ਏਕਤਾ ਅਤੇ ਇਮਾਨਦਾਰੀ ਦੀ ਮਿਸਾਲ ਬਣਿਆ ਪਿੰਡ

Поделиться
HTML-код
  • Опубликовано: 18 сен 2024
  • Description :-The residents of village Boparae Kalan of Ludhiana district have settled a new example of honesty and unity. The cooperative society of this village has its own diesel pump, grocery store, all the machinery required for agriculture. Apart from this, feed and fertilizer for animals are also provided by the society. All these facilities are provided at cheaper rates than the market and the annual profit of the society is also spent for the betterment of the village. In this video, there is a conversation with the representatives of the society about the works of the society.
    Story - Sukhcharan Preet
    Edited - Manpreet Singh
    Camera - Manpreet Singh
    Content Copyright - Discovered By Lens©
    __________________________
    For Promotion
    Whatsapp :- 9478345703
    EMail :- Discoveredbylens@gmail.com
    __________________________
    Subscribe & Follow
    / discoveredbylens
    / discoveredbylens
    / discoveredbylens
    __________________________
    Our Hindi Channel
    / discoveredbylenshindi
    / discoveredbylenshindi
    / discoveredbylenshindi
    ---------------
    For More Stories Check Out Our Playlist
    • Farming
    • Inspiring Stories
    • Social Issue
    • Interview
    • Partition Stories
    • Sidhu Moose Wala
    • RUclipsr's
    • New Zealand Stories
    • Shorts
    __________________________
    #DiscoveredByLens #CoOperativeSociety #society #boparaikalan #pind #punjab #village #kisan #unity #selfhelp #secretary #farmer #khetibadi #tractor #DBLVideos #DBLChannel

Комментарии • 34

  • @daljeetjhutty6521
    @daljeetjhutty6521 Месяц назад +23

    ਕਾਸ਼ ਪੰਜਾਬ ਦੇ ਹੋਰ ਪਿੰਡ ਵੀ ਰੀਸ ਕਰਨ ਪੰਜਾਬ ਦੀ ਸ਼ਾਨ ਵੱਖਰੀ ਤੁਹਾਡੇ ਜਿਹੇ ਵੀਰਾਂ ਕਰਕੇ

  • @princerai7705
    @princerai7705 Месяц назад +25

    ਜੇ ਸਾਰੇ ਪੰਜਾਬ ਵਿਚ ਇੰਝ ਹੋਜੇ ਬਹੁਤ ਵਧੀਆ ਹੋਊ ਸਾਡੇ ਸੋਸਾਇਟੀ ਆਲੇ ਤਾ ਯੂਰੀਆ ਤੋ ਸਵਾ ਕੁੱਝ ਹੁੰਦਾ ਹੀ ਨਹੀ

  • @gurcharnsingh2777
    @gurcharnsingh2777 Месяц назад +7

    ਉਮੀਦ ਕਰਦੇ ਹਾਂ ਪਿੰਡ ਭਵਿੱਖ ਵਿੱਚ ਹੋਰ ਵੀ ਤਰੱਕੀ ਕਰੇਗਾ, ਇਸ ਪਿੰਡ ਦੇ ਆਸੇ ਪਾਸੇ ਤੇ ਨਾਲ ਦੇ ਪਿੰਡਾਂ ਦੇ ਗਰੀਬ ਗੁਰਬੇ ਦਾ ਵੀ ਖਿਆਲ ਸੁਸਾਇਟੀ ਵੱਲੋਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵਿਵਾਹ ਸ਼ਾਦੀ ਦਾ ਖਿਆਲ ਰੱਖਿਆ ਜਾਵੇ ਜੀ, ਬਹੁਤ ਧੰਨਵਾਦੀ ਹੋਵਾਂਗਾ।

  • @avinashsagoo3092
    @avinashsagoo3092 Месяц назад +7

    ਬਹੁਤ ਵਧੀਆ ਕੰਮ ਕਰ ਰਹੀ ਹੈ ਇਹ ਸੋਸਾਇਟੀ। ਬਾਕੀ ਪਿੰਡਾਂ ਨੂੰ ਇਸ ਤੋਂ ਸਿੱਖਣਾਂ ਚਾਹੀਦਾ ਹੈ। ਇੱਦਾਂ ਦੀ ਸੰਸਥਾ ਖੋਲ੍ਹਣ ਨਾਲ ਥੋੜ੍ਹੇ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਅਤੇ ਦੂਸਰੇ ਪਿੰਡਾਂ ਨਾਲ ਮੁਕਾਬਲਾ ਕਰਣ ਲਈ ਸਭ ਚੰਗੇ ਤਰੀਕੇ ਨਾਲ ਕੰਮ ਕਰਣਗੇ

  • @shingarasingh-h8q
    @shingarasingh-h8q Месяц назад +5

    Very good ਬੁਹਤ ਵਧੀਆ ਸੋਚ ਮੁਬਾਰਕਾਂ ਪੂਰੀ ਕਮੇਟੀ ਨੂੰ

  • @singh17karnail
    @singh17karnail Месяц назад +9

    ਬਾਬੇ ਨਾਨਕ ਦਾ ਸਿਧਾਂਤ, ਕੋਸ਼ਿਸ਼ ਕਰੀਏ ਕੇ ਸਮੁੱਚਾ ਪੰਜਾਬ ਇਸ ਨੂੰ ਅਪਨਾਏ।

  • @vehlijanta362
    @vehlijanta362 Месяц назад +8

    Good job sarpanch saab

  • @satnam_bhangu.1915
    @satnam_bhangu.1915 Месяц назад +1

    ਪਿੰਡ ਦੇ ਲੋਕ ਬਹੁਤ ਸਿਆਣੇ ਹਨ ਸਾਰੀਆਂ ਸਹੂਲਤਾਂ ਪਿੰਡ ਵਿੱਚ ਹੀ ਮੋਜੂਦ ਹਨ ਕਾਸ ਪੰਜਾਬ ਦੇ ਸਾਰੇ ਪਿੰਡਾਂ ਦੇ ਲੋਕ ਇਸ ਪਿੰਡ ਬੋਪਾਰਾਏ ਕਲਾਂ ਦੇ ਲੋਕਾਂ ਵਾਂਗ ਸਿਆਣੇ ਹੋਣ ਪੰਜਾਬ ਬਹੁਤ ਅੱਗੇ ਜਾ ਸਕਦਾ

  • @BalkarSingh-ko2qy
    @BalkarSingh-ko2qy Месяц назад +1

    ਕਾਸ਼ ਸਾਡੇ ਪੰਜਾਬ ਦੇ ਹੋਰ ਪਿੰਡ ਵੀ ਏਸ ਪਿੰਡ ਤੋਂ ਸੇਧ ਲੈਣ ਜੀ ਜਿਲ੍ਹਾ ਲੁਧਿਆਣਾ ਦੇ ਪਿੰਡ ਬੋਪਰਾਏ ਕੱਲਾ ਸੁਸੇਟਾਈ ਕੁਮੇਟੀ ਦਾ ਧੰਨਵਾਦ ਜੀ ਹੈ ਜੀ ਏਹ ਕਰਿਆਨਾ ਸਟੋਰ ਹੈ ਜੀ ਬੁਹਤ ਹੀ ਵਧੀਆ ਹੈ ਫਿਰ ਪੈਟਰੋਲ ਪੰਪ ਡੀਜ਼ਲ ਪੰਪ ਹੈ ਜੀ

  • @AvtarSingh-l9k
    @AvtarSingh-l9k Месяц назад +2

    Lesson for all pubjab vilage comety very good work.

  • @balsingh5965
    @balsingh5965 Месяц назад +2

    Wadhia ਜੀ 🙏🙏🙏

  • @gurdipanand4105
    @gurdipanand4105 Месяц назад +1

    Good support ur society it’s good

  • @MilwantSingh
    @MilwantSingh Месяц назад +1

    Very good bro, jioda raho,rab tuhadi soch vadia bnai rakha

  • @AvtarSingh-l9k
    @AvtarSingh-l9k Месяц назад +1

    🎉🎉🎉very good work..

  • @pritpalsinghdhoor4840
    @pritpalsinghdhoor4840 Месяц назад

    Waheguru ji hor pinda nu sumat deve aas pind nu follow karan fer ho jave gi Babe Nanak Sahib Dhan Dhan te 13_13 chakar chal jave ga.Dhanvad

  • @malaksingh7365
    @malaksingh7365 Месяц назад +1

    Kaas sara punjab eda da ban jaye🙏🙏

  • @JaswinderSingh-io7uo
    @JaswinderSingh-io7uo Месяц назад +5

    ❤ ਵਾਹਿਗੁਰੂ ਜੀ ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @sainiamarjeet
    @sainiamarjeet Месяц назад +2

    cash de jagah online payment promote karne chayede hae by giving incentive/discount dayo

  • @Komalsingh-xu8ir
    @Komalsingh-xu8ir Месяц назад

    Very nice work.

  • @rajjosan7097
    @rajjosan7097 Месяц назад

    Good work

  • @BhupinderSingh-fl5kj
    @BhupinderSingh-fl5kj Месяц назад

    Very good

  • @baljidersingh-ep1ef
    @baljidersingh-ep1ef Месяц назад

    God bless you All

  • @harkiratsingh847
    @harkiratsingh847 Месяц назад +1

    Salute ji

  • @amarjitranu4813
    @amarjitranu4813 Месяц назад

    👌

  • @harindersingh3572
    @harindersingh3572 Месяц назад

    Good village hi

  • @singh17karnail
    @singh17karnail Месяц назад +1

    ਕੈਨੇਡਾ ਵਿਚ ਵੀ ਦੇਖਿਆ ਕੇ Co operative sector ਬੜਾ ਕਾਮਯਾਬੀ ਨਾਲ ਚੱਲ ਰਿਹਾ ਏ।

  • @PreetKahlon-wx1ft
    @PreetKahlon-wx1ft Месяц назад +1

    Sarkari bank vich 7% private vich 9 % hunda vias

  • @gaddiloverspb
    @gaddiloverspb Месяц назад

    ਕੀ ਏਥੇ ਏਸ ਪਿੰਡ ਵਿੱਚ ਲੋੜਵੰਦ ਗਰੀਬ ਬੰਦੇ ਦੀ ਵੀ ਹੈਲਪ ਕੀਤੀ ਜਾਂਦੀ ਆ ਗਰੀਬ ਨੂੰ ਦਿਆੜੀ ਪੂਰੀ ਦਿੱਤੀ ਜਾਂਦੀ ਆ

  • @ArshpreetSingh-qg4zy
    @ArshpreetSingh-qg4zy Месяц назад

    Kesan hut 1313. Kholen waleo te jagdev singh jo. Farench ae v denda hae oh es socetey to sikh laen v kes tra chalde han mart oh sab apse tal mail na hon karn sab eljam ek doje te lagae jande han hun ek doje dea dadeya kech rahe han oh v road te kahlo ke ena to sikh lende pehla ta jo jalsha 13 13 waleya kadeya oh na neklda

  • @talwindersingh463
    @talwindersingh463 Месяц назад

    🙏🌹🌹🌹🌹🌹🙏👍

  • @indarjitsingh5417
    @indarjitsingh5417 Месяц назад

    Good work