Nihaar Lain De: Satinder Sartaaj | Kali Jotta | Neeru Bajwa, Wamiqa Gabbi | Latest Punjabi Song 2023

Поделиться
HTML-код
  • Опубликовано: 1 окт 2024
  • Presenting the song “ Nihaar Lain De” from the film “Kali Jotta” starring Satinder Sartaaj, Neeru Bajwa & Wamiqa Gabbi.
    Like || Share || Spread || Love
    Make sure you subscribe and never miss a video: www.youtube.co...
    Singer/Lyricist/Composer: Satinder Sartaaj
    Music: Beat Minister
    Song Mix & Master: Sameer Charegaonkar
    Director: Vijay Kumar Arora
    Produced by: Sunny Raj, Varun Arora, Sarla Rani & Santosh Subhash Thite
    Choreographer: Arvind Thakur
    Writer: Harinder Kour
    DOP: Lalit Sahoo/ P.P.C. Chakravarty
    Editor: Bharat Rawat
    Download / Stream on:
    Gaana - gaana.com/albu...
    Apple Music - geo.music.appl...
    iTunes - geo.music.appl...
    Wynk - wynk.in/u/WVgz...
    JioSaavn - www.jiosaavn.c...
    Amazon - music.amazon.i...
    Spotify - open.spotify.c...
    RUclips Music - • Album - Kali Jotta (Or...
    Resso - m.resso.com/Zs...
    For more updates:
    Facebook: / timesmusic
    Instagram: / timesmusichub
    Tweet us your favourite videos on: / timesmusichub
    Visit Our Website: www.timesmusic....

Комментарии • 598

  • @alliswellshete5324
    @alliswellshete5324 Год назад +61

    Meri beti ka birthday h aur mujhe ye gana psnd aaya hm is game pr hubby sng proform krege .Jo comnt read kre dikhiyega jroor .hmara performance ❤

  • @AmarjitSingh-wm8dg
    @AmarjitSingh-wm8dg Год назад +42

    ਸਾਰਾ ਬਦਲਦਾ ਜੱਗ ਜਹਾਨ ਯੱਕਦਮ
    ਅਚਨਚੇਤ ਹੀ ਜਦੋਂ ਆ ਪਿਆਰ ਮੁੜਦਾ,
    ਓਸ ਵਕ਼ਤ ਫ਼ਿਰ ਹਸਰਤਾਂ ਨੱਚਦੀਆਂ ਨੇ,
    ਚਾਅਵਾਂ-ਹਾਸਿਆਂ ਦਾ ਜੋ ਸੰਸਾਰ ਮੁੜਦਾ,
    ਨਸ਼ਾ ਚੜ੍ਹ ਜਾਂਦਾ, ਨੈਣਾਂ ਥੱਕਿਆਂ ਨੂੰ,
    ਸੱਚੀਂ ਓਹੀ ਸਰੂਰ ਖ਼ੁਮਾਰ ਮੁੜਦਾ,
    ਫ਼ੇਰ ਖ਼ਬਰ ਨਹੀਂ ਰਹਿੰਦੀ ਚੌਗਿਰਦਿਆਂ ਦੀ,
    ਓ ਜਦੋਂ ਜ਼ਿੰਦਗੀਆਂ ਵਿੱਚ ਦਿਲਦਾਰ ਮੁੜਦਾ,
    ਮੇਰੇ ਸਾਵੇਂ ਖੜ੍ਹਾ ਰਹਿ ਵੇ ਮਾਹੀ, ਕੁਛ ਨਾ ਕਹੀਂ ਤੂੰ,
    ਬੱਸ ਰੱਜ ਕੇ ਇਹ ਮੁਖੜਾ ਨਿਹਾਰ ਲੈਣ ਦੇ,
    ਹਾਲੇ ਤੱਕ ਨਹੀਂ ਯਕੀਨ ਹੋਇਆ ਦਿਲਾਂ ਨੂੰ ਕਿ ਚੱਲ,
    ਸਾਨੂੰ ਸੁਫ਼ਨੇ ਦੇ ਮਹਿਲ ਤਾਂ ਉਸਾਰ ਲੈਣ ਦੇ,
    ਮੇਰੇ ਸਾਵੇਂ ਖੜ੍ਹਾ ਰਹਿ ਵੇ ਮਾਹੀ, ਕੁਛ ਨਾ ਕਹੀਂ ਤੂੰ,
    ਬੱਸ ਰੱਜ ਕੇ ਇਹ ਮੁਖੜਾ ਨਿਹਾਰ ਲੈਣ ਦੇ,
    ਹਾਲੇ ਤੱਕ ਨਹੀਂ ਯਕੀਨ ਹੋਇਆ ਦਿਲਾਂ ਨੂੰ ਕਿ ਚੱਲ,
    ਸਾਨੂੰ ਸੁਫ਼ਨੇ ਦੇ ਮਹਿਲ ਤਾਂ ਉਸਾਰ ਲੈਣ ਦੇ।
    ਅਸੀਂ ਆਖਿਆ ਸਮੇਂ ਨੂੰ, “ਜ਼ਰਾ ਹੌਲ਼ੀ-ਹੌਲ਼ੀ ਚੱਲ,
    ਸਾਨੂੰ ਇਸ਼ਕ ਬਿਮਾਰੀਆਂ ਦਾ ਲੱਭ ਗਿਆ ਹੱਲ”,
    ਅਸੀਂ ਆਖਿਆ ਸਮੇਂ ਨੂੰ, “ਜ਼ਰਾ ਹੌਲ਼ੀ-ਹੌਲ਼ੀ ਚੱਲ,
    ਸਾਨੂੰ ਇਸ਼ਕ ਬਿਮਾਰੀਆਂ ਦਾ ਲੱਭ ਗਿਆ ਹੱਲ,
    ਇਹਨਾਂ ਬੂਹੇ ਅਤੇ ਤਾਕੀਆਂ ਨੂੰ ਸੁਣ ਜਏ ਨਾ ਗੱਲ,
    ਜ਼ਰਾ ਸ਼ੀਸ਼ੇ ਵਿੱਚ ਖ਼ੁਦ ਨੁੰ ਸੰਵਾਰ ਲੈਣ ਦੇ”,
    ਹਾਲੇ ਤੱਕ ਨਹੀਂ ਯਕੀਨ ਹੋਇਆ, ਦਿਲਾਂ ਨੂੰ ਕਿ ਚੱਲ,
    ਸਾਨੂੰ ਸੁਫ਼ਨੇ ਦੇ ਮਹਿਲ ਤਾਂ ਉਸਾਰ ਲੈਣ ਦੇ,
    ਮੇਰੇ ਸਾਵੇਂ ਖੜ੍ਹਾ ਰਹਿ ਵੇ ਮਾਹੀ, ਕੁਛ ਨਾ ਕਹੀਂ ਤੂੰ,
    ਬੱਸ ਰੱਜ ਕੇ ਇਹ ਮੁਖੜਾ ਨਿਹਾਰ ਲੈਣ ਦੇ।
    ਹੋ ਗਏ ਸੱਜਣਾਂ ਨਾ’ ਮੇਲ਼, ਖ਼ੁਸ਼ੀ ਜਾਂਦੀ ਨਹੀਂ ਸੰਭਾਲ਼ੀ,
    ਇੱਕ ਮੁਲਾਕਾਤ ਪਿਛੋਂ ਹੁੰਦੀ ਅਗਲੀ ਦੀ ਕਾਹਲ਼ੀ,
    ਹੋ ਗਏ ਸੱਜਣਾਂ ਨਾ’ ਮੇਲ਼, ਖ਼ੁਸ਼ੀ ਜਾਂਦੀ ਨਹੀਂ ਸੰਭਾਲ਼ੀ,
    ਇੱਕ ਮੁਲਾਕਾਤ ਪਿਛੋਂ ਹੁੰਦੀ ਅਗਲੀ ਦੀ ਕਾਹਲ਼ੀ,
    ਸਾਨੂੰ ਲੱਭ ਗਈ ਕਿਤਾਬ ਜੀ ਗਵਾਚੀ ਰੂਹਾਂ ਵਾਲ਼ੀ,
    ਗੱਲਾਂ ਤੇਰੇ ਅੱਗੇ ਸਾਰੀਆਂ ਖ਼ਿਲਾਰ ਲੈਣ ਦੇ,
    ਹਾਲੇ ਤੱਕ ਨਹੀਂ ਯਕੀਨ ਹੋਇਆ, ਦਿਲਾਂ ਨੂੰ ਕਿ ਚੱਲ,
    ਸਾਨੂੰ ਸੁਫ਼ਨੇ ਦੇ ਮਹਿਲ ਤਾਂ ਉਸਾਰ ਲੈਣ ਦੇ,
    ਮੇਰੇ ਸਾਵੇਂ ਖੜ੍ਹਾ, ਹਾਂ ਰਹਿ.. ਹਾਂ।
    ਜਦੋਂ ਪਿਆਰ ਦੇ ਕਿਆਰਿਆਂ ’ਚੋਂ ਖਿੰਡ ਗਏ ਸੀ ਫੁੱਲ,
    ਤੂੰ ਤਾਂ ਜਾਣਦਾ ਏਂ ਕਿੰਨਾ ਉਹਨਾਂ ਹੰਝੂਆਂ ਦਾ ਮੁੱਲ,
    ਹੋ ਜਦੋਂ, ਜਦੋਂ..ਨੋ..ਨਾ..ਨਾ..ਹਾਂ,
    ਜਦੋਂ ਪਿਆਰ ਦੇ ਕਿਆਰਿਆਂ ’ਚੋਂ ਖਿੰਡ ਗਏ ਸੀ ਫੁੱਲ,
    ਤੂੰ ਤਾਂ ਜਾਣਦਾ ਏਂ ਕਿੰਨਾ ਉਹਨਾਂ ਹੰਝੂਆਂ ਦਾ ਮੁੱਲ,
    ਜਿਹੜਾ ਸੱਧਰਾਂ ਦੇ ਨੈਣਾਂ ਵਿਚੋਂ ਪਾਣੀ ਗਿਆ ਡੁੱਲ੍ਹ,
    ਉਸੇ ਪਾਣੀ ਉੱਤੋਂ ਪੱਤੀਆਂ ਨੀ ਤਾਰ ਲੈਣ ਦੇ,
    ਹਾਲੇ ਤੱਕ ਨਹੀਂ ਯਕੀਨ ਹੋਇਆ, ਦਿਲਾਂ ਨੂੰ ਕਿ ਚੱਲ,
    ਸਾਨੂੰ ਸੁਫ਼ਨੇ ਦੇ ਮਹਿਲ ਤਾਂ ਉਸਾਰ ਲੈਣ ਦੇ,
    ਮੇਰੇ ਸਾਵੇਂ ਖੜ੍ਹਾ ਰਹਿ ਵੇ ਮਾਹੀ, ਕੁਛ ਨਾ ਕਹੀਂ ਤੂੰ,
    ਬੱਸ ਰੱਜ ਕੇ ਇਹ ਮੁਖੜਾ ਨਿਹਾਰ ਲੈਣ ਦੇ।
    ਸਾਨੂੰ ਹੋਸ਼ ਨਹੀਂ ਰਹੀ ਜੀ, ਪਰ ਸਾਡਾ ਨਹੀਂ ਕਸੂਰ,
    ਵੇ ਤੂੰ ਮਹਿਰਮਾਂ ਅਸਾਂ ਤੋਂ ਰਿਹਾ ਬੜਾ ਚਿਰ ਦੂਰ,
    ਸਾਨੂੰ ਹੋਸ਼ ਨਹੀਂ ਰਹੀ ਜੀ, ਪਰ ਸਾਡਾ ਨਹੀਂ ਕਸੂਰ,
    ਵੇ ਤੂੰ ਮਹਿਰਮਾਂ ਅਸਾਂ ਤੋਂ ਰਿਹਾ ਬੜਾ ਚਿਰ ਦੂਰ,
    ਹੁਣ ਵੱਸ ਲਾ ਮੁਹੱਬਤਾਂ ਦਾ ਛਾਇਆ ਏ ਸਰੂਰ,
    ਸਾਨੂੰ ਖ਼ੁਸ਼ੀ-ਖ਼ੁਸ਼ੀ ਜਿੰਦ ਤੈਥੋਂ ਵਾਰ ਲੈਣ ਦੇ,
    ਹਾਲੇ ਤੱਕ ਨਹੀਂ ਯਕੀਨ ਹੋਇਆ, ਦਿਲਾਂ ਨੂੰ ਕਿ ਚੱਲ,
    ਸਾਨੂੰ ਸੁਫ਼ਨੇ ਦੇ ਮਹਿਲ ਤਾਂ ਉਸਾਰ ਲੈਣ ਦੇ,
    ਮੇਰੇ ਸਾਵੇਂ ਖੜ੍ਹਾ ਰਹਿ ਵੇ ਮਾਹੀ, ਕੁਛ ਨਾ ਕਹੀਂ ਤੂੰ,
    ਬੱਸ ਰੱਜ ਕੇ ਇਹ ਮੁਖੜਾ ਨਿਹਾਰ ਲੈਣ ਦੇ,
    ਸਾਨੂੰ ਸੁਫ਼ਨੇ ਦੇ ਮਹਿਲ ਤਾਂ ਉਸਾਰ ਲੈਣ ਦੇ,
    ’ਰਾ ਸ਼ੀਸ਼ੇ ਵਿੱਚ ਖ਼ੁਦ ਨੁੰ ਸੰਵਾਰ ਲੈਣ ਦੇ,
    ਗੱਲਾਂ ਤੇਰੇ ਅੱਗੇ ਸਾਰੀਆਂ ਖ਼ਿਲਾਰ ਲੈਣ ਦੇ,
    ਉਸੇ ਪਾਣੀ ਉੱਤੋਂ ਪੱਤੀਆਂ ਨੀ ਤਾਰ ਲੈਣ ਦੇ,
    ਸਾਨੂੰ ਖ਼ੁਸ਼ੀ-ਖ਼ੁਸ਼ੀ ਜਿੰਦ ਤੈਥੋਂ,
    ਵਾਰ ਲੈਣ ਦੇ, ਏ..ਏ।

  • @twinkled15
    @twinkled15 10 месяцев назад +102

    This movie, Neeru bajwa, Satindar sartaaj, Wamiqa gabbi made such a beautiful attempt to show how important mental health is, to share to talk to our loved ones; also how harrasment physical, emotional or mental can push a person to their weakest. I cried so much because seeing such a happy and lively girl being pushed to lose control due to the miss happenings and torture between family and work, then losing all her loved ones in some ways, its heart breaking. So lets always be kind to each other and make time to talk about our feelings. Other than that, the music uff, the lyrics are tooo heart touching and sung and acted soo genuinely ki everytime we hear this music, it makes us cry ♥♥

    • @bcrcndr
      @bcrcndr 4 месяца назад +2

      Well said. Couldn’t agree more

    • @saimasaeed-xj8re
      @saimasaeed-xj8re Месяц назад

      Where I can watch this movie in usa?

  • @Dineshgujjar44
    @Dineshgujjar44 Год назад +17

    Really.this song touch my heart ❤❤❤❤❤❤❤❤❤❤❤☺️☺️☺️☺️☺️☺️☺️☺️❤️🥺🥺🥺🥺😑😑😑😑😑🥰🥰🥰😘😘😘😘❤️❤️❤️

  • @AmanKumar.83
    @AmanKumar.83 Год назад +88

    Kya Movie hai Yaar Anshu Ruk nahi rahe the ❤😢

    • @aadityasaini4960
      @aadityasaini4960 Год назад +3

      Konsi movie h

    • @gho6028
      @gho6028 Год назад +4

      @@aadityasaini4960 kali jotta

    • @Mukeshkumar-tw5ec
      @Mukeshkumar-tw5ec Год назад +2

      Link hai koi

    • @nikx1275
      @nikx1275 Год назад +4

      Even the songs are just Amazing heart touching every time I listen it’s just heart touching

    • @nahidhashmi106
      @nahidhashmi106 Год назад

      Kaise download Kiya tha
      Koi link h...

  • @SK-nc6mn
    @SK-nc6mn Год назад +48

    Satinder Sartaj you are amazing and Neeru Bajwa you are a legend. ❤ from 🇵🇰

  • @Turrity
    @Turrity Год назад +12

    ਸਰਤਾਜ ਜੀ ਬਹੁਤ ਵਧੀਆ ਲਿਖਿਆ ਹ ਜੀ ਤੁਸੀਂ.

  • @amer_waseer
    @amer_waseer Год назад +34

    Sartaj Bhai name hi kafi hai. Mashallah 👍 both khoob voice mind-blowing, from nankana sahib Pakistan ❤

    • @rajatailors23
      @rajatailors23 Год назад +1

      #rajatailors23

    • @Dvine_aura517
      @Dvine_aura517 Год назад +1

      Tudi bahut lucky ho jo ine pawan thaa rehnde ho Sijda nankana saheb di dharti nu dhan guru nanak 🙏🙏

    • @riffattahira6478
      @riffattahira6478 Год назад

      ​@@rajatailors23FR CR bbi by by by😊
      By😂 by TFT gy
      By ki by see❤ 2:43

  • @ramanvirdi8724
    @ramanvirdi8724 Год назад +92

    Neeru bajwa just nailed it 🎉🎉

  • @sarn555
    @sarn555 Год назад +67

    I am from pakistan. when I listen this song i can't stop my tears. The poetry, the way Satinder sahab sang this song, is really a heart touching voice. I listen this songs many time, A great singing,

    • @anilchaudhary5004
      @anilchaudhary5004 9 месяцев назад +3

      You understood lyrics?

    • @menucutie1357
      @menucutie1357 4 месяца назад +2

      ​@@anilchaudhary5004g ku nhi pakistani feel nhi kr sakty

  • @LovePreet-qy1no
    @LovePreet-qy1no Год назад +7

    sartaaj paji love u paji tuhadi vargi singing koi nai kr sakda tuhadi koi rees nai paji

  • @vccieltsandspeakingspecial8207
    @vccieltsandspeakingspecial8207 Год назад +140

    Killer lyrics of sartaj..... Expresses emotions ❤

  • @GagandeepKaur-pn4ek
    @GagandeepKaur-pn4ek 4 месяца назад +59

    ਮੈਨੂ ਨਹੀ ਲੱਗਦਾ ਕਿ ਇਸ ਗਾਣੇ ਨੂ ਕੋਈ ਹੋਰ ਇਹਨਾ ਸੋਹਣਾ ਗਾ ਸਕਦਾ ਸੀ ਬਹੁਤ ਵਧੀਆ ਵੀਰ ਖੁਸ ਰਿਹ❤❤❤❤

  • @PK.MastLaunda
    @PK.MastLaunda Год назад +6

    Har geet te har labh vich tenu meri jindagi da har ik lamha likh ditta.......sartaaj bhai.....gal laan nu ji karda tenu

  • @KuldeepSingh-tw6cf
    @KuldeepSingh-tw6cf Год назад +6

    Song superb
    Satinder sartaaj singer voice so best❤❤🎆✌

  • @mirfaisal3396
    @mirfaisal3396 Месяц назад +5

    You are great singer sir ❤❤

  • @kanikasingh8899
    @kanikasingh8899 Год назад +29

    Salute Sartaaj bhai from haryana and bottom of the heart

  • @jazch7741
    @jazch7741 Год назад +15

    Movie and songs ❤❤❤❤❤❤ emotions , feel on point 👌👌👌👌👌👌👌👌

  • @ShahidAli-eu3vo
    @ShahidAli-eu3vo Год назад +9

    Very beautiful and soulful songs and emotions
    ❤😢😭😍

  • @missanonymous-dq7qh
    @missanonymous-dq7qh Год назад +31

    I swear this movie blew my mind.. I cried out of pain which they showed through their acting.. I am a big fan of satinder sir now i am biggest fan of neeru mam

    • @anjusingh340
      @anjusingh340 9 месяцев назад

      ,
      Very painful story 😢😢😢😢in this movie ❤❤❤ I'm the biggest fan of neeru bajwa Mam ❤❤❤❤❤❤❤

  • @funny_vids5880
    @funny_vids5880 Год назад +49

    Ki likh dita sartaaj bai❤❤❤❤❤

  • @ramangoyal2003
    @ramangoyal2003 Год назад +7

    Super Hit Sartaj sir❤❤
    Bilkul dil k jazbat hi likh diye m bar bar sun rha hu ye gana man hi nhi bhar rha h❤❤

  • @anjanimalhotra3051
    @anjanimalhotra3051 Год назад +8

    My favorite singer Satinder sartaj.... 💖💖💕💕💖💖💖
    Also my favorite actor.... 💕💖💖💖

  • @sonyraj2322
    @sonyraj2322 Год назад +47

    I love this voice❤

  • @comedytroll9308
    @comedytroll9308 Год назад +31

    Views doesn't matter the thing that matters is content and voice 😊

  • @Jyotimuwal123
    @Jyotimuwal123 Год назад +5

    This song is my favourite song we listen song everyday always happiness he like satinder sartaj ♥️♥️♥️

  • @SukhjinderKaur-v9v
    @SukhjinderKaur-v9v Год назад +4

    Iam ❤️ love to Satinder Sartaj ❤️❤️❤️❤️❤️❤️❤️❤️❤️❤️❤️❤️❤️❤️❤️❤️😘😘😘😘😁😁😁😁😁❤❤❤❤❤❤❤❤❤

  • @MohammadashfaqGanie
    @MohammadashfaqGanie 20 дней назад +3

    Wadiya song iam from Kashmir ❤

    • @MUsman-su4jn
      @MUsman-su4jn 12 часов назад

      My best song ❤❤❤❤❤❤❤❤❤❤❤❤❤

  • @Drishty16
    @Drishty16 11 месяцев назад +11

    Awesome performance by Satinder sir and Neeru Bajwa mam ❤❤😍😍😍

  • @vccieltsandspeakingspecial8207
    @vccieltsandspeakingspecial8207 Год назад +36

    Neerus acting and sartajs heart touching lyrics killed...

  • @JaspreetKaur-vw9fm
    @JaspreetKaur-vw9fm Год назад +7

    whenever i listen this that time i only feel ❤ loving seen with my husband 🎉🎉

  • @bemotivate9995
    @bemotivate9995 Год назад +6

    Sartaz sir you are truly awesome acting, lyrics,singing sab badiya hai

  • @sheetu638
    @sheetu638 Год назад +44

    No words for this masterpiece hat's off to you neeru mam ❤❤🎉

  • @Notdifinte
    @Notdifinte Год назад +69

    ਸੱਚੀ ਪੰਜਾਬੀ ਗੀਤਾਂ ਲਈ ਕੋਈ ਸ਼ਬਦ ਹੀ ਨਹੀਂ

    • @samdarshbal3907
      @samdarshbal3907 10 месяцев назад +4

      Ene tame bad pata Chali a gal

    • @a_sranag8148
      @a_sranag8148 9 месяцев назад +3

      Punjabi Geeta lyi nhi sarinder sartaj de geeta lyi

  • @NutanTailor-tm9dz
    @NutanTailor-tm9dz Год назад +5

    I love this song...satinder sartaj I like u so much

  • @malikramzan6903
    @malikramzan6903 8 месяцев назад +7

    Mood lifter. Sartaj is a book himself.

  • @NasirAli-m7w
    @NasirAli-m7w 7 месяцев назад +1

    I m from pakistan sukkur sindh this song is verry hurt touching i like this

    • @poonamkumari4969
      @poonamkumari4969 6 месяцев назад

      😊😊😊😊😊😊😊😊😊😊😊😊

  • @KaranBeatzz
    @KaranBeatzz Год назад +7

    This is a master piece by sartaj sir ... underrated song but it hit 🎯 to hard

  • @Mansiratjaildarni-un9gg
    @Mansiratjaildarni-un9gg 5 месяцев назад +4

    I love this song too much😍😍😍😍😍😍😍😍😍😍😘😘😘😘😘

  • @ntbunisexsalon
    @ntbunisexsalon Год назад +20

    Hats off Neeru mam…you put your soul in rabia’s role…words km pd re h …sartaaj sir lyrics made me cry everytime ..

  • @surendarsingh9441
    @surendarsingh9441 Год назад +1

    So lovely song like this for you feel ❤️❤️❤️❤️❤️🌛🥰🤘👩‍❤️‍👩7.11.17

  • @shortfunnyvideosharvil5695
    @shortfunnyvideosharvil5695 Год назад +3

    ❤❤😢😢

  • @deepakshoor5076
    @deepakshoor5076 Год назад +2

    Lv is wonderfull feeling.👍👍😭😭💔💔👍👍

  • @CharRobb-x2h
    @CharRobb-x2h 27 минут назад

    Loyce Valleys

  • @PritamSingh-ln6mx
    @PritamSingh-ln6mx Год назад +8

    Soooo beautiful song ❤❤❤
    I listen his songs whenever I study

  • @atulsharma7765
    @atulsharma7765 Год назад +3

    We are waiting Dr.sartaj touches hamirpur fest🥳🥳🥳 next month himachal pardesh

  • @Naval1975
    @Naval1975 Год назад +12

    Masterpiece likh diya Satinder sartaj Bhai ❤

  • @jashan.3music753
    @jashan.3music753 Год назад +2

    The movie is very good end part is so heart breaking in the coart

  • @imdadali9330
    @imdadali9330 20 дней назад +2

    My favorite song ❤❤

  • @InderjitSingh-tg6ep
    @InderjitSingh-tg6ep Год назад +3

    🎉🎉🎉🎉🎉🎉 Bai panjab Di kul AAA 💌🙏♠️🤳🔥🙌💪💪💪💪💪💪❤️☝️🪔👏🥰🏠👑🏦🏦💫💐💖

  • @Choudhry-12
    @Choudhry-12 16 дней назад +1

    Haaaay haaaay Kiya shaar ay 😄😄💜💜

  • @dharnapahwa
    @dharnapahwa Месяц назад +1

    Wow nice song 🎵 👌 ❤❤❤

  • @funny_vids5880
    @funny_vids5880 Год назад +76

    Masterpiece hi likh baitha bai❤❤❤❤

  • @PritamSingh-ln6mx
    @PritamSingh-ln6mx Год назад +26

    I am a big fan of Satinder sartaj ❤

    • @Aliana441
      @Aliana441 Год назад

      Sufney Dy mehal osar Len de matlb ki??

  • @AslamMalik-hv3ic
    @AslamMalik-hv3ic 26 дней назад +1

    Love you sir ji from Pakistan p🇵🇰🇵🇰🇵🇰

    • @pawannainjaat8601
      @pawannainjaat8601 19 дней назад +1

      Love you 2 veer from India Punjab 🤗❤️ Chada Punjab 💛💐

    • @varunm4506
      @varunm4506 13 дней назад

      ​@@pawannainjaat8601😊😊😊😊😊

  • @parshantkumar7170
    @parshantkumar7170 4 месяца назад +11

    Pancreas touching song

    • @mandarin136
      @mandarin136 3 месяца назад +5

      😂😂😂 kidney touching comment

  • @AbhishekYadav-th3st
    @AbhishekYadav-th3st Год назад +3

    Jb se ye song suna hu ap fan ho gaya paji

  • @PawanKumar-uq3vg
    @PawanKumar-uq3vg 5 месяцев назад

    khushi 😍 ji ❤ keya baat ❤ jaan abhi ap ab tak so nahi janu muja deakh raha h 🌬window ki 😍❤ corner pr bathi ho janu ❤ khushi ji please tooda so bhi jaya kro mara keya h m to asa hi hu muja nid nahi ati h khushi 😍ji good👍 night🌃 janu ap so jana love❤ you❤

  • @amanpreetkaur5337
    @amanpreetkaur5337 Год назад +10

    I love it❤️

  • @joty5111
    @joty5111 Год назад +2

    Jitni bar dekho Man nhi bharta or dekhne ko mn karta hai bar bar

  • @lalitsolanki-qx8ry
    @lalitsolanki-qx8ry Год назад +1

    ❤❤❤😊😊veri nay to 👍🏼😏😏😏😘🤦🤷🤷💖💗🌹

  • @chandchopra9700
    @chandchopra9700 Год назад +1

    Good morning good luck ji Best wishes best experience sweet voice good act 🙏

  • @suryakumari4125
    @suryakumari4125 Год назад +6

    Osm voice 🎉🎉

  • @buntyladher2626
    @buntyladher2626 Год назад +8

    Liricus ❤❤
    Music ❤
    Singing 😊
    All gorgeous 🥰
    No words 🤐🤐
    Fabulous 😍
    Fantastic 😍

  • @adnanmasih6963
    @adnanmasih6963 Год назад +13

    one of them my favorite singers love you sartaaj ji from Pakistan

    • @wajayatali8287
      @wajayatali8287 Год назад

      🦝🎑🎑🙅🍇🍉

    • @LovePreet-qy1no
      @LovePreet-qy1no Год назад +1

      adnan masih bro
      sartaj bai he hi iss like bss ena nu pyar krde ne

    • @adnanmasih6963
      @adnanmasih6963 Год назад

      @@LovePreet-qy1no ji ji mai inko boht like krta hu inki punjabi poetry I like most ye boht hi sofi insaan hain mary like tu

  • @AngrejSingh-nz7mh
    @AngrejSingh-nz7mh Год назад +4

    Heart touching song😍😍😍😍

  • @kuldeerkaur9657
    @kuldeerkaur9657 Год назад +1

    Amninder gill is always my favourite singre.he gave always hit song .and I love also this song.

  • @ManviThakur-mm6yf
    @ManviThakur-mm6yf Год назад +38

    So Purenees in his songs I love it ❤️

  • @mirfaisal3396
    @mirfaisal3396 Месяц назад +1

    Tum zindagi bhar khush rahva mare yahi dua hai ❤❤❤❤

  • @ramandeepkaur7642
    @ramandeepkaur7642 Год назад +54

    Omg his voice ❤

  • @RamanDeep-qf7xh
    @RamanDeep-qf7xh 6 месяцев назад +1

    I love you harinder singh😘😘
    You made me feel so special💞

  • @khushibhagat5141
    @khushibhagat5141 Год назад +7

    Nice song👌👌👌👌

  • @PUNJABIFOOD-nb5nm
    @PUNJABIFOOD-nb5nm 9 месяцев назад +5

    ਸਰਤਾਜ ਜੀ ਦੇ ਗੀਤ ਤਾ ਬਾਕਮਾਲ ਹੁੰਦੇ ਹੀ ਹਨ, ਪਰ ਜਦੋਂ ਪੰਜਾਬੀ ਚ ਕੀਤੇ ਕਮੈਂਟਸ ਪੜ੍ਹਦਾ ਹਾਂ ਤਾਂ ਹੋਰ ਵੀ ਚੰਗਾ ਲਗਦਾ ਹੈ। ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਬਖਸ਼ੇ❤❤❤

  • @Faryalkhanum
    @Faryalkhanum Год назад

    Movie kaha dekh sktey h koi link share kr de plz I am from Pakistan aur mujhe ye movie kahi ni mil pa rai

  • @rkrobinsinghbrkrobinsinghb
    @rkrobinsinghbrkrobinsinghb Год назад +3

    Nice song 💐💐💐💐💐💐💐💐💐💐💐💐💓💓💓💓💓💓💓💖💖💖💖💖💖💖💖💖💖💐💐💐💐💐💐💐💐💞💞💞💞💞💞💞💓💓💓💓💓💓💓💓💓💖💖💖💖💖💖💖💖💐💐💐💐💐💐💐💖💖💖💖💖💐💐💐💐💐💐💐💓💓💓💓💓💓💐💐💐💐💐💐💐💐💐💐💐💐💐💐

  • @ravi.917
    @ravi.917 Год назад

    Good 🌹💐🌻🌺🌷♥️🌺♥️❤️💓💝❤️🧡💛💚💙💜🤎🖤♥️

  • @KulwinderSingh-un7tr
    @KulwinderSingh-un7tr 6 месяцев назад +1

    Nice amazing song

  • @Choudhry-12
    @Choudhry-12 2 месяца назад

    🪴 oday hayaalan nu vi kadi main hayaal nai samjhaya Hafeez 🪴 k onu aj vi yaad Karan ton paalan kangi kar Laana 🪴🤔🤔🌿🇵🇰

  • @FakharFareed-z4i
    @FakharFareed-z4i 5 месяцев назад +2

    I Love this Song 😢😢😢😢😢

  • @arpitakschanel_5068
    @arpitakschanel_5068 7 месяцев назад +1

    ਸਤਿੰਦਰ ਸਰਤਾਜ ਹਰ ਵਾਰ ਦਿਲ ਜੀਤ ਲਿਆ ਹੈ

  • @abhimanyuverma4146
    @abhimanyuverma4146 Год назад +65

    Neeru Bajwa ma'am kya acting ki hai aap ne Kasam se aaj tk aisi acting nhi dekhi the last part was goosebumps aaj se aap mere favourite actor bn gye ho or hamesha rahoge jb tk ye zindagi hai or Satinder sir k songs hatsoff

  • @Vickydjlinks
    @Vickydjlinks 6 месяцев назад +2

    Very nice song ❤❤❤❤❤

  • @vsblfstrd
    @vsblfstrd Год назад +12

    Amazing lyrics and voice, just brilliant!!

  • @SubhanShahzad-i4i
    @SubhanShahzad-i4i Год назад +2

    I love this movie and this song ❤❤❤❤❤❤❤❤❤❤❤😊

  • @Basudebbhunia295
    @Basudebbhunia295 2 месяца назад +1

    i love this song ❤

  • @tejisharma2645
    @tejisharma2645 Год назад +2

    Wow 😳 outstanding 🙌🏻🙌🏻🙌🏻🙌🏻🙌🏻🙌🏻🙌🏻🙌🏻 song lyrics mind-blowing

  • @Aartiraghuvanshi
    @Aartiraghuvanshi Год назад +3

    All songs of satinder sartaj are awesome hit to the heart

  • @RanjitSingh-ok3cr
    @RanjitSingh-ok3cr Год назад

    👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌💖💖💖💖💖💖💖💖💖💖💖💖💖💖💖💖💖💖💖💖💖💖💖💖💖💖💖💖💖💖💖💖💖💖💖💖💖💖💖💖🍦🍦🍦🍦🍦🍦🍦🍦🍦🍦🍦🍦🍦🍦🍦🍦🍦🍦🍦🍦🍦🍦🍦🍦🍦🍦🍦🍦🍦🍦🍦🍦🌗🌗🌗🌗🌗🌘🌘🌘🎑🎑🌒🌒🌓🌔🌕🌕🌕🌃🌗🌃🌎🌎🌅🎑🌅🌅🌄🌓🌛🌜🌑

  • @yuvrajjetly5635
    @yuvrajjetly5635 Год назад +3

    Soni Neeru ❤

  • @rajnichand546
    @rajnichand546 5 месяцев назад +1

    Beautiful Movie n Performance of Sartaj n Neeru Bajwa excellent

  • @HaroonTahir-mp6je
    @HaroonTahir-mp6je 5 месяцев назад +2

    This movie, Neeru bajwa, Satindar sartaaj, Wamiqa gabbi made such a beautiful attempt to show how important mental health is, to share to talk to our loved ones; also how harrasment physical, emotional or mental can push a person to their weakest. I cried so much because seeing such a happy and lively girl being pushed to lose control due to the miss happenings and torture between family and work, then losing all her loved ones in some ways, its heart breaking. So lets always be kind to each other and make time to talk about our feelings. Other than that, the music uff, the lyrics are tooo heart touching and sung and acted soo genuinely ki everytime we hear this music, it makes us cry

  • @NAVJOT_0009
    @NAVJOT_0009 Год назад

    Kehnu kehnu lagda k neru mam da viah satinder sartaj nall hona cahida c😊😊😊😊

  • @AmanKumar.83
    @AmanKumar.83 Год назад +5

    What a Heart touching movie ❤

    • @samrankonain
      @samrankonain Год назад

      Mny abhi tk ni dekhi😢😢😢

  • @Vikasachera
    @Vikasachera Год назад +1

    Oscar di ki aukat es raag agge

  • @SukhjinderKaur-v9v
    @SukhjinderKaur-v9v Год назад +1

    Love you 💕💕💕❤❤❤❤😁😁😁

  • @rajaggarwal5758
    @rajaggarwal5758 7 месяцев назад +2

    Nice song 👍

  • @24Malik23
    @24Malik23 Год назад +6

    Masterpiece

  • @mishimaaan
    @mishimaaan Год назад +4

    No words this song ❤👌💞🌹

  • @Jsjshdu-e4e
    @Jsjshdu-e4e Год назад +3

    I love this song 💞😍💞

  • @AsmatSandhu9
    @AsmatSandhu9 Год назад +3

    So so beautiful song ❤️