Sat shri akal ji, my dear vicky dhaliwal. I am very much impressed hearing your life story and success story. May God bless you. I like your all songs. I live in sec 78 Mohali alongwith my family. My both sons are architects. They want to join music Industry as singer lyricist
U r great vikky brother or bahut khushi h ji ki mujhe aapka likha song or golden gill ka gaya vadde dil direction krne ka shobhagye mila ji so thnx mere vir
punjabi song mai nhi sun di . par tuhadi interview dekhan to baad . bahut bahut bahut good lga. hun tuhada likheya song jrur suna gi . 👍 waheguru ji kirpa karan. apne viah te vi tuhanu sad sakiye . thank you 👏 tuhada dil bahut bahut good a bahut ghat persons da huna ehna sohna dil . 👍
Bai nu pehla nhi jaanda c only song vich naam suneya c te menu lgda c koi canada rehnda hona Vickey dhaliwal...hun pta lgeya ki aa bai hai saade vrga te hun da star te down to earth
ਜੋਸ਼ Talks ਨਾਲ ਹਰ ਸਮੇਂ ਜੁੜੇ ਰਹਿਣ ਲਈ ਜੁੜੋ ਜੋਸ਼ talks ਦੇ Instagram Handle ਨਾਲ : bit.ly/2kYf5qq
Y plz vicky bhaji da ph number da dbo
0
0
ਆ ਪਹਿਲਾ ਬੰਦਾ ਜਿਹੜਾ ਹਰ ਗਲ ਤੇ ਪਰਮਾਤਮਾ ਨੂੰ ਯਾਦ ਕਰਦਾ
Sirra banda
ਬਹੁਤ ਘੈਂਟ ਬੰਦਾ ਵਿੱਕੀ ਬਾਈ,ਵਾਹਿਗੁਰੂ ਮੇਹਰ ਕਰੇ
ਮੈਂ ਵੀ ਲਿਖੇ ਆ ਗੀਤ ਬਾਈ, ਕਲਾਕਾਰਾਂ ਕੋਲ ਵੀ ਘੁੰਮੇ ਆ , ਪਰ ਨਹੀਂ ਗੱਲ ਬਣੀ , ਮੇਹਨਤ ਜਾਰੀ ਏ
ਵੀਰੇ ਕਿਸੇ ਪਿਛੇ ਘੁੰਮਣ ਦੀ ਲੋੜ ਨਹੀਂ ਆਪ ਕਰਲਾ
Viky beta! ਤੇਰੀ ਨਿਮਰਤਾ ਨੇ ਤੈਨੂੰ ਬੁਲੰਦੀਆਂ ਤੇ ਪਹੁੰਚਾਇਆ || ਤੇ ਹੋਰ ਵੀ ਬਹੁਤ ਅੱਗੇ ਜਾਵੇਂਗਾ || ਤੇਰੀ ਖੂਬੀ ਹੈ ਤੂੰ ਹਰ ਗਲ ਤੇ ਪਰਮਾਤਮਾ ਨੂੰ ਧਿਓਦਾਂ ਹੈਂ ||
Veere tussi jinna chir vi jio Khushi naal jio rabb tuhanu chrdi klaa bakhshe eh ardaas TUHADI iss choti bhen di🙏🏻🙏🏻🙏🏻
ਬਹੁਤ ਵਦੀਆ ਲਗਾ ਪਾਜੀ ਵਿੱਕੀ ਧਾਲੀਵਾਲ ਜੀ
Shiv Ji
Osem sir🙏👍👍👍👌👌
gaint bai g
Ryt a bai 👍👍 dhaliwal saab❤️❤️❤️ baba g eda u nu ਤਰੱਕੀਆਂ bakhshn 🙏🙏
Waah ji waah dhaliwala
ਹੌਂਸਲਾ ਨਾ ਛਡੋ ਵਾਲੀ ਗੱਲ ਨੇ ਧਰਮ ਨਾਲ ਦਿਲ ਮੋਹ ਲਿਆ
ਵਧੀਆ ਮਿੱਤਰ ਆ ਅਪਨਾ ਬਾਈ ਵਿੱਕੀ ਧਾਲੀਵਾਲ, ਗੁੱਡ ਬੰਦਾ ਅੱਜ ਤਾ ਬਾਈ ਵਿੱਕੀ ਧਾਲੀਵਾਲ, ਕੱਲ ਦਾ ਪਤਾ ਨਹੀ, ਜਿਉਂਦਾ ਵੱਸਦਾ ਰਹਿ ਸੱਜਣਾ
Baut sohni soch vicky dhaliwal paji waheguru tahnu chardi kala ch rakhe
ਵਿੱਕੀ ਵੀਰੇ ਦੀ ਹੇਰ ਇੰਟਰਵਿਊ ਕੀਤੀ ਜਾਵੇ ਜੀਓ ਬਹੁਤ ਖੂਬ ਵੀਰੇ ❤❤
Bamb a bai tu ,god bless u
ਬਹੁਤ ਹੀ ਵਧੀਆ ਬੰਦਾ ਵਿਕੀ ਧਾਲੀਵਾਲ downtown to earth Banda ਅਾ
Right sr
Such a very inspirational story.👍👍You are a real hero . Struggle is life.👍👍
22 ਜੀ ਸਲਾਮ ਆ ਤੁਹਾਡੀ ਸੋਚ ਨੂੰ ਰੱਬ ਤੁਹਾਨੂੰ ਹੋਰ ਤਰੱਕੀ ਬਖਸ਼ੇ
Kanjra da kam ,kanjar khana 😁😁 favourate comment, a bai phln phln sare e kehnde hunde
ਚੰਗਾ ਲੱਗਾ ਸੁਣ ਕੇ ਬਾਈ ਵਿੱਕੀ
ਬਾਈ ਅਾ ਜਿਹੜੀ ਤੁਸੀਂ ਗੱਲ ਕੀਤੀ ਵੀ ਲੋਕਾਂ ਦੇ ਪੈਰ ਫੜਨ ਨਾਲੋ ਮਾਤਾ ਪਿਤਾ ਦੀ ਕਦਰ ਕਰੋ ਸਭ ਮਿਲ ਜਾਂਦਾ ਬਹੁਤ ਚੰਗੀ ਲੱਗੀ
Shi aa dhaiwal sahib sirra te sochiya gla.
ਹਰ ਗੀਤ ਹਰ ਬੱਚਾ ਆਪਣੀ ਕਿਸਮਤ ਲੈ ਕੇ ਜੰਮਦਾ
Bhut vadia soch 22 ji baba ji kush rakhan hamesha
Veere ਜੀਓਂਦਾ ਰਹਿ
ਤੇਰੀਆਂ ਗੱਲਾਂ ਨੇ ਤਾਂ ਅੱਖਾਂ ਚੋ ਪਾਣੀ ਕੱਢ ਦਿੱਤਾ
Sat shri akal ji, my dear vicky dhaliwal. I am very much impressed hearing your life story and success story. May God bless you. I like your all songs. I live in sec 78 Mohali alongwith my family. My both sons are architects. They want to join music Industry as singer lyricist
Veerji vicky dhaliwal ji..dilon respect paji.parmatma trakkiya bakshe
Bhut bhut mehrbani g help krn lai 🙏
banda dil da sacha si nice person
Nice veer Ji👍👍👍
Vicky bhai Sacha Banda waheguru tuhanu ho tarkiya dave hor badiya likho Bhangre wale songs khush raho
Down to earth bnda vicky yy wmk
Right bro
Haji
Dhaliwal saab ager 10 gante bhi jazbaat batate mai sunta rehta aapne koi baat bhi banake nahi sunai sab dil ki baat bahut badia
ਸਿਰਾ ਬਾੲੀ ਧਾਲੀਵਾਲ ਸਾਬ
ਮੈਗਜੀਨ ਜਿਹੇ ਵਿੱਕੀ ਧਾਲੀਵਾਲ ਨੇ ਨੀ ਯਾਰ ਦਿਲ ‘ਤੇ ਚੜ੍ਹਾਏ ਨੇ
U r great vikky brother or bahut khushi h ji ki mujhe aapka likha song or golden gill ka gaya vadde dil direction krne ka shobhagye mila ji so thnx mere vir
Bhtt nice Vicky sir rbb tarkiyan bakhshe❤️❤️✨
punjabi song mai nhi sun di . par tuhadi interview dekhan to baad . bahut bahut bahut good lga. hun tuhada likheya song jrur suna gi . 👍 waheguru ji kirpa karan. apne viah te vi tuhanu sad sakiye . thank you 👏 tuhada dil bahut bahut good a bahut ghat persons da huna ehna sohna dil . 👍
Dhaliwal bro apni full support aa tenu tarakkiya bakhshe...bahut sohni kalam aa dilo kahi veer g
ਬਹੁਤ ਬਹੁਤ ਧੰਨਵਾਦ ਜੀ 🙏🙏
Vicy bai ji tohade song bahut hi att hunde a vaar vaar suni de a
🤔 ਇਹੀ ਹਾਲ ਆ ਅੱਜ ਕੱਲੵ ਤੇਰੇ ਆਲੇ ਗੁਰਨਾਮ ਭੁੱਲਰ ਦਾ।। ਹਵਾ ਚ' 🤐🤐😘😘🤐
Sahi gal hai Punjabi singer aapne Aap nu Salman Khan samjhde ne
U are grt person
Vicky veer ਜਮਾ ਚਿੱਬ ਕੱਢ ਦਿਤੇ
Wah🙏
Bai nu pehla nhi jaanda c only song vich naam suneya c te menu lgda c koi canada rehnda hona Vickey dhaliwal...hun pta lgeya ki aa bai hai saade vrga te hun da star te down to earth
Great vir g
Banda siraa aa vicky dhaliwal 👌🏻👌🏻👌🏻👌🏻 all song attt hunde bai de
ਬਹੁਤ ਖੂਬ ਵੱਡੇ ਬਾਈ
ਸਾਰੀਆਂ ਗੱਲਾਂ ਸਹੀ ਕਹੀਆਂ ਬਾਈ ਜੀ
😍😍😍😍😘😘😘
Veer tera nature bahut vadia lega
Son u said 101% RIGHT regarding attitude of r Punjabi when they .. .👍🌹
ਬਹੁਤ ਸਾਫ ਦਿਲ ਦੇ ਨੇ ਵੀਰ ਜੀ
Bhut sohnia gllan veer
Bahut hi vadeya lageya ji
ਜ਼ਿੰਦਗੀ ਚ ਲਿਖੇ ਧੱਕੇ ਖਾੲੀ ਜਾਂਦੇ ਅਾਂ...,
ਸੋਚਦੇ ਅਾਂ ਜੋ, ਦਿੱਲ ਤੋਂ ਲਿਖਾੲੀ ਜਾਂਦੇ ਅਾਂ....
ਧਾਲੀਵਾਲ ਸਾਬ ਮੇਰੇ ਹਾਲਾਤ ਵੀ ਹਾਲੇ ਕੁੱਝ ੲਿਸ ਤਰ੍ਹਾਂ ਦੇ ਹੀ ਨੇ....,
Ghaint banda vicky dhaliwal
Love you bai👍👍
Song ghaint aya bro tera
1999 ਚੋ ਲਿਖਣਾ ਸ਼ੁਰੂ ਕੀਤਾ ਸੀ ਮੈ,ਪਰ ਕਲਾਕਾਰ ਰਾਹ ਨੀ ਦਿੰਦੇ ਬਾਈ , ਫੋਨ ਕਰਦੇ ਵੀ ਆ ਜੇ ਕਿਸੇ ਕਲਾਕਾਰ ਨੂੰ ਤਾ ਕਹਿੰਦੇ ਨੇ ,ਉਹਦਾ ਮੈਨੇਜਰ ਬੋਲਦਾ। ਕੋਈ ਨਾ ਰੱਬ ਦੇਖਦਾ ਕਦੇ ਤਾ ਸਾਡਾ ਵੀ ਕਾਇਮ ਆਊਗਾ,
ਸਹੀ ਗੱਲ ਆ ਬਾਈ ਇਹੀ ਹਾਲ ਆ ਬਾਈ
ਪਰ ਮੈਂ ਤਾਂ 2014 ਤੋਂ ਸੁਰੂ ਕੀਤਾ ਏ
ਕੋਈ ਨੀ ਭਾਜੀ ਕਦੇ ਤਾਂ ਦਿਨ ਓਣਗੇ
ਮੈ 2005 ਤੋਂ ਲਿਖ ਰਿਹਾ ਹੌਸਲਾ ਕਦੇ ਕਦੇ ਟੁੱਟਦਾ ਤਾਂ ਹੈ ਪਰ ਹਾਰਨ ਨੂੰ ਦਿਲ ਨੀ ਕਰਦਾ
koi chaj da kam ve karlo sara punjab kanjar banda janda
@tv punjab star pb 10 raju dhaliwal kon baii g call kre...?
Kal hi romantic likhya baii 1 song
Read kreoo
ਫੁੱਲਾਂ ਨਾਲੋਂ ਹੋਲਾ ਕਹਿੰਦੇ ਭਾਰ ਜਿਸਦਾ
ਸਿਫਤਾਂ ਜੀਹਦੀਆਂ ਲਈ A.Brar ਲਿਖਦਾ
ਜੀਹਨੂੰ ਦੇਖ ਕੇ ਹੀ ਦੁੱਖ ਸਾਰੇ ਟੁੱਟਦੇ
ਜਵਾਂ ਵੈਦ ਦੇ ਇਲਾਜ ਵਰਗੀ,
---------#
-----''''''#
ਨਾਲ ਜਦੋਂ ਤੁਰੇ ਸ਼ਾਨ ਵਧਾ ਦਿੰਦੀ ਆ
ਬਾਕੀ ਜੋੜੀਆਂ ਨੀਵੀਆਂ ਪਵਾ ਦਿੰਦੀ ਆ
ਮਿੱਠੇ ਬੋਲਾਂ ਨਾਲ ਰਹਿੰਦੀ ਦਿਲ ਠਾਰਜੀ
ਸ਼ੂਫੀ ਸਿੰਗਰ ਦੇ ਰਿਹਾਜ ਵਰਗੀ,
---------#
-----"""""#।
Aida c baii g
Bhut chnga lgya veer g tuhnu sunnn k dekh bhut vdia Vicky veer g
bhut sohna y
Siirraaa banda vicky dhaliwal
Thodi hr ik gl ch m avdi life feel kiti h... Life ch success hon li bot kuj krna penda h g... Thnkuu22 g... For encouraging us...
Love you bro # vickydhaliwal
ਲਵ ਯੂ ਵੀਰੇ
Really real hard worker person
Lub u jatta jeonda vasda reh
ਘੈਟ ਬੰਦਾ y ਰੱਬ ਹਮੇਸ਼ਾ ਖੁਸ ਰੱਖੇ
Veere dimond song hr jga chlda nd dhaliwala nu u de sare song e sohne lgde a ❤️❤️ 🙏🙏
Siraaa babe okk aa khich rakh kamm🤘🤘
ਬਹੁਤ ਬਹੁਤ ਧੰਨਵਾਦ ਵਿੱਕੀ ਵੀਰੇ,ਸੱਚੀ success ਬਹੁਤ ਔਖੀ ਮਿਲਦੀ ਯਰ
Ryt ji
Super👍🏻👍🏻
Kaint gall aa bhai
Nale m vi Dhaliwal aa veer bhut khushi mildi aa tusi apne wansh da name chamkare ho god bless you
Waheguru twade te sda mehar kare.🙏🙏
Sun k mja aw giya veera vicky dhaliwal
Suprb thoughts
Love you forever my dear Vicky sir ji toooo good
Yr bai tusi sirra la Ta waheguru mehar kre thode te thanks bai
Nice song Vicky dhaliwal my choice 9592377153
Y ji bahut sona bolia tusi, te y ji thode geet bahut sone ne ji👌👌🥰
Bahut vdiyaa veer g..
V Nice g
Vir ji tuc sacchhi great ho
Baii bahut down to earth Banda God bless you
Very good. Keep it up
nicbhai....Dimond song supeeeeeeer tha bhai... Love you bhai
Vicky bai da Subha bohat vadiya laga
Carry on jattaa........wmk
Malak ese tra kirpa bnaye rakhan vicky dhaliwal te .👍👍👍❤❤❤🙏🙏🙏
best of luck bro.. god bless u.. waheguru hamesha chardi kala kre vicky vire
ਸਸੀ ਅਕਾਲ ਨਹੀ ਹੁਦਾ ਸॅਤ ਸੀ੍ ਅਕਾਲ ਹੁਦਾ
Very nice veer ji
I kanjrkhana te pehla hunda c vere shi gll aa aj kl te .star bn.na kismat de sir te aa
Enni struggle keeta hai taahi ajj naam bolda paaji da. Such an inspiration story!
Nycc song aa 22 ji
ਜਿਉਦਾ ਰਹਿ ਵੀਰ ਜੀ ਮੈਨੂੰ ਸੇਧ ਦੇਣ ਲਈ
ਕੰਜਰਾਂ ਵਾਲਾ ਕੰਮ ਆਂ ਸ਼ੱਡ ਪਰਾਂ
ਏ ਗੱਲ ਅੱਜ ਕੱਲ ਮੇਰਾ ਵਰਤਮਾਨ ਆਂ
Wmk bhra te
V Good