Это видео недоступно.
Сожалеем об этом.

2 PM 09 NEWS | 2 ਵਜੇ ਤੱਕ ਦੀਆਂ 09 ਖਾਸ ਖ਼ਬਰਾਂ | 07 JULY | THE KHALAS TV

Поделиться
HTML-код
  • Опубликовано: 18 авг 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Комментарии • 34

  • @dr.paramjitsinghsumra179
    @dr.paramjitsinghsumra179 Месяц назад +5

    ਅਜ਼ਾਦੀ ਸਾਡਾ ਬੁਨਿਆਦੀ ਹੱਕ ਹੈ। ਜੇਕਰ ਭਾਰਤ ਸਰਕਾਰ ਸਿੱਖ ਕੌਮ ਨੂੰ ਗੁਲਾਮਾਂ ਤੇ ਬੇਗਾਨਗੀ ਵਾਲਾ ਅਹਿਸਾਸ ਕਰਵਾਏਗੀ ਤਾਂ ਫਿਰ ਸਿੱਖ ਕੌਮ ਅੰਦਰ ਅਜ਼ਾਦੀ ਪ੍ਰਾਪਤ ਕਰਨ ਦੀ ਤਾਂਘ ਪੈਦਾ ਹੋਵੇਗੀ।

  • @vinylRECORDS0522
    @vinylRECORDS0522 Месяц назад +2

    ਦਲਬਦਲੂਆਂ ਨੂੰ ਵੋਟ ਦੇਣ ਤੋਂ ਗੁਰੇਜ਼ ਕਰੋ। ਜਿਹੜੇ ਆਪਣੇ ਬਾਰੇ ਸੋਚ ਕੇ ਲੋਕਾਂ ਨੂੰ ਮੂਰਖ ਬਣਾਉਂਦੇ ਆ, ਉਹ ਲੋਕਾਂ ਦਾ ਕੀ ਸਵਾਰ ਸਕਦੇ ਆ।

  • @Kuljeet2001
    @Kuljeet2001 Месяц назад +9

    ਕਈ ਵਾਰ ਮਾਂ. ਦਾ ਦਿਲ ਬਹੁਤ ਨਰਮ ਹੁੰਦਾ. ਕਈ ਵਾਰ. ਹੋ. ਜਾਦਾ. ਐਮੇ. ਨਾ. ਗੱਲਾਂ ਫਲਾਏਆ. ਕਰੋ. ਮਿਡੀਆ ਨੂੰ. ਬੇਨਤੀ ਐ. ਇਹ. ਕਹਿੰੜਾ. ਵਿਚਾਰੀ ਹਰਰੋਜ. ਹੀ. ਮੈਕ. ਚ. ਬੋਲਦੀ. ਸੀ. ਫੇਰ ਵੀ. ਮਾਂ. ਐ. ਜਰ ਮਾ ਆਪਣੇ ਪੁੱਤਰ. ਦੀ ਖਾਤਰ ਕੁਛ ਵੀ. ਕਰ ਸਕਦੀ. ਐ 🙏🙏🙏🙏🙏🙏🙏🙏🙏🙏100%ਸਹੀ ਐ

  • @harjitcheema-zb2ip
    @harjitcheema-zb2ip Месяц назад +3

    ਸਕਲ ਹੀ ਲਾਟਰੀ ਵੇਚੇਣ ਵਾਲਾ ਲਗਦਾ ਹੈ ਏ ਕੋਈ ਉਨਲੇਗੇਲ ਧੰਦਾ ਨਹੀ ਹੈ ਕੋਈ ਨਹੀ ਵੇਚ ਤਕੜਾ ਹੌ ਕੇ

  • @Kuljeet2001
    @Kuljeet2001 Месяц назад +3

    ਆਪਣੀ ਮਾਂ. ਵੱਲ ਝਾਕ. ਕੇ ਬੋਲੇਆ ਕਰੋ. ਇਹ ਹਰ ਰੋਜ. ਹੀ. ਸਪੀਚਾ. ਦਿੰਦੀ ਸੀ ਵਿਚਿਰੀ. ਸੋਡੇ ਮਾਂ. ਹੈਨੀ. ਰੱਬ ਤੋ ਡਿੱਗੇ. ਹੋ. ਖਬਰ ਫੈਲਾਉਣ ਵਾਲੇ 🙏🙏🙏🙏🙏🙏🙏🙏🙏🙏🙏🙏

  • @captainff6973
    @captainff6973 Месяц назад +4

    Khalistan zindabad

  • @jasbirsinghparmar2004
    @jasbirsinghparmar2004 Месяц назад +1

    ਭੋਲੇ ਪੰਜਾਬੀਆਂ ਨੂੰ ਦੋਗਲੇ ਅਤੇ ਨੇਤਾ ਬੇਵਕੂਫ ਬਣਾਉਂਦੇ ਹਨ
    ਆਪਣੇ ਦਿਮਾਗ ਅਤੇ ਦੇ ਨਾਲ ਕੰਮ ਕਰੋਂ ਜੀ
    ਅਤੇ ਆਪਣੇ ਬੱਚਿਆਂ ਅਤੇ ਪਰਿਵਾਰ ਦੇ ਸੋਚੋਂ ਜੀ
    ਕੁਝ ਲੋਕ ਆਪਣੇ ਸਵਾਰਥ ਦੇ ਵਾਸਤੇ ਜਨਤਾ ਨੂੰ ਗਮਰਾਹਾ ਕਰੇ ਹਨ
    ਕਦੇ ਧਰਮ ਅਤੇ ਕੌਮ ਅਤੇ ਜ਼ਾਤ ਪਾਤ ਅਤੇ ਸ਼੍ਰੀ ਗੁਰੂ ਗ੍ਰੰਥ ਨੂੰ ਠਾਣੇ ਲੇਜਾਦੇ ਹਨ
    ਦੋਸੀ ਕੋਈ ਵੀ ਹੋਵੇ
    ਆਖਰੀ ਸਾਹ ਤੱਕ ਸਜ਼ਾ ਮਿਲਣੀ ਬਹੁਤ ਹੀ ਜ਼ਰੂਰੀ ਹੈ

  • @Alessandro1186
    @Alessandro1186 Месяц назад

    ਬੀਬਾ ਜੀ ਚੁੰਨੀ ਸਿਰ ਤੇ ਲੈਣ ਨੂੰ ਹੁੰਦੀ ਹੈ ਨਾ ਕਿ ਗਲੇ ਵਿੱਚ ਲੈਣ ਨੂੰ। ਧੰਨਵਾਦ ਜੀ

  • @sewasingh7087
    @sewasingh7087 Месяц назад +1

    ਗਲਤ ਬਿਆਨਬਾਜੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ

  • @gaganaulakh8624
    @gaganaulakh8624 Месяц назад +3

    0.31 sec bhenji ਨੀਚੇ ਨਹੀ ਹੁੰਦਾ ਥਲੇ ਹੁੰਦਾ

  • @GurchanSingh-lz6fe
    @GurchanSingh-lz6fe Месяц назад +1

    ਭੈਣੇ, ਨੀਚੇ ਹਿੰਦੀ ਦਾ ਸ਼ਬਦ ਹੈ, ਥੱਲੇ ਆ

  • @hakamsingh6505
    @hakamsingh6505 Месяц назад +2

    ਸਿੰਘ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਿੰਦੋਸਤਾਨ ਨਹੀਂ ਭਾਰਤ√ ਸਿੰਘ

  • @kuldeepveertegurudikirpaha7774
    @kuldeepveertegurudikirpaha7774 Месяц назад

    Jaakhar nu chahida hai ke oh Lawrence Bishnoi kolon parchaar krawe

  • @JagdevSingh-mv3rr
    @JagdevSingh-mv3rr Месяц назад +3

    ਇਹ ਬੰਦੇ ਲੋਕਾਂ ਦਾ ਕੀ ਸਵਾਰ ਸਕਦੇ ਹਨ , ਜਿਹਨਾਂ ਦਾ ਅਹੰਕਾਰ ਸੱਤ ਅਸਮਾਨ ਤੋ ਪਾਰ ਕਰ ਰਿਹਾ ਹੈ।। ਵਾਹਿਗੁਰੂ।। ਮੁਆਫ਼ ਕਰਨਾ। ਅਗਿਆਤ।।

  • @naibsingh7779
    @naibsingh7779 Месяц назад

    ❤❤❤❤❤1000❤

  • @cityflex5022
    @cityflex5022 Месяц назад

    Asal vich nsa 3 month de hundi ha

  • @JaspalSingh-hi3xy
    @JaspalSingh-hi3xy Месяц назад +1

    🧕🌹👳🤝👈🙏🙏🌹💕💕

  • @user-ho8mh7dt5e
    @user-ho8mh7dt5e Месяц назад

    🌹🌹🙏🙏🌷🌷

  • @tajindersohal890
    @tajindersohal890 Месяц назад

    Good news ji

  • @suchasingh2663
    @suchasingh2663 Месяц назад

    Very sorry

  • @swarnjitmanace8208
    @swarnjitmanace8208 Месяц назад

    Electronic media3

  • @gurtarnsidhu4654
    @gurtarnsidhu4654 Месяц назад

    What is the reason behind it, that Harpreet adopted a new U-turn, all deterioration in Sikh religion has happened before him when he was upon the same chair. I know individually his own reproachful news published against me with proofs.

  • @sukhdevthind221
    @sukhdevthind221 Месяц назад

    No votes for DAL badlu ji,

  • @kinskins3895
    @kinskins3895 Месяц назад

    Hun edha de kam kon karwa raye nee ki app sarkar

  • @GurchanSingh-lz6fe
    @GurchanSingh-lz6fe Месяц назад +1

    ਚਿਠੀ ਏਨੀ ਜਲਦੀ ਕਿਮੇਂ ਆ ਗਈ ਹੈ ਜੀ

    • @Gurukisikhi
      @Gurukisikhi Месяц назад

      Fuddu bna reha sareya nu

  • @ManiSingh-fo3jd
    @ManiSingh-fo3jd Месяц назад

    Jakhr nu lagda mantly haosh pitl bharti karvauna pau

  • @harjitsinghjheetajheeta4415
    @harjitsinghjheetajheeta4415 Месяц назад

    Daljit Singh Bhansy da rasookh hai

  • @sukhdevthind221
    @sukhdevthind221 Месяц назад

    Harpreet illiterate ਬੇਵਕੂਫ ਅਨਪੜ੍ਹ ਜੀ, bharat India bolo ji ghussa CHAND ji, as per our constitution, in our RASTIEA SONGS CH BHARAT HAI fdddudma ji

  • @JagtarsinghSandhu-zw1oo
    @JagtarsinghSandhu-zw1oo Месяц назад

    Jhuth bolda