Akirtghana nu paalda- Bhai Davinder Singh Ji Hazoori Ragi

Поделиться
HTML-код
  • Опубликовано: 19 дек 2024

Комментарии •

  • @SandeepKaur-sf4tg
    @SandeepKaur-sf4tg Год назад +13

    ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥
    ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ॥
    ਨਾ ਵੇਛੋੜਿਆ ਵਿਛੁੜੈ ਸਭ ਮਹਿ ਰਹਿਆ ਸਮਾਇ॥
    ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥
    ਦੀਨਦਰਦਦੁਖਭੰਜਨਾਸੇਵਕਕੈਸਤਭਾਇ॥
    ਅਚਰਜ ਰੂਪੁ ਨਿਰੰਜਨੋ ਗੁਰਿ ਮੇਲਾਇਆ ਮਾਇ॥੧॥
    ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥
    ਭਾਈ ਰੇ ਮੀਤੁ ਕਰਹੁ ਪ੍ਰਭੁ ਸੋਇ॥
    ਮਾਇਆ ਮੋਹ ਪਰੀਤਿ ਧ੍ਰਿਗੁ ਸੁਖੀ ਨ ਦੀਸੈ ਕੋਇ॥੧॥ਰਹਾਉ॥
    ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥
    ਦਾਨਾ ਦਾਤਾ ਸੀਲਵੰਤੁ ਨਿਰਮਲੁ ਰੂਪੁ ਅਪਾਰੁ॥
    ਸਖਾ ਸਹਾਈ ਅਤਿ ਵਡਾ ਊਚਾ ਵਡਾ ਅਪਾਰੁ॥
    ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥
    ਬਾਲਕੁ ਬਿਰਧਿ ਨ ਜਾਣੀਐ ਨਿਹਚਲੁ ਤਿਸੁ ਦਰਵਾਰੁ॥
    ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰੁ॥੨॥
    ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥
    ਜਿਸੁ ਪੇਖਤ ਕਿਲਵਿਖ ਹਿਰਹਿ ਮਨਿ ਤਨਿ ਹੋਵੈ ਸਾਂਤਿ॥
    ਇਕ ਮਨਿ ਏਕੁ ਧਿਆਈਐ ਮਨ ਕੀ ਲਾਹਿ ਭਰਾਂਤਿ॥
    ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥
    ਗੁਣ ਨਿਧਾਨੁ ਨਵ ਤਨੁ ਸਦਾ ਪੂਰਨ ਜਾ ਕੀਦਾਤਿ॥
    ਸਦਾ ਸਦਾ ਆਰਾਧੀਐ ਦਿਨੁ ਵਿਸਰਹੁ ਨਹੀ ਰਾਤਿ॥੩॥
    ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥
    ਜਿਨ ਕਉ ਪੂਰਬਿ ਲਿਖਿਆ ਤਿਨ ਕਾ ਸਖਾ ਗੋਵਿੰਦੁ॥
    ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ॥
    ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮੁਰ ਵਿੰਦੁ॥
    ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥

    • @MarotiDalpuse
      @MarotiDalpuse 10 месяцев назад

      वाहेगुरू जी का खालसा
      वाहेगुरू जी की फतेह

    • @mansimratkalsi5400
      @mansimratkalsi5400 2 месяца назад

      ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ

  • @nimritmaan2630
    @nimritmaan2630 Год назад +12

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਇੰਝ ਲੱਗ ਰਿਹਾ ਕਿ ਖੁਦ ਦਰਬਾਰ ਸਾਹਿਬ ਵਿੱਚ ਬੈਠੇ ਹੋਈਏ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ।। ਨਾਮ ਬਾਣੀ ਦੀ ਦਾਤ ਬਖਸ਼ ਕੇ ਨਿਹਾਲ ਕਰਨਾ ਜੀ।।

    • @rannsingh2726
      @rannsingh2726 8 дней назад

      ))vvvvvvvvv'm; mmmmmmmmmmmmmmmmm; v; Manny'n?? Man? Nmmnmnnnnnn; mommy; man; nmmmmnmmmnn; n;;; mommy's;; m; my;; my;; m; 15:04 15:06

  • @ManjitChahal16
    @ManjitChahal16 2 года назад +3

    ਤੇਰੀਆਂ ਮਿਹਰਾਂ ਦਾ ਕੋਈ ਅੰਤ ਨੀ ਦਾਤਿਆ🙏🏻🙏🏻

  • @harminderkaur6198
    @harminderkaur6198 2 месяца назад +3

    ਧੰਨ ਧੰਨ ਗੁਰੂ ਅਮਰਦਾਸ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ❤❤❤❤❤

  • @karmdhillon9453
    @karmdhillon9453 10 месяцев назад +4

    ਧੰਨ ਗੁਰੂ ਰਾਮਦਾਸ ਜੀ ਰੱਖੀ
    ਗਰੀਬ ਦੀ ਲਾਜ ਕਰੀ
    ਨਾ ਕਿਸੇ ਦਾ ਮੋਹਤਾਜ

  • @RandhirSingh-ex7he
    @RandhirSingh-ex7he 5 лет назад +12

    ਬਹੁਤ ਹੀ ਵਧੀਆ ਆਵਾਜ਼ ਤੇ ਬਹੁਤ ਵਧੀਆ ਸ਼ਬਦ ਵਾਹਿਗੁਰੂ ਜੀ ਮੇਹਰ ਕਰਨ ਜੀ

  • @reshamsingh5864
    @reshamsingh5864 Год назад +12

    ਬਹੁਤ ਅਨੰਦਮਈ ਕੀਰਤਨ ਕੀਤਾ ਭਾਈ ਸਾਹਬ ਨੇ ਅਨੰਦ ਆ ਗਿਆ

  • @ManjinderSingh-z5k
    @ManjinderSingh-z5k 3 месяца назад +3

    ਵਾਹ ਜੀ ਵਾਹ ਕਿਆ ਬਹੁਤ ਬਹੁਤ ਸਤਿਕਾਰ ਯੋਗ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ❤❤❤❤❤❤❤❤❤❤❤❤❤❤❤❤❤❤❤❤❤❤

  • @RavinderSingh-u2y
    @RavinderSingh-u2y 3 месяца назад +2

    ਸਤਿਨਾਮ ਵਾਹਿਗੁਰੂ ਜੀ ਕੋਮ ਦਾ ਵਾਲੀ ਵਾਰਿਸ ਤੂੰ ਹੀ ਹੈਂ ਦਾਤਾ ਆਪਣੇ ਪੁਤਰਾਂ ਉਤੇ ਮੇਹਰ ਭਰਿਆ ਹੱਥ ਸਦਾ ਰਖੀਂ।

  • @thesikhtuber5316
    @thesikhtuber5316 4 года назад +3

    Bhai sahib ji nu Sachi vich aawaz god gift hai

  • @drkundlas4275
    @drkundlas4275 5 лет назад +10

    ਵਾਹ ਭਾਈ ਦਵਿੰਦਰ ਸਿੰਘ ਜੀ ਬਹੁਤ ਵਧੀਆ ਅਵਾਜ਼ ਤੇ ਅਨੰਦਾਜ ਕਿਆ ਬਾਤ ਹੈ, ਗੁਰੂ ਰਾਮਦਾਸ ਜੀ ਮਹਾਰਾਜ ਹੋਰ ਚੜ੍ਹਦੀ ਕਲਾ ਬਖਸ਼ਣ ।।

  • @lakhwindersaini3802
    @lakhwindersaini3802 4 года назад +3

    Jion jion main eh Shabad sunda han mera mann beraagi ho janda hai

  • @SukhdevSingh-ti2lq
    @SukhdevSingh-ti2lq 2 месяца назад +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🙏

  • @dharatdeputter
    @dharatdeputter Месяц назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JaspalAujla-ht4hw
    @JaspalAujla-ht4hw 24 дня назад +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @shivinderkaur2169
    @shivinderkaur2169 5 лет назад +14

    ਬਹੁਤ ਹੀ ਵਧੀਆ ਵੀਰ ਜੀ ,ਗੁਰਬਾਣੀ ਸਾਰੀ ਹੀ ਅਨੰਦਮਈ ਹੈ ਤੇ ਸਾਰੀ ਹੀ ਸਾਨੂੰ ਜੀਵਨ ਜਾਂਚ ਸਿਖਾਉਂਦੀ ਹੈ
    ਪਰ ਵੀਰ ਜੀ
    ਇੰਨੇ ਵਧੀਆ ਚੋਣਵੇਂ ਸ਼ਬਦ ਸੁਣਾਉਂਦੇ ਨੇ ਕਿ ਭਾਈ ਸਾਹਿਬ ਦਾ ਧੰਨਵਾਦ ਕਰਨ ਨੂੰ ਦਿਲ ਕਰਨ ਲੱਗ ਜਾਂਦੈ

  • @josanbeer2045
    @josanbeer2045 Год назад +3

    3 ਤੜਕੇ ਉੱਠ ਕੇ ਟੀਵੀ ਚਲਾ ਕੇ ਤੁਹਾਡਾ ਕੀਰਤਨ ਸੁਣੀਦਾ ਹੁੰਦਾ ਸੀ ਜਦੋਂ ਸਮਾਪਤੀ ਹੁੰਦੀ ਤਾਂ ਬਹੁਤ ਦੁੱਖ ਹੋਣਾ । ਸਾਰਾ ਸਾਰਾ ਦਿਨ ਵੈਰਾਗ ਵਿੱਚ ਹੀ ਲੰਘ ਜਾਣਾ ਬਸ ਵਿਛੋੜੇ ਦਾ ਦੁੱਖ ਦਸ ਨਹੀ ਸਕਦੀ ਜੀ
    ਓਦੋ ਬੱਚੇ ਤਿੰਨ ਤਿੰਨ ਚਾਰ ਚਾਰ ਸਾਲ ਦੇ ਸੀ ਤੇ ਹੁਣ ਵੱਡਾ ਪੈਂਤੀ ਸਾਲ ਦਾ ਹੋ ਗਿਆ
    ਬਹੁਤ ਵਧੀਆ ਲਗੀ ਆਵਾਜ਼
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @rakhwinderkaur-zo7ed
    @rakhwinderkaur-zo7ed Год назад +2

    Wahguru ji bahut sohnee awaj bhai sahib de

  • @sandeepsinghkainth83
    @sandeepsinghkainth83 4 года назад +24

    Preet laggi tis sach siu mare na aave jaye,
    Na vichordeya vichude sabh meh raheya samaye,
    Deen dard dukh bhanjna sevak kai sadbhaye,
    Achraj roop niranjano gur melaaya maaye,
    Bhaai re meet karo prabh soye,
    Maya moh preet dhrig sukhi na deese koye,
    Daana daata seelvant nirmal roop apaar,
    Sakha sahaai att vadha ucha vadha apaar,
    Baalak biradh na jaaniye nehchal tis darvaar,
    Jo mangiye soi paaiye nidhaara adhaar,
    Jis pekhat kilbikh hirhe man tan hove saant,
    Ik man ek dheaaiye man ki laahe bhraant,
    Gun nidhan navtan sada puran jaaki daat,
    Sada sada aradhiye din visro nahi raat,
    Jin kau poorab likheya tin ka sakha gobind,
    Tan man dhan arpi sabho sagal vaariye ehe jind,
    Dekhe sune hadoor sad ghat ghat brahm ravind,
    Akirtghana nu paalda prabh nanak sad bakhshind

  • @kabaddioldisgold
    @kabaddioldisgold 4 года назад +53

    ਬਹੁਤ ਹੀ ਆਨੰਦ ਆਇਆ ਸ਼ਬਦ ਸੁਣ ਕੇ,,, ਵਾਹਿਗੁਰੂ ਜੀ ਮੇਹਰ ਕਰੋ ਸਭ ਤੇ,,,

    • @harjeetsahota7754
      @harjeetsahota7754 Год назад

      VCard 6 but cycle ggyv6 check vCard cycle cycle mc y vcygy gcv6vy 6 cycle y my 6v vvCardhigh my y g6vvc vCard c th cycle y th c y ygvcy v yt? c6 6 th y check v v high chm c y they vg6 acc y check 6 y 😮😮

  • @Paramjitkaur-hi4gw
    @Paramjitkaur-hi4gw Год назад +3

    waheguru ji waheguru ji
    Thanks ji always be happy

  • @gajjansingh759
    @gajjansingh759 5 месяцев назад +1

    ਭਾਈ ਸਾਹਿਬ ਤੇ ਵਾਹਿਗੁਰੂ ਕਿਰਪਾ ਕਰਨ

  • @GurpreetMahal-zj4ku
    @GurpreetMahal-zj4ku 3 месяца назад +2

    Waheguru ji Dan Dan Sri guru Ramada ji ❤🌻🌻🌻🌻🌻🌻🌻🌻🌻🌻🌻❤🙏🙏🙏🙏🙏🙏🙏🙏🙏🙏🙏❤🌹🌹🌹🌹🌹❤

  • @gurnoorsingh2632
    @gurnoorsingh2632 9 месяцев назад +3

    Waheguru ji chardi Kalah bakhsan ji waheguru ji kirpa karo

  • @gurmejsinghnagi2518
    @gurmejsinghnagi2518 Месяц назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sukhjeetkaur9525
    @sukhjeetkaur9525 7 лет назад +16

    soooo blissful Kirtan ehna t Guru Sahib di boht mehr a

  • @gurpreetsinghbatth2720
    @gurpreetsinghbatth2720 4 года назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਨੂੰ ਤੰਦਰੁਸਤੀ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਹੋਰ ਇੱਕ ਰਸ ਹੋ ਕੀਰਤਨ ਕਰਨ ਦੀ ਦਾਤ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @parwinnful
    @parwinnful 9 лет назад +2

    na ta rag daseya na guru dasya na ghar wha wha kiya khoob gavta hai ji

  • @srsatnarain2234
    @srsatnarain2234 Год назад +1

    Dhan Dhan Sri Waheguru Sahib Jee Akritghana nice Paalda Jee

  • @arshdhanoa7133
    @arshdhanoa7133 4 года назад +3

    Guru ji di bakshih hai ji bhai sahib te🙏🙏🙏

  • @manpreetsandhu9650
    @manpreetsandhu9650 5 лет назад +11

    Wonderful voice Bhai Davinder Singh ji hazoori rahi Darbar sahib amritsar.my favourite raggi sahib bhaiji.god bless babaji

  • @SukhdevSingh-ti2lq
    @SukhdevSingh-ti2lq 5 месяцев назад +1

    ਵਾਹਿਗਰੂ ਜੀ 🙏🙏

  • @srsatnarain2234
    @srsatnarain2234 Год назад +2

    Dhan Dhan Sri Waheguru Sahib Jee mehar banae rakhna Jee

  • @rachnasardana1016
    @rachnasardana1016 3 года назад +2

    Sabad is taching. Waheguruji Sab Uper kirpa karo ji 🙏🙏🙏🙏🙏🙏🙏🙏

  • @jasvinderkaur9420
    @jasvinderkaur9420 Год назад +2

    So heart touching voice of respected bahi sahib guru mahar karan waheguruji waheguruji waheguruji waheguruji waheguruji waheguruji waheguruji

  • @rajinderbrar7719
    @rajinderbrar7719 7 лет назад +9

    bahut hi vadhia voice te bahut hi vadhia shabad thanks for sharing.

  • @sukhpalsinghkauni1758
    @sukhpalsinghkauni1758 3 года назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ
    🙏🙏

  • @GurpreetSINGHOZSIKH
    @GurpreetSINGHOZSIKH 4 месяца назад +3

    ਵਾਹਿਗੁਰੂ 🙏

  • @ramann5lyricist412
    @ramann5lyricist412 4 года назад +9

    Dhan Dhan Shri Guru Nanak Dev ji Maharaaj,,,,,,, Naam di daat bakhso sab nu

  • @DharamSingh-z4t
    @DharamSingh-z4t 2 месяца назад

    ਬਾਣੀ,ਗੁ❤ਰੂguruhaebanu

  • @gurpreetkaurpannu7300
    @gurpreetkaurpannu7300 5 лет назад +2

    waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g

  • @MahaRajaRanjeetSingh013
    @MahaRajaRanjeetSingh013 Год назад

    Wah b wah Satgur kirpa 🙏🙏

  • @surinderjitkaur1298
    @surinderjitkaur1298 2 года назад

    Bahut mithi awaaz. 🙏🙏

  • @sukhjinderkaur3997
    @sukhjinderkaur3997 5 лет назад +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @MandeepKaur-rl8yp
    @MandeepKaur-rl8yp 5 лет назад +2

    Waheguru ji sab te mehr kro g baba g boht sohna kirtan g

  • @jaswindergarcha7065
    @jaswindergarcha7065 Год назад +2

    Waheguru ji Mehar karo ji always in my kids life give them Naam di daat davo ji SATGURU ji 🌈 🐆 🙏 SATGURU ji Mehar 🌈 🐆 🙏 karo ji 🙏

  • @gurmeetkaur5494
    @gurmeetkaur5494 4 года назад +12

    Soul touching kirtan.Like to listen repeatedly..

  • @josanbeer2045
    @josanbeer2045 Год назад

    ਬਹੁਤ ਵਧੀਆ ਵੀਰ ਜੀ ਬੱਚੇ ਛੋਟੇ ਹੁੰਦੇ ਸੀ ਠੀਕ 3

  • @chardikalachannel8883
    @chardikalachannel8883 4 года назад +4

    Waheguru je sada verga ta vee kirpa kro tusie mahan ho waheguru je

  • @OmkarSingh-gt3zm
    @OmkarSingh-gt3zm 4 года назад +1

    Waheguru ji di mehar hai bhai sahib ji te
    Bahut hi surili awaj

  • @the_kvs_studio984
    @the_kvs_studio984 2 месяца назад +2

    Dhan guru Ramdas 🙏🏼

  • @govindtraders5662
    @govindtraders5662 8 лет назад +19

    Beautiful voice n very nice kirtan

  • @HarpreetSingh-fn7xo
    @HarpreetSingh-fn7xo 4 года назад +4

    ਸਤਿਨਾਮ ਵਾਹਿਗੁਰੂ ਜੀ ।

  • @satvirsingh7924
    @satvirsingh7924 4 года назад +1

    Bhut vadia shabad gaya ji

  • @harpreetsinghragi
    @harpreetsinghragi 4 года назад +18

    ਅਕਿਰਤਘਣਾ ਨੂੰ ਪਾਲਦਾ। ਸੱਚੀ ਹੀ ਅਸੀਂ ਅਕਿਰਤਘਣ ਹਾਂ ਜਿਹੜੇ ਅਸੀਂ ਵਾਹਿਗੁਰੂ ਜੀ ਨੂੰ ਪੁਰਾਤਨ ਸਮੇਂ ਦੇ ਜੀਵ ਮੰਨਕੇ, ਉਹਨਾਂ ਦਾ ਮੁਕਾਬਲਾ ਵਿਗਿਆਨ ਦੇ ਨਾਲ ਕਰਦੇ ਹਾਂ। ਵਿਗਿਆਨ ਵਾਹਿਗੁਰੂ ਜੀ ਦੀ ਹੀ ਦੇਣ ਹੈ, ਜੋ ਉਹ ਸਾਨੂੰ ਦੱਸਦੇ ਹਨ ਉਹ ਵਿਗਿਆਨ ਹੈ, ਤੇ ਜੌ ਉਹ ਸਾਨੂੰ ਨਹੀਂ ਦੱਸਦੇ ਉਹ ਸਿਰਫ਼ ਉਹ ਆਪ ਹੀ ਜਾਣਦੇ ਹਨ। ਮੈਨੂੰ ਇਕ ਗੱਲ ਸਮਝ ਨਹੀਂ ਆਉਂਦੀ ਕਿ ਜਿਹੜੇ ਸਾਨੂੰ ਇਹਨੀ ਬਾਰੀਕੀ ਨਾਲ ਤੇ ਸਾਰੇ ਸੰਸਾਰ ਨੂੰ ਤੇ ਸਾਰੀ ਕਾਇਨਾਤ ਨੂੰ ਇਹਨੀ ਬਾਰੀਕੀ ਨਾਲ ਬਣਾ ਸਕਦੇ ਹਨ, ਕੀ ਉਹ ਪੁਰਾਤਨ ਸਮੇਂ ਦੇ ਜੀਵ ਹਨ।
    ਇਕ ਗੱਲ ਹੋਰ ਸਪੱਸ਼ਟ ਕਰਨ ਦੀ ਜ਼ਰੂਰਤ ਹੈ, ਕਿ ਲੱਖਾਂ, ਕਰੋੜਾਂ ਸਾਲ ਹੋ ਚੁੱਕੇ ਹਨ ਪਰ ਅਜੇ ਤੱਕ ਇੱਕ ਧਰਤੀ ਨੂੰ ਤੇ ਚੰਗੀ ਤਰ੍ਹਾਂ ਖੋਜ ਨਹੀਂ ਸਕੇ, ਰੋਜ਼ ਹੀ ਕੋਈ ਨਵੀਂ ਗੱਲ ਯਾਂ ਖੋਜ ਸਾਡੇ ਸਹਮਣੇ ਆਉਂਦੀ ਹੈ, ਤੇ ਗੱਲਾਂ ਅਸੀਂ ਕਾਇਨਾਤ ਖੋਜਣ ਦੀਆਂ ਕਰਦੇ ਹਾਂ। ਵਾਹਿਗੁਰੂ ਨੂੰ ਸਿਰਫ਼ ਆਪਣੇ ਮਨ ਨੂੰ ਸਾਧ ਕੇ ਤੇ ਜੌ ਉਹ ਕਰਦੇ ਹਨ ਉਸ ਨੂੰ ਸਹੀ ਮੰਨ ਕੇ ਤੇ ਸਿਰਫ਼ ਵਿਸ਼ਵਾਸ ਨਾਲ਼ ਹੀ ਪਾਇਆ ਜਾ ਸਕਦਾ ਹੈ, ਨਾਂ ਕਿ ਖੋਜਿਆ ਜਾ ਸਕਦਾ।

    • @bhullarpp
      @bhullarpp Год назад +3

      ਵਾਹਿਗੁਰੂ ਜੀ ਆਪ ਹੀ ਸਭ ਤੇ ਕਿਰਪਾ ਕਰਨ ਤੇ ਸੁਮੱਤ ਬਖਸ਼ਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @KamalSingh-bh5oo
      @KamalSingh-bh5oo 10 месяцев назад +1

      ਸਤਿ ਬਚਣ ਮਹਾਰਾਜ ਜੀ

    • @VishavdeepSidhu
      @VishavdeepSidhu 9 месяцев назад +1

      Kirpa Karke Koi dass sakda ehh Shabad kehde Aang te Hai ja eh Shabad Di viakhya. ❤

  • @GurpreetSINGHOZSIKH
    @GurpreetSINGHOZSIKH Год назад

    ਵਾਹਿਗੁਰੂ ਜੀ 🙏🙏

  • @Punjabiagyeoyee
    @Punjabiagyeoyee 8 лет назад +1

    waheguru waheguru waheguru waheguru waheguru....... very very very very nice shabad ...

  • @Navjotsingh01682
    @Navjotsingh01682 5 лет назад +1

    Paramatma tuhanu v bakash lai dhan guru nank dev g

  • @swaransingh9557
    @swaransingh9557 3 года назад

    ਵਾਹਿਗੁਰੂ ਵਾਹਿਗੁਰੂ ਜੀ

  • @balwinderdhillon5308
    @balwinderdhillon5308 6 лет назад +2

    Waheguru ji bakhash diyo 🙏
    Bahaut sunder kirtan Bhai sahib ji. 🌹👍

  • @GurjeetSingh-en1xy
    @GurjeetSingh-en1xy Год назад +1

    ਵਾਹਿਗੁਰੂ ਜੀ ❤

  • @primemeat950
    @primemeat950 3 года назад +1

    Chan,guru,ramdas,ji,sabna,te,mehar,karm

  • @gurnamsinghvirk2469
    @gurnamsinghvirk2469 3 месяца назад +1

    Waheguru Waheguru ji ❤️🙇🏻‍♂️🙏

  • @pendueng
    @pendueng 4 года назад +1

    Waheguru Ji Maharaj waheguru Ji Maharaj Ji Maharaj Ji Maharaj Ji Maharaj Ji Maharaj Ji Maharaj Ji Maharaj Ji Maharaj Ji Maharaj Ji Maharaj Ji Maharaj Ji Maharaj Ji

  • @YuvrajSingh-b6y8i
    @YuvrajSingh-b6y8i 4 месяца назад

    Wheguru ji waheguru ji waheguru ji waheguru ji 🙏🙏🙏🙏🙏

  • @prabhgill9625
    @prabhgill9625 7 лет назад +3

    kirtan di datt v waheguru vade bhaga valya nu ahi mildi ahe waheguru ggg

  • @shukhdevsingh6491
    @shukhdevsingh6491 Месяц назад

    ❤Dhan Dhan Guru RamDas G❤❤❤❤❤❤❤❤❤

  • @sowbhagyads2323
    @sowbhagyads2323 3 года назад +1

    Very melodious kirtan presentation

  • @shukhdevsingh6491
    @shukhdevsingh6491 Месяц назад

    ❤Dhan Dhan BaBa Deep Singh G❤❤❤❤❤❤❤❤❤

  • @Dr.Amit_Arora
    @Dr.Amit_Arora Год назад +1

    Waheguru Ji Waheguru Ji Satnam Waheguru Ji Satnam Waheguru Ji Satnam Waheguru Ji Satnam Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Waheguru Ji Waheguru Ji

  • @jasminderkaur7704
    @jasminderkaur7704 Год назад +4

    ❤❤❤ so soulful n melodious rendition!!👌🏻👌🏻👌🏻🌷🌷🌷🌷🙏🏼🙏🏼🙏🏼🙏🏼🙏🏼🙏🏼🙏🏼🌷🌷🌷🌷

  • @sukhjitkaur547
    @sukhjitkaur547 5 лет назад +3

    Schi gl a k rb sade vrge papyia nu palda va..i😍😍😍😍😍😍 love u god😔😔😔

  • @DarshanSingh-uz2om
    @DarshanSingh-uz2om Год назад

    ਕਿਆ ਬਾਤ ਹੈ

  • @psocmehatpur3807
    @psocmehatpur3807 9 лет назад +9

    bahut vadia sabad aur awaj bhai sahib ji.

  • @BhupinderSingh-jz4gd
    @BhupinderSingh-jz4gd Год назад

    Waheguru.ji.waheguru.ji.waheguru.ji.waheguru.ji.dhan.dhan.guru.ram.das.jI.

  • @PreetiLamba-vs4bv
    @PreetiLamba-vs4bv Год назад +2

    WAHEGURU JI WAHEGURU JI 🙏🙏🙏🙏

  • @jaspalsinghmogapunjab1372
    @jaspalsinghmogapunjab1372 5 лет назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kawaljeetkourchhabra9212
    @kawaljeetkourchhabra9212 3 года назад

    Waheguru ji waheguru ji waheguru ji waheguru ji waheguru ji waheguru ji waheguru ji

  • @armaandeep9215
    @armaandeep9215 5 лет назад +2

    ਵਾਹਿਗੁਰੂ ਜੀ

  • @sarvinderkaursarvinderkaur1824
    @sarvinderkaursarvinderkaur1824 2 года назад

    🌷🌷🙏 WAHEGURU JI WAHEGURU JI WAHEGURU JI AMRIT DI DAAT BAKSH DIO JI SARE PARVAAR NU ARDAAS KARDI A TUHADE CHARNA VICH JI WAHEGURU JI WAHEGURU JI WAHEGURU JI 🙏🌷🌷

  • @kashmirsingh8254
    @kashmirsingh8254 Год назад

    Waheguru ji so nice

  • @harwindersingh8349
    @harwindersingh8349 27 дней назад

    Satenam Waheguru saheb ji maharaj

  • @dr.bhupindersinghdr.bhupin1968
    @dr.bhupindersinghdr.bhupin1968 6 лет назад +1

    Satnam shiri wahayguru Sahib jio

  • @Dr.Amit_Arora
    @Dr.Amit_Arora Год назад +6

    Waheguru Ji Waheguru Ji Satnam Waheguru Ji Satnam Waheguru Ji Satnam Waheguru Ji Satnam Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Waheguru Ji Waheguru Ji

  • @PreetiLamba-vs4bv
    @PreetiLamba-vs4bv Год назад

    WAHEGURU JI WAHEGURU JI 🙏🙏🙏🙏 nirguni ha

  • @mohindersingh6135
    @mohindersingh6135 4 года назад +5

    An asset of our community

  • @RavinderKaur-is7cf
    @RavinderKaur-is7cf Год назад

    Waheguru waheguru waheguru 🙏🌺🌸🪴🌷💐🍁🙏

  • @gurnoorsingh2632
    @gurnoorsingh2632 9 месяцев назад

    Waheguru ji chardi Kalah bakhsan ji

  • @ranjitsinghkartar3523
    @ranjitsinghkartar3523 10 лет назад +8

    My favourite Ragi bhai Davinder singh ji

  • @suknoorsingh1089
    @suknoorsingh1089 3 года назад

    Dhan dhan Guru Ram Das Maharaj ji 🙏🌷

  • @MandeepKaur-hv7ki
    @MandeepKaur-hv7ki 6 лет назад +12

    Shade varge Nakayama nu v oh parmatma Paal regards ha

  • @ranvirsingh3037
    @ranvirsingh3037 Месяц назад

    Wahe guru ji 🙏

  • @ctpjaipur
    @ctpjaipur 11 лет назад +7

    bhai davindar singh is my favourite singer

  • @harmanpreetkaur1850
    @harmanpreetkaur1850 13 дней назад

    Waheguru ji 🙏🙏🙏🙏🙏🙏🙏❤❤❤❤❤❤❤

  • @adale860
    @adale860 8 лет назад +2

    very very nice Kiran thanks

  • @manjeetvirk2137
    @manjeetvirk2137 Год назад +1

    ਵਹਿਗੁੱਰੂ ਜੀ

  • @patamsingh8740
    @patamsingh8740 4 года назад +1

    Waheguru ji waheguru ji

  • @gurbakshsingh1346
    @gurbakshsingh1346 4 года назад +2

    Waheguru ji 🙏🙏

  • @tunersandmakers5646
    @tunersandmakers5646 10 месяцев назад

    Very nice, vaheguru

  • @gurjodhsingh8858
    @gurjodhsingh8858 3 года назад

    Wahguru g 🙏🙏👌👌