Fukre Jattbedh ( ਫੁਕਰੇ ਜੱਟਵੈੜ ਅੱਜ ਆਈਆ ਜਾੜ ਥੱਲੇ ) Bhaanasidhu Amanachairman bhanabhagora New Comedy

Поделиться
HTML-код
  • Опубликовано: 19 июн 2020
  • Full comedy and Entertainment video. All characters in video are funny and entertaining. This video story is all comedy. No abusing languages are used. Hope you like it. watch this on ChaChaWoW Records official channel.
  • ПриколыПриколы

Комментарии • 1,1 тыс.

  • @chachawowrecords1113
    @chachawowrecords1113  4 года назад +675

    ਕਿਉ ਯਾਰੋਂ ਕਿਵੇ ਲੱਗੀ #video ਦੱਸ਼ੋ ਸਾਰੇ

  • @gurdevwahegurujisingh2539
    @gurdevwahegurujisingh2539 3 года назад +9

    ਮਾਰ ਕੇ ਛਹਾਗਾ ਮੇਰੇ ਛਾਲੇ ਦੀ ਵੱਟ ਢਾਹ ਦੂਰ😂😂😂😂😂😂😂😂😂😂 ਹਿਆਹੋ👍👍👍

  • @pbxsparrow7913
    @pbxsparrow7913 4 года назад +81

    ਬਹੁਤ ਵਧੀਆ ਮੈਸਜ ਆ ਬਾਨੇ ਬਾਈ 👉✌😁ਚਾਚਾ।......ਉਏ ਫੁਕਰੇ ਜੱਟਵੈਰ ਸਿਰਾ

  • @Karnailsingh-3360
    @Karnailsingh-3360 4 года назад +28

    ਸੱਚ ਦੇ ਠੇਕੇਦਾਰ।।।। ਬਹੁਤ ਵਧੀਆ ਗੱਲਾਂ ਕਰੀਆ ਭਰਾਵਾ

  • @harpindersingh8595
    @harpindersingh8595 4 года назад +74

    ਬਗਾਨੇ ਹੱਥ ਖੇਤੀ ਕਦੇ ਨਾ ਹੁਦੇ 32 ਤੋ33 👍

  • @ManbirMaan1980
    @ManbirMaan1980 4 года назад +190

    ਵੀਡੀਓ ਬਹੁਤ ਵਧੀਆ ਲੱਗੀ, ਦੋਨਾਂ ਭਾਨਿਆ ਨੇ ਐਕਟਿੰਗ ਵੀ ਬਹੁਤ ਵਧੀਆ ਕੀਤੀ, ਭਾਨਾ ਤਾਂ ਇੱਕ ਨੀ ਸੀ ਮਾਨ ਹੁਣ ਤਾਂ ਭਾਨੇ ਤੇ ਭਾਨਾ ਚੜ੍ਹਿਆ ਫਿਰਦਾ,

  • @sukhdeepsingh2368
    @sukhdeepsingh2368 4 года назад +7

    ਬਾਈ ਮਿੰਟੂ ਨੇ sirra ਕਰਵਾਤਾ.. ਬੱਖੀ ਤੋੜ ਹਾੱਸਾ ਵੀਰੇ 😄😄😄😄🤣🤣🤣

  • @maanproduction2658
    @maanproduction2658 4 года назад +51

    ਅੰਗਰੇਜ਼ੀ ਫਿਲਮ ਦੱਖਾ ਦੇ ਕਿਸੇ ਨੂੰ ਨੀਂ ਦਸਦਾ 😁😁😁😀

  • @jagdevsinghmaan7257
    @jagdevsinghmaan7257 4 года назад +43

    ਮਿੰਟੂ ਬਾਈ ਤੇ ਸਾਰੀ ਟੀਮ ਸਿਰਾ ਕਰਾਈ ਜਾਂਦੀ ਹੈ 😁😄😂🤣

  • @kpsingh8323
    @kpsingh8323 4 года назад +86

    ਮਿੰਟੂ ਸਭ ਤੋਂ ਸਿਰਾ ਕਰਾਉਂਦਾ ਸਿਰੀ ਬਣਕੇ 😂😂😂😂😂😂

  • @deepdeepdeep8148
    @deepdeepdeep8148 4 года назад +22

    ਅੰਗਰੇਜ਼ੀ ਫਿਲਮ ਦਿਖਾ ਕਿਸੇ ਨੂੰ ਨਹੀਂ ਦੱਸਦਾ ਸਿਰਾ ਬਹੁਤ ਵਧੀਆ ਵੀਡੀਓ ਮੈਸਜ ਵੀ ਆ ਵੀਡੀਓ ਚ

  • @AmritpalSingh-yp7oo
    @AmritpalSingh-yp7oo 2 года назад +21

    15:05 ਕਿਆ ਮੂੰਹ ਬਣਾਇਆ ਕੈਲੇ ਨੇ 😂😂 ਸਿਰਾ ਐਕਟਿੰਗ ਆ ਬਾਈ ਤੇਰੀ 👏

  • @imaksm244
    @imaksm244 3 года назад +6

    Mintu bhout ghaint acting 😂😂

  • @charanjeetcheema7378
    @charanjeetcheema7378 4 года назад +8

    Aaahooo 🤣🤣ਦੋਵੇਂ ਭਾਨੇ ਸਿਰਾ ਨੇ

  • @jagdevsinghmaan7257
    @jagdevsinghmaan7257 4 года назад +9

    ਸਿਰਾ ਕਰਾਈ ਜਾਦੈ ਹੋ 🤣😂

  • @harpreetsinghsra5650
    @harpreetsinghsra5650 4 года назад +30

    Tuhade agge producer fail aa mitro
    Chacha wow

  • @gurisidhujass4184
    @gurisidhujass4184 4 года назад +9

    Sirra gl aaa 😍🤙🤙🤙

  • @user-vs9bm2ti7x
    @user-vs9bm2ti7x 4 года назад +28

    ਯਾਰ ਮਿੱਟੁ ਸਿਰਾ ਲਾਉਦਾ ਤੁ👌🤣🤣🤣🤣

  • @haroonsohal1025
    @haroonsohal1025 4 года назад +10

    Love From Pakistan Bhanna G And All Team 🙏♥️♥️ Punjab Zindabad

  • @brarvlogs5531
    @brarvlogs5531 4 года назад +28

    ਅੱਤ ਕਰਵਾ ਤੀ

  • @sewasingh4787
    @sewasingh4787 4 года назад +64

    "ਆਹੋ" ਸੁਣ ਕੇ ਨਜ਼ਾਰਾ ਆ ਜਾਂਦਾ ।ਅੈਕਟਿੰਗ ਬਾ-ਕਮਾਲ ਹੈ ।

  • @aaq3847
    @aaq3847 4 года назад +6

    ਬਹੁੱਤ ਵਧੀਆ 🙏🏻🙏🏻👌👌❤️❤️

  • @harwindersingh5478
    @harwindersingh5478 4 года назад +12

    ਜੁੱਤੀ ਲਾ ਦੇ ਮੇਲੇ ਤੇ ਨੀ ਚੱਲੀਆਂ ਤਖਤੂਪੁਰੇ ਦੇ ਮੇਰਾ ਪਿੰਡ ਆ ਤਖਤੂਪੁਰਾ ਆ ਭਾਨੇ ਉਰਫ ਮੈਟੂ ਜੱਟ ਦਾ ਮੇਰਾ ਪਿੰਡ ਨਾਲ ਆ ਨਿਹਾਲ ਸਿੰਘ ਵਾਲਾ

  • @sanaullah3273
    @sanaullah3273 4 года назад +5

    Jatt sabb love u track par k frome pak punhab

  • @sandhusaab8734
    @sandhusaab8734 4 года назад +5

    ਦੋਵੇ ਭਾਨੇ ਸਿਰਾ ਆ ।
    ਦੋਵਾ ਵਿੱਚ ਕੋਈ ਕਸਰ ਨਹੀ ।

  • @rinkumattran3202
    @rinkumattran3202 4 года назад +4

    ਬਹੁਤ ਵਧੀਆ ਲੱਗੀ ਵੀਡੀਓ ਵੀਰੇ
    ਹਸਾਉਣ ਦੇ ਨਾਲ-ਨਾਲ ਬਹੁਤ ਵਧੀਆ ਗੱਲ ਸਮਝਾਈ ਆ
    ਫੁੱਲ ਸਵਾਦ ਆਇਆ ਵੀਰੇ ਵੀਡੀਓ ਦੇਖ ਕੇ
    ਭਾਨਾਭਗੋੜਾ ਬਾਈ ਬੋਲਦਾ ਬਹੁਤ ਸੋਹਣਾ
    ਐਕਟਿੰਗ ਵੀ ਬਹੁਤ ਵਧੀਆ ਦੋਵਾਂ ਵੀਰਾ ਦੀ❤❤❤❤

  • @Preetk764
    @Preetk764 4 года назад +31

    Chacha wow

  • @LakhwinderSingh-fp4fi
    @LakhwinderSingh-fp4fi 3 года назад +1

    ❤️❤️❤️ Sade ghar do kilo payi ah😎😎😎

  • @harjeetsekhon6552
    @harjeetsekhon6552 4 года назад +8

    ਬਹੁਤ ਘੈਂਟ ਵੀਡੀਓ ਬਾਈ ਜੀ👌👌👌
    ਬਹੁਤ ਵਧੀਆ ਸੁਨੇਹੇ ਦੇ ਰਹੇ ਓ🙏🙏🙏🙏

  • @AmritpalSingh-fz6hp
    @AmritpalSingh-fz6hp 4 года назад +9

    ਬਹੁਤ ਵਧੀਆ ਵੀਡੀਉ ਬਣਾਈ ਆ । ਪਰ ਕਿੰਨਾ ਕੰਮ ਆਪ ਕਰ ਕਰਲੂ ਕਿਸਾਨ ਆਪ , 20 , 30 ਕਿਲ੍ਹੇ ਜੀਰੀ ਦੇ ਲਾਉਣੇ ਹੁੰਦੇ ਨੇ ਫੇਰ ਬੰਦਿਆ ਬਿਨ੍ਹਾਂ ਕਿੱਥੇ ਸਰਦਾ । ਆਪ ਨੂੰ ਤਾਂ ਹੋਰ ਜਿੰਮੇਵਾਰੀਆ ਇਧਰ ਜਾਣਾ ਉਧਰ ਜਾਣਾ , ਯੂਰੀਆ ਲੈਕੇ ਆਉਣਾ ਕਦੇ ਸਪਰੇਅ ਲੈਕੇ ਆਉਣੀ ।

  • @Sidhu_tractors_mansa_agency
    @Sidhu_tractors_mansa_agency 4 года назад +2

    Nice video

  • @HardeepSingh-rg3ol
    @HardeepSingh-rg3ol 4 года назад +2

    ਬਹੁਤ ਵਧੀਆ ਮੈਸੇਜ ਦਿੱਤਾ

  • @user-vs9bm2ti7x
    @user-vs9bm2ti7x 4 года назад +41

    ਮਿੱਟੁ ਪੇਹਲਾ ਕੁਮੇਟ ਆਪਣਾ ਤੇਨੁ 🤟

  • @nirbhaisingh5945
    @nirbhaisingh5945 4 года назад +23

    Always rocks 💥

  • @gurdevwahegurujisingh2539
    @gurdevwahegurujisingh2539 3 года назад +2

    ਹਿਆਹੋ😂😂😂😂😂😂 ਮੇਰਾ ਛਾਲਾਂ😂😂😂😂😂😂

  • @mangasingh7267
    @mangasingh7267 3 года назад +1

    Sira cant vedio

  • @Invincible362
    @Invincible362 4 года назад +5

    Siraa video 🔥🔥🔥🔥🔥

  • @atwalsaab4097
    @atwalsaab4097 4 года назад +9

    14:50 sirra banda yaar mintu bai 😂😂

  • @paladhaliwal4095
    @paladhaliwal4095 2 года назад +1

    5:45 ਮੇਲੇ ਤੇ ਨੀ ਚੱਲਿਆ ਤਖਤੂਪੁਰੇ ਦੇ ਤੇ 😂😂🤣🤣

  • @SandeepSingh-zh2ph
    @SandeepSingh-zh2ph 4 года назад +1

    ਬਹੁਤ ਸੋਹਣੀ ਫਿਲਮ ਬਣਾਈ ਭਾਨੇ ਵੀਰੇ

  • @kuldeepSingh-xc7jp
    @kuldeepSingh-xc7jp 4 года назад +3

    Ok Report ji 👌👌

  • @talwandibhangragroupbarnal310
    @talwandibhangragroupbarnal310 4 года назад +3

    Good 22

  • @gurdevwahegurujisingh2539
    @gurdevwahegurujisingh2539 3 года назад +2

    ਹਿਆਹੋ ਮੇਰਾ ਛਾਲਾਂ😂😂😂😂😂

  • @gaggidulma6220
    @gaggidulma6220 4 года назад +1

    Bhana very good

  • @balkarnsingh8990
    @balkarnsingh8990 4 года назад +5

    ਆਸਾ ਹੁੰਦਾ ਫਿਰ ਆ ਨਜਾਰਾ ਆਉ

  • @95sandhu
    @95sandhu 4 года назад +17

    Message in the last was awesome everyone should think about it and keep the ball rolling good job 👍

  • @KuldeepKaur-zz7mm
    @KuldeepKaur-zz7mm 2 года назад +2

    Very nice 👍👌🥰

  • @Malwa_belt527
    @Malwa_belt527 3 года назад +1

    Siraa gallan khiaan bai tuci yr!

  • @JhallaSinghSandhu
    @JhallaSinghSandhu 4 года назад +24

    Very good message.
    When I was young, we all used to work in our farms with siris' . Now a days , next generation does not want to even go to their farms. Sad !

  • @pindersandhu8008
    @pindersandhu8008 4 года назад +4

    Endless

  • @user-md2nu7od3h
    @user-md2nu7od3h 14 дней назад +1

    Buat vadiya video aa veer ❤❤❤

  • @jagdeepsidhu6708
    @jagdeepsidhu6708 3 года назад +1

    1.41 to 1.45 🤣🤣🤣🤣siraaaaa aaho

  • @ksgillsingh2137
    @ksgillsingh2137 4 года назад +4

    Love you bai ji 😅😅💓💕💞👍👍from pune ( maharashtra )

  • @Desi_Fauji_13
    @Desi_Fauji_13 4 года назад +16

    Sunny Leonie, angreji aali film dikhde kise nu ni dassa😀😃

  • @jagdeepsingh6310
    @jagdeepsingh6310 3 года назад +4

    ਮੈਂ ਥੱਕਿਆ ਨੀ ਬੱਸ ਚਾਹ ਦਾ ਟਾਈਮ ਹੋਇਆ। 😁😁😁

  • @sukhsingh3770
    @sukhsingh3770 3 года назад +1

    ਭਾਨਾ ਭਗੌੜਾ ਧਰਨੇ ਵਿੱਚ। ਕਾਹਤੋਂ ਨਹੀਂ ਆਉਂਦਾ

  • @satpreetsinghbhandohal2690
    @satpreetsinghbhandohal2690 4 года назад +4

    ਗਿਟਲੌੜ ਦੇ ਸਾਰੇ ਸਰੀਰ ਤੇ ਵਾਲ ਨੀ । ਜਨਾਨੀਆਂ ਵਰਗਾ ਸਰੀਰ ਆ। ਚਾਚਾ ਪੂਰਾ ਖੜਕਾਉਂਦਾ ਹੋਊ ।

  • @gagan7atla
    @gagan7atla 4 года назад +69

    ਚਿਆਚਾ ਉਅਅਅਅਅ ਚਿਆਚਾ ਆਲੂਆ ਦੀ ਸਬਜੀ ਲਿਆਵੈ ਨਿਜਿਰਾ ਆ ਜੇ ਇਆਹੋ

  • @inderindia8690
    @inderindia8690 4 года назад +3

    Good message for fukre jattwed

  • @gurlalbhangu2412
    @gurlalbhangu2412 4 года назад +5

    Siraaaaaaa video ♥️

  • @singhhardeep3302
    @singhhardeep3302 4 года назад +19

    Ethe ds kargil di ladai lggi hoi ...pastoldi chkki firda ....🤣🤣

  • @ManinderSingh-je2hq
    @ManinderSingh-je2hq 4 года назад +3

    Love you so much bhane y bhane de fan like Karo

  • @gurdevwahegurujisingh2539
    @gurdevwahegurujisingh2539 3 года назад +1

    ਮੇਰੇ ਛਾਲੇ ਦਾ ਹਾਆਹੋ
    ਚਾਚਾ ਉ ਹਿਆਹੋ😂😂😂😂😂😂😂💯💯💯💯💯💯👍👍👍👍👍👍👍👍👍👍💯💯💯😂😎💯

  • @MANINDERCHAHALZ
    @MANINDERCHAHALZ 4 года назад +4

    Bhaana bhgoda😂🔥🔥

  • @icebear3557
    @icebear3557 4 года назад +3

    Very good message at the end

  • @tarsemgill2962
    @tarsemgill2962 4 года назад

    Bhut ghaint video a bhane bai

  • @Success_achievers772
    @Success_achievers772 4 года назад +1

    Sahi gall a bai apan care ghat krde de a 💪👑❤️😘🥀👍👌🙏🙏♥️

  • @sonybhari1549
    @sonybhari1549 4 года назад +4

    Minntoo sirraaaaa yyyy gggg

  • @deepgrewal8208
    @deepgrewal8208 4 года назад +4

    Mera shala fukraaa jattward 😂😂😂😂😂😂😂😂😂😂😂😂😂😂

  • @KingHunter3597
    @KingHunter3597 3 года назад +2

    Bhana & Bhana and Company Best..... ✅ ✅ ✅ ✅ ✅ ✅ ✅ ✅ ✅
    😂🤣😂🤣😂🤣😂🤣😂🤣😂

  • @kalasingj1194
    @kalasingj1194 4 года назад +1

    Love u y bhut ghaint video banai a

  • @lakhvindersingh7968
    @lakhvindersingh7968 3 года назад +3

    Wonderful acting

  • @kuldeepkakrali6327
    @kuldeepkakrali6327 4 года назад +4

    Oh #jattwaid NYC dialogue

  • @harindersingh466
    @harindersingh466 4 года назад +1

    Bhaana sidhu da pka yaar💐💐💐

  • @popsyrecord9419
    @popsyrecord9419 4 года назад

    Yaar m fan ho gya bhana sidhu ji da
    God bless all team

  • @jagmeetbrarazamwala7438
    @jagmeetbrarazamwala7438 4 года назад +12

    👌👌👌👌🔥🔥🔥🔥🔥

    • @ghonasidhu4444
      @ghonasidhu4444 4 года назад

      ਆ ਬੰਦੇ ਚ ਕਲਾ ਨੀ ਵਕਵਾਸ ਮਾਰਦਾ ਪੈਲਾ ਤਾ ਬਾਜ਼ ਈ ਨੀ ਚੰਗੀ ਏ ਦੀ ਕਿਥੇ ਮੰਟੂ ਜੱਟ ਦੀ ਬਾਜ਼ ਏ

  • @arsh5480
    @arsh5480 4 года назад +3

    Wow chacha wow

  • @harry.madahar.badrukhan3052
    @harry.madahar.badrukhan3052 4 года назад +2

    Very nice video bhane y siraaa

  • @KuldeepSingh-bk6bx
    @KuldeepSingh-bk6bx 3 года назад +2

    👌👌👌👌👌

  • @mahinderpalsidhu2399
    @mahinderpalsidhu2399 4 года назад +6

    End a bro

  • @lovedhaliwal4814
    @lovedhaliwal4814 4 года назад +5

    end jatta

  • @navjotsingh9830
    @navjotsingh9830 3 года назад +1

    Jatt te siri daa pyar v deekhia hoyeaa 😌😌😍😍

  • @parminderbrar6802
    @parminderbrar6802 4 года назад +2

    Wa wa sira acting bhut shona km keta team ny wheaguru ji kirpa krn 🙏🙏🙏🙏🙏

  • @jaspalsinghgill3748
    @jaspalsinghgill3748 4 года назад +5

    22 aa soh siraa

  • @gaggisandhu5395
    @gaggisandhu5395 4 года назад +20

    Chacha oye 🙋‍♂️
    😍

  • @bhullarbeant1643
    @bhullarbeant1643 3 года назад

    Sirrraa yaar full enjoy

  • @sukhrajsinghsingh3384
    @sukhrajsinghsingh3384 6 месяцев назад

    Sira baba love you tarali barka
    😊

  • @dhangururamdassg6742
    @dhangururamdassg6742 4 года назад +5

    Nic bro

  • @KuldeepSingh-zz2ru
    @KuldeepSingh-zz2ru 4 года назад +21

    Atttttt

  • @deepdhaliwal8646
    @deepdhaliwal8646 4 года назад +3

    sira bhaana 👌👌👌

  • @daljitsingh1100
    @daljitsingh1100 4 года назад +2

    ਬਹੁਤ ਵਧੀਆ ਮੈਸਜ ਭਾਨੇ ਵੀਰ👍

  • @KuldeepSingh-ln5cf
    @KuldeepSingh-ln5cf 4 года назад +6

    Luv u bro

  • @gurisandhu2365
    @gurisandhu2365 4 года назад +5

    👌👌👍👍👍👍

  • @JaskarnSingh-uu7xy
    @JaskarnSingh-uu7xy 6 месяцев назад

    Bagot badhia vedio

  • @WORLDBEED4
    @WORLDBEED4 4 года назад +3

    Bhut Vdiaa Video aa Sidhu Veer

  • @gagangagan2730
    @gagangagan2730 4 года назад +3

    Sirra Darling.

  • @gurpreetgurpreet6600
    @gurpreetgurpreet6600 4 года назад +5

    NYC bro

  • @gymtrainer7147
    @gymtrainer7147 4 года назад +1

    Sirraaa

  • @brarsaab6736
    @brarsaab6736 4 года назад +1

    Very nice video .comedy as well as very good message .

  • @khapimehkmaPB61
    @khapimehkmaPB61 4 года назад +17

    Siraaaa babeyo