Ravi ji very beautifully explained the concept of no work farming. From his point of view I can see that farming is not an occupation but a lifestyle of abundance. The abundance of not only food for the physical body but for the mental and spiritual body as well. Thank you babli ji n mohanjeet ji for bringing this valuable information to us.
ਬੋਹਤ ਵਧੀਆ podcast ਨਵਾਂ ਸਿੱਖਿਆ ਬੋਹਤ ਕੁੱਝ, ਰਾਵੀ ਬਾਈ ਕੋਲੋਂ,
ਏਂਡ ਵੀ ਕਮਾਲ ਸੀ 😊
ਬਹੁਤ ਵਧੀਆ ਉਪਰਾਲਾ 👍👍ਜ਼ਿੰਦਾਦਿਲ ਇਨਸਾਨ ਰਵਦੀਪ ਸਿੰਘ
Ravi ਸਾਬ ਨੂ salute, ਹਿੰਮਤ ਮਰਦਾ ਮੱਦਦ ਖੁਦਾ ❤
ਸਾਡਾ ਪਿਆਰਾ ਮਿੱਤਰ ਰਵਦੀਪ ਸਬਰ ਸੰਤੋਖ ਵਾਲਾ ਜੀਵਨ ਬਤੀਤ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ। ਪਹਿਲਾਂ ਕੈਮੀਕਲ ਖੇਤੀ ਵੇਲੇ ਗੁੱਸਾ ਬਹੁਤ ਸੀ ਹੁਣ ਕੁਦਰਤੀ ਖੇਤੀ ਵੇਲੇ ਠਰੰਮਾ ਬਹੁਤ ਹੈ।
ਬਾਕੀ ਘਰੇ ਏ ਸੀ ਵੀ ਨਹੀਂ ਹੈ ਤੇ ਨਾ ਹੀ ਆਰ ਓ ਹੈ। ਮੀਂਹ ਦਾ ਪਾਣੀ ਇਕੱਠਾ ਕਰਕੇ ਰਸੋਈ ਵਿੱਚ ਵਰਤਿਆ ਜਾਂਦਾ ਹੈ।
ਬਹੁਤ ਵਧੀਆ ਪੋਡਕਾਸਟ ❤❤❤
Yes we know they use rainwater . We missed that very important point in talk. Thanks for adding value to this deep talk. 🙏🏻
Ravi ji is a enlightened and contented natural farmer,THANK YOU FOR THIS FABULOUS MEETHI JAIL PODCAST AND BEST WISHES.
ਬਹੁਤ ਵਧੀਆ ਜਾਣਕਾਰੀ
ਰਵਦੀਪ ਫਰਵਾਹੀ ਸਮਝਦਾਰ ਕਿਸਾਨ ਖੇਤੀ ਵਿਰਾਸਤ ਮਿਸ਼ਨ ਨਾਲ ਜੁੜੇ ਹੋਏ ਨੇ
ਕੁਦਰਤੀ ਢੰਗ ਨਾਲ ਖੇਤੀ ਕਰਕੇ ਹੋਰ ਕਿਸਾਨਾਂ ਲਈ ਪ੍ਰੇਰਨਾ ਸਰੋਤ ਹਨ । ਅੱਜ ਖੇਤੀ ਦੇ ਕਾਰਪੋਰੇਟ ਮਾਡਲ ਨੇ ਕੁਦਰਤ ਨਾਲ ਖਿਲਵਾੜ ਕਰਨ ਲਈ ਕਿਸਾਨਾਂ ਨੂੰ ਵੱਖਰੀ ਦਿਸ਼ਾ ਵੱਲ ਤੋਰਿਆ ਹੋਇਆ । ਕੈਨੇਡਾ ਦੇ encastor ਵਿਚ ਖੇਤੀ ਮੇਲਾ ਵੇਖਿਆ ਜਿਹੜਾ PAU de ਮੈਲੇ ਨਾਲੋ ਵੱਖਰਾ ਸੀ ।
Ravi ji very beautifully explained the concept of no work farming.
From his point of view I can see that farming is not an occupation but a lifestyle of abundance.
The abundance of not only food for the physical body but for the mental and spiritual body as well.
Thank you babli ji n mohanjeet ji for bringing this valuable information to us.
Sabar santhokh naal kiveh reha jaanda, Ravi ji isdi jyondi misaal han. Mere bhaag mein ohnaa nu mil sakki atte gal baat kar saki 🙏🏼
ਬਈ ਬਿਲਕੁਲ ਠੀਕ ਹੈ ਪੰਜਾਬ ਦੇ ਕਿਸਾਨਾ ਨੂੰ ਤੁਸੀ ਕੋਈ ਸਲਾਹ ਨਹੀ ਦੇ ਸਕਦੇ
ਖੁਦ ਨੂੰ ਅਪਣੇ ਕਮ ਨਾਲ mukhlas ਹੋਣਾ ਹੀ ਵਧੀਆ ਰਾਓ ਗਾ, ਅਪਣੇ ਆਪ ਨੂੰ ਟੁੱਟਣ ਨਾਂ ਦੇਣਾ, ਆਹੀ ਜ਼ਰੂਰੀ, ਲੋਕਾਂ ਦੀ ਸ਼ੇਨ ਟੈਨ ਨਾਂ ਲਾਓ ❤
Ravi ji very good n positive thinking God always bless you
ਬਹੁਤ ਵਧੀਆ ਜੀ , ਧੰਨਵਾਦ ਜੀ ।
🙏🏼
Sat Shri Akal Babli g , Good initiative by you its the time we must go back towards our roots thanks a lot
ਰਵਦੀਪ ਬਾਈ, ਸੱਚੀਂ ਰੱਬੀ ਰੂਹ!
Very nice, keep doing good work. 👍
Waheguru chardikala rakhe
58:48 best moment
Even buffalos have that one thing most of us don't
Very nice g good information for farming
Nice video...God job ji
Twadi poni meri wife nu sohni laggi
Good work
Keep it up
Ha ha thank you ji 🙏🏼I hope Raviji diyan gallan vi soniia lagiaa hon gia
ਭਾ , ਤੂਁ ਤਾ ਸਁਤ ਹੀ ਹੈਁ , ਤੇਰੇ ਅਁਦਰ ਰੱਬ ਨੇ ਚਾਨਣਾ ਕੀਤਾ ਹੈ ।
Logo table te vadia lag reha
🙏🏼
Gal bat to V zada vadia…😀
Babli g punjabi society di present condition te v kise expert nal podcast kro kheti de nal nal
Manpreet ji jadd assi kissan di gal karde haa tah oh Punjab de halataa di hi gaal hai. Assi try karange vakhrre fields toh gal baat karan di 🙏🏼
@@Babli.Canada mera matlab societal structures sada culture etc,punjabiya nu kalla paisa chahida hai ya panjab nal v koi sarokar bachya hai etc
Je Punjab nu bachona ta iss raste te chalna hi paina...dusra sanu apne bachyia nu v santoshi bnaona paina
❤
Kisse kol Ravi da phone number hai??
+91 98881 80780 ( Ravi Barnala)
What is address
Village Pharwahi Barnala
ਇੱਹ ਚੈਨਲ ਦਾ ਨਾਂ ਕਿਸ ਦੇ ਲਈ ਰੱਖਿਆ
ਹਰ ਉਸ ਇਨਸਾਨ ਲਈ ਰੱਖਿਆ ਜੋ ਕੈਦ ਮਹਿਸੂਸ ਕਰਦਾ ਹੈ 🙏