ਸਿੱਧਾ ਦੋ-ਢਾਈ ਲੱਖ ਦਾ ਫ਼ਾਇਦਾ ਹੁੰਦਾ ਕਿਸਾਨ ਦਾ ਜੇ ਆਹ ਟਰੈਕਟਰ ਨਵਾ ਖ਼ਰੀਦਦਾ 60 ਹੌਸਪਾਵਰ ਦਾ

Поделиться
HTML-код
  • Опубликовано: 27 янв 2025

Комментарии • 36

  • @Sidhubalkarpoohla
    @Sidhubalkarpoohla 2 месяца назад +11

    ਬਾਈ ਸਾਡੇ ਤਾ ਬਠਿੰਡੇ ਏਰੀਏ ਚ ਮੈਂ ਤਾਂ ਇੱਕ ਵੀ ਨੀ ਵੇਖਿਆ ਖੇਰ ਵਧੀਆ ਲੱਗਿਆ ਟਰੇਕਟਰ

  • @baljitsinghdhillon3447
    @baljitsinghdhillon3447 2 месяца назад +2

    ਬਹੁਤ ਵਧੀਆ ਟਰੈਕਟਰ ਹੈ।ਤੇਲ ਖਰਚ ਘੱਟ ਹੈ।ਇਕ ਟਰੈਕਟਰ ਕੀਮਤ ਵਿੱਚ ਦੋ ਟਰੈਕਟਰ ਆ ਜਾਂਦੇ ਹਨ

  • @GurmailButtar-gg9fq
    @GurmailButtar-gg9fq Месяц назад +1

    Baki tan sahi e pr lift sensing hor sudharo

  • @ਹੈਪੀਢਿੱਲੋ-ਖ5ਙ
    @ਹੈਪੀਢਿੱਲੋ-ਖ5ਙ 2 месяца назад +3

    ਬਹੁਤ ਹੀ ਵਧੀਆ ਟਰੈਕਟਰ ਆ

  • @gurbajmander7987
    @gurbajmander7987 2 месяца назад +2

    ਮੇਰੀ ਭੁਆ ਦੇ ਮੁੰਡੇ ਨੇ ਪਰਮਲ ਝੋਣੇ ਦੇ ਸ਼ੈਲਰ ਵਿਚ ਕਮਾਂ ਕਾਰਾਂ ਲਈ ਦੋ ਨਵੇਂ ਇੰਡੋ ਫਾਰਮ 60 ਪਾਵਰ ਦੇ ਟਰੈਕਟਰ ਇਕਠੇ ਖ਼ਰੀਦੇ ਸਨ 2023 ਚ , ਮੰਡੀ ਚੋ ਗੱਟਿਆਂ ਦਾ ਟਰਾਲਾ ਭਰ ਕੇ ਸ਼ੈਲਰ ਵਿਚ ਲੈ ਕੇ ਜਾਣ ਦਾ ਕੰਮ ਲੈਂਦੇ ਹਨ ਟਰੈਕਟਰ ਤੋਂ ,ਕੁਲ ਮਿਲਾ ਕੇ ਮੇਰੇ ਮਨ ਵਿੱਚ ਵੀ ਇੰਡੋ ਫਾਰਮ ਦਾ ਕੀੜਾ ਪੈਦਾ ਹੋ ਰਿਹਾ ਹੈ , ਸਵਰਾਜ 855 ਨੂੰ ਵੇਚਣਾ ਹੈ

  • @NarindersinghGill-c5e
    @NarindersinghGill-c5e 2 месяца назад +2

    Tractor good❤

  • @SukhbeerSingh-eb5vj
    @SukhbeerSingh-eb5vj 2 месяца назад +1

    Bht vdiya mere kol 2ne
    Computer kraha te chalde ne

  • @Sukhjindersingh-zh5lb
    @Sukhjindersingh-zh5lb 2 месяца назад +1

    ਗੱਲ ਨੀ ਬੱਣਦੀ ਵੀਰ ਉਹਨਾਂ ਨਾਲ ਦੀ ਜੋ ਮੱਰਜੀ ਕਹੀ ਜਾਵੋ ਮਾੜਾ ਨੀ ਕਹਿੰਦੇ ਕਿਸੇ ਵੀ ਟਰੈਕਟਰ ਨੂੰਆਪੋ ਆਪਣੀ ਪਸੱਦ ਹੁੰਦੀ ਯਾਰ ਵਧੀਆ ਹਾ ਹਰੇਕ ਵਿਚ ਕੋਈ ਨਾ ਕੋਈ ਕਮੀ ਹੁੰਦੀ

  • @AjayKumar-ox2dw
    @AjayKumar-ox2dw 2 месяца назад +2

    Ok g

  • @JasvirSingh-ei4qj
    @JasvirSingh-ei4qj 2 месяца назад +4

    ਬਹੁਤ ਵਧੀਆ ਜੀ..

  • @HarmailSingh-t3n
    @HarmailSingh-t3n 29 дней назад

    Koei chall da hee ho ya mall ja ba y m la luu

  • @SukhjinderSingh-x7o
    @SukhjinderSingh-x7o 2 месяца назад +1

    ❤❤

  • @ramanmaan1364
    @ramanmaan1364 2 месяца назад

    3065 4wd 4 speed da price ke ha

  • @SatwantSingh-e2h
    @SatwantSingh-e2h 2 месяца назад

    Very good veer

  • @narindersingh3140
    @narindersingh3140 2 месяца назад +2

    👍🏽⚘♥️

  • @KamaljitSingh-ri1ho
    @KamaljitSingh-ri1ho 2 месяца назад +1

    Bhatti sada era ch v phunch giya

  • @Gujjargroup1212
    @Gujjargroup1212 2 месяца назад

    Ropar kithe di aa location

    • @gagandeepsinghgill6123
      @gagandeepsinghgill6123 2 месяца назад +1

      ਵੀਰ ਗੁਰਦੁਆਰਾ ਭੱਠਾ ਸਾਹਿਬ ਵਾਲੇ ਗੇਟ ਦੇ ਨੇੜੇ ਅਨਾਜ ਮੰਡੀ ਵਿੱਚ ਇੰਡੋਫਾਰਮ ਦੀ ਏਜੰਸੀ ਹੈ ਜੀ।

    • @Gujjargroup1212
      @Gujjargroup1212 2 месяца назад

      @gagandeepsinghgill6123 👍 i

  • @satnamsingh7430
    @satnamsingh7430 2 месяца назад

    Nice 🚜🚜

  • @SmartScienceHub
    @SmartScienceHub 2 месяца назад

    badhiya tractor Hai Indo

  • @jatindersinghsidhu1810
    @jatindersinghsidhu1810 2 месяца назад +1

    Uncle nu milyia main bhutt nice ne. Sch bolde aa..

  • @Singhsingh86714
    @Singhsingh86714 2 месяца назад

    Veer ji baki tractor de warranty 5-6 aundai a

  • @bajwaharjindersingh9490
    @bajwaharjindersingh9490 2 месяца назад +1

    Sade kol vi 3065 hai bajwa kalan 21 model

    • @Niwajikhan0786
      @Niwajikhan0786 8 дней назад

      ਕੋਈ ਹੈਗਾ ਮੈ ਲੈਣਾ ਬਾਈ ਜੀ

  • @Saravjeetvirk
    @Saravjeetvirk 2 месяца назад +4

    हरियाणा में भी मिल जाता है ज़रूर बताएं

    • @PargatsinghSingh-z1l
      @PargatsinghSingh-z1l 2 месяца назад

      ਇਹ ਸੱਭ ਤੋ ਪਹਿਲਾ ਹਰਿਆਣੇ ਚ ਆਇਆ ਸੀ। ਜਗਾਦਰੀ ਵਿਚ

  • @Saravjeetvirk
    @Saravjeetvirk 2 месяца назад +1

    वीर जी सत श्री अकाल जी, वीर जी छोटे ट्रैक्टर किने रेट दा है

  • @GurpreetSingh-lq6io
    @GurpreetSingh-lq6io 2 месяца назад +1

    ❤❤❤❤❤🎉🎉🎉

  • @gurpreetsidhu4922
    @gurpreetsidhu4922 2 месяца назад +2

    Mere tractor di kapi ni banyi veer ji me tractor bathinda too liya si hun oh jansi kot kapure le giya hun sadi koyi gal ni sunda

  • @parminderkheri6740
    @parminderkheri6740 Месяц назад

    Bai show change karo as de

  • @haryanvijaat361
    @haryanvijaat361 Месяц назад

    😮😮😮😮

  • @beantjwanda2186
    @beantjwanda2186 2 месяца назад

    ਬਹੁਤ ਵਧੀਆ ਟਰੈਕਟਰ ਆ