Uddu Uddu Kare Mera Ji Ni Saheliyo Video (1997)
HTML-код
- Опубликовано: 6 фев 2025
- Catchy song from 1997 in Punjabi language about being energetic in the typical morning activities in the rural areas of India's Punjab province. I'd searched for this song for many years, knowing very little of the lyrics and with barely any knowledge of the Punjabi language. I don't understand the exact lyrics so what little I've described here is thanks to my exposure to Punjabi culture through my amazing friends I've met in my life thus far:p Enjoy=)
Geet ਗੀਤ (song): Shamsher Sandhu
Gaayikaa ਗਾਇਕਾ (vocals) : Ranjana
Sangeet ਸੰਗੀਤ (music): Atul Sharma
Thanks so much for upload this song....mai bahut search kita ehh song aaj ja ke mileya thnku so much.......
❤💜🖤💙💛🤎💖💞👍🏻🖤🥰
@@harpreetsinghsarpanch8945 bb
Bilkul
Same here
Old punjabi bhar lo
ਕਿੰਨਾ ਸ਼ੁੱਧ ਸਮਾਂ ਸੀ ਇਹ ....ਦੇਖ ਕੇ ਇੰਜ ਲਗਦਾ
ਜਿਵੇਂ ਰੱਬ ਆਪ ਧਰਤੀ ਤੇ ਆਇਆ ਹੋਵੇ ...ਇਸ ਸਮੇ ਦਾ ਕੋਈ ਮੁੱਲ ਨੀ ...ਕਾਸ਼ ਕੀਤੇ ਇਹ ਸੋਹਣਾ ਸਮਾਂ ਵਾਪਿਸ ਆ ਜਾਵੇ ...Gagan From Faridkot
Gagan Atwal athru aww jaande kai vaar sun k
Sahi gll a ji
Tusi bilkul shi kha
@@ashubhullar9766 hnji ...but eh time hun kde ni mud k auna 😭
My favorite song
ਰੂਹ ਖੁਸ਼ ਹੋ ਗਈ ਇਹ ਮਿੱਠਾ ਗੀਤ ਸੁਣ ਕੇ ...ਬੜਾ ਸੁਣਿਆ ਸੀ ਇਹ ਗੀਤ ਬਚਪਨ ਚ ....ਹਾਏ ਰੱਬਾ ਕੀਤੇ ਆ ਜੇ ਵਾਪਿਸ ਇਹ ਸੋਹਣਾ ਸਮਾਂ ....ਗਗਨ ਫਰੀਦਕੋਟੀਆ
Right bro
ਹਫ਼ਤੇ ਪਿੱਛੋਂ ਦਿਨ ਮੁੜ ਆਉਂਦੇ ਸਾਲ ਬਾਅਦ ਮਹੀਨਾ ਲੰਘ ਗਿਆ ਵੇਲਾ ਹੱਥ ਨ੍ਹੀਂ ਆਉਂਦਾ ਹੁਣ ਦਾ ਸਾਂਭ ਸ਼ੁਕੀਨਾ
Shi gal aa bro
Jama sahi keha bai....bachpan da song....eda lagda ..v kinna kush badl ..gaya..... pehla bahut vadia c....kinne lok jindgi cho chle gaye....
Hlo
ਬਸ ਇਹੀ ਉਹ ਗੀਤ ਸੀ ਜੋ ਪਰਵਾਰ ਨਾਲ ਬੈਠਕੇ ਸੁਣੇ ਨੇ ਜਲੰਧਰ ਦੂਰਦਰਸ਼ਨ ਤੇ। ਹੁਣ ਦੇਖਣ ਨੂੰ ਤੇ ਬਹੁਤ ਕੁੱਝ ਚਲਦਾ ਪਰ ਇਹ ਰੰਗ ਨੀ ਮਿਲਦਾ। ਹੁਣ ਟੈਕਨਾਲੋਜੀ ਦੇ ਯੁੱਗ ਇਹ ਸ਼ਕੂਨ ਨੀ ਰਿਹਾ।
ਰੂਹ ਦੀ ਖੁਰਾਕ ਬਣ ਗਿਆ ਸੀ ਹੈ ਤੇ ਹਮੇਸ਼ਾ ਰਹੇਗਾ ਇਹ ਕੀਮਤੀ ਗਾਣਾ, ❤ਜਦ ਤਕ ਦਿਨ ਚਾ ਇੱਕ ਵਾਰ ਸੁਣ ਨਾ ਲਵੋ ਦਿਨ ਵੀ ਖ਼ੂਬਸੂਰਤ ਨਹੀਂ ਲਗਦਾ । ਰੰਜਨਾ ਜੀ ਨੂੰ ਤੇ ਪੂਰੀ ਟੀਮ ਨੂੰ ❤ ਸਲੂਟ 💐💐💐💐💐
ਨਵੇ ਸਾਲ ਦੇ ਪ੍ਰੋਗਰਾਮ ਪਹਿਲਾਂ ਹੀ ਵਧੀਆ ਹੁੰਦੇ ਸਨ ਬਹੁਤ ਹੀ ਵਧੀਆ ਗੀਤ ਏ ਪੁਰਾਣੀ ਯਾਦ ਤਾਜ਼ੀ ਹੋ ਗਈ ਸਾਰਾ ਪਰਿਵਾਰ ਰਲ ਕੇ ਵੇਖਿਆ ਸੀ ਏ ਨਵੇ ਸਾਲ ਦਾ ਪ੍ਰੋਗਰਾਮ
ਇੰਝ ਲੱਗਦਾ ਰੱਬ ਆਪਂ ਧਰਤੀ ਆਇਆ📻
ਕਾਸ਼ ਇਹ ਸਮਾਂ ਵਾਪਿਸ ਆ ਜਾਵੇ 🎉🎉
2024 ਵਿੱਚ ਸੁਣਨ ਵਾਲੇ❤
ਇਹ ਗੀਤ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਬਹੁਤ ਸੁਣਿਆ ਸੀ ਬਚਪਨ ਚ ਇਹ ਵਾਲਾ ਗੀਤ
ਹਾਏ ਕਿੰਨਾ ਸੋਹਣਾ ਗੀਤ ਉਸ ਟਾਈਮ ਦਾ ਮੇਰਾ ਫੇਵਰਿਟ ਗਾਣਾ ਦਿਲ ਖੁਸ਼ ਹੋ ਗਿਆ ਇਹ ਗਾਣਾ ਦੁਬਾਰਾ ਸੁਣ ਕੇ ਉਹ ਸਮਾਂ ਦੁਬਾਰਾ ਯਾਦ ਆ ਗਿਆ ਕਿੰਨਾ ਸੋਹਣਾ ਸਮਾਂ ਸੀ ਗਾ ਉਹ।
ਬਹੁਤ ਹੀ ਪਿਆਰਾ ਗੀਤ ਹੈ ਵਾਹ ਮੈਂਨੂੰ ਮੇਰਾ ਬਚਪਨ ਯਾਦ ਆ ਗਿਆ ਕਿੰਨੇ ਸੋਹਣੇ ਦਿਨ ਸੀ ਉਹ
ਫੁਕਰਿੳ ਆ ਹੁੰਦਾ ਪੰਜਾਬੀ ਸੱਭਿਆਚਾਰ
Sai gal hai g
Bahut vadia sma si
ਦਿੱਲ ਰੋਣ ਲੱਗ ਜਾਂਦਾ, ਉਹ ਵਕ਼ਤ ਯਾਦ ਕਰਕੇ,, ਏਦਾਂ ਲਗਦਾ ਜਿਵੇੰ ਸੁਪਨੇਂ ਚੋਂ ਬਾਹਰ ਆ ਗਏ ਆਂ.. ਕਹਿੰਦੇ ਸੀ ਜਦ 2000 ਸੰਨ ਆ ਗਿਆ ਤੇ ਸਦੀ ਪਲਟ ਜਾਣੀ... ਹੁਣ ਯਕ਼ੀਨ ਆ ਗਿਆ ਕੇ ਸੱਚੀਂ ਸਦੀ ਪਲਟ ਗਈ ਆ..! ਅੰਮ੍ਰਿਤ ਨਿਮਰਤ ਗੁਰਜੀਤ ਕਿਰਨ
Sach a
😢😢😢😢
ਰੰਜਨਾ wrgi ਕੋਈ Female singer na koi ਹੋਈ ਤੇ na ਹੋਵੇਗੀ।
RIGHT MAM
Sahi gal aa ma'am she is well trained classical singer and god gifted voice
Great voice,,,sweet voice,,,ਕੋਇਲ ਵਰਗੀ ਆਵਾਜ਼,,,,ਇਸ ਵੀਡੀਓ ਵਿਚ ਵੀ ਕਲਾਕਾਰਾਂ ਨੇ ਬਹੁਤ ਸਲਾਘਾਯੋਗ ਕੰਮ ਕੀਤਾ,,,ਰੂਹ ਨੂੰ ਸਕੂਨ ਦੇਣ ਵਾਲਾ ਗਾਣਾ,,,2021
ਰੰਜਨਾ ਜੀ ਦੀ ਜੀਵਨੀ ਸੁਣ ਕੇ ਦਿਲ ਉਦਾਸ ਹੋ ਗਿਆ ਰੱਬ ਨੇ ਵਿਚਾਰੀ ਦਾ ਪਿਉ ਛੋਟੀ ਉਮਰ ਵਿਚ ਖੋਹ ਲਿਆ ਸੀ
ਕਿੰਨਾ ਸੋਹਣਾ ਪਹਿਰਾਵਾ ।ਅੱਜ ਕੱਲ੍ਹ ਤਾਂ ਨੰਗੇਜ ਪੁਣਾ ਹੀ ਰਹਿ ਗਿਆ ।
ਕਿੰਨਾ ਪਿਆਰਾ ਗੀਤ ਤੇ ਕਿੰਨੀ ਪਿਆਰੀ ਅਵਾਜ਼ ਰੰਜਨਾ ਜੀ ਦੀ ਤੇ ਕਿੰਨੀਆਂ ਸੋਹਣੀਆਂ ਸਿੰਪਲ ਕੁੜੀਆਂ
ਇਸ ਜਵਾਨੀ ਨੇ ਬਾਰ ਬਾਰ ਨਹੀਂ ਆਓਂਣਾ।
I want this old Punjab to come back again - love it
Absolutely 👌👍
Ji pr hun da punjab eho jeha punjab ni reha...we missed all this😢
Love this time
ਸੱਚੀ ਬਹੁਤ ਮਨ ਉਦਾਸ ਹੋ ਜਾਂਦਾ ਹੈ
ਲੀਡ ਰੋਲ ਵਿੱਚ ਮੇਰੇ ਮੰਮਾ ਨੇ
Hiii son .. are you talking about Kirandeep Kaur Hundal
Apni I'd dso
Sachi bachpan ch suneya c ehh song new year ch aya c
Wow 😊
Rajna so adorable voice koi rees nahi Atul Sharma music director Kia baat mahan music director...
ਜੇ ਰॅਬ ਪੁਛੇ ਮੰਗ ਕੀ ਮੰਗਣਾ ਤਾਂ ਮੈ िਦਨ ਬਚਪਨ ਦੇ ਮੰਗਾ ਭॅਜ ਭॅਜ ਰੋਜ ਲੁਅਾਮਾ ਰਗੜਾ ਭਾਮੇ ਵਗਨ ਨਲੀਅਾ ਖੰਖਗਾ ਜੇ ਪੰਮੇਅਾ ਮਾਂ ਬੰਨ ਬੰਨ ਕੁਟੇ ਤਾਂ ਮੈ ਕੁਟ ਖਾਦਾਂ ਮੂਲ ਨਾ ਸੰਗਾ
ਜਦੋਂ ਇਹ ਗੀਤ ਆਇਆ ਸੀ ਓਦੋਂ class+1 ਵਿਚ ਪੜਦੇ ਹੁੰਦੇ ਸੀ ਤੇ ਜਦੋਂ ਅੱਜ ਦੁਬਾਰਾ ਸੁਣਿਆ ਤਾਂ ਮੇਰਾ ਬੇਟਾ 9th class ਵਿੱਚ ਪੜਦਾ ਆ।ਕਿੰਨੀ ਤੇਜ਼ੀ ਨਾਲ ਸਮਾਂ ਲੰਘ ਗਿਆ, ਪਤਾ ਈ ਨਹੀਂ ਲੱਗਾ। ਦੂਰਦਰਸ਼ਨ ਦੇ ਨਵੇਂ ਸਾਲ ਦੇ ਪ੍ਰੋਗਰਾਮ ਚ ਸੁਣਿਆ ਸੀ ਇਹ ਗੀਤ।
Tension door karni hai ta eh song suno......... Sangeet ....sur ......awazz... Actor.... Nature...... Awesome
ਇਹ ਗੀਤ ਪੁਰਾਣੇ ਪੰਜਾਬ ਦੇ ਉਸ ਸਭਿਆਚਾਰ ਨੂੰ ਦਰਸਾਉਂਦਾ ਹੈ ਜਦੋਂ ਆਪਣੇ ਪੰਜਾਬ ਵਿੱਚ ਬਹੁਤ ਖੁਸ਼ਹਾਲੀ ਸੀ ਲੋਕਾਂ ਵਿੱਚ ਆਪਸੀ ਪਿਆਰ ਸੀ ਲੋਕ ਮਿਲਦੇ ਵਰਤਦੇ ਸੀ ਲੋਕ ਇੱਜ਼ਤ ਕਰਦੇ ਸੀ ਆਦਰ ਮਾਣ ਕਰਦੇ ਸੀ ਘਰ ਭਾਵੇਂ ਕੱਚੇ ਹੁੰਦੇ ਸੀ ਉਸ ਵੇਲੇ ਪਰ ਲੋਕਾਂ ਦੇ ਦਿਲ ਸੱਚੇ ਹੁੰਦੇ ਸੀ ਹੁਣ ਉਹ ਪਹਿਲਾਂ ਜਿਹਾ ਪੰਜਾਬ ਨਹੀਂ ਰਿਹਾ ਜੋ ਕਦੇ ਹੋਇਆ ਕਰਦਾ ਸੀ
ਐਨਟੀਨਾ ਸੈੱਟ ਕਰਕੇ ਸੁਣਦੇ ਹੁੰਦੇ ਸੀ ਇਹ ਗਾਣੇ 7.15 ਦੀਆ ਖ਼ਬਰਾਂ ਤੋ ਬਾਅਦ,ਕੀ ਦਿਨ ਸੀ ਯਾਰ,😊
New Year telecast of 1997 i think. It was cold night and i watched it with my family. Cant forget this song ❤️
Mere pind Di shooting aa . Al time favourite song ❤️❤️❤️❤️ Talwandi Aryan ❤️❤️❤️❤️
Es program da ki naam c .pls dsna
Jila kehra ga bai dasi
rab Sada khush rakhe eh geet upload karn wale nu
Ranjhna is my favorite punjabi female singer . Thanks for uploading this song.
Ranjna ji di awaz bht hi vadia aa...kine changge din c 2 week pehla e new year de program di wait kridi c..hun ta lagda sab excitement jiven khatam e ho gyi aa..
Sahi keha sir..excitement h khtm ho gai
Ranjna ik bahut vadhia singer se
technology ne veda garak karta yarr
An interesting fact about the singer is that she is of "Southern Indian origin". But because of living in Punjab for most of her life she picked up on punjabi music and singing as a hobby. And it just blows my mind how a Southern Indian language speaker can pick up on punjabi singing and be one of most melodious ones of her time.
Wowwww...I did not know Ranjana is of Southern origin😍 That's HEAPS COOL😎 Whereabouts from the South is her ancestry? Do you know of anywhere online where we could perhaps read about her biography where her Southern origin is discussed?
@@prathamantimnaam3513 I'm not sure if you can find something about her on google. You'll have to look it up. But I watched some of her interviews on Doordarshan(perhaps reach them out :P) where she herself shared these facts about her life and music. And don''t know where exactly from South. This was like 15-20 years ago. I too was surprised when i found out and still remember my mom validating that since Ranjana is favorite singer. Also my mom told me how her interest in punjabi music led her to learn punjabi language and later she started recording punjabi songs, that's when Doordarshan Jalandar approached her to get on board for these new year's and other programs where she gained popularity. Moreover she ended up marrying a punjabi and settling in Punjab for life (now that's really cool)! :D
@@prathamantimnaam3513kerela de ne ranjna ji
ਬੱਚਪਨ ਯਾਦ ਆਉਦਾ ਇਹ ਗੀਤ ਸੁਣਕੇ
Mera sohna punjab c 1997 da time....kash ohh time vapis aave
Bhuat hi sohna time si sada te aj da time sanu nhi vadhiya lagda apne time de age dhanwaaad maharaj ji da jinha ne sawarn waqt da menu hissa banaya
kaash ajoka punjab kuj es tra da lgda hunda jis tra da es video vich darsaya gya a
man nu boht sakoon milya apna purana punjab vekh k
ਆਹ ਹੁੰਦੇ ਨੇ ਗੀਤ ਸਭਿਆਚਾਰਕ
no no aajkal mussewala hoye paye hai nobody loves this sad
ਸਹੀ ਕਿਹਾ ਵੀਰ? ਅੱਜ ਕੱਲ ਤਾਂ ਬਿਨਾਂ ਕੱਪੜਿਆਂ ਤੋਂ ਨੱਚਣ ਨੂੰ ਤਿਆਰ ਹਨ
Yes ji
Jaskaran Singh sahi keha
ਸਹੀ ਕਿਹਾ ਵੀਰ ਜੀ ਅੱਜ ਕੱਲ ਦੇ ਗਾਇਕਾ ਨੂੰ ਕੁਝ ਗਾਉਣ ਦਾ ਹੀ ਨਹੀਂ ਪਤਾ ਸਿਰਫ ਗੰਦ ਪਾਉਣ ਤੱਕ ਮਤਲਬ ਹੈ।
ਦੂਰਦਰਸ਼ਨ ਤੇ ਸੁਣਿਆ ਸੀ, ਇਹ ਗਾਣਾ।
Best tym for clean culture.kinna sohna combination aa music lyrics nd simplicity da.kaash eh Punjab Wala tym wapis aa jaave.miss it so much.
ohh din nai labhne mud ke...ruh khush ho gyi geet sun ke...kash eh time vapas aa jave
ooh.. really good song... refressed my college memories at DAV collage jalandher as main lead girl was also student of DAV college at that time.... We were so much excited about new yr programe in Nineties
Girl name?
What is her name? 😍😍
I guess Kirandeep Hundal
I still remember we’re studying at Khalsa college Amritsar . We use to bunk our classes and use to go to see youth festival at GNDU . Just to support Bhangra and giddha team Khalsa college Amritsar . Use to be very tight competition between Khalsa college Amritsar and HMV Jalandhar … Kirandeep Kaur Hundal use to be captain or lead girl of gidha team from Jalandhar …those were the days … miss those days …
This song refresh my childhood memory
Gagan Kaur same here
Gagan Kaur menu v Geet bhout Shona lagda hai
Hahahaha😔😔😔😔😔 sach keha
Tera v uddu uddu karda c dil ?? Te fir uddi k nhi ?? 😂
@@ravindersingh8279 ਮਤਲਬ ਕੀ ਵੀਰ ਤੇਰੇ ਕਹਿਣ ਦਾ
Kina sohna time c (old time is so beautiful ) kina pyar c lokan ch te sadgi kini c .ohh god Dubara aa jave ohh time 😒
Waoo 20 years old jalandhar Durdarshan prog. I see live 1997
Aapke paas h Kya poora programme ka video
Buhat ase
what a punjab......this is truly punjab ...glimpse of punjab..
Eh song sade bachpan de din nu yaad kraunde ne ...bht sohnaaa song
Wah ji wah rabb sukh rakhe ohna klakara di ... Jina culture bna k rakhya
*1-3-2019 kaun kaun sun rea te bachpan yaad kr rea*
me
Me
ਅੱਜ਼ ਮਿਤੀ 20/05/2024 ਸਮਾਂ 6:15 ਮਿੰਟ ਤੇ ਸੁਣਿਆਂ।
These models all girls are very beautiful. How natural and loving lyrics by shamsher sandhu. Miss you mom dad
❤️❤️❤️
Sandeep Kaur .aap canada se ho ?
ਅੱਜ਼ ਦੇ ਸਮੇਂ ਨਾਲੋਂ ਕਿੰਨੇ ਸੋਹਣੇ ਸੀ ਓਹ ਦਿਨ। ਹੁਣ ਤਾਂ ਕਈ ਫੁੱਕਰੇ ਮੈਂ ਮੈਂ ਕਰੀ ਜਾਂਦੇ ਆ।
boht time de eh song lbh Rahi c ..ajj milya ....such a lovelyyy song
Beautiful voice ranjana madam beautiful song beautiful lyric old is gold
Awesome Dance, Awesome Lyrics, Awesome video, Awesome Voice, Awesome Music
Eh geet sun ke mera bachpan yaad a gya oh time dd punjabi a kina vdia time c ❤️❤️❤️❤️
Main ik pal v akh 👀nhi chapki poore gaane ch oh merea rabba!
Enj laggea jive main 96-97 wale time ch baitha aw. Kithe gea oh bachpan merea rabba Te kithe gaian oh rounka 😞
Sach h bhaji
Kina sohna time c purana yar kinia sohniya punjabi mutiyara c te ajkal dekhlo kanjrkhana modal kini sohni simple sadhgi
I love this song eh song di shooting sade pind vich hoyi c eh song menu aaj v bohat psand a jad eh song dekhi da apna purana pind v dekhan nu milda.
Where..
@@ermukhtiar17 Hosiarpur kol pind a talwandi
Bahut labhya bt aah song nhi c milya.bachpan di yaad aa eh.aj lgda rab mil gya
bachpan to hi bhut pasand aa eh gana...asli punjab
Waao thank God eh Gana mill gya boht sohna Gana a these are real punjaban girls
ਪੰਜਾਬੀ ਸੱਭਿਆਚਾਰ ਦੀ ਤਸਵੀਰ
M hune a song chandigarh jndya bus ch sunya ta yaadan tazia ho giya yutube te sunke
Kya sma c oh😊😊waheguru shukria mnu oh smha dikhya 🙏🏻
ਬਹੁਤ ਸੋਣਾ ਗੀਤ ਆ
Upload karn Wale nu parmatma har khusi bakshe
Aww thank you Ji, boht boht dhanavād - such kind words from you certainly cheer me up😁 Mainu khushi hai ki aap nu vhi passand aaya (sorry, I'm still only learning to speak Punjabi😄)
@@prathamantimnaam3513 thank you❤❤
Ji bilkul
@@prathamantimnaam3513 ਇਸ ਗੀਤ ਵਿੱਚ ਮੇਨ ਮਾਡਲ ਦਾ ਕੀ ਨਾਮ ਹੈ ਜੀ
No nudity, no weapons, no luxury cars, no daru, autumn song
Heavenly....💗 What can be more beautiful than this.... Million thanks to Ranjana Ma'am for this amazing song...💗
Real Punjabi culture...... Sprb
❤️❤️❤️❤️. No words for rajna ji s voice ❤️❤️
Yaar bubb nikl gye song sunn k ehh sab yadda tajjyan ho gya jo shrarta krde hunde c 😢😢😢
Very very thanks for that song. I was searching from many years
Charanjeet Singh - No worries mate, it's my pleasure that I was even able to find it and then post it for people who adore it as much as I do😁
Bacpan es song nu bht vaar suneaaa vry nice
The Singer Ranjana has mother tongue Malayalam . Settled in Jallandhar and sung beautiful Punjabi songs.
Omg... I first heard this song on new year's eve of 2009... Now I found it.. Thank you RUclips😍
ੳੁਹ ਵੀ ਬੜੇ ਘੈਟ day ਸੀ
bahut sohna song aa ji vaar vaar sun ne nu mann karda
Jdo new sal da program auna hunda si eh hunda si v kete light na chli jave sahi keha m ta msg karke dso
Bahut vadia lageya aah gaana sunke. Bachpan yaad gya.
dosto main shota jia huna c nikker pa ke roti vch khand pa ka pooni bna ka tv more farsh te bathke nal nal roti khae jani nal nal Doordarshan te eda de sbhayacharak geet dekda huna c aj v yaad aa...😥😥😥😥😥😥😥😥😥miss those days
I am respected you Madam jee and I am proud of you Madam Ranjna jee 👏👏👏👏👏👏
Haye o mereya raba kithe gye oh din osm👌👌👌👌🙏🙏🙏
ਪੰਜਾਬ ਦੀਆਂ ਮਹਿਕਾਂ ਵੰਡ ਦਾ ਗੀਤ ਸਕੂਨ ❤❤❤❤❤❤❤
ओह टाइम सच मुच याद आ गया।मेरा अपना दिल उडू उडु कर रहा है
ਕੀ ਕਰਾਂ ... ਯਾਰ ਸਮੇਂ ਤੂੰ ਮੁੜ ਵਾਪਸ ਲੈ ਜਾ ਬਚਪਨ ਵਿੱਚ, ਦਿਲ ਕਰਦਾ ਕੋਠੇ ਚੜਕੇ ਅਨਟੀਨਾ ਠੀਕ ਕਰਨ ਨੂੰ ... ੳੁਹ ਜਲੰਧਰ ਦੂਰ ਦਰਸ਼ਨ ਤੇ ਲ਼ਿਸ਼ਕਾਰਾ ,, ਸਿਰਨਾਵਾਂ ,, ਤੇ ੳੁਹ ਪਿਅਾਰ ਸਾਰੇ ਜਣੇ ਇਕੱਠੇ ਹੋ ਕੇ ਅੈਤਵਾਰ ਸਵੇਰੇ ਸ੍ਰੀ ਕ੍ਰਿਸ਼ਨਾ ,, ਸ਼ਕਤੀਮਾਨ ,, ਤੇ ਸ਼ਾਮ ਨੂੰ ਸਾਰੇ ਇਕੱਠੇ ਹੋ ਕੇ ਡੀ ਡੀ ਨੈਸ਼ਨਲ ਤੇ ਫਿਲਮ ਦੇਖਣ ਦਾ ਚਾਅ ਤੇ ਜੇ ਕਿਤੇ ਕੋਈ ਮੰਤਰੀ ਮਰ ਜਾਣਾ ਤੇ ਸੋਗਮਈ ਸੰਗੀਤ ਕਰਕੇ ਫਿਲਮ ਨਾ ਅਾਓੁਣੀ ਤਾਂ ਫਿਰ ਲੁੱਕਣ ਮੀਟੀ ,, ਛਿਤਰ ਪਰੇਡ , ਬਾਂਟੇ ,, ਜਾਂ ਗੁੱਲੀ ਡੰਡਾ ਖੇਡਣਾ ...... ਗਵਾਚ ਗਿਅਾ ਸਭ ਕੁਝ ,, ਬੜਾ ਕੁਝ ਏ ਹੁਣ ਸਾਡੇ ਕੋਲ ਪਰ ੳੁਹ ਸਕੂਨ ਨਹੀ ਜਿਹੜਾ ਕਦੀ ਹੱਥੀ ਸਹਿਤੂਤ ਦੀਅਾਂ ਤੂਤੀਅਾਂ ਤੋੜਕੇ ,, ਜਾਮਨਾ ਤੋੜਕੇ ,, ਅੰਬੀਅਾਂ ਤੋੜਕੇ. ..ਖੇਤਾਂ ਵਿੱਚ ਜਾ ਕੇ ਸ਼ਲਗਮ ਤੇ ਗੰਦਲਾ ਤੋੜਕੇ ਖਾਣ ਵਿੱਚ ਸੀ. . ..... ਰੋਂਇਅਾ ਮੈ ਬਹੁਤ ਰੋਂਇਅਾ ੳੁਹ ਜਿਗਰੀ ਯਾਰਾਂ ਨੂੰ ਯਾਦ ਕਰਕੇ 😥😥😥**
ਵਾਹ ❤️ ਬਚਪਨ ਦੇ ਗੀਤ 😀
Wah ji wah 👍👍 evergreen song
ਸੱਚੀਂ ਬਹੁਤ ਪਿਆਰਾ ਗੀਤ ਆ,ਸੋਹਣੇ ਸਮਿਆਂ ਦਾ
ਮੇਨ ਜਿਹੜੀ ਕੁੜੀ ਐਕਟਿੰਗ ਕਰਦੀ ਹੈ ਇਹ ਸਾਡੇ ਖ਼ਾਲਸਾ ਕਾਲਜ ਦੇ ਪੜ੍ਹਦੀ ਹੁੰਦੀ ਸੀ ਸੁਲਤਾਨਪੁਰ ਲੋਧੀ ਦੇ ਵਿੱਚ
Good song bachpan jaad aa gya miss uhh old time kna vadia time hunda c Puri family dekh di
So beautiful❤❤
Those days were really good...please god take me in those days back......
very very nic song ever asli songs ta eh hunde c ajj Kal di Tara nhi bakwaas
Omg...searching for this song many years. ..thanks
That's my pleasure😁 I had also been searching for this track for several, several years, so when I managed to find it I certainly had to share it on here for everyone's listening+viewing pleasure😃
ब्लैक एंड व्हाइट टीवी की यादें
बचपन याद आ गया जी
बहुत ही प्यारा सॉन्ग
Jive sadda punjab♥️♥️
Wah Kya Baat aa Dil Khush krta eh song ne love 💕 u
rooh khush hogi geet sunke bhut sunea ba hpan ch❤❤❤
We used to watch this song on Jalandhar Doordarshan.
Best tv 📺 channel in those days.
Bahut hi jyada vdia dance kita kudi ne...bht search kita eh song...thanku so muchhhh...plzzz upload duhai ni duhai ni song
Raman Momi - hahaha no worries mate=) I'm just so glad u appreciate this difficult-to-find song! I'll see wot I can do re: that other track you mentioned;)
Yeah...its also sang by ranjna ji..
+Gym Girls sw
Model name?
Eh song viaaha li best c
Marriage movies v.c.r di shaan c
Such a great song 🥰🥰🥰🥰🥰
bachpan ch bahat soneya ehe song