Suno Sarpanch Saab: देखिए Punjabi Legend Kuldeep Manak के Village Jalal के हालात

Поделиться
HTML-код
  • Опубликовано: 21 окт 2024
  • Official website:
    www.dainiksave...
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera
    Download our Mobile Apps
    ANDRIOD
    play.google.co...
    Apple IOS
    itunes.apple.c...
    #DainikSavera

Комментарии • 77

  • @harbanssingh3943
    @harbanssingh3943 2 года назад

    ਵੀਰ ਜੀ ਮਾਨਕ ਦੀ ਜਗਾ ਦਾ ਕੇਸ ਚਲਦਾ ਹੈ ਜਲਦੀ ਹੀ ਇਨਸਾਫ਼ ਮਿਲੇਗਾ ਹੋ ਸਕਦਾਂ ਪੰਚਾਇਤ ਦੀ ਜਵਾਬਤਲਬੀ ਹੋਵੇ

  • @harbhajansingh2620
    @harbhajansingh2620 4 года назад +1

    ਸੋਹਣਾ ਪਿੰਡ ਸਿਆਲਾਂ ਨਾਲੋਂ ਮੇਰਾ ਪਿੰਡ ਜਲਾਲ ਕੁੜੇ ,,,,,,,

  • @farloproduction8022
    @farloproduction8022 5 лет назад +2

    ਮਾਣਕ ਜੀ ਮੇਰੇ ਪਿੰਡ ਸਾਡੇ ਘਰ ਮੇਰੇ ਸਵਰਗਵਾਸੀ ਪਿਤਾ ਜੀ ਸ. ਦਲੀਪ ਸਿੰਘ ਸਿੱਧੂ ਜੀ ਦੇ ਕੌਲ ਗਾੲਿਕੀ ਦੇ ਸੁਰੂ ਤੋ ਲੇ ਕੇ ਅੰਤ ਤਕ ਅਾੳੁਦੇ ਰਹੇ ।ਵਧਅ ਗੲਕ ਸਨ । ਰਬ ਯੁਧਵੀਰ ਤੇ ਮਿਹਰ ਕਰਨ ।.

  • @AmandeepKaur-z4d
    @AmandeepKaur-z4d 11 месяцев назад

    Mera shona pind jalal ❤

  • @doctoriqbal3788
    @doctoriqbal3788 5 лет назад +3

    Manak saab ne pind jalal da naa Rosan kar dita hai sari duniya wich i miss you manak saab thoudi awaz hamesha sade dilla wich gounjde Rahoge dr khan

  • @sukhjinderkaur3618
    @sukhjinderkaur3618 5 лет назад +5

    Kuldeep Mank Punjab da shar putt good singer

  • @gagan7atla
    @gagan7atla 5 лет назад +30

    ਪਿੰਡ ਜਲਾਲ ਚ ਪੈਦਾ ਹੌਏ ਮਾਣਕ ਨੇ ਬਹੁਤ ਪਰਸਿਧੀ ਖਟੀ ਗੀਤ ਗਾਏ ਗੀਤ ਵੀ ਅਜਿਹੇ ਗਾਏ ਜਿਥੇ ਮਰਜੀ ਧੀਆ ਭੈਣਾ ਵਿਚ ਬੈਠ ਕੇ ਸੁਣ ਲਵੋ ਅਜ ਤਾ ਐਵੇ ਹੀ ਕਹਿ ਦੇਦੇ ਹਨ ਗਾਇਕ ਕਿ ਅਸੀ ਪਰਿਵਾਰਕ ਗਾਣੇ ਗਾਉਦੇ ਹਾ ਪਰਿਵਾਰਕ ਗਾਣੇ ਤਾ ਮਾਣਕ ਹੀ ਗਾ ਗਿਆ

  • @gurjitsidhul4982
    @gurjitsidhul4982 3 года назад

    ਮਾਣਕ tenu ajj v lok yad karde a

  • @komaljalal7002
    @komaljalal7002 3 года назад

    Mas you mank

  • @karanbraich444
    @karanbraich444 4 года назад

    V. nyc

  • @sunnysaa6288
    @sunnysaa6288 4 года назад +1

    good

  • @satvirkaur599
    @satvirkaur599 5 лет назад +6

    V nic miss you manak sahib

  • @jaggaghaint7976
    @jaggaghaint7976 5 лет назад +28

    ਮਾਣਕ ਸਾਹਿਬ ਦੀ ਯਾਦਗਾਰ ਨਹੀਂ ਮਨਾਉਂਦੇ ਪਿੰਡ ਵਾਸੀ ਇਸਤੋਂ ਮਾੜੀ ਗੱਲ ਕੋਈ ਨਹੀਂ ਕਿਉਂਕਿ ਜਿਸ ਮਾਣਕ ਨੇ ਇਸ ਪਿੰਡ ਦਾ ਨਾਂ ਪੂਰੇ ਵਿਸ਼ਵ ਚ ਮਸ਼ਹੂਰ ਕੀਤਾ ਓਸ ਫਨਕਾਰ ਨੂੰ ਇਹ ਸ਼ਰਧਾਂਜ਼ਲੀ ਦੇਣ ਜੋਗੇ ਵੀ ਨਹੀਂ

    • @jalalsahib8588
      @jalalsahib8588 5 лет назад +4

      Jagga ghaint ji ਜਲਾਲ ਪਿੰਡ ਦਾ ਇਕ ਗੀਤ ਕਾਰ ਹੁੰਦਾ ਸੀ ਕਰਨੈਲ ਸਿੱਧੂ ਜਲਾਲ ਜਿਨ੍ਹਾਂ ਦੇ ਗੀਤਾਂ ਨਾਲ ਮਾਣਕ ਦੀ ਚੜਾਈ ਹੋਈ ਸੀ ਉਹ ਗੀਤ --ਸਾਨੂੰ ਨੱਚ ਕੇ ਦਿਖਾ ਜਰਨੈਲ ਕੁਰੇ , ਘਰ ਖੇੜਿਆਂ ਦਾ ਹੀਰ ਨੂੰ ਪਿਆਰ ਵੱਢ ਵੱਢ ਖਾਵੇ ,ਜੰਝ ਆਈ ਖੇੜਿਆਂ ਦੀ , ਪੂਰਨ ਭਗਤ ਤੇ ਗੀਤ ਆਦਿ ਬਹੁਤ ਸਾਰੇ ਗੀਤ ਜਿਨ੍ਹਾਂ ਕਰਕੇ ਜਲਾਲ ਪਿੰਡ ਨਾਮ ਦੁਨੀਆਂ ਭਰ ਵਿੱਚ ਮਸ਼ਹੂਰ ਹੋਇਆ ਹੈ ਕਿਉਂਕਿ ਉਹ ਗੀਤਕਾਰ ਆਪਣੇ ਗੀਤ ਪਿਛੇ ਜਲਾਲ ਪਾਉਂਦਾ ਸੀ ।ਜਿਹੜਾ ਇਹ ਭਾਈ ਸਾਹਿਬ ਵੀਡੀਓ ਵਿੱਚ ਸੰਤਾਂ ਦਾ ਜਿਕਰ ਕਰ ਰਿਹਾ ਹੈ ਉਹਨਾਂ ਸੰਤਾਂ ਨੂੰ ਵੀ ਕਰਨੈਲ ਸਿੱਧੂ ਦੇ ਪਿਤਾ ਨੇ ਦੋ ਕਿਲੇ ਜਮੀਨ ਦਾਨ ਕੀਤੀ ਸੀ ਉਹ ਸੰਤ ਜੋ ਵਿਵੇਕ ਆਸਰਮ ਜਲਾਲ ਦੇ ਨਾਂਮ ਮਸ਼ਹੂਰ ਹੈ ਉਥੇ ਸਾਧ ਬਣੇ ਮਾਣਕ ਨੂੰ ਕਰਨੈਲ ਸਿੱਧੂ ਨੇ ਹੀ ਭਜਾਇਆ ਸੀ ਕਿਉਕਿ ਮਾਣਕ ਕਹਿੰਦਾ ਹੁੰਦਾ ਸੀ ਮੈਂ ਤਾਂ ਗਇਕ ਬਨਣਾ ਸੀ ਇਕ ਦਿਨ ਉਹ ਕਹਿੰਦਾ ਤੂੰ ਭਜ ਜਾ ਸੰਤਾਂ ਨਾਲ ਮੈਂ ਗੱਲ ਕਰ ਲਉਗਾ ਉਸ ਦਿਨ ਮਾਣਕ ਡੇਰੇ ਤੋਂ ਭਜਾ ਗਿਆ ਤੇ ਲੁਧਿਆਣੇ ਪਹੁੰਚ ਗਿਆ ਉਥੇ ਉਸ ਦੀ ਮੁਲਾਕਾਤ ਦੇਵ ਥਰੀਕੇ ਨਾਲ ਹੋ ਗਈ ।ਪਹਿਲਾਂ ਪਹਿਲਾਂ ਤਾਂ ਕੁਝ ਗੀਤ ਸਿੱਧੂ ਦੇ ਗਾਏ ਤੇ ਬਾਆਦ ਚ ਦੇਵ ਥਰੀਕੇ ਦੇ ਗੀਤ ਗਾਉਂਦਾ ਰਿਹਾ ਅੰਤ ਤੱਕ ।। ਕਰਨੈਲ ਸਿੱਧੂ ਨਾਲ ਬੋਲਣਾ ਵੀ ਬੰਦ ਕਰ ਦਿੱਤਾ ਮਾਣਕ ਸਾਹਿਬ ਨੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਇਸੇ ਗਮ ਵਿੱਚ ਕਰਨੈਲ ਸਿੱਧੂ ਸਰਾਬ ਪੀਣ ਦਾ ਆਦੀ ਬਣ ਗਿਆ ਤੇ ਸਰਾਬ ਕਾਰਨ ਹੀ ਸਿੱਧੂ ਸਾਹਿਬ ਦੀ ਮੌਤ ਹੋ ਗਈ ਸੀ। ਤੇ ਨਾ ਹੀ ਆਪਣੇ ਭਰਾਵਾਂ ਦੀ ਕੋਈ ਮਦਦ ਕਰ ਸਕਿਆ ਮਾਣਕ ਸਾਹਿਬ ਤੇ ਨਾ ਹੀ ਉਸ ਗੀਤਕਾਰ ਦੀ ਕਦਰ ਕਰ ਸਕਿਆ । ਨਾ ਹੀ ਪਿੰਡ ਦੇ ਕੰਮਾਂ ਵਿੱਚ ਕੋਈ ਯੋਗਦਾਨ ਪਾ ਸਕਿਆ ।ਮਾਣਕ ਨੇ ਜਮੀਨ ਵੀ ਜਲਾਲਦੀਵਾਲ ਪਿੰਡ ਵਿੱਚ ਖਰੀਦ ਲਈ ਜੋ ਲੁਧਿਆਣੇ ਜਿਲ੍ਹੇ ਵਿੱਚ ਹੈ ।ਇਹੋ ਜਿਹੇ ਕਾਰਨ ਹਨ ਉਸ ਦੀ ਯਾਦਗਾਰ ਨਾ ਬਣਾਉਣ ਦੇ ।

    • @simujot1529
      @simujot1529 5 лет назад +1

      tuhnu ki pta maari jaane aa apnia e pind walya nu pta ki gal a mera pind jalal e aa

  • @irfanakhtar6541
    @irfanakhtar6541 3 года назад

    I am proud of my metarnal home

  • @Sidhurana007
    @Sidhurana007 5 лет назад +2

    Mera sohna pind Jalal 😍

    • @WaqarAhmed-jw3gb
      @WaqarAhmed-jw3gb 3 года назад

      Ssa bai g mery dada abu v pind jalal dy ren waly c.ohna da interview sanja punjab you tube chenal ty hy a plz sarch karyo baba g ismail gujjar sahib dy na to hy.plz agr ona dy dostan vicho koi hy ty plz rabta karwa deo.plz baba g bohat udaas rendy ny plzzzzzz bai g

  • @navdeepbhagriya2502
    @navdeepbhagriya2502 4 года назад +1

    Im proud of my village Jalal.😊😊

  • @TejiKhan
    @TejiKhan 5 лет назад +2

    Nice ji

  • @gurpreetharman2799
    @gurpreetharman2799 5 лет назад +7

    Mere papa ji di video att aaa

  • @GursewakSingh-ct2ox
    @GursewakSingh-ct2ox 5 лет назад +1

    bahut vdia

  • @manpreetdhillon3410
    @manpreetdhillon3410 5 лет назад +1

    Nice manak saab

  • @bannybirdi6135
    @bannybirdi6135 5 лет назад +1

    Kithe aa jezzy b? Sab drame krda. Yaadgaar. tain bnvaa de Manak saab g di hun tera Ustaad aaa veera. Dhanvaad g.

  • @nirmalsingh4436
    @nirmalsingh4436 3 года назад

    Mank da pind jalldewal raikot nal ha plz daso

  • @tarloksingh5755
    @tarloksingh5755 5 лет назад +2

    Kudeep manak ji att singer c

  • @darshubattikamboj9005
    @darshubattikamboj9005 4 года назад

    Good

  • @tavyndnavysatnamwaheguruji7089
    @tavyndnavysatnamwaheguruji7089 3 года назад

    Very,nice,kulderp,

  • @gurtejsinghpunjab5126
    @gurtejsinghpunjab5126 5 лет назад +1

    Nice

  • @gagan7atla
    @gagan7atla 5 лет назад +10

    ਮਾਣਕ ਹੀਰਾ ਮੋਤੀ

  • @shankkisharma30
    @shankkisharma30 3 года назад

    Rupinder Jalal ❤️❤️

  • @rajpalbrar2143
    @rajpalbrar2143 5 лет назад +7

    ਮੇਰਾ ਪਿੰਡ ਜਲਾਲ ਆ ਮਾਣਕ ਗਾਇਕ ਬਹੁਤ ਵਧੀਆ ਸੀ ਪਰ ਇਸਨੇ ਪਿੰਡ ਦਾ ਕੁੱਝ ਨੀ ਕੀਤਾ

    • @simrankhanmusic
      @simrankhanmusic 4 года назад +3

      Yaar pind da naam kinna bnaa taa hor ki chaahida dooji gall manak kehda sarpanch c v pind da vikaas krda

  • @moneysingh9060
    @moneysingh9060 5 лет назад +1

    Bhutt niceee manak g

  • @freefiregaming-jh7uu
    @freefiregaming-jh7uu 5 лет назад +2

    Ajmer vi heera hoyia is pind da

  • @goldysingh1452
    @goldysingh1452 5 лет назад +1

    Manak jindabad rahega

  • @jagsirsingh9068
    @jagsirsingh9068 5 лет назад +1

    Can you visit at our village

  • @gulshanarora5147
    @gulshanarora5147 5 лет назад +1

    Manak saab da pind layi ta kujh karo

  • @karmjitgill2170
    @karmjitgill2170 4 года назад

    KARNAIL JLAL BHI DAS DEO KON SI BAI JI

  • @kulwindersinghmahun7800
    @kulwindersinghmahun7800 5 лет назад +2

    Miss you veer maank

  • @jasmeetsingh4952
    @jasmeetsingh4952 5 лет назад +1

    Punjab. E Kohinoor kuldeep manak sahib ji

  • @manaklashkarinangal5907
    @manaklashkarinangal5907 5 лет назад +1

    Nice video

  • @gursewaksamra8129
    @gursewaksamra8129 5 лет назад

    Rupinder commenter bahut vadia

  • @freefiregaming-jh7uu
    @freefiregaming-jh7uu 5 лет назад +5

    6 minta ch ki vikhya yar tusi.20. 25 mint di ricording tan kari

  • @chanjitlalchanjital1932
    @chanjitlalchanjital1932 4 года назад

    ਮਾਣਕ ਦਾ ਜਲਾਲ ਪਿੰਡ ਮਹਾਨ ਹੈ

  • @surjitsingh-kt9um
    @surjitsingh-kt9um 5 лет назад

    Jalal kitha

  • @manpreetdhillon3410
    @manpreetdhillon3410 5 лет назад +4

    Manak diya kali ya full ok report

  • @jeet-Seattle
    @jeet-Seattle 5 лет назад +4

    What the hell man ...watch at 1.09.that guy with blue turban picking his nose..so many people watching him..unbelievable....great video though....

  • @kulshansingh3569
    @kulshansingh3569 5 лет назад

    Yaar sadye pind Ghaloti vi aooo
    MOGA vich vikho ki halat aaaaa

  • @gulshanarora5147
    @gulshanarora5147 5 лет назад

    I Miss you kuldip manak ji

  • @rajudhaliwalrajudhaliwal7029
    @rajudhaliwalrajudhaliwal7029 5 лет назад +9

    Manak saab ne pind ware ni kuj kita ta karke pind wale naraj honge lagda. Ona nu vi kuj karna chada c

    • @simujot1529
      @simujot1529 5 лет назад +1

      ryt bro 100 prnct shi kya manak ne apne bro lyi v ni kuj kita p ta oda e gareeb ne vicaharw

    • @singhparam3098
      @singhparam3098 5 лет назад

      Sada kol e a 10 km a

    • @simrankhanmusic
      @simrankhanmusic 4 года назад +1

      Yaar oh kehda koi mantri c ki pind baare kuj krda ehna hi bauht aa ki pind da naam kinna ban geya

  • @deepamotorgarage1342
    @deepamotorgarage1342 5 лет назад +8

    Manak ne pind da name Roshan kr dita hun sarkar nu thora ja tiyan dena chahida saaf safai wal

  • @manjitsingh7928
    @manjitsingh7928 5 лет назад +1

    Bale oa manaka

  • @deepveer2950
    @deepveer2950 5 лет назад

    Who is kuldeep manak,,,,,,

  • @chamkaursingh7828
    @chamkaursingh7828 5 лет назад +2

    ਨਹੀਂ ਝੂਠ ਹੈ ਪਿਛਲੇ10 ਸਾਲ ਕਾਲੀ ਬੂਥੀ ਵਾਲੇ ਰਹੇ ਸਰਪੰਚ ਵੀ ਇਹਨਾਂ ਦਾ ਸੀ ਇਹਨਾਂ ਨੇ ਵਿਕਾਸ਼ ਆਪਣਾ ਕਰ ਲਿਆ ਲੋਕ ਜਾਣ ਢੱਠੇ ਖੂਹ ਵਿਚ।

  • @sarabjeetsingh3712
    @sarabjeetsingh3712 5 лет назад

    Jagga Ghaint kaka ji asal vich Manak de death to baad kujh ghrelu halt bne jis karke paye dispute ton baad Yadgar na ban ski .

  • @rajudhaliwalrajudhaliwal7029
    @rajudhaliwalrajudhaliwal7029 5 лет назад +3

    Ik patand chuhe hi kadi janda magarr kharra pinda de lok v gaint hi hunde aa

  • @doctoriqbal3788
    @doctoriqbal3788 5 лет назад

    Kuldeep manak saab te Rupinder jalal pind da maan ne te ena ne pind jalal da naa pori duniya wich Rosan keta hai manak saab ne sari umar punjabi sabyeachar de sewa keti hai par sarkara ne ohna laye kuch nahi keta naa he pind laye kuch keta hai sarkar da farz banda hai k manak de koi yadgaar banouni chaide hai jaa ohna de naa te school jaa koi hor sarkari imarat banouni chaide hai dr khan

  • @khushdeepsingh8941
    @khushdeepsingh8941 5 лет назад +1

    Dainek bale view laen mare celebrate de pinda Vich hi jnde nai

  • @sukhjinderu4799
    @sukhjinderu4799 5 лет назад +1

    handamedia

  • @MohanSingh-lo9pv
    @MohanSingh-lo9pv 4 года назад

    manak ta manak c

  • @Sanghera-pe1wu
    @Sanghera-pe1wu 5 лет назад

    ਕੁੜੀ ਐਂਕਰ ਦੀ ਆਵਾਜ਼ .....bad

  • @bikkarsingh1171
    @bikkarsingh1171 5 лет назад +1

    Good