SAJJDA KARKE ROYA (FULL VIDEO)| FEROZ KHAN | AMAR DA MUSIC MIRROR | NEW PUNJABI SONG 2023 |KM MUSIC

Поделиться
HTML-код
  • Опубликовано: 23 ноя 2024

Комментарии • 758

  • @dabbichallmusic
    @dabbichallmusic 11 месяцев назад +44

    ਵਾਹਿਗੁਰੂ ਲਿਖਣ ਵਾਲੇ ਵੀਰ, ਗਾਉਣ ਵਾਲੇ, ਸੰਗੀਤ ਦੇਣ ਵਾਲੇ ਤੇ ਵੀਡੀਓ ਵਾਲੇ ਸਾਰੇ ਵੀਰਾਂ ਨੂੰ ਹਮੇਸ਼ਾ ਖੁਸ਼ ਰੱਖੇ ਜੀ. ਬਹੁਤ ਸੋਹਣਾ

  • @mandipkatnauria6390
    @mandipkatnauria6390 11 месяцев назад +141

    ਖ਼ਾਨ ਸਾਬ ਸੱਚੀ ਰੌਂਗਟੇ ਖੜੇ ਹੋ ਗਏ ਇਹ ਧਾਰਮਿਕ ਗੀਤ ਸੁਣ ਕੇ 🥺🥺🥺ਏਨੀ ਸੋਹਣੀ ਲਿਖ਼ਤ ਤੇ ਉਪਰੋ ਤੁਹਾਡੀ ਆਵਾਜ਼ ਬੱਸ ਏਸ ਤੋਂ ਅੱਗੇ ਕੁਝ ਨੀ ਹੋ ਸਕਦਾ🙏🙏🙏🙏🙏🙏🙏

    • @kuldeeptalwan1175
      @kuldeeptalwan1175 11 месяцев назад +2

      Sachi kiha ji

    • @sukhveerdhaliwal1168
      @sukhveerdhaliwal1168 11 месяцев назад +2

      ਵੀਰ ਜੀ ਮੇਰੇ ਦਿਲ ਦੀ ਗੱਲ ਲਿਖ ਦਿੱਤੀ ਹੈ ਵਾਹਿਗੁਰੂ ਜੀ

    • @bachitarsadhu9283
      @bachitarsadhu9283 11 месяцев назад +3

      ਸਹੀ ਗੱਲ ਵਾਹਿਗੁਰੂ ਜੀ🙏

    • @jasmerjaspersingh5978
      @jasmerjaspersingh5978 11 месяцев назад +2

      100% ਸੱਚ

    • @DeepMukandpuria
      @DeepMukandpuria 11 месяцев назад +2

      Firoz Khan a

  • @MrPunjabexperiment
    @MrPunjabexperiment 11 месяцев назад +12

    ਅੱਖਾਂ ਬੰਦ ਕਰਕੇ ਸੁਣਨ ਵਾਲਾ ਗੀਤ ਆ ਬਾਈ 😢 ਸਿੱਧਾ ਰੂਹ ਤੇ ਸੱਟ ਮਾਰਦਾ ਇਹ ਗੀਤ । ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਦੇ ਪਿਆਰੇ ਸਾਹਿਬਜ਼ਾਦੇ 🙏🙏🙏😭

  • @Safar-E-Mohhabbat
    @Safar-E-Mohhabbat 11 месяцев назад +46

    Loveu a bhaji... ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਹਮੇਸ਼ਾ.. ਸਜਦਾ 😢

  • @goldydardi7076
    @goldydardi7076 11 месяцев назад +3

    Wah ji wah Kya baat hai ustaad ji rooh kamb jadi hai jadon sirhad di gal chhirhdi e 🙏🙏🙏🙏

  • @SukhwinderSingh-wq5ip
    @SukhwinderSingh-wq5ip 11 месяцев назад +29

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤❤❤❤

  • @sonyvalu6137
    @sonyvalu6137 11 месяцев назад +1

    ਅੱਖਾਂ ਪਾਣੀ। ਨਾਲ ਭਰ ਗਈਆਂ ਹੈ। ਖਾਨ ਵੀਰ

  • @onlypargatsingh2363
    @onlypargatsingh2363 10 месяцев назад +1

    🙏🏻🙏🏻🙏🏻.... ਬਹੁਤ ਸੋਹਣੀ ਲਿਖਤ...... ਬਾ ਕਮਾਲ ਆਵਾਜ਼...... 🙏🏻🙏🏻🙏🏻🙏🏻ਦਿਲੋਂ ਧੰਨਵਾਦ

  • @HarjitSingh-hv5oe
    @HarjitSingh-hv5oe 11 месяцев назад +1

    ਬਹੁਤ ਵਧੀਆ ਵੱਡੇ ਭਾਜੀ

  • @parmodsainijhansal
    @parmodsainijhansal 11 месяцев назад +3

    ਬਹੁਤ ਵਧੀਆ ‌ਖਾਨ ਸਾਬ❤❤

  • @musclehutbodybuilding2583
    @musclehutbodybuilding2583 11 месяцев назад +3

    ਵਾਹਿਗੁਰੂ ਜੀ ❤

  • @p.s.kainth9915
    @p.s.kainth9915 11 месяцев назад +16

    ਗੁਰੂ ਸਾਹਿਬ ਦੇ ਸਾਹਿਬਜਾਦਿਆਂ ਦੀ ਕੁਰਬਾਨੀ ਕਦੇ ਭੁਲਾਈ ਨਹੀਂ ਜਾ ਸਕਦੀ. ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ

    • @JaspalSingh-js2oq
      @JaspalSingh-js2oq 3 месяца назад

      ਜਿਨ੍ਹਾਂ ਸਮਾ ਇਹ ਧਰਤ ਤੇ ਆਕਾਸ ਰਹੂ ਓਨਾ ਸਮਾ ਗੁਰੂ ਗੋਬਿੰਦ ਸਿੰਘ ਜੀ ਤੇ ਲਾਲਾ ਦਾ ਨਾਮ ਰਹੂ l

  • @husanpreetsingh6324
    @husanpreetsingh6324 11 месяцев назад +2

    Waheguru waheguru 😢😢😢🙏🙏🙏 astad ji eni sohni likhat ena sohna bol ❤️❤️😪😪🙏🙏

  • @manivlogs3775
    @manivlogs3775 11 месяцев назад +17

    ਉਸ ਮਰਦ ਅਗੰਮੜੇ ਮਰਦ ਜਿਹਾਂ ਦੁਨੀਆਂ ਤੇ ਕੋਈ ਹੋਇਆ ਨਈ, ਲੋਕੀ ਧੀ ਤੋਰ ਕੇ ਰੋਂਦੇ ਨੇ ਉਹ ਪੁੱਤ ਤੋਰ ਕੇ ਰੋਇਆ ਨਈ 🙏🙏

  • @jagdeepsingh7518
    @jagdeepsingh7518 11 месяцев назад +2

    ਵਹਿਗੁਰੂ ਜੀ ਸਹੀਦੀ ਨੂੰ ਕੋਟਿ ਕੋਟਿ ਪ੍ਰਣਾਮ

  • @antarpalsingh1403
    @antarpalsingh1403 11 месяцев назад +2

    🙏🙏🙏🙏🙏🙏🙏🙏🙏🙏🙏🙏🙏🙏🙏🙏ਵਾਹਿਗੁਰੂ ਜੀ

  • @indervideovision145
    @indervideovision145 11 месяцев назад +21

    ਵਾਹਿਗੁਰੂ ਜੀ 🙏ਹਮੇਸ਼ਾ ਤੁਹਾਡੇ ਤੇ ਤੁਹਾਡੀ ਸਾਰੀ ਟੀਮ ਕੋਲੋਂ ਇਹੋ ਜਿਹੀਆਂ ਸੇਵਾ ਲੈਦੇਂ ਰਹਿਣ ਜੀ ❤❤

  • @AmandeepSingh-wl5wx
    @AmandeepSingh-wl5wx 11 месяцев назад +5

    ਖੂਬਸੂਰਤ ਆਵਾਜ਼ ਦੇ ਮਾਲਿਕ ਫਿਰੋਜ਼ ਖਾਨ. ...ਬਹੁਤ ਸੋਹਣਾ ਲਿਖਿਆ ਤੇ ਗਾਇਆ ਸ਼ਬਦ ...! ਇਹਨਾ ਗੀਤਕਾਰਾਂ ਨੇ ਹੀ ਸਾਡੇ ਇਤਿਹਾਸ ਨੂ ਜਿਊਂਦੇ ਰਖਿਆ ਹੋਇਆ ਹੈ ...ਰੱਬ ਚੜਦੀਕਲਾ ਚ ਰੱਖੇ..ਇਸ ਤਰ੍ਹਾਂ ਹੀ ਗੀਤਾ..ਸਬਦਾ ਰਾਹੀਂ ਸਾਡੀ ਸਿੱਖੀ ਨੂ ਸਾਡੇ ਤੱਕ ਪਹੁੰਚਾਉਂਦੇ ਰਹਿਣ

    • @shafijalbehra7920
      @shafijalbehra7920 11 месяцев назад +1

      ❤❤ Thanks Veerji Waheguru ji Tuhanu hamesha khush rakhe ji ❤❤

  • @NeetuSingh-z2o
    @NeetuSingh-z2o 11 месяцев назад +1

    ਬਹੁਤ ਵਧੀਆ ਵੱਡੇ ਵੀਰ ਜੀ ❤❤❤

  • @PreetKaur-bz2bd
    @PreetKaur-bz2bd 11 месяцев назад +3

    Rooh nu shu gye Bhai aapi g de bol ❤

  • @JaspreetSingh-yj9bu
    @JaspreetSingh-yj9bu 10 месяцев назад +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮਿਹਰ ਕਰੇ ਜੀ

  • @jsdhaliwal4879
    @jsdhaliwal4879 11 месяцев назад +14

    ਬਹੁਤ ਬਹੁਤ ਮੁਬਾਰਕਾਂ ਉਸਤਾਦ ਜੀ ਨਵੇਂ ਧਾਰਮਿਕ ਸੌਂਗ ਦੀਆਂ

  • @BalwinderSingh-yu4tq
    @BalwinderSingh-yu4tq 11 месяцев назад +5

    ਧੰਨਵਾਦ ਤੁਹਾਡਾ ਤੇ ਕਮਲ ਖਾਨ ਦਾ ਖਾਸ ਤੌਰ ਤੇ। ਵੀਰ ਸਾਡੇ ਪੰਜਾਬ ਨਾਮਵਰ ਕਲਾਕਾਰ ਬਹੁਤ ਹਨ ਪਰ ਇਹ ਦਿਨ ਹੋਰ ਕਿਸੇ ਨੂੰ ਕਿਉਂ ਭੁਲੇ ਗਏ

    • @sevenriversrummi5763
      @sevenriversrummi5763 11 месяцев назад

      Kiyu ki ona Asli KANJRA nu bs Jatt jatt krna hi aunda hai.

  • @agriculturekrishifarming
    @agriculturekrishifarming 11 месяцев назад +22

    ਖ਼ਾਨ ਸਾਬ ਸੱਚੀ ਰੋਗਟੇ ਖੜੇ ਕਰਤੇ.. ਇੰਨਾਂ ਸੋਹਣਾ ਸ਼ਬਦ ਤੇ ਇੰਨੀ ਸੋਹਣੀ ਆਵਾਜ਼

  • @pintasingh4831
    @pintasingh4831 11 месяцев назад +5

    ਬਹੁਤ ਵਧੀਆ ਲਿਖਿਆ ਤੇ ਗਾਇਆ ਖਾਨ ਸਾਬ ਜਿਓਦੇ ਵਸਦੇ ਰਹੋ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 🙏🙏🙏

  • @Discoveryofgyan
    @Discoveryofgyan 11 месяцев назад +3

    ਬਾਈ ਤੁਹਡੇ ਬੋਲ ਸੁਣਕੇ ਸੱਚੀ ਰੌਂਗਟੇ ਖੜੇ ਹੋ ਗਏ ❤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਧੰਨ ਉਹਨਾਂ ਦੇ ਸਾਹਿਬਜ਼ਾਦੇ 🙏🙏🙏

  • @armaansingh3493
    @armaansingh3493 10 месяцев назад +1

    ਵਾਹ ਖ਼ਾਨ ਸਾਹਿਬ ❤

  • @bangerrecord883
    @bangerrecord883 11 месяцев назад +15

    ਬਹੁਤ ਸੋਹਣਾ ਗਾਇਆ ਗੀਤ ਫਿਰੋਜ਼ਖਾਨ ਜੀ
    ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਫਹਿਤ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ

  • @AmanSingh-si4sf
    @AmanSingh-si4sf 10 месяцев назад +1

    ਬਹੁਤ ਸੌਹਣਾ ਲਿਖਿਆ ਜੀ ਸਫੀ ਜੀ

  • @gurjantjaggi2557
    @gurjantjaggi2557 11 месяцев назад +11

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙇 ਧੰਨ ਤੇਰੀ ਕੁਰਬਾਨੀਂ 🙏🙇 ਆਪ ਵਾਰਿਆ ਪਰਿਵਾਰ ਵਾਰਿਆ ਦਾਤਾ ਤੂੰ ਸਭ ਤੋਂ ਵੱਡਾ ਦਾਨੀਂ 🙏🙇🙇🙇

  • @bajrajsingh502
    @bajrajsingh502 11 месяцев назад

    ਵਾਹ ਜੀ ਵਾਹ ਜੀਓ
    ਬੁਹਤ ਖ਼ੂਬ

  • @RanjeetRinka
    @RanjeetRinka 6 месяцев назад

    ਰੌਗਟੇ ਖੜ੍ਹੇ ਕਰ ਦੇਂਦੀ ਵੀਰ ਤੇਰੀ ਏਹ ਸ਼ਰਧਾਂਲੀ ਜੋ ਤੁਸੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆ ਨੂੰ ਦਿੱਤੀ ❤❤🙏🏻🙏🏻

  • @balwindersinghshotha50
    @balwindersinghshotha50 11 месяцев назад +2

    ਵਾਹਿਗੁਰੂ ਜੀ ਮੇਹਰ ਕਰੋ ਜੀ ਸਭ ਤੇ 🎉🎉

  • @GursewakSingh-u7e
    @GursewakSingh-u7e 11 месяцев назад +1

    ਖਾਣ ਸਾਬ ਜੇ ਦਾਹੜੀ ਰੱਖ ਲੇਂਦੇ ਤਾਂ ਕਿੰਨਾ ਚੰਗਾ ਲੱਗਦਾ ਵੀਡੀਓ ਵੈਸੇ ਗਾਣਾ ਬਹੁਤ ਵਧੀਆ

  • @jaskaranarora2838
    @jaskaranarora2838 10 месяцев назад +1

    Waheguru ji 🙏🙏 faroz Khan veer bahut sohni voice an likhat

  • @Jaga_006
    @Jaga_006 11 месяцев назад

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ

  • @SukhdevSingh-lg3rg
    @SukhdevSingh-lg3rg 11 месяцев назад +4

    ਦਾਤਾ ਧੰਨ ਤੇਰੀ ਸਿੱਖੀ ਸੱਚੇ ਪਾਤਸਾਹ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ

  • @Gurpreetsingh-kn2rk
    @Gurpreetsingh-kn2rk 11 месяцев назад +7

    ਸੱਚੀ ਤੇ ਸੁਚੀ ਗਾਇਕੀ, ਵਾਹਿਗੁਰੂ ਸਲਾਮਤ ਰੱਖੇ, ਫਿਰੋਜ਼ ਖਾਨ ਸਾਹਿਬ ਨੂੰ 🙏🙏

  • @SandeepKumar-vz3jb
    @SandeepKumar-vz3jb 11 месяцев назад +2

    ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏

  • @DarshanSingh-dn7sn
    @DarshanSingh-dn7sn 11 месяцев назад +3

    ਮੈਂ ਤਾਂ ਭਰਾਵਾ ਤੇਰਾ ਗੀਤ ਸੁਣ ਕੇ ਹੀ ਰੋ ਪਿਆ ਆ ਹੁੰਦੀ ਹੈ ਅਸਲ ਸੰਗੀਤ ਦੀ ਤਾਕਤ

  • @themanzoor1745
    @themanzoor1745 11 месяцев назад +1

    ਵਾਹਿਗੁਰੂ 🙏🏻💐

  • @sandeepkaur-un9no
    @sandeepkaur-un9no 11 месяцев назад +2

    Waheguru ji rongte khade ho gey te akha vcho pani ni hatya sun ke🙏🏻

  • @MsSarbjeetkaur
    @MsSarbjeetkaur 11 месяцев назад

    ਵਾਹਿਗੁਰੂ... 🙏🙏🙏
    ਸਿਫ਼ਤ ਸ਼ਬਦਾਂ ਤੋਂ ਪਰੇ ... 🙏🙏🙏🙇‍♀️🙇‍♀️🙇‍♀️

  • @mehakrecords3818
    @mehakrecords3818 11 месяцев назад +5

    ਬਹੁਤ ਹੀ ਸੋਹਣਾ ਲਿਖਿਆ ਸ਼ਫੀ ਵੀਰ ਨੇ ਅਤੇ ਬਹੁਤ ਹੀ ਸੋਹਣਾ ਗਾਇਆ ਗੀਤ ਫਿਰੋਜ ਭਾਜ਼ੀ ਨੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਵੱਲੋਂ ਲਖਵੀਰ ਰਿੰਕੂ ਬਾਗਵਾਲੀ ਰੋਪੜ

  • @RanjitSingh-vb1su
    @RanjitSingh-vb1su 11 месяцев назад +2

    ਬਾਈ ਜੀ ਬਹੁਤ ਸੋਹਣਾ ਲਿਖਿਆ ਹੈ ਮਾਲਕ ਤੁਹਾਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ 🙏❤

  • @SUKHVEER.pb.60
    @SUKHVEER.pb.60 11 месяцев назад +2

    ਖਾਨ ਸਾਹਿਬ ਬਹੁਤ ਮਾਣ ਆ ਤੁਹਾਡੇ ਤੇ ਪੂਰੇ ਪੰਜਾਬ ਨੂੰ 🙏🙏

  • @punjab-yaad
    @punjab-yaad 11 месяцев назад +7

    ਵਾਹਿਗੁਰੂ ਜੀ 🙏🙏
    ਵਾਹਿਗੁਰੂ ਜੀ ਮਿਹਰ ਰੱਖਿਓ ਹਰ ਘਰ ਪਰਿਵਾਰ ਤੇ 🙏🙏🙏🙏🙏

  • @HarpreetgillShergill
    @HarpreetgillShergill 11 месяцев назад +3

    ❤❤❤❤ waheguru

  • @JaspalSingh-vs9xf
    @JaspalSingh-vs9xf 11 месяцев назад +3

    Khan saab dil jit lia tusi ji God bless you always😢😢😢😢

  • @navdeeptopic6440
    @navdeeptopic6440 11 месяцев назад +3

    ਫਿਰੋਜ਼ ਵੀਰੇ ਸਹੁੰ ਲੱਗੇ ਛੋਟੇ ਸਾਹਿਬਜ਼ਾਦਿਆਂ ਦੀ ਲਊੰਂ ਕੰਡਾ ਖੜਾ ਹੋਗਿਆ ਸੁਣਕੇ। ਲਿਖਾਰੀ ਵੀ ਧੰਨਵਾਦ ਦਾ ਪਾਤਰ ਐ।ਜਿਉਂਦਾ ਵੱਸਦਾ ਰਹਿ ਭਰਾ।ਅੱਲਾ ਤਾਲਾ ਤੇਰੇ ਤੇ ਕਰਮ ਫ਼ਰਮਾਵੇ।

    • @singhbalbir511
      @singhbalbir511 11 месяцев назад

      ਸਫੀ ਬੁਹਤ ਵਧੀਆ ਜੀਉ

  • @HarrySindhi-oe4kn
    @HarrySindhi-oe4kn 11 месяцев назад +3

    Khan sahib ji di bakamaal singing hai

  • @DarpanTvDTV
    @DarpanTvDTV 11 месяцев назад +2

    ਇਬਾਰਤ, ਆਵਾਜ਼, ਸੰਗੀਤ ਬੁਲੰਦ ਆ।❤

  • @shafijalbehra7920
    @shafijalbehra7920 11 месяцев назад +2

    ਧੰਨਵਾਦ ਵੀਰੋ,ਭੈਣੋ ਵਾਹਿਗੁਰੂ ਜੀ ਤੂਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।

  • @Sikhsidak
    @Sikhsidak 11 месяцев назад +6

    Froz khan g ਇਨਾ ਸੋਹਣਾ ਗਾਇਆ ਤੁਸੀ ਧਾਰਮਿਕ ਗੀਤ ਅੱਖਾ ਪਰ ਆਈਆ ਵਾਹਿਗੁਰੂ ਤੁਹਾਨੂੰ ਲੰਬੀਆਂ ਉਮਰਾਂ ਬਖਸ਼ਨ From uk jasbir Singh Jassi

  • @SubhdeepSingh-cr3ix
    @SubhdeepSingh-cr3ix 11 месяцев назад +2

    ਵਾਹਿਗੁਰੂ ਚੜ੍ਹਦੀ ਕਲਾ ਕਰਨ

  • @maninderjeetsingh8920
    @maninderjeetsingh8920 11 месяцев назад

    ਵਾਹਿਗਰੂ ਜੀ ❤

  • @goldymanda9521
    @goldymanda9521 11 месяцев назад +1

    ਸਬ ਤੋਂ ਪਹਿਲਾਂ ਪ੍ਰਣਾਮ ਸ਼ਹੀਦਾਂ ਨੂੰ ਲਿਖਤ ਬਾ ਕਮਾਲ ਫਿਰੋਜ਼ ਭਾਜ਼ੀ ਬੜਾ ਦਰਦ ਅਵਾਜ਼ ਵਿੱਚ ਇੱਕ ਵਾਰ ਤਾਂ ਸੱਚੀ ਅੱਖ ਭਰ ਆਈ ਗੋਬਿੰਦ ਪਾਤਸ਼ਾਹ ਲੰਬੀ ਉਮਰ ਤੇ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ

  • @HarjinderSingh-kp4og
    @HarjinderSingh-kp4og 11 месяцев назад +6

    Ustad ji paani aa gya 😢 akhaa vicho rongte khade ho gye g bohat sohna gaya tusi shote sehabjadeya da shabad ( waah kya feel ustad firoz ji tuwadi Awaj vich )

  • @Gurpreet920
    @Gurpreet920 11 месяцев назад +3

    Bht vdia awaz a paji tadi bht shona shabad bolya... waheguru chrdikla ch rakhan tanu....🙏

  • @BalwinderSingh-ny1so
    @BalwinderSingh-ny1so 11 месяцев назад +1

    Waah jiiii❤

  • @LovePreet-u9q
    @LovePreet-u9q 11 месяцев назад +2

    Bhut sohna song a paji eh kurabani to upar kuj nhi hai wahguru 🙏

  • @GurpreetSingh-b2j3q
    @GurpreetSingh-b2j3q 11 месяцев назад +10

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ 🙏🙏🙏🌹🌷🌷

  • @skbskb4644
    @skbskb4644 10 месяцев назад +1

    ਸੁਣਕੇ ਰੋਂਗਟੇ ਖੜੇ ਹੋ ਗਏ..

  • @sarvsevawelfaresocietyjala1814
    @sarvsevawelfaresocietyjala1814 11 месяцев назад +2

    ਬਹੁਤ ਹੀ ਦਰਦ ਭਰਿਆ
    ਵਾਹਿਗਰੂ ਜੀ

  • @rajukhamb2882
    @rajukhamb2882 11 месяцев назад +2

    ਸ਼ਫੀ ਵੀਰ ਜੀ ਜਿਨ੍ਹਾਂ ਵਧੀਆ ਲਿਖਿਆ ਹੈ ਉਨ੍ਹਾਂ ਵਧੀਆ ਗਇਆ ਹੈ ਫ਼ਿਰੋਜ਼ ਵੀਰ ਜੀ ਨੇ ਪੂਰੀ ਟੀਮ ਨੂੰ ਮੁਬਾਰਕਾ ❤

  • @darshansingh6937
    @darshansingh6937 11 месяцев назад +1

    ❤❤❤❤❤ baakamaaal likhya v tey gaya v bhut sohna❤❤❤

  • @anilbharti3310
    @anilbharti3310 11 месяцев назад

    ਵਾਹ
    ਵਾਹਿਗੁਰੂ ਜੀ

  • @sattitaprianwala
    @sattitaprianwala 10 месяцев назад +1

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ ❤❤

  • @pinka_jhajj
    @pinka_jhajj 11 месяцев назад +1

    ਵਾਹਿਗਰੂ ਜੀ ਮੇਹਰ ਕਰਨ ਜੀ 🙏🙏😔😔

  • @gaganshehbaaz3459
    @gaganshehbaaz3459 11 месяцев назад +2

    Sakoon bhaji yar dil jeet lende tuc har war mishri niri bol v bhut sohne likhe hoye safi veer ne ❤❤❤❤

  • @sehajbirsingh.cubesolwer8878
    @sehajbirsingh.cubesolwer8878 11 месяцев назад +1

    Sajjda es likht te awaz nu waheguru mehr krn

  • @jasvirsinghchakar416
    @jasvirsinghchakar416 10 месяцев назад +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਰਬੰਸਦਾਨੀ ਪਿਤਾ ਸਤਿਗੁਰੂ ਜੀ।
    🙏🙏🙏🙏🙏

  • @kuldipbajwa8385
    @kuldipbajwa8385 11 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sarwan_singh
    @sarwan_singh 11 месяцев назад +1

    ਸਾਹਿਬਜ਼ਾਦਾ ਜ਼ੋਰਾਵਰ ਫਤਹਿ ਸਿੰਘ ਵਿਛੋੜੇ ਦਾ ਗੀਤ ਬੜੀ ਹੀ ਦਰਦ ਵਿਚ ਗਾਈਆਂ

  • @sukhvirsingh5982
    @sukhvirsingh5982 11 месяцев назад +2

    Koi den ni de sakda sehibjadeya da
    🙏 Waheguru ji mehar rakhi 🙏 sab te

  • @gurpreetsingh626
    @gurpreetsingh626 11 месяцев назад

    ਖਾਨ ਸਾਬ ਸਲਾਮ ❤❤

  • @GulshanKumar-ey5hg
    @GulshanKumar-ey5hg 11 месяцев назад +3

    No words 😢😢😢😢😢😢😢😢😢😢😢😢😭😿😔😞 salute legend feroz khan sahab ji 😢

  • @AvtarSingh-qj3dr
    @AvtarSingh-qj3dr 10 месяцев назад +1

    ਸਾਰਿਆਂ ਨੂੰ ਗੁਰੂ ਫ਼ਤਹਿ ਜੀ

  • @HardeepSingh-dp8lh
    @HardeepSingh-dp8lh 11 месяцев назад +3

    Well done Khan Sahab!.Much needed spiritual and religious song amid all this gun violence nonsense and garbage served to us!.We have had enough Bhangra songs, let us reconnect with our roots again Punjabio!

  • @jagjitsingh9426
    @jagjitsingh9426 11 месяцев назад +2

    Khan Saab ji song sunke dil bhar aa ae aa ji very nice ji

  • @kalamarwewala82
    @kalamarwewala82 11 месяцев назад +4

    wah kmal di kalam aw mere vade veere Shaffi Jalbera Ji Di.....Waheguru Ji Veere Nu Hor Bhut Tarakyn Bakshe....God Blesss You Baba Ji❤

  • @GurpreetKaur-nh5zs
    @GurpreetKaur-nh5zs 11 месяцев назад +1

    ਵਾਹ ਖ਼ਾਨ ਸਾਹਿਬ

  • @HarjitSingh-uy1fc
    @HarjitSingh-uy1fc 11 месяцев назад +1

    Bahut vadiya khan saab 🙏🏻

  • @Bawarecordsofficial
    @Bawarecordsofficial 11 месяцев назад

    ਵਾਹਿਗੁਰੂ ਜੀ 🙏🙏🙏

  • @kuldeepdhillon2688
    @kuldeepdhillon2688 11 месяцев назад +1

    Nice song a veer guru gobind singh g sodi awaz nu eda he rahmat bakshn

  • @gurdeepsingh2837
    @gurdeepsingh2837 11 месяцев назад +6

    Waheguru ji 🙏🏻 bahut sohna gaya Firoz. Chardi kala ch rakhe waheguru tuhanu 🙏🏻

  • @GursehajGillofficial
    @GursehajGillofficial 11 месяцев назад +2

    Dunia Ch Jihne V Sabad Aye Ah Sare V Sun Lawo Jadd A Suni Da Dimaag Hi Sun Ho JAnda Amazing voice the Legend Feroz Khan Saab ❤

  • @SukhdevSingh-mg6ps
    @SukhdevSingh-mg6ps 11 месяцев назад

    ਬਹੁਤ ਵਧੀਆ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurdavsingh1952
    @gurdavsingh1952 11 месяцев назад +2

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ

  • @harjitsidkilivesingh8095
    @harjitsidkilivesingh8095 11 месяцев назад +1

    ਕਹਿੜੇ ਲਫ਼ਜ਼ਾਂ ਵਿੱਚ ਬਿਆਨ ਕਰਾਂ, ਅੱਜ ਪਹਿਲੀ ਵਾਰੀ ਮੈਨੂੰ ਮੇਰੇ ਆਪਣੇਂ ਆਪ ਕੋਲੋਂ , ਲਫ਼ਜ਼ਾਂ ਤੇ ਸ਼ਬਦਾਂ ਦੀ ਕਮੀਂ ਮਹਿਸੂਸ ਹੋਈ, ਕਿਹਦੀ ਸਿਫ਼ਤ ਕਰਾਂ, ਸ੍ ਗੁਰੂ ਤੇਗ ਬਹਾਦੁਰ ਸਾਹਿਬ ਜੀ ਤੇ ਉਹਨਾਂ ਦੇ ਪਰਿਵਾਰ ਦੀ, ਸ਼ਹਾਦਤ ਸ਼ਹੀਦੀ, ਅੱਗੇ ਦਾਸ ਦਾ ਕੋਟਿ ਕੋਟਿ ਪ੍ਰਣਾਮ ਹੈ,🙏🙏🙏🙏🙏🙏🙏 ਗੀਤਕਾਰ,ਸਫੀ ਜਲਬੇਹੜਾ ਵੀਰ ਜੀ ਬਹੁਤ, ਕਮਾਲ ਲਿਖਿਆ ਤੁਸੀਂ ਐਨੀਂ ਡੂੰਘੀ ਤੇ ਬਾਕਮਾਲ ਸੋਚ ਨੂੰ ਸਿਜਦਾ ਸਲਾਮ ,🙏🙏🙏,ਗੁਰੂ ਜੀ ਫਿਰੋਜ ਖਾਨ ਸਾਹਿਬ ਜੀ ਦੀ,ਐਨੀਂ ਦਰਦ ਭਰੀ ਆਵਾਜ਼, ਸੰਗੀਤ,ਤੰਤੀ ਸਾਜ਼ਾਂ ਦਾ ਕਮਾਲ ਹੈ,
    ਇਸ ਤੋਂ ਵੱਧ ਹੋਰ ਲਿਖਾਂ,ਸ਼ਬਦ ਨਹੀਂ ਦਾਸ ਕੋਲ,ਬੱਸ , ਦਸਮੇਸ਼ ਪਿਤਾ ਸਰਬੰਸਦਾਨੀ ਗੁਰੂ ਜੀ ਦੇ ਚਰਨਾਂ ਚ ਮੇਰਾ ਕੋਟਿ ਕੋਟਿ ਪ੍ਰਣਾਮ ਹੈ 🙏🙏🙏🙏🙏🙏🙏🙏🙏 ਦਾਸ ਦਾ ਵੀ ਆਹ ਸਿਜਦਾ ਕਰਦਿਆਂ ਰੋਣਾਂ ਨਿਕਲ ਗਿਆ 😢😢😢😢😢😢😢😢

  • @ManojKumar-he6bl
    @ManojKumar-he6bl 11 месяцев назад +2

    क्या बात है खां साहब जी बा कमाल अल्फाज बेहतरीन म्यूजिक बहुत खुबसूरत कांपोजिशन सुबहान अल्लाह गायिकी आफरीन आफरीन ❤
    मनोज मुनसर

  • @DavinderSingh-kb6lo
    @DavinderSingh-kb6lo 11 месяцев назад +1

    Satnam SRI waheguru saib ji ❤❤❤❤❤

  • @ManpreetCheraOfficial
    @ManpreetCheraOfficial 11 месяцев назад +2

    Waheguru ji kya feel a ah rona ah gya ji 😢😢😢 Amar bhaji 😢😢😢😢

  • @ajaymehmigoraya3452
    @ajaymehmigoraya3452 10 месяцев назад +1

    Bahut vadhyian bhaji
    Tuhade te parmatma mehar rakhe ji 🙏🏻🙏🏻🙏🏻

  • @ThaperRajesh4995
    @ThaperRajesh4995 11 месяцев назад +2

    Kya baat feroz khan saab ji🙏🙏🙏🙏🙏 bhot sohna shabad gaya 🙏🙏🙏🙏🌹🌹🙏🙏🙏🎉waheguru ji mehar karan❤

  • @JaspalSingh-wi4vq
    @JaspalSingh-wi4vq 11 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਵਾਹ ਉਸਤਾਦ ਜੀਓ

  • @TarsemSingh-gi8hz
    @TarsemSingh-gi8hz 6 месяцев назад +1

    Bahute vadiya bai ji thank you

  • @bittumanupuri702
    @bittumanupuri702 11 месяцев назад +2

    ਬਹੁਤ ਹੀ ਦਰਦ ਭਰਿਆ ਨਗ਼ਮਾ ਗਾਇਆ ਵੀਰ ਜੀ

  • @sahotamalewal89mybeet23
    @sahotamalewal89mybeet23 11 месяцев назад +1

    Ik ik bol baa kmaal aa..or Guru ji di Awaaz te Bahut he Mithi..❤❤❤😢😢

  • @officialdidararwesh8839
    @officialdidararwesh8839 11 месяцев назад +4

    ਖਾਨ ਸਾਬ ਜੀ ਬਹੁਤ ਹੀ ਵਧੀਆ ਲਿਖਤ ਤੇ ਬਹੁਤ ਹੀ ਵਧੀਆ ਤੇ ਮਿੱਠੀ ਆਵਾਜ਼ ਚ ਗਾਇਆ ਜੀ 🙏🙏🙏🙏🙏🙏🙏