ਘਰ ਬੈਠੇ ਡਾਲਰਾਂ ਵਿੱਚ ਕਿਵੇਂ ਕਮਾਈ ਕਰੀਏ ਬਿਨਾ ਕਿਤੇ ਓਨ ਜਾਣ ਦੇ 💯ਕੁਜ ਵੀ fake ਨ੍ਹੀ ।घर बैठे dollar कैसे कमाए

Поделиться
HTML-код
  • Опубликовано: 24 янв 2025

Комментарии • 198

  • @Parmjeet_randhawa
    @Parmjeet_randhawa 19 дней назад +17

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਸਭ ਤੋਂ ਵੱਡੀ ਲੋੜ ਹੈ ਜੀ ਔਰਤ ਨੂੰ ਔਰਤ ਦੀ ਸਪੋਰਟ ਕਰਨੀ ਚਾਹੀਦੀ ਹੈ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾ ਕੇ ਔਰਤਾਂ ਨੂੰ ਅੱਗੇ ਵਧਣ ਵਿੱਚ ਮੱਦਦ ਕਰ ਰਹੇ ਹੋ ਤੁਹਾਡੀ ਸੋਚ ਬਹੁਤ ਵਧੀਆ ਜੀ ਇਸ ਤਰਾਂ ਹੀ ਸਾਰੀਆਂ ਔਰਤਾਂ ਨੂੰ ਇੱਕ ਦੂਜੇ ਦੀ ਮੱਦਦ ਕਰਨੀ ਚਾਹੀਦੀ ਹੈ ਧੰਨਵਾਦ ਜੀ 🙏🏻🙏🏻🙏🏻🙏🏻

  • @rajwinderhundal8271
    @rajwinderhundal8271 16 дней назад +5

    ਬਹੁਤ ਵਧੀਆ ਜਾਣਕਾਰੀ ਲਈ ਦਿਲੋਂ ਧੰਨਵਾਦ 🙏

  • @rampreetkaur5376
    @rampreetkaur5376 17 дней назад +5

    ਧੰਨਵਾਦ ਮੈਡਮ ਬਹੁਤ ਵਧੀਆ ਜਾਣਕਾਰੀ ਦਿੱਤੀ👌🏻👌🏻

  • @balwinderbhuller8336
    @balwinderbhuller8336 16 дней назад +5

    ਬਾਹੁਤ ਵਧੀਆ ਤਰੀਕੇ ਨਾਲ਼ ਸਮਝਾਇਆ ਜੀ❤❤

  • @baljitsingh8394
    @baljitsingh8394 9 дней назад +2

    Very nice information ji 👍🙏❤️🙏

  • @rhythmrocks6371
    @rhythmrocks6371 18 дней назад +7

    Awesome ਜਾਣਕਾਰੀ Di, ਮੈਂ ਬਹੁਤ ਸੁਹਣੀ ਸਿਲਾਈ ,ਕਰੋਸ਼ੀਆ ਵਰਕ 👌ਕਰਦੀਹਾ,ਬੱਚਿਆ ਦੇ ਸਟੱਡੀ ਲਈ ਹਸਬੈਂਡ ਦੀ ਹੈਲਪ ਕਰਨ ਲਈ ੨ ਸਾਲ ਤੋ ਸੋਚ ਰਹੀ ਹਾ

  • @ranagnz7442
    @ranagnz7442 3 дня назад

    ਜਿਉਂਦੀ ਰਹਿ ਭੈਣੇ ਬਹੁਤ ਵਧੀਆ ਜਾਣਕਾਰੀ ਹੈ ਸਰੋਤਿਆਂ ਲਈ।

  • @Sandeepdidarvlogs
    @Sandeepdidarvlogs 13 дней назад +3

    ਤੁਹਾਡੀ ਵੀਡਿਓ ਬਹੁਤ ਵਧੀਆ ਲੱਗੀ

  • @Kuldeepparminder33
    @Kuldeepparminder33 18 дней назад +5

    ਬਹੁਤ ਵਧੀਆ ਜਾਣਕਾਰੀ ਜੀ 🙏

  • @pushpindermatharu1177
    @pushpindermatharu1177 19 дней назад +9

    ਬਹੁਤ ਵਧੀਆ ਜਾਣਕਾਰੀ ਜੀ 🙏🏻

  • @davinderkaur8235
    @davinderkaur8235 16 дней назад +4

    ਬਹੁਤ ਵਧੀਆ ਵੀਡੀਓ ਬੇਟਾ 🎉🎉❤️

  • @bablihunjan3737
    @bablihunjan3737 19 дней назад +4

    Sister good 👍 very good job Babli from Canada really nice 👍 good job 👍 ❤❤❤❤❤

  • @parphoolgupta8453
    @parphoolgupta8453 12 дней назад +3

    Wah ji bahut hi vadhia jankari ditti aa ji thank you ji

  • @Sohalfamily-786
    @Sohalfamily-786 9 дней назад +2

    Very nice information ❤

  • @Sohalfamily-786
    @Sohalfamily-786 9 дней назад +2

    Very nice video 👏

  • @RajwinderBathinda
    @RajwinderBathinda 19 дней назад +5

    ❤ ਦੀਦੀ ਮੈਂ ਪਹਿਲੀ ਵਾਰ ਵੀਡੀਓ ਦੇਖੀ ਹੈ ਧੰਨਵਾਦ ਜੀ ਬਹੁਤ ਵਧੀਆ ਲੱਗਿਆ 😊

    • @GrowWithRamgarhia
      @GrowWithRamgarhia  19 дней назад +2

      ਸ਼ੁਕਰੀਆ ਜੀ 🙏🏻

    • @Parmjeet_randhawa
      @Parmjeet_randhawa 19 дней назад +2

      @@GrowWithRamgarhiaਤੁਸੀਂ ਬਹੁਤ ਵਧੀਆ ਦਿਲ ਦੇ ਇਨਸਾਨ ਹੋ ਪਰਮਾਤਮਾ ਤੁਹਾਨੂੰ ਬਹੁਤ ਖੁਸ਼ ਰੱਖੇ 🙏🏻🙏🏻🙏🏻🙏🏻

  • @paulpaul9846
    @paulpaul9846 2 дня назад

    Well done being Ramgarhia.
    Proud to be Ramgarhian.

  • @ramanmasih1623
    @ramanmasih1623 8 дней назад +1

    Nice information God bless you sister

  • @dawinderbhullar7724
    @dawinderbhullar7724 8 дней назад

    Very good information thank you so much ❤❤❤❤🙏🙏🙏🙏🙏🙏

  • @Noormaanvlogs3
    @Noormaanvlogs3 18 дней назад +3

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਭੈਣੇ ਮੇਰਾ ਵੀ ਚੈਨਲ ਹੈ ਮੇਰੇ ਆਪਣੇ ਸ਼ਰੀਕੇ ਵਿਚੋਂ ਮੈਨੂੰ ਗੱਲਾਂ ਬਾਤਾਂ ਵੀ ਕਰਦੇ ਆ ਵੀ ਇਹ ਵੀਡੀਓ ਪਾਉਂਦੀ ਆ ਇਹ ਜੋ ਪਰ ਮੇਰੇ ਪਰਿਵਾਰ ਨੇ ਸਾਥ ਦਿੱਤਾ ਤੁਸੀਂ ਵੀ ਭੈਣੇ ਸਪੋਟ ਕਰਨੀ ਮੈਂ ਤੁਹਾਡਾ ਚੈਨਲ ਸਬਸਕ੍ਰਾਈਬ ਕਰ ਲਿਆ ਮੇਰਾ ਚੈਨਲ monetize ਹੋ ਗਿਆ ਪਰ adsense pin ਨਹੀਂ ਆਇਆ ਕਿੰਨੇ ਟਾਈਮ ਤੋਂ ਆਉਂਦਾ ਸਾਰੀ ਜਾਣਕਾਰੀ ਦੇਣਾਂ pls sis

  • @KitchenQueen223-c8v
    @KitchenQueen223-c8v 18 дней назад +1

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਦੀਦੀ 🙏

  • @Satwantgill-bv5cv
    @Satwantgill-bv5cv 17 дней назад +3

    ਦੀਦੀ ਯੂ you tube channel ਬਣਾਦੇ ਕਿਵੇਂ ਸ਼ੁਰੂ ਤੋਂ ਦੱਸ ਦੋ

  • @satnamkaur9322
    @satnamkaur9322 18 дней назад +4

    ਜੂਟੂਬ ਚੈਨਲ ਬਣਾਂਦੇ ਕਿਸ ਤਰਾ ਸਾਨੂੰ ਇਹ ਹੀ ਪਤਾ ਨਹੀ ਲੱਗਦਾ

  • @JaspreetPunjabiboutique
    @JaspreetPunjabiboutique 19 дней назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਭੈਣੇ

  • @PargatSingh-yn6os
    @PargatSingh-yn6os 12 дней назад +1

    ਵੱਡੇ ਸ਼ਹਿਰਾਂ ਵਿੱਚ ਲੋਕ ਮਿਲੀਅਨ ਵਿਊ ਲਈ ਜਾਦੇ ਤੇ ਅਸੀਂ ਥੋੜੇ ਵੀ ਨੀ ਬਣਾ ਸਕਦੇ 🎉 ਹਦ ਆ ਯਾਰ ਕੁਝ ਕਰੋ ਤਾਂ ਸਹੀ🎉

  • @gurprtapsingh3615
    @gurprtapsingh3615 16 дней назад +3

    Mam Chanel Monitize kis tra hunda

  • @benipalimmigration9428
    @benipalimmigration9428 10 дней назад +1

    very good mam ji thanku

  • @SinghJagjit-r5n
    @SinghJagjit-r5n День назад

    😮 very good

  • @storyworld465-w5z
    @storyworld465-w5z 8 дней назад +1

    Thanks for this information

  • @surinderkaurkaur3833
    @surinderkaurkaur3833 18 дней назад +1

    Very nice video, I am from usa 🙏

  • @sidhuvlogs066
    @sidhuvlogs066 18 дней назад +1

    ਬਹੁਤ ਵਧੀਆ ਜਾਣਕਾਰੀ ਜੀ ਮੇਰਾ ਵੀ ਚੈਨਲ ਆ ਜੀ

  • @anmoldeepdance
    @anmoldeepdance 14 часов назад

    Hnji di mai v huni tuhanu subscribe kita hai tahnk u di God bless you

  • @kamaljitsrai6306
    @kamaljitsrai6306 3 дня назад

    Bahut badya diti

  • @ParamjeetKaur-s8i
    @ParamjeetKaur-s8i 17 дней назад +1

    Bhut vdiya jankari diti h sis thanks

  • @mandeepmaan4328
    @mandeepmaan4328 8 дней назад

    Didi ji fast pay kini tuc ds skde ho .mai RUclips channel start krna h jii..... Short video penla pa skde k nhh ji??? Facebook v paise dinda tuc v othe video pao jii

  • @SukhRajwantBhullar
    @SukhRajwantBhullar 15 дней назад +1

    Mam facebook v pehle ghat te baad vich jiyada bande k facebook ghat hi paise dindi hai

  • @davinderjitkaur5014
    @davinderjitkaur5014 16 дней назад +2

    Good luck and thanks 🙏

  • @Gurarsh4171
    @Gurarsh4171 18 дней назад +2

    Sat sri akaal mam
    Thanks for informative video

  • @dalvirkaur8817
    @dalvirkaur8817 17 дней назад +1

    Thanks bahut vadia jankari dity

  • @baljinderkaursohi5198
    @baljinderkaursohi5198 19 дней назад +1

    Very nice information didi ❤❤❤

  • @kiranjeetkaur6288
    @kiranjeetkaur6288 15 часов назад

    Thank you so much dear sis ❤❤❤

  • @sukhrajkaur9934
    @sukhrajkaur9934 18 дней назад +3

    Bhaut good

  • @onkarsinghkalsikalsi6942
    @onkarsinghkalsikalsi6942 17 дней назад +1

    Very nice video ❤

  • @raviattv5026
    @raviattv5026 17 дней назад +1

    ਭੈਣ ਮੈਂ ਚਾਰ ਸੇਆਰ ਕਰਤੇ ਤੁਹਾਡੀ ਵੀਡੀਓ ਬਹੁਤ ਵਧੀਆ ਵੀਡੀਓ

    • @GrowWithRamgarhia
      @GrowWithRamgarhia  17 дней назад +1

      thnks bahut bahut 😊❤️🙏ਮੈਂ ਵੀ ਤੁਹਾਡਾ ਚੈਨਲ subscribe ਕਰਲਿਆ ਜੀ ਤੇ ਅੱਗੇ ਸ਼ੇਅਰ ਵੀ ਕਰ ਦੇਣਾ ਜੀ

    • @Bapla.baldevBapla.baldev
      @Bapla.baldevBapla.baldev 13 дней назад +1

      ❤❤MERI.BI.SPOT.KRO🙏🙏🇳🇱🇳🇱🇳🇱

  • @ਪਿੰਡਾਂ_ਵਾਲੇ
    @ਪਿੰਡਾਂ_ਵਾਲੇ 18 дней назад +1

    Good information🎉🎉🎉🎉

  • @bablihunjan3737
    @bablihunjan3737 19 дней назад +1

    Very good sister you’re right 🙏❤❤❤❤❤❤❤

  • @Gurtejsingh-qz2sn
    @Gurtejsingh-qz2sn 12 дней назад +1

    🎉🎉🎉

  • @horseLover7774
    @horseLover7774 18 дней назад +1

    Very nice jankari so thanks ji ❤👍

  • @vickydhillon4340
    @vickydhillon4340 16 дней назад

    Hnji sis bhut vdia dseya bhut jrury c

  • @HarwinderSingh-s7s
    @HarwinderSingh-s7s 7 дней назад

    Veery good mam ji🙏🙏

  • @sukhrajkaur9934
    @sukhrajkaur9934 18 дней назад +1

    Good Advice

  • @ALL-ROUNDER564
    @ALL-ROUNDER564 17 дней назад +2

    Good information sis

  • @BaljeetKaur-e6n3h
    @BaljeetKaur-e6n3h 16 дней назад +1

    V nice vedio

  • @RajveerBhullar-z3n
    @RajveerBhullar-z3n 19 дней назад

    Didi mai v ghr ch stitching krdi a mai stitching da chennel start krna hai mai v+2 pass hi a tuhadi video vekh k bot honsla milda❤

    • @GrowWithRamgarhia
      @GrowWithRamgarhia  19 дней назад

      thnks siater bahut vdia ji video bnaonde raho ji silai vali 😊❤️ baki main video vich dsdi ਰਹਾ gi sb kuj

  • @VegCooking321
    @VegCooking321 17 дней назад +1

    Nice information

  • @randevsingh1313
    @randevsingh1313 19 дней назад

    ਭੈਣ ਤੁਹਾਡਾ ਉਪਰਾਲਾ ਵਧੀਆ ਹੈ ਹਰ ਇਕ ਨੂੰ ਜਾਣਕਾਰੀ ਦਿੰਦੇ ਹੋ। ਹੌਂਸਲਾ ਦਿੰਦੇ ਹੋ ।ਅਸੀਂ ਤੁਹਾਡੇ ਦੋਨੋ ਚੈਨਲ ਦੇਖਦੇ ਹਾਂ।

    • @GrowWithRamgarhia
      @GrowWithRamgarhia  19 дней назад

      ਧੰਨਵਾਦ ਜੀ ਤੁਹਾਡਾ 🙏❤️

  • @davindersingh-cw6no
    @davindersingh-cw6no 17 дней назад

    Bhaine kine cher ch rupees ana suru hunde aa
    Rupees kinthon ande aa

  • @amritprabh1821-m5s
    @amritprabh1821-m5s 18 дней назад +1

    Very nice information dear sister 👌

  • @rangpunjabde652
    @rangpunjabde652 19 дней назад +2

    ਸਤਿ ਸ੍ਰੀ ਅਕਾਲ ਜੀ

  • @Cheema22-o5j
    @Cheema22-o5j 10 дней назад

    Di thanks for good ideas k ly

  • @RupinderSahi-z5y
    @RupinderSahi-z5y 18 дней назад

    Vlloging vala kihda channel aa didi g tuhada ki I'd aa??😊

  • @KaramjeetKaur-y4t
    @KaramjeetKaur-y4t 19 дней назад +2

    ਦੀਦੀ ਜੀ ਮੈ ਵੀ ਸੋਡੀ ਬੀ ਡਿਉ ਦੇਖੀ ਸੀ ਦੀਦੀ ਜੀ ਮੈ ਸੋਡਾ ਚੇਨਲ ਸਪੋਟ ਕਰ ਦਿੱਤਾ ਦੀਦੀ ਜੀ ਮੈਨੂ ਵੀ ਸਪੋਟ ਕਰੋ ਦੀਦੀ ਜੀ ਤੁਹਾਡੀਆ ਗੱਲਾ ਬਹੁਤ ਵਧੀਆ ਲੱਗਦੀਆ ਨੇ ਦੀਦੀ ਜੀ ਮੈਨੂ ਵੀ ਸਪੋਟ ਕਰੋ ਦੀਦੀ ਜੀ

    • @GrowWithRamgarhia
      @GrowWithRamgarhia  19 дней назад +1

      hanji sister ਮੈਂ ਸਬਸਕ੍ਰਾਈਬ ਵੀ ਕਰ ਲਿਆ ਤੇ ਅੱਗੇ ਸ਼ੇਅਰ ਵੀ ਕਰਦੂ ਜੀ ਵੀਡੀਓ ਕੋਈ ਨਾ 😊

  • @Rehmat_boutique
    @Rehmat_boutique 18 дней назад

    Nic sharing sis🎉🎉sis tuc kitho belong krde oo

  • @ALL-ROUNDER564
    @ALL-ROUNDER564 17 дней назад +1

    Good advice sis

  • @Pindwalebhainji
    @Pindwalebhainji 19 дней назад

    Buht vdia jaankari diti bache❤❤

  • @sarbjitchawla6997
    @sarbjitchawla6997 17 дней назад

    Nice video ❤

  • @kiranjitkaur5578
    @kiranjitkaur5578 17 дней назад

    Stitching wale channel da link

  • @gurshaansingh8255
    @gurshaansingh8255 19 дней назад

    Very informative video 🎉

  • @ramaranisingh1673
    @ramaranisingh1673 18 дней назад

    Sis m woollen jacket ladies sleave cotya bnaoudi hai mano v Kush deso m v vlog start karni hai di request

  • @ManjeetKaur-ef6og
    @ManjeetKaur-ef6og 18 дней назад

    M 30 sasl to sweater bnandi a m apna chnl bnana chandi a pr menu channel bnana ne anda

  • @DilnoorSharma
    @DilnoorSharma 19 дней назад

    Di aapne chainal ton change kr k video bna sakte aa k eko hi work ta video bna sakte aa

  • @pamjohal-yc1ww
    @pamjohal-yc1ww 18 дней назад

    What are your 3 other chanel's

  • @punjabisalaikadaichannel1167
    @punjabisalaikadaichannel1167 18 дней назад

    Very nice video

  • @rajkaurrajju9957
    @rajkaurrajju9957 15 дней назад

    Hnji di tusi ringh bol rahe o ek dusre di sport nl e channel chlda a

  • @BaljitKaur-yk9sj
    @BaljitKaur-yk9sj 18 дней назад

    Dede g ma apna channel 2017 da banya ha per mare subscribes buhut thore hun mare video viral he nhi hu rhe help kro mare g

  • @KaramjeetKaur-y4t
    @KaramjeetKaur-y4t 19 дней назад

    ਦੀਦੀ ਜੀ ਸੋਡੀਆ ਬੀ ਡਿਉ ਦੇਖ ਕੇ ਮੈਨੂ ਬਹੁਤ ਹੋਸਲਾ ਮਿਲਦਾ ਦੀਦੀ ਜੀ ਮੈਨੂ ਸਪੋਟ ਜਰੂਰ ਕਰੋ ਦੀਦੀ ਜੀ

  • @KamaljeetKaur-qg2lm
    @KamaljeetKaur-qg2lm 18 дней назад

    Good job

  • @SarbjeetkaurSarbjeetkaur-p2q
    @SarbjeetkaurSarbjeetkaur-p2q 7 дней назад

    Dii plz help I need you

  • @PargatSingh-yn6os
    @PargatSingh-yn6os 12 дней назад

    Tusi bht nice o ji 🙏❤️🎉

  • @baljitbiring4130
    @baljitbiring4130 18 дней назад

    Very good

  • @SukhVlogs-sz9tg
    @SukhVlogs-sz9tg 19 дней назад

    Nice information Didi ❤❤❤

  • @Jaspreet_dhillon_2733
    @Jaspreet_dhillon_2733 18 дней назад

    Good👍👍

  • @toorboutiquetungan
    @toorboutiquetungan 18 дней назад

    Di mera watch time nhi complete ho raha ji subscriber ta complete ho gaya ne

    • @GrowWithRamgarhia
      @GrowWithRamgarhia  18 дней назад

      sister video ਪਾਉਣ ਨਾਲ ਹੀ ਹੋਣਾ ਜੀ ਪੂਰਾ ਕਿੰਨੇ ਦਿਨਾਂ ਪਿੱਛੋ ਪਾਉਣੇ ਓਕੇ ਵੀਡੀਓ ਤੁਸੀਂ

  • @Harjindersingh-xi3un
    @Harjindersingh-xi3un 17 дней назад +1

    Ace v ramghriye h got dhanjn h

    • @GrowWithRamgarhia
      @GrowWithRamgarhia  17 дней назад +1

      Sada vi ਧੰਜਲ ਹੈ ਜੀ ਮੇਰਾ ਦੂਸਰਾ ਚੈਨਲ kulveer dhanjal vlogs te hi ਬਣਿਆ ਹੈ ਜੀ ਇਕ dhanjal boutique de ਨਾਮ ਤੇ ਹੈ 😊

    • @Harjindersingh-xi3un
      @Harjindersingh-xi3un 17 дней назад

      @GrowWithRamgarhia keda paind h bhen ji tuhada

  • @jiwanasha201
    @jiwanasha201 18 дней назад

    Mdm ji clear dasso 1k views de kine paise a , subscribe te like de paise vi milde a?

    • @GrowWithRamgarhia
      @GrowWithRamgarhia  18 дней назад

      ਸਾਰੀ ਵੀਡੀਓ ਦੇ views ਮਿਲਾ ਕੇ ਪੈਸੇ ਬਣਦੇ ਨੇ views ਰੋਜ ਰੋਜ਼ ਥੋੜੇ ਥੋੜੇ ਕਰਕੇ ਹੀ ਵਧਦੇ ਹੁੰਦੇ ਨੇ ਜੀ ਰੋਜ ਰੋਜ ਜਿਵੇ ਜਿਵੇ views ਵਧਣ ਗੇ ਇਸ ਤਰਾ ਹੀ ਪੈਸੇ ਲਾਈਕ ਤੇ subscriber de ਕੋਈ ਪੈਸੇ ਨਹੀ ਹੁੰਦੇ ਸਿਰਫ views ਦੇ ਹੁੰਦੇ ਨੇ

  • @PrabhEngExpert123
    @PrabhEngExpert123 7 дней назад

    Bhanji sat shria akal mere bache ne v chhenal banaya hai please Sanu v tuhade sath di lodh hai please spot kareo

  • @jasvirdevgan3327
    @jasvirdevgan3327 19 дней назад +1

    ❤❤❤❤

  • @Jahamuktkheti
    @Jahamuktkheti 19 дней назад

    Very good didi ji mera v chanel ha

  • @davinderjitkaur5014
    @davinderjitkaur5014 16 дней назад

    Di tusi kithe rahde oo ?

    • @GrowWithRamgarhia
      @GrowWithRamgarhia  16 дней назад

      ਲੁਧਿਆਣਾਂ ਜੀ ਪਿੱਛੋ ਪਿੰਡ ਸਾਡਾ ਸੰਗਰੂਰ ਵਿੱਚ ਪੈਂਦਾ ਜੀ ਰਹਿਣੇ ਲੁਧਿਆਣੇ ਆ ਜੀ

  • @ShortsSekhon-i2c
    @ShortsSekhon-i2c 18 дней назад

    Long viedo kiva bandiya a

  • @SukhVlogs-sz9tg
    @SukhVlogs-sz9tg 19 дней назад

    ਦੀਦੀ ਮੇਰੇ ਬੇਟੇ ਨੇ ਮੇਰੀ ਬਹੁਤ ਸਪੋਟ ਕੀਤੀ ❤❤❤

    • @GrowWithRamgarhia
      @GrowWithRamgarhia  19 дней назад

      ਬਹੁਤ ਵਧੀਆ ਗੱਲ sister ❤️😊

  • @DilpreetSinghSandhu0
    @DilpreetSinghSandhu0 15 дней назад

    ਸਲਾਈ ਵਾਲੀ ਚੈਨਲ ਦਾ ਕੈਟਗਰੀ ਕਿਹੜੀ ਰੱਖਣੀ ਚਾਹੀਦੀ ਹੈ

    • @GrowWithRamgarhia
      @GrowWithRamgarhia  15 дней назад

      Education Category rakhni chahidi a ji ਮੇਰੇ ਸਿਲਾਈ ਵਾਲੇ ਤੇ ਮੈਂ ਆਹੀ ਰੱਖੀ ਹੈ ਜੀ ਕਿਊ ਕਿ ਤੁਸੀਂ ਲੋਕਾ ਨੂੰ ਸਿਖਾ ਰਹੇ ਹੋ ਕੁਜ

    • @DilpreetSinghSandhu0
      @DilpreetSinghSandhu0 14 дней назад

      Okji

  • @gurkiratvlogs6652
    @gurkiratvlogs6652 18 дней назад +1

    ❤❤

  • @Amarjitkaur-k7v
    @Amarjitkaur-k7v 19 дней назад

    Very nice

  • @JaspreetPunjabiboutique
    @JaspreetPunjabiboutique 19 дней назад

    ਮੈਂਨੂੰ ਦੀਦੀ ਤੁਸੀਂ ਬਹੁਤ ਵਧੀਆ ਲੱਗਦੇ ਹੋ

  • @BaljeetKaur-w1w
    @BaljeetKaur-w1w 18 дней назад

    Bhaine kinne time ch vadhya ho gya tuhda kam

    • @GrowWithRamgarhia
      @GrowWithRamgarhia  18 дней назад

      ਮੈਂ ਸਿਲਾਈ ਵਾਲਾ ਚੈਨਲ15 ਸਿਤੰਬਰ 2024 ਵਿੱਚ ਸ਼ੁਰੂ ਕੀਤਾ ਸੀ ਜੀ ਨਵੰਬਰ ਵਿੱਚ ਹੀ ਮੇਰਾ ਚੈਨਲ ਮੋਨੀਟਾਈਜ਼ ਹੋ ਗਿਆ ਸੀ ਕਿਊ ਕਿ ਮੈਂ ਲਗਾਤਾਰ ਵੀਡੀਓ ਪਾਉਂਦੀ ਸੀ ਇਕ ਦਿਨ ਛੱਡ ਕੇ

    • @BaljeetKaur-w1w
      @BaljeetKaur-w1w 18 дней назад

      @GrowWithRamgarhia theek a ji

    • @BaljeetKaur-w1w
      @BaljeetKaur-w1w 18 дней назад

      @GrowWithRamgarhia thanks sister

  • @Rani-di-kahani
    @Rani-di-kahani 17 дней назад +1

    ਥਮ ਨੇਲ ਕੀ ਹੁੰਦਾ

    • @Rani-di-kahani
      @Rani-di-kahani 17 дней назад

      Very clear dear

    • @GrowWithRamgarhia
      @GrowWithRamgarhia  3 дня назад +1

      mam jo ਫ਼ੋਟੋ ਲਗਾਉਣੇ ਆ ਅਸੀ ਓਸ ਨੂੰ ਥਮ ਨੇਲ ਬੋਲਦੇ ਆ ਜੀ

    • @Rani-di-kahani
      @Rani-di-kahani 2 дня назад

      I need your help ssa

  • @Sada-punjab786_xp
    @Sada-punjab786_xp 19 дней назад

    Hello sis. Tuhadiya video bahut badiya hai. Please thum nel banuna da seua please

    • @GrowWithRamgarhia
      @GrowWithRamgarhia  19 дней назад

      thnks ji hnji sari ਜਾਣਕਾਰੀ ਅਗਲੀ ਵੀਡੀਓ ਵਿੱਚ ਦਵਾਂਗੇ ਜੀ

  • @Punjabn4858
    @Punjabn4858 19 дней назад +2

    ਭੈਣ ਤੁਸੀ ਕਿਥੋਂ ਦੇ ਹੋ

  • @jasbirsingh-c7m
    @jasbirsingh-c7m 17 дней назад

    ❤❤❤❤❤