Newsroom Kathera 'ਚ Sukhjinder Randhawa, Sukhbir Badal ਦੀ ਗਲਤੀ ਕਾਰਨ ਜਿੱਤਿਆ Amritpal Singh ! | N18V

Поделиться
HTML-код
  • Опубликовано: 13 дек 2024

Комментарии • 48

  • @jaggasidhus123
    @jaggasidhus123 5 месяцев назад +23

    ਇਹ ਦੂਜਿਆਂ ਨੂੰ ਵੋਟਾਂ ਪਵਾਉਂਦੇ ਰਹੇ ਹਨ।ਇਹ ਵਿਰੋਧੀ ਧਿਰ ਵਿੱਚ ਅਕਾਲੀ ਦਲ ਨੂੰ ਲਿਆਉਣਾ ਚਾਹੁੰਦੇ ਹਨ ਕਿਉਂਕਿ ਕਾਲੀ ਦਲ ਇਹਨਾਂ ਤੋਂ ਹਿਸਾਬ ਕਿਤਾਬ ਨਹੀਂ ਮੰਗਦੇ

  • @kuljeetsingh3100
    @kuljeetsingh3100 5 месяцев назад +8

    ਉਏ ਰੰਧਾਵੇ ਆ ਤੂੰ ਖੜਨਾ ਸੀ ਆਮਿਰਤਪਾਲ ਸਿੰਘ ਦੇ ਬਰਾਬਰ ਫਿਰ ਪਤਾ ਲੱਗਦਾ ਕੀ ਭਾਵ ਵਿੱਕਦੀ ਹੈ

  • @ManprretKaur-s6v
    @ManprretKaur-s6v 5 месяцев назад +8

    ਬਿਲਕੁਲ ਗਲਤ ਬੋਲ ਰਿਹਾ ਹੈ ਇਹ ਸਰਕਾਰੀ ਦੱਲਾ ।ਅਮਰਿਤਪਾਲ ਦਾ ਕਿਰਦਾਰ ਸੱਚਾ ਸੁੱਚਾ ਹੈ ਉਸਦੇ ਬੋਲਾ ਵਿੱਚ ਦਮ ਹੈ ਤਾ ਸੰਗਤਾਂ ਪਿਆਰ ਕਰਦੀਆਂ ਨੇ ਜਿੱਤਿਆ ਹੈ

  • @amritpalwaraich6339
    @amritpalwaraich6339 5 месяцев назад +9

    ਇਨ੍ਹਾਂ ਨੂੰ ਫਿਕਰ ਪਹਿਲਾਂ ਅਸੀਂ ਵਾਰੀ ਬੰਨ੍ਹੀ ਹੋਈ ਸੀ ਜੇ ਕਾਲੀਆਂ ਆਗਏ ਤਾਵੀ ਜੇ ਕਾਂਗਰਸ ਤਾਂ ਵੀ ਕੋਈ ਗੱਲ ਨਹੀਂ
    ਬੱਸ ਭਗਵੰਤ ਮਾਨ ਨਾਂ ਆਵੇ ਨਾਂ ਕੋਈ ਗਰੀਬ ਘਰ ਦਾਂ ਸਾਨੂੰ ਸ਼ੂਟਰ ਮਾਰਨਾ ਸ਼ਰਮ ਆਉਂਦੀ ਕਰਿਆਂ ਕੀ ਜਾਵੇ

  • @kuljeetsingh3100
    @kuljeetsingh3100 5 месяцев назад +3

    ਭਾਈ ਆਮਿਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਦੇ ਜਿੱਤਣ ਨਾਲ ਇਹਨਾਂ ਸਾਰੀਆਂ ਪਾਰਟੀਆਂ ਨੂੰ ਕੰਬਣੀ ਛਿੜੀ ਹੋਈ ਹੈ

  • @JagjitSingh-x6t
    @JagjitSingh-x6t 5 месяцев назад +4

    ਪਹਿਲਾਂ ਤੋ ਹੀ ਇੱਕ ਵਾਰ ਅਕਾਲੀ ਦਲ ਦੂਸਰੀ ਵਾਰ ਕਾਂਗਰਸ ਪਾਰਟੀ ਆਗੈਏ ਵਾਰ ਵਾਰ ਯਾਰੀ ਪੱਕੀ ਸੀ ਇਸ ਕਰਕੇ ਇਹ ਰੌਂਦਾ ਹੈ ਦੂਸਰੇ ਆਦਮੀ ਨਹੀਂ ਹੈ ਇਹ ਅਸਲੀ ਅਕਾਲੀ ਦਲ ਨਹੀਂ ਹੈ ਅਸਲੀ ਅਕਾਲੀ ਦਲ ਹੁੰਦੇ ਤਾਂ ਬੇਅਦਬੀ ਨਹੀਂ ਹੋਣੀ ਸੀ ਭਾਈ ਅਮ੍ਰਿਤ ਪਾਲ ਸਿੰਘ ਭਾਈ ਸਰਬਜੀਤ ਸਿੰਘ ਖ਼ਾਲਸਾ ਜਿੰਦਾਂ ਬਾਦ ਜਿੰਦਾਂ ਬਾਦ

  • @satnamsingh-re4hr
    @satnamsingh-re4hr 5 месяцев назад +2

    ਪਰਿਵਾਰ ਬਚਾਓ ਪਾਰਟੀ ਇਹ ਤੇ ਪੱਕਾ ਸਿੱਧ ਹੋ ਚੁੱਕਿਆ ਹੈ ਲੱਗ ਗਿਆ ਪਤਾ ਲੇਕੋ

  • @jagtarsinghheran7778
    @jagtarsinghheran7778 5 месяцев назад +4

    C m di feeling lai riha a banda

  • @harbanssinghgohal690
    @harbanssinghgohal690 5 месяцев назад +1

    ਇਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਨਾ ਹੀ ਗਲਤੀ ਐ ਆਹ ਗੱਲਾਂ ਵੀ ਕੇਂਦਰ ਵਿੱਚ ਸਰਕਾਰ ਨਾ ਬਨਣ ਕਰਕੇ ਯਾਦ ਨੇ ਹੋਣਾ ਹੁਣ ਵੀ ਕੁੱਝ ਨਹੀਂ। ਸਾਡੇ ਦੇਸ਼ ਦੇ ਲੇਖ ਦੇਖ ਲਓ ਅਸੀਂ ਗਲੀਆ ਨਾਲੀਆਂ ਸੜਕਾਂ ਬਾਰੇ ਗੱਲਾਂ ਕਰੀ ਜਾਨੇ ਆ, ਸਾਡੇ ਮੁੱਦੇ ਦੇਖ ਲਓ ਕੀ ਨੇ ਇੱਕ ਕੌਮ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਰੱਖਿਆ ਫੁਕਰਿਆਂ ਨੇ ਗਰੀਬ ਦੀ ਕੋਈ ਗੱਲ ਨਹੀ ਕਰਦਾ।

  • @ravinderravi8257
    @ravinderravi8257 5 месяцев назад +2

    ਪੱਗ ਚ ਸਿਰ ਫਸਾਈ ਬੈਠਾ ਇਹ ਆਗੂ

  • @msmanjitsingh11
    @msmanjitsingh11 5 месяцев назад +1

    Dharam lay tusi kee kita

  • @amandeepsingh8062
    @amandeepsingh8062 5 месяцев назад

    ਰੰਧਾਵਾ ਦਿੱਲੀ ਦੀ ਖੋਤੀ ਅ

  • @Mannsingh-mv3un
    @Mannsingh-mv3un 5 месяцев назад +2

    ਲੀਡਰ ਕਟਹਿਰੇ ਵਿੱਚ,, ਕਟਹਿਰੇ ਵਿੱਚ ਜਨਤਾ ਹੈ।
    75 ਸਾਲ ਵਿੱਚ ਲੀਡਰ ਜਿਤਦੇ ਰਹੇ ,ਪੰਜਾਬ ਦਾ ਕਰਜਾ ਵਧਦਾ ਗਿਆ।
    ❤ਅਕਾਲੀ ,ਕਾਂਗਰਸ ਬਦਲ ਕੇ ਸਰਕਾਰ ਵਿੱਚ ਆਏ
    ਤਾਂ ਨਵੀ ਸਰਕਾਰ ਕਹਿਣ ਲਗ ਜਾਂਦੀ ਸੀ।।
    ਪਹਿਲੇ ਸਰਕਾਰ ਪੰਜਾਬ ਸਿਰ ਕਰਜਾ ਚੜਾ ਗਈ।
    ਇਹ ਉਪਰੋਕਤ ਸਰਕਾਰਾਂ ਕਹਿੰਦੀਆਂ ਆ ਰਹੀਅਆਂ ਸਨ।
    ਪਰ ਕਾਗਰਸੀ ਅਕਾਲੀ ਟੱਬਰ ਭੁੱਖੇ ਮਰਦੇ ਜਾਇਦਾਦ ਦੇ ਮਾਲਕ ਵਧਦੇ ਗਏ। ਪੰਜਾਬ ਲੁਟ ਦੇ ਰਹੇ ਕਾਂਗਰਸ, ਅਕਾਲੀ।

    • @jaggasidhus123
      @jaggasidhus123 5 месяцев назад +2

      ਬਾਈ ਜੀ ਪੰਜਾਬ ਦਾ ਬੇੜਾ ਗ਼ਰਕ ਕਰਨ ਵਿੱਚ ਇਹ ਲੋਕਾਂ ਦੀ ਪਹਿਲ ਹੈ ਤੇ ਅਕਾਲੀ,ਕੀ ਗੱਲ ਬਈ ਇਹ ਲੀਡਰ ਅਮੀਰ ਹੁੰਦੇ ਗਏ ਤੇ ਪੰਜਾਬ ਥੱਲੇ ਨੂੰ ਆਉਂਦਾ ਗਿਆ ਇਹ ਲੋਕਾਂ ਦਾ ਕਸੂਰ ਹੈ ਇਹਨਾਂ ਨੂੰ ਫਿਰ ਕੁਰਸੀ ਤੇ ਬੈਠਾ ਦਿੱਤਾ

  • @gharg2309
    @gharg2309 5 месяцев назад

    ਸੁਖਜਿੰਦਰ ਸਿੰਘ ਰੰਧਾਵਾ ਨੂੰ ਪਹਿਲਾ ਸਵਾਲ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਬਾਰੇ ਪੁੱਛਿਆ ਤਾਂ ਜਵਾਬ ਸੀ " ਕਾਂਗਰਸ ਗਾਂਧੀ ਪਰਿਵਾਰ ਤੋਂ ਬਿਨਾਂ ਅਤੇ ਅਕਾਲੀ ਦਲ ਬਾਦਲ ਪਰਿਵਾਰ ਤੋਂ ਬਿਨਾਂ ਨਹੀਂ ਚਲ ਸਕਦੇ"। ਸਮਝ ਨਹੀਂ ਆਉਂਦੀ ਸੁਖੀ ਦੀ ਕੀ ਮਜ਼ਬੂਰੀ ਹੈ ਕਿ ਗਾਂਧੀ ਪਰਿਵਾਰ ਦੇ ਨਾਲ ਨਾਲ ਬਾਦਲਾਂ ਦੀ ਵੀ ਚਮਚਾਗਿਰੀ ਕਰ ਰਿਹਾ ਹੈ।

    • @bahadursingh504
      @bahadursingh504 5 месяцев назад

      ਇਹ ਗਾਂਧੀ ਪਰਿਵਾਰ ਦਾ ਜੁੱਤੀ ਚੱਟ ਹੈ ਅਤੇ ਸਿਰ ਤੇ ਪੱਗ ਹੋਣ ਦੇ ਬਾਵਜੂਦ ਵੀ ਸਿੱਖ ਕੌਮ ਦਾ ਦੁਸ਼ਮਣ ਹੈ।

  • @kulwantsingh9623
    @kulwantsingh9623 5 месяцев назад +1

    Sh।congresi।ta।akali।dal।rel।ka।lerda।ria।han

  • @BalliKaur-v3y
    @BalliKaur-v3y 5 месяцев назад

    Nice .

  • @BzbBzbjnzjs
    @BzbBzbjnzjs 5 месяцев назад

    Randhava ji tusi es gall te pure uttro gay ke tittlian 27 ch fer nahin laigo thank you❤

  • @BalliKaur-v3y
    @BalliKaur-v3y 5 месяцев назад

    Sukhbir ji should beware of advisers around .

  • @onkarsahota1677
    @onkarsahota1677 5 месяцев назад

    ਫੁਕਰਾ ਸੁਖਜਿੰਦਰ ਸਿੰਘ ਰੰਧਾਵਾ ਦੋਗਲਾ ਪੰਜਾਬ ਨੂੰ ਕੁੱਟ ਕੇ ਦਿੱਲੀ ਨੂੰ ਖੁਸ਼ ਕਰਨ ਵਾਲੇ ਕਾਂਗਰਸੀ ਇੰਦਰਾ ਅਤੇ ਬਾਦਲ ਪਰੀਵਾਰ ਨੂੰ ਪ੍ਰਧਾਨ ਹੋਣ ਦਿਆਂ ਗੱਲਾਂ ਕਰਦਾ ,, ਇਨ੍ਹਾਂ ਨੇ ਪੰਜਾਬ ਦੇ ਗੱਦਾਰ ਰਹਿਣਾ ਪੰਜਾਬ ਨੂੰ ਕੁੱਟਣ ਵਾਲੇ ਹੱਕਾਂ ਵਿੱਚ ਰਹਿਣਾ

  • @HarjinderSingh-kb7ge
    @HarjinderSingh-kb7ge 5 месяцев назад

    ਸੁਗਨੀ ਲੁੰਬੜ,,,, ਇਹਨਾਂ ਲੋਕਾਂ ਨੇ 40,50 , ਸਾਲਾਂ ਵਿਚ ਪੰਜਾਬ ਨੂੰ ਨੋਚ ਨੋਚ ਖਾਦਾ ਤੇ ਖਾ ਰਹੇ ਨੇ,,,,,, ਪਰ ਕੋਈ ਸਿੱਖੀ ਸਰੂਪ ਵਾਲਾ ਇੰਟੈਲੀਜੈਂਸ ਬੰਦਾ,MP ਬਣ ਗਿਆ ਇਹਨਾਂ ਗਿਰਜਾਂ ਨੂੰ ਹਜ਼ਮ ਨਹੀਂ ਹੋ ਰਿਹਾ,

  • @onkarsahota1677
    @onkarsahota1677 5 месяцев назад

    ਸੁਖਬੀਰ ਬਾਦਲ ਹਵੇਲੀ ਵਰਗੇ ਹੋਟਲਾਂ ਤੇ ਢਾਬਿਆਂ ਤੇ ਕਬਜ਼ੇ ਕਰਦਾ ਰਿਹਾ ਗੁਰੂ ਘਰ ਦਿਆਂ ਗੋਲਕਾਂ ਲੁੱਟ ਰਿਹਾ ਹੈ ਉਸ ਨੂੰ ਕੋਂਣ ਮਿਸ ਗਾਈਡ ਕਰ ਰਿਹਾ ਹੈ, ਪੁੱਛੋ ਰੰਧਾਵਾ ਨੂੰ ,?

  • @amarjotsingh671
    @amarjotsingh671 5 месяцев назад +1

    Ahh app khad janda khadoor saab .. ahnu kihne rokya c .. lagg janda pta

  • @RamndeepsinghRaman-q2n
    @RamndeepsinghRaman-q2n 5 месяцев назад

    ਤੁ ਕੀ ਕੀਤਾ ਡਿਪਟੀ cm ਬਨ ਕਿ

  • @BhupinderSingh-gy7mt
    @BhupinderSingh-gy7mt 5 месяцев назад

    Right Randhawa Sab Sukhbir Singh Badal Missguieding by some Akali Leaders

    • @onkarsahota1677
      @onkarsahota1677 5 месяцев назад

      ਸੁਖਬੀਰ ਮਿਸਗਾਇਡੇਡ ਨਹੀਂ ਉਹ ਆਪ ਗੱਦਾਰ ਤੇ ਲਾਲਚੀ ਬੰਦਾ ਆਪ ਹਵੇਲੀ ਵਰਗੇ ਹੋਟਲਾਂ ਤੇ ਕਬਜ਼ੇ ਕਰਦਾ ਸੀ ਦਰਬਾਰ ਸਾਹਿਬ ਦਿਆਂ ਗੋਲਕਾਂ ਲੁੱਟ ਰਿਹਾ ਹੈ

  • @SunSun-g9x
    @SunSun-g9x 5 месяцев назад

    Mama main vi tenu kiha see nakri de par tu vi nahi diti. Main vi chalya bahar nu

  • @kailashkaushal8247
    @kailashkaushal8247 5 месяцев назад

    Sir tusi jiten ho or Sikh ho tusi hun tusi v gal kro bandi singa vare

  • @onkarsahota1677
    @onkarsahota1677 5 месяцев назад

    ਸੁਖਜਿੰਦਰ ਸਿੰਘ ਰੰਧਾਵਾ ਦੀ ਗੋਅ ਵਰਗੀ ਸ਼ਕਲ ਗੱਦਾਰ ਚੇਹਰਾ ਇਨ੍ਹਾਂ ਨੇ ਪੰਜਾਬ ਦੇ ਗੱਦਾਰ ਰਹਿਣਾ

  • @Ashu-qs5rt
    @Ashu-qs5rt 5 месяцев назад

    Hai khoose kde Punjab di gal v kar leya kar

  • @msmanjitsingh11
    @msmanjitsingh11 5 месяцев назад

    Bilkul galat bole raha a banda

  • @lakheeaulakh2475
    @lakheeaulakh2475 5 месяцев назад

    Amritpal won because punjabies dont trust anybody else.

  • @kulwantsingh9623
    @kulwantsingh9623 5 месяцев назад

    Guru।shab।badady।hoi।per।tusi।guru।shab।di।hezori।khasm।lia

  • @mandeepmalhi5969
    @mandeepmalhi5969 5 месяцев назад

    तू अमृतपाल नू रोक लेंदां

  • @msmanjitsingh11
    @msmanjitsingh11 5 месяцев назад

    Aise banda noo panjab bara pata he kuje nahi

  • @sukhwantsingh2513
    @sukhwantsingh2513 5 месяцев назад

    Menu,lagda,a,toon,v,panjabian,ton,durdasha,kavwa,k,hi,sah,lawE,ga,una,chir,nhi,khardda,,,,

  • @Sing-ek2ed
    @Sing-ek2ed 5 месяцев назад

    Eh karda ki ah khota jeha

  • @herjeetdhaliwal2170
    @herjeetdhaliwal2170 5 месяцев назад

    ਸੂਰ

  • @sarbjitgill766
    @sarbjitgill766 5 месяцев назад

    Sukhi Sahib ghar jao, sikhan mu maaf karo.

  • @jarnailsingh88
    @jarnailsingh88 5 месяцев назад

    Gurdaspur ena de father da bahut nam he

  • @PawanGhumman-ft1hp
    @PawanGhumman-ft1hp 5 месяцев назад

    Waheguru ji thade bache wife nu dil da attack ho jave mar jaan fer koi imaandar leader aa jave

  • @harpalthind6094
    @harpalthind6094 5 месяцев назад

    Tuhada sarea da dhid keo dukhda j Amritpal jit gea