Youtube ਤੇ video ਪਾ ਕੇ ਕਿਵੇਂ dollars ਵਿਚ ਕਮਾਈ ਕਰ ਸਕਦੇ ਹਾ editing ਕਿਵੇਂ ਕਰਨੀ ਹੈ? ਕਿਹੜੀ app ਤੋਂ ਕਰਨੀ
HTML-код
- Опубликовано: 6 фев 2025
- इस video mein बताया गिया है आप यूट्यूब चैनल को grow कैसे कर सकते है ।
#youtube#growchannel #youtubeearning #youtuber #growth#followersgain #views #viewskaisebadhaye #growchannel
ਬਹੁਤ ਵਧੀਆ ਭਾਬੀ ਜੀ ❤️🥀🙏
ਜੱਟ ਮਹਿਕਮਾ ਇਟਲੀ 🇮🇹
ਬਹੁਤ ਸੋਹਣੀ ਜਾਣਕਾਰੀ ❤
ਬਹੁਤ ਵਧੀਆ ਜਾਣਕਾਰੀ ਹੈ ਜੀ❤ very nice dii
ਮਿਹਨਤ ਕਰਨੀ ਪੈਂਦੀ ਆ ਜੀ ਤੇ ਫਲ v ਮਿਲਦਾ ਮੈਨੂੰ v ਮਿਲਿਆ
Bilkul ji ਪਰ ਤੁਸੀਂ video kyu nhi ਪਾ ਰਹੇ ਕਾਫੀ time to ??
ਬਹੁਤ ਵਧੀਆ ਜਾਣਕਾਰੀ ਹੈ 🎉🎉
Thanks sis bahut vdiya jankari ditti tusi .mera v struggle chal riha ji😊
Bohat achhe vichar ji. Bohat achhi jankari den lie shukria ji
❤️😊🙏🏻
ਮੋਟੀਵੇਸ਼ਨ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
Bahut vadia video aa ji
ਸਤਿ ਸ਼੍ਰੀ ਅਕਾਲ ਧੀਏ ਬਹੁਤ ਕੀਮਤੀ ਵਿਚਾਰ ਹਨ ਆਨਲਾਈਨ ਕਮਾਈ ਬਾਰੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਜੀ ਇੱਕ ਬੇਨਤੀ ਹੈ ਜੀ ਸਿਰ ਜ਼ਰੂਰ ਢਕ ਲਿਆ ਕਰੋ ਇਸ ਨਾਲ ਸਮਾਜ ਚ ਧੀਆਂ ਭੈਣਾਂ ਮਾਵਾਂ ਬੱਚੀਆਂ ਦਾ ਸਤਿਕਾਰ ਕਦਰ ਇੱਜ਼ਤ ਹੋਰ ਵਧ ਜਾਂਦੀ ਹੈ ਨਾਲ਼ੇ ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੀ ਪਵਿੱਤਰ ਧਰਤੀ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Bahut vadia motivation video banai hai 👌👌👍💯 bahut achi tarah sab kush detail vich share kitta hai ❤❤
Tuadi new friend 😍
Place stay connected 🙏
Thnks mam aap kinsi city se ho
ਬੁਹਤ ਵਧੀਆ ਜੀ 🎉
Very simple way of discription
Thanks bhehnji for motivation
Bhut hi wadia video ❤❤
Bhut vadiya 😊
Wa didi wa
Wa didi wa
Waheguru ji 🙏
Thank you so much sister gbu🙏🏻 stay connected
Bhut vadiya Ji 🎉
BEST OF LUCK SISTER
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
Bohut Vadiya g
Sat sri akaal 🙏 😊
sat sri akal ji 🙏🏻😊
Good mam .good knowledge
ਬਹੁਤ ਵਧੀਆ ਜੀ ਤੇ ਤੁਹਾਡਾ confidesnse ਵੀ good ਆ ।
Very good 👍
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਭੈਣ ਨੇ
ਮੇਰਾ ਇੱਕ ਧਾਰਮਿਕ ਚੈਨਲ ਹੈ ਜਿਹੜਾ 2018 ਵਿੱਚ ਸ਼ੁਰੂ ਕੀਤਾ ਸੀ ਅਤੇ ਜਿਸ ਨੂੰ ਸਕਸੈਸ 2025 ਵਿੱਚ ਜਾ ਕੇ ਮਿਲੀ ਹੈ ਅਤੇ ਹੁਣ ਉਹ ਚੈਨਲ ਬਹੁਤ ਵਧੀਆ ਗਰੋਹ ਹੋਇਆ ਹੈ ❤❤❤
ਬਹੁਤ ਵਧੀਆ ਜੀ ਬਸ ਛੱਡਣਾ ਨ੍ਹੀ ਆਪਾ ਪਰਮਾਤਮਾ ਮੇਹਨਤ ਨੂੰ ਫਲ ਜਰੂਰ ਲਗਾਉਂਦਾ ਹੈ 👍🏼
Nice video
Thanks ji❤
Good 👍
Thank you so much ma'am ❤🎉🎉🎉🎉🎉
Bhut bhut dhanbad jankari bdea dide ho bhut veera bhena da bhala ho thuhanu sab dea asisa lgngea
thnks ji ❤️😊
Tuc bout badiya samjode o didi eme koi nhi samjoda par tuhadi video dekhan nal sachii bout hosla mileya te motivation mili
thnks ji ❤️
Thanks mam
Thanks ji for 171subs. ..my RUclips family 🎉🎉🎉🎉
Good information
Thanks . May God give you more success.
Bohut hi badhiya sister
Beta Bhut vdia Jankary mily
thnks ji ❤️🙏
Bhut vdia ji🎉❤
Godbless you 🎉🎉good job
Nice 👍
Very good informative
❤❤
Nice 👍 information dear ☺️
Very informative
Jioende rahe mere putter gbu
Valuable Maam Humble request please upload video of long vs short,how much we earn from shorts and long video,Some says i make shorts,Some says long ,Iam very confused please upload video of long vs shorts earning,I eagerly waiting your video .Thanks
Okay sure mam 👍🏼
Good information 👍🏻
RUclips te search mar ke bna sode ohh bhut vadia smjohnde ne eassy lai bna skde ohh
Nice information ❤❤❤🎉
🎉🎉🎉
Good information bhaine
Paise di koi limit nhi youtube te jina chaho una kma skde oh pr nal nal mehnat v bhout jurari aa ,mai Delhi 5 sal kehnde kehonde top de youtubera di videos editing krda c ,koi ehna ch 4 lakh bna reha c koi 40 lakh+ bna reha c ,j thoda content vadhia ta koi thonu agge jn to rok nhi skda .
Veer ji join krlo sanu support dlod aa ji 🙏 mainu guide kro please
@LifewithparmDarshan channel agge na bdn da ik karn eh v aa k appa ik dusre nu dekh video banonia shru kr dine aa te content v yada tr same hunde ne jina kr k channel agge nhi bd da , tuci kuch allag kro jo koi hor nhi kr reha ,log hun kuch new dekhna pasand krde aa .fer dekho kive grow krde .
Very nice thank you
Very nice ji
Thanks di 🙏
V nice
Very nice di
Very nice
🙏
Sat shri akal didi ji Dhanbad video di Jankari Den lai
God bless u
Bahot vdiya video bhene 🙏🏻 Me vi odha hi channel bnaya se but kde kde video pa dene aa fer view vi aa jande aa thode bahot apa bs vase RUclips shorts pa dene aa na koi Paise ale gall aa na hi famous hon vale gall bs ik edaa hunda je apa video pava ge nale vdiya content pava ge ta ase famous vi hova ge nale Paise ta app hi ban jan ge jdo vdiya consept hoya 🖤❤️ Chlo suker aa tusi punjabi ch gall krde oh nale samjh aaju sara kuj 💯 Sabar ta karna pena step by step chlo ge ta ik din vdiya growth ho jane thude channel de me app jii nu subscribe kar dena te aage video aye jhde thude odhe ae bhene ae gall jarur dsyo vi video upload karn vele ki kriye kida tag , hashtag ae sab kuj jarur dsyo ✅ Thuda ik hor subscribe vad gya te jhda Daily video vekhu ga nale me app vi roj upload kru ga video 📸 🙌🏻 #keepitup ❤🖤 #savegirls #respectwoman 🙏🏻
ਬਹੁਤ ਵਧੀਆ ਸੋਚ ਆ ਜੀ ਹਰ ਕੋਈ ਜੇ ਆ ਗੱਲ ਸਮਝ ਜਾਵੇ ਤੁਹਾਡੇ ਵਾਂਗੂ ਕੀ ਜੇ ਕੋਈ ਵਧੀਆ content ਪਾਵਾਂ ਗੇ ਤਾ ਇਕ ਨਾ ਇਕ ਦਿਨ channel ਜਰੂਰ grow ਕਰੇ ਗਾ ਪਰ ਅਸੀ ਸੋਚਦੇ ਆ ਕਿ ਅਸੀ ਕੁਜ ਵੀ video ਪਾ ਦੇਈਏ ਬਸ ਚਲ ਪਵੇ ਜਦੋ ਕਿ ਹਰ ਕੋਈ ਚੋਹੰਦਾ ਹੈ ਕਿ ਕੁਜ ਸਿੱਖਣ ਨੂੰ ਮਿਲੇ video ਤੋ ਜਦੋ ਅਸੀ ਕੁਜ ਵੀ post ਕਰ ਦਿੰਨੇ ਆ ਤਾਹੀ ਟਾਈਮ ਲਗਦਾ ਫੇਰ grow ਹੋਣ ਨੂੰ channel ਨੂੰ ਬਾਕੀ ਤੁਹਾਡੀ ਸੋਚ ਵਧੀਆ ਹੈ 😊
Ssa 🙏 di thanks di nice tadi ghal baat ❤❤
Good information gbu
Very nice sister
Nice
ਸਾਰਿਆਂ ਨੂੰ ਬੇਨਤੀ ਹੈ ple ਸਪੋਟ ਕਰੋ. Watch time ਕਿਵੇ ਪੁਰਾ ਕਰੀਏ ਤਾਕਿ ਸਾਨੂੰ monotize ਹੋ ਸਕੇ ਚੈੱਨਲ ਫੈਮਿਲੀ ਵੀਡੀਓ ਹੀ ਸ਼ੇਅਰ ਕਰਦੇ ਹਾਂ ਬੱਚਿਆਂ ਦੀਆਂ ਹੋਰ ਕਿਹੋ ਜਿਹੀ ਵੀਡੀਓ ਅੱਪਲੋਡ ਕਰਨੀਆਂ ਚਾਹੀਦੀਆਂ sanu ਦੱਸਿਓ ple 🙏🙏
Subscribe ji
Mera te channel agge hi ni vadh riya 😅
Nice video didi
Sanu v dso mam channel bnauna plese
ਦੇਖੋ ਜੀ channel ਤਾ ਮੈ ਬਣਾਯਾ ਹੋਯਾ ਜੀ ਮੇਰੇ subscribe ਵੀ ਨੇ ਪਰ ਜਿਨੇ subscrib ਨੇ ਉਸ ਹਿਸਾਬ ਨਾਲ viwe ਨਹੀਂ ਆਉਂਦੇ ਨਾ wachtime ਪੁਰਾ ਹੋ ਰਾਹਿਆ ਜੀ ਕੀ ਕਰੋ ਕੀ ਲੋਕ ਮੇਰੇ ਨਾਲ ਜ਼ਿਆਦਾ ਤੋ ਜ਼ਿਆਦਾ ਲੋਕਾ ਨੂੰ ਆਪਣੇ ਨਾਲ ਜੋੜ ਸਕਾ ਜੀ pls ਦੀਦੀ ਮੇਨੂੰ ਵੀ ਸਲਾਹ ਦੇਵਓ ਜੀ
Cricket🏏 India ch famous game aa cricket har koi dakha ish war sikh lo 12 month kaam ni mukda thonu knowledge honi chidi aa, bas mahant karan wala how,,
Keywords use krya kro ji
@@KuldeepSingh-qt7cc 🙏🙏
@@kindheart0172oh wow bro ❤ cricket me 18 sal to dekh reha ❤ te me 25 sal da aa ❤ ghar cho jisnu pasand aa cricket me hi a sirf ik❤
Thumbnil ki hunda fr shyad thonu ptaa ni , apne thumnil te jayda focus kro❤
Thanku dee
Additing wali apps ਦਸੋ ਅਤੇ additing ਕਰਨੀ ਸਿਖਾ ਦਿਉ । ਤੁਹਾਡਾ ਸਿਖਾਉਣ ਦਾ ਤਰੀਕਾ ਵਧੀਆ ਹੈ।
Hnji aap de name ta dse ne ji video de vich 3 aap dsi hai Agli video ch sikha dewa gi ji
Keep supporting RUclips family ❤
Thanks mam ji 👍💯
Mam sade channel bare v daso loka nu sada v pta leg j
Plesae mam sada v bhaka kar do
Mam content video lgatar pao ji vlogs dia
Mainu editing nhi aundi kive kr skde please smjhao ji 🙏💐 dhanywaad ji 🙏
Good sister ji
Hlo dii live ch v aaaaoo
ਦੀਦੀ ਮੈਂ ਵੀਡੀਓ ਵੀ ਰੋਜ਼ ਪਾਉਣੀ ਹ ਪਲੀਜ਼ ਜਾਣਕਾਰੀ ਦਿਓ ਵੀਡੀਓ ਠੀਕ
Mainu v tuhade vang hi feel hunda ae,kive kam kra RUclips te samjh nhi aaundi.
Subscribe ta banda aa 🥰done ji
thnks ji ❤️😊
ਦੀਦੀ ਜੀ ਅਸੀਂ ਗੁਰਬਾਣੀ short video ਪਾਉਂਦੇ ਆ ਪਰ ਸਾਡੇ subscribe ਨਹੀਂ ਵਧ ਰਹੇ ਦੀਦੀ ਤੁਸੀਂ ਸਾਡੀ help ਕਰ ਸਕਦੇ ਹੋ
ਗੁਬਾਣੀ ਤੇ ਤਾ viwe ਜਿਆਦਾ ਆਉਦੇ ਆ
ਮੈਡਮ ਮੇਰੇ ਚੈਨਲ ਤੇ views ਰੁਕ ਗਏ ਪਤਾ ਨ੍ਹੀ ਕਿ ਗ਼ਲਤੀ ਹੋ ਗਈ ji😮😮
Haji mam ji mai bnaeya par
🙏🙏🙏🙏
Mam ji sat shri akal ❤ji
Mam jdo mai thumbnail laundi a ta oh verify krn nu kiu keh de ne please jrur dasiyo tuhi v kita c verify apna channel...asi v bnona aa channel ..... thanks 🙏❤
Didi g mera channel search vich nhi onda
Mam mai channel bna lea ji .. tuhadi video dekh k ....pr us te view ni aa rhe ...vese ta mai ikle Shorts hi upload krea ji ...
mam hle thode videos pai jao ji aon ge views
@GrowWithRamgarhia ok ji
Thanks ji 😍
ਦੀਦੀ ਮੈਂ ਵੀ ਵੀਡੀਓ ਪਾਉਣੀ ਆ
ਮੈਮ ਆਪਣੀ ਪਹਿਚਾਣ ਬਣਾਉਣਾ ਬਹੁਤ ਜ਼ਰੂਰੀ ਆ ਤੇ ਅਸੀਂ ਜਰੂਰੀ ਨਹੀਂ ਕਿ ਅਸੀਂ ਹਾਊਸ ਵਾਈਫ ਆਂ ਅਸੀਂ ਵੀ ਕੁਝ ਕਰ ਸਕਦੇ ਆਂ
Bilkul sister ਸਗੋ ਅਸੀ ਜਿਆਦਾ ਕੁਜ ਕਰ ਸਕਦੇ ਆ ਜੀ ਜਿੰਨਾ ਕੁਜ ਅਸੀ ਸਹਿ ਲੈਨੇ ਆ ਸ਼ਾਇਦ ਇਕ ਮਰਦ ਨ੍ਹੀ ਸਹਿ ਸਕਦਾ ਬਸ ਲੋੜ ਹੈ ਆਪਣੇ ਆ ਨੂੰ ਪਹਿਚਾਨਣ ਦੀ 😊
Sat shri akal didi ji mera v chanel hai pr view nhi aunde
Bhaine tuhanu hun lagbhag kini kamayi hundi aa one month da bhut khusi hundi aa jdo tuci dsade ho🎉
ਮੇਰੇ flowers ਪੂਰੇ ਹੈ ਵੀਡੀਓ edit ਕਰਨੀ ਸਿਖਾ ਦਿਓ 🙏🙏🙏
Meri help kro
Didi mere channel da name search krn te milda hi ni kise nu,
Please tusi ds sakde o search ch kive aauga,
Main aje 2 hi video paiya ne ,
Hune start kita
ਹੰਜੀ ਪਹਿਲਾ ਮੇਰਾ ਵੀ ਨ੍ਹੀ ਆਉਂਦਾ ਸੀ ਜੀ ਜਰੂਰ ਦੱਸੂ ਜੀ
Madam tuhada voice mick kine da aaya va ji
Dii mera Chanel Sukh boutique name te aa problem a view gtt a?? I like you advise