Wadali brothers - Asaan Ohda Mukh Vekhna

Поделиться
HTML-код
  • Опубликовано: 26 ноя 2024

Комментарии • 542

  • @seemarani5074
    @seemarani5074 5 лет назад +244

    ਬਚਪਨ ਵਿੱਚ ਸੁਣਿਆ ਸੀ ਇਹ ਗੀਤ ਇਕ ਵਾਰੀ DD punjabi ਤੇ ਸੱਚ ਮੰਨਣਾ ਊਦੋ ਤੌ ਅੱਜ ਤੱਕ ਰੂਹ ਨੂੰ ਸਕੂਨ ਮਿਲਦਾ ਆ ਇਹ ਗੀਤ ਸੁਣਕੇ😊

  • @MRBORH-ls5wf
    @MRBORH-ls5wf 4 года назад +140

    ਕੋਣ ਕੋਣ ਸੁਣ ਰਿਹਾ 2020 ਵਿੱਚ ਮੇਰਾ ਛੋਟੇ ਹੁੰਦਿਆ ਦਾ ਫੇਵਰੀਟ ਸੋਂਗ

  • @bikramjitsingh5577
    @bikramjitsingh5577 4 года назад +48

    ਏਦਾਂ ਦੇ ਗਾਣੇ ਸਦਾਬਹਾਰ ਨੇ
    ਨਿੱਕਾ ਜਿਹਾ ਸੀ ਮੈਂ ਜਦੋਂ ਗਾਣਾ ਆਇਆ ਸੀ, ਮਰਦੇ ਦਮ ਤੱਕ ਪਸੰਦੀਦਾ ਰਹੁ
    Sunday 28 June 2020
    20.38
    Jordan 🇯🇴

  • @simarbamrah4299
    @simarbamrah4299 4 года назад +19

    ਵਾਰੇ ਜਾਵਾਂ ਏਸ song ਤੇ ❤️👌

  • @krishu1354
    @krishu1354 Год назад +5

    ਬਹੁਤ ਛੋਟੀ ਜਿਹੀ ਸੀ ਉਸ ਟਾਇਮ ਇਹ ਗੀਤ ਸੁਣਿਆ ਸੀ 🤗
    ਬਹੁਤ ਵਧੀਆ ਲਗਦਾ ਅੱਜ ਵੀ😊

  • @pardeepkaur8152
    @pardeepkaur8152 2 года назад +12

    😄💓💓💓💓💓💓💓 ਮੇਰੇ ਦਿਲ ਦੇ ਬਹੁਤ ਕਰੀਬ ਸੀ ਇਹ ਗੀਤ ... ਜਦੋ ਜ਼ਿੰਦਰ ਤੁਸੀ dedicate kita ਉਦੋਂ ਤੋ ਹੋਰ ਵੀ ਰੂਹ ਦੇ ਨੇੜੇ ਹੋ ਗਿਆ ... Love you jinder💓💓💓💓💓so much 💞💞💞💞💞💞🤩🤩🤩🤩🤩🤩🤩🤩💕💕💕💕😘😘😘😘😘😘😘😘😘😘💘💘💘💘🌹🌹🌹🌹🌹🌹🌹🌹🌹🌹🌹🌹🌹🌹🌹🌹🌹ਮੁਹੱਬਤ ਪੂਰੇ ਜੋਬਨ ਤੇ ਪਹੁੰਚ ਗੀ ਪਰ ਪਤਾ ਨੀ ਹੁਣ ਤੁਸੀ ਮੈਨੂੰ ਕਦੋ ਮਿਲਣਾ ਤੇ ਮੇਰੀ ਉਡੀਕ ਕਦੋ ਮੁੱਕਣੀ..... Miss you jinder.....

  • @gulshankumar-hq8yp
    @gulshankumar-hq8yp 4 года назад +26

    ਰੂਹ ਨੂੰ ਸਕੂਨ ਦੇਣ ਵਾਲਾ ਗਾਣਾ 😻😻

  • @charnjitcharnjitsingh489
    @charnjitcharnjitsingh489 6 лет назад +75

    ਪਰਦੇਸਾ ਚ ਜਾਕੇ ਪਤਾ ਲੱਗਦਾ ੲਿਸ ਗੀਤ ਦਾ...

  • @kirandeepkaur8917
    @kirandeepkaur8917 2 года назад +3

    ਬਹੁਤ ਬਹੁਤ ਹੀ ਬਹੁਤ ਜ਼ਿਆਦਾ ਵਧੀਆ, ਰੂਹਾਨੀ ਭਰੀ ਆਵਾਜ਼ ਤੇ ਦਿਲ ❤️ ਨੂੰ ਸਕੂਨ ਦੇਣ ਵਾਲਾ ਗੀਤ 🥰🥰🥰🤗🤗😘👏

  • @chandmahilpuria9767
    @chandmahilpuria9767 5 лет назад +10

    Saturday nu DD 1 te auda c eh song mera udo v fav c te aj:10 sall badd v mera fav a pta ni ki a es song vich kdo v suni da eda jpda jida rabb nal tar jurdi howe ...Thanqq bhajibeh song with video upload krn lai ad miss u ustad pyare lal ji...

  • @jhatwalcreations1991
    @jhatwalcreations1991 5 месяцев назад +9

    2024 ਵਿਚ ਕੌਣ ਕੌਣ ਸੁਣ ਰਿਹਾ ਹੈ ❤️😍

  • @shamshersinghpawar5406
    @shamshersinghpawar5406 4 года назад +2

    ਪਹਿਲਾ ਰੰਗੀਨ ਟੀਵੀ ਲਿਆ ਸੀ ਜਦੋ ਇਹ ਗੀਤ ਆਇਆ ਸੀ ।। ਬੜੇ ਹੀ ਚੰਗੇ ਦਿਨ ਸੀ ਉਹ ।।

  • @vipandeep2260
    @vipandeep2260 2 года назад +4

    School time yaad aa gya sun ke
    Buhat yaada judiya hoya song naal ddpunjabi oute oda c 😍😍👌👌👌

  • @karanjeetsingh7313
    @karanjeetsingh7313 7 лет назад +58

    eh song main 9 saal de age ton sunn reha hain

  • @chandmahilpuria9767
    @chandmahilpuria9767 4 года назад +8

    bachpan da mnn psann song .... ruh khush jo jndi jdo v suni da eh geet 17/2/2020

  • @Lovish-lj6rg
    @Lovish-lj6rg 3 года назад +3

    ਵੀਡਿਓ edit ਕਯਾ ਬਾਤ ਆ
    ਸੁਪਰ ਹਿੱਟ ਸੋਂਗ
    06 2021 ਕੋਈ ਸੁਣ ਰਿਹਾ ਜੀ 🙏🏻🙏🏻🙏🏻🙏🏻

  • @anshkandara5679
    @anshkandara5679 7 лет назад +13

    Hjaro saal Jio ustad g

  • @deepsingh2233
    @deepsingh2233 2 года назад +1

    ਇਹ ਗੀਤ ਅੱਜ ਵੀ ਓਨਾ ਹੀ ਨਵਾ ਹੈ ਜਿੰਨਾ 21 ਸਾਲ ਪਹਿਲਾਂ ਸੀ ਬਾ ਕਮਾਲ ਦੀ ਕਲਾਕਾਰੀ ਹੈ ਵਡਾਲੀ ਸਾਹਬ ਦੀ।

  • @satnamsinghsam1
    @satnamsinghsam1 4 года назад +2

    Bachhe e c odu ..bt fr v songs de lyrics sunn k e skoon ja milda c..Wadali brothers rooh di awaaz ne... simplicity on grl face adorable.no match these day

  • @rssingh5723
    @rssingh5723 6 лет назад +16

    I think dd national number one chennal

  • @Dhillon.navv21
    @Dhillon.navv21 2 месяца назад

    ਜਦੋ ਬਚਪਨ ਵਿੱਚ ਨਾਨਾ ਜੀ ਨਾਲ ਬੈਠ ਕੇ ਗੱਲਾਂ ਤੇ ਗੀਤ ਪ੍ਰੋਗਰਾਮ ਦੇਖਦੇ ਸੀ ਉਦੋਂ ਵਿੱਚ ਇਹ ਗਾਣਾ ਸੁਣੀ ਦਾ ਸੀ 😢
    Missing my childhood and grandparents 😞❤️

  • @deepkang5649
    @deepkang5649 2 года назад

    DD punjabi ਤੇ 7 ਵਾਲੀਆਂ ਖਬਰਾਂ ਤੋਂ ਪਹਿਲਾਂ ਇਹ ਗਾਣਾ ਪੱਕਾ ਆਉਂਦਾ ਹੁੰਦਾ ਸੀ।

  • @desiboyz2847
    @desiboyz2847 Год назад +3

    ਅਕਾਸ਼ ਮੈਂ ਇਹ ਗਾਣੇ ਦਾ Hero ਹੁੰਦਾ ਮੈਨੂੰ ਬਹੁਤ ਪਸੰਦ ਆ ਗਾਣਾ

  • @wakildhinger779
    @wakildhinger779 3 года назад +3

    ਪੁਰਾਣੀਆਂ ਯਾਦਾਂ ਬਚਪਨ ਦੀਆਂ,
    ਦੁਆਵਾਂ

  • @jaspindersandhusongs
    @jaspindersandhusongs 3 года назад +2

    Chote hunde doordarshan te aunda hee song, ohdu v vadia lgda hee ajj te bhut hee sohna lagda 💯
    Dor sajan te yaadan nere 🥀

  • @harryvilasra4633
    @harryvilasra4633 2 года назад +1

    ਕੁੱਝ ਤਾਂ ਕਰ ਐਸਾ ਜੋ ਜੀਣ ਦਾ ਸਬੱਬ ਮਿਲੇ, ਤੂੰ ਮਿਲੇੰ ਬਸ ਤੂੰ ਮਿਲੇੰ, ਤੂੰ ਹੀ ਮਿਲੇੰ ਫਿਰ ਰੱਬ ਮਿਲੇ।

  • @anjuanjali859
    @anjuanjali859 Год назад

    A geet mai dd punjabi te hun v sundia ais avaz Vich rabb vasda.inj lagda jivay rabb nu mill rhay ha .hamesha iss traa hi tusi gonde rho rabb g.tuhadi Lambi umer hove..bahut pyari avaz ..😍😍😍😍😊😊😊😊

  • @deepaktoora
    @deepaktoora 15 лет назад +21

    I love ds song..gr8 song..they r really gr8 singers...God bless them..
    Deepak Toora
    New Zealand

  • @poojarani4949
    @poojarani4949 2 года назад +1

    😍😍🥰 mainu bachpan yaad aa gya DD Punjabi de song kine pyare c

  • @harpreetkaur-lm7hx
    @harpreetkaur-lm7hx 5 лет назад +8

    Heart touching song.... And close to my heart ♥....... Asa oda mukh wekhna..

  • @RohitSharma-wx8hi
    @RohitSharma-wx8hi 5 лет назад +49

    2019 ch kon kon sun reha eh song hit likes❤❤👍👍👍

  • @Gurpreetsingh-nw9nm
    @Gurpreetsingh-nw9nm Год назад +1

    Bahut sohna geet aa chote chote hunde sunde c ..mja aa gya bai

  • @maahikapil7631
    @maahikapil7631 2 года назад +10

    Nothing is more than this. Feel of Love the feel of Bliss

  • @jagmeetsingh4912
    @jagmeetsingh4912 4 года назад +1

    Bachpan ch suniya c ajj dubara sun k Dil nu skoon mil gya
    Kiya bat hai g 👌👌👌👌👌

  • @sarbjitsingh-wx8yk
    @sarbjitsingh-wx8yk Год назад

    ਮੈਂ ਆਪਣੇ ਬਚਪਨ ਵਿਚ ਇਹ ਗੀਤ ਇਸਦੀ ਮਾਡਲ ਦੇਖਂ ਲਾਈ ਦੇਖ ਸੀ, ਪਿਆਰ ਜੇਹਾ ਹੋ ਗਿਆ ਸੀ ਇਸਨੂੰ ਦੇਖ ਦੇਖ ਕੇ

  • @maheshkumar2oo796
    @maheshkumar2oo796 3 года назад +9

    I listened this song in my childhood today suddenly I remember this song😔

  • @avtarsingh1995
    @avtarsingh1995 2 месяца назад +1

    ਕੀ ਕਰਾਂ ... ਯਾਰ ਸਮੇਂ ਤੂੰ ਮੁੜ ਵਾਪਸ ਲੈ ਜਾ ਬਚਪਨ ਵਿੱਚ, ਦਿਲ ਕਰਦਾ ਕੋਠੇ ਚੜਕੇ ਅਨਟੀਨਾ ਠੀਕ ਕਰਨ ਨੂੰ ... ੳੁਹ ਜਲੰਧਰ ਦੂਰ ਦਰਸ਼ਨ ਤੇ ਲ਼ਿਸ਼ਕਾਰਾ ,, ਸਿਰਨਾਵਾਂ ,, ਤੇ ੳੁਹ ਪਿਅਾਰ ਸਾਰੇ ਜਣੇ ਇਕੱਠੇ ਹੋ ਕੇ ਅੈਤਵਾਰ ਸਵੇਰੇ ਸ੍ਰੀ ਕ੍ਰਿਸ਼ਨਾ ,, ਸ਼ਕਤੀਮਾਨ ,, ਤੇ ਸ਼ਾਮ ਨੂੰ ਸਾਰੇ ਇਕੱਠੇ ਹੋ ਕੇ ਡੀ ਡੀ ਨੈਸ਼ਨਲ ਤੇ ਫਿਲਮ ਦੇਖਣ ਦਾ ਚਾਅ ਤੇ ਜੇ ਕਿਤੇ ਕੋਈ ਮੰਤਰੀ ਮਰ ਜਾਣਾ ਤੇ ਸੋਗਮਈ ਸੰਗੀਤ ਕਰਕੇ ਫਿਲਮ ਨਾ ਅਾਓੁਣੀ ਤਾਂ ਫਿਰ ਲੁੱਕਣ ਮੀਟੀ ,, ਛਿਤਰ ਪਰੇਡ , ਬਾਂਟੇ ,, ਜਾਂ ਗੁੱਲੀ ਡੰਡਾ ਖੇਡਣਾ ...... ਗਵਾਚ ਗਿਅਾ ਸਭ ਕੁਝ ,, ਬੜਾ ਕੁਝ ਏ ਹੁਣ ਸਾਡੇ ਕੋਲ ਪਰ ੳੁਹ ਸਕੂਨ ਨਹੀ ਜਿਹੜਾ ਕਦੀ ਹੱਥੀ ਸਹਿਤੂਤ ਦੀਅਾਂ ਤੂਤੀਅਾਂ ਤੋੜਕੇ ,, ਜਾਮਨਾ ਤੋੜਕੇ ,, ਅੰਬੀਅਾਂ ਤੋੜਕੇ. ..ਖੇਤਾਂ ਵਿੱਚ ਜਾ ਕੇ ਸ਼ਲਗਮ ਤੇ ਗੰਦਲਾ ਤੋੜਕੇ ਖਾਣ ਵਿੱਚ ਸੀ. . ..... ਰੋਂਇਅਾ ਮੈ ਬਹੁਤ ਰੋਂਇਅਾ ੳੁਹ ਜਿਗਰੀ ਯਾਰਾਂ ਨੂੰ ਯਾਦ ਕਰਕੇ 😥😥😥**

  • @sandeeprinku5693
    @sandeeprinku5693 3 года назад +9

    2002 31 dec to 2021 aj v una hi vadia lgda song eh.

  • @JasmeetKaur-pn5ut
    @JasmeetKaur-pn5ut 6 лет назад +23

    I listened it in my childhood.. bt still in 2018 ,i enjoy same feeling

  • @amanpreet1807
    @amanpreet1807 7 лет назад +40

    Koi mukabla nahi is geet da

  • @hardworking4ever
    @hardworking4ever 16 лет назад +8

    bahut zabardast song a .. luv it

  • @satnamjassar8705
    @satnamjassar8705 4 года назад +13

    2020 vich kon kon sun reha👌🏻❤

  • @RameshKumar-bt3vx
    @RameshKumar-bt3vx 5 лет назад +4

    ਸਦਾਬਹਾਰ ਗਾਣਾ😍👌👌😍

  • @sumantoor7187
    @sumantoor7187 4 года назад +2

    I love this song 😘😘specially that line shagna valiya ghadiyaan aayiaan hase khede naal leaayiaan😍😍😍

  • @HappyBooks-tf1jq
    @HappyBooks-tf1jq 7 месяцев назад

    Very heart touching yaar.purani yaadein taaza ho jaati hai Issey sunkr.phir sai Dil romantic ho uthta hai

  • @davindersingh3548
    @davindersingh3548 2 года назад

    ਨਵੇਂ ਸਾਲ ਦੇ ਪ੍ਰੋਗਰਾਮ ਤੇ ਆਇਆ ਸੀ 2007 ਵਿੱਚ ਇਹ ਗਾਣਾ ਮੈਂ ਉਦੋਂ ਸੱਤਵੀਂ ਕਲਾਸ ਵਿੱਚ ਸੀ

  • @koonerthejattboy
    @koonerthejattboy 17 лет назад +17

    what a song ,sometimes the lyrics are so near that they look to be true ,wow

  • @kaurp_6047
    @kaurp_6047 3 года назад +8

    It's my favorite childhood's song. I remember that we watched it on white and black screen.

  • @guraaasingh573
    @guraaasingh573 5 лет назад +2

    Waah purana time yaad kra dita.... ..bhut repeat sunea song... Supr

  • @gurbhejsidhu5803
    @gurbhejsidhu5803 5 лет назад +20

    2019 ch eh song kon kon sun reha

  • @sabhikumar3304
    @sabhikumar3304 2 года назад

    Medam ji me tuhada bhut jiada vada fen ha nal hi tuhade chehre da vi nal hi tuhade happy da Alla tuhanu sAda charair te rakhan sai ji mehar krio Meri madam new te ❤️

  • @gagandeepsingh7512
    @gagandeepsingh7512 3 года назад

    2003 ch ayea c eh song new year de program ch te odo mai 14k sal da c..te hun 33 sal de hoge te eh song hr duje chothe din sun reha huna mai..mera bachpan yr pta ni kithe reh gya..really missing those days..hun bs tnsn he tnsn..hr roj nvi tnsn..😢😢

  • @sabhikumar3304
    @sabhikumar3304 2 года назад +1

    Medam ji tuhadi smile bhut jiada vadia ❤️

  • @lakhvinderkaur4347
    @lakhvinderkaur4347 8 месяцев назад

    Main vi a song Bachpan vich DD Punjabi te suniye si te ajj main kine saal baad ehi song suniya.bahut hi beautiful song hai voice vi bahut hi vadiya hai

  • @kalabangi5437
    @kalabangi5437 2 года назад

    ਬਹੁਤ ਸੋਹਣਾ ਲੱਗਦਾ ਹੈ 💐💐💐💐

  • @ShivKumar-zu9ji
    @ShivKumar-zu9ji 5 лет назад +31

    kon kon 2019 ch v play kr riha

  • @kawalboparai822
    @kawalboparai822 7 лет назад +42

    my childhood memories refreshed miss those old days golden days

  • @ParamjeetKaur-mj6fy
    @ParamjeetKaur-mj6fy 2 года назад

    Assi v bahut dekhde c eh song jado v dd Punjabi te sham nu ਚਲਦਾ c Hun v jado Dil karda sun layi da

  • @MonuMonu-wn1gb
    @MonuMonu-wn1gb 3 года назад +2

    ਜਿਨੀ ਵਾਰ ਮਰਜੀ ਸੁਣ ਲਓ ਦਿਲ ਨੀ ਭਰ ਦਾ

  • @PoojaRani-i5h
    @PoojaRani-i5h Год назад +1

    Meray Bachpan da favourite song tay hun da v ♥️😍👌

  • @punjabisher786
    @punjabisher786 15 лет назад +2

    thanks for posting. They are living legends. I love them, one of my favorite

  • @sweetgirls3757
    @sweetgirls3757 5 лет назад +7

    Purani yaad 💕💕

  • @navdeepnavdeep6663
    @navdeepnavdeep6663 Год назад +1

    Mera v eh favorite song aa 🥰👌👌

  • @liarsahil1790
    @liarsahil1790 Год назад +1

    priya 💔(alaah khairaan mehraan krde )🙏

  • @sagandeep9179
    @sagandeep9179 11 лет назад +1

    wah g sirrrrrrrrrrrrrraaaaaaaaaaaaaaaaaaaaaaa murshid wdaali sahab

  • @sukhgaurav
    @sukhgaurav 14 лет назад +7

    door sajn te yaadan nede.......miss u g.......mera ik dang v nhi langda tuhade bina,,tu c pta nhi kiven gujaara kri jande aa.

    • @ikamgupta4538
      @ikamgupta4538 7 лет назад

      Sukh Kaur 😢😢😢😢😢😢😢😢😢😢

    • @nancykaur2562
      @nancykaur2562 6 лет назад

      😭😭😫😖🙍

  • @gurjotkaur9629
    @gurjotkaur9629 5 лет назад +5

    Old is gold .i luv this song

  • @chandmahilpuria9767
    @chandmahilpuria9767 5 лет назад +3

    bachpan yaad a jnda eh song sun ke

  • @HarpreetSingh-cb4rd
    @HarpreetSingh-cb4rd 3 года назад +1

    Mere bachap da song jado eh song tv te aouna me ta bhaj jj jana dehkan li dd punjabi te khaas kite oo din fir vapis aa jann😞😞

  • @prabhgill9731
    @prabhgill9731 2 года назад

    Yr a time bhut miss krde a jdo e song sunde hunde c duniya hi hor c os time bhut badal gi duniya hun kaassh paise de ke past ch ja skde hunde gold time days deeply miss

  • @tirathmehrampur
    @tirathmehrampur 14 лет назад +2

    ustad ji tusi ustada de ustad ho

  • @gagan13139
    @gagan13139 17 лет назад +3

    bahut wadhiya kamaal karti wadaali brothers ne ik wari jarur suno

  • @Katarzynap87
    @Katarzynap87 15 лет назад +12

    luv this song

  • @baldevsingh-xw2mp
    @baldevsingh-xw2mp Год назад +2

    Rooh ko sukoon dene wala song wadali bro i love you kamaal ki gayaki❤❤❤❤❤❤❤

  • @sukhgaurav
    @sukhgaurav 14 лет назад +7

    pta nhi oh kd tareekan ne ,jd sohne da didaar hona

  • @yourchoice40
    @yourchoice40 5 лет назад +12

    Kon Kon 2019 ch sun reha

  • @desiboyz4827
    @desiboyz4827 3 года назад +1

    Dil karda suni java sirra ❤️

  • @RadhaRani-pw6eo
    @RadhaRani-pw6eo 2 года назад +2

    Purani yad uffff....rona aa gya ..... melody song

  • @ManpreetKadich
    @ManpreetKadich Год назад

    Ajj v kiyaa baat a sdaabhaar song ❤️😍💘💕

  • @legendjatt4888
    @legendjatt4888 2 года назад

    93 born aa main. Hale v mera favorite song aa eh

  • @ajitpal21
    @ajitpal21 17 лет назад +5

    Awesome !!! great song !!

  • @minkelarora4606
    @minkelarora4606 5 лет назад

    Mera favt song.......... Bhut Time da......... Bhut vdia video

  • @gurjitsingh-uu1tn
    @gurjitsingh-uu1tn 11 месяцев назад

    ਇਹੋ ਜਿਹੇ ਗਾਣਿਆਂ ਦੇ view ਕਿਉਂ ਨਹੀਂ ਆਉਦੇ

    • @luckynarsaut
      @luckynarsaut 7 месяцев назад

      ਅੱਜ ਕੱਲ੍ਹ ਲੋਕ ਗੰਦ ਪਸੰਦ ਕਰਨ ਲੱਗ ਗਏ ਭਰਾ

  • @SukhjeetSingh-ki6zf
    @SukhjeetSingh-ki6zf 3 года назад

    Dordarshan chanel di yaad aa jadi aa song 👌👌👌👌👌👌👌🙏🙏🙏🙏🙏🙏🙏🙏🙏🙏🙏

  • @biggshahg
    @biggshahg 15 лет назад +8

    wadali brothers have amazing talent love their voices. 5/5

    • @sugreevbishnoi4974
      @sugreevbishnoi4974 6 лет назад

      The Real Shah G veer ji es song de naal ik song hor v aunda c ohdo DD punjabi te...ki tusi os song da title te singer bare kujh das skde ho

  • @SatnamSingh-ok1bi
    @SatnamSingh-ok1bi 4 года назад +3

    Very very very beautiful song I loved it😘😘

  • @sukhjindergoodsingh2936
    @sukhjindergoodsingh2936 3 года назад +1

    Ajj sun ra a song bhot sukoon melda

  • @deepikachouhan8841
    @deepikachouhan8841 3 года назад +3

    So loving song💕.... I listen it till now .. since my childhood..loved it 😊

  • @sukhpreetsingh3455
    @sukhpreetsingh3455 3 года назад +1

    A song mera bachpan to favorite a nikke hunde bahut sunde c dd punjabi te

  • @harmankaul2160
    @harmankaul2160 6 лет назад +2

    Chote chote hunde c jdo eh song sunde..odo es song da meaning ni pta hunda c...beautiful song..

    • @princekhaan7737
      @princekhaan7737 6 лет назад

      Hanji

    • @honeysingh3663
      @honeysingh3663 5 лет назад

      Hmmm jad ehe song nawa aaya si menu bahut wadiya lagda hunda si aur ajj VI bahut wadiya lagda

  • @RanjeetSingh-gl7pq
    @RanjeetSingh-gl7pq 5 лет назад

    Nice song
    ESS song nay bahout kuch yad krva dya.....
    Rub usko khush rakhay

  • @gpreetshanky
    @gpreetshanky 13 лет назад +2

    luv this song by wadali brothers.. thanks ..

  • @Sidhukwala077
    @Sidhukwala077 Год назад +1

    Bhut pyaar gaana hai hamesha mere dil de nere reha eah gaana ❤

  • @pritpalkaur4670
    @pritpalkaur4670 4 года назад

    Shayad ehi hunde aa ache gaane jede jdo suno B's fresh hi lgde awesome ❤️

  • @sarbjeetdhaliwal5781
    @sarbjeetdhaliwal5781 7 лет назад +2

    assan Ohda mukh dekhna is my favourite song and wdali bro is my favourite singer , parmatma inna brothers nu chardi kla bakhse

  • @pamim1162
    @pamim1162 Год назад +1

    Best song forever from childhood I love This song when I was child its my favorite song and now again listening this song it gives me relief.

  • @3dchannel1947
    @3dchannel1947 6 лет назад +7

    Heart touching song!

  • @kabirkaler7399
    @kabirkaler7399 11 лет назад +10

    HEaRT TacHing sonG vry intersting...

  • @DeepSingh-bs8sz
    @DeepSingh-bs8sz Год назад

    Love u ustaad ji😍😍😍😍

  • @ladymehmi453
    @ladymehmi453 4 года назад

    Rabba dobara mail krade ...iko ta rooh jisnu bar bar dekhan nu Dil krda.....Nisha ...pta nhi kio his nl pyar Howe o door kio ho janda