ਲੜ ਲੱਗਕੇ ਸਤਿਗੁਰ ਤੇਰੇ ਮੈਂ ਹੱਸ ਹੱਸ ਕੇ ਜ਼ਿੰਦਗੀ ਮਾਣ ਰਿਹਾਂ | Kavita | Dhadrianwale

Поделиться
HTML-код
  • Опубликовано: 25 янв 2025

Комментарии • 156

  • @RanjitSingh-uz5uz
    @RanjitSingh-uz5uz Год назад +7

    ਬਹੁਤ ਹੀ ਸੁਰੀਲੀ ਅਵਾਜ਼ ਹੈ ਭਾਈ ਸਾਹਿਬ ਦੀ।

  • @Truth-Always
    @Truth-Always Год назад +5

    ਤੂੰ ਜਿਹੜੇ ਰਾਹੇ ਪੈ ਜਾਵੇ, ਅਸੀਂ ਓਸੇ ਜਾਈਏ ਮੁੜ ਸੱਜਣਾ।
    ਤੂੰ ਅੰਬਰ ਸਾਡੀ ਜ਼ਿੰਦਗੀ ਦਾ, ਅਸੀਂ ਲੋਅ ਹਾਂ ਤੇਰੇ ਤਾਰਿਆਂ ਦੀ।
    ਜੇ ਤੂੰ ਪਾਣੀ ਨਦੀਆਂ ਦਾ, ਅਸੀਂ ਮਿੱਟੀ ਤੇਰੇ ਕਿਨਾਰਿਆਂ ਦੀ ।। 🌞❤️🇮🇳🇮🇳🙏

  • @KamaljitKaur-fy3uu
    @KamaljitKaur-fy3uu Год назад +14

    ਵਾਹ ਵਾਹ ਵਾਹ ਵਾਹ ਬਹੁਤ ਹੀ ਹਾਰਟ ਟਚਿੰਗ ਕਵਿਤਾ ਗਾਇਨ ਜੀ 🙏🏻

  • @KamaljitKaur-fy3uu
    @KamaljitKaur-fy3uu Год назад +23

    ਕਮਾਲ ਲਿਖਤ ਤੇ ਬਾਕਮਾਲ ਕਵਿਤਾ ਗਾਇਨ ਵੀਰ ਸਰਬਜੀਤ ਸਿੰਘ ਦੁਆਰਾ 👍👏🙏🏻

    • @jaspreetbhullar8398
      @jaspreetbhullar8398 Год назад +1

      ਬਿਲਕੁਲ ਸਹੀ ਕਿਹਾ ਭੈਣ ਜੀ ☺️🙏🏻

  • @manjitjawanda3837
    @manjitjawanda3837 Год назад +2

    ਗੁਰੂ ਫ਼ਤਿਹ ਕੁਦਰਤ ਵਿੱਚ ਜੋ ਸਾਨੂੰ ਮਿਲਦਾ ਹੈ ਓਹੀ ਸਬ ਤੋਂ ਬੜਾ ਗਿਯਾਨ ਹੈ ਪੱਰ ਸਾਨੂੰ ਐਹਸਾਸ ਨਹੀਂ ਹੂਨਦਾ

  • @sukhdevsinghsukhdevsinghkh8209
    @sukhdevsinghsukhdevsinghkh8209 Год назад +2

    ਨਿਰਵੈਰ ਨਿਰਵੈਰ ਹੀ ਹੈ ਪਰ ਵੀਰ ਸਰਬਜੀਤ ਸਿੰਘ ਵੀ ਘੱਟ ਨਹੀਂ ਹੈ

  • @baljeetsidhu67
    @baljeetsidhu67 Год назад +2

    ਲੜ ਲੱਗ ਕੇ ਸਤਗੁਰੂ ਤੇਰੇ ਮੈਂ ਹੱਸ ਹੱਸ ਕੇ ਜਿੰਦਗੀ ਮਾਣ ਰਿਹਾ 🤗🙏🏻🙏🏻🙏🏻🙏🏻

  • @gurdhiansingh6765
    @gurdhiansingh6765 Год назад +5

    ਵਾਹ ਜੀ ਵਾਹ ਬਹੁਤ ਹੀ ਵਧੀਆ ਜੀ ਵਾਹ ਕਮਾਲ ਭਾਈ ਸਰਬਜੀਤ ਸਿੰਘ ਜੀ ਵਾਹ ਬਹੁਤ ਹੀ ਵਧੀਆ ਜੀ 🙏🙏🙏🙏❤❤❤❤❤❤❤❤

  • @baljeetsidhu67
    @baljeetsidhu67 Год назад +3

    ਵਾਹ ਜੀ ਵਾਹ ਬਹੁਤ ਵਧੀਆ ਕਵਿਤਾ 👌👌

  • @BalwinderKaur-dn9mf
    @BalwinderKaur-dn9mf Год назад +4

    🙏🏾🙏🏾Satnam shri waheguru ji mehar karo sab te ji🙏🏾🙏🏾apyne bachaya nu chrna vich jodi rakhna satguru ji🙏🏾🙏🏾 apni kripa banai rakhna sab te satguru ji 🙏🏾🙏🏾♥️♥️🌹🌹🙏🏾🙏🏾

  • @kbs18102
    @kbs18102 Год назад

    ਬਹੁਤ ਵਧੀਆ ਲਿਖਤ ਅਤੇ ਭਾਈ ਸਰਬਜੀਤ ਸਿੰਘ ਜੀ ਦੀ ਬਾ ਕਮਾਲ ਅਵਾਜ.
    . ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਏ ਸਮੇਲ ਕਰਾਉਣ ਲੲਈ

  • @leelawanti-rc3el
    @leelawanti-rc3el Год назад +9

    Thanks sant ji heart touching shabad giving sacoon to. Our rooh charn vandna sant ji🙏🙏🙏🙏🌹🌹🌹❤❤

  • @KulwinderSingh-vz4xi
    @KulwinderSingh-vz4xi Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਜੀ

  • @jagdishkaur9755
    @jagdishkaur9755 Год назад

    ਜਦੋਂ ਮਨੁੱਖ ਕੋਲ ਨਾਮ ਸਿਮਰਨ ਦੀ ਦੌਲਤ ਇਕੱਤਰ ਹੋ ਜਾਵੇ ਉਦੋਂ ਹੋਰ ਕਿਸੇ ਦੁਨਿਆਵੀ ਪਦਾਰਥ ਦੀ ਭੁੱਖ ਹੀ ਨਹੀਂ ਰਹਿੰਦੀ ।

  • @parmjeetkaur5256
    @parmjeetkaur5256 Год назад +4

    Waheguru ji ka khalsa waheguru ji ki fathe bhai sahib ji very heart touching poem❤🎉waheguru sare jathe nu chadicla bakse ji 🙏

  • @ManjitKaur-wl9hr
    @ManjitKaur-wl9hr Год назад +6

    ਵਾਹ ਜੀ ਵਾਹ ! ਬਹੁਤ ਵਧੀਆ ਕਵਿਤਾ 🙏🙏

  • @jaspalkaur6609
    @jaspalkaur6609 Год назад +2

    Dhan ho tuci sant ji waheguru ji ka Khalsa waheguru ji ki fathe🎉🎉

  • @user-bhaimalkeets
    @user-bhaimalkeets Год назад +2

    ਵਾਹ ਜੀ ਵਾਹ ਕਮਾਲ ਆ ਅਵਾਜ ਭਾਈ ਸਰਬਜੀਤ ਸਿੰਘ ਜੀ

  • @GurmeetKaur-vm9ru
    @GurmeetKaur-vm9ru Год назад +2

    Waheguru Ji 🙏🏻🙏🏻🙏🏻🙏🏻🙏🏻💮💮💮💮💮🌸🌸🌸🌸🌸🌼🌼🌼🌼🌼🌺🌺🌺🌺🌺🌷🌷🌷🌷🌷💐💐💐💐💐🥀🥀🥀🥀🥀🌹🌹🌹🌹🌹

  • @BalwinderSingh-wo6wh
    @BalwinderSingh-wo6wh Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AjitSingh-er1ly
    @AjitSingh-er1ly Год назад +1

    Waheguru ji ka kalsa waheguru ji ke fathe🙏🏻🙏🏻🙏🏻🙏🏻🙏🏻🙏🏻🙏🏻👍👍👍👍👍👍👍🌹🌹🌹🌹🌹🌹🌹🌹🌷🌷🌷🌷🌷🌷

  • @SandeepSingh-ky1wj
    @SandeepSingh-ky1wj Год назад +15

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @BalwinderSingh-wo6wh
    @BalwinderSingh-wo6wh Год назад +2

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ

  • @jasvirsingh3053
    @jasvirsingh3053 Год назад +1

    Wah Ji Wah Bhai Sahib Ji Heart touching Kavita ❤️🙏

  • @baljeetsidhu67
    @baljeetsidhu67 Год назад +2

    ਬਹੁਤ ਵਧੀਆ ਗਾਇਆ ਜੀ 🙏🏻🙏🏻

  • @amarjitsinghvirkdangian905
    @amarjitsinghvirkdangian905 Год назад +2

    Bahut hi vadhia kvita vadhia aawaz aaji, Waheguru ji ka khalsa waheguru ji ki fateh

  • @sarabjitsingh5960
    @sarabjitsingh5960 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਭਾਈ ਸਾਹਿਬ ਜੀ🎉🎉🎉🎉🎉🎉

  • @gurvinderkaur4175
    @gurvinderkaur4175 Год назад +2

    Wah wah g bot he vadiya kavita h ssa g👍🙏

  • @gureksinghgill8279
    @gureksinghgill8279 Год назад

    9te10tareek nu Mai nvi sver da nva suneha dekh nu pai beti di ਫਲਾਈਟ ਸੀ ਦਿੱਲੀ ਆਣ ਜਾਣ ਨਾਲ ਥੱਕਗੇ ਸੀ ਭਾਈ ਸਾਹਿਬ ਜੀ vlog ਬਾਹਰ ਜਾਣ ਦੇ ਬਹੁਤ ਦੇਖੇ ਹੁਣ ਮੇਰੀ ਬੇਟੀ ਗਈ ਖੁਸ਼ੀ ਹੋਈ ਸ਼ੁਕਰ a waheguru tera🙏🙏🙏🙏🙏🙏🙏🙏

  • @jasmirsingh8035
    @jasmirsingh8035 Год назад

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @simranpreetkaur5913
    @simranpreetkaur5913 Год назад

    ਬਹੁਤ ਬਹੁਤ ਸੋਹਣੀ ਕਵਿਤਾ ਜੀ🙏🙏🙏🙏

  • @inderjeetkaur3274
    @inderjeetkaur3274 Год назад

    Very very nice Kavita very nice awaz veer sarabjeet singh 🙏👍👌♥️🌹

  • @ManpreetSingh-kf8ii
    @ManpreetSingh-kf8ii Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @sidhu9472
    @sidhu9472 Год назад

    ਬਹੁਤ ਵਧੀਆ ਕਵਿਤਾ ਗਾਇਨ ਜੀ 🙏🏻👌👏

  • @harpreetsinghmehra4783
    @harpreetsinghmehra4783 Год назад +1

    🙏🙏 Bhai Sahib ji WaheGuru Ji ka Khalsa ji WaheGuru Ji ki Fateh ji🙏🙏

  • @Mysimplegarden1
    @Mysimplegarden1 Год назад +1

    ਵਾਹ ਜੀ ਵਾਹ ਬਹੁਤ ਖੂਬ ਜੀ।

  • @parladsingh6817
    @parladsingh6817 Год назад

    ਵਾ ਕਮਾਲ ਭਾਈ ਸਾਹਿਬ ਜੀ,,, ਵਾਰੇ ਵਾਰੇ ਜਾਈਏ

  • @balwantmann1774
    @balwantmann1774 Год назад +5

    Waheguruji ka khalsa waheguruji ki fateh g

  • @rajinsan2291
    @rajinsan2291 Год назад

    ਬਹੁਤ ਖੂਬ ਜੀ ਭਾਈ ਸਾਹਿਬ ਧੰਨਵਾਦ

  • @RajwinderKaur-os5qz
    @RajwinderKaur-os5qz Год назад +2

    Very nice and Heart Touching poem👌Bhai sahib ji Always stay blessed😇🙏🙏

  • @sajansingh1774
    @sajansingh1774 Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @Baljit7136billa
    @Baljit7136billa Год назад +1

    Wah Ji Wah veer Ji beautiful beautiful voice Ji thank you 🙏 ❤

  • @GurpreetSingh-zi1hx
    @GurpreetSingh-zi1hx Год назад +1

    ਵਾਹ ਜੀ ਵਾਹ 🙏🌺 ਵਾਹਿਗੁਰੂ ਜੀ 🌺🙏

  • @jaspalkaur6609
    @jaspalkaur6609 Год назад

    Waheguru ji meher kareo ji Jo eh sabad asi sun rehe ha samaj to pare c waheguru ji Tera sukhar hai naam di daat baksho ji🎉🎉

  • @JoginderSingh-gt5tu
    @JoginderSingh-gt5tu Год назад

    Waheguru ji ka khalsa waheguru ji ki Fatahe Maharaj ji Waheguru ji

  • @LovepreetSingh-dp8lj
    @LovepreetSingh-dp8lj Год назад

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🌷🌹

  • @pargatsekhon3808
    @pargatsekhon3808 Год назад

    ਵਾਹ ਜੀ ਵਾਹ ਬਹੁਤ ਵਧੀਆ ਤੇ ਸੱਚ ਵੀ ਹੈ

  • @sardarniguri
    @sardarniguri Год назад +1

    Waheguru ji bahut vdia wakmal poet 🙏🙏👍

  • @harjitkaur3753
    @harjitkaur3753 Год назад +2

    Waheguru Ji 🙏🙏🙏🙏

  • @GurmeetSingh-dr4vl
    @GurmeetSingh-dr4vl Год назад +1

    Great bhai sahib ji

  • @artofwar8555
    @artofwar8555 Год назад +1

    Waho Waho gobind

  • @AIO1699
    @AIO1699 Год назад

    Waheguru waheguru waheguru waheguru ji 🙏🙏🌹🌺🌼💯💯❤️

  • @nitnamgurbani4416
    @nitnamgurbani4416 Год назад

    Waheguruji 🙏🏼🙏🏼 waheguruji 🙏🏼🙏🏼 waheguruji 🙏🏼🙏🏼 waheguruji 🙏🏼🙏🏼 waheguruji 🙏🏼🙏🏼 waheguruji 🙏🏼🙏🏼 waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼❤❤❤❤❤❤❤❤❤❤❤❤❤ waheguruji waheguruji waheguruji waheguruji waheguruji waheguruji

  • @gurpreetkauraww7786
    @gurpreetkauraww7786 Год назад +4

    Waheguru ji ka khalsa waheguru ji ki fateh 🙏🌹🙏🌹

  • @malhisatnam4680
    @malhisatnam4680 Год назад +1

    Bahot bahot thanks bhai saab ji

  • @blbirsingh8400
    @blbirsingh8400 Год назад

    Satnam waheguru ji Satnam waheguru ji

  • @hardipsingh7691
    @hardipsingh7691 Год назад

    Thanks bhai Saab ji, te sari team da 🙏

  • @Jk-zf8yx
    @Jk-zf8yx Год назад +3

    The Brilliant Title 🙏🌹

  • @DeepGuneet
    @DeepGuneet Год назад +1

    Good morning bhai sahib ji ☺️

  • @ShivSingh-kw8fp
    @ShivSingh-kw8fp Год назад

    WAHEGURU JI 🙏 🙏 🙏 🙏 🙏

  • @butalallian6930
    @butalallian6930 Год назад

    Wah ji bhai sahb ji 🙏🙏🙏

  • @pritamsingh5053
    @pritamsingh5053 Год назад

    Waheguru ji ka khalsa waheguru ji ki Fateh 🙏🙏🌹🥀 Rajpura

  • @harmanpreetsinghnaphra7561
    @harmanpreetsinghnaphra7561 Год назад

    Wah ji wah waheguru ji

  • @jagirsingh7381
    @jagirsingh7381 Год назад

    ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ ਧੰਨਵਾਦ ਜੀ

  • @SunnyKumar-hi6mw
    @SunnyKumar-hi6mw Год назад +1

    Wahagur ji

  • @parminderchanna1963
    @parminderchanna1963 Год назад +1

    Waheguru ji ka Khalsa waheguru ji ki Fateh

  • @sudeshrani8825
    @sudeshrani8825 Год назад

    Wahe Guru ji 🙏🙏

  • @inderjeetkaur3274
    @inderjeetkaur3274 Год назад

    Waheguru ji k kalsha waheguru ji k fathy 🙏🌹🌳🌲

  • @SukhpalSingh-ze4tp
    @SukhpalSingh-ze4tp Год назад

    ਵਾਹਿਗੁਰੂ ਜੀ ਵਾਹਿਗੁਰੂ ਜੀ 💝🙏🏻

  • @xycabc
    @xycabc Год назад

    Thnku down ja rahi C ih kavita sun K top Ty a gi

  • @KamaljeetKaur-sx8io
    @KamaljeetKaur-sx8io Год назад

    ਬਾਕਮਾਲ ❤

  • @deepkaur8148
    @deepkaur8148 Год назад +1

    Waheguru ji Waheguru 🙏 ❤

  • @karnalkaur4402
    @karnalkaur4402 Год назад

    ਸਹੀ ਸੇਧ ਹੈ

  • @sukhdevsinghsukhdevsingh7878
    @sukhdevsinghsukhdevsingh7878 Год назад

    Very good bai sahib ji sukhdev singh kadiana

  • @paramjitkaur495
    @paramjitkaur495 Год назад

    🎥⏰💞fateh baba ji

  • @amarjeetkaur5199
    @amarjeetkaur5199 Год назад +1

    Waheguru ji

  • @inderjeetkaur3274
    @inderjeetkaur3274 Год назад

    Dhan waheguru ji

  • @onkaresso1557
    @onkaresso1557 Год назад

    Great job ji ssakal ji

  • @inderjeetkaur3274
    @inderjeetkaur3274 Год назад

    Thanks bahi shib ji

  • @paramjitkaur495
    @paramjitkaur495 Год назад

    waheguru ji ka khalsa waheguru ji ke fateh ji wahe guru baba ji❤😂

  • @inderjeetkaur3274
    @inderjeetkaur3274 Год назад

    Wah ji wah

  • @keshavjatoli9682
    @keshavjatoli9682 Год назад

    Wmk 🌹❤👏

  • @HarpreetSingh-kq2es
    @HarpreetSingh-kq2es 15 дней назад

    Very nice

  • @deepkaurMaan
    @deepkaurMaan Год назад

    Waheguru Waheguru ji👏🏻👏🏻

  • @sidhu9472
    @sidhu9472 Год назад

    Very nice 👍

  • @dhaliwalvlogs2758
    @dhaliwalvlogs2758 10 месяцев назад

    Sahi gal hai 0:52

  • @inderjeetkaur3274
    @inderjeetkaur3274 Год назад

    Bilkul right

  • @manvinderkaurshergill5861
    @manvinderkaurshergill5861 Год назад +1

    ❤❤👏👏👏👏

  • @gurpreetKaur-ck8jp
    @gurpreetKaur-ck8jp Год назад

    Very nice poeame

  • @sarabjitkaur8997
    @sarabjitkaur8997 Год назад +2

    🌷🙏🌷

  • @RajinderKaur-qk9ox
    @RajinderKaur-qk9ox Год назад +2

    🙏🙏🙏👍

  • @ramandeepsingh4310
    @ramandeepsingh4310 Год назад

    Good

  • @manreetsinghpopli2587
    @manreetsinghpopli2587 Год назад +1

    🙏🙏🙏🙏

  • @ginni404
    @ginni404 Год назад +2

    ❤️❤️❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏

  • @pamindersingh701
    @pamindersingh701 Год назад

    ❤❤❤❤

  • @Parvinderkaur-ns2es
    @Parvinderkaur-ns2es Год назад

    ❤❤❤😇😇😇😇👌👌👌👌🙏🙏🙏🙏

  • @rpsinghsidhu5934
    @rpsinghsidhu5934 Год назад

    Baba ji ithe tobey han je kaho .......

  • @sarabramgarhia-ws5uc
    @sarabramgarhia-ws5uc Год назад

    Avtar Kaur 😭😭😭😭😭😭😭😭😭😭

  • @ManpreetKaur-tp3rb
    @ManpreetKaur-tp3rb Год назад

    👌👌👌👌

  • @gurimaan9814
    @gurimaan9814 Год назад

    🙏🙏🙏🙏🙏🙏👌👌👍👍👍👍👍