Jinday Ni Jinday - Kamal Heer

Поделиться
HTML-код
  • Опубликовано: 11 дек 2009
  • Jinday Ni Jinday by Kamal Heer
    song.link/album/i/827480223
    This is the official video of Kamal Heer's album Jinday Ni Jinday's title song. This video was shot in New Delhi around Delhi Saltnat and Mughal era's historic architect relics. Prominently featured in this video are Himanyu's Makbra and Kutab Minar. The video was shot on 16mm film. The video director is Sandeep Sharma. The lyrics are by Jasbir Gunachauria and the music is by Sangtar.
    Kamal Heer Social Media Links:
    Snapchat: / iamkamal. .
    TikTok: vm.tiktok.com/4NQL8s/
    Facebook: iamKamalHeer
    Instagram: / iamkamalheer
    #ManmohanWaris #KamalHeer #PunjabiVirsa
    Watch and Share. Thanks for your inspirations.
    / plasmarecords
    Visit us :
    www.PlasmaRecords.com
    Facebook:
    Plasma Records: PlasmaRec
    Manmohan Wars: iamManmohanWaris
    Kamal Heer: iamKamalHeer
    Sangtar: Sangtar
    Twitter:
    Plasma Records @plasmarecords (bit.ly/PlasmaT)
    Manmohan Waris @ManmohanWaris (bit.ly/WarisT)
    Kamal Heer @iamKamalHeer (bit.ly/iamKamalHeer)
    Sangtar @sangtar (bit.ly/SangtarT)
    Instagram @ManmohanWaris, @iamKamalHeer
    @Sangtar @PlasmaRec
    © Copyright 2019 Plasma Records. All rights reserved.
  • ВидеоклипыВидеоклипы

Комментарии • 2,6 тыс.

  • @officialkhottasikka2370
    @officialkhottasikka2370 5 месяцев назад +330

    2024 ਵਿੱਚ ਵੀ ਕੋਨ ਕੋਨ ਸੁਣ ਦਾ ਪਿਆ
    ਓ like Kro

  • @ekam_8600
    @ekam_8600 4 года назад +527

    ਤੇਰੀਆਂ ਯਾਦਾਂ ਦਾ ਸਫਰ ਕਦੇ ਮੁੱਕਣਾ ਨਈ, ਤੇਰੇ ਲਈ ਪਿਆਰ ਦਾ ਤਲਾਬ ਕਦੇ ਸੁੱਕਣਾ ਨਈ, ਜਜ਼ਬਾਤ ਜਿਹੜੇ ਤੇਰੇ ਲਈ ਜੋੜੇ ਉਹ ਵੀ ਕਦੇ ਲੁੱਕਣੇ ਨਈ, ਬੱਸ ਭੁੱਲਣਾ ਨੀ ਤੈਨੂੰ ਜਦੋ ਤੱਕ ਸਾਹ ਰੁੱਕਣੇ ਨਈ ॥ ਏਕਮ✍🏻

  • @punjablover83
    @punjablover83 2 года назад +40

    ਇਹ ਨੇ ਅਸਲੀ ਗਾਇਕ
    ਇਨਾ ਦੀ ਜਾਨ ਨੂੰ ਕੋਈ ਖ਼ਤਰਾ ਵੀ ਨਹੀਂ ਹੈ ,ਨਾ ਕੋਈ ਬਾਊੰਸਰ, ਨਾ ਸਕਿਉਰਿਟੀ ,ਨਾ ਇਨਾ ਦੇ ਕਿਸੇ ਨੇ ਗੋਲੀ ਮਾਰੀ ਖੁਸ਼ੀ ਨਾਲ ਜਿੰਦਗੀ ਜੀਅ ਰਹੇ ਹਨ

  • @simranjitsingh8642
    @simranjitsingh8642 9 месяцев назад +58

    2024 ਵਿਚ ਕੋਣ ਕੋਣ ਸੁਣ ਰਹੇ
    👇

  • @bikarsingh7689
    @bikarsingh7689 2 года назад +313

    ਅੱਜ ਕੱਲ ਦੇ ਸਮੇਂ ਵਿੱਚ ਏਦਾ ਦੇ ਗੀਤ ਘੱਟ ਸੁਨਣ ਨੂੰ ਮਿਲਦੇ ਨੇ ਜੋ ਮੇਰੇ ਇਸ ਗੱਲ ਤੋਂ ਸਹਿਮਤ ਨੇ ਲਾਈਕ ਕਰ ਕੇ ਦਸਿਓ 2022 ਵਿਚ ਵੀ ਮੈ ਇਹ ਗਾਣਾ ਸੁਣਦੀ ਆ

  • @Ishfaqw731
    @Ishfaqw731 10 лет назад +1361

    As a 23 year old British born Pakistani let me tell you guys one thing. This is real Punjabi music. Rap is temporary. Class is permanent! Such a beautiful song

    • @singhbackONtrack
      @singhbackONtrack 8 лет назад +23

      +nainjatt he is british born,so he neutral as he didnt study in madrassa😬👍🏽🇮🇳🇮🇳

    • @SaketArora1094
      @SaketArora1094 7 лет назад +6

      singhbackONtrack lol 😂

    • @avtarbehla1021
      @avtarbehla1021 6 лет назад +6

      Well said bro

    • @GurwinderSingh-kt1js
      @GurwinderSingh-kt1js 6 лет назад +4

      Avtar behla great song

    • @arshsingh3416
      @arshsingh3416 6 лет назад +9

      Man this is Real punjabi music. Not What is Goin on right now BC sidhu, Orat aulakh te jo v.

  • @Raghav_FF123
    @Raghav_FF123 Месяц назад +22

    2008 waley ਹਾਜਰੀ ਲਾਵੋ

  • @JasvirSingh-jt6du
    @JasvirSingh-jt6du Год назад +59

    ਮੇਰੇ ਵਕਤ ਨੂੰ ਪਿੱਛੇ ਮੋੜ ਦਿੰਦਾ ਇਹ ਗੀਤ,,,,2000 ਸਾਲ ਚ ਪਹੁੰਚ ਜਾਈਦਾ ❤

  • @parminder5554
    @parminder5554 Месяц назад +7

    ਅੱਜ ਬਾਹਰ ਬੈਠੇ ਨੂੰ ਇਹ ਗਾਣਾ ਸੁਣ ਕੇ 2010 ਦੀਆਂ ਯਾਦਾਂ ਆ ਗਈਆਂ ਜਦੋਂ ਇਹ ਗਾਣਾ ਆਇਆ ਸੀ ਤੇ ਟਾਈਮ ਟੀਵੀ ਤੇ ਚਲਦਾ ਹੁੰਦਾ ਸੀ ਸਕੂਲ ਤੋਂ ਆ ਕੇ ਟੀਵੀ ਲਗੁਣਾ ਤੇ ਇਹ ਗਾਣਾ ਚਲਦਾ ਹੋਣਾ ਵਾਹ ਯਾਰ ਪੁਰਾਣੀਆ ਯਾਦਾਂ ਤਾਜ਼ਾ ਹੋ ਗਇਆ ❤❤

  • @taransingh5987
    @taransingh5987 3 года назад +224

    ਤਿੰਨੋ ਭਰਾਵਾਂ ਲਈ like here.🤩

  • @gillbaggu6426
    @gillbaggu6426 3 года назад +559

    2021 ਵਿੱਚ ਕੌਣ ਸੁਣ ਰਿਹਾ ਹੈ like ਕਰ ਕੇ ਦੱਸੋਂ

  • @narinderaryan123
    @narinderaryan123 Месяц назад +12

    1990 ਦਾ ਜਨਮ ਏ 14ਸਾਲ ਹੋ ਗਏ ਹੁਣ ਬੀ ਤੇਰੇ ਗਾਣੇ ਵਧਿਆ ਲਗਦੇ ਵੀਰ ਤੇ ਉਹ ਬੀ ਵਧਿਆ ਲਗਦੀ ਜਿਸ ਦੀ ਹੁਣ ਸ਼ਕਲ ਬੀ ਧੁੰਦਲੀ ਜਿਹੀ ਯਾਦ ਏ ਮੈਂਨੂੰ🙁

  • @Amritpalsingh-bq1gu
    @Amritpalsingh-bq1gu 2 года назад +70

    ਹਮੇਸ਼ਾ ਅਮਰ ਰਹਿਣ ਵਾਲੇ ਗੀਤ🥰🥰

  • @sunilkumar-ch1ze
    @sunilkumar-ch1ze 6 лет назад +677

    ਯਾਰ ਯਕੀਨ ਨਹੀ ਹੁੰਦਾ ਕਦੇ ਪੰਜਾਬੀ ਗੀਤ ਅਤੇ ਵੀਡਿਉ ਇੱਦਾਂ ਦੇ ਹੁੰਦੇ ਸਨ

  • @creedking7096
    @creedking7096 2 года назад +135

    Only 90's generation are still addicted to this masterpiece 2022 still like new and evergreen

    • @hundalphotography2302
      @hundalphotography2302 2 года назад +2

      Sahi keha Paaji aajkal de jwaka nu ki smj

    • @kamalraikot
      @kamalraikot Год назад +1

      Sahi aa

    • @gautamsinghbhangu3556
      @gautamsinghbhangu3556 Год назад

      @@hundalphotography2302 vrr billkull sahi ajjj kal ta sidhhu moosewala ja aujla

    • @parampanesar2080
      @parampanesar2080 Год назад +1

      2023 ch v

    • @user-pf6uh8ig7f
      @user-pf6uh8ig7f Год назад +2

      Bro I’m gen z born in 2004 but still addicted to this masterpiece it’s my alltime favorite song
      I’d choose this over any song anytime

  • @AmanDeep-lo3zx
    @AmanDeep-lo3zx 5 месяцев назад +30

    ਭਾਵੇਂ 19 ਮਾਰਚ 2009 ਨੂੰ ਸਭ ਕੁਝ ਖ਼ਤਮ ਕਰ ਤੁਰ ਗਈ ਸੀ, ਅੱਜ ਉਸ ਦੀ ਸ਼ਗਨਾਂ ਦੀ ਰਾਤ ਹੈ, 8 ਫਰਬਰੀ 2024 , ਹਿੰਮਤ ਨੂੰ ਦਾਦ ਦੇਣੀ ਬਣਦੀ ਹੈ 15 ਸਾਲਾਂ ਬਾਅਦ ਵਿੱਚ ਵਿਆਹ ਕਰਾਉਣ ਲਈ ਰਾਜ਼ੀ ਹੋ ਗਈ, ਚਲੋ ਆਹ ਸਮੇਂ ਵੀ ਆਉਣੇ ਸੀ, ਸੋਚਿਆ ਨਹੀਂ ਸੀ, ਆਪਣਾ ਤਾਂ ਅਜੇ ਵੀ ਕੋਈ ਟਿਕਾਣਾ ਨਹੀਂ,🙂🙂🙏

    • @SimranjeetKaur-ht2db
      @SimranjeetKaur-ht2db 2 месяца назад +1

      Bhai honsla rakh respect you bro 😌🙏🤝🙂

    • @adarshpreetsingh6151
      @adarshpreetsingh6151 2 месяца назад

      😢😢😢bai

    • @shantukansal653
      @shantukansal653 Месяц назад

      Bro ਹੌਂਸਲਾ ਰੱਖ move on ਕਰਕੇ ਅੱਗੇ ਵੱਧ ਬਹੁਤ ਜ਼ਿੰਦਗੀ ਪਈ ਆ 😊

  • @aarjuvij2424
    @aarjuvij2424 4 года назад +189

    There is no absurdity or nudity, no guns or arms, no threats or egos yet this song is so pure and so breathtakingly beautiful! My favourite since years😍👌

  • @sonywaraich3994
    @sonywaraich3994 8 месяцев назад +12

    ਇਹ ਗੀਤ ਸੁਣ ਕੇ ਐਦਾਂ ਲਗਦਾ ਜਿਦਾ ਇਹ ਸਾਰਾ ਕੁਝ ਮੇਰੀ ਜ਼ਿੰਦਗੀ ਦਾ ਹੀ ਬਿਆਨ ਕਰ ਰਿਹਾ ਹੈ ਦਿਲਾਂ ਨੂੰ ਛੂਹਣ ਵਾਲਾ ਗੀਤ ਇਹ ਗੀਤ ਸੁਣ ਕੇ ਅੱਖਾਂ ਅੱਗੇ ਉਹ ਬਿਤਿਆ ਸਮਾਂ ਆ ਜਾਂਦਾ ਜਿਸ ਨੂੰ ਮੈਂ ਕਦੇ ਵੀ ਭੁਲਾ ਨਹੀਂ ਸਕਦਾ ❤❤❤❤❤❤❤❤❤❤❤

  • @GurvinderSingh-eu5eo
    @GurvinderSingh-eu5eo 3 года назад +241

    ਕਮਾਲ ਗੀਤ .... ਅਜੀਬ ਖਿੱਚ ਆ ਏਸ ਗੀਤ ਚ ❤️

  • @onlymusic004
    @onlymusic004 2 года назад +9

    ਨਵਾਂ ਨੌ ਦਿਨ ਪੁਰਾਣਾ ਸੌ ਦਿਨ👍🏻👍🏻

  • @folksaajmusic8278
    @folksaajmusic8278 6 лет назад +644

    jehre dislike kar rhe aa..... oh ik vaar eda da music video or lyrics te kam krke dikhon..........ਜਿਨੀਂ ਬਰੀਕੀ ਨਾਲ ਕੰਮ ਕੀਤਾ ਗਿਅਾ ..ਸ਼ਾਇਦ ਹੀ ਕੋਈ ਕਰੇ ........ਰੁਹਾਨੀਅਤ ਦੀਅਾਂ ਸਧਰਾਂ .......ਤੇ ਦਰਬਾਰੀ ਰਾਗ ........ਤਬਲੇ ਦੀ ਤਾਲ ......ਇਤਿਹਾਸਿਕ ਫਿਲਮਾਂਕਣ .....ਇਸਤੋਂ ਬਾਅਦ ਸ਼ਬਦ ਨਈ ਜਿਨਾਂ ਨਾਲ ਸ਼ੁਕਰੀਅਾ ਕਰ ਸਕਾਂ 🙏🙏🙏🙏🙏🙏🙏🎹🎹🎹🎹🎹🏆🏆🏆🏆

  • @hardeepsinghdhaliwal9349
    @hardeepsinghdhaliwal9349 4 года назад +55

    ਅੰਬਰ ਤੋ ਤਾਰੇ ਵਾਂਗੂੰ ਟੁੱਟਿਆ ਦਾ ਨਈ ਟਿਕਾਣਾ ,ਸਾਡਾ ਤੇਰੇ ਇਸਕ ਦੇ ਹੱਥੋ ਲੁੱਟਿਆ ਦਾ ਨਈ ਟਿਕਾਣਾ

  • @shergillpoetry
    @shergillpoetry Год назад +67

    12 ਸਾਲਾਂ ਬਾਅਦ ਵੀ ਓਹੀ ਤਾਜ਼ਗੀ ਭਰਿਆ ਗਾਣਾ 😊
    -ਸ਼ੇਰਗਿੱਲ425

    • @mukul9360
      @mukul9360 8 месяцев назад +1

      ਬਿੱਲਕੁਲ ਵੀਰ ਜੀ ❤️💯

  • @allrounderrk7341
    @allrounderrk7341 Месяц назад +2

    1 ਹਫ਼ਤੇ ਤੋਂ ਜ਼ੁਬਾਨ ਤੇ ਏਹ ਗੀਤ ਦੀ ਧੁੰਨ ਆਯੀ ਜਾ ਰਹੀ ਸੀ,,,, ਗੁਣਗੁਣਾਈ ਜਾਂਦਾ ਸੀ,,,
    ਅੱਜ 27JUNE 24 ਨੂੰ ਯਾਦ ਆ ਹੀ ਗਿਆ ਗੀਤ
    ਭਾਜੀ ਦਾ 🖤🖤🖤🖤👍👍👍👍
    ਛੋਟੇ ਹੁੰਦੇ ਸੁਣਦੇ ਸੀ TV ਤੇ

  • @ravneeshsingh2276
    @ravneeshsingh2276 4 года назад +13

    Waris brothers ਉਹ ਹਨ ਜਿਹਨਾਂ ਨੇ ਆਪਣਾ virsa ਨਹੀਂ ਭੁਲਾਇਆ god bless u waris brothers

  • @imkaransareen
    @imkaransareen 5 лет назад +416

    Just Came Back here After New Version Which used in Dil Diyaan Gallan Kamal Heer Ji Sang it with same Passion and Honesty which he has 10 Years ago.

  • @indusindian
    @indusindian Месяц назад +3

    Wao... Jinde asi jakhmi prinde asi.. love you bro... From sriganganagar rajsthan

  • @jaggimaan372
    @jaggimaan372 2 года назад +4

    ਇੱਕ ਤਰਫ਼ਾ ਮਹੁੱਬਤ 'ਚ ਤੜਫਣ ਦੇ ਦਿਨ...ਗੂੰਗੇ ਇਸ਼ਕ ਦੇ ਦਿਨਾਂ ਦੀ ਯਾਦ💖

  • @raafyefarooqui
    @raafyefarooqui 7 лет назад +185

    Salam from Pakistan......lyallpuri Punjabi at its very best....

    • @rogerstubert
      @rogerstubert 7 лет назад +3

      rafaye farooqui Salam namash teh sat sri akaal brother we are all the same ik Duniyah hagae we gotta come together waheguru 🙏🏼

    • @yudhveercheema3031
      @yudhveercheema3031 6 лет назад

      rafaye farooqui salaam bro

    • @inderjitsingh6496
      @inderjitsingh6496 5 лет назад

      Jiyo....

    • @kandola1981
      @kandola1981 5 лет назад

      my great grandfather lived/worked in lyallpur in early 1920s..hun sialkot naa ho gya lyallpur da..

    • @gurpalsinghgurpalsingh9395
      @gurpalsinghgurpalsingh9395 5 лет назад

      rafaye farooqui

  • @bharpursingh7243
    @bharpursingh7243 4 года назад +58

    ਜਦੋਂ ਵੀ ਮੈਂ ਇਸ ਗੀਤ ਨੂੰ ਸੁਣਦਾ ਹਾਂ
    ਯਾਦਾਂ ਤਾਜੀਆ ਕਰ ਜਾਂਦਾ ਹੈ

    • @ajaysehgal1453
      @ajaysehgal1453 2 года назад

      😇😇

    • @VIRDIKULBHUSHAN
      @VIRDIKULBHUSHAN Год назад +2

      Mine too😊

    • @deepindersingh1618
      @deepindersingh1618 Год назад

      ਬਿਲਕੁਲ ਸਹੀ... ਮੈਂ ਇਹ ਗੀਤ ਕਰੀਬ 12 ਸਾਲ ਪਹਿਲਾਂ ਮੇਰੇ ship ਤੇ ਸੁਣਦਾ ਰਿਹਾ ਰਾਤ ਵੇਲੇ during midnight

  • @jotvirk1079
    @jotvirk1079 Месяц назад +2

    Kina vadiya tym c yr oh Naa koi fikar na koi tension bs enjoy krde c eda de vadiya gaane sun k

  • @SATWINDER-SINGH
    @SATWINDER-SINGH 8 лет назад +429

    most important thing in this song is TABLA IS PLAYED BY LEGENDARY USTAD TARI KHAN .

    • @maantaran6916
      @maantaran6916 6 лет назад +17

      Nabaz pakad lei tusi gaane di jnab ... 🙏❤

    • @sun-ekalsi3889
      @sun-ekalsi3889 5 лет назад +5

      Credit ta nhi aa description ch...

    • @Baasnhuish
      @Baasnhuish 5 лет назад +4

      They should have mentioned it

    • @PsychoWins
      @PsychoWins 5 лет назад +1

      Yeh , UsTaad Tari 🤘🏻 .

    • @SATWINDER-SINGH
      @SATWINDER-SINGH 3 года назад

      @@sun-ekalsi3889 its a long story told by sangtar

  • @ap_being_ap
    @ap_being_ap 5 лет назад +46

    2009-2019 Nothing changed! Love for this song remains the same.

  • @SatpalSingh-js5xu
    @SatpalSingh-js5xu 8 дней назад +1

    ਕੰਨਾਂ ਵਿੱਚ ਜਦੋਂ ਇਹ ਬੋਲ ਪੈਂਦੇ ਨੇ ਬਾਈ
    ਬਹੁਤ ਸਕੂਨ ਮਿਲਦਾ ❤❤❤❤

  • @jovandeepsingh3983
    @jovandeepsingh3983 Месяц назад +3

    Listening this masterpiece in 2024 ,even after its 14 year’s of completion, love from UK ❤️

  • @lovesahota5444
    @lovesahota5444 4 года назад +171

    Who listen in 2020😍

  • @upgradian9620
    @upgradian9620 5 лет назад +109

    2019 ਚ ਵੀ ਉਨਾ ਹੀ ਪਿਆਰਾ ਗਾਣਾ😍

  • @axykumar
    @axykumar Год назад +14

    My one of the favourite song. I was in BA first year in 2009.. what a time it was !

  • @user-wz7gk3nb5v
    @user-wz7gk3nb5v Год назад +2

    ਭਾਜੀ ਜਸਵੀਰ ਗੁਣਾਂਚੌਰੀਆ ਜੀ ਨੇ ਬਹੁਤ ਰੂਹ ਨਾਲ ਲਿਖਿਆ ਹੈ

  • @pardesipunjabidjsong1754
    @pardesipunjabidjsong1754 4 года назад +364

    Kon kon suna Raha 2020 ch like karo kamal heer bai da fan 🖒🖒🖒

  • @Lakhwinde4264gmail.
    @Lakhwinde4264gmail. 2 года назад +7

    ਬਹੁਤ ਸਾਲ ਪਹਿਲਾਂ ਸਾਲ ਪਹਿਲਾਂ ਸੁਣਿਆ ਸੀ ਇਹ ਗੀਤ ,,,,, ਬਹੁਤ ਵਧੀਆ ਗੀਤਕਾਰ ਅਤੇ ਗਾਇਕ ਮਨਮੋਹਣ ਵਾਰਿਸ ਅਤੇ ਕਮਲ ਹੀਰ

  • @SingerKiranGill
    @SingerKiranGill Год назад +3

    ਗੀਤ ਤਾਂ ਇਹ ਹੁੰਦੇ ਸੀ ਹੁਣ ਤਾਂ ਬੇੜਾ ਗਰਕ ਕੀਤਾ ਪਿਆ

  • @user-wi2ly2pk3v
    @user-wi2ly2pk3v 3 года назад +1

    ਅਸੀਂ ਜਵਾਕ ਜੇ ਸੀ ਜਦੋਂ ਦਾ ਗਾਣਾ ਏ। 😊👌👌👌

  • @gurmeetrakhrakaryal3973
    @gurmeetrakhrakaryal3973 5 лет назад +144

    ਬਹੁਤ ਸੋਹਣਾ ਲਿਖਿਆ ਹੈ, ਗਾਇਆ ਵੀ ਬਾਕਮਾਲ ਹੈ।

  • @shahbazrasool327
    @shahbazrasool327 7 лет назад +55

    I have been listening it since 2011. It's been 6th years and it's still in my favorite.... it's always pleasure to listen this song. by the way I'm from Pak Punjab.... Kamal heer is a class.

  • @UnaNangal
    @UnaNangal 11 месяцев назад +4

    ਕੋਈ ਤੋੜ ਨਹੀਂ ਹੈ 13 ਸਾਲ ਬਾਦ ਵੀ ਓਹੀ ਮਜ਼ਾ ਆ ਰਿਹਾ ਜੋ ਪਹਲੀ ਬਾਰ ਸੁਣ ਕੇ ਆਯਾ ਸੀ
    2023 listings ❤

  • @parbjotSingh-ez3ug
    @parbjotSingh-ez3ug Год назад +2

    Kamal Heer school time yaad ayega 😢😢😢😢

  • @lucky2987
    @lucky2987 7 лет назад +39

    classic songs edaa de ganne sadiyan ch sirf ik waar ban de aa, no words for this song, hats off, congratulations for all plasma team

  • @deepindersingh1618
    @deepindersingh1618 Год назад +6

    I have a special feeling for this song... Used to hear such songs onboard my ship during midnight... ਤਾਰਿਆਂ ਦੀ ਛਾਵੇਂ ਸੁਣੇ ਆ ਇਹ ਗੀਤ

  • @parasmalrathor5441
    @parasmalrathor5441 11 месяцев назад +2

    राजस्थान से हूं और 11 साल पहले यह गाना सुना
    कसम से आज भी मेरा रोम रोम में करंट दौड़ गया

  • @GagandeepSingh-uh3ln
    @GagandeepSingh-uh3ln Год назад +2

    ਪੁਰਾਣੀਆਂ ਯਾਦਾ ਤਾਜ਼ਾ ਹੋ ਗਈਆਂ। ਕਾਸ਼ ਵਾਪਿਸ ਆ ਜਾਵੇ ਉਹ ਵੇਲ਼ਾ।

  • @ravi0840
    @ravi0840 8 лет назад +63

    Kammal hi karti Jasvir Gunachauria and Kamal Heer... Awesome
    Composition by Sangtar... Need more of such songs and less of other crap

  • @bharpursingh7243
    @bharpursingh7243 5 лет назад +54

    ਬਹੁਤ ਵਧੀਆ ਜੀ
    ਮਨ ਨੂੰ ਸਕੂਨ ਮਿਲਦਾ ਹੈ

  • @babbujass
    @babbujass Год назад +1

    ਇੱਕ ਇਹ ਗਾਣਾ ਤੇ nashedi Dil bai ਤਬਾਹੀ ਸੀ ਮੇਰੇ ਲਈ ਬੜਾ ਸਕੂਨ ਮਿਲਦਾ ਅੱਜ ਵੀ 💝

  • @gurdas_sandhu
    @gurdas_sandhu 2 года назад +40

    Darbari ❤️

    • @natraajgarima
      @natraajgarima 2 года назад

      I was doubting it to be bhimpilasi

  • @inspectorinchargenabha526
    @inspectorinchargenabha526 Год назад +4

    2023 ਜਿੰਦੇ ਨੀ ਜਿੰਦੇ

  • @sammusic4785
    @sammusic4785 3 года назад +10

    2021 Ch v keda keda favt. Aw song???? ❤❤❤

  • @harinderkailey5559
    @harinderkailey5559 Месяц назад +2

    Time badal gya hun. Sara kush badal gya 😢Vela guzar gya

  • @HarjinderSingh-fd3wm
    @HarjinderSingh-fd3wm Год назад +4

    ਤਬਲਾ ਵਾਦਕ ਨੇ ਕਿਆ ਕਮਾਲ ਕੀਤਾ ❤️❤️❤️🙏🙏🙏🙏

  • @anjnathakur239
    @anjnathakur239 5 лет назад +31

    this song refreshed old memories....tears in my eyes

  • @AjayKumar-yi6ui
    @AjayKumar-yi6ui 3 года назад +8

    2021 vale hajari lgwao ❤️ kaint aa ganna bai da

  • @dapindersinghvirk3190
    @dapindersinghvirk3190 Год назад +2

    Eh gana november 2009 ch aya c. Bht sohna gana

  • @Ningaraj_m
    @Ningaraj_m 3 года назад +39

    Love from North Karnataka, still I'm listening this song from 2009 , when even I didn't know Punjab. Love to listen always Punjabi songs.

    • @aujlamoosewala
      @aujlamoosewala 2 года назад +3

      oh this looks very nice to me... im Punjabi and when I read this type of comments, feeling blessed.. since 1month before I'm in Bangalore. nd here people's asking me to punjab state is black listed here in south states.. I don't know why. nd I thought the people of punjab are not high literate bt their hearts are very pure for all. even anybody makes laugh for them.
      feels really happy to read ur comments. thnx

    • @shindersingh3821
      @shindersingh3821 2 года назад +1

      Refresh old memories

    • @Ningaraj_m
      @Ningaraj_m Год назад

      Thank you for your reply

  • @narvindersingh1139
    @narvindersingh1139 4 года назад +34

    School tym Yaad aa janda yrr 🥺🥺🥺

  • @ravindersingh751
    @ravindersingh751 5 лет назад +58

    sanu maan a varis brothers te jina ne apna virsa ni bhulea paisea lai......jiyunde raho bro

  • @bhupindersinghnandha5190
    @bhupindersinghnandha5190 2 года назад +3

    2022 ਵਿੱਚ ਮੈ ਅੱਜ ਵੀ ਇਹ ਗੀਤ ਸੁਣਦਾ ਤਾ ਇਉਂ ਜਾਪਦਾ ਜਿਵੇ ਅਤੀਤ ਵਿੱਚ ਚਲਾ ਗਿਆ ਹੋਵਾ

  • @MrWhy369
    @MrWhy369 2 года назад +1

    11 saal ho yakeen ni ho reha , main te mera chhota bhra asi eh gaane gaunde hunde c thorha time pehla hi, 11 saal hogye hone socheya nhi c " duniya te ghadi do ghadi, jindey ni jindey"

  • @ankitpathania5081
    @ankitpathania5081 4 года назад +11

    No nonsense models/cars/showing off... like other punjabi autotune singers...
    Just soulful music with deep meaningful lyrics and melodious singing by heer saab

  • @pabloescobar-hs8yf
    @pabloescobar-hs8yf 5 лет назад +31

    12/3/2019 😍😍 😢😢 purana time yaad karn liy Kamal Heer da song 😍😍😍😍😍😍 love u Kamal Heer veere big fan

  • @SuperKaur79
    @SuperKaur79 5 дней назад +1

    Waoooo....my all time favourite song....ruh nu sakoon milda e song Sun k

  • @ravidhuriawriting6
    @ravidhuriawriting6 2 года назад +5

    ❤️❤️ ਹਦਾਂ ਟੱਪ ਕੇ ਦਿਲ ਚ ਵੱਸਿਆ ਇਹ ਗੀਤ

  • @narvindersingh1139
    @narvindersingh1139 6 лет назад +38

    2009... 2018... 9 years... I love this song... Al tym fvrt...

  • @justjeeti
    @justjeeti 6 лет назад +14

    2018 vich v ohi swaad te skoon dinda eh geet. Legends jasvir n kamal.

  • @m.ppunjab5081
    @m.ppunjab5081 2 года назад +2

    Purane DiN yaad kra dende ne 22g de songs jad v Dil udaas hunda apa kamal heer manmohan waris de songs sun k stress free hoo jaye da.... 👍👌✌️

  • @exploreindia595
    @exploreindia595 3 года назад +12

    I'm not understand Punjabi language but I watch every song ❤️🙏❤️

    • @oscarphillipines7962
      @oscarphillipines7962 3 года назад

      Awesome.... Nice 👍

    • @gpreetkashyap9275
      @gpreetkashyap9275 3 года назад +1

      did you understand hindi?

    • @exploreindia595
      @exploreindia595 3 года назад

      @@gpreetkashyap9275 yes...mujhe Hindi samaj me aati hai... Hindi language Meri mother tongue language nahi hai.

  • @maantaran6916
    @maantaran6916 6 лет назад +14

    Wah g wah puraania yaadan taaza ho gyia ... It was 2009 nd now will be 2019 ... Time is short ... Make it special ... Still listening 2018

  • @mandeepmanhas4191
    @mandeepmanhas4191 4 года назад +6

    Mza aa jada Bhai de song sun ke.

  • @vk1488vuhdy
    @vk1488vuhdy Год назад +2

    Still listening 2023 @kamalheer, atleast twice at a time ❣️

  • @anureetromana2519
    @anureetromana2519 3 года назад +16

    2010-2021...still same feeling for this song 😍

  • @jannikabir
    @jannikabir 4 года назад +3

    Ek earfone me dono ye song suna krte the.. aj akela hu.. wo chali gyi.. pr trust hai hai sache pyar pe.. ek din fir se ek hi earfone pe dono sath honge.. true love never die

  • @SandeepSingh-be6on
    @SandeepSingh-be6on 5 лет назад +826

    ਅੱਜ ਕੌਣ ਸੁਣ ਰੇਹੇ
    😊😊😊

  • @shama1039
    @shama1039 Год назад +2

    Kamal heer ji is a singer whose vocals is a feel

  • @mohitkaushal5262
    @mohitkaushal5262 Год назад +1

    The Peak of punjabi music industry. I don’t think there is any other song that’s more beautiful than this. Still listening in 2023!!

  • @sabhikang
    @sabhikang 9 лет назад +47

    i dnt know wat happens to me wn i listen to this great stuff created by waris brothers and jasbir Gunachauriya

  • @bentainment5732
    @bentainment5732 7 лет назад +10

    Her name is JYOTI and i used to call her jinday and jaan. we had visited every place shown in this song. she got married in feb 2017 and this song reminds me every moment we had spent together and makes me cry.

    • @nitindalal2229
      @nitindalal2229 6 лет назад +3

      rajinder singh you should had visited every hotel room instead of these monuments... Then you wouldn't post such comments ...lol

    • @manvindersingh1874
      @manvindersingh1874 5 лет назад

      Move on brother, just listen when you are drunk, but just don't forget who you are.. and you are on the right way.. 😀

  • @Ranjeet_Mehra
    @Ranjeet_Mehra Год назад +1

    ਫੁੱਲਾਂ ਦੀਆਂ ਬਾਤਾਂ ਪਾਉਂਦੀ ਕੰਡਿਆਂ ਵਿੱਚ ਸੁੱਟ ਕੇ ਤੁਰ ਗਈ💔
    ਆਪੇ ਤੂੰ ਪਾਲ਼ੇ ਸੁਪਨੇ, ਆਪੇ ਗਲ਼ ਘੁੱਟ ਕੇ ਤੁਰ ਗਈ💔💔

  • @gagangill611
    @gagangill611 Месяц назад

    ਪੁੱਤ ਆਹ comment ਪੜ ਰਿਹਾ ਤਾਂ ਸੁਣ ਇਹ ਗਾਣਾ ਤੇਰੇ ਬਾਪੂ ਨੂੰ ਵੀ ਸੋਹਣਾ ਲਗਾ ਸੀ ਮੈਂ ਤੇਰੇ ਹਲਾਤ ਸਮਝ ਰਿਹਾ ਤੇਰੇ ਬਾਪੂ ਤੇ ਵੀ ਆਇਆ ਸੀ ਇਹ ਟਾਈਮ ਪਰ ਦਿਲ ਨਾ ਹੋਲਾ ਕਰੀ ਕੁਝ ਨੀ ਹੁੰਦਾ ਇਹਨਾਂ ਗੱਲਾਂ ਦੀ ਟੈਂਸ਼ਨ ਨਹੀਂ ਲੈਣੀ ਪਿਆਰ ਵਿਆਰ ਇਹ ਸਭ ਨਜ਼ਰ ਦੇ ਧੋਖੇ ਆ ਅੱਗੇ ਵਧ ਸ਼ਾਯਦ ਤੇਰੇ ਵਾਸਤੇ ਰਬ ਨੇ ਇਸ ਤੋਂ ਕਿਤੇ ਚੰਗਾ ਸੋਚਿਆ ਹੋਵੇ

  • @nishurajput5757
    @nishurajput5757 5 лет назад +5

    Real ta real hunda ..Ajkl de singer's ta bs sirf Canada America jaa k video bnonde ne .Love my punjab 😍😍😍🙏🙏

  • @saurabhsood88
    @saurabhsood88 5 лет назад +6

    If you can’t sleep, listen this track in midnight. Your perspective towards music and life will change

  • @pardeepsinghmann2554
    @pardeepsinghmann2554 3 года назад +5

    Gr 8 song, 👍 beautifully sung by kamal veer and lastly terrific lyrics,. my all time favourite.....love u all.... manmohan waris, kamal heer and sangtar.
    👍👍👍

  • @yogeshjangra7246
    @yogeshjangra7246 5 лет назад +29

    Really incredible.. Old is gold. My last favorite singer of previous generation is amrinder gill... Baki sb autotunes wale h ab mostly

    • @AmongUs-mb4qx
      @AmongUs-mb4qx 5 лет назад +3

      Yogesh jangra Amrinder Gill has got a melodious voice that you can listen to for hours at end.

  • @AmitBhardwaj-ii2ue
    @AmitBhardwaj-ii2ue 7 лет назад +10

    where are those days????? bring me back!

  • @jasdeepsahota2094
    @jasdeepsahota2094 5 месяцев назад +6

    Who is listen this song in 2024❤

  • @ghaintworldgaming
    @ghaintworldgaming 2 года назад +1

    Eho jehe gaane hun bahut ghat aounde ne..🥺💙 Bss ehve hi dil karda vi gaana khatam hi naa hove 💙

  • @kanchansharmakk1984
    @kanchansharmakk1984 8 лет назад +31

    have no words for this song

  • @itz_gurisaroya8366
    @itz_gurisaroya8366 3 года назад +11

    10 yrs gone but still this song feel fresh...❤️

  • @Bleriantheblack
    @Bleriantheblack Год назад +1

    2023 ch vi gana ona hi vadhiya lagda jinna ke pehla lagda c

  • @Lovepreetsingh-xv7fw
    @Lovepreetsingh-xv7fw 3 года назад +1

    11years ਬਾਅਦ ਵੀ ਇੱਹ ਗਾਣਾ ਦਿੱਲ ਵਿੱਚ ਹੈ.

  • @1skyboi
    @1skyboi 6 лет назад +3

    Waris brothers will be Alive forever because their music and songs. I always listen to their songs and not today's bs.

  • @shashibala7367
    @shashibala7367 4 года назад +4

    mahilpur wale haluwaal waale y kamal heer baaste like apne ilaake da y