Shukrana (Official Video) R Nait | Punjabi Song

Поделиться
HTML-код
  • Опубликовано: 25 дек 2024

Комментарии •

  • @RNait
    @RNait  2 года назад +900

    HAJI KIDA LAGYA SONG SHUKRANA COMMENTS KR K DSEO🙏

    • @amanmor8192
      @amanmor8192 2 года назад +108

      I big fan u from Jind Haryana 😥♥️♥️

    • @monikabhambhu9928
      @monikabhambhu9928 2 года назад +53

      Very nice 🎵songs🎵 veer jii

    • @gurmejsinghsidhu146
      @gurmejsinghsidhu146 2 года назад +21

      Very nice song aa very nice r niet veerji

    • @gurmejsinghsidhu146
      @gurmejsinghsidhu146 2 года назад +10

      Aasee bhut wadaa fan aa r niet veerji daa

    • @RNait_855
      @RNait_855 2 года назад +6

      👌👌👌👌💯♥️

  • @kaurtv7626
    @kaurtv7626 3 года назад +728

    ਸੱਚ ਆ 22 ਕੋਣ ਕੋਣ ਮਹਿਸੂਸ ਕਰ ਰਿਹਾ ਏ
    ਬਾਬੇ ਨਾਨਕ ਦੇਵ ਜੀ ਨੂੰ🙏🙏🙏🙏🙏
    ਵਾਹਿਗੁਰੂ ਮੇਹਰ ਕਰੇ ਤਰੱਕੀ ਬਕਸੇ ਤੁਹਾਨੂੰ

  • @LEGEND-gb8in
    @LEGEND-gb8in 3 года назад +77

    ਹਰ ਸਾਲ ਬਾਬਾ ਨਾਨਕ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੀਰ r nait ਦਾ song ਜਰੂਰ ਆਉਂਦਾ
    God bless you pra
    ਬਾਬਾ ਨਾਨਕ ਤਰੱਕੀ ਬਖਸ਼ੇ 🙏🙏

  • @satinderpal7632
    @satinderpal7632 Год назад +18

    R nait bhai tumse bda singar me kisi ko nhi manta h ❤❤😢😢

  • @gurwindersingh7203
    @gurwindersingh7203 2 года назад +36

    ਇੰਨੇ ਜੋਗੇ ਵੀ ਕਿੱਥੇ ਸੀ ਦਾਤਿਆ ਜਿੰਨੇ ਜੋਗੇ ਤੂੰ ਕਰਤੇ 🙏🙏🙏🙏🙏

  • @SandeepKumar-gz9xj
    @SandeepKumar-gz9xj 3 года назад +139

    ਗੁਰਪੁਰਬ ਦੇ ਦਿਹਾੜੇ ਦੀਆਂ ਸਭ ਨੂੰ ਹੋਣ ਵਧਾਇਆ ਜੀ। ਆਰ ਨੇਤ ਦੇ ਗੀਤ ਬਹੁਤ ਸਕੂਨ ਦਿੰਦੇ ਆ। ਆਰ ਨੇਤ ਅਤੇ ਉਹਨਾਂ ਦੇ ਪਰਿਵਾਰ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ। l love you r.nait ji.

  • @devindersingh4248
    @devindersingh4248 3 года назад +23

    Bai ji ਬਹੁਤ ਵਧੀਆ ਗੀਤ ਗਾਇਆ ਮੈ ਸਾਰਾ ਦਿਨ ਗੱਡੀ ਵਿੱਚ ਰਪੀਟ ਤੇ ਲਾਈ ਰੱਖਦਾ R Nait ♥ Bai God bless you all ways 🙏

  • @hardeepkaurvh-be8hx
    @hardeepkaurvh-be8hx 11 месяцев назад +5

    Kade khus nahi c mere kol waheguru ji sab te Mehar Karo 🙏

  • @sukhpreet7928
    @sukhpreet7928 3 года назад +51

    ਸੱਚੀ ਗੱਲ ਆ ਆਰ ਨੇਤ ਸਰ ਸੱਚੀ ਅਤ ਕਰਾਉਂਦੇ ਹੋ ਗੀਤਾ ਚ ਐਦਾ ਹੀ ਰੱਖੋ ਸਰ👌👌

  • @kaurtv7626
    @kaurtv7626 3 года назад +195

    Dil ♥️ ko de sakoon
    Waheguru tera गुणगान 🙏
    R Nait ki kalam 🖊 aur us ki awaaz
    Sab ne mil kar छेड़ी सुन्दर सी तान 🤘🙏

  • @yashchy085
    @yashchy085 3 года назад +40

    Waheguru ji da khalsa waheguru ji di fateh
    ਬੋਲੇ ਸੋ ਨਿਹਾਲ
    ਸੱਤ ਸ਼੍ਰੀ ਆਕਾਲ

  • @KiranjeetKaur-gu6pp
    @KiranjeetKaur-gu6pp Год назад +1

    Sanu today song bhut like lgya ❤❤❤😊😊😊😊
    Ham aapka bhut like krta ha ❤❤❤
    Place hamam aapna song bhajta rhna 😊😊😊😊😊😊😊😊😊😊🙏🙏🙏🙏🙏🙏🙏

  • @tarlochanlal6337
    @tarlochanlal6337 3 года назад +23

    ਗੁਰਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈ ਆਂ ਜੀ।🙏🏼🙏🏼🙏🏼🙏🏼🙏🏼🙏🏼🙏🏼🙏🏼

  • @AmanDeep-wi5bi
    @AmanDeep-wi5bi 3 года назад +38

    Nice song nice ✍️ R nait ji god bless you with bebe bapu ji ਬੇਬੇ ਬਾਪੂ ਖੁਸ ਰੱਬ ਖੁਸ 🙏🙏💐💐🎼🎼👌👌🎵🎵🌹🌹🌹

  • @RohtashNA
    @RohtashNA 9 месяцев назад +3

    WAHEGURU G 😍❤️🙏🏼🙏🏼🙏🏼🙏🏼

  • @tarlochanlal6337
    @tarlochanlal6337 3 года назад +130

    ਬਹੁਤ ਵਧੀਆ ਏ ਬਾਬਾ ਨਾਨਕ ਮੇਹਰ ਭਰਿਆ ਹੱਥ ਰੱਖੇ ਆਰ ਨੇਤ ਜੀ।🙏🏼🙏🏼🙏🏼🙏🏼👌👌👌👌👌❤❤❤❤

    • @user-uc3ij1zh3v
      @user-uc3ij1zh3v Год назад +2

      Baba Nanak vi Hindu si...kalu Mehta naam si inde Father da

  • @RNait
    @RNait  3 года назад +485

    WAHEGURU JI

  • @nav2322
    @nav2322 2 года назад +19

    🧡💚🧡 ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖੇ 🧡💚🧡

  • @user-gurijatana0786
    @user-gurijatana0786 Год назад

    R Nait de fans like karo jo dill spot karde a bai nu Siddhu moose ala legand mukya nhai jatt 5911😭💪

  • @parmjeetsinghfromjalalabad9907
    @parmjeetsinghfromjalalabad9907 3 года назад +13

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ

  • @Priyasharma-xb
    @Priyasharma-xb 3 года назад +73

    Every word in song is real truth..........
    Waheguru ji da khalsa 🙏🙏🙏
    Waheguru ji di fateh🙏🙏🙏
    Satnaam waheguru 🙏🙏

  • @sahil_legend_5911
    @sahil_legend_5911 Год назад +1

    waheguru ji mehar karo har Banda struggle kare 🙏🤲😇🙏

  • @rajatpatialvi5663
    @rajatpatialvi5663 3 года назад +66

    Bahut Sohna Geet bai 👍👍
    Sarean nu Gurpurab divas diya lakh lakh mubarkaan 🙏🙏🙏
    Kisana de sangharh nu v slaam jo 3 kale kanoon ajj radd krn da faisla aaya🙏🙏
    Waheguru ji sarea te apni kirpa bna ke rkhn🙏🙏🙏🙏

  • @jazzpreetofficial
    @jazzpreetofficial 3 года назад +55

    ਸਤਨਾਮ ਵਾਹਿਗੁਰੂ 🙏🙏❤

  • @gurdeepdeep5731
    @gurdeepdeep5731 3 года назад +434

    ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ 🙏ਗੁਰਪੁਰਬ ਦੇ ਮੌਕੇ ਤੇ ਬਹੁਤ ਸੋਹਣਾ ਗੀਤ ✍️

  • @diljitsingh5019
    @diljitsingh5019 3 года назад +6

    ਬਾਈ ਕੁਝ ਸ਼ਬਦ ਨੀ ਬਚੇ ਕਹਿਣ ਲਈ🙏🙏 ਵਾਹਿਗੁਰੂ ਸਦਾ ਖੁਸ਼ ਰੱਖੇ ਤੁਹਾਨੂੰ🙏🙏ਬਹੁਤ ਵਧੀਆ song ❤️❤️❤️

  • @deepperdesi5503
    @deepperdesi5503 3 года назад +8

    ਸ਼ੁਕਰ ਮਾਲਕਾ ਤੇਰਾ,ਤੂੰ ਇੰਨੇ ਜੋਗੇ ਕਰ ਦਿੱਤੇ 🙏🙏🙏🙏🙏🙏🙏🙏🙏🙏🙏🙏🙏
    Great writer bai.. R-NAIT👌👌👌

  • @farmanalilakhanpuriya421
    @farmanalilakhanpuriya421 3 года назад +8

    O filma wargi zindagi da koi pta nhi kida da end hona 👌👌👌❣️💙

  • @arshdeepsingh2515
    @arshdeepsingh2515 3 года назад +9

    ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਾਰਿਆ ਨੂੰ ,ਬਹੁਤ ਸੋਹਣਾ ਗੀਤ ਆ ਵੀਰੇ ਰੂਹ ਖੁਸ਼ ਹੋ ਗਈ ਏ 👌😊

  • @indudhonsi1046
    @indudhonsi1046 3 года назад +10

    Jado maape hasde vekh lainda ee bus duniya jitt lainda ee
    😇😇😇🤩🤩🤩🤩
    Wah wah r nait bai kya baat ee

  • @DeepSingh-do4ly
    @DeepSingh-do4ly 3 года назад +69

    ਸ਼੍ਰੀ ਗੁਰੂਨਾਨਕ ਦੇਵ ਜੀ ਦੇ ਪ੍ਰਕਾਸ਼ ਦੀਆਂ ਸਬ ਨੂੰ ਲੱਖ ਲੱਖ ਵਧਾਈਆਂ 🙏🙏

  • @NirmalSingh-q4i
    @NirmalSingh-q4i 7 месяцев назад +5

    ਬਹੁਤ ਵਧੀਆ ਸੌਗ ਗਾਇਆ ਬਾਈ ਜੀ

  • @navdeepsingh2143
    @navdeepsingh2143 3 года назад +54

    Dhan dhan SATGUR Nanak Dev JI lakh lakh vdhai hove tuhade gur purav di, nd veer R. Nait Ji tuhanu v baba Nanak chardi kla CH Rakhe aal team nu congratulations ji🙏🙏♥️👍👍

  • @Jbmohitverma
    @Jbmohitverma 3 года назад +16

    Nice bhai R Nait ji 💞💞💞💞

  • @malkeetsinghchhina5679
    @malkeetsinghchhina5679 2 года назад +12

    ਅੱਜ 8 ਨਵੰਬਰ ਗੁਰਪੁਰਬ ਵਾਲੇ ਦਿਨ ਮਾਲਕ ਨੇ ਮੇਰੀ ਝੋਲੀ ਪੁੱਤ ਦੀ ਦਾਤ ਬਖਸ਼ੀ 🙏🙏🙏🙏🙏🙏🙏

  • @indudhonsi1046
    @indudhonsi1046 3 года назад +14

    R nait bahut bahut shona song likhya te gaya ee
    God bless you 😇😇

  • @kajalkajal6719
    @kajalkajal6719 3 года назад +56

    Ment jaari aaa
    *****
    12th clear
    ******
    Running 16mtr
    ******
    Physical fittt
    ******
    Written clear
    *****
    Finally
    *******
    INDIAN ARMY 💪💪👌👌👌
    *****🙏🙏🙏🙏🙏*****
    Waheguru ji mehr krna 🙏🙏🙏🙏

    • @muttsaab8585
      @muttsaab8585 Год назад +1

      god bless you

    • @जगजीतजगजीत-ह5ब
      @जगजीतजगजीत-ह5ब Месяц назад

      Nice 🎉🎉🎉🎉❤❤❤,🙏🙏🙏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻👍👍👍👍👍👍👍😍😍😍😍😍😍😍😍❤️❤️❤️❤️❤️❤️❤️❤️❤️❤️🌹🌹🌹🌹🌹🌹🌹🌹🌹🌹🌹😊💖💖💖💖💖💖💖💖💝💝💝💝💝💝💝💝💖💝💖💗💗💗💗💗💗💗💗💗💗💗💓💓💓💓💓💓💓💓💓💓💓💞💞💞💞💞💞💞💞💞💞💞💞💕💕💕💕💕💕💕💕💕👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻💐💐💐💐💐💐💐💐💐💐💐💐💐🌺🌺🌺🌺🌺🌺🌺🌺🌺🌺🌺🌷🌷🌷🌷🌷🌷🌷🌸🌸🌸🌸🌸🌸🌸🌸🌸🌸🌸💮💮💮💮💮💮💮💮💮💮💮🏵️🏵️🏵️🏵️🏵️🏵️🏵️🏵️🏵️🏵️🏵️🏵️🌻🌻🌻🌻🌻🌻🌻🌻🌻🌻🎊🎊🎉🎉🎉🎉🎊🎈🎈🎉🎉🎊🎊🎈🎈

  • @CooL-uj3qs
    @CooL-uj3qs 3 года назад +46

    Har har mahadev
    Jai shree RaM
    Jai bhgwan Parshuram
    Jai Guru Nanak Dev
    ❤️🔱🔱🔱🔱🇮🇳🇮🇳🔱🔱🔱🔱❤️

  • @aadeshkumar7421
    @aadeshkumar7421 Год назад

    Ek ek word dil k chune Wala specially jdo mape hsda vekha duniya jit lenda❤❤❤❤❤❤❤❤

  • @AnilKumar-sw9zq
    @AnilKumar-sw9zq 11 месяцев назад +8

    ਧੰਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🙏🙏🙏🙏🙏🙏🙏🙏🙏🙏😥

  • @akkhan7620
    @akkhan7620 Год назад +4

    Ya Allah sab nu Khushia dyi sab di jholi Khushia nl bhrryo ❤
    R nait boht sohna song likheya rabh Teri Umar lambi kre love u Bai ❤

  • @varindersingh9116
    @varindersingh9116 Год назад +1

    Real song 22 G akha vich pani aa geya aj ❤❤❤❤ shukar malka tera

  • @SukhchainSingh-re1io
    @SukhchainSingh-re1io 3 года назад +21

    Waheguru kirpa kro sabh te Love from jalalabad,❤️

  • @likhari_batth2211
    @likhari_batth2211 3 года назад +87

    ਵਧਾਈ ਹੋਏ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀ ਨਾਲੇ ਕਿਸਾਨਾਂ ਦੇ ਲੰਗੇ ਕਾਲੇ ਕਨੂੰਨ ਰੱਦ ਹੋਣ ਦੀ ਵੀ ਸਭ ਨੂੰ ਵਧਾਈ ਹੋਏ

  • @sardariforever8269
    @sardariforever8269 3 года назад +6

    Yar R nait veere koi words e nhi es beautiful, lovely, amazing song lyi
    Schi bhut var sun liya eh song
    Har var rona aa janda song dekh k
    Reality show keeti sab

  • @sarariSaab-q3o
    @sarariSaab-q3o Месяц назад +2

    ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਦੀਆਂ ਲੱਖ ਲੱਖ ਵਧਾਈਆਂ ❤❤❤❤

  • @Gora-d7r
    @Gora-d7r Год назад +4

    ਵਾਹਿਗੁਰੂ ਜੀ ♥️🙏ਮਹਾਰਾਜ ਜੀ ♥️ 🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ♥️🙏 ਮਹਾਰਾਜ ਜੀ ♥️🙏 ਵਾਹਿਗੁਰੂ ਜੀ ♥️🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ♥️🙏 ਵਾਹਿਗੁਰੂ ਜੀ ♥️🙏 ਮਹਾਰਾਜ ਜੀ ♥️🙏 ਤੁਹਾਡਾ ਲੱਖ ਲੱਖ ਕੋਟਿਨ ਕੋਟਿ ਸ਼ੁਕਰਾਨਾ ਮੰਜ਼ਿਲਾਂ ਤੇ ਪਹਿਚਾ ਦਿੱਤਾ ਬਿਨਾਂ ਕਿਸੀ ਰੁਕਾਵਟ ਤੋਂ ਬਿਨਾਂ ਕਿਸੀ ਮੁਸੀਬਤ ਤੋਂ ਗਰੀਬਾਂ ਦੀ ਗਰੀਬੀ ਕੱਟੀ ♥️🙏 ਮਹਾਰਾਜ ਜੀ ♥️🙏 ਵਾਹਿਗੁਰੂ ਜੀ ♥️🙏 ਤੇਰੇ ਭਾਣੇ ਸਰਬੱਤ ਦਾ ਭਲਾ ਜੀ ♥️🙏 ਮਹਾਰਾਜ ਜੀ ♥️ 🙏 ਵਾਹਿਗੁਰੂ ਜੀ 🙏♥️

    • @spel776
      @spel776 8 месяцев назад

      ❤❤nice song ❤❤❤

  • @gurdeepsingh8712
    @gurdeepsingh8712 2 года назад +5

    ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ।🙏🙏

  • @sukhkalkat8421
    @sukhkalkat8421 3 года назад +10

    3 ਕਾਲੇ ਕਾਨੂੰਨ ਰੱਦ ਹੋਗੇ 🔥🔥💯

  • @BabbuKaur-c2f
    @BabbuKaur-c2f Год назад

    Sir sat sri akal ji I have no word nait sabh thuhada song bhut sohna ji bhut touching te bhut feeling nal singing kita g bhut sona jina appericiate kra thora gbu 🎉🎉🎉🎉🎉🎉🎉

  • @kuldeepsinghkeepa
    @kuldeepsinghkeepa 2 года назад +26

    ਸੱਚ ਆ ੨੨ ਕੌਣ ਕੌਣ ਮਹਿਸੂਸ ਕਰ ਰਿਹਾ ਬਾਬਾ ਨਾਨਕ ਦੇਵ ਜੀ ਨੂੰ, (ਆਰ ਨੇਤ ) ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼ਣ

  • @sonikhurana6390
    @sonikhurana6390 Год назад +11

    Literely minu rona aagya tuhada song sunke...very nice...baba g tuhanu apni chardikala ch rakhan..🙏🏻

  • @userBsking96
    @userBsking96 3 года назад +12

    Dil Ko sukun mila Song Sunkar
    ♥️♥️🙏🏻🙏🏻🙏🏻
    Shukar Malka tera,
    Tu innhe joge kar dite
    🙏🏻🙏🏻🙏🏻❤️❤️

  • @RajinderkaurGill-u7w
    @RajinderkaurGill-u7w 8 месяцев назад +2

    Kon kon eh shabad nu 2024 ch sunda peya ?? ❤🙏🏻

  • @praveshkumar2902
    @praveshkumar2902 3 года назад +71

    बहुत बढ़िया भाई जी आपकी पूरी टीम को गुरु नानक देव जयंती की हार्दिक शुभकामनाएं
    अभी तो बहुत आगे तक जाना है
    Full support💪🔥

  • @gurikasla9084
    @gurikasla9084 3 года назад +27

    Happy gurupurab ji,guru nanak dev & shah mastana ji de avtar divas diya sabna nu lakh lakh vadhaiyan ji,satnam shri waheguru sahib ji,

    • @vijayrajpoot1989
      @vijayrajpoot1989 3 года назад

      Shah Mastana ji de avtar diwas di lakh lakh badhai

  • @harroopkaur11
    @harroopkaur11 3 года назад +12

    Bhut sohna geet ustaad ji🙏❤Baba khoob tarrakkiyan bakshe tuhanu❤❤Gurupurab diyaan lakh lakh vadhayiaan😇💝

  • @Perfecthairsaloon
    @Perfecthairsaloon 2 дня назад +1

    2025 kon kon sun Ra ga

  • @AmanDeep-wi5bi
    @AmanDeep-wi5bi 3 года назад +7

    Am waiting ਸ਼ੁਕਰਾਨਾ 🙏🙏🌹🌹

  • @kaurtv7626
    @kaurtv7626 3 года назад +17

    My eyes dropped water when I first listened this
    🙏🙏🙏🙏🙏🏻

  • @scr-sakshicreations
    @scr-sakshicreations 3 года назад +14

    Waheguru 🙏🙏❤️❤️
    Beautiful song R Nait Ji 👍👍🙂🙂

  • @simranjeetkaurbaidwan9774
    @simranjeetkaurbaidwan9774 Год назад +1

    Bhut vadiya veere😊

  • @jaspalsingh-cw9lw
    @jaspalsingh-cw9lw 3 года назад +9

    ਬਹੁਤ ਸੋਹਣਾ ਗੀਤ ਵੀਰ ਜੀ ਅੱਖਾ ਚੋ ਪਾਣੀ ਆ ਗਿਆ

  • @teraansh6019
    @teraansh6019 3 года назад +6

    Bahut ghaint song aa R Nait bai g😇💕 love you bai tenu 😘😘God bless you❤🙏

  • @vanshsharmav.v4362
    @vanshsharmav.v4362 3 года назад +10

    Jai ho guru nanak dev ji 🙏🙏 and nyc so ng❤️❤️

  • @gurwinderkaurmattu4709
    @gurwinderkaurmattu4709 3 года назад +6

    Bhut nice song g❤️.. baba g edha hi thde t mehr bnayi rakhn ji🤗🙏❤️ nd bki saria duniya nu v khushiya dewe g😊..🥰🥰 waheguru ji mehr bnayi rakhio☺️🙏🙏❤️❤️🥰🙏

  • @GurmeetSingh-eh5nl
    @GurmeetSingh-eh5nl 3 года назад +18

    WAHEGURU ji sarya da dream pora karan 👏👏

    • @sandhuraswinder1133
      @sandhuraswinder1133 3 года назад

      ruclips.net/video/LQS2dMpWDL8/видео.html 🙏🏻🎧🎼

  • @DjViralZone
    @DjViralZone 3 года назад +21

    R Nait Return For A Fantastic Song

  • @Harbans_electronic
    @Harbans_electronic 5 месяцев назад +5

    ❤ ਵਾਹਿਗੁਰੂ ਜੀ ਬਹੁਤ ਹੀ ਵਧੀਆ ਗੀਤ ਗਾਏ ਵਾਹਿਗੁਰੂ ਜੀ ਵਾਹਿਗੁਰੂ ਜੀ

  • @JaspalSingh-mg5jr
    @JaspalSingh-mg5jr Год назад +4

    Happy gurpurab sare phena prawa nu and u r family members ❤❤❤❤❤❤

  • @indudhonsi1046
    @indudhonsi1046 3 года назад +7

    Baba nanak Tu hi jane change bande nu 🥰
    Ujj taa ethe banda maar ke sundha bande nu 🥰🥰

  • @sukhpreetsingh63221
    @sukhpreetsingh63221 9 месяцев назад +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🎉🎉❤❤।

  • @ManjeetSingh-eu3ig
    @ManjeetSingh-eu3ig 2 года назад +14

    Waheguru ji hamesha chardi Kala vich rakhe ji 🙏

  • @extra_exampoint84
    @extra_exampoint84 3 года назад +44

    Guru Nanak Jayanti 19 नवंबर 2021: सिख धर्म के संस्थापक श्री गुरुनानक देव की 552वीं जयंती की हार्दिक शुभकामनाएं ,, Satnam shri waheguru ji 🙏🙏🙏🙏

  • @MOHANLAL-wf7zu
    @MOHANLAL-wf7zu Месяц назад +4

    ਸ਼ੁਕਰਾਨਾ ❤️🙏🏼

  • @JagtarSingh-vx9le
    @JagtarSingh-vx9le 3 месяца назад +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ❤❤❤❤❤

  • @labhumanjawala9637
    @labhumanjawala9637 3 года назад +4

    ਧੰਨ ਧੰਨ ਬਾਬਾ ਨਾਨਕ ਦੇਵ ਜੀ ਪਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ 🙏

  • @butasinghsingh1410
    @butasinghsingh1410 Год назад +11

    🙏🏻🙏🏻🙏🏻🙏🏻ਵਾਹਿਗੁਰੂ ਜੀ ਮਿਹਰ ਕਰੋ ਮੇਰੇ ਮਾਂ ਅਤੇ ਪਿਤਾ ਤੇ ਆਵਦਾ ਮਿਹਰ ਭਰਾ ਹਥ ਸਦਾ ਭਰ ਰੱਖੀ 🙏🏻🙏🏻🙏🏻🙏🏻

  • @therock5881
    @therock5881 3 года назад +7

    Beautiful furnished Song and Jai ho Garu Nanak dev ji🙏🙏

  • @MandeepkaurMandeep-p5m
    @MandeepkaurMandeep-p5m 10 месяцев назад +1

    Whaguru ji🙏🏿🙏🏿

  • @MunishKumar-xu8wm
    @MunishKumar-xu8wm 3 года назад +13

    I am just crying after hear this song, Thank you waheguru ji, Thank you r nait bro to making this song.

  • @inspectorritikrajak
    @inspectorritikrajak 3 года назад +8

    Love you r nait bhai 💪🙏

  • @kiranbirsandhu-m4c
    @kiranbirsandhu-m4c Год назад +3

    Waheguru g 🤲 srbt da bhla kryo g 🤲🙏🏻 sche patshah mehar kryo sbb te 🤲🙏🏻🥺

  • @AmanRandhwa-w9z
    @AmanRandhwa-w9z 3 месяца назад

    ਗੀਤ ਦਾ 1995 ਮਾਡਲ ਬਣਾ ਦਿੱਤਾ ਪੂਰਾ siraaa ਕਰਵਾਇਆ ਪਿਆ 👌👌

  • @kiranbirsandhu-m4c
    @kiranbirsandhu-m4c Год назад +3

    Waheguru g 🤲 shukr hai tuhda 🙏🏻🥺🤲

  • @rohitkumar-tx8uv
    @rohitkumar-tx8uv Год назад +3

    Waheguru ji sabna nu sukh di kadii dikhaye...❤❤🙏🏻🙏🏻🙏🏻💕💕🥳🥳🎁

  • @gurisandhu6057
    @gurisandhu6057 2 года назад +4

    R nait family nu Guru Nanak Dev Ji Parkash lakh lakh vadai howe nice song 💯💯💯

  • @GAGANSTARLINK
    @GAGANSTARLINK 14 дней назад +1

    ਆਤਮਾ ਖੁਸ਼ ਹੋ ਗਈ, ਦਿਲ ਚ' ਆਵਾਜ਼ ਜਾਂਦੀ ਏ' ❤❤❤❤❤❤❤❤❤❤❤❤❤❤❤ਪ੍ਮਾਤਮਾ ਤੇਰਾ ਸ਼ੁਕਰਗੁਜ਼ਾਰ ❤❤❤❤❤❤❤❤❤❤❤❤❤

  • @daman205
    @daman205 3 года назад +21

    Beautiful song bro..🙏🏻❤

  • @mehulsharma9801
    @mehulsharma9801 3 года назад +37

    This song Touching to heart 💗❤️

  • @komalpreetkaursohal8505
    @komalpreetkaursohal8505 2 года назад +5

    ਵਾਹਿਗੁਰੂ ਸੱਚੇ ਪਾਤਸ਼ਾਹ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @SutharDhaniaale
    @SutharDhaniaale Год назад +1

    Jai shree ram 🚩🚩🚩🚩🚩😊

  • @kajalkajal6719
    @kajalkajal6719 3 года назад +4

    Waheguru Ji 🙏🙏🙏 sirrrrrrrraaaaa R NAIT ustaaaaad ji

  • @ramandhaliwal9945
    @ramandhaliwal9945 3 года назад +11

    Waheguru ji mahr rkhio 🙏❤️

  • @flopsinger1564
    @flopsinger1564 3 года назад +50

    Dhan Guru Nanak G 🙏🙏🙏💗

  • @ashimehra-n6o
    @ashimehra-n6o 3 месяца назад

    Waheguru ji 🎉🎉🎉❤❤❤❤🎉🎉❤🎉❤🎉❤🎉🎉❤🎉❤🎉❤🎉❤🎉❤🎉🎉❤🎉❤🎉❤🎉❤🎉❤🎉❤🎉🫠🫠🫠

  • @shalludevi1216
    @shalludevi1216 3 года назад +10

    Waheguru ji nice song ❤️💖💘💘💘

  • @rishidhan4299
    @rishidhan4299 2 года назад +37

    बहुत ही सुन्दर गीत लिखते हो भाई आप महादेव जी कि कृपा सदैव आप पर बनी रहे!

  • @teradanish786
    @teradanish786 3 года назад +14

    nyC voice r nait sir ji ❤️ waheguru ji meher rakhio sareya te 🙏

  • @inderjeetsandhu4424
    @inderjeetsandhu4424 3 года назад +13

    Waheguru Ji mehar karyeo 🙏❤️🙏🏻❤️ Jai Raja Sahib Ji mehar karyeo 🙏❤️🙏🏻❤️

    • @abhijotdhillondhillon4550
      @abhijotdhillondhillon4550 3 года назад

      🤓🤓🤓🤓🤓🤓🤓🤓🤓🤓🤓🤓🤓🤓🤓🤓🤓🤓 in tdudjgfhxn