Darbar Sahib Kirtan Bhai Satinderbir Singh Ji Hazuri Raagi Shri Darbar Sahib

Поделиться
HTML-код
  • Опубликовано: 2 фев 2025

Комментарии • 1,8 тыс.

  • @GSPSLive
    @GSPSLive  5 лет назад +338

    Waheguru Ji Es Kirtan Nu aap.ji bhot hi pyaar satkaar naal sravan kita sangatan de charna.vich team GSPS Gurbani da shat shat naman

  • @talwinderkaur2287
    @talwinderkaur2287 3 года назад +5

    ਧਨ ਬਾਬਾ ਦੀਪ ਸਿੰਘ ਜੀ ਵਹਿਗੁਰੂ ਜੀ

  • @DarshanSingh-x8i1j
    @DarshanSingh-x8i1j 26 дней назад

    ਹੈ ਮੇਰੇ ਪਾਤਸ਼ਾਹ। ਸਤਿ ਗੁਰ ਜੀ ਸੱਭ ਦੇ ਸਿਰ ਮੇਹਰ ਭਰਿਆ ਹੱਥ ਰੱਖਿਓ ਜੀ

  • @surinderkaur5228
    @surinderkaur5228 3 года назад +5

    ਵਾਹਿਗੁਰੂ ਜੀ🌴🌴🌴🌴🌴🥀🥀🥀🥀🥀❤️🙏🙏🙏🌹🌹🌹🌹🌹☘️☘️☘️☘️☘️☘️

  • @yaaradeyaarvee4222
    @yaaradeyaarvee4222 2 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਨੰਦਮਈ ਧੁਰ ਅੰਦਰੋਂ ਜੋੜਨ ਵਾਲੀ ਬਾਣੀ ਕੀਰਤਨ ,ਬੇਅੰਤ ਬੇਅੰਤ ਵਾਹਿਗੁਰੂ ਵਾਹਿਗੁਰੂ ਵਾਵਾਹਿਗੁਰੂ ਵਾਹਿ ਜੀਉ ।।

  • @SukhwinderSingh-ff9jr
    @SukhwinderSingh-ff9jr 4 года назад +7

    ਭਾਈ ਸਤਿੰਦਰਬੀਰ ਸਿੰਘ ਜੀ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ

  • @gurjeetsinghgary8571
    @gurjeetsinghgary8571 Месяц назад +1

    🙏🙏ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੇਹਰ ਕਰੋ 🙏🙏🌹🌹🌹🌹🙏🙏🙏🙏

  • @kuldipsingho522
    @kuldipsingho522 4 года назад +17

    ਧੰਨੁ ਧੰਨੁ ਸੀ੍ ਗੁਰੂ ਰਾਮਦਾਸ ਸਾਹਿਬ ਜੀ .ਵਾਹਿਗੁਰੂ ਜੀ ਕਾ ਖਾਲਸਾ .ਵਾਹਿਗੁਰੂ ਜੀ ਕੀ ਫਤਹਿ.ਬਾਬਾ ਜੀ ਸਬ ਤੇ ਕਿ੍ਪਾ ਕਰੋ ਜੀ.

    • @GSPSLive
      @GSPSLive  4 года назад +2

      Kuldip Singho Sangat Ji Aap ji da Dhanwaad Ardas Vich Sehyog Dein Layi aao is Prayer nu Jaari Rakhiye Ji
      Please Saadi 2nd Video Puri Vekhna Ji :
      ruclips.net/video/WWTyqLaj7cs/видео.html

  • @manjitsingh7488
    @manjitsingh7488 3 года назад +1

    ਵਾਹਿਗੁਰੂ ਲੰਬੀ ਉਮਰ ਬਖਸੇ ,,ਬਹੁਤ ਪਿਆਰੇ ਸ਼ਬਦ ,ਬਹੁਤ ਹੀ ਮੀਠੀ ਅਵਾਜ

  • @jaswinderpanesar2399
    @jaswinderpanesar2399 4 года назад +10

    ਬਹੁਤ ਪਿਆਰੀ ਆਵਾਜ ਵਾਹਿਗੁਰੂ ਜੀ

  • @sunnyfilms1990
    @sunnyfilms1990 3 года назад +1

    ਬਹੁਤ ਸੋਹਣੀ ਗੁਰਬਾਣੀ

  • @Jasvirkaur-pf8qk
    @Jasvirkaur-pf8qk 3 года назад +4

    ਵਾਹਿਗੁਰੂ ਵਾਹਿਗੁਰੂ ਬਹੁਤ ਹੀ ਪਿਆਰਾ ਸ਼ਬਦ ਰੂਹ ਖਿੱਲ ਗਈ 🙏🙏💓💓🌹🌹

  • @nskhahra
    @nskhahra 9 месяцев назад +17

    ਗੁਰੂ ਰਾਮਦਾਸ ਜੀ ਮਿਹਰ ਕਰਨ
    ਭਾਈ ਸਾਹਿਬ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ

  • @ajaibsingh3350
    @ajaibsingh3350 23 дня назад +1

    Waheguru ji waheguru ji waheguru waheguru waheguru waheguru waheguru waheguru waheguru waheguru waheguru waheguru waheguru ji satnam SRI waheguru ji sarbatt Da bhla kro ji satguru ji

  • @sunitakapoor6140
    @sunitakapoor6140 3 года назад +4

    Satnam shiri wahe guru ji 🙏🌹dhan guru nanak 🙏🌹dhan guru nanak 🙏🌹dhan guru nanak 🙏🌹wahey guru ji 🙏🌹aap ji da🙏🌹shukrana 🙏🌹🙏🌹🙏🌹🙏🌹🙏🌹🙏🌹

  • @bachittarsingh3770
    @bachittarsingh3770 3 года назад +1

    ਵਾਹਿਗੁਰੂ ਜੀ ਆਪ ਜੀ ਦਾ ਕੋਟਿ ਕੋਟਿ ਸ਼ੁਕਰਾਨਾਂ ਹੈ ਜੌ ਆਪ ਜੀ ਨੇ ਸਾਨੂੰ ਇਹ ਮਿੱਠੀ ਆਵਾਜ਼ ਵਿੱਚ ਗੁਰਬਾਣੀ ਸੁਨਣ ਦੀ ਦਾਤ ਬਖਸ਼ੀ ਹੈ।

  • @AvtarSingh-vp8pk
    @AvtarSingh-vp8pk 9 месяцев назад +3

    ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ । ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ‌।

  • @jaspalsinghhayher897
    @jaspalsinghhayher897 3 года назад +1

    ਵਾਹਿਗੁਰੂ ਜੀ ਪਾਸ ਅਰਦਾਸ ਹੈ ਜੀ ਆਪਜੀ ਦਾ ਸਵਾਗਤ ਕਰਦਿਆਂ ਮਨ ਖੁਸ ਹੋਗਯਾ ਜੀ

  • @jaspalsinghhayher897
    @jaspalsinghhayher897 3 года назад +6

    ਇਸ ਸਮਯ ਗੁਰਬਾਣੀ ਦਾ ਦਾ ਹੀ ਸਹਾਰਾ ਲਿਆ ਗਿਆ ਹੈ ਜੀ ਆਪਜੀ ਨੇ ਆਪਣੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਜੀ ਆਪਜੀ ਦਾ ਧੰਨਵਾਦ ਜੀ 🔊🕪🎶🎧🌎🏠🏣

  • @GurdevSingh-lh6oj
    @GurdevSingh-lh6oj 3 года назад +1

    ਹਰ ਤੇ ਹਰਿ ਵਿੱਚ ਕੀਰਤਨੀਆਂ ਲਈ ਕੋਈ ਅੰਤਰ ਨਹੀਂ ਹੈ ।

  • @rosepink2138
    @rosepink2138 4 года назад +74

    ਵਾਹਿਗੁਰੂ ਜੀ ਸਾਡੇ ਵਰਗੇ ਗਰੀਬ ਨਿਮਾਣਿਆਂ ਨੂੰ ਵੀ ਆਪਣੀ ਮਿਹਰ ਸਦਕਾ ਆਪਣੇ ਚਰਨਾਂ ਦਾ ਪਿਆਰ ਬਖਸ਼ਣਾ ਜੀ !! ਗੁਰਬਾਣੀ ਨਾਲ ਜੋੜੀ ਰੱਖਣਾ ਜੀ ਧੰਨ ਗੁਰੂ ਨਾਨਕ ਦੇਵ ਜੀ !!

  • @JasvirSingh-ij1xe
    @JasvirSingh-ij1xe 3 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @GSKIRTI-qd4lm
    @GSKIRTI-qd4lm 3 года назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫ਼ਤਿਹ

  • @parveenkumarjhanji463
    @parveenkumarjhanji463 8 месяцев назад +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਿਰਪਾ ਕਰੋ ਜੀ।

  • @lovedeepkaur384
    @lovedeepkaur384 7 месяцев назад +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jagmohansarao5273
    @jagmohansarao5273 3 года назад +1

    ਵਾਹਿਗੁਰੂ ਜੀ ਕੀ ਫਤਹਿ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਜੀ

  • @pashminderkaur9947
    @pashminderkaur9947 4 года назад +26

    ਚਲਦੇ ਸ਼ਬਦ ਕੀਰਤਨ ਵਿੱਚ ਐਡ ਦੇਣ ਬਹੁਤ ਗਲਤ ਹੈ ।
    ਪਰਮਾਤਮਾ ਨੇ ‌ਕਮਾਉਣ ਲਈ ਆਪ ਜੀ ‌ਬਹੁਤ ਹੁਨਰ ਬਖਸ਼ਿਆ ਹੋਇਆ ਹੈ ।

  • @satvinderkaur6291
    @satvinderkaur6291 3 года назад +1

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏

  • @prabhjotsingh1831
    @prabhjotsingh1831 4 года назад +53

    ਗੁਰਬਾਣੀ ਦਾ ਬਹੁਤ ਹੀ ਪਿਆਰਾ ਸ਼ਬਦ ਹੈ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ

  • @jasmindersingh4981
    @jasmindersingh4981 4 года назад +22

    ਵਾਹਿਗੁਰੂ ਜੀ ਆਪਣੇ ਪਯਾਰੇ ਸੰਤਾ ਦੀ ਸੰਗਤ ਬਖਸ਼ੋ ਜੀ😢😢 ਕੋਈ ਗੁਰਮੁਖ ਪਯਾਰਾ ਮਹਾਪੁਰਖ ਮਿਲ ਜਾਵੇ ਜੋ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ ਸਿਮਰਨ ਦੀ ਜੁਗਤਿ ਦਸੇ।ਜੋ ਭਵ ਸਾਗਰ ਤੋਂ ਪਾਰ ਕਰ ਦੇਵੇ।

    • @jasmindersingh4981
      @jasmindersingh4981 4 года назад +5

      @Ravinder Kaur ਬੀਬੀ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਣਾ ਕਿਸ ਨੂੰ ਕਹਿੰਦੇ ਹਨ????
      ਕੀ ਗੁਰੂ ਸਾਹਿਬ ਨੂੰ ਕੇਵਲ ਮੱਥਾ ਟੇਕਣ ਹੀ ਲੜ ਲਗਣਾ ਹੈ??? ਜੀ ਨਹੀਂ , ਅਸਲ ਵਿੱਚ ਲੜ ਲੱਗਣ ਦਾ ਅਰਥ ਹੁੰਦਾ ਹੈ ਗੁਰੂ ਸਾਹਿਬ ਜੀ ਦੀ ਗੱਲ ਮਨਣੀ( ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ)।।
      ਫੇਰ ਗੁਰੂ ਸਾਹਿਬ ਤਾਂ ਆਪ ਬੇਅੰਤ ਵਾਰੀ ਕਹਿ ਰਹੇ ਨੇ ਕਿ ਸਾਧੂ ਮਹਾਪੁਰਖ ਦੀ ਸੰਗਤ ਕਰੋ, ਕਿਉਂਕਿ ਉਹਨਾਂ ਕੋਲੋਂ ਹੀ ਸੇਵਾ ਸਿਮਰਨ ਦੀ ਜੁਗਤਿ ਮਿਲਣੀ ਹੈ(ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ।।)
      ਤੁਸੀਂ ਤਾਂ ਬੀਬੀ ਜੀ ਇਸ ਸ਼ਬਦ ਦੇ ਅਰਥ ਸਮਝੇ ਹੀ ਨਹੀਂ ਜਿਹੜਾ ਸੁਣਿਆ ਹੈ, ( ਕੋਈ ਆਵੈ ਸੰਤੋ ਹਰ ਕਾ ਜਨੁ ਸੰਤੋ ਮੇਰਾ ਪ੍ਰੀਤਮ ਜਨੁ ਸੰਤੋ ਮੋਹਿ ਮਾਰਗੁ ਦਿਖਲਾਵੈ।।)
      ਅਰਥ- ਕੋਈ ਸੰਤ ਜਨ ਮੈਨੂੰ ਮਿਲ ਜਾਵੇ, ਕੋਈ ਰੱਬ ਦਾ ਜਨ ,ਮੇਰਾ ਪਿਆਰਾ ਸੰਤ,ਜੋ ਮੈਨੂ ਗੁਰ ਪਰਮੇਸਰ ਦੀ ਪ੍ਰਾਪਤੀ ਦਾ ਰਸਤਾ ਵਖਾ ਦਵੇ।।
      1- ਜਿਸ ਵਖਰ ਕਉ ਲੈਨਿ ਤੂ ਆਇਆ।।
      ਰਾਮ ਨਾਮ ਸੰਤਨ ਘਰ ਪਾਇਆ
      2-ਨਾਨਕ ਦਾਸੁ ਇਹੈ ਸੁਖ ਮਾਂਗੈ ਮੋ ਕਉ ਕਰਿ ਸੰਤਨ ਕੀ ਧੂਰੇ।।
      3-ਸੰਤਹ ਚਰਣ ਹਮਾਰੋ ਮਾਥਾ ਨੈਨ ਦਰਸੁ ਤਨਿ ਧੁਰਿ ਪਰਹੁ।।
      4-ਸੰਤ ਚੀ ਸੰਗਤਿ ਸੰਤ ਕਥਾ ਰਸੁ।।ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ।।
      5 - ਕਬੀਰ ਸੇਵਾ ਕਉ ਦੋਇ ਭਲੇ ਏਕੁ ਸੰਤੁ ਇਕੁ ਰਾਮੁ।।
      6- ਸਾਧੂ ਸੰਗੁ ਕਰਹੁ ਸਭੁ ਕੋਇ।।
      ਸਦਾ ਕਲਿਆਣ ਫਿਰਿ ਦੂਖ ਣੇ ਹੋਇ।।
      7- ਬਿਨੁ ਸਾਧੂ ਸੰਗਤਿ ਰਤਿਆ ਮਾਇਆ ਮੋਹੁ ਸਭੁ ਛਾਰ।।
      ਹੋਰ ਬੇਅੰਤ ਹੀ ਪੰਕਤੀਆਂ ਨੇ ਸਾਧੂਆਂ ਦੀ ਬੇਅੰਤ ਮਹਿਮਾ ਅਤੇ ਸੰਗਤ ਕਰਣ ਬਾਰੇ।।ਜਦੋ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸ਼ਰਧਾ ਪ੍ਰੇਮ ਨਾਲ ਅਰਥ ਕਰੋਗੇ ਤਾਂ ਸਬ ਪਤਾ ਲਗ ਜਾਣਾ ਹੈ।। ਸੁਖਮਨੀ ਸਾਹਿਬ ਜੀ ਦੀ ਬਾਣੀ ਹੀ ਅਰਥਾਂ ਨਾਲ ਪੜ ਲਵੋ ਬੀਬੀ ਜੀ ਸੰਤ,ਮਹਾਪੁਰਖ ਦੀ ਸੰਗਤ ਦੇ ਬੇਅੰਤ ਫਲ਼ ਬਾਰੇ ਪਤਾ ਲਗ ਜਾਵੇਗਾ।।ਕੇਵਲ 7 ਵੀ, 8 ਵੀ 13 ਅਸ਼ਟਪਦੀ ਹੀ ਪੜ ਲਵੋ ਜੀ।।ਬੀਬੀ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰੇਮ ਨਾਲ ਪੜਣਗੇ ਫਿਰ ਉਹ ਕਿਵੇਂ ਸਾਧੂ ਦੀ ਸੰਗ ਨੀ ਕਰਣਗੇ??ਕਿਉਂਕਿ ਮਹਾਰਾਜ ਆਪ ਹੀ ਕਹਿ ਰਹੇ ਨੇ।।ਜੇ ਸਾਧੂ ਮਹਾਪੁਰਖਾਂ ਉਤੇ ਤਰਕ ਕਰਾਂਗੇ ਤਾਂ ਸਮਝੋ ਆਪਾਂ ਗੁਰੂ ਨੂੰ ਨਹੀਂ ਮੰਨਦੇ, ਕਿਉਂਕਿ ਫੇਰ ਆਪਾਂ ਗੁਰੂ ਦੀ ਬਾਣੀ ਦੀ ਹੀ ਨਹੀਂ ਮਨ ਰਹੇ।।ਰੱਬ ਰਾਖਾ ਬੀਬੀ ਜੀ।।

    • @veshekakapur2471
      @veshekakapur2471 4 года назад +1

      Io

    • @god.is.one682
      @god.is.one682 4 года назад +2

      @@jasmindersingh4981 ਬਿਲਕੁਲ ਸਹੀ ਕਿਹਾ, ਵਸਤੁ ਕਹੀਂ ਢੂੰਢਤ ਕਹੀ ਕਿਤ ਬਿਧ ਆਵੈ ਹਾਥ, ਕਹੁਤ ਕਬੀਰ ਤਦ ਪਾਈਏ ਜਬ ਭੇਦੀ ਲੀਜੀਏ ਸਾਥ, ਇਹ ਪਰਮਾਤਮਾ ਅੰਗ ਸੰਗ ਵਸਦਾ ਹੈ ਲੋੜ ਹੈ ਸਾਖਸਾਤ ਪਰਤੱਖ ਪੂਰੇ ਗੁਰੂ ਦੀ" ਪੜਿਆ ਸੁਨਿਆ ਇਹ ਨਿਰੰਕਾਰ ਨਹੀ ਮਿਲ ਸਕਦਾ, ਇਸ ਨੂੰ ਪਾਉਣ ਲਈ ਵਕਤ ਦੇ ਪੈਗੰਬਰ ਦੇ ਚਰਨਾਂ ਵਿਚ ਜਾਣਾ ਪੈਂਦਾ ਹੈ ।

  • @atvarsingh7008
    @atvarsingh7008 3 года назад

    ਬਹੁਤ ਵਧੀਆ ਹੈ ਜੀ

  • @Fatehplayzyt
    @Fatehplayzyt 3 года назад +9

    ਇਹ ਸ਼ਬਦ ਸੁਣ ਕੇ ਸੁਰਤੀ ਵਾਹਿਗੁਰੂ ਨਾਲ ਜੁੜਦੀ ਹੈ। ਆਨੰਦ ਹੀ ਆਨੰਦ, ਇਹ ਸ਼ਬਦ ਵਿੱਚ 🙏

  • @OMPRAKASH-zb1nb
    @OMPRAKASH-zb1nb 20 дней назад +1

    वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु जी 🌹🙏🌹🙏🌹

  • @rajindersingh7911
    @rajindersingh7911 3 года назад +16

    ਬਹੁਤ ਪਿਆਰਾ ਸ਼ਬਦ 🙏🏻🌺🌹🌹🌹🌹💐🌸🌷🌻🌼🌹🌹🌹🌹

  • @jaspreetkaur-bc5fl
    @jaspreetkaur-bc5fl 4 года назад +6

    ਵਾਹਿਗੁਰੂ ਜੀ chadikala kerry ਭਾਈ satinderbir singh ji aap de resna te ਵਾਹਿਗੁਰੂ ਜੀ aap ਕਿਰਪਾ ਕੇਰਦੇ hey

  • @jagmohansarao5273
    @jagmohansarao5273 3 года назад +1

    ਤੂੰ ਮੇਰਾ ਰਾਖਾ ਸਭਨੀ ਥਾਈ ਵਾਹਿਗੁਰੂ ਜੀ,,

  • @baljitkaur3586
    @baljitkaur3586 4 года назад +12

    Man Nu shanti mil jandi aa ji , bhai sahib da kirtan sun k. God bless him

  • @sukhsukhjinderkaur8029
    @sukhsukhjinderkaur8029 3 года назад +1

    ਵਾਹਿਗੁਰੂ ਜੀ ਕਿਰਪਾ ਰੱਖੇ 🙏🙏🙏🙏🌷🌷

  • @bhagat6461
    @bhagat6461 3 года назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @charanjeet7409
    @charanjeet7409 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।ਸਦਕੇ ਜਾਵਾ ਇਹਨਾਂ ਦਸ ਗੁਰੂਆਂ ਜੀ ਤੋਂ ਸਦਕੇ ਜਾਵਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਤੌ। ਵਾਹਿਗੁਰੂ ਸਾਡੇ ਗਰੀਬਾਂ ਦੇ ਦਖ ਦੂਰ ਕਰਣ ਜੀ। 🙏🙏🙏🙏🙏🌹🌹🌷🌷💐💐💐

  • @rajwinderkaur1462
    @rajwinderkaur1462 3 года назад +9

    Waheguru waheguru waheguru waheguru waheguru waheguru waheguru waheguru waheguru waheguru waheguru
    Good kirtan 😇😇😇🙏🏻🙏🙏🏿

  • @jagirkaur9758
    @jagirkaur9758 2 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ

  • @Satpalsingh-uq6rn
    @Satpalsingh-uq6rn 4 года назад +6

    Heart touching sabad
    Give me peace of mind

  • @RajinderKaur-gy2dq
    @RajinderKaur-gy2dq 6 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ❤ ਬਹੁਤ ਹੀ ਵਧੀਆ ਸ਼ਬਦ ਹੈ ਜੀ।

  • @kashmirbains3092
    @kashmirbains3092 4 года назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌷🍎🔥🙏

  • @khalsaforever531
    @khalsaforever531 3 года назад +1

    🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ 🌹🙏💘❤💘

  • @narinderkaursandhu1279
    @narinderkaursandhu1279 5 лет назад +12

    ਧੰਨ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਵਾਹਿਗੁਰੂ ਜੀ

  • @jagmohansarao5273
    @jagmohansarao5273 3 года назад +6

    ਵਾਹੇ ਗੁਰੂ ਜੀ 🙏🙏

  • @armanjotsinghjhajj9070
    @armanjotsinghjhajj9070 4 года назад +13

    ਵਾਹਿਗੁਰੂ ਜੀ

  • @jaskaurrana7188
    @jaskaurrana7188 3 года назад

    ਸਤਿਨਾਮ ਸ੍ਰੀ ਵਾਹਿਗੁਰੂ ਜੀ ਸਬ ਦਾ ਭਲਾ ਕਰਨਾ ਜੀ 🙏🙏

  • @JK72843_
    @JK72843_ 4 года назад +4

    Bohut mithaa shabad te bohut mithee awaz te pyar nal bole shabad. Anand aagaya

  • @Baljit7136billa
    @Baljit7136billa 4 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏

  • @jasbirka3859
    @jasbirka3859 3 года назад +7

    Awesome voice of bhai SatwinderSingh ji
    Waheguru ji sda bhai ji ta mehar bharia hath rakhan

  • @srsatnarain2234
    @srsatnarain2234 10 месяцев назад +1

    Dhan Dhan Sri Waheguru Sahib Jee Koi Aave Santo Har Ka Jan Santo Jee mehar banae Rakhna Jee ❤

  • @harjeetmaingi5598
    @harjeetmaingi5598 3 года назад +5

    Heart touching shabad 🙏🙏

  • @gurjantsekhon1544
    @gurjantsekhon1544 3 года назад

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੂੰ ਹੀ ਨਿਰੰਕਾਰ ਹੈ ਜੀਓ ।
    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 🙏🙏🙏🙏🙏🙏👋👋👋👋👋👋🍓🍓🍓🍓🍅🍅🍅🍅🍒🍒🍒🍒🍑🍑🍑🍑🍎🍎🍎🍇🍇🍇🎄🎄🎄🎈🎈🎈🎈🥦🥦🥦

  • @seemavohra5513
    @seemavohra5513 4 года назад +17

    🎄💖Dhan Dhan Guru Nanak Dev Sahib Ji 💖🎄

  • @narinderkaur8681
    @narinderkaur8681 4 года назад

    ਵਹਿਗੁਰ
    ਜੀਕੀਫਤਹਿ

  • @rameshchanderverma4030
    @rameshchanderverma4030 3 года назад +7

    Very beautiful kirtan listen first time.

  • @daljitsinghbhola6264
    @daljitsinghbhola6264 3 года назад +1

    Waheguru ji dhan dhan satguru Ramdas Ji Maharaj ji Maher karo

  • @rameshchanderverma4030
    @rameshchanderverma4030 3 года назад +5

    Really a wonderful shabad kirtan reciting.

  • @katariasantokh6451
    @katariasantokh6451 3 года назад +6

    a great shabad and a great rendering

  • @jagmohansarao5273
    @jagmohansarao5273 3 года назад +6

    ਵਾਹੇ ਗੁਰੂ ਜੀ..... ਵਾਹਿਗੁਰੂ ਜੀ ❤️🙏

  • @paramjitsingh1898
    @paramjitsingh1898 5 лет назад +12

    Dhan gur ram das ji
    Dhan twade kirntani jathe
    Sdaaa chardi kla hove panth di

  • @manjeetsinghnigah4695
    @manjeetsinghnigah4695 3 года назад +2

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏❤️🙏❤️🙏❤️🙏❤️🙏❤️🙏❤️🙏❤️

  • @rajwantgillraj8466
    @rajwantgillraj8466 4 года назад +14

    🙏ਵਾਹਿਗੁਰੂ ਵਾਹਿਗੁਰੂ ਜੀ 🙏

  • @MandeepKaur-oo6vk
    @MandeepKaur-oo6vk 4 года назад +15

    Waheguru G 🙏🙏🙏🙏🙏🙏🙏🙏🌹🌹🌹🌹🌹🌹🌹🌹🙏🙏🙏🙏🙏🙏🙏🙏🙏🌹🌹🌹🌹🌹🌹🌹

  • @veenakumari6088
    @veenakumari6088 3 года назад +23

    Dhan mere Guru nanak dev ji, Dhan mere Guru Gobind Singh ji.

  • @seemavohra5513
    @seemavohra5513 3 года назад +10

    🙏🌴🌹🌹🌹🌹🌹❣️🇮🇳Dhan Dhan Guru Nanak Dev Sahib Ji 🇮🇳❣️🌹🌹🌹🌹🌹🌴🙏🥀🥀🥀🥀🥀😇

  • @gurpartapbains2531
    @gurpartapbains2531 4 года назад +18

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🌷🌷🌹🌹🙏🙏🙏🙏🙏🙏🙏

  • @rabdibaat
    @rabdibaat 5 лет назад +59

    Bhai Satinderbeer ji ap bahut
    Rasbhina kirtan karde ho ji.
    Waheguru ap de sir te hamesha mehar bharia hath
    Rakhan ji 🙏🙏

  • @amarjitkaur1023
    @amarjitkaur1023 6 месяцев назад +2

    🙏🌹🙏ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਆਂ ਕਲਾਂ ਬਖਸ਼ਣੀਆ ਰਾਗੀ ਜਥੇ ਨੂੰ 🙏🌹🙏

  • @balvindr.singhchahal436
    @balvindr.singhchahal436 4 года назад +7

    Whahagru Ji sabda bhalla karo 🙏🙏🙏🙏

  • @rubbykalsi8643
    @rubbykalsi8643 4 года назад +8

    Waheguru Ji Bohot Vadiya Kirtan Ji 😊🙏💐

  • @komalathwal2371
    @komalathwal2371 4 года назад +15

    Waheguru Ji waheguru ji waheguru g 🙏🙏🙏💕💕💕

  • @hushiarsingh8182
    @hushiarsingh8182 3 года назад +9

    SHUKHAR HAI APP JI KA DATA JI🙏🙏🙏🙏🙏🙏🙏🙏❤️❤️

  • @GurwinderSingh-jm2lw
    @GurwinderSingh-jm2lw 4 года назад +7

    Waheguru ji waheguru ji waheguru ji waheguru ji waheguru ji

  • @kuldipkaur370
    @kuldipkaur370 3 года назад +4

    Waheguru waheguru waheguru Ji 🙏🏻💕🙏🏻💕🙏🏻💕🙏🏻💕🙏🏻💕🙏🏻💕🙏🏻💕🙏🏻💕🙏🏻

  • @lakhroopsarpanch1526
    @lakhroopsarpanch1526 5 лет назад +10

    ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🌹🌹🌹🌹🌹🌹

  • @ramanpreetkaur3723
    @ramanpreetkaur3723 4 года назад +10

    heart touching........💖💖💖💖 very sweet voice............waheguru ji

  • @jeetarora7692
    @jeetarora7692 4 года назад +7

    Heart touching shabad god bless you

  • @pinkyrani4465
    @pinkyrani4465 4 года назад +22

    Wahegur ji wahegur ji wahegur ji wahegur ji wahegur ji wahegur ji wahegur ji wahegur ji wahegur ji 🙏🙏🙏🙏🙏🙏🙏🙏🙏🙏🙏🙏🙏🙏

  • @jagmohansarao5273
    @jagmohansarao5273 3 года назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ,,.....waw 🙏

  • @jorashakri2720
    @jorashakri2720 5 лет назад +5

    🌷🌷🌷🌷🌹🌹🌹🌹ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🌷🌹🌹🌻🌻🌳 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🌷🌷🌷🌷🌹🌹🌹🌹 ਕਿਰਪਾ ਕਰੋ ਜੀ 🌹🌳 🌷🌻🌻🌳🌷🌻

  • @prabhatmaandi4917
    @prabhatmaandi4917 4 года назад +15

    WaheGuru ji,
    Kripa karo apne bacchaya te,

  • @batraacademy3117
    @batraacademy3117 2 года назад +1

    My favourite shabd
    Waheguru ji ka Khalsa
    Waheguru ji ki Fateh
    मोहे मार्ग दिखलावे 🙏

  • @amarjitkaur5987
    @amarjitkaur5987 4 года назад +10

    Very soothing kirtan 🙏🏻

  • @RajKumar-fe1tv
    @RajKumar-fe1tv 3 года назад +2

    ਹੇ ਵਾਹਿਗੁਰੂ ਜੀ, ਹਉ ਕੁਰਬਾਨੀ ਤੇਰਿਆਂ ਸੇਵਕਾਂ, ਜਿਨ੍ਹਾਂ ਹਰਿ ਨਾਮੁ ਪਿਆਰਾ. 🙏🙏🙏🙏🙏

  • @amriksinghmks5413
    @amriksinghmks5413 4 года назад +10

    Waheguru waheguru

  • @KamaljeetSingh-wi8hf
    @KamaljeetSingh-wi8hf 4 года назад +9

    ਵਾਹਿਗੁਰੂ ਜੀ 🙏

  • @GurmeetKaur-sq9js
    @GurmeetKaur-sq9js 7 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @paramveer2415
    @paramveer2415 4 года назад +5

    Waheguru ji🙏🙏🙏🙏heart touching kirtan gayan baba ji waheguru tuhade te mehar prea hath rakhan g n sannu v apne chrna ch jgah den gurbani nal jodan. 🙏🙏🙏🙏

  • @kamaljeetkaur5541
    @kamaljeetkaur5541 3 года назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏⚘

  • @HarvinderKaur-qj6ev
    @HarvinderKaur-qj6ev 5 лет назад +7

    Dhan Dhan Guru Ramdas Ji Maharaj Apni Mehar Ker Sarbat Da Bhala Krna babaji 🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurnoorsingh6278
    @gurnoorsingh6278 5 лет назад +8

    Waheguru ji ka khalsa Waheguru ji ki fathe❤️🙏

  • @gurpalsingh2679
    @gurpalsingh2679 4 года назад +6

    Whaguru 🙏🙏🙏🙏 heart touching kirtan

  • @paramjeetkaur4230
    @paramjeetkaur4230 6 месяцев назад

    ਵਾਹਿਗੁਰੂ ਜੀ ਨਿਮਾਣਿਆਂ ਦੇ ਮਾਣ ਸਤਿਗੁਰੂ ਜੀ ਸਾਨੂੰ ਆਪਣੇ ਚਰਨਾਂ ਨਾਲ ਜੋੜਕੇ ਰਖਣਾ ਜੀ❤❤🎉🎉

  • @JaswinderKaur-mx8jj
    @JaswinderKaur-mx8jj 4 года назад +8

    Dan dan Guru Ramdas ji 🙏🙏🙏🙏🙏

  • @HarpreetKaur-ts9mq
    @HarpreetKaur-ts9mq 3 года назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @ranjeetsingh1829
    @ranjeetsingh1829 3 года назад +5

    VERY NICE &VERY SWEET VOICE