Prime History With Kulwinder Khehra 123_Why Did Not Gandhi Save Bhagat Singh

Поделиться
HTML-код
  • Опубликовано: 29 окт 2024

Комментарии • 12

  • @pritpalsingh4634
    @pritpalsingh4634 6 лет назад +5

    ਸੁਪਨ ਸੰਧੂ ਜੀ ਅਤੇ ਕੁਲਵਿੰਦਰ ਖਹਿਰਾ ਜੀ ਬਹੁਤ ਹੀ ਵਧੀਆ ਢੰਗ ਨਾਲ ਪ੍ਰੋਗਰਾਮ ਪੇਸ਼ ਕਰਨ ਲਈ ਧੰਨਵਾਦ । ਪ੍ਰਾਇਮ ਹਿਸਟਰੀ, ਮੈਂ ਪਹਿਲਾਂ ਇਹ ਪ੍ਰੋਗਰਾਮ ਨਹੀਂ ਵੇਖਿਆ ਪਰ ਹੁਣ ਮੈਂ ਯੂ ਟਿਊਬ ਤੇ ਤੁਹਾਡੇ ਪ੍ਰੋਗਰਾਮ ਲਭ ਲਭ ਕੇ ਦੇਖਣੇ ਸ਼ੁਰੂ ਕਰ ਦੇਣੇ ਹੈ । ਕਿਉਂਕਿ ਇਤਿਹਾਸ ਮੇਰਾ ਪੰਸਦੀਦਾ ਵਿਸ਼ਾ ਹੈ ।

  • @simranpalsinghkalkat6742
    @simranpalsinghkalkat6742 5 лет назад +2

    Thanks prime Asia channel

  • @manpinder28
    @manpinder28 6 лет назад +3

    Thank you Prime Asia team for this episode. Please make more such episodes.

  • @thesinghsaab1078
    @thesinghsaab1078 6 лет назад +3

    ਚੰਗਾ ੳੁਪਰਾਲਾ ਹੈ

  • @ajaibnijjar9833
    @ajaibnijjar9833 6 лет назад +2

    very good jankari

  • @pritpalsingh4634
    @pritpalsingh4634 6 лет назад +5

    ਮਹਾਤਮਾ ਗਾਂਧੀ ਇਕ ਗੁਜਰਾਤੀ ਸੀ ਅਤੇ ਇਸ ਦੇ ਨਾਲ ਹੀ ਉਹ ਬਾਨੀਆ ਜਾਤੀ ਨਾਲ ਸੰਬੰਧ ਰੱਖਦਾ ਸੀ । ਇਹਨਾਂ ਦੋਹਾਂ ਗੱਲਾਂ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹ ਇਕ ਮਤਲਬੀ ਬਿਜਨੈਸ ਮਾਈਂਡ ਵਾਲੀ ਸੋਚ ਰੱਖਦਾ ਹੋਵੇਗਾ ਅਤੇ ਉਹ ਕਦੇ ਵੀ ਨਹੀਂ ਚਾਹੁੰਦਾ ਹੋਵੇਗਾ ਕਿ ਕੋਈ ਉਸ ਤੋਂ ਜ਼ਿਆਦਾ ਮਸ਼ਹੂਰ ਹੋਵੇ । ਅਪਣੇ ਮੁਲਕ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸੇ ਤਰ੍ਹਾਂ ਦੀ ਨੀਤੀ ਦੇ ਅਨੁਸਾਰ ਚਲ ਰਹੇ ਨੇ ।

    • @sukhagappi6622
      @sukhagappi6622 6 лет назад +1

      saarian unglaan iko vergian nahi hundia

    • @sarbjitsinghsidhu5141
      @sarbjitsinghsidhu5141 2 года назад

      Ji.... MODI v drda kite SUKHA AMLI ji GAPPI 👑 King Ziada Popularty na hove ji 😂 😂 😂 😂 😂 😂 😂

  • @gurkirataulakh2996
    @gurkirataulakh2996 6 лет назад +4

    ਭਗਤ ਸਿੰਘ ਦੇ ਜੀਵਨ ਤੇ ਆਧਾਰਿਤ ਕੀ ਸੇ ਕੀਤਾਬ ਨਾਮ ਦੱਸੋ ਜੀ ਜਿਹੜੀ ਤੋ ਓਨਾਂ ਦੇ ਜੀਵਨ ਬਾਰੇ ਜਾਣਕਾਰੀ ਮਿਲ ਸਕੇ

    • @jashandhillon9525
      @jashandhillon9525 6 лет назад

      ਸਤਲੁਜ ਵਹਿੰਦਾ ਰਿਹਾ ਨਾਵਲ ਆ ਬਾਈ ਜੀ .....ਬਲਦੇਵ ਸਿੰਘ ਦਾ ਲਿਖਿਆ ਵਾ

    • @harpreetsinghsingh9744
      @harpreetsinghsingh9744 6 лет назад

      Jail diary best option nhe te shiv raj verma di book pado mere dost bhagat singh

  • @NirmalSingh-sz3tl
    @NirmalSingh-sz3tl 5 лет назад +2

    Malwinderjit singh waraich Gurdev Sidhu Horan nu v bula k hor jan skde hn g kyun k ehna bhut khoj krke likhea