ਆਹ ਮਸ਼ੀਨ ਹੱਥਾਂ ਦੀ ਲਵਾਈ ਵਾਂਗ ਬੀਜਦੀ ਆ ਸਿੱਧਾ ਝੋਨਾ

Поделиться
HTML-код
  • Опубликовано: 31 янв 2025

Комментарии • 48

  • @baljindersinghs148
    @baljindersinghs148 8 месяцев назад +15

    ਅਸੀ ਝੋਨੇ ਦੀ ਸਿੱਧੀ ਬਿਜਾਈ 2019 ਤੋ ਸੁਰੂ ਕੀਤੀ ਹੈ ਸਾਡਾ ਝਾੜ ਕੱਦੂ ਵਾਲੇ ਝੋਨੇ ਨਾਲੋਂ ਵੱਧ ਨਿਕਲਦਾ ਹੈ ਜੀ ਇਹ ਮੈ ਆਪਣੇ ਖੇਤਾਂ ਦੀ ਗੱਲ ਕਰਦਾ ਜੀ ਸਾਰਾ ਕੁਝ ਹੁੰਦਾ ਵੀਰ ਜੀ ਪਹਿਲੇ ਸਾਲ ਮੇਹਨਤ ਵੱਧ ਆਈ ਕੱਦੂ ਵਾਲੇ ਝੋਨੇ ਨਾਲੋਂ ਖਰਚਾ ਬਹੁਤ ਘੱਟ ਰਿਹਾ

  • @jiveshbains8273
    @jiveshbains8273 8 месяцев назад +4

    Waheguru ji

  • @darshpreetsingh5399
    @darshpreetsingh5399 8 месяцев назад

    Very nice brother 👍👍

  • @kaluBazzad
    @kaluBazzad 4 месяца назад

    Ground report dikhao sar ji

  • @manjeet_kamboj
    @manjeet_kamboj 8 месяцев назад +2

    ਵੀਰ ਜੀ ਮੈ ਖੁਦ ਬਿਜਾਈ ਕਰਦਾ ਹਾਂ। ਪਰ ਪਾਣੀ ਬੱਚਦਾ ਹੈ ਇਹ ਝੂਠ ਹੈ।

  • @GurpreetSingh-ib7me
    @GurpreetSingh-ib7me 8 месяцев назад +1

    Veer ji chone ch 'saon' kale chone da haal ve daso

  • @KaliramJangra-re5yn
    @KaliramJangra-re5yn 8 месяцев назад +2

    Ram Ram Shonki sardar ji

  • @Kulwinder_bathinda
    @Kulwinder_bathinda 8 месяцев назад +7

    ਬੇਕਾਰ ਹੈ ਪਿਛਲੇ ਸਾਲ ਲੈਕੇ ਗਏ ਸੀ ਕੋਈ ਬਾਹਲਾ ਫਰਕ ਨਹੀਂ ਪੁਰਾਣੀ ਮਸ਼ੀਨ ਦੀ ਬਿਜਾਈ ਚੰਗੀ ਹੈ

    • @jaswindermallan6606
      @jaswindermallan6606 8 месяцев назад

      ਮਸੀਨ ਵਿਕਾਊ ਹੈ

    • @RaghbirsinghDhaliwal
      @RaghbirsinghDhaliwal 8 месяцев назад

      ਮੇਰੇ ਕੋਲ ਵੀ ਹੈ 2023 ਵਿਚ ਲਈ ਸੀ 14 ਕਿਲੇ ਬੀਜਾਈ ਕੀਤੀ ਸੀ,ਸੇਲ ਕਰਨੀ ਹੈ ,

    • @pardeepbishnoi111
      @pardeepbishnoi111 8 месяцев назад +1

      Kinne di deni h

    • @ratneshRajpoot-qu5rq
      @ratneshRajpoot-qu5rq 4 месяца назад

      किसी को बेचना है

  • @MkhurramRasheed
    @MkhurramRasheed 8 месяцев назад

    Excellent

  • @Prabhjeetsingh-mf4eg
    @Prabhjeetsingh-mf4eg 8 месяцев назад

    Veer ji nadeena nu kis tarah control kariye

  • @HR44FanVLOGER420
    @HR44FanVLOGER420 8 месяцев назад +1

    ਵੀਰ ਜੀ ਆਪਣੇ 5 ਸ਼ਾਲ ਹੋਗੇ ਬਿਜਾਈ ਕਰਦੇ ਹਾਂ ਝਾੜ ਬਹੁਤ ਵਧੀਆ ਹੈ uriya and pesticides vi ghat pende ne and bimaari vi ghat pendi h

  • @mandeepsinghrathi4940
    @mandeepsinghrathi4940 8 месяцев назад +6

    ਬਾਈ ਝਾੜ ਨੀ ਆਉਦਾ ਸਿਧੀ ਬਿਜਾਈ ਨਾਲ 15. 20 ਕਿਲੇ ਬੀਜ ਕੇ ਦੇਖ ਲਿਆ 24 25 ਦਾ ਝਾੜ ਮਸਾ ਆਉਦਾ ਪਟਿਆਲ਼ਾ ਨਾਭਾ ਭਾਦਸੋ

    • @Gurmukh10
      @Gurmukh10 8 месяцев назад

      Bhadson ਕਿੱਥੇ vir
      ਚਾਸਵਾਲ ਤਾਂ ਨ੍ਹੀ

    • @rashpalsingh8985
      @rashpalsingh8985 8 месяцев назад

      Baki duniya da chaar kive ayi janda fer comment read e kr k dekhlo bai kami tuhade ch a naa k sidhi behai ch a

    • @HSNFarming1234
      @HSNFarming1234 8 месяцев назад

      37 quentel aaye by 4 saal hoge

    • @HR44FanVLOGER420
      @HR44FanVLOGER420 8 месяцев назад

      Veer ji 40 quntel weight something ho janda hi zhar

  • @avtarsinghbillingavtarsing1553
    @avtarsinghbillingavtarsing1553 4 месяца назад

    ਸਿੱਧੀ ਬਿਜਾਈ ਨਾਲ ਪਾਣੀ ਘੱਟ ਨਹੀਂ ਵੱਧ ਲੱਗੋ ਖੁਲੀ ਬੈਹਿਸ ਲਈ ਤਿਆਰ ਹਾਂ

  • @pappibinner2855
    @pappibinner2855 8 месяцев назад +3

    ਉਹ ਭਰਾਵਾ ਬੀਜੀਆ ਝੋਨਾ ਕੱਦੂ ਵਾਲੇ ਝੋਨੇ ਨਾਲੋਂ ਦੁਗਣਾ ਪਾਣੀ ਖਰਾਬ ਕਰਦਾ ਤੇ ਨਦੀਨ ਅਲੱਗ ਤੰਗ ਕਰਦੇ ਹਨ ਹਾਂ ਝਾੜ ਇੱਕੋ ਜਿਹੇ ਨਿਕਲਦੇ ਹਨ

  • @bhaskardhakad1369
    @bhaskardhakad1369 8 месяцев назад

    मुझे भी लेना है मैं मध्य प्रदेश से हो कहां पर मिल जाएगा

  • @MalkeetSingh-de4zj
    @MalkeetSingh-de4zj 8 месяцев назад +1

    ❤❤❤❤

  • @sukhmansingh1375
    @sukhmansingh1375 8 месяцев назад

    Yah machine Kanak bhi Bij sakti hai reply Jarur karna

  • @YogeshKumar-w9v7f
    @YogeshKumar-w9v7f 3 месяца назад

    Hi

  • @GurmeetSingh-yo3zf
    @GurmeetSingh-yo3zf 8 месяцев назад

    Good ji veer ji rate kina h

  • @amitkumar-ey9fo
    @amitkumar-ey9fo 8 месяцев назад

    Bae je rate be das deo karo

  • @SADA-DHANDA
    @SADA-DHANDA 8 месяцев назад

    👌👌👌👌

  • @sanwal8148
    @sanwal8148 8 месяцев назад

    Asi sari jameen theke te kadh de aa koi risk ni le sakde sidhi bijai wali

  • @angrejsangha9537
    @angrejsangha9537 8 месяцев назад +2

    ਰੇਟ ਵੀ ਦੱਸੋ ਕਿੰਨੇ ਦੀ ਆ

    • @tractorcraze764
      @tractorcraze764 8 месяцев назад

      130

    • @gurwantsingh5068
      @gurwantsingh5068 8 месяцев назад

      Bai jee 130 Rupees, ya 130 Km. ya kuch hor.....?? Explain karo Plz......?​@@tractorcraze764

    • @tractorcraze764
      @tractorcraze764 8 месяцев назад +1

      Vr 135000 di

    • @HR44FanVLOGER420
      @HR44FanVLOGER420 8 месяцев назад

      @@tractorcraze764 hun 160000/- di h

  • @SandeepDeep-w1h
    @SandeepDeep-w1h 8 месяцев назад +4

    ਗਰੀਬ ਨੂੰ ਨਾ‌‌ ਕਮਾ ਕੇ ਖਾਣ ਦਿਓ

    • @kissanjattkissan9976
      @kissanjattkissan9976 8 месяцев назад +3

      Phaiya di satt lgda tu

    • @DreamyOwl
      @DreamyOwl 8 месяцев назад +4

      Jamna greeb tuhade hath vich nahi , parr j tusi marde gareeb ho ta tuhadi galti hai.

  • @luckysidhu1952
    @luckysidhu1952 8 месяцев назад

    😂😂😂ssr. Fffd Bnndd ggaaosip

  • @MalkeetSingh-de4zj
    @MalkeetSingh-de4zj 8 месяцев назад +1

    ❤❤❤❤