ਮਾਸੀ ਦੀ ਕੁੜੀ ਨਾਲ ਵਿਆਹ ਕਰਨਾ ਪਿਆ ਮਹਿੰਗਾ, ਪੂਰੇ ਪਰਿਵਾਰ ਦੀ ਹੋਈ ਬ *ਰ ਬਾ ਦੀ, ਦੋਨੋ ਜਵਾਨ ਪੁੱਤ ਹੋਏ ਡਿਪ ਰੇਸ਼ਨ ਦਾ

Поделиться
HTML-код
  • Опубликовано: 14 май 2024
  • ਮਾਸੀ ਦੀ ਕੁੜੀ ਨਾਲ ਵਿਆਹ ਕਰਨਾ ਪਿਆ ਮਹਿੰਗਾ,
    ਪੂਰੇ ਪਰਿਵਾਰ ਦੀ ਹੋਈ ਬ *ਰ ਬਾ ਦੀ
    ਮਾਂ ਪਿਓ ਦੇ ਦੋਨੋ ਜਵਾਨ ਪੁੱਤ ਹੋਏ ਡਿਪ ਰੇਸ਼ਨ ਦਾ ਸ਼ੀ ਕਰ
    #justiceforsidhumossewala#malukatv #hanisailbrah #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #australiapr #australian #fraud #canada #canadaimmigration
    #cmbhagwantmaan #jaskarnsinghmaluka #policepunjab #instagram #facebook #youtube #kiralgarh #amritsar #amritsarnews #punjab #punjabi #hospital #drpunjab #doctor #cmbhagwantmaan #newwife #marriage #illegal #sangrur #nri #donkey #ਮਲੇਸ਼ੀਆ #jaito #mlajaito
    #malukatv

Комментарии • 102

  • @amarjitbrar6938
    @amarjitbrar6938 15 дней назад +21

    ਹੁਣ ਦੀਆਂ ਮਾਵਾਂ ਬਹੁਤ ਦੁੱਖ ਦਿੰਦੀਆਂ।ਜਵਾਈ ਨੂੰ ਬਹੁਤ ਤੰਗ ਕਰਦੀਆਂ ਹਨ ਜੀ।

  • @sanjogtarani3997
    @sanjogtarani3997 5 дней назад +6

    ਬਾਹਰ ਜਾਣ ਲਈ ਮਾ ਬਾਪ ਜ਼ਿੰਮੇਵਾਰ ਹਨ ਛੇਤੀ ਅਮੀਰ ਬਣਨਾ ਚਾਹੁੰਦੇ ਹਨ

  • @jashpalsingh1875
    @jashpalsingh1875 16 дней назад +27

    ਕਿਹੜੇ ਰਾਹ ਤੁਰ ਪਏ ਤੇਰੇ ਪੁੱਤ ਪੰਜਾਬ ਸਿਆ😢😢😢

  • @russelwiper3112
    @russelwiper3112 16 дней назад +15

    ਮਾਮੇ ਦੀ ਕੁੜੀ ਨਾਲ ਵਿਆਹ ielts ਘੋਰ ਕਲਜੁਗ ਪੰਜਾਬ ਸਿੰਘ ਜੀ ਤੁਹਾਡਾ ਰੱਬ ਰਾਖਾ 🙏🙏

    • @AvtarSingh-pw7fv
      @AvtarSingh-pw7fv 15 дней назад

      ਮਾਮੇ ਦੀ ਕੁੜੀ ਨਹੀਂ ਮਾਮੇ ਦੇ ਸਾਲੇ ਦੀ ਕੁੜੀ ਹੈ

    • @mandeep2358
      @mandeep2358 9 дней назад

      ਮਾਮੇ ਦੇ ਸਾਲੀ ਦੀ ਕੁੜੀ ਸੀ, ਮਾਮੇ ਦੀ ਨਹੀ

  • @DavinderSingh-sp7bo
    @DavinderSingh-sp7bo 15 дней назад +16

    ਮਾਸੀ ਦੀ ਕੁੜੀ ਨਾਲ ਵਿਆਹ ਕਰਨ ਲੱਗਿਆ ਸ਼ਰਮ ਕਿਓ ਨਹੀ ਆਈ

    • @GopiSingh-ue1rn
      @GopiSingh-ue1rn 15 дней назад

      Fer ki hoya

    • @jaswinderjaswinderdeol2847
      @jaswinderjaswinderdeol2847 5 дней назад

      ਲੋਕ ਬਹੁਤ ਗਿਰ ਚੁੱਕੇ ਹਨ

    • @sanjogtarani3997
      @sanjogtarani3997 5 дней назад +1

      ਇਥੇ ਤਾਂ ਬਾਹਰ ਜਾਣ ਲਈ ਕੁੜੀਆਂ ਪਿਉ ਦੇ ਨਾਲ ਵਿਆਹ ਕਰਵਾ ਕੇ ਜਾਂ ਰਹੀਆਂ ਹਨ ਇਸ ਲਈ ਕਰੋਨਾ ਆਇਆ ਹੈ

    • @GurdevSingh-jr9xb
      @GurdevSingh-jr9xb 4 дня назад

      ਬੜਾਂ ਮਾੜਾਂ ਹਾਲ,ਅੱਰਬ ਦੇਸ਼ਾਂ ਵਿੱਚ ਰੋ ਰੋ ਵਿਡਿਓ ਪਾਉਂਦੀਆਂ,ਝਾੜੁ ਪੋਚੇ ਲਾਉਣ ਬੁਲਾਉਂਦੇ,ਵੀਹ ਹਜ਼ਾਰ ਮਹੀਨਾ ਦਿੰਦੇ, ਸ਼ੇਖ ਮਾੜਾਂ ਕੰਮ ਕਰਦੇ,ਤੇ ਅੱਗੇ ਪੈਸੇ ਬਣਾਉਂਦੇ,,ਲੋਕ ਨਹੀਂ ਹੱਟਦੇ ਪੈਸਾ ਚਾਹੀਦਾ

    • @armaan1stcsehajmehak5thc55
      @armaan1stcsehajmehak5thc55 3 дня назад +1

      ਮਾਸੀ ਦੀ ਕੁੜੀ ਨਹੀਂ ਜੀ । ਮੁੰਡੇ ਦੀ ਮਾਮੀ ਦੀ ਭਾਣਜੀ ਨਾਲ ਹੋਇਆ ਜੀ। ਰਿਸ਼ਤਾ ਤਾਂ ਸਹੀ ਬਣਦਾ ਸੀ ਜੀ।

  • @amarjitbrar6938
    @amarjitbrar6938 15 дней назад +8

    ਸਾਡੇ ਨਾਲੋਂ ਦੂਰ ਦੀ ਰਿਸ਼ਤੇਦਾਰੀ ਹੈ ਜੀ। ਸਕੇਂ ਚਾਚੇ ਦੀ ਕੁੱੜੀ ਨੌਂ ਲੱਖ ਰੁਪਏ ਮੁੱਕਰ ਗਈ ਹੈ ਜੀ।

  • @prabhsrprabjit705
    @prabhsrprabjit705 14 дней назад +15

    ਇਸ ਕੁੜੀ ਨੂੰ ਆਸਟਰੇਲੀਆ ਚ ਰਹਿਣ ਦਾ ਹੱਕ ਨਹੀਂ ਇਸ ਨੂੰ ਇੰਡੀਆ ਵਾਪਸ ਆਉਣਾ ਹੀ ਪਵੇਗਾ

    • @user-bo2wd1rv5n
      @user-bo2wd1rv5n 5 дней назад

      India vaapsi de nal naal jail v jaroor honi chahidi e ji.,..

    • @sanjogtarani3997
      @sanjogtarani3997 5 дней назад

      ਇਹ ਕੁੜੀ ਵਿਕਾਉ ਹੈ ਸ਼ਰੀਫ਼ ਕੁੜੀਆਂ ਦੀਆਂ ਇਹ ਕੰਮ ਨਹੀਂ ਹੈ

  • @kulwantkaur1787
    @kulwantkaur1787 13 дней назад +5

    Bassi show ch aajo veere 100%insaaf milluga

  • @sanjogtarani3997
    @sanjogtarani3997 5 дней назад +4

    ਹੋਰ ਭੇਜੋ ਬਾਹਰ ਕਿ ਪਹਿਲਾਂ ਕੁੜੀਆਂ ਮਾ ਬਾਪ ਦੀ ਕਮਾਈ ਵਿਚ ਰੋਟੀ ਨਹੀਂ ਸੀ ਖਾਂਦੀਆਂ ਹੁਣ ਇਸ਼ਕ ਸਿਖ਼ਰ ਤੇ ਪਹੁੰਚ ਗਿਆ ਹੈ

  • @devinderpal268
    @devinderpal268 2 дня назад

    Very very original thank you maluka veer ji

  • @satwantsandhu5832
    @satwantsandhu5832 15 дней назад +7

    Support karo veer ji

  • @baljeetsingh-cn5rc
    @baljeetsingh-cn5rc 14 дней назад +4

    Support karo veer nu

  • @baljeetsingh-cn5rc
    @baljeetsingh-cn5rc 14 дней назад +4

    Bhut galt kitta kudi na waheguru mehar karo

  • @AvtarSingh-pw7fv
    @AvtarSingh-pw7fv 15 дней назад +4

    ਇਸ ਤਰਾਂ ਕਰਕੇ ਲੋਕ ਇੱਕ ਤਰਾਂ ਧੀ ਦਾ ਸੌਦਾ ਹੀ ਕਰਦੇ ਹਨ

  • @AvtarSingh-pw7fv
    @AvtarSingh-pw7fv 15 дней назад +5

    ਬਾਈ ਥਮਨੈਲ ਗਲਤ ਲਿਖ ਹੋ ਗਿਆ ਹੈ ਕਿਉਂਕਿ ਮਾਮੇ ਦੇ ਸਾਲੇ ਦੀ ਕੁੜੀ ਮਾਸੀ ਦੀ ਕੁੜੀ ਨਹੀਂ ਹੋ ਸਕਦੀ

  • @parminderkaur8894
    @parminderkaur8894 15 дней назад +5

    ਤੁਸੀ ਜਗਰਾਉ ਵਾਲੋ ਵਕੀਲ ਨਾਲ ਗੱਲ ਕਰੋ ਫੇਰਪਤਾ ਲੱਗੂਜਦੋ ਵੀ India ਆਵੇਗੀ ਫੜੀ ਜਵੇਗੀ ਸਾਰੀ Life ਉਸਦੀ ਖ਼ਰਾਬ ਹੋਵੇਗੀ

  • @user-zi8bb8or6d
    @user-zi8bb8or6d 15 дней назад +4

    So sad munde di life kharab krti kudi ne😢

  • @parminderkaur8894
    @parminderkaur8894 15 дней назад +4

    ਉਸੇਤਰਾਜਗਰਾਊ ਦੀ ਕੁੜੀ ਏਪੋਰਟ ਤੇ ਫੜੀ ਗਈ ਤੁਸੀ ਉਹ ਕੰਮ ਕਰੋ ਧੀਆ ਜੰਮਣ ਦਾ ਸੌਕ ਆਪਦੀ ਔਲਾਦ ਮਾਵਾ ਥਧੀਆ ਕੰਜਰੀਆ

  • @gurmukhsingh7428
    @gurmukhsingh7428 16 дней назад +7

    ਵਾਹਿਗੁਰੂ ਜੀ🙏🙏🙏 ਕੀ ਬਣੀ ਦੂਨੀਆਂ ਦਾ ਬੇਈਮਾਨੀ ਤਰਸ ਕਰੋ ਲੋਕਾਂ ਤੇ

  • @user-te4rm8sw1m
    @user-te4rm8sw1m 14 дней назад +2

    Waheguru ji

  • @user-oe2ce5io4h
    @user-oe2ce5io4h 15 дней назад +5

    ਇਹ ਚੈਨਲ
    ਮੈਰਿਜ ਬਿਓਰੋ
    ਐਟੀ ਕੰਮ ਕਰਦਾ
    ਨਵਾਂ ਸੱਪ ਕੱਢਦਾ

  • @harbhjansingh3653
    @harbhjansingh3653 16 дней назад +4

    Very sad news ji

  • @mandytakhar8294
    @mandytakhar8294 16 дней назад +5

    So sad

  • @zubirali4876
    @zubirali4876 8 дней назад +2

    I as a foreigner whose roots are from Golden PUNJAB is just ANGRY n FED UP of Sikh youths being conned of millions of Rupees just to go over to overseas to established themselves,,but d question is all Greed to be rich n live a comfortable life else where.😮.
    One question is why is d government not implementing strict laws to cure this scam.
    Greatest Shame on the corrupted Punjab's Police Officers n Govt for not having strict laws to stop this scams.
    😱🙄😠😈👹

  • @karamjeetkaurguddi4284
    @karamjeetkaurguddi4284 15 дней назад +2

    ਵਾਹਿਗੁਰੂਜੀ😂😂😂😂ਧੰਨਵਾਦਜੀ

  • @user-ee5eh2cd4k
    @user-ee5eh2cd4k 15 дней назад +3

    Mami very Bad 😞😞

  • @sukhsandhu4405
    @sukhsandhu4405 15 дней назад +1

    Tuhanoo lokan noo sAmjana bhot vadhia andAA HA

  • @rajdosanjh-gl9vd
    @rajdosanjh-gl9vd 16 часов назад

    ਆਪ ਕਿਉਂ ਨਹੀਂ ਪੜਦੇ? ਕੁੜੀ ਤਾਂ ਗ਼ਲਤ ਹੈ ਹੀ , ਪਰ ਆਪ ਮੁੰਡਾ ਵੀ ਗ਼ਲਤ ਹੈ

  • @baljindersinghbarnala2555
    @baljindersinghbarnala2555 16 часов назад

    ਅਗਰ ਇਸ ਤਰ੍ਹਾਂ ਦੀਆਂ ਗਲਤ ਲੋਕ ਚਾਹੇ ਮੁੰਡਾ ਜਾ ਕੁੜੀ ਹੋਵੇ ਤਾਂ, ਸਾਰਾ ਪਹਿਲਾ ਸਾਰਾ ਪਿੰਡ ਉਂਡ ਮਾਰੇ ਤੇ ਉਸਤੋ ਬਾਅਦ ਅਗਲੇ ਪਿੰਡਾਂ ਨੂੰ ਸੇਵਾ ਦਾ ਮੌਕਾ ਦੇਵੋ..
    ਕਿਉਕਿ ਬਾਹਰ ਜਾਕੇ ਵੀ ਤਾ ਇਹੋ ਕੰਮ ਕਰਦੇ ਨੇ ਆਪਣੇ ਯਾਰ ਤੇ ਸਹੇਲੀ ਨਾਲ...ਅਪਣੀ ਤਾਂ ਸਿੱਧੀ ਗੱਲ ਹੈ
    ਟੂ ਦਾ ਪੁਆਇੰਟ
    ਕਿਉਕਿ ਜਿਆਦਾ ਟਾਈਮ ਨਹੀਂ ਅਪਣੇ ਕੋਲ ਐਧਰ ਓਧਰ ਦੀਆਂ ਜੱਬਲੀਆਂ ਮਾਰਨ ਦਾ
    ਤੁਰੰਤ ਫੈਸਲਾ
    😮

  • @user-zi8bb8or6d
    @user-zi8bb8or6d 15 дней назад +3

    Ladki te usdi family te kaarvaee krni cahidi aa

  • @user-bo2wd1rv5n
    @user-bo2wd1rv5n 10 дней назад +2

    Is tran lagda e kurhi ne udher koe hore rakhia hove ga.....

  • @BinniRanveerSingh-wg8du
    @BinniRanveerSingh-wg8du 16 дней назад +4

    Rabb hi rakh Punjab singh 😮

  • @HarpreetKaur-ix9ed
    @HarpreetKaur-ix9ed 15 дней назад +3

    🙏🏻😭😭😭🙏🏻

  • @ArshDeep-em4zt
    @ArshDeep-em4zt 22 часа назад

    ਹੁਣ ਨੀ ਫਿਰ ਇਡੀਆ ਆਉਦੀ ਅੱਗੇ ਦੋ ਤਿੰਨ ਜੇਲ ਧੱਕੀਆ ਹੈ ਜਾ ਫਿਰ ਪੈਸੇ ਵਾਪਸ ਕਰਨਗੇ

  • @agampartap7186
    @agampartap7186 15 дней назад +3

    Main pehla v dekhea eh story sab bani bnai a

  • @Punjab473
    @Punjab473 15 дней назад +2

    Bhut dokha hoyia ehna nal sade area de ne ehh

  • @gadgetsin8091
    @gadgetsin8091 15 дней назад +2

    ਚਾਚਾ ਦੇ ਘਰ ਵੜਕੇ ਹਮਲਾ ਕੀਤਾ ਸੀ ਵੇਖਲੋ ਅਤੇ ਕਰੌਨਾ ਰਿਹਾ ਸੀ

  • @user-of9sx5ih7r
    @user-of9sx5ih7r 14 дней назад +1

    🙏🙏

  • @jaswant5395
    @jaswant5395 16 дней назад +3

    ਉਹ ਜਾਗੱਰਾ ਉਹ ਜਾਗੱਰਾ ਉਹ ਮਤੋਈ ਇਹ ਊਹਹੋ ਹਨ

  • @abdulguffar5883
    @abdulguffar5883 5 дней назад

    ਪੰਜਾਬ ਦੀ ਨੌਜਵਾਨੀ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਵਿਦੇਸ਼ ਜਰੂਰ ਜਾਉ ਜੇਕਰ ਪੈਸੇ ਨਹੀਂ ਹਨ ਤਾਂ ਜਮੀਨ ਵੇਚ ਲਵੋ ਪਰ ਮੇਰੀ ਇਸ ਬੇਨਤੀ ਤੇ ਗੋਰ ਜਰੂਰ ਕਰਿਉ ਕਿ ਅਾਪਣੀਆਂ ਜਮੀਰਾਂ ਵੇਚ ਕੇ ਨਾ ਜਾਉ ਜਮੀਨ ਤੇ ਜਮੀਰ ਸ਼ਬਦ ਦਾ ਫਰਕ ਜਰੂਰ ਸਮਝਿਉ ਬਹੁਤ ਅਜੀਬ ਢੰਗ ਨਾਲ ਲੁੱਟਿਆ ਜਾ ਰਿਹਾ ਪੰਜਾਬ ਦੀ ਨੌਜਵਾਨੀ ਨੂੰ ਫੇਰ ਅਸੀਂ ਦੋਸ਼ ਸਮੇਂ ਦੀਆਂ ਸਰਕਾਰਾਂ ਨੂੰ ਜਾਂ ਪੁਲਿਸ ਪ੍ਰਸ਼ਾਸਨ ਤੇ ਲਾਉਂਦੇ ਹਾਂ

  • @kamleshsardana3682
    @kamleshsardana3682 16 дней назад +3

    MUNDA VADHU SAU AA ,DARIA HOYA ,KE KARU CANADA JAA KE.WAHEGURU.

  • @kulbirkaur7476
    @kulbirkaur7476 3 дня назад

    Mata bharjai da subah ni patta si nale bhain da jad rishte jaankari hove patta hi chal janda vi kon kis subah dahai Sade naal ralega ki nahi

  • @JaswantSingh-fk1oh
    @JaswantSingh-fk1oh 15 дней назад +1

    Sir. Lok. No samag. Da

  • @jaswantsingh-gy4xo
    @jaswantsingh-gy4xo 4 дня назад

    Canada Amb Pakke, Pb. Kam nahhi hunda ???

  • @SurinderSingh-xy2lq
    @SurinderSingh-xy2lq 15 дней назад +1

    2018 vich viyah hoya fer 10 saal kiwe Ho gaye Australia rehandi nu

  • @asharani6758
    @asharani6758 16 дней назад +3

    Lekha ta dena pena una nu v. Duji gall australia kalli. Kudi ni jndi dove jnde nal munda bd ch ni jnda una ne chalaki kiti. Ajent ne nal kyo ni bejea. Je passport te munde da na hega ta p. R une v ni huna eda e bethi rhu. Work kri jave. Family nu ena ni pta c munda nal bejna jd pase sare laye. Nal he jnde australia munde

  • @mohinderpurewal9701
    @mohinderpurewal9701 День назад

    So. Sad. No good

  • @SimranKaur-dw4du
    @SimranKaur-dw4du 15 дней назад +1

    2018 vich kudi da vyah hoya 2019 last da vich gyi 2020 vich lockdown c ta kiva ja skda c munda 2021 vich vi almost lockdown chl reha c 2021 vich munda tye criminal case ho gya 452,2022 tak case chl aa 2023 vich ina nye kudi tye krta hun khud socho 👍😂

  • @user-kx8fl3lc1d
    @user-kx8fl3lc1d 9 дней назад +2

    Tenu ki pta a kise gl da je tere nl Hove tenu phr pta lge

  • @bharpursingh1783
    @bharpursingh1783 16 дней назад +1

    Perth kitha

  • @mandeepsinghcheema2651
    @mandeepsinghcheema2651 16 дней назад +2

    bhut dhakka houa munde te usdi family nal.

  • @KulwinderSingh-uz7fl
    @KulwinderSingh-uz7fl 16 дней назад +1

    They should have 50 lakh if you want send two pepole to Austerlia

  • @RakeshRaju-jl9qj
    @RakeshRaju-jl9qj 16 дней назад +3

    देखो की हुई जांधा है दुनिया वैचा रबा मेर करो वहागुरु जी 🙏🙏😭

  • @KulwinderSingh-uz7fl
    @KulwinderSingh-uz7fl 16 дней назад +1

    Whyvshould family property its marrige beween boy and girl she is gone to Auterlia with permission her husband its not dispute between parents

  • @sanjogtarani3997
    @sanjogtarani3997 5 дней назад +1

    ਧੀਆਂ ਦੇ ਪੈਸੇ ਵੱਟੇ ਬਿਮਾਰੀਆਂ ਤੇ ਲੱਗਣੇ ਚਾਹੀਦੇ ਹਨ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @asharani6758
    @asharani6758 16 дней назад +2

    Munda ta tension krke bol ni hunda lagda. Pase kha gye rall ke. Bhra nu chaida bhen da sath deve pase ta mod den una de. Ki krnge hun bhole fass gye bharjai ne bhajiti lai nanan lutt lai

  • @mandeep2358
    @mandeep2358 9 дней назад +1

    Munda need medication for depression, he does not look normal at all .

  • @KulwinderSingh-uz7fl
    @KulwinderSingh-uz7fl 16 дней назад +1

    Why our pepole cant learn sending ladies alone to other country some where they dont know lakh dont last for a month no job Austerlia that money is not enough its boys family flouat she could be sleeping rough they going to lose more money wheb the girl doesnt want to do anything and she havening got anymore

  • @KulwinderSingh-uz7fl
    @KulwinderSingh-uz7fl 16 дней назад +1

    Forgin country five lakh is nothing becouse they can't spend anymore money so she stoped talking cause you cant spend more money

  • @harinderkaur6201
    @harinderkaur6201 3 дня назад

    Eh v dsya kro k asi vedio bnonde aa. Sachai nai hai eh. Jhoothe

  • @mandeepsinghcheema2651
    @mandeepsinghcheema2651 16 дней назад +1

    Change caption Mama di kudi ni Haigi O keh rahe aa Mama de sale di kudi.

  • @asharani6758
    @asharani6758 16 дней назад +1

    Plot v gea job da pasa v la ta ene pase la k eder munde nu kam khol dinde. Mundw to hakk lai bol v ni ho reha kam kida kr lau uder. Kudi ne uda e darra dena enu bol ni skda agge. Tension ch pea a

  • @user-rn8cj2cx9x
    @user-rn8cj2cx9x 15 дней назад +1

    😂😂😂😂😂

  • @agampartap7186
    @agampartap7186 15 дней назад +2

    Bai eh fake chanel a

  • @SETHARABPATIJI22
    @SETHARABPATIJI22 13 дней назад +1

    😂😂😂😂😂 Bai khich ke Rakh Kam jado Teri video oundi main Sochan wich pe janda ke Tu idha diya jhootiya videos nu kive sach bana ke pesh karda ke dekhan wale nu poora Sach lage

  • @KulwinderSingh-uz7fl
    @KulwinderSingh-uz7fl 16 дней назад +1

    The father got good job he pagal to dreaming of Austerlia

  • @prits4157
    @prits4157 16 дней назад +1

    Punjab Singh chooth bhout bolda....lalachi burri

  • @baljeetgill5722
    @baljeetgill5722 16 дней назад +1

    Isnu kalyug na kho jis tra da rista ea dasde aa tusi cument likhan ton pelan dhian nal sunois tran da ho janda mame di sali di kurhi aa

  • @asharani6758
    @asharani6758 16 дней назад +1

    Ilets krke buht ghr krab hoe mame bhua dia kudia nal viah krke gye koineder reh gea rishte na de teh gye. Mame de sale di kudi nal. Ta chlo. Ho skda mame. Di kudi nal aukha

  • @user-tq9xj1vu3x
    @user-tq9xj1vu3x 16 дней назад +2

    Sab ton pehla pata karo ki kudi othe pakki ho gayi? Dooja tuci veere jyada nahi sochna. Tuci seedha Australien Embassy ch complaint karo ki oh jali passport banwake gayi sade kolo paise laike ki mainu bhej do mai marriage karke mai ja ke bula laungi esi besharm kudiyan jinha de pehle hi yaar bna ke bathian hundiyan ne tuhade naal dhokha karke gayi tuci paise kudi ate kudi de sare tabbar di haddiyan cho paisa kadwake v na shaddeo ohnu kite v na basan dena. Australia jithe v rehndi hai Australien lok us kudi nu lanta pa ke india vapas bhejan. Munde vad ghat boldi esda matlab othe kisi yaar naal baithi honi tahi drawe dendi hai. Je kudi da pakka visa nahi lagya aap hi dhakke kha rahi hai fer kime bula laugi. Tuci fikar nahi karna duniya bahut gandi hai apne Punjab de lok hi apneya nu kha rahe ne loot rahe ne. Bilkul lag gaye hone 50 lakh sara kharcha kita 50 hi nahi balki kudi jyada hi kha gaye hone. Jaroor sabak seekhao kudi nu.

  • @parminderkaur354
    @parminderkaur354 16 дней назад +1

    Maluka always jhuthey case ley ke aunda ihnu hor koi kamm jaar hay nhi

  • @SimranKaur-dw4du
    @SimranKaur-dw4du 16 дней назад +1

    Hemsha kudi wala ni glt common sense use kro 50 lakh Kiva lg skda abroad Tye appna ghr vi kudiya nye soch ka dekho munda depression vich ni lg reha onu mic smna bolna ni aya reha

    • @user-kx8fl3lc1d
      @user-kx8fl3lc1d 9 дней назад +1

      Tenu Jada pta a je tere pra nl Hove phr pta lge

  • @Sumpreetsingh
    @Sumpreetsingh 16 дней назад +2

    Fake lagdi a story

    • @Punjab473
      @Punjab473 15 дней назад

      G nhi real aa sade area de ne Sanu pta sab kush

    • @sanjogtarani3997
      @sanjogtarani3997 5 дней назад +1

      ਕੁੜੀਆਂ ਆਪਣੇ ਸਰੀਰ ਦੇ ਸੋਦੇ ਕਰਦੀਆਂ ਹਨ ਅੰਗਰੇਜ਼ਾਂ ਦੇ ਭਾਂਡੇ ਕਲੀ ਕਰਨ ਜਾਂਦੀਆਂ ਹਨ

  • @dalvirsingh5369
    @dalvirsingh5369 4 дня назад

    Fack news

  • @jagjeetsinghsraa6848
    @jagjeetsinghsraa6848 15 дней назад +2

    Mnu nu new laan mil gya hunn qusa ro rya 😂