ਗੁਰੂ ਸਾਹਿਬ ਮਸੀਤ ਵਿੱਚ ਨਮਾਜ਼ ਪੜ੍ਹਨ ਗਏ। ਔਰੰਗਜ਼ੇਬ ਤੇ ਦਾਰਾ ਸ਼ਕੋਹ ਇੱਥੇ ਪੜ੍ਹੇ Sultanpur Lodhi~Kapurthala 06

Поделиться
HTML-код
  • Опубликовано: 5 янв 2025

Комментарии • 131

  • @NishanSinghAustralia
    @NishanSinghAustralia  10 месяцев назад +7

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    ‎Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

  • @SukhdeepSingh-zo7vg
    @SukhdeepSingh-zo7vg 2 месяца назад +1

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।

  • @balwinderkaur-no5vy
    @balwinderkaur-no5vy 10 месяцев назад +18

    ਖਾਲਸਾ ਜੀ, ਮੈਂ ਤਾਂ ਇਹ ਦੇਖ ਕੇ ਖੁਸ਼ ਹੋ ਜਾਂਦਾ ਹਾਂ, ਜਦੋਂ ਇਸ ਤਰ੍ਹਾਂ ਇਤਿਹਾਸਿਕ ਸਥਾਨ ਦੇਖਦਾ ਹਾਂ, ਜੋ ਕਾਰ ਸੇਵਾ ਵਾਲਿਆਂ ਦੇ ਨਜ਼ਰਾਂ ਤੋ ਦੂਰ ਹਨ, ll

    • @pardeepgill917
      @pardeepgill917 10 месяцев назад +1

      ਕਿਥੇ ਦੂਰ ਆ ਭਰਾਵਾ ਅਨਮੋਲ ਇਮਾਰਤਾਂ ਤਾਂ ਢਾਤੀਆਂ

    • @sattibains4818
      @sattibains4818 10 месяцев назад

      Windar bahut ghat vachian ne

    • @artandcraftwithdeep7529
      @artandcraftwithdeep7529 10 месяцев назад +1

      ਜਿਥੇ ਸੰਗਤ ਵੱਧ ਆਵੇ ਕਾਰ ਸੇਵਾ ਵਾਲੇ ਵੀ ਓਥੇ ਹੀ ਹਮਲਾ ਕਰਦੇ ਹਨ ਸੁਲਤਾਨ ਪੁਰ ਲੋਧੀ ਵਿਚ ਸੰਗਤ ਬਹੁਤ ਆਉਦੀ ਹੈ ਮਾਇਆ ਬਹੁਤ ਬਰਸਦੀ ਹੈ ਫਿਰ ਇਤਹਾਸਿਕ ਇਮਾਰਤਾਂ ਕਿਵੇਂ ਬਚ ਸਕਦੀ ਹੈ

  • @GurdeepSingh-mk3ow
    @GurdeepSingh-mk3ow 10 месяцев назад +9

    ਵਾਕਈ ਸਹੀ ਗੱਲ ਹੈ ਕਿ ਨਿੱਤਨੇਮ ਕਰਦੇ ਸਮੇਂ ਕਿਸੇ ਭਾਗਾਂ ਵਾਲੇ ਦਾ ਹੀ ਮਨ ਟਿਕਾਓ ਵਿੱਚ ਹੁੰਦਾ ਹੋਵੇਗਾ। ਵਾਹਿਗੁਰੂ ਜੀ ਮੇਹਰ ਕਰਨ ਕਿਤੇ ਅਜਿਹੇ ਗੁਰਸਿੱਖ ਦੇ ਸਾਨੂੰ ਦਰਸ਼ਨ ਹੀ ਹੋ ਜਾਣ।

    • @rajinderkaur0927
      @rajinderkaur0927 10 месяцев назад +4

      ਵੀਰ ਜੀ ਬਾਣੀ ਕੰਠ ਕਰਕੇ ਉਚਾਰਨ ਕਰਨੀ ਸ਼ੁਰੂ ਕਰ ਦਿਓ । ਇਸ ਤਰਾਂ ਰਸਨਾ ਬਾਣੀ ਉਚਾਰਨ ਕਰੇਗੀ ਤੇ ਮਨ ਬਾਣੀ ਸੁਨਣ ਵਿਚ ਲੱਗ ਜਾਵੇਗਾ ਤੇ ਮਨ ਟਿਕਾਓ ਵਿਚ ਆਣ ਲੱਗੇਗਾ । ਰਸਨਾ ਬਕਤਾ ਤੇ ਮਨ ਸਰੋਤਾ ਬਣ ਜਾਵੇਗਾ ਤੇ ਬਾਣੀ ਵੀ ਕੰਠ ਹੋ ਜਾਵੇਗੀ ।ਤੇ ਤੁਹਾਨੂੰ ਆਪਣੇ ਵਿਚ ਹੀ ਅਜਿਹੇ ਗੁਰਸਿੱਖ ਦੇ ਦਰਸ਼ਨ ਹੋ ਜਾਣਗੇ ।

    • @GurdeepSingh-mk3ow
      @GurdeepSingh-mk3ow 10 месяцев назад +1

      @@rajinderkaur0927 ਧੰਨਵਾਦ ਵੀਰ ਜੀ।ਸਤਿਗੁਰੂ ਜੀ ਮੇਹਰ ਕਰਨ।

  • @hichkilife-ow3ld
    @hichkilife-ow3ld 5 дней назад

    dhan dhan guru nanak dev ji tu hi kartaar tu hi nirankar

  • @manjeetjohal-kf2ii
    @manjeetjohal-kf2ii 10 месяцев назад

    ਵੀਰ ਜੀ ਤੁਹਾਡੀ ਬਹੁਤ ਮੇਹਰਬਾਨੀ ਜੀ ਤੁਸੀ ਘਰ ਬੈਠਿਆਂ ਨੂੰ ਸਿੱਖ ਇਤਿਹਾਸ ਦੇ ਦਰਸ਼ਨ ਕਰਵਾਉਦੱ ਹੋ ਬਹੁਤ ਖ਼ੁਸ਼ੀ ਹੁੰਦੀ ਹੈ ਜੀ ❤️❤️❤️🙏🙏

  • @Amnindersingh9685
    @Amnindersingh9685 10 месяцев назад +6

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ

  • @Anmol_preet_Singh
    @Anmol_preet_Singh 10 месяцев назад +3

    Waheguru ji
    Dhan guru nanak dev ji
    Dhan guru angad dev ji
    Dhan guru amardas ji
    Dhan guru ramdas ji
    Dhan guru arjan dev ji
    Dhan guru Hargobind ji
    Dhan guru harrai ji
    Dhan guru harkrishan ji
    Dhan guru teg bahadur ji
    Dhan guru gobind Singh ji
    Dhan dhan shri guru granth Sahib ji
    Dhan bhai daya Singh ji
    Dhan bhai dharam Singh ji
    Dhan bhai himmat Singh ji
    Dhan bhai mohkam Singh ji
    Dhan bhai Sahib Singh ji
    Dhan baba ajit Singh ji
    Dhan baba jujhar Singh ji
    Dhan baba jorawar Singh ji
    Dhan baba fateh Singh ji
    Dhan Mata tripta ji
    Dhan bebe nanaki ji
    Dhan mata sulakhani ji
    Dhan mata khiwi ji
    Dhan bibi bhani ji
    Dhan mata ganga ji
    Dhan mata nanki ji
    Dhan mata damodari ji
    Dhan mata krishan ji
    Dhan mata Gujar Kaur Ji
    Dhan Mata Sundar Kaur Ji
    Dhan Mata Sahib Kaur ji
    Dhan sikh kaum diya matava
    Dhan bhai mardana ji
    Dhan bhai bala ji
    Dhan baba shri chand ji
    Dhan baba budha ji
    Dhan bhai gurdas ji
    Dhan Bhai mati Das Ji
    Dhan Bhai sati Das ji
    Dhan Bhai dyal Das ji
    Dhan bhai bidhi chand ji
    Dhan Samooh pyare sikh
    Dhan Dhan Dhan Samooh Singh Singhania Shaheed
    Dhan Dhan Dhan Jan Aya Jis Parsad Sab Jagat Taraya .
    Waheguru ji ka Khalsa waheguru ji ki fateh ji.
    Waheguru ji🙏🙏🙏🙏 mehar karn ji.
    Waheguru ji🙏🙏🙏🙏🙏🙏🙏🙏❤❤🎉🎉

  • @Dr.JagjitSinghChugh
    @Dr.JagjitSinghChugh 2 месяца назад

    ਇਥੇ ਨੇੜੇ ਸਾਡਾ ਘਰ ਸੀ। ਅੰਤਰਯਾਮਤਾ ਗੁਰਦੁਆਰਾ ਦੇ ਨੇੜੇ ਹੀ। ਸਾਰੇ ਗੁਰਦੁਆਰੇ ਤੋੜਕੇ ਨਵੇ ਬਣਾ ਦਿਤੇ ।।

  • @GurpreetSingh-zg2ld
    @GurpreetSingh-zg2ld 10 месяцев назад

    ੧੮ ਮਾਰਚ ਨੂੰ ਡੱਲੇ ਚੁਰਾਹੇ ਤੋਂ ਚੁੱਕ ਕੇ ਰਾਤ ਏਸੇ ਥਾਣੇ ਲਿਆਂਦਾ ਸੀ ਸਾਨੂੰ ਅਸੀਂ ੫ ਸਿੰਘ ਸੀ ਫਿਰ ਇਥੋਂ ਕਪੂਰਥਲਾ ਜੇਲ੍ਹ ਭੇਜਿਆ ਸੀ ਭਾਈ ਅੰਮ੍ਰਿਤਪਾਲ ਸਿੰਘ ਦੇ ਮਗਰ ਜਾਣ ਦੇ ਚੱਕਰ ਚ ! ਸਾਲ ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆ ਤੁਸੀ! ਓਸ ਤੋਂ ਬਾਅਦ ਇਸ ਮਸੀਤ ਦੇ ਦਰਸ਼ਨ ਕਰਵਾਏ ਮਾਲਕ ਨੇ !

  • @guri681
    @guri681 10 месяцев назад

    🙏🙏ਵਾਹਿਗੁਰੂ ਜੀ 🙏🙏

  • @charanjitsingh4388
    @charanjitsingh4388 10 месяцев назад +1

    ਵਾਹਿਗੁਰੂ ਜੀ ਮੇਹਰ ਕਰੋ ਜੀ । ਗੁਰਦੁਆਰਾ ਅੰਤਰਜਾਮਤਾ ਸਾਹਿਬ ਪਰਾਣੀ ਮਸੀਤ ਦੇ ਦਰਸ਼ਨ ਕੀਤੇ ਹਨ ਉਥੇ ਹੀ ਮੇਰੇ ਅਨੰਦ ਕਾਰਜ ਹੋਏ ਸਨ ਉਹ ਬਹੁਤ ਸੁੰਦਰ ਅਤੇ ਮਜ਼ਬੂਤ ਸੀ ਸਾਧਾ ਨੇ ਟਾਹ ਦਿਤੀ ਪਰਾਨੀ ਇਮਾਰਤ ਨਹੀ ਰੱਖੀ । ਬਹੁਤ ਅਫਸੋਸ ਹੈ ।

  • @TheToor19th
    @TheToor19th 10 месяцев назад +1

    ਨਿਸ਼ਾਨ ਸਿੰਘ ਜੀ ਕੋਟਿਣ ਕੋਟਿ ਧੰਨਵਾਦ ਤੁਹਾਡਾ।।

  • @narinderkour317
    @narinderkour317 10 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @swaransingh483
    @swaransingh483 10 месяцев назад

    ਧਨ ਧਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ

  • @jaswindersinghtoor4048
    @jaswindersinghtoor4048 10 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

  • @jagvirsinghbenipal5182
    @jagvirsinghbenipal5182 10 месяцев назад +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ 🙏🙏

  • @Nishantsibgh
    @Nishantsibgh 10 месяцев назад

    ਬਾਬਾ ਜੀ ਕਈ ਗੁਰਧਾਮਾਂ ਦੇ ਦਰਸ਼ਨ ਨਹੀਂ ਸਨ ਕੀਤੇ ਸੁਲਤਾਨਪੁਰ ਦੇ ਦਰਸ਼ਨ ਤਾਂ ਬਹੁਤ ਵਾਰ ਕੀਤੇ ਸਨ ਹੁਣ ਜਾਵਾਂਗੇ ਜਰੂਰ ਕਰਕੇ ਆਵਾਂਗੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @pannu7792
    @pannu7792 10 месяцев назад

    SIKHI BAKSHO JI

  • @SunderSingh-zu9fc
    @SunderSingh-zu9fc 10 месяцев назад

    Bahut badhiya hai

  • @JarnailSingh-bx9oo
    @JarnailSingh-bx9oo 10 месяцев назад

    🙏Dhan Dhan Dhan Satguru Sri Guru Nanak Dev Ji Maharaj Jio 🙏🙏🙏

  • @SardarAmanbirSingh
    @SardarAmanbirSingh 10 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਸੁਲਤਾਨਪੁਰ ਲੋਧੀ ਤੋਂ ਚੜ੍ਹਦੇ ਵੱਲ ੨੦ ਕੁ ਮੀਲ ਦੂਰ ਮਲਸੀਆਂ ਪਿੰਡ ਜੋ ਕਿ ਭਾਈ ਭਗੀਰਥ ਜੀ ਦਾ ਪਿੰਡ ਹੈ ਵਿੱਚ ਇਹੋ ਜਿਹੀ ਮਸੀਤ ਹੈ 03:15 ( ਹੁਣ ਗੁਰਦੁਆਰਾ ਸਾਹਿਬ) ਜਿਵੇਂ ਗੁਰੂ ਕੀ ਮਸੀਤ ਹੈ ਜਦ ਵੀ ਉਧਰ ਦਾ ਗੇੜਾ ਲੱਗੇ ਜ਼ਰੂਰ ਜਾਵਣਾਂ ਜੀ

  • @m.goodengumman3941
    @m.goodengumman3941 10 месяцев назад

    Wahaguru ji 🙏

  • @KulwantSingh-ry7ew
    @KulwantSingh-ry7ew 10 месяцев назад

    Dañ.dañ.guru,nana k.dev,ji

  • @RanjitSraa
    @RanjitSraa 10 месяцев назад

    ਖਾਲਸਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਅਨੁਸਾਰ ਸਹੀ ਮੂਲ ਮੰਤਰ ਕਿੱਥੋ ਤੱਕ ਹੈ।

  • @sidhumusicsm8056
    @sidhumusicsm8056 10 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏

  • @santokhsingh227
    @santokhsingh227 10 месяцев назад

    Whaguru Whaguru veer je khus raho Whaguru je

  • @Rajansingh-dj6ci
    @Rajansingh-dj6ci 10 месяцев назад

    ❤waheguru

  • @pannu7792
    @pannu7792 10 месяцев назад

    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @mindaelectronics
    @mindaelectronics 10 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @charanjitsingh2957
    @charanjitsingh2957 10 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵਾਹਿਗੁਰੂ ਜੀ

  • @GurpreetSingh-bx2uc
    @GurpreetSingh-bx2uc 10 месяцев назад +1

    Waheguru ji waheguru ji waheguru ji waheguru ji waheguru ji

  • @shawindersingh6931
    @shawindersingh6931 10 месяцев назад

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @amriksingh8506
    @amriksingh8506 10 месяцев назад

    ਧੰਨ ਬਾਬਾ ਨਾਨਕ

  • @Jps64ਜੇਪੀਐਸ
    @Jps64ਜੇਪੀਐਸ 10 месяцев назад

    🙏 ਵਾਹਿਗੁਰੂ ਜੀ 🙏 ਫਤਹਿ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 🙏 🙏 🙏 🙏 🙏 ਖਾਲਸਾ ਜੀ ਬਹੁਤ ਅਹਿਮ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਚੱੜਦੀ ਕਲਾਂ ਬਖਸ਼ੇ ਆਪ ਸਾਰੀਆਂ ਨੂੰ 🪯☪️⚛️✝️

  • @ramkimar9944
    @ramkimar9944 10 месяцев назад

    Vaheguruji🎉🎉🎉🎉🎉🎉🎉🎉🎉🎉🎉

  • @rajinderkaur0927
    @rajinderkaur0927 10 месяцев назад

    ਵਾਹਿਗੁਰੂ ਜੀ

  • @LakhwinderSingh-ov2ng
    @LakhwinderSingh-ov2ng 10 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @Uppal-ny5le
    @Uppal-ny5le 10 месяцев назад +1

    Waheguru ji 🇨🇦❤️

  • @kuljitkaur3843
    @kuljitkaur3843 10 месяцев назад

    💐Waheguru ji ✅️☑️✔️💯🙏

  • @sandhusaab7504
    @sandhusaab7504 10 месяцев назад

    Waheguru ji waheguru ji 🙏

  • @davindersaini6008
    @davindersaini6008 10 месяцев назад

    Waheguru ji ka khalsa Waheguru ji ki fateh
    Bhut vadia Tarikaa tuhada itihass sunan da 🙏🙏🙏
    Bhut kuss sikhde aa tuhade to🙏🙏

  • @GurpreetSingh-sy9bx
    @GurpreetSingh-sy9bx 10 месяцев назад

    Waheguru ji ke khalsa waheguru ji ke fateh 🙏🙏

  • @Gtgaming864
    @Gtgaming864 10 месяцев назад

    ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰੱਖੇ 🙏🙏💐🌹💐🌹💐🌹💐🌹

  • @pannu7792
    @pannu7792 10 месяцев назад

    ਤੇਰੇ ਬਿਨਾਂ ਕੋਈ ਨਾ

  • @kuldeepsingh-cy8jt
    @kuldeepsingh-cy8jt 10 месяцев назад

    Waheguru..G..ka..Khalsa..Shre..Waheguru..G..ke..Fateh..G..

  • @monudhillon3822
    @monudhillon3822 10 месяцев назад

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ

  • @jaswantsinghwadala8619
    @jaswantsinghwadala8619 10 месяцев назад

    ❤❤❤ ਸਤਿਨਾਮੁ ਸ੍ਰੀ ਵਾਹਿਗੁਰੂ ਜੀ ❤️❤️ ਸਤਿਨਾਮੁ ਸ੍ਰੀ ਵਾਹਿਗੁਰੂ ਜੀ ❤️❤️ ਸਤਿਨਾਮੁ ਸ੍ਰੀ ਵਾਹਿਗੁਰੂ ਜੀ ❤️❤️ ਸਤਿਨਾਮੁ ਸ੍ਰੀ ਵਾਹਿਗੁਰੂ ਜੀ ❤️❤️ ਸਤਿਨਾਮੁ ਸ੍ਰੀ ਵਾਹਿਗੁਰੂ ਜੀ ❤️❤️ ਸਤਿਨਾਮੁ ਸ੍ਰੀ ਵਾਹਿਗੁਰੂ ਜੀ ❤️❤️ ਸਤਿਨਾਮੁ ਸ੍ਰੀ ਵਾਹਿਗੁਰੂ ਜੀ ❤️❤️ ਸਤਿਨਾਮੁ ਸ੍ਰੀ ਵਾਹਿਗੁਰੂ ਜੀ ❤️❤️

  • @manjitsinghkandholavpobadh3753
    @manjitsinghkandholavpobadh3753 10 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @SandeepSingh-qs3fb
    @SandeepSingh-qs3fb 10 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @satveendersinghkala
    @satveendersinghkala 10 месяцев назад

    Dhan Dhan Shri Guru Pita Gobind Singh Gi

  • @jaimalsidhu607
    @jaimalsidhu607 10 месяцев назад

    Dhanbad Bhai Sahib Ji

  • @DilbagSingh-dt8cn
    @DilbagSingh-dt8cn 10 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurmeetSingh-n3h
    @GurmeetSingh-n3h 10 месяцев назад

    Waheguru

  • @JasminderKaurLitt
    @JasminderKaurLitt 10 месяцев назад

    Waheguru ji ka khalsa waheguru ji kifteh

  • @bindersingh1452
    @bindersingh1452 10 месяцев назад

    ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ

  • @jasbirkaurmalhi4968
    @jasbirkaurmalhi4968 10 месяцев назад

    🙏🙏🙏❤️🙏

  • @Gulabkaphool-i2m
    @Gulabkaphool-i2m 10 месяцев назад

    ਵਾਹਿਗੁਰੂ ਜੀ ਅ👏👏

  • @JagtarSingh-wk9cc
    @JagtarSingh-wk9cc 10 месяцев назад

    Satnam Shri Waheguru ji 🙏

  • @BcBhadwa
    @BcBhadwa 10 месяцев назад

    Khalsa. Ji. Mansourwal. Baba. Ji da. Janam. Astha. Darshan. Karo ji. Please. Uncle. Ji

  • @satnamjudge6874
    @satnamjudge6874 10 месяцев назад

    ਖਾਲਸਾ ਜੀ ਗੁਰਦੁਆਰਾ ਹੱਟ ਤੋਂ ਥੋੜ੍ਹੀ ਦੂਰੀ ਤੇ ਗੁਰਦੁਆਰਾ ਬੇਬੇ ਨਾਨਕੀ ਜੀ ਵੀ ਹੈ

  • @AnjuSharma-it1nu
    @AnjuSharma-it1nu 10 месяцев назад

    Cmt 5 waheguru ji waheguru ji

  • @baljindershergill8011
    @baljindershergill8011 10 месяцев назад

    waheguru ji 🙏

  • @Harjotsingh-k1i
    @Harjotsingh-k1i 10 месяцев назад

    Chardikla Gyana ji. Waheguru Mehar Kare ji, tuhade darshan Krrn di Taang rvegi.

    • @sattibains4818
      @sattibains4818 10 месяцев назад

      Karnn ki ne darshan karn de , Guru Ghar nahi hai pind vich

  • @GurpreetSingh-sy9bx
    @GurpreetSingh-sy9bx 10 месяцев назад

    Dhan sri guru nanak dev ji 🙏🙏

  • @jasvirmaan2074
    @jasvirmaan2074 10 месяцев назад

    💐🌹🙏Wahaguru ji 🙏🌹💐

  • @deepsamra3003
    @deepsamra3003 10 месяцев назад

    Waheguru g 🙏

  • @gurwantsandhu2699
    @gurwantsandhu2699 10 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @savjitsingh8947
    @savjitsingh8947 10 месяцев назад

    ਵਾਹਿਗੁਰੂ ਜੀ 🙏

  • @gurjeetboparai62
    @gurjeetboparai62 10 месяцев назад

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @AnjuSharma-it1nu
    @AnjuSharma-it1nu 10 месяцев назад

    Lk 18 waheguru ji waheguru ji

  • @karamjitdhaliwal6182
    @karamjitdhaliwal6182 10 месяцев назад

    Waheguru ji🙏

  • @VikrambiteVloggerofficial
    @VikrambiteVloggerofficial 10 месяцев назад

    Wehgurji mehar karna

  • @HARMEETSINGH-us8xh
    @HARMEETSINGH-us8xh 10 месяцев назад

    ਨਿਸ਼ਾਨ ਸਿੰਘ ਜੀ ਜਦੋਂ ਵੀ ਤੁਹਾਨੂੰ ਕੋਈ ਅਣਛੋਇਆ ਸਥਾਨ ਮਿਲਦਾ ਹੈ, ਪਹਿਲਾ ਕੰਮ ਇਹ ਸੁਨਿਸ਼ਚਿਤ ਕਰਿਆ ਕਰੋ, ਕੇ ਉੱਥੇ ਕੋਈ "ਅਸਥਾਨ" ਨਾ ਉਸਾਰਿਆ ਜਾਵੇ - ਕਿਸੇ ਵੀ ਪੁਰਾਤਨ ਵਿਰਾਸਤ ਦੀ ਵਡਿਆਈ ਤੇ ਖਿੱਚ, ਉਸ ਦੀ ਉਸੇ ਅਸਲੀ ਤੇ ਅਣਛੋਏ ਹਾਲਤ ਵਿੱਚ ਹੋਣ ਦੀ ਹੈ 🙏🙏🙏🙏🙏

  • @AmritpalSingh-b9v
    @AmritpalSingh-b9v 10 месяцев назад

    ❤❤🙏🙏🙏🙏🙏🙏💐💐💐

  • @asad_leo
    @asad_leo 2 месяца назад

    12:38 Kos Minar
    That tells Distance 🎉

  • @sonusonubodal5225
    @sonusonubodal5225 10 месяцев назад

    🙏🙏🙏🙏

  • @DALBIRSINGH-bz6sg
    @DALBIRSINGH-bz6sg 10 месяцев назад

    ਕਾਰਸੇਵਾ ਵਾਲਿਆਂ ਨੂੰ ਬੇਨਤੀ ਕੀਤੀ ਜਾਵੇ ਕਿ ਹੁਣ ਹੋਰ ਕੋਈ ਇਤਿਹਾਸ ਨਾ ਮੇਟਿਆ ਜਾਵੇ ਪੁਰਾਣੇ ਸਥਾਨ ਉਸੇ ਤਰ੍ਹਾਂ ਰੱਖੇ ਜਾਣ

  • @angrejsinghsidhu285
    @angrejsinghsidhu285 10 месяцев назад

    Who renovated this Holly Mosque his name is Angrej Singh Sidhu you have not mentioned

    • @NishanSinghAustralia
      @NishanSinghAustralia  10 месяцев назад

      I did mention the name, but i think it got removed in editing somehow, and i didn't realize that. My Apologies 🙏🙏

  • @harjitsinghjheetajheeta4415
    @harjitsinghjheetajheeta4415 10 месяцев назад

    1964 vich Matric Pass kiti c Sadey Master G Jagiri Lal G kehndayhunday c Hunh ta Sultanpur Lodhi vich eh mash hoor hai Khotay Kheh khajoora khola khangar Fhir English Sarkar dey Diwan rahay hun Mera class fellow Avdesh NaraenhDhir hai

  • @vishuhsp4830
    @vishuhsp4830 10 месяцев назад

    Paji ey farsi likhi hoi hai ... urdu nhi hai ji ..mai translation di try kiti pr ... urdu nhi hai

  • @jdeepsinghspl595
    @jdeepsinghspl595 10 месяцев назад

    Kiki sharam di gall hai Sade hai main Sultanpur Lodhi da jam pal ha . History bare kuch jayda nai c pata Tuhadi vdo to pehla.

  • @BalkarSingh-dc1oq
    @BalkarSingh-dc1oq 10 месяцев назад

    ਵਾਹਿਗੁਰੂ

  • @harshvardhannegi700
    @harshvardhannegi700 10 месяцев назад

    Sikh muslim bhaichara

  • @user-jatindersingh
    @user-jatindersingh 3 месяца назад

    ਵਾਹਿਗੁਰੂ ਜੀ ਕਾ ਖਾਲਸਾ। ।
    ਵਾਹਿਗੁਰੂ ਜੀ ਕੀ ਫਤਹਿ ਜੀ।। 🙏

  • @HarjinderSingh-gf7yq
    @HarjinderSingh-gf7yq 10 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।

  • @my_activity714
    @my_activity714 10 месяцев назад

    waheguru ji 🎉

  • @JasminderKaurLitt
    @JasminderKaurLitt 10 месяцев назад

    Waheguru ji ka khalsa waheguru ji ki fteh

  • @sulakhansingh7536
    @sulakhansingh7536 10 месяцев назад

    Waheguru ji ka khalsa Waheguru ji ki Fatey 🙏

  • @prabhsandhu9667
    @prabhsandhu9667 10 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mubarkhaveli4200
    @mubarkhaveli4200 10 месяцев назад

    🙏🙏🙏🙏🙏

  • @LovedeepSingh-ew4bj
    @LovedeepSingh-ew4bj 10 месяцев назад +1

    ਵਾਹਿਗੁਰੂ ਜੀ॥

  • @Satnamwaheguru473
    @Satnamwaheguru473 10 месяцев назад

    ਵਾਹਿਗੁਰੂ ਜੀ🙏🙏

  • @GurmeetSingh-yb6zi
    @GurmeetSingh-yb6zi 10 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।

  • @TourismPromoterMrSinghIndia
    @TourismPromoterMrSinghIndia 10 месяцев назад

    ਵਾਹਿਗੁਰੂ ਜੀ

  • @HarjeetKaur-fy3yw
    @HarjeetKaur-fy3yw 10 месяцев назад

    Waheguru

  • @baljindersingh7802
    @baljindersingh7802 10 месяцев назад

    Waheguru ji

  • @MalkeetSingh-en1jh
    @MalkeetSingh-en1jh Месяц назад

    ਵਾਹਿਗੁਰੂ ਜੀ

  • @vishalmattu7877
    @vishalmattu7877 10 месяцев назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @sukveersingh3159
    @sukveersingh3159 10 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏