GOAT TALK (Full Video) Lopon Sidhu | Punjabi songs | Tribute Sidhu Moose Wala ​| Punjabi songs

Поделиться
HTML-код
  • Опубликовано: 8 июл 2022
  • Taz Studios Presents Official Video of "Goat talk" :
    Song - Goat Talk
    Singer - Lopon Sidhu
    Music - The Litt Boy
    Video - Harrieex
    Edit/VFx - Pendot Picture
    Cc - YATIN Arora
    Dop - Gurpreet Singh
    Hx team - Inderjit & Gurjeet
    Label - Taz Studios
    Follow us on Instagram :
    / tazstudiosofficial
    / loponsidhu
    Listen "Goat Talk" on Audio Platforms :
    Spotify : open.spotify.com/track/2Wwjha...
    Apple Music : music.apple.com/in/album/goat...
    Amazon Prime Music : music.amazon.in/albums/B0B63C...
    Resso : m.resso.com/ZSRJgKuLy/
    YT Music : • Album - Goat Talk
    Itunes : music.apple.com/in/album/goat...

Комментарии • 1,5 тыс.

  • @harryhuman7928
    @harryhuman7928 2 года назад +533

    Video jrur dseyo kida laggi 🙏🏼

  • @lifeofpandhers1638
    @lifeofpandhers1638 2 года назад +11

    ਸਹੀ ਕਿਹਾ ਵੀਰ ਜਿੰਦਗੀ ਤੋਂ ਉੱਤੇ ਕੁਛ ਨੀ , ਸੇਫਟੀ ਜਰੂਰੀ ਸੀ ਬਾਈ ਲੋਕਾਂ ਦਾ ਜਿਨਾ ਮਰਜ਼ੀ ਕਰ ਲਓ ਇਕ ਨਿੱਕੀ ਜਿਹੀ ਗੱਲ ਬੋਲ ਦਵੇ ਕੋਈ ਜਦੀ ਪਾਸਾ ਬਦਲ ਜਾਂਦੇ ਨੇ । ਘਾਟਾ ਤਾਂ ਮਾ ਪਿਓ ਨੂੰ ਪਿਆ ਜਿਨਾ ਦਾ ਹੁਣ ਕੁਛ ਵੀ ਨੀ ਰਿਹਾ । ਜਿਨਾ ਟਾਈਮ ਜਿਉਂਦੇ ਆ ਵੀਰ ਸਿੱਧੂ ਤੈਨੂੰ ਯਾਦ ਕਰਦੇ ਰਹਾਂਗੇ ਬਾਈ

  • @dalvirsingh1201
    @dalvirsingh1201 Год назад +8

    ਬਹੁਤ ਸੋਹਣਾ ਲਿਖਿਆ ਗੀਤ ਬੀਰੇ ਪ੍ਰਮਾਤਮਾ ਬਹੁਤ ਤਰੱਕੀ ਦਵੇ ਤੁਹਾਨੂੰ 🙏

  • @navneetchoudhary7804
    @navneetchoudhary7804 2 года назад +6

    Bahut badiya lyrics veer... Bhut sona gaya veer song

  • @jasveersingh2241
    @jasveersingh2241 2 года назад +8

    ਬਹੁਤ ਵਧੀਆ ਗੀਤ ਸੋਹਣੀ ਅਵਾਜ ਵੀਰ ਜੀ 🙏

  • @ginnibhangu4236
    @ginnibhangu4236 2 года назад +28

    ਸਿਰਾ ਜੱਟਾ ਤੇਰੀ ਰੀਸ ਨੀ ਹੋਣੀ ਭਾਵੇ ਤੇਰੇ ਕਹਿਣ ਵਾਗੂਂ ਦੋਬਾਰਾ ਜੰਮ ਜੰਮ ਆਈ ਜਾਣ ਰੱਬ ਤੈਨੂੰ ਇੱਕ ਜਨਮ ਹੋਰ ਦੇਵੇ ਉਹੀ ਰੰਗ ਰੂਪ ਚ ਜਰੂਰ ਆਏਗਾਂ 👑❤️❤️❤️

  • @bhindersaab640
    @bhindersaab640 2 года назад +3

    Sohna Likhya🔥🔥 babr sher sidhu_moosewala nu pulyo na , Lehndy Punjab da Jatt from Japan.

  • @harjitsingh9386
    @harjitsingh9386 2 года назад +2

    ਤੁਸੀਂ ਬਹੁਤ ਵਧੀਆ ਢੰਗ ਨਾਲ (ਸ਼ੁੱਭਦੀਪ ਸਿੰਘ) ਸਿੱਧੂ ਮੂਸੇਵਾਲੇ ਬਾਈ ਨੂੰ ਆਪਣੀ ਕਲਮ ਨਾਲ ਯਾਦ ਕੀਤਾ ਹੈ। ਜਿਹੜੇ ਕਹਿੰਦੇ ਕਿ ਮੂਸੇ ਦਾ ਨਾਮ ਵਰਤਿਆ। ਪਰਵਾਹ ਨਾ ਕਰੋ ਉਹਨਾਂ ਦੀ। ਕਿਉਂਕਿ ਉਹਨਾਂ ਵਿਚਾਰੇ ਭੋਲਿਆਂ ਨੂੰ ਇੰਨਾ ਵੀ ਨਹੀਂ ਪਤਾ ਕਿ ਜਦੋਂ ਕਿਸੇ ਨੂੰ ਯਾਦ ਕਰੀ ਦਾ ਹੈ ਤਾਂ ਉਸਦਾ ਨਾਮ ਤਾਂ ਲੈਣਾ ਹੀ ਪੈਂਦਾ ਹੈ।

  • @gurindergauri2699
    @gurindergauri2699 2 года назад +96

    Salute to sidhu contributions for Punjabi

  • @maliksameer56
    @maliksameer56 2 года назад +33

    Legend never die 💔🥺 Love u Moosewalla From Pakistan 🇵🇰♥️

  • @panjabmade4878
    @panjabmade4878 2 года назад +17

    ਵਾਹ ਵਾਹ ਬਹੁਤ ਵਧੀਆ ਬਹੁਤ ਕਮਾਲ ,ਪੰਜਾਬੀਆਂ ਦੇ ਦਿਲਾਂ ਚ ਵਸਿਆ ਮੂਸੇ ਆਲਾ,ਅਜ ਤਕ ਏਨਾ ਪਿਆਰ ਕਿਸੇ ਨੂੰ ਨੀ ਮਿਲਿਆ ਜਿਨਾ ਝੋਟੇ ਨੇ ਖੱਟਿਆ ,

  • @neetusidhu1379
    @neetusidhu1379 2 года назад +5

    Veere touch kr gya dil nu.... 😍😍😍😍😍jini tareef kiti jaye ghtt aa.. 👍👍👍Miss u sidhu veer🙏😘😘

  • @garykharoud
    @garykharoud 2 года назад +43

    Touch kr gya vire dil nu

  • @hunergillrapper1029
    @hunergillrapper1029 2 года назад +5

    Sirraa bro ❤️❤️ sade bhra lopon sidhu ❤️❤️❤️

  • @amritdhanjal532
    @amritdhanjal532 2 года назад +2

    Thanku veer sidhu Bai ly song krn ly

  • @BaljitSingh-lh7iq
    @BaljitSingh-lh7iq Год назад +1

    🔥🔥Tag ਲਗਿਆ Legend ਦਾ...ਤੇ End ਤੇ ਵੀ End ਦਾ....ਨਾਂ ਜਾਣੇ ਬੱਚਾ ਬੱਚਾ ਅੱਜ Moose Pind ਦਾ...🔥🔥

  • @user-sidhuluv
    @user-sidhuluv 2 года назад +19

    That Sikh Person Literally Looks like Sidhu, his posture, his hands, his height, his Pagg, the way he walks, his moustache 🥺 Sidhu Vapis aja, sada 5911 💥

  • @worshamaditya
    @worshamaditya 2 года назад +26

    ONE AND ONLY ALWAYS AND FOREVER ASTAAD SIDHU MOOSEWALA 🦅🦅🦅💯⛳🙏🏻

  • @vehinwal8934
    @vehinwal8934 2 года назад +7

    ਸਿੱਧੂ ਮੂਸੇਵਾਲਾਂ ਤਾਂ ਯਾਰਾਂ ਦਾ ਯਾਰ ਸੀ ਦਿਲਾਂ ❤️ ਚ ਹੈਗਾ ਰਹੂਗਾ Sidhu Moose wala ਦਿਲ ❤️ਦਾ ਨੀ ਮਾਂੜ ਤੇਰਾ ਸਿੱਧੂ ਮੂਸੇਵਾਲਾਂ 🙏🙏🙏🙏 ਸੋਚ ਬਹੁਤ ਵਦੀਆ ਯਾਰਾਂ 😭😭😭😭🙏🙏 ਅੰਤ ਨੂੰ ਤਰੱਕੀ ਜੀਦੀ ਵੈਰੀ ਬਣ ਦੀ ਬਹੁਤ ਮਾੜੀ ਗੱਲ ਆ ਸਪੋਟ ਕਰੋ ਕਿਸੇ ਦੇ ਕੰਮ ਨੂੰ ਦੇਖ ਕੇ ਮਾਂੜਾ ਨਾ ਬੋਲਿਆ ਕਰੋ ਸੋਚੇਆ ਕਰੋ ਬੇਨਤੀ ਆ 🙏🙏😭🙏😭😭😭😭😭😭😭

  • @SharadProcha
    @SharadProcha 2 года назад +7

    O bai baleyan ne tribute kita sidhumoosewala nu,