Amar Singh chamkila wife gurmail Kaur ਚਮਕੀਲੇ ਦੀ ਗਾਇਕੀ, ਦੂਜੇ ਵਿਆਹ ਅਤੇ ਮੌਤ ਬਾਰੇ ਕੀਤੇ ਖੁਲਾਸੇ

Поделиться
HTML-код
  • Опубликовано: 4 дек 2024

Комментарии • 429

  • @rajdeep3329
    @rajdeep3329 Год назад +33

    ਬਹੁਤ ੳਚੀ ਸੋਚ ਦੇ ਮਾਲਕ ਤੇ ਵਡੇ ਦਿਲ ਵਾਲੇ ਅਮਰ ਸਿੰਘ ਚਮਕੀਲਾ ਦੀ ਪਹਿਲੀ ਧਰਮ ਪਤਨੀ ਜੀ

  • @mageraajsharma3930
    @mageraajsharma3930 3 года назад +97

    ਭੈਣ ਗੁਰਮੇਲ ਕੋਰੇ ਤੇਰਾ ਦਿਲ। ਏਨਾ ਵਡਾ
    ਹੈ ਵਿਚਾਰ ਏਨੇ ਚੰਗੇ ਹਨ ਮਨ ਖੁਸ਼। ਹੋ ਗਿਆ

  • @lyricsjangchapra8017
    @lyricsjangchapra8017 3 года назад +106

    ਜਿਸ ਤਨ ਲਁਗੀਆਂ ਸੋਈ ਤਨ ਜਾਣੇ
    ਮਾਤਾ ਗੁਰਮੇਲ ਕੌਰ ਜੀ ਨੂੰ ਕੋਟਿ ਕੋਟਿ ਪਰਨਾਮ

    • @suujan1
      @suujan1 3 года назад +1

      Paisa bhai ji Paisa
      Agla paise dinda c”
      Te ah paise krke rahe jande c

    • @youtubepolkhol
      @youtubepolkhol Год назад +1

      Kyo eho jhi ki den kaum nu gurmel Kaur ya chAmkile Di ?? 😳😳

  • @inderjitsingh6122
    @inderjitsingh6122 8 месяцев назад +4

    ਜਿਸ ਦਿਨ ਚਮਕੀਲਾ ਬਾਈ ਦਾ ਕਤਲ ਹੋਇਆ ਉਸ ਦਿਨ ਸਾਮ ਨੂੰ ਮੇਰਾ ਜਨਮ ਹੋਇਆ ਸਾਮ ਨੂੰ 6 ਵਜੇ

  • @sidhurecords9290
    @sidhurecords9290 3 года назад +26

    ਬਾਈ ਅਮਨ ਨੇ ਬਹੁਤ ਹੀ ਸਲੀਕੇ ਨਾਲ ਭੈਣ ਗੁਰਮੇਲ ਕੌਰ ਜੀ ਨਾਲ ਚਮਕੀਲੇ ਬਾਈ ਤੇ ਪਰਿਵਾਰ ਵਾਰੇ ਗੱਲਾਂ ਬਾਤਾਂ ਪੁੱਛੀਅਾਂ ਤੇ ੳੁਹਨਾਂ ਨੇ ਜਿਵੇਂ ਭਰੇ ਮਨ ਨਾਲ ਦੱਸੀਅਾਂ ਕਿ ਜੋ ਚਿੱਠੀਅਾਂ ਅਾਈਅਾਂ ਸੀ ਚਮਕੀਲੇ ਬਾਈ ਨੇ ਚੋਰੀ ਰੱਖੀ ਕਿ ਮੇਰੇ ਦੋਸਤਾਂ ਦੀਅਾਂ ਨੇ ਜੇ ਚਿੱਠੀਅਾਂ ਦੋਸਤਾਂ ਦੀਅਾਂ ਸਨ ਫਿਰ ੳੁਹਦੇ ਚ ਘਰੇ ਦੱਸਣ ਦਾ ਕੀ ਹਰਜ ਸੀ ਜੇ ਚਿੱਠੀੇਅਾਂ ਕਿਸੇ ਜਥੇਬੰਦੀ ਦੀਅਾਂ ਸਨ ਤਾਂ ਵੀ ਗੁਰਮੇਲ ਕੌਰ ਭੈਣ ਨੂੰ ਜੇ ਦੱਸਿਅਾ ਹੁੰਦਾ ਤਾਂ ਹੋ ਸਕਦੈ ਕੋਈ ਬਚਾਅ ਹੋ ਜਾਂਦਾ ਕਿੳੁਂਕਿ ਹਰੇਕ ਮਰਦ ਦੀ ਗੁੱਡੀ ਚੜਾੳੁਣ ਪਿਛੇ ਜਿਵੇਂ ਅਾਮ ਕਹਾਵਤ ਹੈ ਕਿ ਇੱਕ ਔਰਤ ਦਾ ਹੀ ਹੱਥ ਹੁੰਦੈ
    ਬਾਕੀ ਬਾਈ ਜੀ ਹਰੇਕ ਬੰਦੇ ਦੀ ਅਲੱਗ ਅਲੱਗ ਸੋਚ ਹੁੰਦੀ ਅਾ ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜੂਰ ਹੁੰਦੈ ਫਿਰ ਵੀ ਜੋ ਹੋਇਅਾ ਬਹੁਤ ਹੀ ਮਾੜਾ ਹੋਇਅਾ

  • @chuharsingh4542
    @chuharsingh4542 2 года назад +14

    ਬਹੁਤ ਹੀ ਵਧੀਆ ਲੱਗਾ ਹੈ ਜੀ ਵੱਲੋਂ ਚੂਹੜ ਸਟਡ ਫਾਰਮ ਜੀ ਵਾਹਿਗੁਰੂ ਚੜਦੀ ਕਲਾ ਰਖਣ ਜੀ ਵੱਲੋਂ ਚੂਹੜ ਸਟਡ ਫਾਰਮ ਜੀ ਚਮਕੀਲੇ ਵਰਗਾ ਨਾਂ ਕੋਈ ਜੰਮਿਆ ਨਾ ਹੀ ਜੰਮਣਾ ਜੀ ਮਰਨਾਂ ਜੰਮਣ ਓਸ ਪਰਮਾਤਮਾ ਦੇ ਹਥ ਹੈ ਜੀ ਵੱਲੋਂ ਚੂਹੜ ਸਿੰਘ ਬੈਂਸ ਰਸੂਲਪੁਰ ਵਾਲੇ ਜੀ

  • @karanbirbhatti2232
    @karanbirbhatti2232 3 года назад +17

    Bhut sohni gallbaat.......maenu eh gallbaat sun ke hee ptaa lagga ki chamkeela jee di pehli patni v hai....bhut meharbaani veer

  • @nirmalsidhu5453
    @nirmalsidhu5453 3 года назад +51

    ਚਮਕੀਲਾ ਚਮਕੀਲਾ ਹੀ ਸੀ ਚਮਕੀਲਾ ਨੀਂ ਕਿਸੇ ਨੇ ਬਣ ਜਾਣਾ ਬਾਈ ਜੀ ਤੁਹਾਡੀ ਇੰਟਰਵਿਊ ਬਹੁਤ ਵਧੀਆ ਲੱਗੀ ਕਿਰਪਾ ਕਰਕੇ ਇਹੋ ਜਿਹੀਆਂ ਇੰਟਰਵਿਊਆਂ ਕਰਦੇ ਰਿਹਾ ਕਰਿਓ

  • @jagseersingh502
    @jagseersingh502 2 года назад +73

    ਮਾਤਾ ਗੁਰਮੇਲ ਕੌਰ ਜੀ ਨੂੰ ਦਿਲੋਂ ਸਲਾਮ ਕਰਦਾ ਹਾਂ, ਏਨੇ ਸਾਫ਼ ਨੀਅਤ ਤੇ ਦਰਿਆ ਦਿਲ ਰੂਹ ਨੂੰ ਪ੍ਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ 🙏

  • @bikkarsingh194
    @bikkarsingh194 8 месяцев назад +6

    ਬਾਈ ਜੀ ਜੇ ਗੁਰਮੇਲ ਕੌਰ ਚੰਗੀ ਸਭਾ ਦੀ ਸੀ ਤਾਹੀਓ ਤਾਂ ਇਹ ਸਭ ਕੁਝ ਸਹਿਣ ਕਰ ਗਈ ਨੇ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨੇ ਟਿਕਦੀਆਂ ਜਦੋਂ ਬੀਬਾ ਅਮਰਜੋਤ ਨਾਲ ਚਮਕੀਲੇ ਦਾ ਵਿਆਹ ਹੋ ਗਿਆ ਚਲੋ ਇਹਦਾ ਮਨ ਤਾਂ ਦੁਖੀ ਸੀਗਾ ਜੋ ਭੈਣ ਜੀ ਨੇ ਜਾਣਕਾਰੀ ਦਿੱਤੀ ਇੰਟਰਵਿਊ ਦੇ ਵਿੱਚ ਉਹ ਬਿਲਕੁਲ ਸੱਚ ਹੈ ਜੋੜੀ ਵਿੱਚ ਭੰਗਣਾ ਨਾ ਪਾਵੇ ਇਕੱਠਿਆਂ ਨੂੰ ਚੱਕ ਨੀ ਰੱਬਾ ਉਹ ਗੱਲ ਸੱਚ ਹੋ ਗਈ ਬਾਕੀ ਪਰਮਾਤਮਾ ਦਾ ਹੁਕਮ ਹੁੰਦਾ ਉਸ ਦੇ ਭਾਣੇ ਵਿੱਚ ਹੀ ਰਹਿਣਾ ਪੈਂਦਾ ਉਹ ਹੋ ਕੇ ਹੀ ਰਹਿੰਦਾ ਹੈ

    • @gyaniadmi2347
      @gyaniadmi2347 4 месяца назад

      What did she say about their murder?

  • @randhawa6819
    @randhawa6819 3 года назад +72

    ਬਹੁਤ ਚੰਗੀ ਔਰਤ ਹੈ ਗੁਰਮੇਲ ਕੌਰ ਜੀ ਨੇਕ ਸੁਭਾਅ ਦੀ ਮਾਲਕ ਆ

  • @ਵਿਰਸਾਪੰਜਾਬਦਾ
    @ਵਿਰਸਾਪੰਜਾਬਦਾ 3 года назад +45

    ਬਹੁਤ ਹੀ ਵਧੀਆ ਲੱਗਿਆ ਜੀ ਇਟ੍ਰਬਿਊ ਸੁਣ ਕੇ
    ਰਣਜੀਤ ਧਾਲੀਵਾਲ ਬਠਿੰਡਾ

  • @baljindermallhi1053
    @baljindermallhi1053 3 года назад +41

    ਚਮਕੀਲਾ ਤਾ ਇੱਕ ਹੀਰਾ ਸੀ

  • @opinder02
    @opinder02 7 месяцев назад +1

    Eho jehia females hun ni mildiya..great lady

  • @bhinderduhewala2853
    @bhinderduhewala2853 3 года назад +40

    ਅਮਨ ਫੁੱਲਾਵਾਲ ਏ ਮੁਲਾਕਾਤ ਬਹੁਤ ਵਧੀਆ ਬਹੁਤ ਪਿਆਰੀ ਲੱਗੀ ਜੀ ਬਹੁਤ ਬਹੁਤ ਧੰਨਵਾਦ ਜੀ

  • @surajbhan7077
    @surajbhan7077 Год назад +4

    ਚਮਕੀਲਾ ਬਹੁਤ ਵਧੀਆ ਇਨਸਾਨ
    ਸਨ ਬਹੁਤ ਵੱਡਾ ਘਾਟਾ ਪਿਆ ਸੀ

  • @Dannycolor64
    @Dannycolor64 3 года назад +37

    Sari umar bina husband to kdni bohat muskil aaa ji bohat dukh hoiya man dekh k 😔😔

  • @harjitsingh7150
    @harjitsingh7150 Год назад +2

    ਬੰਦਾ ਪੱਤਰਕਾਰ ਘੱਟ ਵਕੀਲ ਜ਼ਿਆਦਾ ਲੱਗ ਰਿਹਾ ਹੈ

  • @hardeepharry9872
    @hardeepharry9872 2 года назад +12

    Sardar Amar Singh Chamkila and Sidhu Moosewala sdaa lyi Amar ho gye

  • @RvmHdPhotography
    @RvmHdPhotography 2 года назад +3

    ਯਰ ਪੱਕਾ ਦੱਸੋ ਕਿਸਨੇ ਮਰਵਾਇਆ ਚਮਕੀਲਾ ਬਾਈ ਤੇ ਅਮਰਜੋਤ ਨੂੰ

  • @Dhruv_Dogra
    @Dhruv_Dogra Год назад +13

    She is obviously a very simple lady. She is nothing like Amarjot Kaur, his second wife.
    Bhagwan inko hamesha khush rakhein. Bahaut bura hua Amar Singh Camkila ji ke saath, itni dardnaak maut, voh bhi vakt se Itna pehle

  • @GurmeetSingh-jq6mq
    @GurmeetSingh-jq6mq 3 года назад +21

    ਬਹੁਤ ਵਧੀਆ ਜਾਣਕਾਰੀ ਲਗੀ ਜੀ

  • @balbirsidhu5243
    @balbirsidhu5243 3 года назад +9

    ਘਰੇਲੂ ਕਲੇਸ ਨੇ ਇਨਾ ਪਰਿਵਾਰਾ ਦਾ ਬਹੁਤ ਨੁਕਸਾਨ ਕੀਤਾ

  • @gopi2bhatti
    @gopi2bhatti 3 года назад +36

    ਇਹ ਕਿ ਸਵਾਲ ਆ ਕਿ ਅਮਰਜੋਤ ਦੀ ਲਾਸ਼ ਘਰਦੇ ਕਿਉਂ ਨਹੀਂ ਲੈ ਕੇ ਗਏ। ਚਮਕੀਲਾ ਨਾਲ ਅਮਰਜੋਤ ਦਾ ਸੰਸਕਾਰ ਹੋਣਾ ਸੀ

    • @NavdeepSingh-kw8tw
      @NavdeepSingh-kw8tw 3 года назад +3

      Me vi ebo hi sochrea c...ki rann da saskar khasam nal hi te krna c...add krn da swal hi ni c peda hunsa

    • @jpsamra7126
      @jpsamra7126 3 года назад +1

      Ek tha hi sanskar hoia c

    • @NavdeepSingh-kw8tw
      @NavdeepSingh-kw8tw 3 года назад

      @@jpsamra7126 arey yrr

    • @guru.5607
      @guru.5607 Год назад +1

      Kioki Amarjot dugri nahi rehndi c o like ni kardi c pind , jamalpur rehndi c , Amarjot di family dono munde v lai k chale gaye c bahut strict c ona Di family ta keh rahe a ..

  • @gurisandhu3160
    @gurisandhu3160 Год назад +2

    Chamaran da put Legend Chamkila Ravidassiya ne Sirra hi kraya Jina chir jeoyea ⛳🌪️

  • @amarjit8412
    @amarjit8412 3 года назад +13

    ਗੁਰਮੇਲ ਕੌਰ ਚੰਗੀ ਔਰਤ ਹੈ

  • @simmibains8606
    @simmibains8606 3 года назад +13

    Chamkeela 22 zindaa baad...c
    Zindaa baad hai..
    Zindaa baad rahugaa...

  • @SidSunnyOfficials47
    @SidSunnyOfficials47 3 года назад +68

    Y ਚਮਕੀਲੇ ਦੀਂ ਕਾਰ ਵੇਚਣ ਦੀਂ ਕਿਉਂ ਇਨੀ ਜਲਦੀ ਕੀਤੀ ਪੁੱਛੋਂ ਮੈਂ ਨੀ ਸਾਰੇ ਪੁੱਛਣਾ ਚਹੁੰਦੇ ਆ ✔️

    • @guru.5607
      @guru.5607 3 года назад +2

      15 saal baad bechi bro..rust lag gai c bahut...

    • @karnailram958
      @karnailram958 3 года назад

      @@guru.5607 55jjjj#jjjjjjj#***k Jimi i8*KY IMO ILY kimono omni I ILY ki*iiikikikkk**ii*iiik*k**kkkjkiiikjijjjiimimjjiimimiiiumiimiiijm

    • @gurmitkaur5892
      @gurmitkaur5892 3 года назад +2

      @@karnailram958 a

    • @rajinderbhatti947
      @rajinderbhatti947 3 года назад +4

      ਸਹੀ ਬਹੁਤ ਗਲਤ ਕੀਤਾ ਇਹਨਾਂ ਨੇ
      ਅੱਜ ਉਸ ਕਾਰ ਦੀ ਕੋਈ ਕੀਮਤ ਨਹੁ
      ਬਲਕਿ ਅਨਮੋਲ ਸੀ ਇਸ ਮਹਾਨ ਕਲਾਕਾਰ ਦੀ
      ਗੱਡੀ

    • @navneetsingh6317
      @navneetsingh6317 2 года назад +3

      ਕਿਸੇ ਕੋਲ ਹੋਣਗੀਆਂ ਹੁਣ ਪਤਾ ਕਰ ਲਓ ਬਾਈਜੀਕਾਰ

  • @jagmailsinghshergill2187
    @jagmailsinghshergill2187 3 года назад +9

    ਪੰਸਦ ਹੀ ਨੀ ਆਈ,ਸਗੋਂ ਬਹੁਤ ਹੀ ਪੰਸਦ ਆਈ ਹੈ...ਕਿਉਂਕਿ ਲੋਕਾਂ ਨੇ ਗੁਰਮੇਲ ਕੌਰ ਵਾਰੇ ਫਾਲਤੂ ਦੀਆਂ ਗੱਲਾ ਬਣਾਈਆ ਨੇ....ਚਮਕੀਲਾ ਜੀ ਆਪਣੇ ਦੋਵਾਂ ਪਰਿਵਾਰਾਂ ਨੂੰ ਬਣਦਾ ਮਾਣ ਸਥ ਕਾਰ ਦਿੰਦੇ ਸੀ ਜੋ ਕਿ ਇਕ ਵਧੀਆ ਇਨਸ਼ਾਨ ਹੀ ਕਰ ਸਕਦੈ....।

    • @abby.ramgarhia8248
      @abby.ramgarhia8248 2 года назад +5

      Pehli patni te 4 bache hon to baad v koi mashook rakhe tan oho bnda ghtiya hi ho skda vdia ni ....je ehe kam koi jnani kre fer thodi bolbani ki hou ehe gal thonu v pta ...gande aadmi nu support na krya karo ...kal nu thodi dhee naal eve hoje fer ohnu v khi ki koi na dhee tera pati bhot vdia jo teri soukan le aaya

  • @AngrejSingh-xl3xc
    @AngrejSingh-xl3xc 2 года назад +10

    ਚਮਕੀਲਾ ਬਹੁਤ ਹੀ ਵਧੀਆ ਕਲਾਕਾਰ ਸੀ ਓਸਨੇ ਧਾਰਮਿਕ ਗੀਤ ਬਹੁਤ ਹੀ ਵਧੀਆ ਗਾਏ

  • @navtejsinghkahlon410
    @navtejsinghkahlon410 2 года назад +6

    Madam gurmail bahut simple lady ne. Nice interwiew

  • @sarbjeetkaur2816
    @sarbjeetkaur2816 3 года назад +16

    Salute ਬਹੁਤ ਵਦੀਆ interview.

  • @SarbjitSingh-sy8mb
    @SarbjitSingh-sy8mb 3 года назад +18

    Aman ਭੈਣ ਜੀ ਦੇ ਅੰਦਰੂਨੀ ਹਾਵਾਂ ਨੂੰ ਸਮਝਣ ਵਿੱਚ ਗਲਤੀ ਨਾ ਕਰਦੇ ਹੋਏ ਗੁਰਮੇਲ ਭੈਣ ਤੋਂ ਚਮਕੀਲਾ ਜੋੜੀ ਦੀਆਂ ਕਲਾਤਮਕ ਸਿਫ਼ਤਾ ਬਾਰੇ ਗੱਲ ਕਰਨੀ ਚਾਹੀਦੀ ਹੈ ਤਾਂ ਹੀ ਇੱਕ ਐਕਰ ਦੇ ਸਹੀ ਧਰਮ ਦੀ ਪਹਿਚਾਣ ਦੀ ਹੁੰਦੀ ਹੈ,

    • @eknoorsinghofficial0100
      @eknoorsinghofficial0100 3 года назад +7

      ਇੱਕ ਔਰਤ ਆਪਣੇ ਪਤੀ ਦੀ ਦੂਜੀ ਘਰਵਾਲੀ ਬਾਰੇ ਜੋ ਬੋਲ ਸਕਦੀ ਸੀ ਉਹ ਬੋਲ ਦਿੱਤਾ ਮੇਰੇ ਹਿਸਾਬ ਨਾਲ ...

  • @ssdghsdssfghhjkk
    @ssdghsdssfghhjkk 3 года назад +61

    ਅਮਰ ਸਿੰਘ ਚਮਕਿਲਾ ਜੀ ਤੇ ਅਮਰਜੋਤ ਜੀ ਵਰਗਾ ਕਲਾਕਾਰ ਨਹੀ ਜੰਮਨਾ

  • @deephardeep119
    @deephardeep119 11 месяцев назад +1

    ਅਮਰ ਰੂਹਾ ਅਮਰਜੋਤ ਚਮਕੀਲਾ❤

  • @romi1549
    @romi1549 3 года назад +16

    Sohni interview....
    Interview krn vaala veer brre hisaab naal suaal puchhda.👍

  • @punjabicommunity4305
    @punjabicommunity4305 3 года назад +16

    Legend - chamkila 👌

  • @KuldeepSingh-tw6cf
    @KuldeepSingh-tw6cf Год назад +2

    Amar singh chamkila writer singer great❤❤❤❤❤
    Very nice

  • @abhimalhi3443
    @abhimalhi3443 3 года назад +22

    miss u chamkila g

  • @gillsahb2921
    @gillsahb2921 Год назад +11

    Lagend never die 🎲 ਬਹੁਤ ਬਹੁਤ ਧੰਨਵਾਦ ਵੀਰ ਜੀ 🙏

  • @chmusaa6930
    @chmusaa6930 Год назад

    ਬਹੁਤ ਵਧੀਆ ਇੰਟਰਵਊ

  • @HarjinderSingh-ir7vs
    @HarjinderSingh-ir7vs 3 года назад +2

    ਮਾਤਾ.ਗੁਰਮੇਲ.ਕੋਰ.ਜੀ.ਸिਤ..िਸ਼ਰੀ.ਅਕਾਲ.ਚਮਕੀਲਾ.ਸਾਬ.ਜੀ.ਧਰਮਪਤਨੀ.ੳੁਨਾ.ਤੋ.ਬਗੈਰ.ਬਹੁਤ.ਹੀ.ਸੰਨਤਾਪ.ਭੋिਗਅਾ..िਸਰ.ਦੇ.ਸਾੲੀ.ਤੋ.ਬਗੈਰ.ਬॅਚੇ.ਪਾਲਣੇ.ਬਹੁਤ.ਹੀ.ਅੋਖੇ.ਹੁਦੇ.ਨੇ.िਫਰ.ਵੀ.ਮਾਤਾ.ਜੀ.ਦੀ.िਹੰਮਤ..ਕੀਤੀ.िਜੰਨੇ.ਦੋ.ਬॅਚੀਅਾ.ਅਮਨ..ਕਵਲ.ਦੋਵਾ.ਨੂੰ.ਪੜਾिੲਅਾ.िਲਖਾिੲਅਾ..ਸਲੂਟ..ਮਾਤਾ.ਜੀ.ਨੂੰ

  • @maniharpreetmanig3445
    @maniharpreetmanig3445 2 года назад +4

    Zindabad ustad chamkila ji love you ustad ji

  • @BaldevSingh-bl6tn
    @BaldevSingh-bl6tn 2 года назад +2

    Very much informative brother

  • @samardeep5626
    @samardeep5626 3 года назад +20

    ਪਤਨੀ ਦਾ ਸੰਸਕਾਰ ਉਸਦੇ ਸਹੁਰੇ ਪਿੰਡ ਹੀ ਹੁੰਦਾ

  • @sarabjeetkaur2038
    @sarabjeetkaur2038 3 года назад +6

    Chamkila bht vadia singer c, baad vch eve da koi singer nai ayea,interview bht good a gg

  • @harbanssingh2258
    @harbanssingh2258 3 года назад +5

    Very nice job Amar Singh Chamkila g Tw Family cover

  • @bajsingh8594
    @bajsingh8594 3 года назад +8

    Bhaut vadia gurmail kour nice chamkila family,

  • @bhurasingh1871
    @bhurasingh1871 2 года назад +2

    ਹਾਕਮ ਬਖਤੜੀ ਵਾਲਾ ਗੱਪੀ ਗਦਾਰ ਕੲੀ ੲਿਟਰਬਿਉ ਚ ਕਹਿਦਾ ਚਮਕੀਲੇ ਨਾਲ ਮੇਰਾ ਸਕੇ ਭਰਾ ਵਾ ਨਾਲੋ ਵੱਧ ਪਿਆਰ ਸੀ ਪਰ ਹਾਕਮ ਬਖਤੜੀ ਵਾਲੇ ਗੱਪੀ ਗਦਾਰ ਨੇ ਨਾ ਤਾ ਚਮਕੀਲਾ ਅਮਰਜੋਤ ਦੇ ਪਰਵਾਰ ਦੀ ਸਾਰ ਲੲੀ ਨਾ ਕਦੇ ਬਰਸੀ ਤੇ ਹਾਜਰੀ ਲਗਵਾੲੀ ਫੇਰ ਹੀ ਆਵੇ ਜੇ ਠੱਗੀਆ ਚੌ ਟਾੲਿੰਮ ਮਿਲੇ

  • @daljeetsingh4658
    @daljeetsingh4658 3 года назад +8

    Very nice interview

  • @tarloksingh5755
    @tarloksingh5755 3 года назад +5

    Amar singh chamkila and amarjot amar hai ji punjab vich and king jorri amar rahu rahindi duniyaa tak and king song sira 📢📢📢📢📢📢📢📢

  • @AmrikSingh-jn1ec
    @AmrikSingh-jn1ec 2 года назад +5

    Mata ji You Great Mr. Chmkilla

  • @nikhilsainisaini8851
    @nikhilsainisaini8851 3 года назад +7

    ਯਾਰਾਂ ਦਾ ਯਾਰ ਸੀ ਚਮਕੀਲਾ

  • @vickyurlana603
    @vickyurlana603 3 года назад +8

    Good job

  • @sewakdeon4134
    @sewakdeon4134 3 года назад +31

    ਬਹੁਤ ਵਧੀਆ ਇੰਟਰਵਿਊ ਐ ਜੀ ਜਿਉਂਦੇ ਰਹੋ

  • @jagdeepsingh-wr3oq
    @jagdeepsingh-wr3oq Год назад +1

    Bai tikki chuth bolda mai morinda kol dholanmajra pind vich akhara sunea othe chamkile ne AP dassea ke ajj mere kine akhare ne

  • @SomalJobPlacementNearGovtAyurv
    @SomalJobPlacementNearGovtAyurv Год назад +1

    Amar Singh chamkila amarjot punjabi Sangeet de 🌟 star 🌷

  • @balwindersingh2177
    @balwindersingh2177 3 года назад +37

    Best interview with respected Gurmail Kaur ji SALUTE 😋🌹

  • @karma573
    @karma573 3 года назад +35

    ਸਿਰਫ ਮੈਂ ਨਹੀਂ ਸਰੋਤੇ ਹੋਰ ਵੀ ਪੁੱਛ ਰਹੇ ਨੇ। ਕਾਰ ਕਿਉਂ ਵੇਚੀ, ਜਿਹੜੀ ਅਮਰਜੋਤ ਦੇ ਨਾਮ ਜਮੀਨ ਸੀ ਉਹ ਉਸਦੇ ਬੇਟੇ ਨੂੰ ਦਿੱਤੀ ।ਮੇਰਾ ਸਿਰਫ ਪਰਿਵਾਰਕ ਆਪਸੀ ਭਾਈਚਾਰਕ ਕਮੈਂਟ ਐ ਗਲਤ ਨਾ ਸਮਝਣਾ। ਕੀ ਕਨੇਡਾ ਵਿਚ ਰਹਿ ਰਹੀ ਬੇਟੀ ਦੀ ਮੈਰਿਜ ਹੋ ਗਈ।

    • @guru.5607
      @guru.5607 Год назад +7

      Amarjot di family ne 15 case file kite c against gurmail kaur , te sare case vich gurmail kaur win hoi , tohanu Ki lagda ohna ne jaiman da hisa chadeya hona?? Ik ik rupees da hisaab liya Amarjot di family ne ..

    • @DharamMaan-b5b
      @DharamMaan-b5b Год назад

      Vr kyu zaher ghol riha

    • @karma573
      @karma573 Год назад +6

      @@DharamMaan-b5b ਵੀਰ ਜੀ ਮੈਂ ਚਮਕੀਲੇ ਨੂੰ ਬਹੁਤ ਪਿਆਰ ਕਰਦਾਂ। ਕੋਈ ਮੈਂ ਕੁੱਝ ਗਲਤ ਨਹੀਂ ਪੁਛਿਆ ਮੈਂ ਵੈਸੇ ਹੀ ਜਾਣਕਾਰੀ ਲਈ ਹੈ। ਬਾਕੀ ਮੈਂ ਲਿਖ ਚੁਕਿਆ ਗਲਤ ਨਾ ਸਮਝਣਾ ਜ਼ਹਿਰ ਘੋਲਣ ਵਾਲੀ ਕੋਈ ਗੱਲ ਨਹੀਂ ਆਪਾਂ ਜੇਕਰ ਚਮਕੀਲੇ ਨੂੰ ਪਿਆਰ ਕਰਦੇ ਹਾਂ ਤਾਂ ਉਸਦੇ ਪਰਿਵਾਰ ਨੂੰ ਪਿਆਰ ਕਰਦੇਂ ਹਾਂ। ਤੈਨੂੰ ਮੇਰੇ ਕਮੈਂਟ ਦੀ ਗਲਤ ਸਮਝ ਲੱਗੀ।

  • @RajpalSingh-yi7cr
    @RajpalSingh-yi7cr 3 года назад +3

    Bahut vdia jankari lai thank you

  • @shamsher2401
    @shamsher2401 8 месяцев назад

    Justice for Chamakila, Punjab Police....

  • @gillsabbgillsabb7863
    @gillsabbgillsabb7863 2 года назад +7

    Chamkile ne mata nu dhokha dita c matlb amarjot piche lagke

  • @RohitKumar-zx6tw
    @RohitKumar-zx6tw 8 месяцев назад

    Veer ji bahut badhiya❤❤❤❤

  • @rajinderdugri6149
    @rajinderdugri6149 3 года назад +2

    Bahut dhan vad ji aap da jo tusi nava chanal suru kita sister ji jameen kini see ha jan bach diti daso ji

  • @lakhbirsingh5019
    @lakhbirsingh5019 Год назад +5

    ਚਮਕੀਲੇ ਬਾਈ ਦਾ ਨਾ ਹਮੇਸ਼ਾ ਇਸ ਦੁਨੀਆਂ ਤੇ ਚਲਦਾ ਰਹੇ ( ਮੇ ਤੁਹਾਡਾ ਅਪਣਾ ਗਿੱਲ ਵੀਰ )

  • @jugaarijattt825
    @jugaarijattt825 3 года назад +18

    best singer
    chamkila

  • @gaganbhatti1374
    @gaganbhatti1374 Год назад +1

    ਚਮਕੀਲਾ chamar boys ❤👌

  • @GurpreetKaur-fg2bw
    @GurpreetKaur-fg2bw 2 года назад +1

    Mam tuhadi nature bahut vadea hai ji jo aj b chamkila ji nal Jude ho duji marrige karan de babjood b very nice har koi eme ni kar sakda eda dil sab da ni hunda

  • @kohinoor2743
    @kohinoor2743 2 года назад +8

    Marna tann sabh ne aa. Par 27 sal ch ena badda nam kamauna. Kise har ek de bhagan ch nahi hunda. Chamkila ji dilan te raj kar giye. Aamar ho gaye. Pariwar da dukh sanu bhi. Par milda uhi aa. Jo kismat ch hunda. Bahut badde fankar si chamkila ji .parmatma pariwar te aapni mehar banai rakhan

  • @harbanssingh2258
    @harbanssingh2258 3 года назад +21

    MATA GURMIL KAUR G NU SALUT

  • @rbrar3859
    @rbrar3859 3 года назад +25

    ਬਹੁਤ ਵਧੀਆ ਇੰਟਰਵਿਊ ਹੈ ਧੰਨਵਾਦ ਜੀ

  • @majorsingh4407
    @majorsingh4407 2 года назад +1

    Amarjit and camkela world top class jodi and punjab jitnafamus pehle tha aur aaj bhi utna hai or rahega jodi ko salam

  • @brarjagwindersingh3900
    @brarjagwindersingh3900 3 года назад +2

    ਚਮਕੀਲਾ

  • @skyz707
    @skyz707 Год назад +1

    Interviewer maata g nu gal hi poori krn dinda te hor question puchi jnda,

  • @nimmasingh8545
    @nimmasingh8545 3 года назад +11

    ਅਮਰ ਚਮਕੀਲਾ ਅਮਰਜੋਤ ਅਮਰ ਹਨ

  • @balvirSingh-gt1ck
    @balvirSingh-gt1ck 3 года назад +3

    Good video ji

  • @kulbhushanpuri524
    @kulbhushanpuri524 2 года назад +1

    Gurmail kour chamkeela jindabad...

  • @PritpalKular-x8p
    @PritpalKular-x8p 7 месяцев назад

    ਔਰਤ ਦਾ ਸਸਕਾਰ ਉਸ ਦੇ ਸਹੁਰੇ ਪਿੰਡ ਹੀ ਹੁੰਦਾ।

  • @kulbirkaur-em3nj
    @kulbirkaur-em3nj 8 месяцев назад

    Good interview

  • @BaldevSingh-bl6tn
    @BaldevSingh-bl6tn 2 года назад +4

    ਤੁਹਾਡਾ ਬਹੁਤ ਬਹੁਤ ਧੰਨਵਾਦ ਜੀਓ

  • @inderjitsinghdhumi4197
    @inderjitsinghdhumi4197 2 года назад

    Bahut vadia Galbaat kiti ha har gal da zawab sehaj tarike naal dita ha Bibi ji ne

  • @Ranveer_0531
    @Ranveer_0531 8 месяцев назад

    Sohrya nu ni jaanda koi singer amar singh chamkila g kar k chdayi hoyi❤

  • @rpsingh8930
    @rpsingh8930 8 месяцев назад

    Dhanyvaad Bhai saab ji....aap ji da ..

  • @balwindersingh2177
    @balwindersingh2177 3 года назад +3

    Chamkila ji Amar rahe 😋🥰🙏🏻

  • @labhsingh5371
    @labhsingh5371 3 года назад +18

    ਬਹੁਤ ਵਧੀਆ

  • @manjeetkaur2784
    @manjeetkaur2784 3 года назад +44

    ਗੁਰਮੇਲ ਕੌਰ ਭੈਣ ਜੀ ਬੜੇ ਭੋਲੇ ਤੇ ਮਾਸੂਮੀਅਤ ਸੁਭਾ ਦੇ ਲਗਦੇ ਹਨ , ਐਵੇ ਵਿਚਾਰਿਆ ਦੇ ਮੂਹੋ ਹੋਰ ਹੋਰ ਗੱਲਾ ਕਿਉ ਪੁਛਦੇ ਹੋ ।

    • @sandeeprana844
      @sandeeprana844 3 года назад

      chmkela g nu jenye guli mari ous nu far ne rehye bas hor hor guala pos ke time pas kar rehye ne.

    • @a.kelectrical9374
      @a.kelectrical9374 3 года назад

      @@sandeeprana844 right

    • @ravigodara887
      @ravigodara887 2 года назад +1

      Vekh lo bai jine chamkila ji nu maarya ajj unna da naam kon janda te chamkila ji mar ke v amar ho gye chamkila sidhu moosewala rahandi dunia tak jiyun ge r.i.p both legends

    • @lovepreetsingh1633
      @lovepreetsingh1633 Год назад

      .

  • @harmonium7sur35
    @harmonium7sur35 2 года назад +1

    ਅਮਰਜੋਤ ਜੀ ਦੇ ਵਿਆਹ ਤੋਂ ਬਾਅਦ ਵੀ ਬੀਬੀ ਗੁਰਮੇਲ ਕੌਰ ਦੇ ਕੋਈ ਜਵਾਕ ਹੋਇਆ ,ਜਾਂ ਪਹਿਲਾਂ ਹੀ ਚਾਰ ਜਵਾਕ ਸੀ

  • @anmolsidhu8031
    @anmolsidhu8031 3 года назад +30

    ਤੂੰ ਬਾਈ ਅਗਲੇ ਨੂੰ ਘੱਟ ਬੋਲਣ ਦਿੰਦੇ ਆਪਦਾ ਘੋੜਾ ਵਾਲਾ ਦੱਬਦੇ ਕੱਲਾ ਹੀ ਦੱਸ ਦਿਆ ਕਰ ਵੀ ਆਏ ਹੋਇਆ ‌ਆਏ ਹੋਇਆ

  • @user-kk3kv4hl2w
    @user-kk3kv4hl2w 3 года назад +2

    Amar Singh chamkila stage te Chad ke time pass ne Karda c ajj kal de singer vang continue song gounda c na ke lips song ajj kal vang

  • @preetstudiobasntpur9806
    @preetstudiobasntpur9806 Год назад +1

    Interview Puri ni dikhai patrakaar Sahib

  • @karanbirsidhusingh7017
    @karanbirsidhusingh7017 7 месяцев назад

    Came after watching chamkila

  • @manjeetkaur2784
    @manjeetkaur2784 3 года назад +22

    ਵੀਰੇ ਉਹ ਪਤੀ ਪਤਨੀ ਸੀ , ਸਸਕਾਰ ਇੱਕਠਾ ਹੀ ਹੋਣਾ ਸੀ ।

  • @Jasvirkaur-pf8qk
    @Jasvirkaur-pf8qk 3 года назад +3

    Nice Interview g

  • @Kaku1567
    @Kaku1567 Год назад +2

    Chamkila and Amarjit were diamonds

  • @rajinderbhatti947
    @rajinderbhatti947 3 года назад +19

    ਸੰਸਕਾਰ ਤਾਂ ਇਕੱਠਿਆਂ ਦਾ ਹੀ ਬਣਦਾ ਸੀ

    • @bhurasingh1871
      @bhurasingh1871 3 года назад +1

      ਸਹੀ ਗੱਲ ਕੀਤੀ ਬਾੲੀ ਰਜਿੰਦਰ ਸੰਸਕਾਰ ਬਾਰੇ ਬਾਕੀ ਹਾਕਮ ਬਖਤੜੀ ਵਾਲੇ ਗਦਾਰ ਬਾਰੇ ਵੀ ਤੁਸੀਂ ਵਧੀਆ ਲਿਖਿਆ 9815635740

  • @gyaniadmi2347
    @gyaniadmi2347 4 месяца назад

    Please can aomeone explain me in Hindi or English what she said about Amarjot and Chamkila murder.

  • @AmrinderSingh-d7n
    @AmrinderSingh-d7n 8 месяцев назад

    Chamkila ji zindabad

  • @BaljeetSingh-xp9cl
    @BaljeetSingh-xp9cl 3 года назад +3

    Top.Hero.C.22. Chamkila. G

  • @Taklavloger1M
    @Taklavloger1M 8 месяцев назад

    Chamkila 😢😢😢😢❤❤

  • @ergurjantsingh3189
    @ergurjantsingh3189 3 года назад +30

    ਅਮਰਜੋਤ ਕੌਰ ਸੁਪੱਤਨੀ ਸੀ ਅਮਰ ਸਿੰਘ ਚਮਕੀਲਾ ਦੀ।ਇਸ ਲਈ ਸਸਕਾਰ ਤਾਂ ਅਮਰ ਸਿੰਘ ਚਮਕੀਲਾ ਦੇ ਪਿੰਡ ਹੀ ਹੋਣਾ ਸੀ ।

    • @guru.5607
      @guru.5607 Год назад +3

      O Amarjot di family munde v kho ke lai gaye c bro gurmail kaur kolo . Ta karke o keh rahe c, k Amarjot dugri nahi rehna chondi c jamalpur rehndi c…

    • @malkeetmand4856
      @malkeetmand4856 Год назад

      ​@@guru.5607 Q😂😂😂@@😂😂1❤

    • @mehaksangha5276
      @mehaksangha5276 Год назад

      @@malkeetmand4856 oohu hohoh

    • @mehaksangha5276
      @mehaksangha5276 Год назад

      @@malkeetmand4856 oohu hohoho