ਸੁਖਮਨੀ ਸਾਹਿਬ ਦੇ ਵਿੱਚ ਆਏ ਮਹਿੰਗੇ ਸਬਦਾਂ ਦੀ ਸੰਥਿਆ/ਸਿੱਖੋ ਬਹੁਤ ਸੌਖੇ ਤਰੀਕੇ ਨਾਲ/ਸੁਖਜੀਤ ਸਿੰਘ ਤਰਮਾਲਾ

Поделиться
HTML-код
  • Опубликовано: 28 дек 2024

Комментарии • 43

  • @JasMH
    @JasMH 3 дня назад +1

    ਬਹੁਤ ਵਧੀਆ ਉਪਰਾਲਾ ਹੈ ਜੀ

  • @SurinderKaur-i7g
    @SurinderKaur-i7g День назад +1

    ❤❤ਵਾਹੈਗੂਰ ਜੀ❤❤

  • @Daljeetkaur-on6uv
    @Daljeetkaur-on6uv 3 дня назад +1

    ਬਹੁਤ ਵਧੀਆ ਉਪਰਾਲਾ ਵੀਰ ਜੀ

  • @santokhsingh2519
    @santokhsingh2519 4 дня назад +3

    ਬਹੁਤ ਵਧੀਆ ਉਪਰਾਲਾ ਜੀ ਵਾਹਿਗੁਰੂ ਜੀ

  • @ਬਲਦੇਵਸਿੰਘਸਿੱਧੂ

    ਵਾਹਿਗੁਰੂ ਜੀ। ਬਹੁਤ ਵਧੀਆ ਜੀ

  • @PreetGill-x4e
    @PreetGill-x4e 2 дня назад +1

    ਵਾਹਿਗੁਰੂ ji

  • @bholahayerbholahayer1907
    @bholahayerbholahayer1907 3 дня назад +1

    ਬਹੁਤ ਬਹੁਤ ਧੰਨਵਾਦ ਜੀ🙏🙏

  • @KalwinderKaur-t8v
    @KalwinderKaur-t8v 4 дня назад +2

    Waheguru ji 🙏

  • @karamjeetkaur8376
    @karamjeetkaur8376 4 дня назад +1

    Waheguru Waheguru Waheguru jo 🙏🏻 ♥️

  • @niranjansinghjhinjer1370
    @niranjansinghjhinjer1370 4 дня назад +1

    Waheguru ji Ka Khalsa Waheguru ji Ki Fateh 🙏

  • @baljinderkaurkhalon3993
    @baljinderkaurkhalon3993 3 дня назад +1

    Wahguru ji 🙏

  • @sukhjeetsingh802
    @sukhjeetsingh802 2 дня назад +1

    Bot vdiya..bhai saab

  • @pushvinderkaur2574
    @pushvinderkaur2574 3 дня назад

    Waheguru ji 🙏🙏🙏🙏🌹🌹🌹🌹🌹

  • @ReshamSingh-n1k
    @ReshamSingh-n1k 4 дня назад +1

    WAHEGURU.JI

  • @krishansingh2009
    @krishansingh2009 3 дня назад +1

    🙏 🙏ਵਾਹਿਗੁਰੂ ਜੀ 🙏 🙏

  • @hardeepbal3036
    @hardeepbal3036 3 дня назад

    Bahut wadhia uprala ji

  • @jagdevjs1176
    @jagdevjs1176 4 дня назад +2

    ਵਾਹਿਗੁਰੂ ਜੀ ❤

  • @ReshamSingh-n1k
    @ReshamSingh-n1k 4 дня назад

    Baba.ji.agnat.hai...

  • @MukhtiarKaur-s8o
    @MukhtiarKaur-s8o 4 дня назад +1

    ਵਾਹਿਗੁਰੂ ਜੀ

  • @jogasingh5145
    @jogasingh5145 4 дня назад +1

    Waheguru waheguru waheguru waheguru waheguru ❤🎉

  • @parmodsingh1524
    @parmodsingh1524 4 дня назад +1

    Waheguru ji❤❤❤

  • @sarabjit9467
    @sarabjit9467 3 дня назад +1

    🙏

  • @GurpreetSingh-kz5fl
    @GurpreetSingh-kz5fl 4 дня назад +1

    Waheguru g

  • @SahilSingh-b6o3x
    @SahilSingh-b6o3x 4 дня назад +1

    Waheguru ji

  • @SahilSingh-b6o3x
    @SahilSingh-b6o3x 4 дня назад +1

    Dhanvad tuhada waheguru ji

  • @PreetGill-x4e
    @PreetGill-x4e 2 дня назад +1

    ਧੰਨਵਾਦ ਵੀਰ ਜੀ mai ਵੀ ਕੁਝ ਸ਼ਬਦ ਗਲਤ ਬੋਲਦੀ ਸੀ

  • @RaghbeerSinghSekhon
    @RaghbeerSinghSekhon 2 дня назад

    ਭਾਈ ਸਾਹਿਬ ਜੀਓ,ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਵਾਲੇ ਆਪਣੀ ਕਥਾ ਵਿੱਚ, ਸੁਖਮਨੀ ਸਾਹਿਬ ਜੀ ਦੀ ਸਤਾਰ੍ਹਵੀਂ ਅਸ਼ਟਪਦੀ ਦੇ ਸਲੋਕ ਦੀ ਵਿਆਖਿਆ ਵਿੱਚ ਦੱਸਦੇ ਹਨ ਕਿ ਪੰਥ ਦੋਖੀ ਇਹ ਪ੍ਰਚਲਿਤ ਕਰ ਰਹੇ ਹਨ ਕਿ ਇੱਥੇ ਆ ਕੇ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਅੱਗੇ ਬਾਣੀ ਤੋਰਨ ਤੋਂ ਅਸਮਰਥ ਹੋ ਗਏ ਸਨ ਤੇ ਫੇਰ ਬਾਬਾ ਸ੍ਰੀ ਚੰਦ ਨੇ ਭੱਭੇ ਨੂੰ ਸਿਹਾਰੀ ਲਾ ਕੇ ਗੁਰਬਾਣੀ ਅੱਗੇ ਤੋਰੀ ਸੀ।ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਕੁਝ ਟਕਸਾਲੀ ਪ੍ਰਚਾਰਕ ਵੀ ਇਸੇ ਕੂੜ ਨੂੰ ਪ੍ਰਚਾਰ ਰਹੇ ਹਨ। ਇਹ ਕਿਉਂ ਜੀ?? ਜਦ ਕਿ ਰਾਮਕਲੀ ਕੀ ਵਾਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਨੂੰ ਦਿਲ ਦੇ ਖੋਟੇ ਤੇ ਗੁਰੂ ਘਰ ਤੋਂ ਬਾਗੀ ਹੋਏ ਦੱਸਦੇ ਹਨ। ਦੂਜੇ ਪਾਸੇ ਸਾਡੇ ਇਤਿਹਾਸ ਕਾਰ ਗੁਰਦੁਆਰਾ ਬਾਰਠ ਸਾਹਿਬ ਬਣਾ ਕੇ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ੍ਰੀ ਚੰਦ ਦੀ ਝੋਲੀ ਪਾ ਰਹੇ ਹਨ। ਇਸ ਤੇ ਜਰੂਰ ਚਾਨਣਾ ਪਾਓ ਜੀ।ਕੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਸੱਚੇ ਨੇ ਜਾਂ ਸਾਡੇ ਵਿਦਵਾਨ??😮

  • @waheguruji-w6g
    @waheguruji-w6g 3 дня назад

    Bhai sab ji benti ha ki pair wale akhran nal jo banda ha oh ek vakhre board te likhia kro ki es trah bnega eh pdo

  • @baajsingh879
    @baajsingh879 4 дня назад +1

    Bhai sahib ji Bohut wadiya ji dhanywaad ji but bache nu eh gal vi kiha karo ji har gal te hanji kehan ji thik hai ji na bolan ji

  • @asienfoods3647
    @asienfoods3647 3 дня назад

    ਵਾਹਿਗੁਰੂ ਜੀ ਅਗਨਤ ਵਿਚ ‘ਨ’ ਹੈ ਪਰ ਤੁਸੀ ‘ਣ’ ਉਚਾਰਨ ਕੀਤਾ ਹੈ। ਕੀ ਇਹ ਸਹੀ ਹੈ? ਜਵਾਬ ਜਰੂਰ ਦੇਣਾ ਜੀ 🙏

  • @BalwinderSingh-sv7hp
    @BalwinderSingh-sv7hp 3 дня назад

    ਹੋਰ ਤਾਂ ਠੀਕ ਹੈ ਪਰੰਤੂ (ਬਿੰਦੀ) ਦੀ ਵਰਤੋਂ ਨਾਂ ਖਰਨੀ ਠੀਕ ਨਹੀਂ ਲੱਗਦੀ, ਉਦਾਹਰਣ ਵਜੋਂ ਜਪੁਜੀ ਸਾਹਿਬ ਜੀ ਦੇ ਪਾਠ ਵਿੱਚ, ," ਭਰੀਐ ਮਤਿ ਪਾਪਾ ਕੈ ਸੰਗਿ ।।" ਇਥੇ ਜੇਕਰ ਬਿੰਦੀ ਸਹਿਤ ਉਚਾਰਨ ਕਰਾਂਗੇ ਤਾਂ ਪਾਪ ਦਾ ਬਹੁਵਚਨ ਪਾਪਾਂ ਪਾਠ ਹੋਵੇਗਾ, ਜੇਕਰ ਬਿੰਦੀ ਤੋਂ ਬਿਨਾਂ ਉਚਾਰਨ ਕਰਾਂਗੇ ਤਾਂ ਉਹ ਪਾਪਾ ( ਪਿਤਾ) ਹੋਵੇਗਾ। ਕੀ ਮੱਤ ਪਾਪਾ ( ਪਿਤਾ) ਨਾਲ ਭਰੀ ਹੈ ਕਿ ਪਾਪਾਂ ਨਾਲ ?
    ਸਮਝ ਨਹੀਂ ਆਉਂਦੀ ਟਕਸਾਲ ਵਾਲੇ ਬਿੰਦੀ ਲਗਾ ਕੇ ਉਚਾਰਨ ਤਾਂ ਇਸ ਕਰਕੇ ਨਹੀਂ ਕਰਦੇ ਕਿ ਆਪਣੇ ਕੋਲੋਂ ਨਹੀਂ ਲਗਾਉਣੀ ਪਰੰਤੂ ਅਖੀਰਲੇ ਸਲੋਕ ਵਿੱਚ ਜਦੋਂ ਆਉਂਦਾ ਹੈ ," ਜਿਨੀ
    ਨਾਮੁ ਧਿਆਇਆ ਗਏ ਮਸਕਤਿ ਘਾਲਿ।।"
    ਇਥੇ ਸਾਰੇ ਆਪਣੇ ਕੋਲੋਂ ੱ ਲਗਾ ਕੇ ਪਾਠ
    '" ਮਸ਼ੱਕਤ" ਹੀ ਕਰਦੇ ਹਨ ਜੋ ਕਿ ਸ਼ੁੱਧ ਵੀ ਹੈ
    ਇਸੇ ਤਰ੍ਹਾਂ ਅੰਮ੍ਰਿਤ ਵੇਲੇ "ਤ੍ਵਪ੍ਰਸਾਦਿ ਸਵੱਯੇ "
    ਦਾ ਪਾਠ ਆਪਣੇ ਕੋਲੋਂ ਦੋ ਲਾਵਾਂ ਲਗਾ ਕੇ ਤਵੈਪ੍ਰਸਾਦਿ ਸਵੱਯੇ ਉਚਾਰਨ ਕਰਦੇ ਹਨ ਜਦ ਕਿ ਉਚਾਰਨ ਤ+ ਅੱਧਾ "ਵ" ਤ੍ਵਪ੍ਰਸਾਦਿ ‌ਹੈ।

    • @SIKHOGURBANI-i2c
      @SIKHOGURBANI-i2c  3 дня назад

      ਵੀਰ ਜੀ ਤੁਹਾਡੀ ਗਲ ਸਹੀ ਹੈ ਪਰ ਜਦੋਂ ਗੁਰਬਾਣੀ ਵਿਚ ਦਯਾ ਆਉਂਦਾ ਹੈ ਪਰ ਇਸ ਨੂੰ ਦਇਆ ਪੜ੍ਹਦੇ ਹਾਂ ਈੜੀ ਤੇ ਐੜਾ ਕਿਵੇ ਆ ਗਿਆ ਵੀਰ ਜੀ ਜਦੋ ਗੁਰਬਾਣੀ ਦਾ ਪਾਠ ਕਰਨਾ ਹੈ ਓਦੋ ਬਿੰਦੀ ਨਹੀਂ ਲੋਣੀ ਜਦੋਂ ਅਰਥ ਕਰਾਗੇ ਓਦੋ ਬਿੰਦੀ ਲਾ ਕੇ ਕਰਾਗੇ ਭੁੱਲ ਚੁੱਕ ਮੁਆਫ

    • @BalwinderSingh-sv7hp
      @BalwinderSingh-sv7hp 3 дня назад

      @SIKHOGURBANI-i2c ਗਲੀ ਜੋਗੁ ਨ ਹੋਈ
      ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ।।੧।। ਰਹਾਉ।। ( ਸੂਹੀ, ਮਹਲਾ ੧,ਅੰਗ ੭੩੦ )
      2)। ਜਉ ਤਉ ਪ੍ਰੇਮ ਖੇਲਣ ਕਾ ਚਾਓ।।
      ਸਿਰੁ ਧਰਿ ਤਲੀ ਗਲੀ ਮੇਰੀ ਆਉ।।
      (ਸਲੋਕ ਵਾਰਾਂ ਤੇ ਵਧੀਕ ਮਹਲਾ ੧ ਅੰਗ ੧੪੧੦ )
      3)ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ।।
      ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ।।
      ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ।।੧।। ( ਆਸਾ, ਭਗਤ ਕਬੀਰ ਕੀ ਅੰਗ ੪੭੬ )
      ਉਪਰ ਗੁਰਬਾਣੀ ਵਿੱਚੋਂ ਤਿੰਨ ਸ਼ਬਦਾਂ ਦੀਆਂ ਉਦਾਹਰਣਾਂ ਵਜੋਂ ਪੰਗਤੀਆਂ ਦਿੱਤੀਆਂ ਗਈਆਂ ਹਨ। ਜੇਕਰ ਆਪ ਜੀ ਅਨੁਸਾਰ ਉਚਾਰਨ ਕੀਤਾ ਜਾਵੇ ਤਾਂ ਤਿਨ੍ਹਾਂ ਸ਼ਬਦਾਂ ਵਿਚ "ਗਲੀ" ਦਾ ਉਚਾਰਨ ਇੱਕ ਹੀ ਹੋਵੇਗਾ, ਪਰੰਤੂ ਤਿਨ੍ਹਾਂ ਸ਼ਬਦਾਂ ਵਿੱਚ ਅਸੀਂ" ਗਲੀ "ਦਾ
      ਉਚਾਰਨ ਪ੍ਰਸੰਗ ਮੁਤਾਬਿਕ ਕਰਾਂਗੇ ਤਾਂ ਪਹਿਲੇ ਸ਼ਬਦ ਵਿੱਚ ਗੱਲੀਂ ਉਚਾਰਨ ਹੋਵੇਗਾ ਭਾਵ ਗੱਲਾਂ ਨਾਲ ਜਾਂ ਗੱਲੀਂ ਬਾਤੀਂ।
      ਦੂਸਰੇ ਸ਼ਬਦ ਵਿੱਚ 'ਗਲੀ ";ਦਾ ਉਚਾਰਨ ਗਲ਼ੀ ਭਾਵ ਪਿੰਡ ਦੀ ਗਲ਼ੀ (Streat) ਜਿਸ ਤਰ੍ਹਾਂ ਬਾਬਾ ਫਰੀਦ ਜੀ ਵੀ ਕਹਿੰਦੇ ਹਨ "ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ।। ( ਅੰਗ੧੩੭੮)
      ਤੀਸਰੇ ਸ਼ਬਦ ਵਿੱਚ" ਗਲੀ" ਦਾ ਉਚਾਰਨ ਗਲ਼ੀਂ ਹੋਵੇਗਾ ਭਾਵ ਗਲ਼ੇ ਵਿੱਚ
      ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਪ੍ਰਸੰਗ ਮੁਤਾਬਿਕ ਉਚਾਰਨ ਕਰਾਂਗੇ ਤਾਂ ਹੀ ਠੀਕ ਤਰ੍ਹਾਂ ਅਰਥ ਕੀਤੇ ਜਾ ਸਕਦੇ ਹਨ। ਜੇਕਰ ਉਚਾਰਨ ਹੀ ਪਹਿਲਾਂ ਗ਼ਲਤ ਕਰ ਲਿਆ ਤਾਂ ਅਰਥ ਕਿਸ ਤਰ੍ਹਾਂ ਠੀਕ ਕਰਾਂਗੇ।
      ਇਸੇ ਤਰ੍ਹਾਂ ਗੁਰਬਾਣੀ ਵਿੱਚੋਂ ਹੋਰ ਵੀ ਉਦਾਹਰਣਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ ਜੀ

  • @GurpreetSingh-vo7is
    @GurpreetSingh-vo7is 3 дня назад +2

    ਵਾਹਿਗੁਰੂ ਜੀ 🙏🙏

  • @karamjeetkaur8376
    @karamjeetkaur8376 4 дня назад +1

    Waheguru Waheguru Waheguru jo 🙏🏻 ♥️

  • @GurpreetSingh-uf3cg
    @GurpreetSingh-uf3cg 3 дня назад +1

    Waheguru ji 🙏

  • @swaranjitsingh8987
    @swaranjitsingh8987 4 дня назад +1

    Waheguru ji

  • @ParminderSingh-vk3ev
    @ParminderSingh-vk3ev 3 дня назад +1

    Waheguru ji

  • @kuljeetkaur3650
    @kuljeetkaur3650 3 дня назад +1

    Waheguru ji🙏🙏

  • @mandeepkaur6873
    @mandeepkaur6873 3 дня назад +1

    Waheguru ji

  • @RanjeetSingh-dk4hn
    @RanjeetSingh-dk4hn 3 дня назад

    Waheguru ji ❤

  • @sarbjeetsingh-ss5mv
    @sarbjeetsingh-ss5mv 3 дня назад +1

    Waheguru ji🙏🙏🙏