Show with Saab Pangota | Writer | Punjabi | EP 38 | Talk with Rattan

Поделиться
HTML-код
  • Опубликовано: 10 сен 2024

Комментарии • 267

  • @dhanwindersingh5614
    @dhanwindersingh5614 2 года назад +55

    ਸਲੂਟ ਆ ਬਾਈ ਸਾਬ ਪਨਗੋਟਾ ਦੀ ਕਲਮ ਨੂੰ

  • @BalkarSingh-ty2sj
    @BalkarSingh-ty2sj 2 года назад +4

    ਬਹੁਤ ਹੀ ਵਧੀਆ ਲਿਖਤਾਂ ਜੋ ਅੱਜ ਦੇ ਜਮਾਨੇ ਵਿੱਚ ਘੱਟ ਹੀ ਦੇਖਣ ਨੂੰ ਮਿਲਦੀਆ ਹਨ ਕਿਉਂਕਿ ਅੱਜ ਦੀ ਮਧੀੜ ਇਹ ਪਸੰਦ ਹੀ ਨਹੀ ਕਰਦੀ ਇਸੇ ਲਈ ਕਤਲਗਾਹ ਤੇ ਨਸਿਆ ਦਾ ਵਾਧਾ ਹੋਇਆ ਹੈ ਤੇ ਲੋਕ ਫਾਹੇ ਲੈ ਰਿਹੇ ਹਨ।

  • @ArshDeep-em4zt
    @ArshDeep-em4zt 2 года назад +17

    ਸਾਬ ਬਾਈ ਜੀ ਤੁਹਾਡੀ ਕਲਮ ਤੇ ਸੋਚ ਨੂੰ ਸਲਾਮ ਹੈ ਵਾਹਿਗੁਰੂ ਗੁਰੂ ਚੜਦੀ ਕਲਾਂ ਵਿਚ ਰਹੋ

  • @sonykainth6934
    @sonykainth6934 2 года назад +27

    ਪੰਨਗੋਟਾ ਬਾਈ ਬਹੁਤ ਵਧੀਆ ਗੀਤਕਾਰ ਹੈ ।ਸਾਬ ਬਾਈ ਸੱਚਾਈ ਲਿਖਦਾ ਤੇ ਗਾਉਂਦਾ ਹੈ।

  • @makhankalas660
    @makhankalas660 2 года назад +28

    ਸਾਬ ਵੀਰ ਜੀ ਥੋਡੀ ਕਲਮ ਨੂੰ ਦਿੱਲ ਤੋਂ ਸਲੂਟ ਹੈ ਜੀ

  • @jagdeepgill1888
    @jagdeepgill1888 2 года назад +20

    ਬਾਈ ਵਾਹਿਗੁਰੂ ਬਹੁਤ ਅੱਗੇ ਲੇ ਕੇ ਜਾਊ ਥੋਨੂ ਸੱਚ ਨੂੰ ਸੁਣਨ ਵਾਲੇ ਵੀ ਬਹੁਤ ਨੇ ਦੁਨੀਆ ਵਿਚ ਸਕੁਨ ਮਿਲਦਾ ਜਦੋਂ ਕੋਈ ਜਾਗਦੀ ਜ਼ਮੀਰ ਅਣਖ ਵਾਲੀ ਗੱਲ ਸੁਣਦੇ ਆ ।। ਜਿਉਂਦਾ ਰਹ ਵੀਰ

  • @kulwinder1345
    @kulwinder1345 2 года назад +9

    ਸੱਚੀ ਕਲਮ ਦੀ ਕਦਰ ਨਹੀਂ ਅੱਜ ਕੱਲ੍ਹ ਲੁੱਚੀ ਕਲਮ ਦੀ ਕਦਰ ਬਹੁਤ ਆ 🙏

  • @gurjitsyan843
    @gurjitsyan843 2 года назад +19

    ਬਹੁਤ ਵਧੀਆ ਮੁਲਾਕਾਤ 👍👍🌾🌾🌾🌾

  • @buntyjatt5567
    @buntyjatt5567 2 года назад +6

    ਅੱਜ ਕੱਲ ਲੋਕਾਂ ਦੀ ਅਣਖ ਤੇ ਜਮੀਰ ਮਰ ਚੁੱਕੀ ਏ, ਕੋਈ ਗੱਲ ਕਹਿਕੇ ਮਿੰਟਾ ਚ ਬਦਲ ਜਾਂਦੇ ਹਨ
    ਵਾਹਿਗੁਰੂ ਜੀ ਮੇਹਰ ਰੱਖੇ ਬਾਈ ਹੋਰਾਂ ਤੇ 🙏🙏🙏

  • @chamelsingh8304
    @chamelsingh8304 2 года назад +10

    ਦਵਾਈ ਤਾਂ ਲਿਖਾਰੀ ਸਾਹਬ ਕਵੀ ਸਾਹਬ ਜੀ ਹੈਗੀਆ ਪਰ ਵਰਤਣ ਦੀ ਲੋੜ ਹੈ ਜੀ ਓਹ ਦਵਾਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੇ ਤੳ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਂਣ ਨਾਂ ਕੀਜੈ ਬੋਲੋ ਜੀ ਵਾਹਿਗੁਰੂ

  • @amrikkhan3178
    @amrikkhan3178 2 года назад +21

    ਵਾਹ ਜੀ ਵਾਹ ਸਾਬ ਪਨਗੋਟਿਆ ਲਵ ਯੂ ਯਾਰਾ

  • @anmolbrar3391
    @anmolbrar3391 2 года назад +5

    ਹੁਣ ਤੱਕ ਤਾਂ ਇਹਨਾਂ ਦੇ ਵਲੋਂ ਵਿਸੇਸ਼ ਤੌਰ ਤੇ ਰੰਧਾਵਾ ਵੀਰਾਂ ਦੇ ਵਲੋਂ ਗਾਏ ਹੋਏ ਅਤੇ ਬਾਈ ਪਨਗੋਟਾ ਜੀ ਦੇ ਵਲੋਂ ਲਿਖੇ ਬਹੁਤ ਹੀ ਵਧੀਆ ਸਿੱਖਿਆ ਦੇਣ ਆਲਿਆਂ ਗੀਤਾਂ ਨੂੰ ਸੁਣਿਆ ਹੈ।ਪਰੰਤੂ ਇਸ ਸਮੇਂ ਬਾਈ ਜੀ ਤੋਂ ਹੀ ਇਹਨਾਂ ਦੇ ਸਾਰੇ ਹੀ ਜੀਵਨ ਸਬੰਧੀ ਸੁਣ ਕੇ ਬਹੁਤ ਵਧੀਆ ਸੱਚੀਆਂ ਗੱਲਾਂ ਕਰਦੇ ਦੇਖ ਕੇ ਖੁਸ਼ੀ ਹੋਈ ਹੈ।
    ਧੰਨਵਾਦ ਜੀਉ।

  • @lalisidhu6193
    @lalisidhu6193 2 года назад +9

    ਤੁਹਾਡੇ ਲਈ ਸ਼ਬਦ ਨਹੀਂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ 🙏🙏🙏🙏🙏

  • @jagbirsingh6946
    @jagbirsingh6946 2 года назад +9

    ਸਾਬ ਬਾਈ ਬਹੁਤ ਵਧੀਆ ਲਿਖਦਾ ਪਰਿਵਾਰ ਵਿੱਚ ਬੈਹ ਕਿ ਸੁਣਨ ਵਾਲੇ ਗੀਤ ਹੁੰਦੇ ਵੀਰ ਦੇ ਮਹਾਰਾਜ ਕਿਰਪਾ ਕਰੇ ਦਿਨ ਦੁਗਣੀ ਰਾਤ ਚਾਉਗਣੀ ਤਰੱਕੀ ਬਖਸ਼ੇ

  • @harwindersingh3375
    @harwindersingh3375 2 года назад +12

    ਸੱਚਾ ਸੁੱਚਾ ਬੰਦਾਂ 22ਸਾਬ ਪਨਗੋਟਾ
    ਰਤਨਦੀਪ ਦੀਪ ਵੀ ਬਹੁਤ ਵਧੀਆ ਪੱਤਰਕਾਰ

  • @21gbNaturalFarm
    @21gbNaturalFarm 2 года назад +8

    ਪਨਗੋਟਾ ਸਾਬ ਵਾਹਿਗੁਰੂ ਆਪਜੀ ਨੂੰ ਹਮੇਸ਼ਾ ਚੜਦੀਕਲਾ ਚੇ ਰੱਖਣ ਤੇ ਤੁਹਾਡੀ ਕਲਮ ਹਮੇਸ਼ਾ ਏਦਾਂ ਹੀ ਸੱਚ ਲਿਖਦੀ ਰਹੇ.

    • @nirmalsingh864
      @nirmalsingh864 2 года назад +1

      ਅਵਾਜ ਵਧੀਆ ਅਤੇ ਲਿਖਣਾ ਉਸ ਤੋ ਵੀ ਵਧੀਆ ।ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ

    • @nirmalsingh864
      @nirmalsingh864 2 года назад +1

      ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ

  • @GurmeetSingh-ou8tk
    @GurmeetSingh-ou8tk 2 года назад +9

    ਬਹੁਤ ਵਧੀਆ ਸੁਲਝਿਆ ਗਾਇਕ ਗੀਤਕਾਰ ਸਾਬ ਪਣਗੋਟਆ।

  • @makhankalas660
    @makhankalas660 2 года назад +20

    ਵਾਹਿਗੁਰੂ ਜੀ ਸਾਬ ਵੀਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਹੋਰ ਤਰੱਕੀਆਂ ਬਖਸ਼ਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @HarwinderSingh-yj7is
    @HarwinderSingh-yj7is 2 года назад +8

    ਸਲੂਟ ਵੀਰ ਜੀ ਤੇਰੀ ਸੋਚ ਨੂੰ ਸਾਰੀਆਂ ਗੱਲਾਂ ਸੱਚ ਹੈ ਵੀਰ ਦੀਆਂ ਵਾਹਿਗੁਰੂ ਜੀ ਚੱੜਦੀਕੱਲਾ ਵਿੱਚ ਰੱਖੇ ਵੀਰ ਨੂੰ ਮੇਰੀ ਇਹ ਦਾਵਆ

  • @dhaliwaldarifarm7316
    @dhaliwaldarifarm7316 2 года назад +15

    ਬਹੁਤ ਵਧੀਆ ਬਾਈ ਰੱਬ ਤਰੱਕੀਆਂ ਬਕਸ਼ੇ

  • @chamkaur7628
    @chamkaur7628 2 года назад +55

    ਸੱਚੀਆਂ ਗੱਲਾਂ ਸਾਰੀਆਂ ਸਾਬ ਦੀਆਂ ਤਾ ਲੋਕ ਸੁਣਦੇ ਨੇ ਸਾਬ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ

  • @chamelsingh8304
    @chamelsingh8304 2 года назад +4

    ਪੰਜਾਬੀਆਂ ਦੀ ਨਸ਼ੇ ਨੇਂ ਮਤ ਮਾਰਤੀ ਪਨਗੋਟਾ ਸਾਹਬ ਜੀ ਪੰਜਾਬੀਆਂ ਨੂੰ ਨਸ਼ੇ ਛੱਡਣ ਦੀ ਲੋੜ ਹੈ ਜੀ ਕਿਰਤ ਕਰਨ ਦੀ ਵੰਡਕੇ ਛਕਣ ਦੀ ਗੁਰਬਾਣੀ ਪੜਕੇ ਗੁਰਬਾਣੀ ਤੋਂ ਗਿਆਨ ਲੈਕੇ ਅੰਮ੍ਰਿਤ ਛਕ ਕੇ ਸਿੰਘ ਸਜਣ ਦੀ ਲੋੜ ਹੈ ਜੀ ਇਹ ਹੈ ਜੀ ਦਵਾਈ ਇਸਤੋਂ ਬਿਨਾਂ ਹੋਰ ਕੋਈ ਦਵਾਈ ਨਹੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurjeetsingh2928
    @gurjeetsingh2928 2 года назад +10

    ਸਾਬ੍ਹ ਪਨਗੋਟਾ,ਚਰਨ ਲਿਖਾਰੀ,ਰਾਣਾ ਮਾਧੋਝੰਡੀਆ, ਤਿੰਨੋਂ
    ਬਹੁਤ ਵਧੀਆ ਲਿਖਾਰੀ ਨੇ।

  • @user-oo6cc4ex5x
    @user-oo6cc4ex5x 7 месяцев назад +4

    ਹੀਰਾ ਬੰਦਾ ਪੰਜਾਬ ਦਾ ਮਾਣ ਸਾਬ ਪਨਗੋਟਾ 🙏

  • @anmol2262
    @anmol2262 2 года назад +23

    ਤੁਹਾਡੇ ਲਈ ਸਬਦ ਨਹੀਂ ਜੀ, ਵਹਿਗੁਰੂ ਤਾਹਨੂੰ ਹਮੇਸ਼ਾ ਚੜ੍ਹਦੀ ਕਲਾ ਕਰੇ,🙏🙏🙏🙏👌👌👌👌❤️❤️❤️

  • @ParwinderSingh-jv8sl
    @ParwinderSingh-jv8sl 2 года назад +11

    ਵੋਟ ਪਾਉਣ ਤੋ ਪਹਿਲਾ ਇਨਾ ਗੱਲਾ ਬਾਰੇ ਜਰੂਰ ਸੋਚਿਓ,,,
    1 ਬੰਦੀ ਸਿੰਘਾ ਦੀ ਰਿਹਾਈ
    2 ਪਾਣੀਆ ਦੇ ਹੱਕਾ ਦੀ ਗੱਲ
    3 ਸਿੱਖ ਕੌਮ ਨੂੰ ਬਚਾਉਣ ਲਈ
    ਸਿੱਧੂ ਮੂਸੇ ਵਾਲੇ ਨੇ ਹੁਣ ਗਾਣਾ ਗਾਉਣਾ ਸੀ,,syL ਪਾਣੀਆ ਦੇ ਹੱਕਾ ਲਈ 💥🙏🙏🙏🙏🤝🤝🤝🤝ਤੁਹਾਡੀ ਵੋਟ ਆ ਬਾਈ ਸੋਚ ਸਮਝ ਕੇ ਪਾਇਉ। ।।

  • @gurnamsingh3111
    @gurnamsingh3111 2 года назад +6

    ਵਾਹ ਵਾਹ ਮੇਰੇ ਵੀਰ ਦੀ ਸੋਚ ਵਾਹਿਗੁਰੂ ਚੜਦੀ ਕਲਾ ਰੱਖੇ

  • @sukhiduggankaur384
    @sukhiduggankaur384 2 года назад +7

    ਇਹ ਗੱਲ ਬਿਲਕੁਲ ਸਹੀ ਕਹਿ ਰਹੇ ਹੋ ਬਾਈ ਜੀ, ਪਤਾ ਨਹੀਂ ਕੋਂਣ ਸੀ ਇਹ ਸਿੰਘਾਂ ਸਿੱਖ ਸਰਦਾਰ ਬਣ ਕੇ ਕਿਹੋ ਜਿਹਾ ਕੰਮ ਕੀਤਾ ਹੈ, ਬਹੁਤ ਸ਼ਰਮ ਆਉਣੀ ਚਾਹੀਦੀ ਹੈ

  • @lakhbirsingh6760
    @lakhbirsingh6760 2 года назад +2

    ਬਹੁਤ ਵਧੀਆ ਵੀਰ ਜੀ ਪੁਰਾਣੇ ਬਜੁਰਗ ਜਾਂ ਬੀਬੀਆਂ ਕਮਲੇ ਨਹੀਂ ਸਨ ਸ਼ਰਮ ਹੁੰਦੀ ਸੀ ਲੋਕਾਂ ਵਿੱਚ ਅਸੀਂ ਆਪਣੀ ਮਿੱਟੀ ਆਪ ਹੀ ਪਲੀਤ ਕਰ ਰਹੇ ਹਾਂ ਸ਼ਰਮ ਹੈ ਗਹਿਣਾ ਇਸਤਰੀਆਂ ਦਾ ਜੋ ਕਿ ਲੋਕ ਵੇਖੋ ਵੇਖੀ ਤਿਆਗ ਰਹੇ ਹਨ ਤੁਸੀਂ ਲਗੇ ਰਹੋ ਮੇਰੇ ਵੀਰ ਬਹੁਤ ਵਧੀਆ

  • @makhankalas660
    @makhankalas660 2 года назад +19

    God Bless You dono veera nu

  • @kulwinder1345
    @kulwinder1345 2 года назад +6

    ਸੱਚੀ ਕਲਮ ਵੀਰ ਦੀ ਵਾਹਿਗੁਰੂ ਮੇਹਰ ਕਰੇ 👌👈

  • @prabhjotkhalsa5318
    @prabhjotkhalsa5318 2 года назад +4

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਸਾਬ ਤੁਹਾਨੂੰ

  • @josanhazipur595
    @josanhazipur595 2 года назад +2

    ਬਿਲਕੁਲ ਸਹੀ ਹੈ ਜੀ ਬਾਈ ਜੀ ਮੈਂ ਅਵਤਾਰ ਸਿੰਘ ਜੋਸਣ ਜਰਮਨ ਤੋਂ

  • @satnamsingh4481
    @satnamsingh4481 2 года назад +1

    ਸਾਬ ਵੀਰ ਤੈਨੁੰ ਮਹਾਰਾਜ ਤੈਨੂੰ ਚੜ੍ਹਦੀ ਕਲਾਂ ਵਿੱਚ ਰੱਖੇ

  • @sandhu7784-c5b
    @sandhu7784-c5b 2 года назад +8

    100% sch boleya veer ne
    J kise nu gussa lge ta lge
    Pr 1-1 gl sva sva lakh di c

  • @JagdishSingh-ux6jy
    @JagdishSingh-ux6jy 2 года назад +11

    ਬਹੁਤ ਵਧੀਆ ਬਾਈ ਜੀ🙏🙏🙏🙏🙏

  • @gurbhejgill7733
    @gurbhejgill7733 2 года назад +4

    ਵਾਹਿਗੁਰੂ ਜੀ ਸਾਬ ਵੀਰ ਜੀ ਨੂੰ ਚੜਦੀ ਕਲਾ ਵਿਚ ਰੱਖਣ

  • @baldevkaur1161
    @baldevkaur1161 2 года назад +7

    Waheguru ji ka Khalsa waheguru ji ki fathe thanks putter ji very well done beta be need more people like you guys who is speaking truth about Punjab and punjabiatt long live putter waheguru jio Mehar karo and bless him and others guys who are working hard and speaking out tha right things chardi kalla Zindabad Zindabad Zindabad Zindabad Zindabad thanks bring more right people to the public

  • @Bawarecordsofficial
    @Bawarecordsofficial 2 года назад +6

    ਸਹੀ ਗੱਲਾਂ

  • @AmandeepSingh-iz5en
    @AmandeepSingh-iz5en 2 года назад +3

    Slaam a soch te kalm nu prmatma chradi klla bhkshe

  • @kabaddi-kt1if
    @kabaddi-kt1if 2 года назад +15

    ਸਲੂਟ ਅ ਸਾਬ ਵੀਰ ਤੇਰੀ ਕਲਮ ਨੂੰ ਵਾਹਿਗੁਰੂ ਮੇਹਰ ਕਰਨ

  • @jasbirkaur2428
    @jasbirkaur2428 2 года назад +8

    Saab Pangota U R Great, U Telling Truth , Keep Up ?

  • @satnamesingh1387
    @satnamesingh1387 2 года назад +4

    ਬਿਲਕੁਲ ਸਹੀ ਪਨਗੋਟਾ ਵੀਰ ਜੀ

  • @rajwinder1968
    @rajwinder1968 2 года назад +4

    ਬਿਲਕੁਲ ਸਹੀ ਕਿਹਾ ਵੀਰ ਨੇ

  • @onkarsingh449
    @onkarsingh449 2 года назад +3

    Bilkul 💯 Sahi Galla Bai Ji Waheguru Chardicala Wich Rakhan Bai Ji 🙏🙏

  • @lovejeetghotra5
    @lovejeetghotra5 2 года назад +9

    Boht vadia galla kitiya vrr na 👍👍💯

  • @FoneMovies
    @FoneMovies 2 года назад +7

    Bahot hi sunnakhii Kalam aa veer di🤝☝️✌️

  • @abhaypartapgill644
    @abhaypartapgill644 2 года назад +3

    saab veere rabb trakiya bakhshe oh v rym c jdo tuci sade pind hair cutting di dukaan payi c bhaut pyar sada tuhade rabb ne mehar kiti tuhade te ajj tuc kithe paunch gye

  • @avtarsinghsubedaar2748
    @avtarsinghsubedaar2748 2 года назад +8

    Pangota veer tusi singer khud bano
    Geet bahut wadia tuhade
    Guru nanak bev ji kirpa karan veer ji te

  • @baljitsingh9318
    @baljitsingh9318 2 года назад +4

    ਬਹੁਤ ਵਧੀਆ ਇਟੰਰਵੂ ਕੀਤੀ ਮਜਾ ਆ ਗਿਆ

  • @balwinderdhillon7264
    @balwinderdhillon7264 2 года назад +1

    ਬਹੁਤ ਵਧੀਆ ਵੀਰ ਜੀ ਤੁਹਾਡੇ ਵਿਚਾਰ ਆ ਰੱਬ ਤਹਾਨੂੰ ਤਰਕੀਆ ਬਖਸ਼ੇ ਵਾਹਿਗੁਰੂ ਜੀ ਮੇਹਰ ਕਰੇ

  • @kuldeepmanaksongjateajehog9370
    @kuldeepmanaksongjateajehog9370 2 года назад +4

    Very Nice Saab Pangota ji

  • @malkitsingh2145
    @malkitsingh2145 2 года назад +6

    Rattan veer g rane madho jadieaa naal gaal karo g 🙏🏻🙏🏻🙏🏻🙏🏻🙏🏻🙏🏻

  • @dh2krecords870
    @dh2krecords870 2 года назад +3

    waheguru ji🙏

  • @Paliwala
    @Paliwala 2 года назад +5

    Boht Vadiya soch veer di salute aa

  • @sirajdeen9165
    @sirajdeen9165 2 года назад +4

    Sahieb Pangota speaking true and bravery speech good job

  • @RaviKumar-cf4wm
    @RaviKumar-cf4wm 2 года назад +3

    Dil khus v huda bai de song sun k bt dukh v hude vaenne suprb words

  • @devball9179
    @devball9179 2 года назад +5

    ਸਾਬ ਤਾਂ ਆਖਰ ਸਾਬ ਹੀ ਐ 👌🙏

  • @sukhmandhillon6474
    @sukhmandhillon6474 2 года назад +8

    ਸੱਚੀ ਸੁੱਚੀ ਨੀਤ ਦਾ ਮਾਲਕ ਸਾਬ ਪਨਗੋਟਾ

  • @prabhjotPandher493
    @prabhjotPandher493 2 года назад +2

    ਗੁੱਡ ਬਾਈ ਜੀ।

  • @deepdeep1610
    @deepdeep1610 2 года назад +7

    ਸ਼ੁਰੂ ਵਾਲੀ ਪਹਿਲੀ ਲਾਈਨ ਜਮਾ ਸਹੀ।।। ਝਾਂਜਰਾ ਵਾਲੀ

  • @sarajmanes4505
    @sarajmanes4505 2 года назад +2

    Sat Shri Akal Ji Lajawab Program Jiode Vasde Raho Rab Rakha Thanks Ji 🙏 👍 👌 😊

  • @sandeepsony1908
    @sandeepsony1908 2 года назад +2

    ਸਲੂਟ ਆ ਬਾਈ ਜੀ ਦੀ ਕਲਮ ਨੂੰ ਅਤੇ ਤੁਹਾਡੀ ਸਾਫ ਸੁਥਰੀ ਗਾਇਕੀ ਨੂੰ ਬਹੁਤ ਸੋਹਣਾ ਨੇਚਰ ਆ ਬਾਈ ਦਾ ਜਿਉਂਦਾ ਵਸਦਾ ਰਹਿ ਵੀਰੇਆ

  • @laddikotra9714
    @laddikotra9714 2 года назад +2

    ਵਾਹਿਗੁਰੂ ਜੀ Sukh Rakhna ji 🙏 🙌

  • @arnavmann2249
    @arnavmann2249 2 года назад +5

    Bhut bhut thanwad y ratan

  • @sahilpreet2442
    @sahilpreet2442 2 года назад +5

    ਬਹੁਤ ਵਧੀਆ ਲਿਖਿਆ ਵੀਰ ਜੀ

  • @mehaksandhu3552
    @mehaksandhu3552 2 года назад +8

    ਬਹੁਤ ਵਧੀਆ

  • @arnavmann2249
    @arnavmann2249 2 года назад +4

    Salam aa Teri soch nu y pangota saab

  • @shamshersingh7665
    @shamshersingh7665 2 года назад +2

    atttttਸਾਬ ਵੀਰ

  • @karamjitsinghsalana4648
    @karamjitsinghsalana4648 2 года назад +3

    Very true

  • @sharanjitsinghgill7181
    @sharanjitsinghgill7181 2 года назад +3

    Bilkul shaie gall y g di God bliss you veer

  • @lakhwindersingh1504
    @lakhwindersingh1504 2 года назад +4

    very good Saab veer ji

  • @amrikkaur364
    @amrikkaur364 2 года назад +1

    This is true songs I pray the God always you live log ok

  • @balrajram1801
    @balrajram1801 2 года назад +3

    Very nice and good writer Saab pangota

  • @ManpreetKaur-cm6qy
    @ManpreetKaur-cm6qy 2 года назад +1

    ਜਿਦਗੀ ਦੇ ਰਸਤੇ ਬਹੁਤ ਅੋਖੇ ਨੇ ਦੁਨੀਆ ਦੀਆ ਖਾਦਿਆ ਠੋਕਰਾ ਕਦੇ ਨਹੀ ਭੁਲਦੇ ਮਾੜੇ ਦਿਨਾ ਵਿੱਚ ਰੱਬ ਡਾ ਸਾਥ ਨਾਲ ਹੁੰਦਾ ਲੇਕਣ ਰਿਸਤੇ ਦਾਰ ਗਰੀਬੀ ਕਰਨ ਸਾਥ ਸੱਡ ਦੇਦੇ ਨੇ ਪਰ ਰੱਬ ਦਾ ਸਾਥ ਨਾਲ ਨਿਬਦਾ ਹੈ 🙏🙏❤️❤️

  • @RanjitSingh-xd6ji
    @RanjitSingh-xd6ji 2 года назад +2

    Great Saab Salute thonu

  • @shingarasidhu840
    @shingarasidhu840 2 года назад +2

    Wah g wah pangota shaib

  • @GurpreetSingh-ne2hb
    @GurpreetSingh-ne2hb 2 года назад +2

    ਵਧੀਆਗੱਲਾਸਭਸੱਚਕਿਹਾਵੀਰਗੁਰੂਮੇਹਰਕਰੇ

  • @tarsemlal4576
    @tarsemlal4576 2 года назад +2

    Very good Pangota Sahib. You are true writer, carry on

  • @lovereenkaurlove1134
    @lovereenkaurlove1134 2 года назад +7

    Good veer ji

  • @jassgill6794
    @jassgill6794 2 года назад +3

    Bai ah Jo tu sabk dita reporter nu mainu bout vadia laga bai

  • @annureetgill5948
    @annureetgill5948 2 года назад +2

    Very very nice saahb veer ji

  • @kuldipbajwa8385
    @kuldipbajwa8385 2 года назад +7

    ਸਾਬ ਪਨਗੋਟਾ ਵਧੀਆ ਗੀਤਕਾਰ

  • @BaljinderSingh-qz6gw
    @BaljinderSingh-qz6gw 2 года назад +2

    ਵੈਰੀ ਗੁਡ ਜੀ

  • @jassivirk7832
    @jassivirk7832 2 года назад +4

    ਘੈਂਟ ਬੰਦਾ ਸਾਬ

  • @navtejsinghkhosa8705
    @navtejsinghkhosa8705 2 года назад +3

    Waheguru meaher rakhe sarbet te ji

  • @sajanhdstudioramdas372
    @sajanhdstudioramdas372 2 года назад +3

    saab bhaji very good impressive

  • @iqbalsekhon54
    @iqbalsekhon54 2 года назад +7

    True lines wmk 🙏🙏🙏

  • @janaksharmasharma8641
    @janaksharmasharma8641 2 года назад +2

    Very good veer sab Bro

  • @punjabipeople345
    @punjabipeople345 2 года назад +6

    good Saab bai 😘

  • @sandeepmasih5143
    @sandeepmasih5143 2 года назад

    Great thanks for sharing great and positive thoughts. Thanks bro.🇺🇸🇺🇸🇺🇸🇺🇸🦁😞🙏🙏

  • @malookahimmatpuria9406
    @malookahimmatpuria9406 2 года назад +7

    God bless you yg

  • @jagroopsingh5686
    @jagroopsingh5686 2 года назад +10

    ਦਮ ਅਾ ਸਾਬ ਦੀ ਕਲਮ ਵਿੱਚ

  • @manpreetsinghdhaliwal1066
    @manpreetsinghdhaliwal1066 2 года назад +4

    ਸੱਚੀਆਂ ਗੱਲਾਂ ਵੀਰ ਬਾਈ

  • @HarjeetSingh-vy1my
    @HarjeetSingh-vy1my 2 года назад +2

    Good luck saab ji

  • @apriksinghsingh7625
    @apriksinghsingh7625 2 года назад +2

    Very nice beta god bless you and your family

  • @karamvirsingh7951
    @karamvirsingh7951 2 года назад +2

    Bilkul good veer g shy gl ha

  • @karnailheer1054
    @karnailheer1054 2 года назад +7

    Ratan sir very good

  • @karamjitgill9642
    @karamjitgill9642 2 года назад +3

    Great 👍 👌 👍 👌

  • @damandeep5205
    @damandeep5205 2 года назад +4

    Saab siraaaaaaaaa writer