ਬਾਗੀਆਂ ਮਗਰੋਂ ਮਜੀਠੀਆ ਵੀ ਛੱਡ ਗਿਆ ਬਾਦਲ ਦਾ ਪੱਲਾ ? ਬਾਦਲਾਂ ਦਾ ਆਪਸੀ ਕਲੇਸ਼ ਵਧਿਆ ? ਮਜੀਠੀਆ ਨੇ ਛੱਡ'ਤਾ...?

Поделиться
HTML-код
  • Опубликовано: 7 сен 2024
  • ਬਾਗੀਆਂ ਮਗਰੋਂ ਮਜੀਠੀਆ ਵੀ ਛੱਡ ਗਿਆ ਬਾਦਲ ਦਾ ਪੱਲਾ?
    ਬਾਦਲਾਂ ਦਾ ਆਪਸੀ ਕਲੇਸ਼ ਵਧਿਆ? ਮਜੀਠੀਆ ਨੇ ਛੱਡ'ਤਾ...?
    ਪਹਿਲਾ ਵਾਰ ਬਿਕਰਮ ਮਜੀਠੀਆ ਦਾ ਸਟੈਂਡ ਆਇਆ ਸਾਹਮਣੇ!
    #amritpalsingh #khadursahib #punjabnews #oneindiapunjabi

Комментарии • 18

  • @kikarsinghbrar6414
    @kikarsinghbrar6414 Месяц назад +2

    ਵਾਹਿਗੁਰੂ ਜੀਉ,
    ਮਜੀਠੀਆ ਪਰਿਵਾਰ ਤਾਂ ਬਾਦਲ ਪਰਿਵਾਰ ਨਾਲੋਂ ਕੲਈ ਗੁਣਾ ਵੱਧ ਮਾੜਾ ਹੈ। ਇਨ੍ਹਾਂ ਦਾ ਪਿਛੋਕੜ ਦੇਖ ਲਵੋ।

  • @balwindergill1351
    @balwindergill1351 Месяц назад

    ਸੁਖਵੀਰ ਬਾਦਲ ਅਸਤੀਫਾ ਦੇ ਦੇਵੇ ਸਾਰਾ ਅਕਾਲੀ ਦਲ ਇਕੱਠਾ ਹੋ ਸਕਦਾ , ਉਹ ਪਤਾ ਨੀ ਪ੍ਰਧਾਨਗੀ ਨੀ ਛੱਡ ਰਿਹਾ

  • @mangatsingh670
    @mangatsingh670 2 месяца назад +16

    ਨਸ਼ਿਆਂ ਦਾ ਤਸਕਰ

  • @mukhtarsingh3581
    @mukhtarsingh3581 2 месяца назад +12

    ਇਹ ਮਜੀਠੀਆ ਬੀਜੇਪੀ ਵਿੱਚ ਜਾਊਗਾ ਹੋਰ ਇਹਨੇ ਕੀ ਪਹਾੜ ਢਾਹੁਣਾ ਨਸ਼ੇ ਦੇ ਸੌਦਾਗਰ ਨੇ

  • @user-yb3el6tq7z
    @user-yb3el6tq7z 2 месяца назад +2

    Khali,,dal,ok

  • @VikramSingh-qm5hc
    @VikramSingh-qm5hc Месяц назад +3

    ਹੱਡੋਰੋੜੇ ਦੀਆੰ ਗਿਧਾੰ ਲਗੀਆੰ ਇਕ ਦੁੱਜੇ ਨੂੰ ਨੌਚੰਣ ਲੱਗੀਆੰ ਇਕ ਦੁੱਜੇ ਦੇ ਖੰਬ ਨੌਚੰਣ 😅

  • @farmertv5483
    @farmertv5483 2 месяца назад +1

    ਮਜੀਠੀਆ, ਬਾਦਲ ਨਾਲੋ ਬੁਲਾਰਾ ਵਧੀਆ ਪਰ ਕਿਰਦਾਰ ਤੇ ਦਾਗ ਬਹੁਤ ਵੱਡਾ ਹੈ,ਅਕਾਲੀ ਦਲ ਚ ਸਾਫ ਕਿਰਦਾਰ ਉਚੇ ਵਿਚਾਰ ਹਮੇਸ਼ਾ ਕੁਰਬਾਨੀ ਵਾਲੇ ਲੀਡਰ ਚਾਹੀਦੇ ਹਨ

  • @user-un5nj8rg6m
    @user-un5nj8rg6m Месяц назад +1

    13,4,1919,,daa gadar famley00000000000

  • @JaswinderSingh-rn3sb
    @JaswinderSingh-rn3sb 2 месяца назад +3

    Eh sare kaum de gaddar hai. Majithia parvar, badal parvar, jagiro, dhindsa, chandumjra Te bake duje sari kali iko hi hn. Kaum vich kise di koe izzat nhi hai.

  • @user-yb3el6tq7z
    @user-yb3el6tq7z 2 месяца назад +4

    Chita,da,sodagar

  • @hakamsinghbrar6014
    @hakamsinghbrar6014 2 месяца назад +1

    Sare sad de leaders ghre baitth jann gunah bahle wdde kite pichhle samme

  • @user-wg7tp1eo7z
    @user-wg7tp1eo7z 2 месяца назад +2

    Akali dal da ena mara hashar kita hi majithiya ne. Esdi entry to bad hi badal badnam hoe ne

  • @JagjitSinghhh
    @JagjitSinghhh 2 месяца назад +1

    Majithia Sab Da Bian Aik Suljhe Hoe Leader Wala Hai

  • @gurpartapdhillon4264
    @gurpartapdhillon4264 2 месяца назад

    Reporter di kain kain sun k sir dard hon lag pea kise gal da koi maja nhi na hi mooh sir koi aape hi swal kri ja reha aape hi jvaab

  • @BhupinderSingh-xo1cv
    @BhupinderSingh-xo1cv Месяц назад

    Tusi apne jija nu pasa kar do akali dal ektha ho jave ga jhada jija seat keo nai sad da