ਚਮਕੀਲਾ ਕਹਿੰਦਾ ਜਾਣਦੇ ਓ ਕੁੜੀ ਨੂੰ ਕੌਣ ਆ॥"ਹੱਥ ਘੁੱਟ ਲਿਆ ਜੇਠ ਨੇ "ਵਾਲੀ ਆ॥Chamkila & harneet neetu live 1987
HTML-код
- Опубликовано: 5 фев 2025
- #chamkilaamarjot #chamkilalive #diljitchamkila #chamkilamovie #amarjotparniti #chamkilacosinger #chamkilastatus #chamkilaamarjot #chamkilasongs #chamkilabarsi #chamkilaharneetneetu #harneetneetuchamkila #chamkilaamarnoori #chamkilaushakiran #amarjotchamkila #chamkilasonia #chamkilasurindersonia #chamkilakesarsinghtikki #kikkardalewala #chamkilasonjaimanchamkila #jaimanchamkilariyasandhu #chamkilawifeamarjot #chamkilawifegurmailkaur #chamkiladughteraman #kamalchamkila #amanchamkila
Join this channel to get access to perks:
/ @sochpunjabdiofficial
LABEL - SOCH PUNJAB DI
PRESENTED BY - AMAN PHULLANWAL {9808000010}
EDIT BY - EKNOOR SINGH
Other Social Medis Links :-
Facebook :- / sochpunjabdi
Twitter :- am...
Instagram :- www.instagram....
......
Disclaimer: This channel DOES NOT promotes or encourages any illegal activities and all content provided by this channel is meant for Entertain PURPOSE only.
Copyright Disclaimer Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research.
Fair use is a use permitted by copyright statues that might otherwise be infringing. Non-Profit, educational or personal use tips the balance in favor of FAIR USE.
ਜੋ ਨਾਰਾ ਉਧਲ ਗਈਆਂ ਓਨਾ ਲਈ ਦਾਜ ਜੁੜੇ ਨਾ।ਇਹ ਸ਼ਤਰਾਂ ਸਿਰਫ਼ ਚਮਕੀਲਾ ਹੀ ਲਿਖ ਸਕਦਾ ਸੀ।ਲਿਖਣ ਪੱਖੋਂ ਚਮਕੀਲੇ ਦਾ ਕੋਈ ਸਾਨੀੰ ਨ੍ਹੀ ਹੋ ਸਕਦਾ।
Isda meaning ki hai
❤❤❤❤❤
ਅਜ ਉਹ ਲੋਕ ਵੀ ਚਮਕੀਲੇ ਨੂੰ ਹੀ ਜਿਆਦਾ ਪਸੰਦ ਕਰਦੇ ਹਨ ਜਿਨਾ ਦਾ ਉਦੋ ਜਨਮ ਵੀ ਨਹੀ ਹੋਇਆ ਸੀ , ਜਦੋ ਚਮਕੀਲਾ ਗਾਉਂਦਾ ਸੀ। ਰਹਿੰਦੀ ਦੁਨੀਆ ਤਕ ਲੋਕ ਪਸੰਦ ਕਰਦੇ ਰਹਿਣ ਗੇ,ਬਾਈ ਜੀ ਨੂੰ
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਇਸ ਜੋੜੀ ਦੀ ਕੋਈ ਨੀ ਰੀਸ ਕਰ ਸਕਦਾ ਬਹੁਤ ਹੀ ਵਧੀਆ ਅਖਾੜਾ ਹੈ ਬਾਈ ਚਮਕੀਲੇ ਨਾਲ ਨੀਤੂ ਨੇ ਵੀ ਬਹੁਤ ਹੀ ਵਧੀਆ ਸਾਥ ਦਿੱਤਾ
ਨੀਤੂ ਵੀਬਹੁਤ ਸੋਹ੍ਣਾ ਗਉਦੀ
ਚਮਕੀਲੇ ਦੀ ਥਾਂ ਪੰਜਾਬ ਦਾ ਕੋਈ ਵੀ ਗਾਇਕ ਕਲਾਕਾਰ ਨਹੀਂ ਲੈ ਸਕਦਾ
👌
👍 ਬਹੁਤ ਵਧੀਆ ਜੀ ਸੋਹਣੀ ਅਵਾਜ਼ ਐ ਹਰਨੀਤ ਨੀਤੂ ਦੀ ਵੀ
3:33
4:15
4:35
5:03
5:15
ਸਾਰੇ ਕੁਮੈਂਟਾਂ ਨੂੰ ਪੜ੍ਹਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਜੇਕਰ ਅੱਜ ਸਵ.ਅਮਰ ਸਿੰਘ ਚਮਕੀਲਾ ਅਤੇ ਸਨਮਾਨਯੋਗ ਮੈਡਮ ਅਮਰਜੋਤ ਜੀ ਨੂੰ ਸ਼ਹੀਦ ਕਰਨ ਵਾਲੇ ਜਿਉਂਦੇ ਹੁੰਦੇ ਤਾਂ ਸ਼ਾਇਦ ਆਪਣੇ ਆਪ ਤੇ ਲਾਹਨਤਾਂ ਪਾਉਣ ਲਈ ਮਜਬੂਰ ਹੁੰਦੇ ਪਰ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਜੀ ਆਪਣੇ ਨਾਂ ਦੀ ਤਰ੍ਹਾਂ ਅਮਰ ਹਨ ਲੋਕਾਂ ਨੂੰ ਮਾਰਨ ਵਾਲਿਆਂ ਦੇ ਨਾਂ ਯਾਦ ਨਹੀਂ ਪਰ ਇਸ ਸਵ ਅਮਰ ਜੋੜੀ ਨੂੰ ਅੱਜ ਵੀ ਨਵੀਂ ਪੀੜ੍ਹੀ ਸੁਨਣ ਲਈ ਪੱਬਾਂ ਭਾਰ ਆ
ਰਹੀ ਗੱਲ ਨੀਤੂ ਜੀ ਦੀ ਜਿਨ੍ਹਾਂ ਕਰਤਾਰ ਸਿੰਘ ਰਮਲਾ ਜੀ ਨਾਲ ਗਾਇਆ ਉਹ ਕੋਈ ਘੱਟ ਹਸਤੀ ਨਹੀਂ ਹੈ ❤ ਤੋਂ 🙏🏻 🙏🏻 🙏🏻 🙏🏻🌹👍🏻
ਛਿੰਦੇ ਨਾਲ ਗਾਇਆ ਹੱਥ ਘੁਟ ਲਿਆ ਜੇਠ ਨੇ ਜੇਠ ਤੇਰੇ ਤੇ ਹਾਨਣੇ ਪਿਛਲੇ ਹਾੜ ਦਾ ਮਰਿਆ ਨੀ ਜੇਠ ਤੇਰੇ ਤੇ ਹਾਨਣੇ
ਚਮਕੀਲਾ ਕਿਸੇ ਨਹੀਂ ਬਣ ਜਾਣਾ ਲਵ ਯੂ ਅਮਰ ਸਿਆਂ
ਵਾਹ ਅਮਨ ਜੀ ਤੁਹਾਡੀ ਮਿਹਨਤ ਨੂੰ ਸਲਾਮ ਹੈ,ਬੜੇ ਟਾਇਮ ਤੋਂ ਲੱਗੇ ਸੀ ਫਿਰ ਲੱਭ ਹੀ ਲਿਆਂਦਾ ਨੀਤੂ ਜੀ ਅਖ਼ਾੜਾ, ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦਿਖਾਉਣ ਲਈ,,, ਧੰਨਵਾਦ ਸਹਿਤ,ਗੁਰਦੀਪ ਸਿੱਧੂ ਤਲਵੰਡੀ ਸਾਬੋ
ਬਹੁਤ ਹੀ ਸੋਹਣੀ ਅਵਾਜ਼ ਤੇ ਉਚ ਕੋਟੀ ਦਾ ਗਾਇਕ ਸੀ ਅਮਰ ਸਿੰਘ ਚਮਕੀਲਾ ਇਸ ਕੁੜੀ ਦੀ ਅਵਾਜ਼ ਵੀ ਵਧੀਆ ਹੈ ਲੇਕਿਨ ਬੀਬਾ ਅਮਰਜੋਤ ਜੀ ਦੇ ਗਲੇ ਵਿੱਚ ਮਾਂ ਸਰਸਵਤੀ ਦਾ ਨਿਵਾਸ ਸੀ
😅😅😅😅😅😅
❤
ਬਹੁਤ ਵਧੀਆ ਇਨਸਾਨ ਹਨ
ਦੋਬਾਰਾ ਚਮਕੀਲਾ ਨਹੀ ਜੰਮਣਾ ਧੰਨਵਾਦ ਜੀ 🙏🙏
ਨਹੀ ਰੀਸਾਂ ਚਮਕੀਲੇ ਦੀਆਂ 🙏❤️ਧੰਨਵਾਦ ਜੀ
ਨਹੀਂ ਰੀਸਾਂ ਚਮਕੀਲੇ ਦੀਆਂ
ਬਹੁਤ ਵਧੀਆ ਗੀਤ ਹੈ
ਅੱਤ ਸੀ ਚਮਕੀਲਾ
ਚਮਕੀਲਾ
ਸਾਬ.ਦਾ.ਕॅਲਾ.ਕॅਲਾ.ਬੋਲ.िਜਵੇ.ਮੋਤੀ
िਕਰਦੇ.ਨੇ.ਹਰਨੀਤ.ਨੀਤੂ.ਵੀ.ਬਹੁਤ.ਹੀ.ਸੋਹਣਾ.ਗਾੳੁਦੇ.ਨੇ..ਬਾਕੀ.ਅਮਰਜੋਤ.ਜੀ.ਦੀ.ਜਗਾ.ਲੈਣੀ.ਕੋੲੀ.ਖਾਲਾ.ਜੀ.ਦਾ.ਵਾੜਾ.ਨਹੀ..ੳੁਹ.ਤੇ.िੲਕ.ਰॅਬੀ.ਰੂਹ.ਸੀ.ਜੋੜੀ.ਚਮਕੀਲਾ.ਅਮਰਜੋਤ.ਜੀ..ਸਾਢੇ.ਸਾिਤਕਾਰ.ਯੋਗ..ਮਹਾਨ.ਜੋੜੀ.ਸੀ.ਹੋਰ.ਕੋੲੀ.ੳੁਨਾ.ਦੀ.ਥਾ.ਨਹੀ.ਲੈ.ਸਕਦਾ
Ji Han ji .koi Amarjot nhi ban sakdi
ਬਹੁਤ 🎉🎉
ਬਹੁਤ ਵਧੀਆ ਗੀਤ
ਇਹ ਜੋੜੀ ਕਦੈ ਨਹੀ ਲੱਭਣੀ ❤
ਰਾਹਿਦੀ ਦੁਨੀਆਂ ਭਰ ਅਮਰ ਰਾਹੂ
ਬਹੁਤ ਵਧੀਆ ਗਾਇਕ ਸੀ ਬਾਈ ਚਮਕੀਲਾ 👍👍💚💚
ਲੈਂਜਡ ਚਮਕੀਲਾ
Balle Balle Veer chamkila ji *ik hi gane nal *Gaiki da end Si Rab da Bhejia kla kar*💟💟💟💟
ਬਹੁਤ ਸੋਹਣੀ ਅਵਾਜ ਐ
Jatt fan chamkeele da
Love you chamkila Bai bahut bahut pyar love 22
ਅਮਰ ਸਿੰਘ ਚਮਕੀਲਾ ਘੈਟ
Neetu nal v chamkile d awaz bahut match kardi c
Neetu di awaz bhut hi soni si❤❤❤
Wea chmkila ustad ji
Yeg landi vuchi ne suni
Y
Chmkila da fanaa ......
ਇਹ ਵੀ ਕੁੜੀ ਵਧੀਆ ਗੌਂਦੀ ਸੀ ਵਈ
Very nice song by amar Singh Chamkila ji and neetu ji❤❤❤❤❤
ਚਮਕੀਲਾ ਨੀਤੂ ਸੋਹਣਾ ਗਾਉਂਦੇ ਜੋੜੀ ਚੰਲਸਕਦਈ ਸੀ ਅਮਰ ਜੋਤ ਦੀ ਭੈਣ ਸੇਰਾ ਆਪ ਲੈ ਜਾਂਦੀਆ
Eh Haakam Bhakhtadiwala di Saali E, Neetu
ਗੀਤ ਪੂਰੀ ਸਚਾਈ ਬਿਆਨ ਕਰਦਾ ਹੈ।ਹਰਮੇਲ ਸਿੰਘ ਕੋਕਰੀ ਕਲਾ
Very nice
ਵਾਹ ਜੀ ਵਾਹ ❤
ਨੀਤੂ ਹਾਕਮ ਬਖਤੜੀ ਵਾਲੇ ਦੀ ਸਾਲੀ ਅ ਜੀ
Wah❤
Har geet superhit
ਪਤੰਦਰ ਨੇ ਤਰਜਾ ਹੀ ਪਤਾ ਨਈਂ ਕਿਥੋਂ ਕਢੀਆ ਹਨ।ਮੰਨਣਾ ਪਊ ਗੁਰੂ ਨੂੰ।
ਗੂਡ। ਜੋੜੀ
Female awaaj bhout vdhya hai
Bhout lchr geet hogye changa keeta shad gye chamkila te toombi jbrdast hai ♥️ pr Female singer vich shrm bhout hai
ਸਿਰਾਂ ਜੋੜੀ ਸੀ
ਜੋ.ਚਮਕੀਲਾ.ਤੇ.ਸਾਢੇ.ਸਾਤਿਕਾਰ.ਯੋਗ .ਮਾਤਾ. ਅਮਰਜੋਤ. ਆ.ਉਨਾ.ਦੀ.ਥਾ.ਹੋਰ.ਕੋਈ.ਨਹੀ.ਹੋ.ਸਕਦਾ.ਚਮਕੀਲਾ.ਅਮਰਜੋਤ.ਜੀ.ਅੱਜ.ਵੀ.ਜਿਉਦੇ.ਕਲਾਕਾਰਾ.ਨਾਲੋ.ਜਿਆਦਾ.ਪਿਆਰ.ਲੈ.ਰਹੇ.ਨੇ.ਤੇ.ਲੈਦੇ.ਰਾਹਿਣਗੇ.ਜਿਨਾ.ਚਿਰ.ਧਰਤੀ.ਤੇ.ਅਸਮਾਨ.ਆ😂🎉😢😮
Bahut hi vadhia singer c... Paap hi kamaya...
ਜੋ ਨਾਰਾਂ ਉਧਲ ਗਲੀਆਂ ਨੀ ਉਨ੍ਹਾਂ ਨੂੰ ਦਾਜ ਜੁੜੇ ਨਾ.... ਬਹੁਤ ਡੂੰਘੀਆਂ ਲਾਈਨਾਂ ਵਾਹ ਕਮਾਲ ਚਮਕੀਲਾ ਸਾਬ੍ਹ
No doubt
❤❤ super ❤❤
Srra att
Very nice 👍👍
Very very very nice
❤chamkila 😢
ਫ਼ਕੀਰ ਬੰਦਾ ਸੀ।ਦਿੱਲ ਕੱਢ ਲੈਂਦੇ ਆ ਚਮਕੀਲੇ ਦੇ ਗਾਣੇ।
ਚਿੱਬ ਕੱਢ ਪ੍ਰਦਰਸ਼ਨ ❤❤❤❤
Legend si bai tu
Very nice 👍
ਨੀਤੂ ਸਿਰਾ ਗਾਇਕਾ
ਵੈਰੀਆ ਤੇਰੀ ਚੜਾਈ ਹੀ ਤੇਰੀ ਮੌਤ ਦਾ ਕਾਰਨ ਬਣੀ ਤੇਰੇ ਤੋ ਸਾਰੇ ਕਲਾਕਾਰ ਹੀ ਖਾਰ ਖਾਂਦੇ ਸੀ ਐਨੇ ਥੋੜੇ ਸਮੇਂ ਵਿੱਚ ਰੱਬ ਨੇ ਤੈਨੂੰ ਬਹੁਤ ਕੁੱਝ ਦਿੱਤਾ ਜੇ ਕਿਤੇ ਜਿਊਂਦੇ ਰਹਿੰਦੇ ਅੱਜ ਨੂੰ ਸਭ ਤੋਂ ਉੱਤੇ ਹੋਣਾ ਸੀ
Nitu ji tu bi amar he jo chamkila devta dhe nal song gitt ghaya hun Janam lugha firr
❤❤
very nice ji❤ tu
ਬਹੁਤ ਵਧੀਆ
my bro best ever
ਸਿੱਧੂ ਮੂਸੇ ਵਾਲੇ ਵਾਗ ਚਮਕੀਲਾ ਵੀ ਕਿਸੇ ਹੋਰ ਕਲਾਕਾਰ ਨੂੰ ਚੱਲਣ ਹੀ ਨਹੀਂ ਸੀ ਦਿੰਦਾ ਸੀ ਮੋਤ ਦਾ ਕਾਰਣ ਵੀ ਸਿੱਧੂ ਤੇ ਚਮਕੀਲੇ ਦਾ
Amarjyot was superior
Harneet neetu di vi interview kiti jave
Love you. Chamkila bai❤❤❤❤❤
ਚੁਮਿਆਰ ਫੈਨ ਚਮਕੀਲੇ ਦਾ , ਗੋਰੀਆ
Amarjot Ji De Baby Hon De Time Gaya c Neetu Naal Chamkile Ne
Neetu Hakam Bhakhtadiwala di Saali e.
Me Amar Noorie Naal V Dekhe a Chamkile DE Live
ਅਮਰਨੂਰੀ ਅਤੇ ਚਮਕੀਲਾ ਜੀ ਦਾ ਵੀ ਕੋਈ ਗੀਤ ਅੱਪਲੋਡ ਕਰੋ ਪਲੀਜ
Pls upload kro
Thank you 👍🏻🙏🏿🙏🏿🙏🏿🙏🏿🙏🏿🙏🏿🙏🏿🙏🏿🦅🦅🦅🦅🦅🦅🦅🦅👏👏👏👏👏👏👏👏🙏🏻👏👏
Good chamkila aa
Nitu voice is good.but amrjot voice is very very good❤ heart tuching.
V very nice song ❤❤❤
Chamkila super duper hit
Chamkila 🌟 kalakar punjabi Sangeet de
Good jori c😢
ਵੈਰੀ ਤੂੰਬੀ ਦਾ ਬਹੁਤ ਧਨੀ ਸੀ ਲੱਖ ਲਾਹਨਤ ਹੈ ਤੈਨੂੰ ਸ਼ਹੀਦ ਕਰਨ ਵਾਲੇਆ ਦੇ
Amar singh amar ho gay❤❤❤❤❤❤❤❤❤❤❤❤❤❤
ਅਮਰਜੋਤ ਦੀ ਕੋਈ ਰੀਸ ਨਹੀ
Amarjot hi ga sakdi si Chamkile bài naal
❤❤❤❤❤❤❤❤❤
ਨੀਤੂ ਛਿੰਦੇ ਨੇ ਬਹੁਤ ਬਜਾਈ ਆ ।16/17 ਸਾਲਾਂ ਦੀ ਸੀ ਸਿੰਦੇ ਨੇ ਬਹੁਤ ਟਾਈਮ ਨਾਲ ਰੱਖੀ ਆ ਬਹੁਤ ਅਖਾੜੇ ਲਾਏ ਆ
Amarjit Kaur was best in singing
ਇਹ ਚੰਡੀਗੜ੍ਹ ਦਾ ਪਰੋਗਰਾਮ ਆ ??
Good voice neetu j.
🙏🙏🙏🙏🙏🙏🙏🌹🌹
Mis y u
3.40 te kime bookda sher
ਦਲਜੀਤ ਕੌਰ ਦੀ ਭੈਣ ਹੈ
Hakm bakhtarea wale di sali daljit e
Hon Tak me chamkila de gane te like karda reha tusi paise de mit hop
❤❤❤❤
Neetu hegi sohni yrr
Chamkila nhi kise ban janame ta jad pata laga roti nhi khadi
Jatt van chemkile de
Amarjot Amarjot a
ਕਮਾਲ ਦੀ ਆਵਾਜ਼ ਹੈ ਬੰਦੇ ਦੀ ।
ਰੱਬ ਦੀ ਦਾਤ ਸੀ ਚਮਕੀਲੇ ਕੋਲ ॥
Hor koi chmkila nhin ban sakda per Ramdasia jati vich janm le ke usdi kadar nhipai jiveke musse wali di pai hea chmkila chmkila hi c us verga hor koi ni ga sakda
Harneet nittu
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
🙏🙏🙏
Vir nu maran walea da bera gark ho jawe
Ho ta gya manak da
Tenu pyar, hi karda chakmlia tere mout, aa gia koi nai maar sakda kese nu
Hun tan saj hi a awaj ni.ik din vich tin tin akharhy lany saukhy ni
Bindrahea to upr koe nahe