ਸਾਕਾ ਜੂਨ 1984 | Part-1 | JUNE 1984 SIKHS | जून 1984 में सिखों के साथ जो हुआ उसकी असली कहानी

Поделиться
HTML-код
  • Опубликовано: 30 июл 2024
  • #ਜੂਨ_1984 #1984 #sikhhistory

Комментарии • 97

  • @RanjitSingh-zp7jo
    @RanjitSingh-zp7jo Месяц назад +19

    ਸੁਕਰਾਨਾ ਗੁਰੂ ਸਾਹਿਬ ਦਾ ਕੋਈ ਸੱਚ ਕਹਿਣ ਦੀ ਹਿੰਮਤ ਕਰਦਾ ਹੈ ਜੀ ਧੰਨਵਾਦ ji

    • @subacheema6440
      @subacheema6440 Месяц назад

      ਅਸੀਂ ਹਮਲਾ ਹੁੰਦਾ ਵੇਖ ਸਭ ਕੁਝ ਤਬਾਹ ਹੁੰਦਾ ਵੇਖ ਦਰਬਾਰ ਸਾਹਿਬ ਆਕਾਲ ਤਖਤ ਢਹਿੰਦਾ ਵੇਖ ਸਭ ਕੁਝ ਛੱਡ ਕਿਉਂ ਨਾ ਦਿੱਤਾ ਤਾਂ ਜੌ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇ ਹੁਰਮਤੀ ਦੇਖ ਆਸੀ cm ਬਣਨ ਲਈ ਬੈਠੇ ਰਹੇ ਸਾਰੀ ਗਲਤੀ ਭਿੰਡਰਾਂ ਵਾਲੇ ਤੇ ਫੁਕਰੀਆਂ ਦੇ

  • @dilbaghsinghrandhawa9329
    @dilbaghsinghrandhawa9329 Месяц назад +3

    ੧੯੮੪ ਦੇ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ 🙏 ਵਾਹਿਗੁਰੂ ਜੀ ਭਾਈ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖਨਾ ਜੀ

  • @nav8472
    @nav8472 Месяц назад +2

    ਸਿੱਖ ਕੌਮ ਆਪਣੇ ਦੁਸ਼ਮਣ ਨੂੰ ਕਦੇ ਵੀ ਮੁਆਫ ਨਹੀਂ ਕਰੇਗੀ ਚਾਹੇ ਉਹ ਮੱਸੇ ਰੰਗੜ ਵਰਗੇ ਹੋਣ ਚਾਹੇ ਅੱਜ ਕੱਲ੍ਹ ਦੇ ਦੁਸ਼ਮਣ ਹੋਣ

  • @harneksingh5359
    @harneksingh5359 Месяц назад +18

    ਭਾਈ ਅਮਰੀਕ ਸਿੰਘ ਤੇ ਗੁਰੂ ਜੀ ਕਿਰਪਾ ਰੱਖਣ

  • @Never_Forget84
    @Never_Forget84 Месяц назад +6

    SATNAM WAHEGURU
    ਪੵਣਾਮ ਸ਼ਹੀਦਾੰ ਨੂੰ

  • @PritemSingh-fu2sg
    @PritemSingh-fu2sg Месяц назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸੋਹਣੇ ਢੰਗ ਨਾਲ ਭਾਈ ਅਮਰੀਕ ਸਿੰਘ ਜੀ ਨੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਇਸ ਨੂੰ ਸੇਅਰ😢 ਕਰਨ ਦੀ ਬਹੁਤ ਹੀ ਲੋੜ ਹੈ

  • @JarnailsinghRupana
    @JarnailsinghRupana Месяц назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਨੈਲ ਸਿੰਘ ਪਿੰਡ ਰਤਨ ਨਾਣਾ ਜਿਲਾ ਸ਼ਹੀਦ ਭਗਤ ਸਿੰਘ ਨਗਰ

  • @Hardeepjhinger
    @Hardeepjhinger Месяц назад +5

    ਅਗਲਾ ਭਾਗ ਪਾ ਦਿਉ ਸਿੰਘ ਸਾਹਿਬ ਜੀ

  • @karamjitsingh5650
    @karamjitsingh5650 Месяц назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਕਰਮਜੀਤ ਸਿੰਘ ਖੰਡੂਰ ਵਾਲੇ ਲਵਿੰਗਸਟਨ ਕੈਲੀਫੋਰਨੀਆ

  • @akalkhalsam5742
    @akalkhalsam5742 Месяц назад +12

    ਸਿੱਖਾ ਨੂੰ ਜੂਨ 84 ਨਹੀਂ ਭੁੱਲਣੀ ਨਹੀਂ ਭੁੱਲਣੀ

  • @JATINDERSINGHNOORPURI
    @JATINDERSINGHNOORPURI Месяц назад +4

    ਬਹੁਤ ਜਾਣਕਾਰੀ ਭਰਪੂਰ ਕਥਾ

  • @GurumeetSingh-yj1lp
    @GurumeetSingh-yj1lp Месяц назад +9

    ਭਾਈ ਸਾਹਿਬ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗੁਰੂ ਕਿਰਪਾ ਕਰੇ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਸੱਚ ਬੋਲਣ ਦੀ ਹਿੰਮਤ ਸੁਮੱਤ ਗੁਰੂ ਆਪ ਜੀ ਨੂੰ ਬਖਸ਼ੀ ਰੱਖੇ ਲਾਲਚ ਲੋਭ ਡਰਾਵੇ ਤੋਂ ਆਪ ਜੀ ਨੂੰ ਦੂਰ ਰੱਖੇ ਇਹ ਸਾਡੀ ਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਇਹ ਗੁਰੂ ਦੇ ਚਰਨਾਂ ਚ ਬੇਨਤੀ ਇਸ ਕਰਕੇ ਕੀਤੀ ਹੈ ਕਿ ਬੁਲਾਰੇ ਜਦੋਂ ਥੋੜੇ ਜਿਹੇ ਚਮਕਦੇ ਵਿੱਚ ਆਉਂਦੇ ਹਨ ਤੇ ਉਦੋਂ ਹੀ ਸਰਕਾਰ ਦੀ ਝੋਲੀ ਦੇ ਵਿੱਚ ਪੈ ਜਾਂਦੇ ਹਨ ਜਿਸ ਤਰ੍ਹਾਂ ਇੱਕ ਬੰਤੀ ਬੁਲਾਰਾ ਹੈ ਸਾਡੀ ਸਿੱਖ ਕੌਮ ਦਾ ਤੇ ਇੱਕ ਸਤਾਰਾ ਉਭਰਿਆ ਸੀ ਭਾਈ ਪਿੰਦਰਪਾਲ ਸਿੰਘ ਜੀ ਜਿਹੜਾ ਹੁਣ ਉਹ ਵੀ ਆਪਣੀ ਲੀਕ ਤੋਂ ਥਿੜਕ ਚੁੱਕਾ ਹੈ ਗੁਰੂ ਕਿਰਪਾ ਕਰੇ ਸਾਡੇ ਬੁਲਾਰੇ ਚੜਹਦੀ ਕਲਾ ਦੇ ਵਿੱਚ ਰਹਿਣ ਤੇ ਸਿੱਖੀ ਦਾ ਪ੍ਰਚਾਰ ਕਰ ਸਕਣ ਤੇ ਸਿੱਖ ਦੀ ਚੜ੍ਹਦੀ ਕਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kuljindersingh8282
    @kuljindersingh8282 Месяц назад

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।।।

  • @charanjitsingh4388
    @charanjitsingh4388 Месяц назад +2

    ਵਾਹਿਗੁਰੂ ਜੀ ਮੇਹਰ ਕਰੋ ਜੀ

  • @ckboutique7330
    @ckboutique7330 Месяц назад

    ਪ੍ਰਣਾਮ ਸ਼ਹਿਦ ਸਿੰਘ ਨੂੰ 🙏🙏🙏🙏🙏

  • @gurpreetsinghkhalsa2552
    @gurpreetsinghkhalsa2552 Месяц назад +6

    ਵਾਹਿਗੁਰੂ🙏 ਜੀ

  • @SatpalSingh-xx5co
    @SatpalSingh-xx5co Месяц назад +3

    ਵਾਹਿਗੁਰੂ ਜੀ

  • @SukhdevSingh-bz9zc
    @SukhdevSingh-bz9zc Месяц назад +1

    Shabash shabash bh amrik singh g josh veer g nazdiki saathi

  • @jasmeetsinghbhatiajassi9775
    @jasmeetsinghbhatiajassi9775 Месяц назад +5

    ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਬਖਸ਼ਿਸ਼ ਕਰਨ

  • @Balbirkaur-ez7so
    @Balbirkaur-ez7so Месяц назад

    Very. Nice. Giani. G. Bahut. Sohna. Dhang. Naal. It has. Ta. Raushni. Pai.

  • @ManjitKaur-fy8dj
    @ManjitKaur-fy8dj Месяц назад

    1984 ਨਾ ਭੁੱਲਣ ਨਾ ਬਖਸ਼ਣ ਯੋਗ

    • @stl930
      @stl930 Месяц назад

      ਬਥਸ਼ ਦੇਣਾ ਹੀ ਗੁਰੂ ਸਾਹਿਬ ਨੇ ਸਿਖਾਇਆ, ਪਰ ਭੁੱਲਣਾ ਨਹੀਂ ਚਾਹੀਦ ਕੁੱਝ ਸਿੱਖਣ ਲਈ ਯਾਦ ਰੱਖਣਾ ਚਾਹੀਦਾ ਹੈ।

  • @user-tf2eb8jf6l
    @user-tf2eb8jf6l Месяц назад

    ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨ ਜੀ 🙏🏻

  • @BabaDeepSinghCargoMovers-fd6qx
    @BabaDeepSinghCargoMovers-fd6qx Месяц назад +1

    ਵਾਹਿਗੁਰੂ ਜੀ 👏

  • @AvtarSingh-pg3cj
    @AvtarSingh-pg3cj Месяц назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @काली_पहाङी_वाला_साधू

    ਭਾਈ ਅਮਰੀਕ ਸਿੰਘ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਭਾਈ ਸਾਹਿਬ ਜੀ ਦੁਆਰਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਤਿਹਾਸ ਜ਼ਰੂਰ ਸੁਣੋਂ ਯੂਟਿਊਬ ਤੇ ਪਿਆ ਹੈ ਤੁਹਡੇ ਸਭ ਲਈ ਉਸ ਇਤਿਹਾਸ ਨੂੰ ਸੁਣਨਾ ਬਹੁਤ ਜ਼ਰੂਰੀ ਹੈ ਇਕ ਇਕ ਲਫਜ ਬਹੁਤ ਹੀ ਮਾਇਨੇ ਰੱਖਦਾ ਹੈ ਜਰੂਰ ਸੁਣੋ🙏🙏

  • @ParamjitSingh-ts1kx
    @ParamjitSingh-ts1kx Месяц назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਤਿਨਾਮੁ ਵਾਹਿਗੁਰੂ ਜੀ।

  • @bobsingh9149
    @bobsingh9149 Месяц назад +3

    Dhan Dhan Bhai Sahib Ji your dedication to Panth....❤

  • @user-to3iv9vp2z
    @user-to3iv9vp2z Месяц назад +1

    Waheguru ji ka khalsa waheguru ji ki Fateh khalsa Ji 🙏🙏❤❤

  • @bobsingh9149
    @bobsingh9149 Месяц назад +3

    Great Think Tank, Bhai Sahib ❤ you....muchmore 🎉

  • @ParamjitSingh-vy2rq
    @ParamjitSingh-vy2rq Месяц назад +3

    Boht Wadhia vichar j ❤❤❤❤❤

  • @user-hs8vq7wu5n
    @user-hs8vq7wu5n Месяц назад +1

    Wahegure ji wahegure ji

  • @sukhgill5913
    @sukhgill5913 Месяц назад

    ਬਹੁਤ ਹੀ ਪਿਆਰੇ ਵੀਰ ਜੀ ਸਤਿ ਸ੍ਰੀ ਆਕਾਲ ਸੱਚ ਦੀ ਆਵਾਜ਼ ਨੇ ਭਾਈ ਸਾਹਿਬ ਜੀ

  • @user-eu2jm4nj2q
    @user-eu2jm4nj2q Месяц назад

    Bahut hi badhiya jankari

  • @daljitsinghkhurl1789
    @daljitsinghkhurl1789 Месяц назад +4

    Waheguru ji 🙏 ❤

  • @AvtarSingh-rg9hy
    @AvtarSingh-rg9hy Месяц назад +1

    ਅਵਤਾਰ ਸਿੰਘ ਭੇਲੇ ❤🎉।

  • @user-nx7dn7nu4r
    @user-nx7dn7nu4r Месяц назад +1

    Waheguru ji

  • @paramjitsingh9652
    @paramjitsingh9652 Месяц назад

    Gugu kirpa ji bhai sahib ta

  • @user-gd9pp9hy2r
    @user-gd9pp9hy2r Месяц назад +1

    Waheguru ji 💚🙏🙏

  • @happysingh-wb9rg
    @happysingh-wb9rg Месяц назад

    ਸਾਡੀ ਛਾਤੀ ਤੇ ਪਈ ਆ 84

  • @gursharansaini2741
    @gursharansaini2741 Месяц назад +1

    Satnaam Waheguru

  • @user-pr2ou5vu5n
    @user-pr2ou5vu5n Месяц назад +1

    Waheguru ji Mahar karo

  • @gurnamsingh-ht2cb
    @gurnamsingh-ht2cb Месяц назад +2

    Waheguru ji ❤

  • @HarjinderSingh-xp7hk
    @HarjinderSingh-xp7hk Месяц назад +1

    Baba g waheguru g Sach bolne li

  • @dhanwantsingh9111
    @dhanwantsingh9111 Месяц назад +1

    Waheguru ji 🙏

  • @user-tr6rl7jj9i
    @user-tr6rl7jj9i Месяц назад +1

    Waheguru kirpa Karn....

  • @jarnailsinghjarnailsingh8626
    @jarnailsinghjarnailsingh8626 Месяц назад +1

    Very nice🙏

  • @SatwantChandigarh
    @SatwantChandigarh Месяц назад +1

    Waheguru g

  • @ginderkaur6274
    @ginderkaur6274 Месяц назад +1

    ਨਾ ਭੁੱਲਣਯੋਗ ਅਸਹਿ ਅਤੇ ਅਕਹਿ ਖੂਨੀ ਮੰਜਰ

  • @user-hs8vq7wu5n
    @user-hs8vq7wu5n Месяц назад +1

    ❤❤

  • @khalsatv3616
    @khalsatv3616 Месяц назад +1

    ✍️🙏🙏

  • @Hardeepjhinger
    @Hardeepjhinger Месяц назад +1

    🙏🙏

  • @bhaiharpreetsingh5284
    @bhaiharpreetsingh5284 Месяц назад

    🙏♥️🙏

  • @RajinderSingh-fo6er
    @RajinderSingh-fo6er Месяц назад +1

    Very.good.khalsha

  • @JarnailSingh-do3yq
    @JarnailSingh-do3yq Месяц назад +1

    Bhai Amrik Singh is great man. Who dare to say truth. Even SGPC cancel all his program and try to control his program.

  • @surjitsingh7032
    @surjitsingh7032 Месяц назад

    💯❤️👍💪👏👏👏👏👏

  • @subacheema6440
    @subacheema6440 Месяц назад

    ਦਿਮਾਗ ਨਾਲ ਸੋਚੋ ਤੇ ਮੇਰੇ ਕੋਲ ਆ ਕੇ ਬੈਠੋ

  • @jugrajsinghjattana6797
    @jugrajsinghjattana6797 Месяц назад

    ❤🎉😢😢😢😢😢😮😮😮😮😮😮😊

  • @singhgs6822
    @singhgs6822 Месяц назад

    Only one point Patahahi Sixth Har Gobind fought first battle near Golden Temple and yet left Amritsar to move to Anandpur Sahib Why Sh Jarnail Singh was allowed to create Golden Temple as Battle Was Bhindrawale and Badal assured by Central govt that there will be minor arrest

  • @bobsingh9149
    @bobsingh9149 Месяц назад +1

    Badal, Captain, Kejriwal ,Maan Sold Sikh Kaum for property , . BADALs promot Katil Police Officers....muchmore

  • @bobsingh9149
    @bobsingh9149 Месяц назад

    Hindu didn't forget SOMNATH MANDIR. RAM MADIR ,1000 Years gone . Now make RAM MANDIR....MUCHMORE

  • @kajindersingh4957
    @kajindersingh4957 Месяц назад

    Pls tell who many total people martyred in june and Nov genocide 1984.
    Where was National and International Human Right commission.
    Thanks r used only in battlefield. There were innocent people who came to prayer. They were unarmed why sinner gvt. Martyred unarmed people they were old men and women and young children. Where was UNO. PUNJABIS need leader like Maharaja Ranjeet Singh and Baba Fula Singh who can teach lesson to terrorist gvt of 1984. Then only there will be Ramraj or Khalsa Raj. A state WHERE everyone will get food cloth shelter but not genocide like Nov 1984. genocide
    This must be taught in every school how gvt martyred thousands of innocent people in june and 1984 genocide.

  • @satwindersingh9439
    @satwindersingh9439 Месяц назад

    Bhai sahib Sardar Amrik Singh ji ne Jo dasea hai, ke eh saari gal kithon turi si, eh bilkul theek hai. Baaki jo explain kita hai, eh saara theek nahi hai, ik taraf di soch te vichaar hai. Eh saara ik hee group da dicision hai. Dusri dhir kolo ohna di rai baare koi jikar nahi kita ke asleeat ki hai. Apne aap nu aape saare he theek kehnde han, par theek oh gal hundi hai, jisnu baaki sansar wale budhiman, ate dooje dharma de vichaarvana de naal baithh ke koi result kadea jave. Har masle da hal common table te baithh ke hi nikal sakda hai, aapni hik de jor te nahi. Gurbaani ute chalna he gursikh da asli faraj, guru di sikhea hai. Siraf parhan naal banda Sikh nahi ban sakda. Parhe gune kia hoi je sehaj na milea soi. Please, mere gursikh veeran nu benti hai ke asleat di khoj karni chahidi hai dujea de ve rai lai ke. Siraf ik paase da faisla nahi sunouna chahi da. Saade lok apne dharmic aggua te hi phatta phatt vishvaash karke josh wich aa jande han.
    Akal purakh sab ute kirpa kare.

    • @ManjitKaur-fy8dj
      @ManjitKaur-fy8dj Месяц назад

      ਤੁਸੀਂ ਚਾਲੀ ਸਾਲਾਂ ਚ ਕੁਝ ਨੀ ਪਤਾ ਕੀਤਾ? ਦੱਸੋ ਕਿੱਥੇ ਗਲਤ ਹੈ

    • @ManjitKaur-fy8dj
      @ManjitKaur-fy8dj Месяц назад +1

      ਕਿਰਪਾ ਕਰਕੇ ਇਹ ਗੱਲ ਸਮਝ ਲਓ ਕਿ ਸਿੱਖ ਦੀ ਜ਼ਿੰਦਗੀ ਦੀ ਓਥੇ ਕੋਈ ਕੀਮਤ ਨਹੀ

    • @ManjitKaur-fy8dj
      @ManjitKaur-fy8dj Месяц назад +1

      ਦੂਜੇ ਪਾਸੇ ਦਾ ਸੱਚ ਤੁਸੀਂ ਦੱਸ ਦਿਓ

    • @ManjitKaur-fy8dj
      @ManjitKaur-fy8dj Месяц назад

      ਹਿੰਦੁਸਤਾਨ deep state policy ਜਦ ਸਮਝੋਗੇ ਤਾਂ ਜਾਣੋਗੇ. We are victims of Hindu narratives

    • @satwindersingh9439
      @satwindersingh9439 Месяц назад

      Sorry, Manjit Kaur ji, Mai Jo keha si oh 1984 bare bilkul nahi hai ( Na Delhi bare ate na he Amritsar bluestar bare hai) mera kehan da saara bhaav Amritsar 1978 Kaandh tau hai. Oh 50% sunia sunaian gallan han. Othe total 16 deaths hoian san jis wich 13 sikh ate 3 nirankari san. Goli police ne chalai si. Police ne Amritsar Fort ( Killa) laage rokan di barhi koshish kiti par eh saare Gatka Khed de hoe police da ghera Torh ke agge jabardasti pohuch gae, Jithe phir police ne goli chalaee si. Mai apne friend naal othe gia si, te ik truck ute kharhe ho ke sab kuj dekhea si. Bas eh hi sachaai hai. Jine moohn onian gallan. Bohut changa hunda je eh sab kuj gal baat karke, niberhea janda. Saanu bohut kuj Dhan Shri Guru Nanak Dev ji ate baaki guruan di baani taun bohut kuj sikhan dee lorh hai. Har kam Larhaee naal nahi keeta ja sakda. Je Mai na dekhea hunda ta bilkul kuj nahi kehna si. Haale vi Parmatma sab da bhala kare te saare sukhi wasan. Sabai ghatt ram bole. Nanak naam charhdi kala tere bhaane sarbat da bhala. 🙏🙏

  • @lakhbirsingh3346
    @lakhbirsingh3346 Месяц назад +2

    ਜੇ ਵਾੜ ਹੀ ਖੇਤ ਨੂੰ ਖਾਣਾ ਸ਼ੁਰੂ ਕਰ ਦੇਵੇ ਤਾਂ ਜਾਨਵਰਾਂ ਦਾ ਦੋਸ਼ ਕਾਹਦਾ ਫਿਰ ਤਾਂ ਜਾਨਵਰ ਵੀ ਵਾੜ ਦੇ ਭਾਈ ਵਾਲ ਬਣ ਗਏ

  • @saranjitsinghsaggu7364
    @saranjitsinghsaggu7364 Месяц назад

    Aapni kaum vich gadhar bahut hun jina ne eh sab kuchh Kariya hai aaje v sgpc nu chhadna nahi chahande

  • @gagankaur4209
    @gagankaur4209 Месяц назад

    ਭਾਈ ਸਾਹਿਬ ਜੀ ਜੇ ਕੌਮ ਦੇ ਗਦਾਰ ਪੱਤਰ ਨਾ ਲਿਖਦੇ ਸਰਕਾਰ ਨੂੰ ਤਾ ਸਰਕਾਰ ਦੇ ਜੁਅਰਤ ਨਹੀਂ ਸੀ ਹਮਲਾ ਕਰਨ ਦੀ ਕੌਮ ਦੇ ਗਦਾਰ ਨੇ ਗਦਾਰੀ ਕੀਤੀ

  • @JaspalSingh-hb8em
    @JaspalSingh-hb8em Месяц назад

    If maximum ppl of a community conspire then you have to generalize. 1984 was not one or two ppl of hindu community . When majority becomes traitors then you have to define them properly

  • @user-gy1bt1fm7r
    @user-gy1bt1fm7r Месяц назад

    Lagda aa tenu sahibjadiaa da te guru ji Gobind Singh Ji te baba Banda Singh ji bahadur da dukh yad nhi k kive guru Gobind Singh Ji de shura mar k Shahid kita Sanu ta ohna Da dukh bhulda nhi

  • @amrikgoraya9709
    @amrikgoraya9709 Месяц назад +1

    If Sikhs had justice for 1978 Amritsar mascare then they could have avoided 1984.

  • @HarjinderSingh-eg8hw
    @HarjinderSingh-eg8hw Месяц назад

    100 ਦੀ ਇਕੋ ਗਲ 84 ਦਾ ਘਲੂਘਾਰਾ ਅਖੌਤੀ ਅਕਾਲੀ ਬਾਦਲ ਦੀ ਦੇਣ।

  • @subacheema6440
    @subacheema6440 Месяц назад

    ਭਾਣਾ ਗੁਰੂ ਸਾਹਿਬ ਦਾ ਪਰ ਆਸੀ ਹਥਿਆਰ ਲਿਆ ਕਿ ਸ਼੍ਰੀ ਦਰਬਾਰ ਸਾਹਿਬ ਕਿਉਂ ਬੈਠੇ

    • @ManjitKaur-fy8dj
      @ManjitKaur-fy8dj Месяц назад

      ਸੁਣੋ ਸ ਅਜਮੇਰ ਸਿੰਘ ਨੂੰ । ਲੱਗਦਾ ਪੁੱਛਦੇ ਤਾਂ ਹੋ ਕਿਉਕਿ ਤੁਸੀਂ ਸਿੱਖ ਰਵਾਇਤਾਂ ਤੋਂ ਵਾਂਝੇ ਹੋ , ਤੇ ਹਿੰਦੂ narrative ਦੇ victim

  • @daljeetkaur4202
    @daljeetkaur4202 Месяц назад

    Aam sangat ko samjhaya jata hai ki pichhla Na dekho aage dekho to aap log abhi tak har sal 84 ki baat lekar kyon baith jaate Hain Jo kuchh hota hai vah Parmatma ki marji se hota hai to 84 bhi Parmatma ki marji se Hui to uska Doshi Parmatma hi hai

    • @ManjitKaur-fy8dj
      @ManjitKaur-fy8dj Месяц назад +1

      ਕਿਹੜੀ ਦੁਨੀਆ ਚ ਰਹਿੰਦੇ ਓ, ਕੀ ਗੁਰੂ ਦਸਮ ਨ ਦੁਸ਼ਮਨ ਦੇ ਮੂੰਹ ਨਹੀ ਭੰਨੇ? ਜੇ ਸਮਝ ਨਹੀ ਤਾਂ ਚੁੱਪ ਰਹੀਦਾ

    • @काली_पहाङी_वाला_साधू
      @काली_पहाङी_वाला_साधू Месяц назад

      ਕੀ ਰਾਵਣ ਸੀਤਾ ਨੂੰ ਹਰ ਸਾਲ ਚੁੱਕ ਕੇ ਲੈ ਜਾਂਦਾ?? ਉਸਨੂੰ ਕਿਉਂ ਜਲੀਲ ਕੀਤਾ ਜਾਂਦਾ ਹਰ ਸਾਲ??

    • @काली_पहाङी_वाला_साधू
      @काली_पहाङी_वाला_साधू Месяц назад

      ਨਾਮ ਕੌਰ ਤੇ ਬੋਲਣੀ ਹਿੰਦੀ, ਰਾਵਣ ਨੂੰ ਕਿਉਂ ਸਾੜਦੇ ਹੋਂ ਤੁਸੀਂ ਹਰ ਸਾਲ ਕਾਰਨ ਦੱਸੋ ? ਫੇਰ ਅਗਲੀ ਗੱਲ ਕਰਦੇ ਹਾਂ।

    • @काली_पहाङी_वाला_साधू
      @काली_पहाङी_वाला_साधू Месяц назад

      ਕੀ ਸੀਤਾ ਨੂੰ ਵੀ ਪ੍ਰਮਾਤਮਾ ਦੀ ਮਰਜੀ ਨਾਲ ਹੀ ਚੁਕਿਆ ਗਿਆ ਸੀ ਰਾਵਣ ਵੱਲੱ ?

    • @काली_पहाङी_वाला_साधू
      @काली_पहाङी_वाला_साधू Месяц назад

      ​@@ManjitKaur-fy8djਤੁਸੀਂ ਵੇਟ ਕਰੋ ਇਸਦੇ ਨਾਲ ਮੈਨੂੰ ਗੱਲ ਕਰਨ ਦਿਓ

  • @rajinderlashar3558
    @rajinderlashar3558 Месяц назад

    It’s not truth Baha’i ji

  • @amritlal-li8fg
    @amritlal-li8fg Месяц назад

    1978 vjch narak dharia na 13singha nu bachana ta us da hatiar band gundia na shied kar dita parkash singh badal c m na bachana katil nu aapni gadi ta delhi chad ka aaia se

  • @SukhdevSingh-bz9zc
    @SukhdevSingh-bz9zc Месяц назад +1

    Shabash shabash bh amrik singh g josh veer g nazdiki saathi

  • @kamaljeetsinghsingh477
    @kamaljeetsinghsingh477 Месяц назад +1

    ਵਾਹਿਗੁਰੂ ਜੀ

  • @dhadidaljitsinghvachhoa3636
    @dhadidaljitsinghvachhoa3636 Месяц назад +2

    Waheguru ji

  • @bhaijeetsingh
    @bhaijeetsingh Месяц назад +2

    Waheguru ji 🙏

  • @MandeepSingh-hc1hz
    @MandeepSingh-hc1hz Месяц назад +1

    Waheguru ji