Размер видео: 1280 X 720853 X 480640 X 360
Показать панель управления
Автовоспроизведение
Автоповтор
ਕਹਿ ਜੱਟਾ ਨੂੰ ਗ਼ਲਤ ਰਿਹਾ। ਮਾਫ਼ੀ ਈਸਾਈਆਂ ਤੋਂ ਮੰਗ ਰਿਹਾ
ਗ਼ਜ਼ਲ🔹ਗੁਰਭਜਨ ਗਿੱਲਸਿਰ ਚੜ੍ਹ ਕੇ ਅੱਜ ਬੋਲੇਗੀ ਜੀ, ਜੋ ਜੋ ਪਾਈ ਵੋਟ ਮੁਬਾਰਕ ।ਲੋਕ ਉਡੀਕਣ ਵਿਚੋਂ ਨਿਕਲੂ, ਆਸਾਂ ਵਾਲਾ ਬੋਟ ਮੁਬਾਰਕ ।ਜਿੰਨ੍ਹਾਂ ਵੇਚੀ ਅਣਖ਼ ਤੇ ਗੈਰਤ, ਬੁੱਕਲ ਦੇ ਵਿੱਚ ਮੂੰਹ ਦੇਵਣਗੇ,ਆਪੋ ਆਪਣੇ ਮੂੰਹ ਦੀ ਕਾਲਖ਼, ਹੋਵੇ ਦਿਲ ਦੀ ਖੋਟ ਮੁਬਾਰਕ ।ਲੋਕ ਸ਼ਕਤੀਆਂ ਦਸਤਕ ਦੇਵਣ, ਲੋਕ ਉਡੀਕ ਰਹੇ ਨੇ ਸੂਰਜ,ਭੋਲੇ ਪੰਛੀ ਕਹਿੰਦੇ ਥੱਕ ਗਏ, ਸਤਿਗੁਰ ਤੇਰੀ ਓਟ ਮੁਬਾਰਕ ।ਦਾਣਾ ਦੁਣਕਾ ਕਿਣਕਾ ਕਿਣਕਾ, ਕਰਨ ਇਕੱਠਾ ਚਿੜੀਆਂ ਵੇਖੋ,ਤੋਰੀ ਫਿਰਦੀ ਦੇਸ਼ ਦੇਸ਼ੰਤਰ, ਸਭ ਨੂੰ ਸੱਖਣੀ ਪੋਟ ਮੁਬਾਰਕ ।ਹੁਣ ਵੀ ਫਿਰਨ ਬਾਘੀਆਂ ਪਾਉਂਦੇ, ਧਰਮ ਕਰਮ ਦੇ ਪਰਦੇ ਲਾਹੀ,ਹੋਰ ਕਹਾਂ ਕੀ ਬੇਅਕਲਾਂ ਨੂੰ, ਸ਼ਰਮ ਹਯਾ ਦੀ ਤੋਟ ਮੁਬਾਰਕ ।ਸੂਰਜ ਦੀ ਲਾਲੀ ਦਾ ਚਾਨਣ, ਹਰ ਥਾਂ ਰਹਿਮਤ ਬਣਕੇ ਚਮਕੇ,ਜਗਣ ਚਿਰਾਗ ਉਮੀਦਾਂ ਵਾਲੇ, ਲਿਸ਼ਕਣ ਚਿਹਰੇ ਕੋਟ* ਮੁਬਾਰਕ ।ਇਹ ਤਾਂ ਸਿਰਫ਼ ਲੜਾਈ ਨਿੱਕੀ, ਜਿੱਤਣ ਹਾਰਨ ਹੈ ਬੇਅਰਥਾ,ਲੰਮੇ ਯੁੱਧਾਂ ਖਾਤਰ ਕਿਉਂ ਨਾ, ਲੱਗੇ ਦਿਲ ਤੇ ਚੋਟ ਮੁਬਾਰਕ। 🟦
Ma holdar dhian singh da potra ha basantkot to gurbajn gill sab ji tusi ta apnea no Pol gae oo
ਸਰਮ ਕਰੋ ਗਲਤ ਬੋਲ ਕੇ ਮਗਰੋਂ ਮੁੱਕਰ ਜਾੳ। ਉਮਰ ਦਾ ਲਿਹਾਜ ਕਰ ਲਓ
Sukhjinder Randhawa Ji zindabad ❤❤❤ sanjay khullar from Batala
ਕਿਓਂ ਸੱਚੇ ਲੰਗਾਹ ਦਾ ਨੰਬਰ ਲਾਉਣ ਵਾਲ਼ੇ ਦਾ ਵੀ ਕਿਸੇ ਨੇ ਨੰਬਰ ਲਾਤਾ।
ਪੰਜਾਬ ਚ ਜਿੰਨੇ ਵੀ ਲੀਡਰ ਹਨ ਸਭ ਬੇਕਾਰ ਹਨ ਇਹ ਨਹੀਂ ਪੰਜਾਬ ਦਾ ਭਲਾ ਚਾਹੁੰਦੇ ਨੌਜਵਾਨਾਂ ਨੂੰ ਚਿੱਟੇ ਤੇ ਲਾਉਣਾ ਚਾਹੁੰਦੇ ਨੇ ਚਾਹੇ ਰੰਧਾਵਾ ਚਾਹੇ ਰੰਧਾਵਾ ਕੋਈ ਵੀ ਹੋਵੇ ਇਹਨਾਂ ਦਾ ਬੇੜਾ ਬਹਿ ਗਿਆ ਪੰਜਾਬੀ ਲੀਡਰ
ਸਰਮ ਕਰ ਉਏ ,,,,ਅਕਾਲ ਪੁਰਖ ਤੋ ਡਰੋ
Jehde naal phone te gal hoi aa, ohdi detail khadhva lao... Aape clear ho jau
Maximum voters of Gurdaspur against this man , Boycott Congress ,
ਆਪ ਜਿਤਾਉਣ
Jmaa sahi audio ae
Often he insults ND speak rude to our people. Stay away from such petson with no ethics.
SAD jindabad ⚖️
Sare veer hun vota pake akal das devo je
🎉
Full of pride. Always consider us outcaste people. Say no to such keader
ਸੁੱਖੀ ਰੰਧਾਵਾ ਬੜਾ ਹੰਕਾਰੀ ਬੰਦਾ ਆਪਣੇ ਵਰਕਰਾਂ ਨੂੰ ਕੁੜੀਆਂ ਦੀਆਂ ਗਾਲਾ ਕੱਢਦਾ। ਅਸੀਂ ਖ਼ੁਦ ਦੇਖਿਆ।ਅਸਲੀ ਆਡੀਓ ਆ
ਕਿੰਨਾ ਝੂਠ ਬੋਲ ਰਿਹਾ ਇਹ ਸੁੱਖੀ ਰੰਧਾਵਾ। ਤੂੰ ਅਮ੍ਰਿੰਤਧਾਰੀ ਹੋ ਕੇ ਕਿੰਨਾ ਝੂਠ ਬੋਲ ਰਿਹਾ। ਹੁਣ ਮੁੱਕਰ ਗਿਆ ਜਦੋਂ ਇਲੈਕਸ਼ਨ ਆ ਗੲਏ । ਲੱਖ ਲਾਹਨਤਾ ਤੇਰੇ ਤੇ ਹੁਣ ਮੁੱਕਰ ਗਿਆ। ਪਹਿਲਾਂ ਕਿਵੇਂ ਬੋਲ ਰਿਹਾ।
Jattan kolo Shankana lae Lao hun.
ehnu ik nahi vote paini age vidhan sabha vicho 600 vote nal jitiya hun taan apne halke vicho nahi jitda
Akali now support Christian
ਤਕਰੀਬਨ ਸਾਰੇ ਲੀਡਰ ਹਾਥੀ ਵਰਗੇ ਹੀ ਨੇ ਜਿੰਨਾ ਦੇ ਖਾਣ ਦੇ ਦੰਦ ਹੋਰ ਤੇ ਦਿਖਾਉਣ ਦੇ ਹੋਰ।
Eh sabb doosre dharma de leader christians nu bahut maara samjde aa
ਇਹ ਸ਼ਕਲ ਤੋਂ ਚੋਰ ਲੱਗਦਾ ਇਸ ਨੇ ਬਹੁਤ ਪੰਜਾਬ ਨੂੰ ਲੁੱਟਿਆ
Very good sir ❤❤
Ai😂😂😂😂😂😂😂 wah ji wahh
Randawa Saab jini Der eh gal samne nahi aund asi sakht nida karde aa
Randhawa di recording nahi aa saaf pta lagda voice kise hoor di aa
Eh ledar loka NU tichh smjde
Ih.. sare.chor..ne?y.ji.kise.change..bande.. nu.votan..paio
ਬੋਲੀ ਮਾਰ ਗਈ
a Lok Middle class loka nu tich smnjh de jn
Duniya te sab ton vadh Cristian ne ohna de sir sare jit de ne j sare Cristian kise nu v na vote pave sare haar skde ne
Aap
ਇਹਦੀ ਤੋਨ ਚੋ ਕਿਲਾ ਕੱਢੋ ਯਾਤ ਦੇ ਹੰਕਾਰੇ ਚੋ
Randhawa saab inj nhi bol skde....Jai Masih di.....
Kalsi di jit pakki aa
Bhajpa bhajpa
Nikhil kansra gou moot peeni koum bhajpa bhajpa ni modi papa kho tuci aap goha moot khaney nu tyar Ho dusreya nu na kho Assi khada Hun tuci v khao OK
Hun mukar kio reha aa
Balkar mantri de video chlo godi midya
EDI apni PTA ni kisy tha...l huni aaa
Apni bacha ki rakh lai bhai sahib ji tenu Shinra di ghat media sohria
Dheea paina kyu saanjiya …saadiya dheeya paina saadiya aa….te tusi apniya saamb k rakho …koi kaand na na hoje
Bittu nal bhi ehi kita bains ne
App nu pa deo greeb ameer de ik samj ke bejlle bil zero. Kitta koi jatt koi soti jat pat neh deakhy
Bhajpa bhajpa bhajpa
Sharam apdi bacha ki rakh lai
😡😡😡😡😡😡
Bhut garmi aaa boln di akal nhi anu
Sab da hulBjp kal
😡😡
😂
Godi midya a
Lakh lanth tere te suki randawa sadea 13 votta ik ne ponny harmdea
Butcher 🤬
ਕਹਿ ਜੱਟਾ ਨੂੰ ਗ਼ਲਤ ਰਿਹਾ। ਮਾਫ਼ੀ ਈਸਾਈਆਂ ਤੋਂ ਮੰਗ ਰਿਹਾ
ਗ਼ਜ਼ਲ
🔹ਗੁਰਭਜਨ ਗਿੱਲ
ਸਿਰ ਚੜ੍ਹ ਕੇ ਅੱਜ ਬੋਲੇਗੀ ਜੀ, ਜੋ ਜੋ ਪਾਈ ਵੋਟ ਮੁਬਾਰਕ ।
ਲੋਕ ਉਡੀਕਣ ਵਿਚੋਂ ਨਿਕਲੂ, ਆਸਾਂ ਵਾਲਾ ਬੋਟ ਮੁਬਾਰਕ ।
ਜਿੰਨ੍ਹਾਂ ਵੇਚੀ ਅਣਖ਼ ਤੇ ਗੈਰਤ, ਬੁੱਕਲ ਦੇ ਵਿੱਚ ਮੂੰਹ ਦੇਵਣਗੇ,
ਆਪੋ ਆਪਣੇ ਮੂੰਹ ਦੀ ਕਾਲਖ਼, ਹੋਵੇ ਦਿਲ ਦੀ ਖੋਟ ਮੁਬਾਰਕ ।
ਲੋਕ ਸ਼ਕਤੀਆਂ ਦਸਤਕ ਦੇਵਣ, ਲੋਕ ਉਡੀਕ ਰਹੇ ਨੇ ਸੂਰਜ,
ਭੋਲੇ ਪੰਛੀ ਕਹਿੰਦੇ ਥੱਕ ਗਏ, ਸਤਿਗੁਰ ਤੇਰੀ ਓਟ ਮੁਬਾਰਕ ।
ਦਾਣਾ ਦੁਣਕਾ ਕਿਣਕਾ ਕਿਣਕਾ, ਕਰਨ ਇਕੱਠਾ ਚਿੜੀਆਂ ਵੇਖੋ,
ਤੋਰੀ ਫਿਰਦੀ ਦੇਸ਼ ਦੇਸ਼ੰਤਰ, ਸਭ ਨੂੰ ਸੱਖਣੀ ਪੋਟ ਮੁਬਾਰਕ ।
ਹੁਣ ਵੀ ਫਿਰਨ ਬਾਘੀਆਂ ਪਾਉਂਦੇ, ਧਰਮ ਕਰਮ ਦੇ ਪਰਦੇ ਲਾਹੀ,
ਹੋਰ ਕਹਾਂ ਕੀ ਬੇਅਕਲਾਂ ਨੂੰ, ਸ਼ਰਮ ਹਯਾ ਦੀ ਤੋਟ ਮੁਬਾਰਕ ।
ਸੂਰਜ ਦੀ ਲਾਲੀ ਦਾ ਚਾਨਣ, ਹਰ ਥਾਂ ਰਹਿਮਤ ਬਣਕੇ ਚਮਕੇ,
ਜਗਣ ਚਿਰਾਗ ਉਮੀਦਾਂ ਵਾਲੇ, ਲਿਸ਼ਕਣ ਚਿਹਰੇ ਕੋਟ* ਮੁਬਾਰਕ ।
ਇਹ ਤਾਂ ਸਿਰਫ਼ ਲੜਾਈ ਨਿੱਕੀ, ਜਿੱਤਣ ਹਾਰਨ ਹੈ ਬੇਅਰਥਾ,
ਲੰਮੇ ਯੁੱਧਾਂ ਖਾਤਰ ਕਿਉਂ ਨਾ, ਲੱਗੇ ਦਿਲ ਤੇ ਚੋਟ ਮੁਬਾਰਕ।
🟦
Ma holdar dhian singh da potra ha basantkot to gurbajn gill sab ji tusi ta apnea no Pol gae oo
ਸਰਮ ਕਰੋ ਗਲਤ ਬੋਲ ਕੇ ਮਗਰੋਂ ਮੁੱਕਰ ਜਾੳ। ਉਮਰ ਦਾ ਲਿਹਾਜ ਕਰ ਲਓ
Sukhjinder Randhawa Ji zindabad ❤❤❤ sanjay khullar from Batala
ਕਿਓਂ ਸੱਚੇ ਲੰਗਾਹ ਦਾ ਨੰਬਰ ਲਾਉਣ ਵਾਲ਼ੇ ਦਾ ਵੀ ਕਿਸੇ ਨੇ ਨੰਬਰ ਲਾਤਾ।
ਪੰਜਾਬ ਚ ਜਿੰਨੇ ਵੀ ਲੀਡਰ ਹਨ ਸਭ ਬੇਕਾਰ ਹਨ ਇਹ ਨਹੀਂ ਪੰਜਾਬ ਦਾ ਭਲਾ ਚਾਹੁੰਦੇ ਨੌਜਵਾਨਾਂ ਨੂੰ ਚਿੱਟੇ ਤੇ ਲਾਉਣਾ ਚਾਹੁੰਦੇ ਨੇ ਚਾਹੇ ਰੰਧਾਵਾ ਚਾਹੇ ਰੰਧਾਵਾ ਕੋਈ ਵੀ ਹੋਵੇ ਇਹਨਾਂ ਦਾ ਬੇੜਾ ਬਹਿ ਗਿਆ ਪੰਜਾਬੀ ਲੀਡਰ
ਸਰਮ ਕਰ ਉਏ ,,,,ਅਕਾਲ ਪੁਰਖ ਤੋ ਡਰੋ
Jehde naal phone te gal hoi aa, ohdi detail khadhva lao... Aape clear ho jau
Maximum voters of Gurdaspur against this man , Boycott Congress ,
ਆਪ ਜਿਤਾਉਣ
Jmaa sahi audio ae
Often he insults ND speak rude to our people. Stay away from such petson with no ethics.
SAD jindabad ⚖️
Sare veer hun vota pake akal das devo je
🎉
Full of pride. Always consider us outcaste people. Say no to such keader
ਸੁੱਖੀ ਰੰਧਾਵਾ ਬੜਾ ਹੰਕਾਰੀ ਬੰਦਾ ਆਪਣੇ ਵਰਕਰਾਂ ਨੂੰ ਕੁੜੀਆਂ ਦੀਆਂ ਗਾਲਾ ਕੱਢਦਾ। ਅਸੀਂ ਖ਼ੁਦ ਦੇਖਿਆ।ਅਸਲੀ ਆਡੀਓ ਆ
ਕਿੰਨਾ ਝੂਠ ਬੋਲ ਰਿਹਾ ਇਹ ਸੁੱਖੀ ਰੰਧਾਵਾ। ਤੂੰ ਅਮ੍ਰਿੰਤਧਾਰੀ ਹੋ ਕੇ ਕਿੰਨਾ ਝੂਠ ਬੋਲ ਰਿਹਾ। ਹੁਣ ਮੁੱਕਰ ਗਿਆ ਜਦੋਂ ਇਲੈਕਸ਼ਨ ਆ ਗੲਏ । ਲੱਖ ਲਾਹਨਤਾ ਤੇਰੇ ਤੇ ਹੁਣ ਮੁੱਕਰ ਗਿਆ। ਪਹਿਲਾਂ ਕਿਵੇਂ ਬੋਲ ਰਿਹਾ।
Jattan kolo Shankana lae Lao hun.
ehnu ik nahi vote paini age vidhan sabha vicho 600 vote nal jitiya hun taan apne halke vicho nahi jitda
Akali now support Christian
ਤਕਰੀਬਨ ਸਾਰੇ ਲੀਡਰ ਹਾਥੀ ਵਰਗੇ ਹੀ ਨੇ ਜਿੰਨਾ ਦੇ ਖਾਣ ਦੇ ਦੰਦ ਹੋਰ ਤੇ ਦਿਖਾਉਣ ਦੇ ਹੋਰ।
Eh sabb doosre dharma de leader christians nu bahut maara samjde aa
ਇਹ ਸ਼ਕਲ ਤੋਂ ਚੋਰ ਲੱਗਦਾ ਇਸ ਨੇ ਬਹੁਤ ਪੰਜਾਬ ਨੂੰ ਲੁੱਟਿਆ
Very good sir ❤❤
Ai😂😂😂😂😂😂😂 wah ji wahh
Randawa Saab jini Der eh gal samne nahi aund asi sakht nida karde aa
Randhawa di recording nahi aa saaf pta lagda voice kise hoor di aa
Eh ledar loka NU tichh smjde
Ih.. sare.chor..ne?y.ji.kise.change..bande.. nu.votan..paio
ਬੋਲੀ ਮਾਰ ਗਈ
a Lok Middle class loka nu tich smnjh de jn
Duniya te sab ton vadh Cristian ne ohna de sir sare jit de ne j sare Cristian kise nu v na vote pave sare haar skde ne
Aap
ਇਹਦੀ ਤੋਨ ਚੋ ਕਿਲਾ ਕੱਢੋ ਯਾਤ ਦੇ ਹੰਕਾਰੇ ਚੋ
Randhawa saab inj nhi bol skde....
Jai Masih di.....
Kalsi di jit pakki aa
Bhajpa bhajpa
Nikhil kansra gou moot peeni koum bhajpa bhajpa ni modi papa kho tuci aap goha moot khaney nu tyar Ho dusreya nu na kho Assi khada Hun tuci v khao OK
Hun mukar kio reha aa
Balkar mantri de video chlo godi midya
EDI apni PTA ni kisy tha...l huni aaa
Apni bacha ki rakh lai bhai sahib ji tenu Shinra di ghat media sohria
Dheea paina kyu saanjiya …saadiya dheeya paina saadiya aa….te tusi apniya saamb k rakho …koi kaand na na hoje
Bittu nal bhi ehi kita bains ne
App nu pa deo greeb ameer de ik samj ke bejlle bil zero. Kitta koi jatt koi soti jat pat neh deakhy
Bhajpa bhajpa bhajpa
Sharam apdi bacha ki rakh lai
😡😡😡😡😡😡
Bhut garmi aaa boln di akal nhi anu
Sab da hul
Bjp kal