ਬਾਈ ਗੋਪੀ ਕਹਿੰਦਾ ਖਲੀ ਜਿੰਨਾ ਤਾਂ ਲੰਬਾ ਇਹ ਟਰੈਕਟਰ | baljinder maan

Поделиться
HTML-код
  • Опубликовано: 21 окт 2024

Комментарии • 82

  • @deepsidhu3176
    @deepsidhu3176 7 месяцев назад +17

    ਸਾਡੇ ਮੂਸੇ ਪਿੰਡ 855 ਚਲਦਾ ਬਾਈ ਜਾਂ5911 ਪਿੰਡ ਮੂਸਾ ਜਿਲਾ ਮਾਨਸਾ

  • @mandeepsandhu7811
    @mandeepsandhu7811 7 месяцев назад +27

    ਜਦੋਂ ਬੰਦਾ ਗੱਲਾ ਦੀ ਕਮਾਈ ਖਾਣ ਲੱਗ ਪਏ ਫਿਰ ode ਤੋਂ ਜੋ ਮਰਜੀ ਬੁਲ੍ਹਾ ਲਾਉ

  • @BHAGWANSINGH-lo5of
    @BHAGWANSINGH-lo5of 7 месяцев назад +2

    ਬਹੁਤ ਬਹੁਤ ਮੁਬਾਰਕਾਂ ਗੇਪੀ ਵੀਰ ਨੂੰ

  • @hardeepbhullar5289
    @hardeepbhullar5289 7 месяцев назад +5

    ਬਹੁਤ ਵਧੀਆ ਟਰੈਕਟਰ ਹੈ ਬਾਈ ਝੋਟਾ ਟਰੈਕਟਰ ਹੈ

  • @gagansran9680
    @gagansran9680 7 месяцев назад +24

    ਜੇ ਆਸ਼ੇ ਦੀ ਪ੍ਰਮੋਸ਼ਨ ਕਰਨ ਚਲ ਗਿਆ ਫੇਰ ਆਸ਼ੇ ਨਾਲ ਦਾ ਕੋਈ ਟਰੈਕਟਰ ਹੈਨੀ😂😂😂😂😂

  • @manusumal3310
    @manusumal3310 7 месяцев назад +9

    ਹਾ ਪਰ ਮੰਨਦੇ ਆ ਇਹਦੀ ਮਾਰਕੀਟ ਹੈਨੀ ਪਰ ਜੋਰ ਪੱਖੋ 855 ਤੇ ਹੋਲੈਡ ਦੀ ਢੂਈ ਭੰਨਦਾ ਪੁਰੀ

  • @ਹੈਪੀਢਿੱਲੋ-ਖ5ਙ
    @ਹੈਪੀਢਿੱਲੋ-ਖ5ਙ 7 месяцев назад +5

    ਬਹੁਤ ਹੀ ਵਧੀਆ ਟਰੈਕਟਰ ਆ ਹਰਕ ਪੱਖੋ

  • @manusumal3310
    @manusumal3310 7 месяцев назад +5

    22 indofarm 3065 wich ਜੋਰ ਬਹੂਤ ਆ

  • @SukhdevSingh-jc4kl
    @SukhdevSingh-jc4kl 4 дня назад

    ਬਾਈ ਜੀ ਬਹੁਤ ਬਹੁਤ ਧੰਨਵਾਦ ਸਿਰਾ ਹੀ ਲਾ ਤਾ

  • @manusumal3310
    @manusumal3310 7 месяцев назад +6

    ਅੱਨਾ ਜੋਰ ਆ ਵਾਈ 3065 ਚ👌🏻👌🏻💪💪

  • @mixvideo8867
    @mixvideo8867 6 месяцев назад

    Paji sade kol v indofarm 3065 va. Sade pind total 7 tractor va. Bhout wadhia chal de va.

  • @harmanmann5013
    @harmanmann5013 7 месяцев назад +3

    ਬਾਈ ਜੀ, ਅਸੀਂ ਲਿਆਂਦਾ ਸੀ 3055nv 14 model ਚਲਦੇ ਨੇ ਬਲਾਕ ਪਾਤੜਾਂ ਸੀ

    • @cheemafazilka7973
      @cheemafazilka7973 7 месяцев назад +1

      ਹਾਂਜੀ, ਬਲਾਕ ਬਹੁਤ ਪਾੜਦਾ ਹੈ ਕਿਉਂਕਿ ਇਹਨੂੰ material ਬਹੁਤ ਹਲਕਾ ਹੈ। Ace, Preet, Indofarm, Sonalika ਆਦਿ ਸਾਰੇ ਇੱਕੋ ਜਿਹੇ ਨੇ ਸਿਰਫ ਨਾਂ ਦਾ ਫ਼ਰਕ ਹੈ।

    • @american798
      @american798 4 месяца назад

      ​@@cheemafazilka7973 bro sonalika nu ane 3 tractor naal comparison na karo sonalika 1 brand aa mera kol 6 tractor na 120 hp tu le ka 50 hp da 319 killa di kheti karde ha sonalika 60 ha mera kol 2020 model bhot bhot jeda daka kita aa quality bhot vadiye aa kita a tractor kita sonalika

  • @cheemafazilka7973
    @cheemafazilka7973 7 месяцев назад +1

    ਗਗਨ ਸਰਾਂ ਬਾਈ ਨੇ ਸਹੀ ਕਿਹਾ ਕਿ ਸਿਰਫ ਪ੍ਰਮੋਸ਼ਨ ਵੱਲੋਂ ਮਾਰ ਖਾਂਦਾ ਹੈ ਨਹੀ ਤਾਂ Eicher ਦੇ ਟਰੈਕਟਰ ਵਰਗੇ ਕੋਈ ਟਰੈਕਟਰ ਨਹੀਂ ਹੈਗੇ ਚਾਹੇ 20 ਤੋਂ 60 HP ਦਾ ਕੋਈ ਹੋਵੇ। Powertrac, (Farmtrac) ਵੀ ਕਦੇ ਵਾਹ ਕੇ ਵੇਖਿਓ ਤੇ ਨਾਲ ਹੀ ਤੇਲ ਖਰਚਾ ਵੀ ਚੈੱਕ ਕਰੋ। Eicher ਤੇ Farmtrac ਦੇ ਟਰੈਕਟਰ ਆਵਦੀ category ਤੋਂ 5-7 HP ਤੱਕ ਵੱਧ ਜਾਨ ਵਿਖਾਉਂਦੇ ਨੇ

  • @gurwajsingh6307
    @gurwajsingh6307 Месяц назад

    Gopibai.gall.thik.a.teri.indo.farm.good.a

  • @deepsidhu3176
    @deepsidhu3176 7 месяцев назад +6

    855 ਸਿਰਾ

  • @cheemafazilka7973
    @cheemafazilka7973 7 месяцев назад +1

    ਵੀਰ ਜੀ ਸਾਡੇ ਜਲਾਲਾਬਾਦ, ਫਾਜ਼ਿਲਕਾ ਵੱਲ ਐਨੇ ਵੀ ਨਹੀਂ ਹੈਗੇ ਜਿੰਨੇ ਦੱਸ ਰਹੇ ਹੋ। ਇਹਦਾ material ਬਹੁਤ ਹੌਲਾ ਐ। ਬਲਾਕ ਬਹੁਤ ਤੋੜਦਾ ਹੈ। ਬਾਹਲੀ ਜਲਦੀ ਖੜਕ ਜਾਂਦੈ। ਐਵੇਂ ਨਾ ਮੇਰਾ ਵੀਰ ਕਿਸਾਨਾਂ ਨੂੰ ਫਸਾ ਦਿਆ ਜੇ। ਇਹਦੇ ਨਾਲੋਂ ਤਾਂ Kartar, AgriKing ਕਿਤੇ ਚੰਗੇ ਨੇ। ਕਰਤਾਰ ਨੂੰ Carraro ਗਿਅਰ ਬਾਕਸ, ਤੇ ਦੋਵਾਂ ਦੇ Kirloskar ਇੰਜਣ ਆ। ਦੋਵਾਂ ਚ Gear speed optuons ਜਿਆਦਾ ਨੇ। ਲੰਬਾਈ matter ਕਰਦੀ ਤਾਂ 5911 ਕਿਉਂ ਫੇਲ ਹੁੰਦਾ? 6522 ਤਾਂ Di ਸੀ

  • @himanshusuthar460
    @himanshusuthar460 7 месяцев назад +1

    bai ji sidh ji galla vekho kali gallan karn naal kuch nahi hundaa
    saade ristedar koll vi INDO FARM 3065 di si gaa tee oode vich eni jyaada problem aaysi ji di koi haad nahi gii.... Company di bilkul support nahi kardi...lift daa hisaaa sab maada tee puri body vibrate kardi haigi naale clutch plate kharab bhoot jaldi kardya..
    MERI sare kissan vira nu request hai gi INDO FARM toh changa ta koi second hand vadiya company da tractor le lo ... koykii bai ji paise bhoot ookhe jude haige

  • @Mohdsultan-v3g
    @Mohdsultan-v3g 7 месяцев назад

    Bai super seedar te pats nai Hunda eh plentry hisse wala paas aa

  • @ajaysaharan7748
    @ajaysaharan7748 7 месяцев назад

    Bhai ji Indo farm 3060di 2speed di video bnao Bhai ji

  • @manjeetjawanda6236
    @manjeetjawanda6236 4 месяца назад

    ਜਖੇਪਲ ਵਿੱਚ indo farm ਬਹੁਤ ਨੇ ਬਾਈ

  • @TalwinderSingh-vg7ht
    @TalwinderSingh-vg7ht 7 месяцев назад +1

    ਗੱਲਾਂ ਦਾ ਕੜਾਹ
    ਖਾਈ ਜਾਉ😂

  • @jassjawandha7512
    @jassjawandha7512 7 месяцев назад

    Y dhanaula area cha apne kol a 3065 apne you tube chanel te video dekh sakda jawandha jass 3065 te

  • @SukhdeepSingh-f5v
    @SukhdeepSingh-f5v 2 месяца назад

    3055 di lena kine da y

  • @jagjeetsandhu855
    @jagjeetsandhu855 7 месяцев назад +3

    Jalalabad area vich 855 sab ko vad aa

  • @HarpreetSingh-dh1ln
    @HarpreetSingh-dh1ln 7 месяцев назад

    Good job Veerji 🙏🙏👍👍

  • @manusumal3310
    @manusumal3310 7 месяцев назад +8

    ਵਾਈ 855 ਬੂੰਡ ਦਾ ਜੋਰ ਲਾਲੇ ਪਰ ਏਹਦਾ ਮੁਕਾਬਲਾ ਨਹੀਂ ਕਰ ਸਕਦਾ

    • @chidachaoda8562
      @chidachaoda8562 7 месяцев назад +2

      ਨਾ ਕੋਈ ਮੂਸੇ ਵਾਲੇ ਨੂੰ ਪੁਛਦਾ ਨਾ ਕੋਈ 855 ਨੂੰ

    • @sidhumoosewala893
      @sidhumoosewala893 7 месяцев назад +3

      ਜਿਨੂੰ ਕੋਈ ਪੁੱਛਦਾ ਨੀ ਹੁੰਦਾ ਓਹਦਾ ਨਾਮ ਨੀ ਕੋਈ ਲੈਂਦਾ ਸਿੱਧੂ ਮੂਸੇ ਵਾਲੇ ਵਾਈ ਨੂੰ ਬੱਚਾ ਬੱਚਾ ਜਾਣਦਾ ਸਾਡੇ ਮਾਨਸਾ ਨੂੰ ਕੋਣ ਜਾਣਦਾ ਹੁੰਦਾ ਸੀ ਹੁਣ ਦੇਖਲਾ ਵੀਰ ਮਾਨਸਾ ਕਿੱਥੇ ਕਿੱਥੇ ਗੂੰਜ ਦਾ ❤❤

  • @jattgaming6199
    @jattgaming6199 7 месяцев назад +1

    Powertrac best sab ton

  • @lakhabhullar1859
    @lakhabhullar1859 7 месяцев назад

    3055 tajo ke y 2011 model

  • @kulwindersingh8909
    @kulwindersingh8909 7 месяцев назад +1

    A video ha kitho de bai

  • @golubrar7804
    @golubrar7804 7 месяцев назад +1

    ਆ ਮੋਟਾ ਤਾਂ ਝੋਟੇ ਘਾਟਾ ਹੈਗਾ ਇਹਨੂੰ ਕੀ ਵਜਣ ਦਾ ਪਤਾ

  • @SukhwinderSingh-lf8fx
    @SukhwinderSingh-lf8fx 7 месяцев назад

    Nice ❤❤veer ji❤❤❤

  • @ajaysaharan7748
    @ajaysaharan7748 7 месяцев назад

    Ram Ram Bhai ji

  • @jagjeetsandhu855
    @jagjeetsandhu855 7 месяцев назад +3

    855 di full report okk ee aa

  • @Kirandeep.2343
    @Kirandeep.2343 7 месяцев назад +1

    ਉ ਭਰਾਵਾਂ ਜਿਹੜਾ ਤੂੰ NV ਕਹਿੰਦਾ ਉ ਤਿੰਨ ਸਲੰਸਰ 55 HP ਵਿਚ ਹੀ ਆਉਂਦਾ ਹੈ

  • @sahilpannu5837
    @sahilpannu5837 7 месяцев назад

    fai h ye esi rakhya si 2vari block padya superseeder te fai hogyasi 60 leya enu de k

  • @gurpreetsingh-yh5py
    @gurpreetsingh-yh5py 7 месяцев назад

    ਅਰਜਨ ਵੈਲੀ 😊

  • @RajinderSingh-eg8gs
    @RajinderSingh-eg8gs 7 месяцев назад

    Johndeer bai Johndeer e aa sirra

  • @jaggijagssrsingh4880
    @jaggijagssrsingh4880 7 месяцев назад +2

    855 sanghrur

  • @Jass043
    @Jass043 7 месяцев назад

    koi gallan ch tant hega ami y jabliya mari jna

  • @arshromana6352
    @arshromana6352 7 месяцев назад +1

    Sonalika❤

  • @umeshnehra1630
    @umeshnehra1630 7 месяцев назад

    Nice video bhi ❤

  • @deepsidhu3176
    @deepsidhu3176 7 месяцев назад +3

    855

  • @amansidhu9416
    @amansidhu9416 7 месяцев назад

    Vdia tractor

  • @Balrajbuttar495
    @Balrajbuttar495 7 месяцев назад +2

    Vichalo vii ehi tutda ja preet 😂
    Sonalika best ina nalo

  • @aminhingora5911
    @aminhingora5911 7 месяцев назад

    Indo farm ❤

  • @RamlajcbRamla
    @RamlajcbRamla 7 месяцев назад

    Nv 3 silandr aa veer

  • @RamanKumar-w7e
    @RamanKumar-w7e 6 месяцев назад

    ਇਸਨੂੰ ਖਰੀਦਦਾ ਕੋਣ ਐ 😂😂

  • @SukhveerSingh-iz5ot
    @SukhveerSingh-iz5ot 4 месяца назад

    Bai 3055nv la lay 55hp

  • @binder177
    @binder177 7 месяцев назад +1

    Na veer asi 2 Lite si sehi nehi reaper te fus ho gya

    • @baljitdhillon2503
      @baljitdhillon2503 7 месяцев назад

      Nhi vr sada kol 2 wa superseedr ta repar ta troly ta har ek ta chl da aa koi prwa nhi jor bhut aa

  • @LADDITHIARA
    @LADDITHIARA 7 месяцев назад

    3055 NV 55. HP

  • @sandeepofficial.sidhuzilov6391
    @sandeepofficial.sidhuzilov6391 7 месяцев назад

    😅😅😅😅

  • @yodhagill9022
    @yodhagill9022 3 месяца назад

    Kul mila k gal fir 855 te agye

  • @manusumal3310
    @manusumal3310 7 месяцев назад +1

    ਮੇਰਾ ਚਲਾਇਆ ਵਾ 3055 ਵਾਈ

  • @KawalJit-fm5dk
    @KawalJit-fm5dk 7 месяцев назад

    Topa. Bhut. Tuda. Bahi

  • @sonysidhu4610
    @sonysidhu4610 7 месяцев назад

    Mere kol a 3065

  • @ShivKumar-ps1wp
    @ShivKumar-ps1wp 7 месяцев назад

    ਬੰਦੀ ਬਣਦਾ ਇੰਨਢੋਫਾਰਮ..

  • @manusumal3310
    @manusumal3310 7 месяцев назад +1

    855 ਤੇ ਹੋਲੈਡ 3630 ਏਹਦੇ ਮੁਹਰੇ ਫੇਲ ਆ

    • @Sandhu45450
      @Sandhu45450 7 месяцев назад +1

      shrt a veere eh 65 hp a 5620 nal jd mrji jime mrji. oni quality n ehna di. jhaal n jhll de ehe.

    • @SSD629
      @SSD629 7 месяцев назад

      Ta hi jyada vekda😂tera indo farm

    • @SSD629
      @SSD629 7 месяцев назад

      @@Sandhu45450profile pic apa dova camere te ugal rakh ke lyi a😂😂

    • @baljitdhillon2503
      @baljitdhillon2503 7 месяцев назад

      Veer ji sada kol dowa aa 5620 4by4 1
      2indofarm 1two speed 1 four speed 5620apni jaga theek indofarm apni jaga jor bhut aa ada ch baki apni pasand hundi aa

  • @LakhwinderSingh-t2f
    @LakhwinderSingh-t2f 7 месяцев назад

    Gappy

  • @simranpreetsingh1311
    @simranpreetsingh1311 2 месяца назад

    Tenu dekh ka la ka aya koi 😅😅😅😅😅

  • @PrinceGhoga5911
    @PrinceGhoga5911 7 месяцев назад

    Reta aa sara

  • @Viikr75
    @Viikr75 5 месяцев назад

    Bekaar tractor hai clutch me dikkat aati hai.

  • @hardeepsinghgill3572
    @hardeepsinghgill3572 7 месяцев назад

    Apne kol 3055 aa

  • @CharanButtar-gk4ej
    @CharanButtar-gk4ej 7 месяцев назад

    ਸੋਨਾਲੀਕਾ ਵਧੀਆ ਨੀ

  • @JaspreetSingh-w2x
    @JaspreetSingh-w2x 7 месяцев назад

    Holland de braber lake dekhi kde Tera plekha nikal ju

  • @manusumal3310
    @manusumal3310 7 месяцев назад

    ਏਹ ਤਾ 3065 ਆ ਪਰ ਮੇਰਾ 3055 ਚਲਾਇਆ ਵਾ ਜੋਰ ਓਹਦੇ ਚ ਵੀ ਵਥੇਰਾ

  • @Sandhu45450
    @Sandhu45450 7 месяцев назад +2

    5620 nal kr compare ehnu 65 power ch. lve n lgda ehe ohde

  • @balrajdhillon5661
    @balrajdhillon5661 7 месяцев назад +1

    855