Meet Nanni Gopalpuria | Kabaddi Player | 365 Unfiltered with Pardeep Taina | Kabaddi365

Поделиться
HTML-код
  • Опубликовано: 9 сен 2024
  • Buy: amzn.to/3MjPP6U
    Join this channel to get access to perks: bit.ly/3B5oHSA
    Nanni Gopalpur, a renowned kabaddi player hails from Gopalpur, Jalandhar. He has been on the top of the game for more than a decade. Nanni has won various honors around the world. He has played in major tournaments in Canada, the USA, England, etc. Today, we bring you the side of Nanni which a lot of us are not familiar with. Along with kabaddi, he has a keen eye for horses. He owns a good stable of horses on his farm. Let's explore such other interesting things about Nanni Gopalpur in this episode of 365unfiltered. Share with your friends and family.
    Meet Nanni Gopalpuria | Kabaddi Player | 365 Unfiltered with Pardeep Taina | Kabaddi365

Комментарии • 545

  • @avtarsingh1943
    @avtarsingh1943 3 года назад +99

    ਨੰਨੀ ਗੋਪਾਲਪੁਰਈਆ ਵੀ ਸਿਰੇ ਦਾ ਰੇਡਰ ਆ, ਬਾਈ ਨੇ ਬਹੁਤ ਹੀ ਸਾਫ ਸੁਥਰੀ ਖੇਡ ਖੇਡੀ ਆ, ਪਰਦੀਪ ਬਾਈ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਖਿਡਾਰੀਆਂ ਨਾਲ ਬਹੁਤ ਖੁਲ ਕੇ ਤੇ ਸਾਫ ਸੁਥਰੀਆਂ ਗਲਾ ਕੀਤੀਆ, ਤੇ ਦੂਜੀ ਗੱਲ ਕੀ ਸੰਦੀਪ ਲੁਧਰ ਨਾਲ ਜਰੂਰ ਇੰਟਰਵਿਊ ਕਰੋ ਜੀ

  • @Amnindertiwana1989
    @Amnindertiwana1989 3 года назад +4

    Pehla nani vare soch hor he c ...but yaar sachi aj di ehe mulakaat dekh k sachi bhut pyara bnda lgga
    Ehe v sade aale sultan vangu guru di rzza wala haq mangn wala bnda jeyoooo sare Waheguru mehar tkde rkhe

  • @marktoronto3255
    @marktoronto3255 3 года назад +10

    ਨੰਨੀ ਗੋਪਾਲਪੁਰੀਆ #ਦੁਆਬੇ ਦੀ ਸ਼ਾਨ
    ਝੋਟੇ ਜਿਨੀ ਜਾਨ ❤❤🇧🇭 💪💪

  • @JagtarSingh-jb3hv
    @JagtarSingh-jb3hv 3 года назад +11

    42ton44:30 mints te dil dian glaan kitian veer ne kisani sangharsh lyi asin tan ajj v dilon naal an veer tusin takde ho k sangharsh kro
    asin Punjab nu hameshan e chardi kala ch dekhna chounde an
    Lots of blessings for you from Melbourne Australia 🇦🇺 🙏🏻

  • @gurcharangill7636
    @gurcharangill7636 3 года назад +7

    Nani bai pehla player dekia aine vadia soch jeonda rae waheguru mehar Karan bai te

  • @haarisch7524
    @haarisch7524 3 года назад +16

    Zabardast ...MAIN PAKISTAN MILYA SI NANI PRAA NU WORLD CUP 2020 TE LAHORE...KAMAL BANDA TE KAINT RAIDER ..LOVE RESPECT❤️❤️♥️♥️💕💕 FROM PAKISTAN GREECE🇬🇷🇬🇷🇵🇰🇵🇰🇵🇰♥️

  • @rakeshsahota2237
    @rakeshsahota2237 3 года назад +2

    ਸਿਰਾ ਰੇਡਰ ਨੰਨੀ ਬਾਈ ਬਾਈ ਜੀ ਸੰਘਰਸ਼ ਵਿੱਚ ਵੀ ਤੁਹਾਡਾ ਵੱਡਾ ਰੋਲ ਹੈ ਅਤੇ ਤੁਸੀ ਏਕੇ ਇਤਫ਼ਾਕ ਗੱਲ ਕਹੀ ਪਰ ਜਦੋਂ ਮਜ਼ਦੂਰਾ ਨਾਲ ਧੱਕੇਸ਼ਾਹੀ ਜਾ ਕਈ ਪੰਚਾਇਤਾਂ ਵਿੱਚ ਕਿਸਾਨ ਮਤੇ ਪਾਉਂਦੇ ਨੇ ਆਪਾਂ ਨੂੰ ਉਹਾਨਾ ਦੇ ਵੀ ਵਿਰੋਧ ਵਿੱਚ ਆਉਣਾ ਚਾਹੀਦਾ ਹੈ ਤਾਂ ਹੀ ਏਕਤਾ ਰਹੂ ਸਾਰੇ ਹੀ ਪਲੇਅਰ ਨੂੰ ਭਾਰਤ ਵਾਸੀਆਂ ਨੂੰ ਕਿਸੇ ਨਾਲ ਵੀ ਕਿਤੇ ਵੀ ਧੱਕਾ ਹੋਵੇ ਆਵਾਜ਼ ਚੁੱਕਣੀ ਚਾਹੀਦੀ ਹੈ 🙏🙏🙏🙏🙏

  • @37records92
    @37records92 3 года назад +6

    ਬਹੁਤ ਸੂਝਵਾਨ ਬੰਦਾ ਨੰਨੀ,,,
    ਵੀਰ ਦੀਆਂ ਗੱਲਾਂ ਤੋਂ ਵੀਰ ਦਾ ਕਿਰਦਾਰ ਨਜ਼ਰ ਆਉਂਦਾ ❤️❤️❤️❤️

  • @harindersingh266
    @harindersingh266 3 года назад +7

    ਬਹੁਤ ਵਧੀਆ ਮੁਲਾਕਾਤ ਵੀਰ ਨੰਨੀ ਵੀਰ ਬਹੁਤ ਵਧੀਆ ਸਾਦਗੀ ਵਾਲੇ ਸੁਭਾਅ ਦਾ ਮਾਲਿਕ ਵਾਹਿਗੁਰੂ ਚੜਦੀ ਕਲਾ ਬਖ਼ਸ਼ੇ ਪਰਦੀਪ ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋਂ ਚੜਦੀ ਕਲਾ ਵਿੱਚ ਰਹੋ। 👍🙏🏻👏

  • @supreetkaur8964
    @supreetkaur8964 3 года назад +1

    Phaji to be Honest kayi players di interviews dekhi but nanni phaji di video Kasam nal asar kargayi bahut hi positive te honest bande a salute a phaji nu te Pardeep phaji tuhanu Waheguru ji sada chardikala Tandrusti ty Khushian Bakshan

    • @supreetkaur8964
      @supreetkaur8964 3 года назад

      Pardeep phaji je ho sake tan ke tusi apna contact number de sakde ok je tan possible a tanhi other wise koi problem nahi🙏🏻8968158827 eh mera number a phaji

  • @GurpreetSingh-qe1ng
    @GurpreetSingh-qe1ng 3 года назад +2

    ਕਬੱਡੀ ਜ਼ਿੰਦਾਬਾਦ 22ਪਰਦੀਪ ਬਹੁਤ ਬਹੁਤ ਧੰਨਵਾਦ ਜੀ ਨੱਨੀ ਨੇ ਬਹੁਤ ਵਧੀਆ ਗੱਲ ਕੀਤੀਆਂ

  • @happychoudhari6765
    @happychoudhari6765 3 года назад +22

    ਨੰਨੀ ਗੁਪਲਪੁਰੀਆ ਸਿਰੇ ਦਾ ਰੇਡਰ ਸੀ ਕਿਸੇ ਟਾਇਮ ਅੱਤ ਕਰਵਾਈ ਬਾਈ ਨੇ

    • @sukhrajdhillondhillon3440
      @sukhrajdhillondhillon3440 3 года назад

      ਕਿਸੇ ਟਾਈਮ ਕਿਉਂ ਅੱਜ ਐ ਸਿਰੇ ਦਾ ਰੇਡਰ

    • @dharmindersingh4304
      @dharmindersingh4304 3 года назад

      aj v sira bro hun hje Pakistan khed k ae dekho match

  • @gurindersingh8839
    @gurindersingh8839 3 года назад +3

    Sirra Raider Veer kamalpure 5911 jitia c bai ne pura fasva match c

  • @JagsirSingh-tf8xk
    @JagsirSingh-tf8xk 3 года назад +7

    5911att jit ke poora name bn geya c Nanni da❤️❤️❤️

  • @rupinderzaildar7865
    @rupinderzaildar7865 3 года назад +4

    Hasda vasda rkhe waheguru players sab nu game hamesha vdia chldi rhe te pardeep paji tusi be hamesha hasde vasde rhoo

  • @user-mk4bl3hk3s
    @user-mk4bl3hk3s 3 года назад +15

    ਪਰਦੀਪ ਵੀਰ ਜੀ ਤੇ ਨੰਨੀ ਵੀਰ ਜੀ ਸਤਿ ਸ੍ਰੀ ਅਕਾਲ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਸੰਯੁਕਤ ਮੋਰਚਾ ਜ਼ਿੰਦਾਬਾਦ ਸਵਾਗਤ ਹੈ ਸਿੰਘੂ ਕੁੰਡਲੀ ਬਾਰਡਰ ਤੋਂ ਹੀ ਵੇਖ ਰਹੇ ਹਾਂ ਪ੍ਰੋਗਰਾਮ

  • @jasspreetsingh9025
    @jasspreetsingh9025 3 года назад +22

    22 ਜੀ ਖਿਡਾਰੀਆ ਦਾ ਪਿੰਡ ਗੁਰੂਘਰ ਵੀਡੳ ਚ ਦਿਖਆ ਕਰੋ 22 ਜੀ

  • @pawandeepsondhi6089
    @pawandeepsondhi6089 3 года назад +6

    Sirraa Nanni Gopalpuriaaa..💪💪💪

  • @kalkatsabi502
    @kalkatsabi502 6 месяцев назад

    ਬਾਈ ਨੰਨੀ ਬਹੁਤ ਹੀ ਸੋਹਣੀ ਇੰਟਰਵਿਊ ਆ 2ਮਿੰਟ ਲਈ ਸ਼ੁਰੂ ਕੀਤੀ ਸੀ ਦੇਖਣੀ ਪਰ ਸਾਰੀ ਦੇਖਕੇ ਸੁੱਤਾ 👍👍

  • @khizarhayyat4997
    @khizarhayyat4997 3 года назад +2

    Boht wadiya gala kitiya Bhai ALLAH PAK kamyabi dy kisana nu

  • @Gdhillon333
    @Gdhillon333 3 года назад +1

    Bahout vdyia subah te soch a veer di

  • @narinderjitboparai5684
    @narinderjitboparai5684 3 года назад

    ਪਰਦੀਪ ਜੀ ਨੰਨੀ ਗੋਪਾਲ ਪੁਰ ਨਾਲ ਇੰਟਰਵਿਊ ਕੀਤੀ, ਬਹੁਤ ਵਧੀਆ ਸੀ ਮਨ ਨੂੰ ਖੁਸ਼ੀ ਹੋਈ ।ਬਹੁਤ ਹੀ ਵਧੀਆ ਇੰਟਰਵਿਊ ਦਾ ਮਹੌਲ ਸੀ ਨੰਨੀ ਜੀ ਨੇ ਬਹੁਤ ਵਧੀਆ ਆਪਣੀ ਉਸਾਰੂ ਸੋਚ ਦਾ ਕਬੱਡੀ ਪ੍ਰਤੀ ਪ੍ਰਗਟਾਵਾ ਕੀਤਾ। ਕਬੱਡੀ ਨੂੰ ਅਗਾਂਹ ਲਿਜਾਣ ਲਈ ਆਪਣੀਆਂ ਭਾਵਨਾਵਾਂ ਪ੍ਰਗਟਾਈਆ।ਧੰਨਵਾਦ ਜੀ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਵਿਚ ਰੱਖੇ 🙏🙏🙏

  • @jassadhami8678
    @jassadhami8678 3 года назад +1

    ਨੰਨੀਆਂ ਗੁਪਾਲਪੁਰੀਆਂ ਬਾਈ ਵੀ ਸਿਰੇ ਦਾ ਰੇਡਰ ਆਂ ..Pakistan ਵਿੱਚ ਵੀ ਧੱਕ ਬੜੀ ਪਾਈ ਸੀ 💪💪💪💪💪ਬਹੁਤ ਵਧੀਆਂ ਸੁਭਾਅ ਆ 22ਨੰਨੀ ਤੇ ਫਰਿਆਦ ਅਲੀ ਦਾ 👍👍👌👌👌👌Best of luck👌👌

  • @lakhwinderlakhwinder8031
    @lakhwinderlakhwinder8031 3 года назад +1

    Bhut badia soch ah veer de

  • @sukh.preetdoad2209
    @sukh.preetdoad2209 3 года назад +1

    ਬਹੁਤ ਵਧੀਆ ਪਲੇਅਰ ਆ ਵੀਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @sufipunjabde6103
    @sufipunjabde6103 2 года назад

    ਨੰਨੀ ਬਾਈ ਜੀ ਬੋਹੁਤ ਵਧੀਆ ਸੋਚ ਵਾਲੇ ਬੰਦੇ ਨੇ ਬਾਬਾ ਨਾਨਕ ਦੇਵ ਜੀ ਮੇਹਰ ਕਰੇ ਹੋਰ ਵੀ ਤਰੱਕੀਆਂ ਬਕਸ਼ੇ ਜੀਓ

  • @manikaushik40
    @manikaushik40 3 года назад +13

    Nani ਝੋਟੇ ਜਿਨੇ ਜੋਰ ਵਾਲਾ

  • @GURJANTSINGH-zq4px
    @GURJANTSINGH-zq4px 3 года назад +2

    Y nanni sirrra insaan a yr pahla vaar interview suni sirra veer

  • @gurpindersinghsidhu1816
    @gurpindersinghsidhu1816 3 года назад

    Swaad aa gya bai dia galla sunn k..parmatma ne takat de nal nal vadia sovh v bakshi aa bhra nu,jeonda vasda rawe bai🙏🙏

  • @jagdeepaujla1028
    @jagdeepaujla1028 3 года назад +1

    wala sidha banda nanni yaar dil khush hoya interview sunn ke

  • @marktoronto3255
    @marktoronto3255 3 года назад +2

    ਨੰਨੀ ਬਹੁਤ ਵਧੀਆ ਇਨਸਾਨ ਆ ਤੇ ਖਿਡਾਰੀ ਵੀ ਲਵ ਯੂ ਭਾਜੀ #ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ🌾🌾 🙏🙏

  • @tractorandfarmingvlogs8931
    @tractorandfarmingvlogs8931 3 года назад +1

    Down to earth banda ae nanni veer. Bahut he changa insan

  • @happychoudhari6765
    @happychoudhari6765 3 года назад +39

    ਪਰਦੀਪ ਬਾਈ ਇੰਦਰਜੀਤ ਕਲਸੀਆ ਨਾਲ ਇੰਟਵਿਊ ਕਰੋ ਬਾਈ ਨੂੰ creta Gaddi diti jani ahh

  • @unitedcolors2920
    @unitedcolors2920 3 года назад +13

    Y ਪ੍ਰਦੀਪ ਤੁਹਾਡੀ ਇੰਟਰਵਿਊ ਕੁਦਰਤੀ ਹੁੰਦੀ ਆ ਫਿਲਮ ਵਾਂਗ ਦਿਲਚਸਪੀ ਬਣ ਜਾਂਦਾ, ਪਹਿਲਾ ਕਬੱਡੀ ਦਾ ਮੈਂਨੂੰ ਓ ਅ ਵੀ ਨੀ ਪਤਾ ਸੀ ਤੁਹਾਡੀ ਇੰਟਰਵਿਊ ਦੇਖ ਕਿ ਹੁਣ ਤੁਹਾਡੇ ਚੈਨਲ ਤੇ ਮੈਚ ਵੀ ਦੇਖ ਦੇ ਐ

  • @karandhillon805
    @karandhillon805 3 года назад +30

    gagan jogewala de interview kro g

  • @sabbipaul7227
    @sabbipaul7227 3 года назад +1

    Ustda g kabaddi da 🚜5911🤼waheguru🙏 hamesh chardi Kala vich rakhn ❤️😍

  • @kdsingh7309
    @kdsingh7309 3 года назад

    ਵਾਹ ਬਈ ਵਾਹ ਸਵਾਦ ਲਿਆ ਦਿੱਤਾ ,, ਵਧੀਆ ਗੱਲਾਂ ਕੀਤੀਆਂ,, ਨੰਨੀ ਗੋਪਾਲਪੁਰ ਪੂਰਾ ਬੰਬ ਖੇਡਿਆ ਪਿਛਲ਼ੇ ਸਾਲਾਂ ਚ ,, ਝੋਟੇ ਜਿੰਨੀ ਜਾਨ ਵਾਲ਼ਾ ਰੇਡਰ ਮੰਨਿਆ ਗਿਆ ਜੀ ਕਬੱਡੀ ਦਾ ,, ਸੌਖਾ ਜਿਆ ਤਾਂ ਨ੍ਹੀ ਫੜ੍ਹ ਹੋਇਆ ਕਦੇ ਵੀ ਕਿਸੇ ਜਾਫੀ ਤੋਂ ,, ਪਤੰਦਰ ਅਗਲੇ ਦੀ ਵੀ ਬੱਸ ਕਰਵਾ ਦਿੰਦਾ ਸੀ ,,ਖੇਡ ਦੇ ਨਾਲ ਨਾਲ ਸੁਭਾਅ ਵੀ ਚੰਗਾ ,, ਕਦੇ ਗਰਾਊਂਡ ਚ ਰੌਲ਼ਾ ਪਾਉਂਦੇ ਹੋਏ ਨੂੰ ਵੀ ਨਹੀਂ ਦੇਖਿਆ ਭਰਾਵਾ ,, ਕੈਮ ਹੋਜਾ ਨੰਨੀ ਭਰਾ ਫੇਰ ਦੇਖਾ ਦੇ ਝਟਕਾ ਕੇਰਾਂ ,, ਬਾਕੀ ਪਰਦੀਪ ਬਾਈ ਤੁਹਾਡੀ ਵੀ ਜਿੰਨੀ ਤਰੀਫ ਕੀਤੀ ਜਾਵੇ ਉਨੀ ਘੱਟ ਆ ,, ਪਰਦੀਪ ਬਾਈ ਮਿਲਾਂਗੇ ਤੁਹਾਨੂੰ ਬਾਈ ਛੇਤੀ ਹੀ ,, ਸਿਰਾ ਕੰਮ ਕਰ ਰਹੇ ਹੋ ਯਰ ਦਿਨ ਪਰ ਦਿਨ,, ਬਾਬਾ ਏਵੇਂ ਹੀ ਕਿਰਪਾ ਰੱਖੇ 🙏

  • @billasingh6639
    @billasingh6639 3 года назад +9

    faryad ali nal interview kro pardeep veer ji rekwest veer ji

  • @johanabbas960
    @johanabbas960 3 года назад +2

    Dulla baggapind da interview kro bai g
    Love ❤️ from Pakistan 🇵🇰🇵🇰🇵🇰

  • @kssandhu7343
    @kssandhu7343 3 года назад +10

    Waheguru ji kirpa rakhan hamesha Nanni bai teh, bahut sohni soch da maalik hai ...

  • @sidhu7718
    @sidhu7718 3 года назад +7

    Bhuri channa Te Kale Dhurkot di interview kro y ji plz. kro like sare

  • @manthanchopra6988
    @manthanchopra6988 3 года назад +8

    Paji faryad di v interview kar laini c 5 km agge pind c Shakarpur.....

  • @vishalpaul13
    @vishalpaul13 2 года назад

    Sahi gall aa Nanni phaji kabaddi ne bhut player nu greebi to ouper chukya aa

  • @gurwindarbhullar3434
    @gurwindarbhullar3434 3 года назад

    Nanni vadde y manu vi ghodi da bhout shonk haaa guru nanak dev ji ne mehar kiti jrurar rakhge y di soch bhot vadia haaa rabb khush rakhe y nu love you y

  • @Sidhudev
    @Sidhudev 3 года назад +5

    Rommi pind final khed de nu dekhya c bai nu main ,Pale jalalpuriye te sandip nanglambiyan to Lott ni aaya c bai 5911 jitta c bai ne bhut Saaf game khed da bai

    • @tjsingh476
      @tjsingh476 3 года назад +2

      Asi v gye c dekhan roomi bro att krvayi c nanni ne … turning point c oh nanni da tractor 🚜 jittya c

    • @Nagraaman38
      @Nagraaman38 3 года назад +1

      Bilkul la la marda jatt .....takra bai

  • @ravinderkaler5729
    @ravinderkaler5729 3 года назад +11

    Y pala jalalpur di interview kro

  • @javigarcha3711
    @javigarcha3711 3 года назад

    Bht vadia player aw Bira gallan v bht vdia te sachiaw kiti aw 22 ne waheguru chardi kla ch rakhe veer nu

  • @HarjeetSingh-ej7st
    @HarjeetSingh-ej7st 3 года назад +5

    ਸਿਰਾਂ ਬੰਦਾ ਨੰਨੀ' ਪਰਦੀਪ ਇਸ ਵੀਡੀਓ ਚੋ ਤੁਹਾਡੀ ਇਕ ਗਲਤੀ ਨਜਰ ਆਈ ਕੈਮਰੇ ਵਾਲੇ ਬੁਹਤ ਵਿੱਚ ਆਏ ' ਸੁਰੂ ਸੁਰੂ ਤੋ

  • @talwinderpahal9715
    @talwinderpahal9715 3 года назад +8

    Kuljeeta malsiya di interview zaroor kareo

  • @simra.gurusar
    @simra.gurusar 3 года назад

    Jinne v players dia interview hun tkk hoyia saria nalo siraa bnda mainu nanni laggia__ 👌🏻👌🏻 sira bnda

  • @JagmeetSingh-ll7pb
    @JagmeetSingh-ll7pb 3 года назад +19

    ਨੰਨੀ ਸਿਰਾ ਰੇਡਰ ਆ ਅਤੇ ਰਵੀ ਸਾਹੋਕੇ ਦੀ ਇੰਟਰਵਿਊ ਕਰੋ ਵੀਰ ਜੀ

  • @randhawahuni8590
    @randhawahuni8590 3 года назад

    Bhut sohna uprala ah intetview wala

  • @lovepreetsingh1313
    @lovepreetsingh1313 3 года назад +1

    Nanni Gopalpuria Gorha a Kabaddi jagat da. Saan khidari a
    Waheguru Chardi kala ch rekhan.

  • @gurveersingh2804
    @gurveersingh2804 3 года назад

    siraaa banda yr bda wadia yr. pehla lagda ni c eh ta bda sau banda yr. waheguru mehr kre

  • @kabbadijagmalwali5579
    @kabbadijagmalwali5579 3 года назад +15

    ਵੀਰ ਜੀ ਮੰਗੀ ਬਗੇ ਪਿੰਡ ਦੀ ਇਟੰਰਵਯੂ ਕਰੋ ਜੀ

  • @goraaman1751
    @goraaman1751 3 года назад +1

    All time favourite player 👍👍👍

  • @thepurelife-hardeepkhosa604
    @thepurelife-hardeepkhosa604 3 года назад +4

    ਬਾਈ ਬਹੁਤ ਵਧੀਆ ਇੰਟਰਵਿਊ। ਰਵੀ ਸਾਹੋਕੇ ਦੀ ਵੀ ਕਰੋ ਬਾਈ ਇੰਟਰੋ

  • @jonsnow5345
    @jonsnow5345 3 года назад +2

    Karda a mann yaro sukha ghugshor daa
    Lagge na andaza yaro Nanni de o zor daa...🔥

  • @sukhdevsingh217
    @sukhdevsingh217 3 года назад

    nanni pra gud luck in future bhot wadia galla kitiya tusi wadia lagga veere sun k

  • @Cutelikhari
    @Cutelikhari 2 года назад

    dil da sacha lgda gopal bai pura ji..

  • @manpreetsharma2380
    @manpreetsharma2380 3 года назад +8

    Siraaaaaa gal baat aa ❤️🔥

  • @FaraattaTv
    @FaraattaTv 3 года назад +1

    Nanni bai soch vadia , ghaint player aa mangi wangu senior player ch aunda bai

  • @royaljashan2929
    @royaljashan2929 3 года назад +8

    Bai pala jalal pur da interview lata java plzzz bro please pardeep bro

  • @tahirabbasranjha1630
    @tahirabbasranjha1630 3 года назад +2

    Love from punjab pakistan

  • @gagandeepsingh7005
    @gagandeepsingh7005 3 года назад +34

    ਵੀਰ ਜੀ ਤਲਵੰਡੀ ਚੌਧਰੀਆਂ ਵਾਲੇ ਅਮਨ ਸੁਨਿਆਰੇ ਦੀ ਇੰਟਰਵਿਊ ਜਰੂਰ ਕਰੋ ਜੀ

  • @punjabiinsweden
    @punjabiinsweden 3 года назад +4

    ਵਾਹ ਨੰਨੀ ਵਾਹ ਸਲਾਮ ਐ ਬੰਦੇ ਦੀ ਸੋਚ।ਘੈਟ ਬੰਦਾ

  • @manpreetsandhu3586
    @manpreetsandhu3586 2 года назад

    Top interview top kabaddi Chanel kabddi 365👍👍👍

  • @jugindersingh3607
    @jugindersingh3607 2 года назад +1

    VERY nice

  • @gurbirsingh6760
    @gurbirsingh6760 3 года назад

    ਬਾਈ ਪਰਦੀਪ ਜੀ ਤੁਸੀਂ ਵਧੀਆ ਕਰਦੇ ਜੋ ਜੋ ਵਧੀਆ ਵਧੀਆ ਕਬੱਡੀ ਖਿਡਾਰੀਆਂ ਤੋ ਜਾਣੂ ਕਰਵਾਉਂਦੇ ਜੋ

  • @AmarjitSingh-pv3dv
    @AmarjitSingh-pv3dv 3 года назад +3

    ਬਹੁਤ ਸੋਹਣਾ ਗੱਲਾ ਕੀਤੀਆ ਨਾਲੇ ਏਸ ਪਲੇਰ ਦਿਲ ਦੇ ਅੰਦਰ ਲੀਆਂ ਗੱਲਾ ਕੀਤੀ ਆ

  • @gorakaileynewzealand834
    @gorakaileynewzealand834 3 года назад +1

    Love from Auckland 🙏🏻🙏🏻

  • @rohitgujjar4533
    @rohitgujjar4533 3 года назад +5

    Bai Pardeep friyad da interview kro yr jrur

  • @lakhadugal3296
    @lakhadugal3296 3 года назад +2

    Good player nani gopalpur

  • @kuljitkanda1276
    @kuljitkanda1276 2 года назад +1

    ਵੀਰ ਪਰਦੀਪ ਨੰਨੀ ਵੀਰ ਵਾਲਾ ਡਾਈਟ ਚਾਟ ਸਕ੍ਰੀਨ 'ਤੇ ਦੱਸ ਦਿਉ ਬੱਜਨ ਘੱਟ ਕਰਨ ਵਾਲਾ

  • @northsideofficial1923
    @northsideofficial1923 3 года назад

    Ghorreyan bare bahut sohni gall kiti bai ne

  • @kulwindersandhu3675
    @kulwindersandhu3675 2 года назад

    Bai good job Pardeep ji
    Nanni Veer love you 💕

  • @bhupindrsingh2851
    @bhupindrsingh2851 3 года назад +7

    Gopi frandipuria interview karo Pradeep

  • @harpreetmangat2667
    @harpreetmangat2667 3 года назад +1

    Kalsia de team wich sirra kita nanni ne 🔥🔥🔥

  • @jassadhami8678
    @jassadhami8678 3 года назад +3

    Pardeep 22 G Aman Talwandi te Jetta ਤਲਵੰਡੀ ਚੌਧਰੀਆਂ ਵਾਲੇ veraa di v interview kro bro

  • @gurpreetsidhu4395
    @gurpreetsidhu4395 3 года назад

    ਕਬੱਡੀ ਦਾ ਝੋਟਾ ਰੇਡਰ ਵਧੀਆ ਬੰਦਾ ਸ਼ਾਂਤ ਸੁਭਾ ਦਾ ਮਾਲਿਕ ਰੱਬ ਮੇਹਰ ਰੱਖੇ ਵੀਰ ਤੇ

  • @romybawa762
    @romybawa762 3 года назад

    ਨੰਨ੍ਹੀ ਬਹੁਤ ਵਧੀਆਂ ਰੇਡਰ

  • @hardeepsinghhappy7713
    @hardeepsinghhappy7713 3 года назад

    ਨੰਨੀ ਦਾ ਵੀ ਸਿੱਕਾ ਚੱਲਿਆ ਸ਼ੀਜਨ 2015 -16 ਵਿੱਚ ਅੰਨੀ ਜਾਨ ਦਾ ਮਾਲਕ ਸੀ ਕਬੱਡੀ ਕੱਪਾ ਤੇ ਮੰਗ ਹੁੰਦੀ ਸੀ ਬਹੁਤ ਮੈਚ ਦੇਖੇ ਵੀਰ ਦੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੀ ਵੀਰ ਨੂੰ

  • @jasdeepsidhu438
    @jasdeepsidhu438 3 года назад

    Sharry bathinda 🐎👌💓

  • @bhupinderbiryah7534
    @bhupinderbiryah7534 3 года назад

    ਦਿਲ ਦਾ ਸਾਫ਼ ਬੰਦਾ ਨੰਨੀ ਵਾਈ

  • @gursewaksidhu7417
    @gursewaksidhu7417 3 года назад +12

    Mangi bagge pind de interview kro y

  • @nclexvictoryvault
    @nclexvictoryvault 3 года назад

    munda att aa chottaa jini jn aa nanni bai ch aadi hi khich ka rakh km jatta my favourite player

  • @BhupinderSingh-wo7bn
    @BhupinderSingh-wo7bn 2 года назад

    Sadda banda nanni bai bha ji

  • @dildar1841
    @dildar1841 3 года назад

    Nanni bai diya glla sariya att c ik ik. Gal sun k ruh khusha hogi

  • @singhjasvir6416
    @singhjasvir6416 3 года назад

    Sirra raider and player gbu wmk 🙏🙏🙏🙏

  • @gurdevsingh3811
    @gurdevsingh3811 3 года назад +1

    Nani,sirra,rader

  • @rinkujatt9746
    @rinkujatt9746 3 года назад

    No. 1. Work. Reha. Ver. D. T mangi. D. Delhi. Dharna. Ch

  • @harneksingh5619
    @harneksingh5619 3 года назад +2

    GOGO rudkhi nal interview kro ji

  • @Cutelikhari
    @Cutelikhari 2 года назад

    Simple life a bai di bohut vadiya jii

  • @pindergaming2380
    @pindergaming2380 3 года назад +7

    Bai inderjeet kalsian nal kro yr ja jagga chitta de kro

  • @bantubillar7288
    @bantubillar7288 3 года назад

    Knt gal bat ver ji

  • @petsloversamundri5665
    @petsloversamundri5665 3 года назад

    Buht wadiya insan a nanni love from Pak

  • @raghvirsidhu8330
    @raghvirsidhu8330 3 года назад

    Nanni bai ghaint aa👍

  • @Cutelikhari
    @Cutelikhari 2 года назад

    End gal bat bai jii

  • @830tarandeepsingh8
    @830tarandeepsingh8 3 года назад +1

    Pinka jarg de interview v karo Pardeep y

  • @DeepakSharma-qy3xy
    @DeepakSharma-qy3xy 3 года назад

    Nani Bai siraaa bhot Wadia interview Pardeep veer 👌