ਅਹਿਮ ਸਿਫ਼ਟ ਦਲ ਦਾ! ਸਾਹਮਣੇ ਆਏ ਬਲਵਿੰਦਰ ਸਿੰਘ ਭੂੰਦੜ! ਕਰਤਾ ਐਲਾਨ ਮੁੱਖ ਮੰਤਰੀ ਨੇ...Punjab Television

Поделиться
HTML-код
  • Опубликовано: 17 июн 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 220

  • @gurbaxsingh6335
    @gurbaxsingh6335 15 дней назад +32

    ਸਾਰੇ ਟਕਸਾਲ਼ੀ ਲੀਡਰ ਜ਼ਿੰਮੇਵਾਰ ਨੇ ਅਕਾਲੀ ਦਲ ਨੂੰ ਅੱਜ ਦੇ ਹਾਲਾਤਾਂ ਤੱਕ ਲਿਆਉਣ ਲਈ ।

  • @baljitsingh6957
    @baljitsingh6957 15 дней назад +38

    ਜਿੰਨਾ ਚਿਰ ਅਕਾਲੀ ਦਲ ਦੇ ਪਿੱਛੋਂ ਬਾਦਲ ਸ਼ਬਦ ਨਹੀਂ ਲਹਿੰਦਾ ਉਨ੍ਹਾਂ ਚਿਰ ਅਕਾਲੀ ਦਲ ਦਾ ਇਹੀ ਹਾਲ ਰਹਿਣਾ ਹੈ।

  • @hardevsinghsidhu4557
    @hardevsinghsidhu4557 15 дней назад +12

    ਰੰਧਾਵਾ ਜੀ ਇੱਕ ਵਾਰ ਕੁਰਸੀ ਨੂੰ ਹੱਥ ਪੈਣ ਦਿਓ ਅਕਾਲੀ ਦਲ ਨੂੰ ,ਫਿਰ ਕਿਹੜੀ ਨੀਤੀ ਤੇ ਕਿਹੜਾ ਸਿਧਾਂਤ,ਕਿਹੜਾ ਪੰਥ ,ਉੰਨਾ ਸਮਾ ਤਾ ਸਬ ਕੁੱਸ ਹੈ

  • @jaswinderpalsingh3622
    @jaswinderpalsingh3622 15 дней назад +20

    ਅਕਾਲੀ ਦਲ ਨੂੰ ਕਿਸੇ ਨੇ ਬਾਹਰੋਂ ਕਮਜ਼ੋਰ ਨਹੀਂ ਕੀਤਾ ਖ਼ੁਦ ਆਪਣੀਆਂ ਗਲਤੀਆਂ ਕਰ ਕੇ ਅੱਜ ਇਹ ਪਾਰਟੀ ਜਿਹੜੀ ਕਿ ਪੰਜਾਬੀਆਂ ਦੀ ਸਾਨਾਮੱਤੀ ਪਾਰਟੀ ਸੀ ਬੜੇ ਬੁਰੇ ਹਾਲਾਤਾਂ ਵਿੱਚ ਦੀ ਗੁਜਰ ਰਹੀ ਹੈ

    • @jassbir1363
      @jassbir1363 15 дней назад

      ਰਾਮ ਰਹੀਮ ਨੂੰ ਮੁਆਫੀ , ਰੇਤ ਮਾਫੀਆਂ , ਡਰੱਗ ਮਾਫੀਆਂ , ਕੁਰੱਪਸਨ , ਬੇਅਦਬੀ ਦੇ ਦੋਸੀ ਨਾ ਫੜਨਾ ,
      ਪ੍ਰੀਵਾਰਵਾਦ ਨੂੰ ਬੜਾਵਾਂ ਦੇਣਾ , ਬੰਦੀਂ ਸਿੰਘਾ ਦਾ ਮੁੱਦਾ ਨਾ ਚੁੱਕਣਾ , ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਚੁੱਪੀ ਧਾਰਨਾ , ਸਰੋਮਣੀ ਅਕਾਲੀ ਦਲ ਨੂੰ ਪੰਜਾਬ ਪਾਰਟੀ ਬਨਾਉਣਾ , aissf ਦੀ ਥਾਂ soi ਨੂੰ promote ਕਰਨਾ ,
      ਟਿਕਟਾਂ ਦੀ ਵੰਡ ਲਈ ਪਾਰਲੀਮੈਂਟ ਬੋਰਡ ਭੰਗ ਕਰਨਾ ,
      ਉਪਰੋਕਤ ਕਾਰਣਾ ਕਰਕੇ ਪੰਜਾਬੀਆਂ ਦਾ ਅਕਾਲੀ ਦਲ ਬਾਦਲ ਨਾਲੋ ਮੋਹ ਭੰਗ ਹੋਇਆਂ ।

  • @bhagwantsingh611
    @bhagwantsingh611 15 дней назад +14

    ਅਕਾਲੀ ਦਲ ਪਾਰਟੀ ਦੇ ਪ੍ਰਧਾਨ ਦੀ ਚੋਣ ਸਾਰੇ ਪੰਜਾਬ ਵਿੱਚ ਪਿੰਡੋ ਪਿੰਡੀ ਵੋਟਿੰਗ ਕਰਵਾ ਲੈਣੀ ਚਾਹੀਦੀ ਏ

  • @user-xv6ix5kl6b
    @user-xv6ix5kl6b 15 дней назад +29

    ਸੁਖਬੀਰ ਨੇ ਆਪਣੇ ਚਮਚੇ ਰਾਹੀਂ ਸਾਫ ਕਰ ਦਿੱਤਾ ਕਿ ਭਾਜਪਾ ਦੀ ਚਮਚਾਗਿਰੀ ਕਰਨਗੇ।

  • @DarshanSingh-bc7pq
    @DarshanSingh-bc7pq 15 дней назад +16

    ਭੂੰਦੜ ਨੇ ਸਾਡੇ ਮਾਨਸਾ ਤੇ ਬਠਿੰਡਾ ਦੋ ਜਿਲ੍ਹਿਆਂ ਦੀ ਭੈਣ ਗੜਕੇ ਰੱਖਤੀ ਨਾ ਕੋਈ ਬਰਾਬਰ ਦਾ ਬੰਦਾ ਪੈਦਾ ਹੋਣ ਦਿਤਾ ਤੇ ਨਾ ਆਪ ਹੀ ਕੁਝ ਕੀਤਾ ਕੋਈ ਨਵਾਂ ਹਸਪਤਾਲ ਨਾ ਕੋਈ ਯੂਨੀਵਰਸਿਟੀ ਨਾ ਕੋਈ ਸੜਕ ਦੀ ਮੁਰੰਮਤ ਤੇ ਨਾ ਹੀ ਕੋਈ ਹੋਰ ਡੀਪੈਲਟ ਦਾ ਕੰਮ ਕਾਲੀ ਭਾਜਪਾ ਸਰਕਾਰ ਸਮੇ ਇਹ ਦੋਨੋਂ ਜਿਲ੍ਹਿਆਂ ਦਾ ਰਖਵਾਲਾ ਹੁੰਦਾ ਸੀ ਦੋਵੇਂ ਜਿਲ੍ਹਿਆਂ ਨੂੰ ਬੈਕਵਰਡ ਦਾ ਖਿਤਾਬ ਦੇਣਾ ਇਸੇ ਸਖਸ ਦੀ ਦੇਣ ਹੈ ਇਹ ਬੰਦਾ ਬੁਢਲਾਡੇ ਦਾ ਸ਼ੂਗਰ ਮਿੱਲ ਤੇ ਮਾਨਸਾ ਦੀ ਧਾਗਾ ਮਿੱਲ ਤੇ ਪਿੰਡ ਖਾਰਾ ਦੀ ਨਹਿਰੀ ਕੋਠੀ ਵੇਚ ਕੇ ਖਾ ਗਿਆ ਇਹ ਇਸ ਦੀ ਪ੍ਰਾਪਤੀ ਐ ਇਹਨਾਂ ਗੱਲਾਂ ਦਾ ਮੈਂ ਦੇਣਦਾਰ ਹਾਂ ਵੱਲੋ ਦਰਸ਼ਨ ਸਿੰਘ ਦਰਸ਼ੀ ਖਾਰਾ ਮਾਨਸਾ

  • @gulzarsinghsidhu353
    @gulzarsinghsidhu353 15 дней назад +9

    ਕਿਉ ਰੰਧਾਵਾ ਸਾਬ ਟਾਈਮ ਬਰਬਾਦ ਕਰਦੋ ਆਵਦਿਆ ਲੋਕਾ ਦਾ ਇਹਨਾ ਬੇਈਮਾਨ ਲੀਡਰਸ਼ਿੱਪ ਦਾ ਕੋਈ ਭਰੋਸਾ ਨਹੀ ਪੰਜਾਬ ਦੇ ਬੱਚਿਆ ਭਵਿੱਖ ਬਾਰੇ ਡਿਸਕਸ ਕਰ ਲਿਆ ਕਰੋ ਤੁਸੀ ਚੰਗੇ ਵਿਦਵਾਨ ਹੋ

  • @user-xv6ix5kl6b
    @user-xv6ix5kl6b 15 дней назад +13

    ਮੁਦਾ ਸੁਖਬੀਰ ਦੇ ਘਰ ਵਾਲੀ ਨੂੰ ਜੋ ਪਾਰਟੀ ਮੰਤਰੀ ਬਣਾਉਣਗੇ ਉਧਰ, ਚਲੇ ਜਾਣਗੇ

  • @jasmindersingh8535
    @jasmindersingh8535 15 дней назад +25

    ਜੇਕਰ ਭੂਦੜ ਆਪਣੇ ਪਿਉ ਦਾ ਹੈ ਤਾਂ ਗਿਣਾਵੇ ਸਾਲ 18, ਨਹੀ ਤਾਂ ਹਰਮ ਦਾ ਤਾਂ ਹੈਈਆ

  • @swaransandhu688
    @swaransandhu688 15 дней назад +16

    ਤੀਸਰੀ ਧਿਰ ਬਿਲਕੁੱਲ “ਸ਼ੇਰ ਏ ਪੰਜਾਬ ਅਕਾਲੀ ਦੱਲ “ਨਾਂ ਦੀ ਤਿਆਰ ਹੋ ਰਹੀ ਹੈ ਜੀ

  • @baljitsingh6957
    @baljitsingh6957 15 дней назад +5

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਅਹਿਮ ਮੁੱਦਿਆਂ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @kamaldhindsa7528
    @kamaldhindsa7528 15 дней назад +10

    ਸਰਦਾਰ ਹਮੀਰ ਸਿੰਘ ਜੀ ਦੇ ਵਿਚਾਰ ਬਹੁਤ ਵਧੀਆ ਹੁੰਦੇ ਹਨ , ਗੱਲ ਨੂੰ ਸਹੀ ਤਰੀਕੇ ਨਾਲ ਪੇਸ਼ ਕਰਦੇ ਹਨ , ਪ੍ਰੋਗਰਾਮ always ਹੀ ਬਹੁਤ ਵਧੀਆ ਹੁੰਦਾ , ਸ਼ੁਕਰੀਆ👏🙏

  • @ramanpreetsingh1403
    @ramanpreetsingh1403 15 дней назад +6

    ਬਾਦਲ ਭਜਾੳ ਅਕਾਲੀ ਦਲ ਬਚਾੳ। ਡੋਗਰਿਆਂ ਤੋਂ ਬਾਅਦ ਜੇ ਸਭ ਤੋਂ ਵੱਧ ਘਾਣ ਕੀਤਾ ਪੰਜਾਬ ਦਾ ਤਾਂ ਪ੍ਰਕਾਸ਼ ਬਾਦਲ ਨੇ ਕੀਤਾ।

  • @manjitsingh4053
    @manjitsingh4053 15 дней назад +4

    ਸਾਡੇ ਪੰਜਾਬ ਦਾ ਮਾਣ ਤਿੰਨਾਂ ਹੀ ਬੁਧੀਜੀਵੀ ਸਖਸ਼ੀਅਤਾਂ ਨੂੰ ਸਿਰ ਝੁਕਾ ਕੇ ਸਲਾਮ ਕਰਦੇ ਹਾਂ। ਇਸ ਲਈ ਭਾਰਤ ਛੱਡ ਕੇ ਕਨੇਡਾ ਵਿੱਚ ਬੈਠ ਕੇ ਇਹਨਾਂ ਦੇ ਪਰੋਗਰਾਮ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਧੰਨਵਾਦ ਵਡਮੁੱਲੀ ਜਾਣਕਾਰੀ ਲਈ।

  • @bhagwantsingh611
    @bhagwantsingh611 15 дней назад +8

    ਰਾਜ ਦਾ ਦੂਜਾ ਨਾਮ ਪੁਲਿਸ ਰਾਜ

  • @manjitsingh7149
    @manjitsingh7149 15 дней назад +2

    🙏🙏🙏
    ਸਮਾਂ ਬੜਾ ਮਹਾਨ ਹੈ ਯਾਰੋ!,
    ਸਦਾ ਇੱਕੋ ਜਿਹਾ ਨਹੀਂ ਰਹਿੰਦਾ !
    ਆਉ ਸਿਆਸਤ ਦੀ ਗੱਲ ਛੱਡ,
    ਹੋ ਰਹੇ ਪ੍ਰਵਾਸ ਦੀ ਗੱਲ ਕਰੀਏ!
    ਕੋਈ ਨੌਜਵਾਨ ਪੰਜਾਬ ਰਹਿਣਾ ਨਈਂ ਚਾਹੁੰਦਾ!
    ਸਮਾਂ ------- --

  • @dr.paramjitsinghsumra179
    @dr.paramjitsinghsumra179 15 дней назад +28

    ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਲਈ ਬਾਦਲ ਪਰਵਾਰ ਨੂੰ ਅਕਾਲੀ ਦਲ ਤੋਂ ਬਾਹਰ ਕੱਢ ਦਿੱਤਾ ਜਾਵੇ।

  • @baljitmann8152
    @baljitmann8152 15 дней назад +8

    ਕਿਰਪਾ ਕਰਕੇ ਦਲਬਦਲੂ ਤੇ ਗ਼ੱਦਾਰਾਂ ਨੂੰ ਘਰ ਵਿੱਚ ਬਿਠਾਓ

  • @AvtarSingh-vx5pg
    @AvtarSingh-vx5pg 15 дней назад +3

    ਇਤਿਹਾਸ ਪੜ੍ਹੀਏ ਤਾਂ ਪਤਾ ਲੱਗਦਾ ਹੈ ਕਿ ਮਿਸਲਾਂ ਵੇਲੇ ਸਿੱਖ ਮੌਕੇ ਅਨੁਸਾਰ ਆਪਣੇ ਕੱਟੜ ਵਿਰੋਧੀਆਂ /ਦੁਸ਼ਮਣਾਂ ਨਾਲ ਵੀ ਸਮਝੌਤੇ ਕਰਦੇ ਰਹੇ ਹਨ ਪਰ ਉਹ ਸਮਝੌਤੇ ਆਪਣੇ ਕੌਮੀ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਕਰਦੇ ਸਨ।ਉਹ ਦੁਸ਼ਮਣ ਨੂੰ ਵਰਤ ਲੈਂਦੇ ਸਨ ਪਰ ਆਪ ਨਹੀਂ ਵਰਤੇ ਜਾਂਦੇ ਸਨ।ਜੇ ਗੱਲ ਵਿਗੜੇ ਤਾਂ ਉਹ ਸਮਝੌਤਾ ਤੋੜ ਕੇ ਟੱਕਰ ਲੈ ਲੈਂਦੇ ਸਨ

  • @anbholsingh5952
    @anbholsingh5952 15 дней назад +3

    ਖਾਲੀ ਦਲ ਵਾਲੀ ਚਰਚਾ ਰੰਧਾਵਾ ਸਾਹਿਬ ਘਟ ਕਰਿਆ ਕਰੋ

  • @khosatv7350
    @khosatv7350 15 дней назад +2

    ਜਗਤਾਰ ਸਿੰਘ ਨੂੰ ਖੰਘ ਦੀ ਦਵਾਈ ਖਵਾਉ

  • @harpreetsinghthind2816
    @harpreetsinghthind2816 15 дней назад +4

    🙏🙏🙏🌹ਵਾਹਿਗੁਰੂ

  • @sohansingh9782
    @sohansingh9782 15 дней назад +4

    ਬਾਦਲ ਦਲ ਤੋਂ ਬਿਨਾਂ ਵੀ ਪੰਜਾਬ ਅੱਗੇ ਵਧ ਸਕਦਾ ਹੈ ਜੋਂ ਕੇ ਆਉਣ ਵਾਲੇ ਸਮੇਂ ਵਿੱਚ ਅਸੀਂ ਦੇਖਾਂਗੇ

  • @GurjeetSingh-hk8nu
    @GurjeetSingh-hk8nu 15 дней назад +3

    ਬਾਈ ਜੀ ਕਾਂਗਰਸੀ ਅਕਾਲੀ ਅੰਦਰ ਖਾਤੇ ਵੀ ਰਲ ਕੇ ਚੱਲੇ ਪਿੱਛਲੀਆਂ ਸਰਕਾਰਾਂ ਵਿੱਚ ਅਤੇ ਪੰਜਾਬ ਦੇ ਲੋਕਾਂ ਨੇ ਕਾਂਗਰਸ ਸਰਕਾਰਾਂ ਵੀ ਬਣਾ ਦਿੱਤੀਆਂ ਫਿਰ ਕੋਈ ਡਰਾਮਾ ਨਹੀਂ ਕਰਨਾ ਚਾਹੀਦਾ ਅਕਾਲੀ ਦਲ ਨੂੰ ਜੇ ਕਾਂਗਰਸ ਪਾਰਟੀ ਪੰਜਾਬ ਦੇ ਮੁੱਦੇ ਹੱਕ ਪੰਜਾਬ ਨੂੰ ਦਿੰਦੇ ਹਨ

  • @user-dy5hh8zd4e
    @user-dy5hh8zd4e 15 дней назад +1

    Very Very Intelligent And ਦੇਸ਼ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ only and only you .

  • @vc5172
    @vc5172 14 дней назад

    ਸਰਦਾਰ ਜਗਤਾਰ ਸਿੰਘ ਜੀ ਨੇ ਬਹੁਤ ਹੀ ਦਰੁਸਤ ਕਿਹਾ ਕਿ ਖਾੜਕੂਵਾਦ ਤੋਂ ਬਾਅਦ ਵਿਉਂਤਬੰਦੀ ਨਾਲ ਹੀ ਨਸ਼ਾ ਪੰਜਾਬ ਵਿੱਚ ਆਉਣ ਲੱਗਿਆ ਤੇ ਵਿਕਣ ਲੱਗਿਆ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਲਈ। ਪੰਜਾਬ ਪੰਜਾਬੀਅਤ ਹਮੇਸ਼ਾ ਹੀ ਸਰਕਾਰਾਂ ਦੇ ਨਿਸ਼ਾਨੇ ਤੇ ਰਹੇ ਨੇ ਪਤਾ ਨਹੀਂ ਕਿਉਂ ਜਦੋਂ ਕਿ ਅਸੀਂ ਦੇਸ਼ ਦੀ ਆਜਾਦੀ ਲਈ ਸਭ ਤੋਂ ਵੱਡਾ ਯੋਗਦਾਨ ਪਾਇਆ।

  • @JARNAILSINGH-vc2mt
    @JARNAILSINGH-vc2mt 15 дней назад +6

    ਪਹਿਲਾਂ ਕਿਹੜਾ ਇਹ ਕਾਂਗਰਸ ਦੀ ਮੱਦਦ ਨਹੀ ਕਰਦੇ ਰਹੇ, ਇਹ ਕਿਸੇ ਤੋ ਭੁੱਲਿਆ ਨਹੀਂ

  • @perminderbrar2877
    @perminderbrar2877 14 дней назад

    ਬਹੁਤ ਵਧੀਆ ਚਰਚਾ ਭਾਜੀ… ਬੇਨਤੀ ਹੈ ਜੀ ਰੰਧਾਵਾ ਬਾਈ ਤੇ ਭਾਸਕਰ ਜੀ ਹੁਣਾਂ ਨੂੰ ਵੀ ਬੁਲਾਉ ਕਿਸੇ ਦਿਨ 🙏

  • @dronkarsingh1009
    @dronkarsingh1009 14 дней назад

    ਸ. ਹਮੀਰ ਸਿੰਘ ਜੀ ਦਾ ਵਿਸ਼ਲੇਸ਼ਣ ਹਮੇਸ਼ਾ ਬਾ-ਕਮਾਲ ਹੁੰਦਾ ਹੈ

  • @harjinderkaur3978
    @harjinderkaur3978 15 дней назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @RanjitSingh-gm6ln
    @RanjitSingh-gm6ln 15 дней назад +3

    ਮਾਨਸਾ ਜਿਲੇ ਲਈ ਭੁੰਦੜ ਦੀ ਕੀ ਦੇਣ ਹੈ ਦੱਸ ਦਿਓ ਜੀ

  • @manjitsingh4053
    @manjitsingh4053 15 дней назад +3

    ਜੇ ਸੰਭਵ ਹੋ ਸਕੇ ਤਾਂ ਰੰਧਾਵਾ ਸਾਬ ਨੂੰ ਬੇਨਤੀ ਕਰਦੇ ਹਾਂ ਕਿ ਦਿਨ ਵਿੱਚ ਇੱਕ ਪਰੋਗਰਾਮ ਵਿੱਚ ਮਨਪ੍ਰੀਤ ਜੀ ਤੇ ਭਾਸਕਰ ਜੀ ਨੂੰ ਦੁਬਾਰਾ ਤੋਂ ਸਾਮਿਲ ਕਰਿਆ ਜਾਵੇ ਤਾਂ ਸੋਨੇ ਤੇ ਸੁਹਾਗਾ ਹੋ ਸਕਦਾ ਹੈ

    • @chamkaursingh6931
      @chamkaursingh6931 15 дней назад

      Bhaskar nhi app party da dala he Manpreet bahut wadia payarkar

  • @mangalsinghkhosa4503
    @mangalsinghkhosa4503 14 дней назад

    Excellent discussion specially by s.Hamir Singh

  • @surjeetsinghguliani3601
    @surjeetsinghguliani3601 14 дней назад

    ਰੰਧਾਵਾ ਜੀ ਬਲਵਿੰਦਰ ਸਿੰਘ ਭੂੰਦੜ ਕੇਵਲ ਬਾਦਲ ਪਰਿਵਾਰ ਦੇਨਜ਼ਦੀਕੀ ਜਰੂਰ ਹਨ ਪਰ ਅਕਾਲੀ ਦਲ ਜਦੋਂ ਵੀ ਮੁਸੀਬਤ ਵਿੱਚ ਆਇਆ ਭੂੰਦੜ ਸਾਹਿਬ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਕਦੇ ਵੀ ਨਹੀਂ ਕਰ ਸਕਿਆ ।ਇਹ ਜਦੋਂ ਵੀ ਬਿਆਨ ਦੇਵੇ ਗਾ ਬਾਦਲ ਪਰਿਵਾਰ ਨੂੰ ਪੁੱਛ ਕੇ ਦੇਵੇਗਾ ।

  • @balwantsinghdhadda2644
    @balwantsinghdhadda2644 14 дней назад

    Very nice discussion Randhawa Ji

  • @parmjitsinghrandhawa3154
    @parmjitsinghrandhawa3154 15 дней назад +5

    Badal Jail time before Emergency
    11Month Emergency time 18.5 Month After Blue Star 14Month
    Total 3 years and 7 month approximately

    • @bhajansingh275
      @bhajansingh275 15 дней назад

      ਸਾਰਾ ਜੇਲ ਟਾਈਮ ਰੈਸਟ ਹਾਊਸ ਵਿਚ ਬੀਤਿਆ।ਇਹ ਕਿਹੜੀ ਜੇਲ ਹੋਈ।ਡਬਲ ਬੈਡ,ਏਂਸੀ,ਰਸੋਈਆ ਮਿਲਦਾ ਸੀ ਮੁਫਤ ਚ।ਇਹੋ ਜੀ ਜੇਲ ਤਾਂ ਸਾਰਿਆਂ ਨੂੰ ਹੋਣੀ ਚਾਹੀਦੀ ਹੈ।

  • @jagjitsingh5212
    @jagjitsingh5212 14 дней назад

    Good news and views thanks Randhawa saab Hamir saab and jagtar saab ❤🙏🙏🙏

  • @Ranjeetdaliwal-kz2nc
    @Ranjeetdaliwal-kz2nc 15 дней назад +1

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @BahadurSinghBahadur_01
    @BahadurSinghBahadur_01 15 дней назад +1

    ਰੰਧਾਵਾ ਸਾਹਿਬ ਪ੍ਰੋ ਹਮੀਰ ਸਿੰਘ ਤੇ ਸ ਜਗਤਾਰ ਸਿੰਘ
    ਸਤਿ ਸੀ੍ ਅਕਾਲ

  • @joginderbal4504
    @joginderbal4504 14 дней назад

    Good analise by Sirdar Jagtar Singh ji and Sirdar Hameer Singh ji

  • @GurmeetSingh-dt1lc
    @GurmeetSingh-dt1lc 14 дней назад

    ਭਾਜਪਾ ਨੇ ਸਾਡੀ ਖੇਤਰੀ ਪਾਰਟੀ ਨੂੰ ਹੀ ਖਾਂ ਲਿਆ ਹੁਣ ਪੰਜਾਬ ਨੂੰ ਖਾਂਣ ਨੂੰ ਤਿਆਰ ਹੈ ਅਸੀਂ ਪੰਜਾਬ ਨੂੰ ਬਚਾਉਣਾ ਹੈ ਖੁਲਾ ਰਾਹ ਵਧੀਆ ਹੈ ਧੰਨਵਾਦ ਜੀ

  • @JoyfulSandcastle-cf7gg
    @JoyfulSandcastle-cf7gg 15 дней назад +3

    ਭੂੰਦੜ ਸਭ ਤੋਂ ਵੱਡਾ ਗ਼ੱਦਾਰ

  • @hardeepkahlon8309
    @hardeepkahlon8309 15 дней назад +3

    ਇਹ ਵਡੇ ਬਾਦਲ ਦੀ ਜ਼ੇਲ ਦੇ ਮਾਮਲੇ ਵਿਚ ਆਪਣਾ ਮਜਾਕ ਆਪ ਉਡਾਊਦੇ ਹਨ ਬੇਸ਼ਰਮੀ ਨਾਲ ?🪯

  • @jarnailsingh9949
    @jarnailsingh9949 14 дней назад +1

    27211th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @hardeepdillon4414
    @hardeepdillon4414 15 дней назад +2

    Approximately jail of Badal JEE 4year 5 month

  • @GurjeetSingh-hk8nu
    @GurjeetSingh-hk8nu 15 дней назад +2

    ਪ੍ਰਧਾਨ ਜੀ ਲੋਕਾਂ ਨੂੰ ਮੂਰਖ਼ ਬਣਾ ਰਹੇ ਸੀ ਜੇ 2ਜਾਂ3 ਸੀਟਾਂ ਆ ਜਾਂਦੀਆਂ ਪ੍ਰਧਾਨ ਜੀ ਨੇ ਕਿਸੇ ਨੂੰ ਪੁੱਛਣਾ ਨਹੀਂ ਸੀ ਬੀਬਾ ਸਿਮਰਤ ਬਾਦਲ ਨੇ ਕੇਂਦਰੀ ਮੰਤਰੀ ਦੀ ਸਹੁੰ ਚੁੱਕ ਲੈਣੀ ਸੀ

  • @palwindersingh5741
    @palwindersingh5741 15 дней назад +3

    ਰੰਧਾਵਾ ਸਾਹਿਬ ਆਮ ਲੋਕ ਕਹਿੰਦੇ ਹਨ ਕਿ 2027 ਤੋਂ ਪਹਿਲਾਂ ਅਕਾਲੀ ਦਲ ਨੇ ਫਿਰ ਬੀ ਜੇ ਪੀ ਨਾਲ ਗਲਵੱਕੜੀ ਪਾ ਲੈਣੀ ਹੈ ।

  • @ginderkaur6274
    @ginderkaur6274 15 дней назад

    ਵਧੀਆ ਚੈਨਲ ਵਧੀਆ ਪਰੋਗ੍ਰਾਮ

  • @parmindergadri1566
    @parmindergadri1566 15 дней назад +1

    ਰੰਧਾਵਾ ਸਾਹਿਬ ਅਕਾਲੀ ਉਹ ਲੋਕ ਸੀ ਜਿਹੜੇ ਜਦੋਂ ਪਹਿਲੀ ਸਰਕਾਰ ਆਈ ਜਦੋਂ ਝੰਡੀ ਵਾਲੀ ਕਾਰ ਮਿਲੀ ਕਾਰ ਵਿਚ ਬੈਠਣ ਲੱਗੇ ਜੱਥੇਦਾਰ ਇੱਕ ਦੂਜੇ ਨੂੰ ਕਹਿੰਦੇ ਇਸ ਝੰਡੇ ਨਾਲ ਸਾਰੀ ਉਮਰ ਲੜਦੇ ਰਹੇ ਇਹ ਫ਼ਿਰ -----------?

  • @user-gd9pp9hy2r
    @user-gd9pp9hy2r 15 дней назад

    ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️✍️✍️✍️💯👏

  • @surinderkumar2125
    @surinderkumar2125 15 дней назад +1

    Very good Hamir sg.ji

  • @user-fz7xt8xw8h
    @user-fz7xt8xw8h 14 дней назад

    ਕੁਦਰਤ ਦੇ ਰੰਗ ਹੁੰਦੇ ਹਨ ਸਾਰੇ ਐਸ਼ ਐਸ਼ ਪੀ ਸੋਚਦੇ ਹੋਣੇ ਹਨ ਵੀ ਕਿਤੇ ਭੰਡ ਅੱਗੇ ਵੀ ਹੱਥ ਜੋੜਾਂਗੇ ਜੀ ਹਜ਼ੂਰ ਕਰਨਾ ਪਵੇਗਾ

  • @rajivsharma4663
    @rajivsharma4663 15 дней назад +2

    ਰੰਧਾਵਾ ਜੀ ਚਮਚੇ ਕਦੇ ਵਫ਼ਾਦਾਰ ਨਹੀਂ ਹੁੰਦੇ ਤੇ ਵਫਾਦਾਰ ਕਦੇ ਚਮਚੇ ਨਹੀਂ ਹੁੰਦੇ

  • @angrejsingh-zk5lj
    @angrejsingh-zk5lj 14 дней назад

    🙏🙏👍

  • @sukhwinderbling1330
    @sukhwinderbling1330 15 дней назад +2

    ਪਹਿਲਾਂ ਪਿੰਡਾਂ ਦੇ ਜਥੇਦਾਰ ਭੋਲੇ ਭਾਲੇ ਹੁੰਦੇ ਸਨ ਨਾਂ ਹੀ ਓਸ ਟਾਇਮ ਸੋਸਲ ਮੀਡੀਆ ਸੀ ਉਹਨਾ ਨੂੰ ਨਾਂ ਹੀ ਲੀਡਰਾਂ ਦੀਆ ਲੂੰਬੜ ਚਾਲਾਂ ਬਾਰੇ ਪਤਾ ਲਗਦਾ ਸੀ ਜੋ ਹੁਣ ਬਾਦਲ ਵਲੋਂ ਕੌਮ ਦਾ ਜਾਂ ਪੰਜਾਬ ਦਾ ਨੁਕਸਾਨ ਕੀਤਾ ਬਾਰੇ ਬਚਾ ਬਚਾ ਜਾਣਦਾ ਹੈ ਬਾਦਲ ਪਰਿਵਾਰ ਅਤੇ ਵਡੇ ਲੀਡਰਾਂ ਨੇ ਅਕਾਲੀਦਲ ਦੀਆਂ ਕੁਰਬਾਨੀਆਂ ਦਾ ਮੁਲ ਵਟਿਆ ਹੈ ਆਪਣਾ ਪਰਿਵਾਰ ਪਾਲਿਆ ਹੈ ਇਹ ਲੀਡਰਾਂ ਨੂੰ ਬਾਹਰ ਕਰਕੇ ਹੀ ਅਕਾਲੀਦਲ ਨੂੰ ਮਜ਼ਬੂਤ ਕੀਤਾ ਜਾ ਸਕਦੈ

  • @gamdoorsingh7975
    @gamdoorsingh7975 15 дней назад

    🙏🙏🙏🙏

  • @charanjitsingh2720
    @charanjitsingh2720 15 дней назад +1

    ਇਹਨਾਂ ਅਕਾਲੀ ਲੀਡਰਾਂ ਦੇ ਬਿਆਨ ਨੋਟ ਲੈਣ ਯੋਗ ਨਹੀਂ ਹਨ,

  • @lakindersinghsidhu8786
    @lakindersinghsidhu8786 14 дней назад

    ਜੇ ਬਾਦਲ ਜੇਲ ਵਿਚ ਰਹੇ ਤਾਂ ਲੋਕਾ ਨੇ ਵੀ ਮੂਲ ਮੋੜਿਆ,, ੫ ਸਾਲ ਸੀਐੱਮ ਬਣਾ ਕੇ ,, ਹੁਣ ਇਹ ਦਾ ਮਤਲਬ ਸੁਖਵੀਰ ਨੂੰ ਵੀ ਬਣਾ ਦੇਣ

  • @NajarSingh144
    @NajarSingh144 14 дней назад

    ਸੁਖਬੀਰ ਬਾਦਲ ਨੂੰ ਪੰਥ ਤੇ ਸ੍ਰੋਮਣੀ ਅਕਾਲੀ ਦਲ ਦਾ ਮੁਹ ਛੱਡ ਕੇ ਬੀਜੇਪੀ ਦੇ ਵਿੱਚ ਚਲੇ ਜਾਣਾ ਚਾਹੀਦਾ ਹੈ ਕਿਉਂਕਿ ਇਸ ਦਾ ਮੋਦੀ ਤੇ ਆਰ ਐਸ ਐਸ ਬੀਜੇਪੀ ਨਾਲ ਇਸ ਪਰਿਵਾਰ ਦਾ ਬਹੁਤ ਪਿਆਰ ਹੈ ਨਾਲੇ ਕੋਮ ਸੋਖੀ ਬਾਦਲ ਪਰਿਵਾਰ ਤੋਂ ਪੈਂਡਾ ਛੁੱਟੂ

  • @kawaljeetkaur804
    @kawaljeetkaur804 15 дней назад +1

    ਅਕਾਲੀ ਦਲ ਤੇ ਕਾਂਗਰਸ ਸੌ ਸਾਲ ਤੋਂ ਵੱਧ ਪੁਰਾਣੀਆਂ ਨੇ।ਦੋਵੇਂ ਅੰਗਰੇਜ਼ਾਂ ਵਿਰੁੱਧ ਲੜੀਆਂ ।ਅਕਾਲੀ ਦਲ ਨੇ ਗੁਰਦਵਾਰਾ ਸੁਧਾਰ ਲਹਿਰ,ਗੁਰੂ ਕਾ ਬਾਗ ਮੋਰਚਾ,ਜੈਤੋ ਦਾ ਮੋਰਚਾ ਆਦਿ ਲਗਾਏ।ਭਾਵੇਂ ਅਕਾਲੀ ਦਲ 1920 ਵਿੱਚ ਬਣਿਆ ਪਰ ਕਾਂਗਰਸ ਵੀ ਇਸ ਵਿੱਚ ਸਹਿਯੋਗ ਕਰਦੀ ਰਹੀ।ਨਹਿਰੂ ਨੇ ਜੈਤੋ ਮੋਰਚੇ ਵਿੱਚ ਗ੍ਰਿਫ਼ਤਾਰੀ ਵੀ ਦਿੱਤੀ।ਗਾਂਧੀ ਜੀ ਨੇ ਵੀ ਗੁਰੂ ਕਾ ਬਾਗ ਮੋਰਚੇ ਦੀ ਕਾਮਯਾਬੀ ਤੇ ਵਧਾਈ ਦਿੱਤੀ ਤੇ ਕਿਹਾ ਕਿ ਅਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈ। ਇਸ ਵੇਲੇ ਦੋਨੋ ਪਾਰਟੀਆਂ ਸੰਕਟ ਚੋ ਗੁੱਜਰ ਰਹੀਆਂ ਹਨ।ਦੋਨਾ ਨੂੰ ਆਪਣੇ ਬੇਸਿਕ ਮੁੱਦਿਆਂ ਦੀ ਰਾਜਨੀਤੀ ਤੇ ਵਾਪਸ ਆਉਣ ਦੀ ਲੋੜ ਆ।

  • @mannsohi72
    @mannsohi72 14 дней назад

    ਸਰ 16ਤੋ18 ਵਿੱਚ 2ਸਾਲ ਨਰਕ ਵਾਲੇ ਵੀ ਜੋੜ ਲਓ

  • @krishandhillon3287
    @krishandhillon3287 15 дней назад +1

    ਅਕਾਲੀ ਦਲ ਪਹਿਲਾਂ ਵੀ ਕਾਂਗਰਸ ਨਾਲ ਹੀ ਸੀ. ਕੈਪਟਨ ਅਮਰਿੰਦਰ ਸਿੰਘ ਨਾਲ ਰਲ ਮਿਲ ਕੇ ਹੀ ਪੰਜਾਬ ਨੂੰ ਲੁੱਟਿਆ.

  • @GurmeetSingh-dt1lc
    @GurmeetSingh-dt1lc 14 дней назад

    ਅਕਾਲੀ ਦਲ ਦੇ ਪ੍ਰਧਾਨ ਸ੍ਰੀ ਮਾਨ ਬਾਬਾ ਖੜਕ ਸਿੰਘ ਜੀ ਨੇ ਰਾਸ਼ਟਰਪਤੀ ਨੂੰ ਰੋਸ ਵਜੋਂ ਥੱਪੜ ਮਾਰਿਆਂ ਸੀ ਇਹਨੀਂ ਜੁਰਅਤ ਵਾਲਾ ਅਕਾਲੀ ਦਲ ਦਾ ਪ੍ਰਧਾਨ ਹੋਣਾ ਚਾਹੀਦਾ ਹੈ ਬੱਸਾਂ ਵਾਲਾ ਨਹੀਂ ਚਾਹੀਦਾ ਧੰਨਵਾਦ ਜੀ

  • @jasmindersingh8535
    @jasmindersingh8535 15 дней назад +7

    ਰੰਧਾਵਾ ਜੀ ਮਰ ਗਿਆ ਦੀਆਂ ਕਹਾਣੀਆਂ ਹਰ ਰੋਜ਼ ਨਹੀ ਪਾਈ ਦੀਆਂ ਬਾਦਲ ਰਾਜਸੀ ਤੋਰ ਤੇ ਮਰ ਚੁੱਕੇ ਹਨ

  • @tajinderpalsingh7202
    @tajinderpalsingh7202 15 дней назад

    ਭੂੰਦੜ ਸਹਿਬ ਦੀ ਜਿਹੜੀ ਇੰਟਰਵਿਊ ਦਾ ਜ਼ਿਕਰ ਕਰ ਰਹੇ ਹੋ, ਉਸਦਾ ਲਿੰਕ ਭੇਜ ਦਿਓ ਜੀ

  • @NirmalSingh-ou8fw
    @NirmalSingh-ou8fw 15 дней назад

    ਰੰਧਾਵਾ ਜੀ ਚਰਨਜੀਤ ਸਿੰਘ ਬਰਾੜ ਦੀ ਵੀ ਗੱਲ ਕੀਤੀ ਜਾਵੇ ਜੀ

  • @parkashsinghkhurmi2941
    @parkashsinghkhurmi2941 15 дней назад +1

    ਰੰਧਾਵਾ ਸਾਹਿਬ ਕੁਝ ਨਹੀਂ ਬਾਦਲ ਨੇ ਸਾਰਾ ਡਰਾਮਾ ਕੀਤਾ ਹੈ ਸਭ ਨੂੰ vip ਟਰੀਟਮੈਂਟ ਮਿਲਦਾ ਰਿਹਾ ਹੈ

  • @arwindergill3650
    @arwindergill3650 14 дней назад

    ਜਗਤਾਰ ਸਿੰਘ ਜੀ ਤੁਸੀਂ ਬਹੁਤ ਦੇਰ ਅਕਾਲੀ ਦਲ ਕਵਰ ਤਾਂ ਪਤਾ ਨਹੀਂ ਪਰ ਪਿਛਲੇ ਕਾਫੀ ਸਮੇਂ ਤੋਂ ਕਵਰ ਲਾਹੁਣ ਵਿੱਚ ਕੋਈ ਕਸਰ ਨਹੀਂ ਛੱਡੀ। ਅਕਾਲੀਦਲ ਬਾਦਲ ਟੁੱਟਣ ਤੋਂ ਬਾਅਦ ਕੀ ਕਰਿਆ ਕਰੋਗੇ। ਸਿਰਫ ਇੱਕ ਪਾਰਟੀ ਦੀ ਨਿੰਦਾ ਕਿਸਦੀ ਸ਼ਹਿ ਤੇ ਹੋ ਰਹੀ ਹੈ ਨੰਗਾ ਇਹ ਵੀ ਹੋ ਜਾਣਾ।

  • @gurdeepdhaliwal8498
    @gurdeepdhaliwal8498 15 дней назад

    ਅੰਮ੍ਰਿਤਪਾਲ ਸਿੰਘ ਅਤੇ ਸਰਵਜੀਤ ਸਿੰਘ ਨੂੰ ਇਕੱਲੇ ਸਿੱਖਾਂ ਨੇ ਵੋਟਾਂ ਪਾਈਆ ?

  • @DarshanBhullar
    @DarshanBhullar 14 дней назад

    ਜਗਤਾਰ ਸਿੰਘ ਜੀ ਕਹਿ ਰਹੇ ਨੇ ਕਿ ਖਾੜਕੂਬਾਦ ਖਤਮ ਨਹੀ ਹੋਇਆ । ਕੀ ਇਹ ਸੱਚ ਹੈ ?

  • @GurmukhSingh-mz5it
    @GurmukhSingh-mz5it 14 дней назад

    ਸ ਹਮੀਰ ਸਿੰਘ ਜੀ ਜਿਵੇਂ ਜਿਵੇਂ ਬੰਦੇ ਦੀ ਉਮਰ ਵਧਦੀ ਹੈ ਉਵੇਂ ਹੀ ਬਦੇ ਦੀ ਸੋਚਣ ਸ਼ਕਤੀ ਵੀ ਘਟਦੀ ਹੈ ਇਹੀ ਹਾਲਭੁਦੜ ਦਾ ਹੈ

  • @hardevsinghsidhu4557
    @hardevsinghsidhu4557 15 дней назад

    ਜਿੰਨਾ ਚਿਰ ਨਿੱਜ ਨਹੀ ਤਿਆਗਦੇ ਜਿਸ ਨਾਲ ਮਰਜੀ ਰਲ ਜਾਣ ਕੁਸ ਨਹੀ ਮਿਲਨਾ

  • @gurmailsingh994
    @gurmailsingh994 15 дней назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @GagandeepSingh-ff3us
    @GagandeepSingh-ff3us 15 дней назад +10

    ਮਨਪ੍ਰੀਤ ਰੰਧਾਵਾ ਜੀ ਨੂੰ ਦੁਬਾਰਾ ਸ਼ਾਮਲ ਕਰੋ ਜੀ ਡਿਬੇਟ ਚ

  • @smsmahal3805
    @smsmahal3805 15 дней назад +1

    For selfishness Badals had adopted hard stance against Congress, though BJP was more damaging to Sikhs.

  • @BittuSingh-fk2je
    @BittuSingh-fk2je 15 дней назад

    Sat shri akal ji

  • @jalourSingh-bz4dj
    @jalourSingh-bz4dj 15 дней назад

    ਕੁਝ ਹੋਰ ਰੂਲ ਨਹੀਂ ਕੋਈ ਮਾਰ ਕੇ ਭੱਜ ਜੇ ਕੋਈ ਕਰਜੇ ਕੋਈ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ ਇਹਨਾਂ ਨੂੰ ਇਹ ਗੱਲਾਂ ਧਿਆਨ ਦੇਣਾ ਚਾਹੀਦਾ

  • @manjitsinghmaur4093
    @manjitsinghmaur4093 14 дней назад

    ਮੇਰੀ ਉਮਰ 50 ਸਾਲ ਹੋ ਗਈ ਮੈਂ ਅਜੇ ਤੱਕ ਭੂੰਦੜ ਨੂੰ ਜਿੱਤਦੇ ਨਹੀਂ ਦੇਖਿਆ, ਅਜਿਹੇ ਹਾਰੇ ਤੇ ਬੁੱਢੇ ਆਗੂ ਅਕਾਲੀ ਦਲ ਦਾ ਭੱਠਾ ਬਿਠਾ ਰਹੇ ਹਨ

  • @singhbhullar7227
    @singhbhullar7227 14 дней назад

    ਹਮੀਰ ਸਿੰਘ ਜੀ ਮਾਈਆਂ ਨੂੰ ਪੁੱਛਣ ਦੀ ਕੋਈ ਲੋੜ ਨਹੀਂ ਇਹ ਪੁਲਿਸ ਵਾਲਿਆਂ ਨੂੰ ਉੱਪਰੋਂ ਲਾ ਕੇ ਥੱਲੇ ਤਕ ਸਾਰਾ ਪਤਾ ਕਿਹੜਾ ਨਸ਼ਾ ਵੇਚਦਾ ਕਿਹੜਾ ਨਹੀਂ

  • @jagsirsingh5188
    @jagsirsingh5188 14 дней назад

    Very Very good Hamir singh ji

  • @dr.paramjitsinghsumra179
    @dr.paramjitsinghsumra179 15 дней назад

    🙏 ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, "ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ", ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ।

  • @kushalveersingh200
    @kushalveersingh200 15 дней назад

    Excellent talk

  • @balrajsandhu6161
    @balrajsandhu6161 15 дней назад +13

    ਕੰਗਨਾ ਨੂੰ ਥਪੜ ਮਾਰਨ ਵਾਲੀ ਕੁਲਵਿਦੰਰ ਨੂੰ mla ਦੀ ਉਮੀਦਵਾਰ ਬਨਾਉਣਾ ਚਾਹੀ ਦਾ ਹੈ

    • @gurjeetsinghdeogan
      @gurjeetsinghdeogan 15 дней назад +1

      ਜੇ ਕਾਲੀ ਦਲ ਨੇ ਬਣਾਇਆ ਤਾਂ ਹਾਰ ਜਾਊ

  • @devgill8799
    @devgill8799 14 дней назад

    Very good Hamir singh ji

  • @sukhjeetkot2770
    @sukhjeetkot2770 15 дней назад

    ❤❤❤

  • @NCK13
    @NCK13 15 дней назад

    Nice

  • @baljindersingh7802
    @baljindersingh7802 15 дней назад

    Waheguru ji

  • @bhupindergill203
    @bhupindergill203 14 дней назад

    ਸਰਦਾਰ ਜੀ ਅਕਾਲੀ ਵੋਟਰ ਭੰਬਲ ਭੂਸਿਆਂ ਵਿੱਚ ਰਹੇ ਕਿਉਕਿ ਪਹਿਲਾਂ ਵੋਟਾਂ ਕਮਲ ਦੇ ਫੁੱਲ ਤੇ ਪਾਉਂਦੇ ਰਹੇ ਹਨ ਤਕੜੀ ਅਤੇ ਫੁੱਲ ਵਿੱਚ ਅੰਤਰ ਨਹੀਂ ਕਰ ਸਕੇ।ਐਮ ਪੀ ਚੋਣ ਵਿਚ

  • @pukhrajgoindwal5030
    @pukhrajgoindwal5030 15 дней назад

    Very good

  • @bachansingh851
    @bachansingh851 15 дней назад

    ਕਾਂਗਰਸ ਨਾਲ ਅਗਰ ਅਕਾਲੀ ਦਲ ਸਮਝੌਤਾ ਕੀਤਾ ਤਾਂ ਅਕਾਲੀ ਦਲ ਦਾ ਕੇਡਰ ਛੱਡ ਕੇ ਹੋਰ ਪਾਰਟੀਆਂ ਵਿਚ ਸ਼ਮੂਲੀਅਤ ਕਰ ਕੇ ਅਕਾਲੀ ਦਲ ਦੇ ਖਤਮ ਹੋਣ ਵਿੱਚ ਸਹਾਈ ਹੋ ਸਕਦਾ।
    ਆਮ ਕੇਡਰ BJP ਨਾਲ ਜਾਣ ਨੂੰ ਤਰਜੀਹ ਦਿੰਦੇ ਹਨ

  • @RajinderSingh-bp4br
    @RajinderSingh-bp4br 14 дней назад

    Excellent postmortem of government machinery 👍

  • @user-vw9gw9ph7j
    @user-vw9gw9ph7j 15 дней назад

    ❤❤❤❤❤

  • @prof.manpreetsinghgill8880
    @prof.manpreetsinghgill8880 15 дней назад +2

    ਅਜਾਦੀ ਤੋਂ ਬਾਅਦ 1970 ਦੇ dhhaake ਤਕ ਮਾਲਵੇ ਪਿੰਡਾਂ ਵਿਚ ਇਹ ਗੱਲ ਮਸ਼ਹੂਰ ਹੁੰਦੀ ਸੀ ਕੇ ਉਪਰਲੀ ਵੋਟ ਗਊ ਵੱਛੇ ਨੂੰ ਦੇ ਦੋ, ਥੱਲੇ ਵਾਲੀ ਤਕੜੀ ਨੂੰ
    ਐਮਰਜੈਂਸੀ ਤੋਂ ਪਹਿਲਾਂ ਕਾਂਗਰਸ ਦਾ ਚੋਣ ਨਿਸ਼ਾਨ ਗਊ ਵੱਛਾ ਹੁੰਦਾ ਸੀ ।
    ਜਿਨ੍ਹਾਂ ਸਮਾ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾ ਇਕੱਠਿਆਂ ਹੁੰਦੀਆਂ ਰਹਾਈਆਂ ਓਨਾ ਸਮਾ ਇਹ trend ਪ੍ਰਚਲਤ ਰਿਹਾ

    • @gaganranu003
      @gaganranu003 10 дней назад

      ਵਿਰੋਧੀ ਕਹਿੰਦੇ ਸਨ ਇੰਦਰਾ ਗਊ,ਤੇ ਰਾਜੀਵ ਵੱਛਾ,

  • @ajaibsinghpanesarCanada
    @ajaibsinghpanesarCanada 15 дней назад +1

    S S A 🙏🙏🙏🙏🙏🙏🙏🙏🙏 to all members present at this time

  • @JaswirSinghSarao
    @JaswirSinghSarao 15 дней назад

    Our propose is to analyise only one Party and stop their progress??????

  • @jalourSingh-bz4dj
    @jalourSingh-bz4dj 15 дней назад

    ਬਾਦਲ ਗੁਰੂ ਪਨੇ ਜੋ ਗਲਤੀਆਂ ਐਡੀਆਂ ਵੱਡੀਆਂ ਵੱਡੀਆਂ ਕੀਤੀਆਂ ਹਨ ਉਹ ਇਹਨਾਂ ਦੇ ਨੇੜ ਵੀ ਨਹੀਂ ਆ ਰਹੇ ਲੋਕ ਇਨਾ ਉੱਪਰ ਵਿਸ਼ਵਾਸ ਨਹੀਂ ਕਰਦੇ ਕਿੰਨਾ ਵੀ ਕਾਰਨ ਲੈਣ ਜਿੰਨਾਂ ਚਿਰ ਪ੍ਰਧਾਨ ਨਹੀਂ ਲੋਕਾਂ ਦਾ ਯਕੀਨ ਨਹੀਂ ਬਚਦਾ ਇਹਨਾਂ ਨੇ ਗੱਲਾਂ ਹੀ ਇਹੋ ਜਿਹੇ ਕੀਤੀਆਂ ਸਾਨੂੰ ਸੱਚੇ ਸੌਦੇ ਵਾਲਿਆਂ ਨਾਲ ਲੜਾ ਦਿੱਤਾ ਆਪ ਇਹ ਮੀਟਿੰਗਾਂ ਕਰਕੇ ਵੋਟਾਂ ਲੈਣ ਦੀ ਖਾਤਰ ਸਰਥੇ ਜਾ ਉਹਨਾਂ ਦੇ ਪੈਰੀ ਹੱਥ ਲਾਉਂਦੇ ਨੇ ਇਹ ਕੋਈ ਲੋਕਾਂ ਨਾਲ ਇਨਸਾਫ ਦੀ ਗੱਲ ਹੈ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਈ ਜਾਂਦੇ ਨੇ ਹੁਣ ਲੋਕ ਸਮਝ ਗਏ ਹਨ ਹੁਣ ਹੋ ਨਹੀਂ ਸਮਝਦੇ ਹਰ ਇੱਕ ਇਹਨਾਂ ਦੇ ਖਿਲਾਫ ਹੋਇਆ ਪਿਆ ਹੈ ਚੁੱਪ ਕਰਕੇ ਸੁਖਦੀਪ ਸੁਖਵੀਰ ਆਪਣੇ ਘਰ ਬਹਿ ਜਾਵੇ ਕਿਸੇ ਨੂੰ ਹੋਰ ਕਮਾਂਡ ਦੇਵੇ ਸਾਡੀ ਪਾਰਟੀ ਸਿੱਖਾਂ ਦੀ ਇਹ ਸਾਡੀ ਪਾਰਟੀ ਅੱਗੇ ਸਾਨੂੰ ਬਹੁਤ ਦੁੱਖ ਹੋ ਰਿਹਾ ਕਿ ਅਸੀਂ ਇਹਨਾਂ ਨੇ 70 ਸਾਲਾਂ ਵਿੱਚ ਜਮਾ ਰਗੜ ਕੇ

  • @gurbaxsingh6335
    @gurbaxsingh6335 15 дней назад

    ਪੰਜਾਬ ਦੇ ਕਈ ਸੋ ਸਾਲ ਦੇ ਇਤਿਹਾਸ ਵਿੱਚ ਗਦਾਰ ਲੀਡਰ ਸਾਫ ਲੀਡਰਾਂ ਤੇ ਇਹ ਇਲਜ਼ਾਮ ਲਾਉਂਦੇ ਆਏ ਹਨ ।

  • @DavinderSingh-sh4eq
    @DavinderSingh-sh4eq 15 дней назад

    ਅਕਾਲੀ ਦਲ ਦੇ downfall ਦਾ ਇੱਕ ਕਾਰਨ ਇਹ ਵੀ ਹੈ ਕਿ, ਜ਼ੋ ਨਵੇਂ ਵੋਟਰ ਨੌਜੁਆਨ ਹਨ ਉਹਨਾਂ ਦਾ ਅਕਾਲੀ ਦਲ ਦੀ govt ਦਾ ਕੋਈ experience ਨਹੀਂ ਹੈ ਜ਼ੋ ਕੇ ਸੁਣਿਆ ਸੁਣਾਇਆ ਗੱਲਾਂ ਕਾਰਨ ਅਕਾਲੀ ਦਲ ਦੇ ਉੱਲਟ ਵੋਟ ਕਰ ਰਹੇ ਹਨ, ਬਾਕੀ ਜ਼ੋ ਪੁਰਾਣੇ ਲੋਕ ਹਨ ਉਹ ਅਕਾਲੀ ਦਲ ਦੇ ਨਾਲ ਹਨ

  • @DarshanBhullar
    @DarshanBhullar 14 дней назад

    ਮੈਨੂੰ ਲੱਗਦੈ ਅਕਾਲੀ ਦਲ (ਬਾਦਲ) ਨੂੰ ਹੁਣ ਅਕਾਲੀ ਦਲ ਕਹਿ ਕਿ ਵਾਰਤਾ ਬੰਦ ਕਰਨੀ ਚਾਹੀਦੀ ਹੈ । ਇਹ ਕਹਿਣਾ ਠੀਕ ਹੋਵੇਗਾ ਕਿ -ਬਾਦਲ ਰਾਜਨੀਤਿਕ ਕੰਪਨੀ