Shame on this brother who is telling the whole world 😂he helped his sister by providing chah to the workers when she was building her house and the father helped for free
kirat nu es ne poori azadi de rakhi hai.oh jo marzi paave,khaave,jini marzi shopping kare,fashion kare,ghar da koi kamm nahi karna,ghar wale vi koi usnu nahi kush kehnda te oh changi hi banna,maadi kyon banna
main first time thohdi roast video dekh reha aa ta mnu bhuttt vdiya lgi video bss ja ek improvement kar skda aa ta jdo tuc apna opinion dinda hoya background ta video tuc oh chiz hor improve kar skda bakki sabh ghant bss eh meri opinion bakki all good aa 👍🏼💪🏼🪬❤️
Sacjo veere dso g kaun c o kudi gg veere inder married c phla g ea ta pata g patiala to g kirt v kade kise nl kise bulet te jandi sopyies ale dey ilets krdi c
ਤੁਸੀ ਬਹੁਤ ਵਧੀਆ ਕੰਮ ਕਰਦੇ ਹੋ ਕਿਰਤ ਦਾ ਚਮਚਾ ਨੂੰ ਬੰਦਾ ਕੋਣ ਕਹਿੰਦਾ ਇਹ ਤਾਂ ਜਨਾਨੀ ਨਾਲੋ ਵੀ ਭੈੜਾ 😂😂😂😂😂😂😂😂😂
💯💯💯… ਬਹੁਤ ਸਿਆਣੀਆਂ ਤੇ ਸੱਚੀਆ ਗੱਲਾਂ ਨਾਲ ਰੋਸਟ ❤️❤️
Good Job 👑 ਬਹੁਤ ਹੀ ਸੱਚੀਆ ਤੇ ਵਧੀਆ ਗੱਲਾ ਕੀਤੀਆ, keep it up 🙏 🙏
ਜੱਸ ਬਾਜਵਾ ਨੇ ਕਿਹਾ ਸੀ ਕਿ ਵਲੋਗਰ ਜਨਾਨੀਆਂ ਵਖਾਕੇ ਮਸ਼ਹੂਰ ਹੋਏ ਨੇ ਆਪ ਕੁਸ਼ ਨਹੀਂ ਕਰਦੇ
ਮੈਂ ਹਿਸਾਬ ਲਾਇਆ ਕਿ ਕੁੱਲ ਮਿਲਾ ਕੇ ਇਹ ਦੋਵੇੰ ਖੱਚ ਈ ਆ😂😂Good work Nav ..keep it up ❤❤
Ryt
ਦੀਪ ਵੀ ਪੂਰਾ ਜ਼ਨਾਨੀ ਆ ਵਾਂਗੂੰ ਕਰਦਾ ਰਹਿੰਦਾ
😂😂😂😂ਪੁੱਤ ਅੰਟੀ ਜੀ ਕਹਿੰਦੇ ਜੋ ਮੈਨੂ ਦਿਵਾਲੀ ਤੇ ਗਿਫਟ ਦੇਣਾ ਪਹਿਲਾਂ ਲੋਕਾਂ ਨੂੰ ਦੱਸ ਕੇ ਵਾਂਡਿਉ ਬਣਾਉ 😂😂 ਦੀਪ ਹੁਣ ਤੋ ਪੰਜ ਸਾਲ ਪਹਿਲਾਂ ਦਾ ਟਾਇਮ ਯਾਦ ਕਰ ਕਾਕਾ
Shi gl time bhul gya
ਅੱਜ ਆਖਾਂ ਵਾਰਿਸ ਸ਼ਾਹ ਨੂੰ ਉੱਠ ਕਬਰਾਂ ਵਿੱਚੋ ਬੋਲ ਆ ਨਿੱਤ ਨਵੀਂ ਭੋਰਨ ਜਿਹੜੇ ਲੈਜਾ ਆਪਣੇ ਕੋਲ 🤣👈
Inder be like: kirat meri company h 😂😂
😂😂😂😂 you are always right sister ❤
I salute you didi 😂😂😂to make this funny video for us 🎉😂😅
ਕੀਰਤ ਤੇ ਇੰਦਰ ਯੂਟੂਬ ਤੇ ਸਾਰਾ ਕੁੱਝ ਦਿਖਾ ਕੇ ਫੇਰ ਜੀ ਅਸੀ ਦਿਖਾਵਾ ਨੀ ਕਰਦੇ 😂😂😂😂 ਲੋਕਾਂ ਨੂੰ ਸੋ ਊਫ ਕਰਦੇ ਕਿ ਸਾਡੇ ਕੋਲ ਪੈਸੇ ਆ ਸਾਰਾ ਦਿਨ ਕੰਜਰ ਖਾਨਾ ਕਰਦੇ ਰਹਿੰਦੇ 😂😂😂
ਬਹੁਤ ਫੁਕਰੇ ਨੇ
Shame on this brother who is telling the whole world 😂he helped his sister by providing chah to the workers when she was building her house and the father helped for free
Nyc video❤ Chah da hisaab shame shame😂😂
Deep matharu ta sachi maja aggya sun k😂😂 mera hassa nai control ho reya c deep wala dekh k scene
ਚਾਹ ਦਾ ਹਿਸਾਬ ਕੌਣ ਕਰਦਾ ਹੁੰਦਾ
ਬੁਹਤ ਮਾੜੀ ਗੱਲ ਦੀਪ ਲਈ,
❤❤❤❤❤❤
😅😅
Kirat factory vich work karke gift kare sari family nu fir pta lagu kina piyar kardi a
Sahi gaal aa
Roasting de naal naal tusi Bolde te Hasde v bht sohna Dil karda suni jawa Bar Bar Love you aa ji bht Sara ❤
Kade avdi mummy di gal suni a
Sala mera lag da suni java.
Pump dikh dinda kite nhi tainu milan lagi
Congrats for 12k subscribers 20k coming soon✌️
Sirra roast video mam ❤😂
menka wali example bhut fit kiti tuc 😂😂
ਸਵਾਦ ਲਿਆ ਦਿੱਤਾ ਬਾਬੇ
Nice di😅😅😅😅😅😅well done keep it up😂😂😂😂
Thank you so much 😀
ਇੰਦਰ ਕੀਰਤ ਦੀਆਂ ਵੀਡੀਓ ਦੇਖ ਕੇ ਇੱਕ ਸਿੱਖਿਆ ਮਿਲਦੀ ਆ ਵੀ ਜਨਾਨੀ ਨਚਾਓ ਪੈਸਾ ਕਮਾਓ ਬਾਅਦ ਵਿੱਚ ਸੱਚੇ ਬਣ ਜੋ ਰੱਬ ਦੇ ਭਗਤ
😂😂😂😂😂true
Bhtt vdiaa ਸਾਫ ਸੁਥਰਾ seesha vekhon ਵਾਲਾ ਸੱਚਾ roast
Great 👍
Your accent and logics are great. It’s totally worth of time watching you. Best of luck dear
Tusi siraaa ohh bss thode thought jva same thinking apni 💘
Teri ਆਵਾਜ਼ ਬਹੁਤ ਸੋਹਣੀ ਆ bacha 😂 ਜੌ ਦੇਖਦੇ ਆ ਇਹਨਾਂ ਨੂੰ ਮੈਂ ਉਹਨਾਂ ਨੂੰ ਪਾਗ਼ਲ samjda 🙃
meri Sis di awaz bahut sohni a and video v bahut sonhni banodi aa love u Sis❤❤
Beti di awaz, bolan da style te sense of humour bahut sohna hai.
Right
Very Very good job Salute tenu mery bhen
Kuri di awaaj kini sohni❤❤❤
kirat tera income da source a ta kr k tenu enaa pyaar aa😂😂
Inder Kirat di rail banao. Bawa, Deep Matharu tan chote keede aa.
Good work g
Nyc
Sala janana kisa taha da😂😂😂😂😂😂😂😂😂😂😂😂😂
Krde rahoo ehda hi mehnatt , bohot agge javaoge❣️
21:38 ਦੀਪੂ ਦੀ ਮੰਮੀ ਚੈੱਕ ਕਰਨ ਆਲੀ ਗੱਲ ਤੇ ਜੇ ਮੈਂ ਕੁਝ ਕਿਹਾ ਤਾਂ ਗੱਲਾਂ ਅਸੱਭਿਅਕ ਹੋ ਜਾਣੀਆਂ
ਬਾਕੀ ਦੀਪੂ ਮੈਂ ਅਜੇ ਜਵਾਨ ਆਂ ਇੱਕ ਮਿੰਟ ਯਰ ਮੇਰਾ ਬਾਪੂ ਬਲਾਉਂਦਾ ਮੈਨੂੰ
Bassi Saab I salute u😂
Very good sister 1st time i watched ur video I like it ❤❤
Basiuncle touch so creative😅😅😅😅😅😅😅
ਦੀਪ ਮਠਾਰੂ ਹਿਲ ਗਿਆ
6:20 roster Girl spitting facts ✅🔥🔥
ਇਹ ਸਾਰੇ ਫੇਕ ਜ਼ਿੰਦਗੀ ਜਿਉਦੇ ਨੇ ਹਰਾਮ ਦੀ ਕਮਾਈ ਨਾਲ
jina loka upar parmatma di att karopi hundi oh blogger ban jaande aa agla janam vicharya nu changa mile
Na bolo eda tusi na vekho
Je utube bnd ho Jan kirat kdho krna gey hathi😅
Please 🙏 spot karo ji
19:27 sahi keha mainu sala apne jije nu sunah reha 😂😂😂
Beta ji very good job
vdiea rost krde a chki chlo km bus bina kese di prbah kete god bless you
Very good sis
Good job sis ❤❤❤❤
Big fan maam where are yu from maam ? 🎉🎉🎉
ਸਹੀ ਗੱਲ ਆ ਪਹਿਲਾਂ ਤਾਂ ਇਹ ਦੋਨੋਂ ਸੀ ਹੁਣ ਸਾਰਾ ਟੱਬਰ ਇਹੀ ਕੰਮ ਤੇ ਲੱਗ ਗਿਆ
didi ji 🥰 Tusi sat Sri akal te bulai nyi starting ch
Real fearless roast
ਇਹ ਕੋਈ ਗੱਲਾਂ ਨੇ ਚਾਹ ਭੇਜੀ ਆਂ
ਇਹ ਗੱਲਾਂ u ਲੋਕਾਂ ਨੂੰ ਘੱਟ ਭਾਜੀ ਨੂੰ ਸੁਣਾਉਂਦਾ ਵੱਧ ਲਗਦਾ
Ek vari mangta vlogger rost zaroor karo...I am ur old subscriber
Bhut vadhia g
m ohdo da video dekhda
aa jdo tusi shru kita
c ,jaldi milion view hon
Good 🎉🎉
You are right
ਵੀਰੇ ਆਪਣੀਆਂ ਯਾਦਾਂ ਆਪਣੇ ਕੋਲ ਸਾਂਭ ਕੇ ਰੱਖੀ ਦੀਆਂ ਸਾਰਾ ਕੁਝ ਆਪਣਾ ਦੁਨੀਆਂ ਅੱਗੇ ਨਹੀਂ ਰੱਖੀ ਦਾ ਸਿਰਫ ਇੱਕ ਕੌਨਟੈਂਟ ਲਈ
kirat nu es ne poori azadi de rakhi hai.oh jo marzi paave,khaave,jini marzi shopping kare,fashion kare,ghar da koi kamm nahi karna,ghar wale vi koi usnu nahi kush kehnda te oh changi hi banna,maadi kyon banna
Very good
ਇਹ ਇੰਦਰ ਕੰਜ਼ਰ ਹੈ ਬੱਸ 😂😂
Pesa hatha di meel a ek time te eh donation mngde firde c
Pesa sir cadh gya 😂😂
main first time thohdi roast video dekh reha aa ta mnu bhuttt vdiya lgi video bss ja ek improvement kar skda aa ta jdo tuc apna opinion dinda hoya background ta video tuc oh chiz hor improve kar skda bakki sabh ghant bss eh meri opinion bakki all good aa 👍🏼💪🏼🪬❤️
Sahi galla bilkul tuadia
Good job 👍👍
Good morning g happy diwali dear ❤❤❤❤❤
Kirat nu dhayan nal dekhna.she is looking like Micheal Jackson.
ਖਿੱਚ ਕੇ ਰੱਖ ਕੰਮ ਬਾਬੇ
Eh sare juttian de yaar aa bhain meriye
Hun tan gangster v ehna nu warning den lag paye aa
Rabb hi rakha 🙏🏻
Didi g makhi de video bnao plz 🙏
Pta nhi kehde ehna nu dekhde a 😅😅
Whatever it is, you got the work, so keep doing it well.
ਵੀਰੇ ਜੇ ਕਿਸੇ ਦੀ ਹੈਲਪ ਹੁੰਦੀ ਹੋਵੇ ਤਾਂ ਦੋ ਚਾਰ ਲੋਕਾਂ ਦੇ ਬੋਲਣ ਨਾਲ ਫਰਕ ਨਹੀਂ ਪੈਣਾ ਚਾਹੀਦਾ
Bahut sehi Roast karde oo tusi good job 👍 main mostly sare roast dhekda twada … good 👍 .
Inder and Kirat show off too much making money from pple who wat h their vlogs and then diss them
Nice
Good job ❤❤❤❤❤
Very good job ❤❤❤sister ❤❤❤
Nice voice
Sahi gal aa is bande ne kadi kam Nahi kita
inder ne bhut soch k thum nail lyea per 😂😂😂😂 viesw ni aye ta rondaaa😂😂😂😂
ਕੀਰਤ ਤੋ ਪਹਿਲਾ ਵਾਲੀ ਜਿਸਨੂੰ ਇੰਦਰ ਨੇ ਛੱਡਿਆ ਸੀ ਉਹ ਵੀ ਕਿਸੇ ਦੀ ਧੀ ਸੀ
ਸੱਚੀ ਇਹ ਗੱਲ ਆ?
@ ਜੀ ਹਾਂ ਬਿਲਕੁਲ ਸੱਚ
Lakh Lahnat ,kirt ne pr karka divorce wale nal meriage hoi
Oh 😮😮 sch waa eh???
Sacjo veere dso g kaun c o kudi gg veere inder married c phla g ea ta pata g patiala to g kirt v kade kise nl kise bulet te jandi sopyies ale dey ilets krdi c
Gud sister
Loki kehra tuhade kapre parr de aa 😂😂😂😂😂
A koi bnde aa 😂😂😂😂😂
Deepa hillya nale suna gya nale sunona ni chahunda😂😂😂
Happy Diwali ji ❤❤❤
😂❤always best 🎉
Sajan jagpalpuriya da roast le ke ayo 😅😅😅
👌👌👌👌👌
bilkul sahi sb glln❤
ਦੀਪ ਮਠਾੜੂ ਹੁਣ ਕਦੋ ਸਲਫਾਸ ਖਾ ਰਿਹਾ ਦੱਸੀ ਯਾਰ ਹੁਣ ਮੇਰਾ ਵੀ ਦਿਲ ਕਰ ਗਿਆ ਸਲਫਾਸ ਖਾਣ ਨੂੰ ਤੇਰੀਆਂ ਗੱਲਾਂ ਸੁਣ ਸੁਣ ਕੇ
Good job 👍🤣🤣
Nai we r not bored with them. We love their vlogs. U can ignore them why to watch and spread negativity
Sira Kar ta. Kuria
Love you
I salute you 🫡i salute u🫠 was personal 🤣
Sister ji eh janani sir to khande ne.
ਸਮਾ ਤਾ ਹੁਣ ਵੀ ਮਾੜਾ ਹੀ ਚੱਲ ਰਿਹਾ ਜਿਸ ਹਿਸਾਬ ਨਾਲ ਦੇਖ ਰਹੇ ਆ ਲੋਕਾ ਨਚਾਰ ਬਣੇ ਹੋਏ
ਪਰ ਆਉਣ ਵਾਲਾ ਸਮਾ ਹੋਰ ਵੀ ਮਾੜਾ ਆਉਣਾ ਹੈ
ਹੱਥ ਜੋੜ ਕ ਬੇਨਤੀ ਅ ਸਾਰਿਆ ਨੂੰ ਵੀ ਢਾਈ ਘੰਟੇ ਗੁਰਬਾਣੀ ਪਾਠ ਸਿਮਰਨ ਜਰੂਰ ਕਰਿਆ ਕਰੋ 🙏
ਜਿਵੇਂ ਆਪਣੇ ਸਿੱਖਾ ਦੇ ਗੁਰੂ ਨੇ ਦਸਵੰਧ ਕੱਡਨ ਲਈ ਕਿਹਾ ਓਦਾਂ ਹੀ ਢਾਈ ਘੰਟੇ ਦਾ ਸਿਮਰਨ ਪਾਠ ਕਰੋ