SYL (Official Video) SIDHU MOOSE WALA

Поделиться
HTML-код
  • Опубликовано: 4 окт 2024
  • Sidhu Moose Wala Presents Official Video of "SYL" :
    Singer/Lyrics/Composer - Sidhu Moose Wala
    Produced by - MXRCI
    Artwork & Video - Navkaran Brar
    Label - Sidhu Moose Wala
    Also available on
    Spotify - spoti.fi/3OzE9vX
    iTunes - apple.co/3xODXCl
    Apple Music - apple.co/3tX7WqC
    Amazon Music - amzn.to/3buZ19G
    Gaana - bit.ly/3yc1cb0
    JioSaavn - bit.ly/3xRQhSa
    Resso - bit.ly/3tW5Mrj
    WynkMusic - bit.ly/3tX9tgm
    Audiomack - bit.ly/3QFuPsx
    Hungama - bit.ly/3beL9Qu
    Deezer - bit.ly/3NmmdUy
    Anghami - bit.ly/3OCiS4P
    BoomPlay - bit.ly/3QKNymj
    RUclips Music - bit.ly/3OxPI71
    Click to Subscribe - bit.ly/SidhuMo...
    Twitter - / isidhumoosewala
    Facebook - / sidhumoosewala
    Instagram - / sidhu_moosewala
    SnapChat - / sidhushubh
  • ВидеоклипыВидеоклипы

Комментарии • 1

  • @Pbx011
    @Pbx011 27 дней назад +125

    Any one today 😅

  • @mx8hgamers42
    @mx8hgamers42 2 года назад +344

    ਐਵੇਂ ਨਹਿਓ ਦੁਨੀਆਂ ਖਿਲਾਫ ਹੋੲੀ ਨੀ ਲੋੜ ਤੋਂ
    ਜ਼ਿਆਦਾ ਮੁੰਡਾ ਸੱਚ ਬੋਲਦਾ 💫💫❤️❤️💞
    Miss you legend 💔💔
    Legend never die 💯💯

    • @Earningking00
      @Earningking00 2 года назад

      Khalistani murdabaad

    • @Kouredits
      @Kouredits 2 года назад

      30M comment target🎯🎯🎯

    • @istarktech8153
      @istarktech8153 2 года назад

      💯💯

    • @seemaraswan9872
      @seemaraswan9872 2 года назад

      ❤️

    • @punjabpunjab1973
      @punjabpunjab1973 2 года назад +1

      sareya nu benti aa k sirf music wall hi na dhyan deo, jediya gallan kahiya gaiyaan gaane ch ona wall v dhyan deo 🙏🙏
      jaano kon si balwinder jatana ruclips.net/video/_KUZY0K2WCs/видео.html

  • @rajmonga6942
    @rajmonga6942 2 года назад +263

    ਬਾਈ ਕੌਮ ਦਾ ਹੀਰਾ ਸੀ ਤੂੰ,,, Legend ਕਦੇ ਨੀ ਮਰਦੇ,,,ਸੈਲੂਟ ਹੈ ਬਾਈ ਤੇਰੀ ਕਲਮ ਨੂੰ,,ਤੂੰ ਹਮੇਸ਼ਾ ਦਿਲਾਂ ਚ ਜਿੰਦਾ ਰਹੇਂਗਾ ❤️

  • @DJCAPTAINYT
    @DJCAPTAINYT Месяц назад +39

    9 August 2024 today
    😢2 saal 2mahinay 14 din
    😢😢804 din
    😢😢😢19,296 gaanay
    😢😢😢11,57,560 mint
    😢😢😢😢69,465, 600second ho gy sidhu bai nu saday kolo door gy hoyay nu par dil❤day qareeb hai bai hon v
    Only sidhu moose wala always bus

  • @Ranbir_Bajwa
    @Ranbir_Bajwa 2 года назад +551

    ਬਾਈ ਸੱਚੀ ਤੂੰ ਨਾ ਡਰਦਾ ਸੀ ਨਾ ਦੱਬਦਾ ਸੀ।
    ਆਹ ਗੀਤ ਕੋਈ ਦਿਲ ਗੁਰਦੇ ਵਾਲਾ ਹੀ ਗਾ ਸਕਦੈ॥
    ਸਲਾਮ ਆ ਬਾਈ ਤੈਨੂੰ ॥
    ੴ☬

    • @gamersdelight2803
      @gamersdelight2803 2 года назад +4

      30 Million

    • @RSRrabbSUKHrakhe
      @RSRrabbSUKHrakhe 2 года назад

      i Sidhu Moose Wala! ਕਾਸ਼ ਤੂੰ ਆਕੇ ਵੇਖ ਸਕਦਾ, ਮਹੀਨਾਂ ਪਹਿਲਾਂ ਜੇੜੇ ਗੱਲ ਗੱਲ ਤੇ ਤੇਰੀ #ਮਾਂ ਤੱਕ ਅੱਪੜ੍ਹ ਜਾਂਦੇ ਸਨ, ਅੱਜ ਤੈਨੂੰ #ਬਾਪ ਬਣਾਈ ਬੈਠੇ ਨੇਂ!
      ਜਿਉਦੇ ਜੀਅ ਤੇਰੇ ਮੂੰਹੋਂ ਨਿੱਕਲੇ ਹਰ ਬੋਲ ਵਿੱਚ ਕੀੜ੍ਹੇ ਪਾਉਣ ਵਾਲੇ ਲੋਕ, ਅੱਜ ਤੇਰੇ ਉਹਨਾਂ ਬੋਲਾਂ ਨੂੰ ਹੀ ਇਸ ਦੁਨੀਆਂ ਦਾ #ਆਖਰੀ_ਸੱਚ ਦੱਸ ਰਹੇ ਨੇਂ। #Tonyਬੱਲ
      ਅਕਾਲ ਪੁਰਖ ਸੱਚਾ ਪਾਤਸ਼ਾਹ ਇਹਨਾਂ ਨੂੰ ਤੇਰੇ ਨਾਲ ਕੀਤੀ, ਹਰ #ਨਾਂ_ਇੰਨਸਾਫ਼ੀ ਦੀ ਸਜ਼ਾ ਦੇ ਰਿਹੈ, ਇਹ ਲੋਕ ਆਪਣਾਂ ਥੁੱਕਿਆ ਹੋਇਆ ਹੀ ਚੱਟ ਰਹੇ ਨੇਂ!
      ਜਿੰਨਾਂ ਨੇਂ ਜਿਊਦੇ ਜੀਅ ਕਦੇ ਤੇਰੀ #ਹੋਂਦ ਨੂੰ ਪ੍ਰਵਾਨ ਨਹੀ ਕੀਤਾ, ਮਰਨ ਪਿੱਛੋਂ ਤੇਰੇ ਚਾਰ ਬੋਲ, ਉਹਨਾਂ ਦੀ #ਹੋਂਦ_ਦੀ_ਲੜਾਈ ਵਾਸਤੇ ਆਕਸੀਜਨ ਬਣੇਂ ਪਏ ਨੇਂ❗️
      #ਇਹ_ਲੋਕ_ਸੱਚੀਓ_ਈ_ਤਰਸ_ਦੇ_ਪਾਤਰ_ਨੇਂ #Salay_Yabal_Lok #SYL 503

    • @RSRrabbSUKHrakhe
      @RSRrabbSUKHrakhe 2 года назад

      @@gamersdelight2803 Sidhu Moose Wala! ਕਾਸ਼ ਤੂੰ ਆਕੇ ਵੇਖ ਸਕਦਾ, ਮਹੀਨਾਂ ਪਹਿਲਾਂ ਜੇੜੇ ਗੱਲ ਗੱਲ ਤੇ ਤੇਰੀ #ਮਾਂ ਤੱਕ ਅੱਪੜ੍ਹ ਜਾਂਦੇ ਸਨ, ਅੱਜ ਤੈਨੂੰ #ਬਾਪ ਬਣਾਈ ਬੈਠੇ ਨੇਂ!
      ਜਿਉਦੇ ਜੀਅ ਤੇਰੇ ਮੂੰਹੋਂ ਨਿੱਕਲੇ ਹਰ ਬੋਲ ਵਿੱਚ ਕੀੜ੍ਹੇ ਪਾਉਣ ਵਾਲੇ ਲੋਕ, ਅੱਜ ਤੇਰੇ ਉਹਨਾਂ ਬੋਲਾਂ ਨੂੰ ਹੀ ਇਸ ਦੁਨੀਆਂ ਦਾ #ਆਖਰੀ_ਸੱਚ ਦੱਸ ਰਹੇ ਨੇਂ। #Tonyਬੱਲ
      ਅਕਾਲ ਪੁਰਖ ਸੱਚਾ ਪਾਤਸ਼ਾਹ ਇਹਨਾਂ ਨੂੰ ਤੇਰੇ ਨਾਲ ਕੀਤੀ, ਹਰ #ਨਾਂ_ਇੰਨਸਾਫ਼ੀ ਦੀ ਸਜ਼ਾ ਦੇ ਰਿਹੈ, ਇਹ ਲੋਕ ਆਪਣਾਂ ਥੁੱਕਿਆ ਹੋਇਆ ਹੀ ਚੱਟ ਰਹੇ ਨੇਂ!
      ਜਿੰਨਾਂ ਨੇਂ ਜਿਊਦੇ ਜੀਅ ਕਦੇ ਤੇਰੀ #ਹੋਂਦ ਨੂੰ ਪ੍ਰਵਾਨ ਨਹੀ ਕੀਤਾ, ਮਰਨ ਪਿੱਛੋਂ ਤੇਰੇ ਚਾਰ ਬੋਲ, ਉਹਨਾਂ ਦੀ #ਹੋਂਦ_ਦੀ_ਲੜਾਈ ਵਾਸਤੇ ਆਕਸੀਜਨ ਬਣੇਂ ਪਏ ਨੇਂ❗️
      #ਇਹ_ਲੋਕ_ਸੱਚੀਓ_ਈ_ਤਰਸ_ਦੇ_ਪਾਤਰ_ਨੇਂ #Salay_Yabal_Lok #SYL 504

    • @Breaking_Bad_Heisenberg
      @Breaking_Bad_Heisenberg 2 года назад +20

      A tight slap to Goldy Brar, Lawrence and to all those fake Punjabis who were thinking Sidhu Moosewala was a Congress agent. This song shows his endless boundaries, Love and affection towards his Mother Land. #LegendNeverDies #SidhuMooseWala #RestInPower #GOAT

    • @sonydhami5613
      @sonydhami5613 2 года назад +2

      End karti 22

  • @govinda_verma
    @govinda_verma 2 года назад +162

    Immortal voice..❤️❤️💖
    ਇੱਕ ਇੱਕ ਬੋਲ ਚ ਜਜ਼ਬਾ ਜਨੂੰਨ ਤੇ ਜਿੰਦਾਦਿਲ ਜਜ਼ਬਾਤ✌🏼✌🏼✌🏼

    • @bhartisharma4371
      @bhartisharma4371 2 года назад

      Please share this as much as you can apne legend da song sare record tod de bs we love ❤ sidhu moosewala

  • @mandeepkang1450
    @mandeepkang1450 2 года назад +206

    ਹੁਣ ਇਹ ਗੀਤ ਨੂੰ ਜਰੋਗੇ ਕਿਵੇ 🫵🏻 ਮਰੇ ਹੋਏ ਤੇ ਪਰਚੇ ਕਰੋਗੇ ਕਿਵੇ Rest in Power jatta #immortal

    • @tamandeep2985
      @tamandeep2985 2 года назад +1

      Bilkul sahi keha

    • @hssaggu7358
      @hssaggu7358 2 года назад

      nice

    • @satindersingh759
      @satindersingh759 2 года назад +1

      Biography of Balwinder jattana ji
      ruclips.net/video/WRBTNvCkZLQ/видео.html

    • @satindersingh759
      @satindersingh759 2 года назад

      Biography of Balwinder jattana ji
      ruclips.net/video/WRBTNvCkZLQ/видео.html

    • @shankydhiman272
      @shankydhiman272 2 года назад

      Right bro 💔

  • @gurwindersinghmaan1852
    @gurwindersinghmaan1852 6 месяцев назад +72

    ਅੱਜ ਦੀ ਤਰੀਕ ਵਿੱਚ ਫਿਰ ਕੌਣ ਗਾਣਾ ਦੁਬਾਰਾ ਸੁਣ ਰਿਹਾ ਬਾਈ ਤੇ ਆਉਣ ਦੀ ਖੁਸ਼ੀ ਚ

  • @punjabsingh8158
    @punjabsingh8158 2 года назад +806

    ਯੂਟਿਊਬ ਤੋਂ ਤਾਂ ਬੈਨ ਕਰਤਾ
    ਪਰ ਦਿਲਾਂ ਵਿਚੋਂ ਕਿਵੇਂ ਕਢੋਗੇ
    Legend ❤ MISS YOU SIDHU LEGEND

  • @pushpindermann9092
    @pushpindermann9092 2 года назад +453

    ਏਹ ਹੈ ਉਹ ਜੱਟ ਜੀਦਾ ਜਿਉਂਦੇ ਜੀਅ ਕੋਈ ਮੁਕਾਬਲਾ ਨਹੀਂ ਸੀ ਤੇ ਇਸ ਜਹਾਨ ਤੋਂ ਜਾਣ ਬਾਅਦ ਵੀ ਕੋਈ ਮੁਕਾਬਲਾ ਨਹੀਂ LEGEND NEVER DIE

  • @fundamental84
    @fundamental84 8 дней назад +1

    Miss you paa ji😢 . Kash kadi lenhdy punjab jamdy tay asi tuhadi hifazat kar lendy❤

  • @narindersippy5691
    @narindersippy5691 2 года назад +358

    ਸੁਭਦੀਪ ਸਿੰਘ ਦਿਲ ਦਾ ਸਾਫ ਅਤੇ ਸਾਧੂ ਬੰਦਾ ਸੀ
    ਹਮੇਸ਼ਾ ਦਿਲਾਂ ਵਿਚ ਵਸਦਾ ਰਹੂ
    ❤💯Legend never dies 💯❤
    🏝Martyr of art and rich man of pen 🏝
    🏝Only sidhu moosewala

  • @AshokKumar-mr3vc
    @AshokKumar-mr3vc 2 года назад +162

    " ਜਿੰਨਾ ਚਿਰ ਅਸੀਂ ਦੋਗਲਿਆਂ ਦੇ ਬਾਂਹ ਨਹੀਂ ਦਿੰਦੇ "!!!👌👌👌👌👌👌👌👌
    .... ਬੱਲੇ ਦਲੇਰ ਜੱਟਾ!!....🙏🙏🙏🙏🙏

    • @sukhjeetbuttar8089
      @sukhjeetbuttar8089 2 года назад +3

      thokta babbu maan v😆

    • @iqbaldhaliwaldeharka
      @iqbaldhaliwaldeharka 2 года назад +1

      @@sukhjeetbuttar8089 ਉਸਤਾਦ ਕਹਿ ਬਾਈ 😀😀😀😀

    • @PANJAB-13
      @PANJAB-13 2 года назад +1

      @@iqbaldhaliwaldeharka kon ustaad

    • @gurdeepgss
      @gurdeepgss 2 года назад +3

      ਬਾਈ ਵੈਸੇ ਤੈਨੂੰ ਪਤਾ ਓਹਨੇ ਕਿਹਾ ਕੀਹਨੂੰ ਆ?

    • @karamaman933
      @karamaman933 2 года назад +1

      Comment karo friends 30 million

  • @manpreetbrar2948
    @manpreetbrar2948 2 года назад +205

    ਅਜੇ ਮੁੱਕਿਆ ਨਹੀਂ 💯🔥
    Legends never die 🙏
    #justiceforsidhumoosewala

  • @Aagaz_Gill_Melbourne
    @Aagaz_Gill_Melbourne 6 месяцев назад +45

    ਪਰਮਾਤਮਾ ਛੋਟੇ ਸਿੱਧੂ ਨੂੰ ਲੰਬੀਆਂ ਉਮਰਾਂ ਦੇਵੇ 🙏

  • @paramjitsahota4422
    @paramjitsahota4422 2 года назад +134

    ਕੋਈ ਮਰਕੇ ਵੀ ਸੱਚ ਬੋਲ ਗਿਆ,ਤੇਂ ਕਈ ਜਿਉਂਦੇ ਵੀ ਗੁੰਗੇ ਨੇ love you moosewaliyaa❤

    • @teripandilanmari9271
      @teripandilanmari9271 2 года назад +1

      @Kanika Kapoor sahi Kiya bhai💔💔💔💔🙏🏼

    • @diya2480
      @diya2480 2 года назад

      🕊🕊❤️‍🔥❤️‍🔥

  • @mampysingh5385
    @mampysingh5385 2 года назад +458

    ਪਹਿਲਾ ਕਲਾਕਾਰ ਆ, ਜਿਹੜਾ ਮਰਨ ਤੋਂ ਬਾਅਦ ਵੀ ਜਿਉਂਦੇ ਜਾਗਦੇ ਕਲਾਕਾਰਾਂ ਨੂੰ ਪੂਰੀ ਟੱਕਰ ਦੇ ਰਿਹਾ। ਵਾਕਈ ਸੱਚ ਆ LEGENDS NEVER DIE. REST IN POWER JATTA

    • @sheramaan2950
      @sheramaan2950 2 года назад

      Sahi keha

    • @simrankaur4136
      @simrankaur4136 2 года назад +1

      🙏🏼🙏🏼🙏🏼❤️❤️❤️

    • @jasvirjudge1784
      @jasvirjudge1784 2 года назад

      Right

    • @somechannel4959
      @somechannel4959 2 года назад

      *Bjp_B ਪਾਰਟੀ ਕੂਚੀ ਵਾਲਿਆਂ ਦੀ ਹਾਰ ਦਾ ਨਤੀਜਾ!*🤷‍♂️ ✍️ SYL ਗੀਤ ਕੀਤਾ ਬੈਨ(Ban).
      _ਹਲੇ ਕਈ ਕੂਚੀ ਭਗਤ ਆਖਦੇ ਆ ਵੀ ਸਿੱਧੂ moosewale ਦੇ ਕਤਲ ਪਿੱਛੇ ਸਟੇਟ ਤੇ ਏਹਦੇ ਸੰਦ (BJP, AAP) ਦਾ ਹੱਥ ਹੈ ਨ੍ਹੀ!_ 🤷‍♂️ 🤐 😡🤬
      ruclips.net/video/kHnNefRQmVw/видео.html

    • @Pb-26-khanne-aale
      @Pb-26-khanne-aale 2 года назад +1

      ਸਹੀ ਕਿਹਾ ਵੀਰੇ

  • @i.singhrandhawa5427
    @i.singhrandhawa5427 2 года назад +105

    Legends never die ❤️❤️ ਬਹੁਤ ਕਮਾਲ ਦਾ ਗੀਤ ਲਿਖਿਆ ਤੇ ਗਾਇਆ, ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਸਿੱਧੂ ਮੂਸੇਵਾਲੇ ਦੇ ਜਾਨ ਨਾਲ, ਬਹੁਤ ਵਧੀਆ ਸੋਚ ਸੀ, ਵੀਰ ਦੀ

    • @tarandeepsinghkahlon9643
      @tarandeepsinghkahlon9643 2 года назад +1

      ❤️Dillan vich vsda GABRU kitho kitho Delete hou....

    • @i.singhrandhawa5427
      @i.singhrandhawa5427 2 года назад

      ਸਿੱਧੂ ਮੂਸੇਵਾਲੇ ਦਾ ਕੋਈ ਤੋੜ ਨਹੀਂ ਸੀ 🙏🙏👌👌❤️❤️

  • @harisMalik_01
    @harisMalik_01 7 месяцев назад +54

    Vpn Connect Krke Dekh Rha Hu India Se Sidhu Bhai Love You ❤🥹⛳️

  • @laddisinghmajrot6036
    @laddisinghmajrot6036 2 года назад +187

    Miss you legend 💝💝💝 ਸੱਚ ਦੀ ਅਵਾਜ ਹਜੇ ਵੀ ਜਿਉਂਦੀ ਆ💪🏻💪🏻💪🏻💪🏻💪🏻

  • @bhangubhangu7674
    @bhangubhangu7674 2 года назад +196

    ਓਹਦੀ ਆਪਣੀ ਸੀ ਲੇਨ ਨਾ ਸੀ ਕਿਸੇ ਨਾਲ ਰੇਸ
    ਸੁਣਕੇ ਕੋੜਾ ਸੱਚ ਓਹਦੇ ਮਾਂ ਪਿਓ ਤੇ ਨਾ ਕਰਦਿਓ ਕੇਸ🙏🏻
    Legend’s legacy forever ♾
    #justiceforsidhumoosewala

    • @danishzehen4745
      @danishzehen4745 2 года назад +3

      DANISH ZEHEN RIP (2019) AND SIDU MOOSEWALA RIP (2022) 😭 LEGENDS NEVER DIE WE ARE ALWAYS IN OUR HEARTS. NO ONE CAN DISAGREE THAT THESE ARE LEGENDS FOREVER WE ARE ALIVE IN OUR HEARTS ❤💞❤💞❤💞❤💞❤💞

    • @harmankaurbrar5980
      @harmankaurbrar5980 2 года назад

      Always sidhu🤩

    • @jbamrah7828
      @jbamrah7828 2 года назад

      Ryt...

    • @inderjitdhaliwal3447
      @inderjitdhaliwal3447 2 года назад +1

      ਬਹੁਤ ਵਧੀਆ ਲਿਖਿਆ ਜੀ🙏🏼

    • @Historyworld-sb
      @Historyworld-sb 2 года назад

      ਜੈ ਇਹ ਕੁੱਝ ਕੀਤਾ ਤਾਂ ਖੈਰ ਨਹੀ ਖੁਜਲੀ ਚੱਡਾ ਤੇ ਝੰਡੇ ਦੀ ਸੁਰੱਖਿਆ ਸੁਰੱਖਿਆ ਵਿੱਚ ਏ ਬੜ ਜੂ

  • @mandeepbajwa09
    @mandeepbajwa09 2 года назад +116

    ਸੱਚੀਆਂ ਰੂਹਾਂ ਕਦੇ ਮਰਦੀਆਂ ਨਹੀਂ ਹੁੰਦੀਆਂ, ਸਦਾ ਲਈ ਅਮਰ ਹੋ ਜਾਂਦੀਆਂ ਨੇ।।।।
    "LEGEND'S NEVER DIE" 🕊️🕊️

    • @simmabhangu
      @simmabhangu 2 года назад

      He Will be missed forever

    • @5911_Ride
      @5911_Ride 2 года назад +3

      ਇਸ ਗੀਤ ਨੂੰ ਦੱਸੋ ਜਰੋਗੇ ਕਿਵੇ ਮਰੇ ਬੰਦੇ ਤੇ ਪਰਚਾ ਕਰੋਗੇ ਕਿਵੇਂ ??? #JUSTICE FOR SIDHU..

    • @5911_Ride
      @5911_Ride 2 года назад +1

      Legend never die

    • @akashchoudhary681
      @akashchoudhary681 2 года назад

      #justiceforsidhumooewala #sidhu

  • @Sidhumoosewala.5911.records
    @Sidhumoosewala.5911.records 6 месяцев назад +23

    ਕੋਈਨਾ,,, ਆਗਿਆ ਜੱਟ ਦੁਬਾਰਾ ਜਨਮ ਲੈ ਕੇ😊❤

  • @jassmehra3480
    @jassmehra3480 2 года назад +373

    ਹਜੇ ਮੁਕਿਆ ਨੀ..🦁
    ਨਾ ਕਦੇ ਮੁਕਣਾ..🦁
    Always be in our hearts….❤️💔🥺

  • @BrarTV
    @BrarTV 2 года назад +3347

    #1 ON TRENDING FOR MUSIC 🌊

  • @navjotsingh4495
    @navjotsingh4495 2 года назад +741

    ਇੱਕ ਗਾਣੇ ਨਾਲ ਪੂਰਾ india ਹਿਲਾ ਕੇ ਰੱਖ ਦਿੱਤਾ
    ਇਹ ਤਾਂ ਸਿਰਫ ਸਿੱਧੂ ਹੀ ਕਰ ਸਕਦਾ ਹੈ ✍️✍️✍️love you jatta 💪💪🕊️🕊️🕊️.... #legendsneverdie #justiceforsidhumoosewala

  • @mandytogar
    @mandytogar 10 месяцев назад +14

    Respect to Sidhumoosewala for paying tribute Shaheed Bhai Balwinder Singh Jattana 🙏 ❤
    Legend never dies.
    Kai jionde jih v mareyan warge ne, te Kai marke v jionde ne. Waah sidhu tu sachi mard daler c. Baki punjabi singers bas paiseaan de nachaar ne.

  • @nagrabaljit3744
    @nagrabaljit3744 2 года назад +138

    ਅਜੇ ਮੁੁਕਿਆ ਨਹੀ ਨਾ ਕਦੇ ਮੁਕਣਾ... ਸਿੱਧੂ ਮੁਸੇਵਾਲਾ ਬਾਈ ਦਿਲਾ ਵਿੱਚ ਹਮੇਸ਼ਾ ਰਹੁ... LEGEND NEVER DIE ❤❤

    • @surjitkaur7293
      @surjitkaur7293 2 года назад

      Jive kalja hi nikal gyea. Nice

    • @vipjatt6440
      @vipjatt6440 2 года назад

      💯💯💯

    • @karamaman933
      @karamaman933 2 года назад +1

      Comment karo friends 30 million 👍👍

    • @artandcraft-pn4mf
      @artandcraft-pn4mf 2 года назад +1

      ਮੂਸੇ ਵਾਲਾ ਜੱਟ ਸਦਾ ਅਮਰ ਰਹੂ

    • @jaspreet264
      @jaspreet264 2 года назад +1

      Sade lyi kade nhi muk skda sidhu ustaad❤️‍🔥

  • @sarabjitkaur8020
    @sarabjitkaur8020 2 года назад +182

    ਸੱਚ ਦੀ ਭੁੱਖ ਤਾਂ ਸਭ ਨੂੰ ਹੁੰਦੀ ਏ ਪਰ ਜਦੋ ਸੱਚ ਪਰੋਸਿਆ ਜਾਂਦਾ ਏ ਤਾਂ ਬਹੁਤ ਘੱਟ ਲੋਕਾਂ ਨੂੰ ਇਸ ਦਾ ਸੁਵਾਦ ਪਸੰਦ ਆਉਂਦਾ ਏ !❤️ legend never die🙏

    • @RanjeetSingh-qh4qv
      @RanjeetSingh-qh4qv 2 года назад +1

      Right

    • @what_s_new_1997
      @what_s_new_1997 2 года назад +2

      Right

    • @Breaking_Bad_Heisenberg
      @Breaking_Bad_Heisenberg 2 года назад +3

      A tight slap to Goldy Brar, Lawrence and to all those fake Punjabis who were thinking Sidhu Moosewala was a Congress agent. This song shows his endless boundaries, Love and affection towards his Mother Land. #LegendNeverDies #SidhuMooseWala #RestInPower #GOAT

    • @jaspreettajas
      @jaspreettajas 2 года назад +1

      RIGHT

    • @Babyduck0714
      @Babyduck0714 Год назад

      ruclips.net/video/Mth2xkmLUSo/видео.html please wait sidhu Moose wala fans

  • @singhgamerz9076
    @singhgamerz9076 2 года назад +242

    ਦਿਲ ਚਾਹੁੰਦਾ ਸੀ ਗਾਣਾ ਖਤਮ ਈ ਨਾ ਹੋਵੇ. #Legend never die.
    #Legend in our heart ❤

  • @waqarhassan1073
    @waqarhassan1073 4 месяца назад +14

    23-05-24 12:50Am... listening this song Nd missing mosse wla... Fan From Lahore Pakistan 😢

  • @kirpalsingh-sm2td
    @kirpalsingh-sm2td 2 года назад +228

    ਵਾਹ ਉਏ ਮੂਸੇਆਲਿਆ ਸਰਦਾਰਾ ,
    ਤੂੰ ਸਾਰਿਆਂ ਉਤੇ ਰਿਹਾ ਤੇ ਰਹਿਣਾ ਭਾਰਾ...
    Always In Heart 💜 Love u

    • @No_Name9046
      @No_Name9046 2 года назад +2

      ਕੁਝ ਜਿਉਂਦੇ ਜੀਅ ਨੀ ਬੋਲਦੇ
      ਚੌਬਰ ਕਬਰਾ ਚੋਂ ਬੋਲੀ ਜਾਂਦਾ💪🏻
      #ਮੂਸੇਆਲਾ ਜਿੰਦਾਬਾਦ✊🏻

    • @diya2480
      @diya2480 2 года назад

      💎💎🙌🏻❤️‍🔥💎

  • @Amu_Lubana
    @Amu_Lubana 2 года назад +169

    ਅਜੇ ਮੁੱਕਿਆਂ ਨੀ…… LEGEND NEVER DIES ❤️….. REST IN POWER💪💪💪…… JUSTICE FOR SIDHU MOOSEWALA 🙏🙏

    • @Ifakash
      @Ifakash 2 года назад +1

      Legend moosa Jatt never die ❤️❤️Miss you Bai🥺🥺🥺
      Ah sachai ta sirf sidhu Bai hi likh
      sakda c🌟💐💔💔

    • @KAINTH47
      @KAINTH47 2 года назад +1

      Legend never die #justiceforsidhumoosewala 💙💙

    • @psyane.e
      @psyane.e Год назад

      Justice was served right... right on his face

  • @dhanrajbhatti7858
    @dhanrajbhatti7858 2 года назад +126

    ਬਾਈ ਤੂੰ ਹਮੇਸ਼ਾ ਜਿਊਂਦਾ ਰਹੇਗਾ ਆਪਣੇ ਗਾਣਿਆਂ ਵਿੱਚ 🥺.... ਵਾਹਿਗੁਰੂ ਜੀ ਬਾਈ ਦੇ ਮਾਪਿਆਂ ਉੱਪਰ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਿਓ .... ❤️

    • @B4.bakwas
      @B4.bakwas 2 года назад +2

      ਹਾ ਸਾਹੀ ਬੋਲਾ ਆਪੇ

    • @STINGER101
      @STINGER101 2 года назад +1

      Sidhu 22

    • @SonyProducerDXXX
      @SonyProducerDXXX 2 года назад +1

      🙏🙏🙏🙏🙏🙏🙏🙏

  • @ramansohi3310
    @ramansohi3310 2 месяца назад +2

    Mai te Har roj ehh geet sunda din ch 5 to 7 vaar tusi v sunea karo veero punjabeo asi koi like wale ni na kreo please moosewala end gl krda

  • @uppal5297
    @uppal5297 2 года назад +113

    ਹੱਕ ਤੇ ਸੱਚ ਦੀ ਕਲਮ Legend❤️
    ਕੋਈ ਮੁਕਾਬਲਾ ਨੀ ਤੇਰਾ ਮੂਸੇਵਾਲਿਆ ❤️

    • @simrankaur4136
      @simrankaur4136 2 года назад

      Cmnts vdhaoo

    • @Gurjeet._.84
      @Gurjeet._.84 2 года назад

      ਹੱਕ ਤੇ ਸੱਚ ਦੀ ਕਲਮ legend 💔
      ਕੋਈ ਮੁਕਾਬਲਾ ਨੀ ਤੇਰਾ ਮੂਸੇਵਾਲੀਆ 💔

  • @luckycherry85
    @luckycherry85 2 года назад +206

    ਬਹੁਤ ਸੋਹਣਾ ਗੀਤ ਰੱਬ ਤੈਨੂੰ ਦਰਗਾਹ ੱਚ ਜਗ੍ਹਾ ਦੇਵੇ ਵੀਰ ਤੂੰ ਸੱਚਾ ਸੀ ਤੇ ਸੱਚ ਹਮੇਸ਼ਾ ਲੋਕਾਂ ਨੂੰ ਕੌੜਾ ਲਗਦਾ 🙏🏻❤️

  • @_davinder_7
    @_davinder_7 2 года назад +100

    ਏਨਾ ਕ ਖਿਆਲ ਰੱਬਾ ਰੱਖੀ ਸਾਡੇ ਵੀਰ ਦਾ,ਹੱਸਦਾ ਰਹੇ,ਵੱਸਦਾ ਰਹੇ, ਅੱਖੋ ਚੋਵੇ ਕਦੇ ਨੀਰ ਨਾ✨

  • @TheRajsandhu
    @TheRajsandhu 5 дней назад

    मिल सके असानी से उसकी खवाइिश किसे है ?
    जिद तो उसकी है जो मुकदर मे लिखा ही नही।

  • @gurpbx4
    @gurpbx4 2 года назад +121

    ਸਿੱਧੂ ਬਾਈ ਦੀ ਕਲਮ ਨੂੰ ਦਿਲੋਂ ਸਲਾਮ
    ਬਾਈ ਸਦਾ ਸਾਡੇ ਦਿਲਾਂ ਵਿੱਚ ਯਾਦ ਰਹੂਗਾ❣️
    LEGEND NEVER DIE🙏🙏

    • @b_h_u_l.l_a_r
      @b_h_u_l.l_a_r 2 года назад

      @संकट में पत्रकारbhai he is a real legend we know his meaning don't tell us

  • @desivlogger7858
    @desivlogger7858 2 года назад +162

    *ਜਿੱਤਣੇ ਜਿਹਨਾਂ ਜਹਾਨ ਹੁੰਦੇ ਉਹ ਕਦੇ ਹਰਦੇ ਨੀ ਹੁੰਦੇ*
    *ਦਿਲਾਂ ਵਿੱਚ ਜੋ ਵੱਸ ਜਾਂਦੇ ਉਹ ਕਦੇ ਮਰਦੇ ਨਹੀਂ ਹੁੰਦੇ* #sidhumoosewala #respect ❤️

    • @preetraikoti5276
      @preetraikoti5276 2 года назад

      Right veer

    • @Babyduck0714
      @Babyduck0714 Год назад

      ruclips.net/video/Mth2xkmLUSo/видео.html please wait sidhu Moose wala fans

  • @jassikaroda8511
    @jassikaroda8511 2 года назад +405

    ਮੁੰਡਾ ਤਾਂ ਸਾਊ ਐ _ ਓਹਦੇ ਗੀਤ ਭੜਕਾਉ ਨੇ 🔥🔥🔥
    ....✍️✍️✍️
    Legend never Die 🌹🌹🌹

    • @riskyyes4583
      @riskyyes4583 2 года назад +6

      30 million comment

    • @preetgaming2542
      @preetgaming2542 2 года назад +5

      #SYLByLegendMoosewala
      #SidhuMooseWala
      @SidhuMooseWala
      ਅਜੇ ਮੁਕਿਆ ਨੀਂ ⛳
      ਜੱਟ ਝੁਕਿਆ ਨਹੀਂ ਜੱਟ ਨੂੰ ਝੁਕਾਉਣ ਆਲੇ ਬੜੇ ਆਏ, ਜੱਟ ਡਿੱਗੇਆ I ਨਹੀਂ ਫੜ ਥੱਲੇ ਲਾਉਣ ਆਲੇ ਬੜੇ ਆਏ, ਰੱਖ ਮੋਡੇ ਉੱਤੇ ਰਫਲਾਂ ਚਲਾਉਣ ਆਲੇ ਬੜੇ ਆਏ, ਅਜੇ ਮੁਕਿਆ ਨੀਂ ਜੱਟ ਨੂੰ ਮੁਕਾਉਣ ਆਲੇ ਬੜੇ ਆਏ !!!

    • @preetgaming2542
      @preetgaming2542 2 года назад +5

      Legend ❤
      Oh kalam ni rukni
      Nitt naava hun gaana aau
      Je na tale phir mud
      Balwinder jattana aau
      Pher putt begaane nehar aan
      Ch dekaan laa hi dinde
      Ohna chir paani chhado
      Tupka ni dinde
      Ohna chir paani chhado
      Tupka ni dinde
      #SidhuMooseWala
      #LegendSidhuMooseWala
      #syl

    • @sidhumoosewalafanpage9179
      @sidhumoosewalafanpage9179 2 года назад +5

      ਸਹੀ ਗੱਲ

    • @ashuqueen4973
      @ashuqueen4973 2 года назад +2

      Legend 😭😭😭

  • @baxtergill3821
    @baxtergill3821 4 месяца назад +25

    June 1 - 2024 who is here

  • @randompp7
    @randompp7 2 года назад +136

    ਨਾ ਮੁੱਕਿਆ ਸੀ
    ਨਾ ਮੁੱਕਿਆ ਹੈ
    ਨਾ ਹੀ ਕਦੇ ਮੁੱਕੇਗਾ
    Legend never dies💔

    • @GurmailSingh-mj5yr
      @GurmailSingh-mj5yr 2 года назад +1

      Miss you Bai

    • @karamaman933
      @karamaman933 2 года назад

      Comment karo friends 30 million 👍👍👍

    • @zhaxo3536
      @zhaxo3536 2 года назад

      Apki ma ki umar kitni honi chahiye?
      1 subscribe =100years
      Ignore-instant 😠👽

    • @vipjatt6440
      @vipjatt6440 2 года назад

      👍👍💔

  • @gurbhejrandhawa1978
    @gurbhejrandhawa1978 2 года назад +282

    22 ਤੂੰ ਭਾਵੇਂ ਸਰੀਰਕ ਤੌਰ ਤੇ ਸਾਡੇ ਵਿਚ ਨਹੀਂ ਆ,
    ਪਰ ਦਿਲਾਂ ਚ ਹਮੇਸ਼ਾਂ ਯਾਦ ਰਹੇਂਗਾ😥😥😥😥
    Legends never die 😥😥😥😥

    • @akasharyan
      @akasharyan 2 года назад +1

      Don't Read My Name

    • @No_Name9046
      @No_Name9046 2 года назад +1

      ਇਸ ਗੀਤ ਨੂੰ ਜਰੋਗੇ ਕਿਵੇ
      ਮਰੇ ਬੰਦੇ ਤੇ ਪਰਚਾ ਕਰੋਗੇ ਕਿਵੇ✊🏻
      Legend never die💪🏻

    • @No_Name9046
      @No_Name9046 2 года назад

      @Sehaj Wahla tu saleya ki pakhand karda pya kuteya 😠

    • @No_Name9046
      @No_Name9046 2 года назад +3

      ਕਿਉ ਪੱਗਾ ਨਾਲ ਖਿਹੰਦਾ ਫਿਰਦਾ ਟੋੋਪੀ ਵਾਲਿਆ💪🏻✊🏻✊🏻

    • @sidhujass295
      @sidhujass295 2 года назад +2

      💯💯💯💯

  • @azaadpanjabi
    @azaadpanjabi 2 года назад +204

    ਸੱਚੀਆਂ ਰੂਹਾਂ ਕਦੇ ਮਰਦੀਆਂ ਨਹੀਂ ਹੁੰਦੀਆਂ, ਸਦਾ ਲਈ ਅਮਰ ਹੋ ਜਾਂਦੀਆਂ ਨੇ।।।।
    "LEGEND'S NEVER DIE" * 27

  • @charliesingh8432
    @charliesingh8432 8 дней назад

    One day, Punjab will be free .Waheguru Mehar Karhe❤❤❤

  • @Amreetmaan
    @Amreetmaan 2 года назад +114

    “ਜੇ ਐਵੇਈਂ ਰਿਹਾ ਗੀਤਾਂ ਵਿਚ ਸਚ ਬੋਲਦਾ
    ਅਔਣ ਵਾਲੀ ਪੀਢੀ educate ਮਿਲੂਗੀ” that’s true 👍
    That’s why we love you legend ❤️

  • @vickysandhu2225
    @vickysandhu2225 2 года назад +518

    ਬਹੁਤ ਯਾਦ ਆਏਂਗਾ ਬਾਈ, ਪ੍ਰਮਾਤਮਾ ਅਗਲੇ ਜਨਮ ਚ ਏਸ ਤੋਂ ਵੀ ਵੱਡੀ ਸ਼ਖਸੀਅਤ ਬਣਾ ਕੇ ਭੇਜੇ ਸਾਡੇ ਬਾਈ ਨੂੰ , REST IN POWER ☝️

    • @meenakshidiwan3665
      @meenakshidiwan3665 2 года назад +5

      Amen!

    • @diya2480
      @diya2480 2 года назад

      🙌🏻🙌🏻🙌🏻

    • @bhallasaabbhallasaab601
      @bhallasaabbhallasaab601 2 года назад

      ❤️❤️❤️❤️❤️

    • @tmar8959
      @tmar8959 2 года назад +4

      I really hope I live long enough to see the Phoenix be reincarnated, reborn and rise again. The Diana and 2pac of our time 🙏🏻🙏🏻🙏🏻🙏🏻

    • @anshvirschannel87
      @anshvirschannel87 2 года назад +5

      pata ne agla janam hunda jan nagien, j hunda hove ta sidhu jaroor rebirth lave, ❤❤

  • @anjukundu49
    @anjukundu49 2 года назад +195

    ਅਜੇ ਮੁਕਯਾ ਨੀ⛳
    Legend's Never Die...🕊💪🏻

  • @RaheelShahi
    @RaheelShahi 4 месяца назад +62

    One Punjab . No Borders .. We want sovereignty..

  • @sumanbhandari175
    @sumanbhandari175 2 года назад +126

    ਰਹਿੰਦੀ ਦੁਨੀਆ ਤੇ ਨਾਮ ਰਹੁਗਾ
    Legend never die❤️❤️💯

    • @akasharyan
      @akasharyan 2 года назад

      Don't Read my name

    • @gunneetsingh27
      @gunneetsingh27 2 года назад

      .

    • @sukhsahota7386
      @sukhsahota7386 2 года назад

      ਲੱਗੇ ਰਹੋ ਬਾਈ ਕਮੈਂਟ ਰੁਕਣੇ ਨੀ ਚਾਹੀਦੇ✊🏻
      ਮੂਸੇਆਲਾ ਜਿੰਦਾਬਾਦ✊🏻

  • @gillharry1545
    @gillharry1545 2 года назад +158

    ਦਿਲ ਤਾਂ ਚਾਹੁੰਦਾ ਸੀ ਗਾਣਾ ਖਤਮ ਈ ਨਾਂ ਹੋਵੇ
    Legend Never Die
    I miss you bro 💔

  • @LLCIOBAR-uq2RW
    @LLCIOBAR-uq2RW 2 месяца назад +7

    WHO'S IN 🎉 2024❤❤❤😢😢😢RIP LEGEND.😢😢❤❤❤

  • @gursiratsingh9488
    @gursiratsingh9488 2 года назад +174

    ਏਹ ਆਵਾਜ਼ ਸੁਣ ਕੇ ਦਿਲ ਖੁਸ਼ ਹੋ ਗਿਆ ❤️
    Love u sidhu 22💔

    • @armanguraya1952
      @armanguraya1952 2 года назад +2

      30 million comment targed

    • @resikchanel843
      @resikchanel843 2 года назад

      Last fight ruclips.net/video/t-SSeJM7idE/видео.html

    • @Tulip77732
      @Tulip77732 2 года назад

      Hun ro k nhi mdak nal tribute diyage. Coz he is still alive .

    • @lastride2953
      @lastride2953 2 года назад +1

      Oye Yeah
      Sidhu moose wala baby!
      Burahhh yeah Aaa
      Mxrci!
      Wall saanu sadda picho karde
      Sadda lala de deyo
      Oh chandigarh himachal te
      Harayana de deyo
      Oh jinna chir saanu sabar tinda
      Raani dinde
      Ohna chir paani chhado
      Tupkani dinde
      Ohna chir paani chhado
      Tupkani dinde

    • @Tejionline
      @Tejionline 2 года назад

      Hnnnn 22 ❤️❤️❤️😿😿😿😕

  • @moosewalasidhu-295
    @moosewalasidhu-295 7 месяцев назад +5

    Legend Mera Bhai, Punjab Da Veer Veero ka Veer Sidhu Veer 🐐🔥💫✊🌊🌪️♾️

  • @Rk.sama91
    @Rk.sama91 2 года назад +150

    22 ਦਾ ਗਾਣਾ ਸੁਣਕੇ ਅੱਖਾਂ ਚੋਂ ਹੰਝੂ ਆ ਗਏ
    Legend Never Die ❤❤❤

    • @simrankaur4136
      @simrankaur4136 2 года назад

      Cmnts vdhaoo yrr

    • @bawaroyal3427
      @bawaroyal3427 2 года назад +2

      Waah jatta sirra la ta moosewale naal di kalam nhi labhni sadiyaan tak miss you bro 😢# sidhu moosewala

    • @Warthog2410
      @Warthog2410 2 года назад +2

      30 million

    • @Rk.sama91
      @Rk.sama91 2 года назад

      @@bawaroyal3427 yes bro

    • @Rk.sama91
      @Rk.sama91 2 года назад

      @@Warthog2410 yes bro

  • @cheema0796
    @cheema0796 2 года назад +114

    ਆਖਰੀ ਸਾਹ ਤੱਕ ਦਿਲ ਵਿੱਚ ਜਿਉਂਦਾ ਰਹੇਗਾ ਸਿੱਧੂ ❤️JANNE luv u always miss you ❤️

  • @amriksingh6130
    @amriksingh6130 2 года назад +220

    ਮਰਦ ਹੀ ਮਰਦਾਂ ਦੀ ਬਾਤ ਪਾਉਂਦਾ ਹੈ!!
    Rest in peace Brother 💔💔💔

    • @jindasingh7642
      @jindasingh7642 2 года назад +1

      😭😭😭😭 veery nice ❤❤❤

  • @phullewaliac
    @phullewaliac 9 месяцев назад +2

    ਜਦੋ ਤੱਕ ਸਰੀਰ ਚ ਸਾਹ ਰਹਿਣਗੇ ਵੀਰੇੱ ❤️ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ 🖤ਸਾਡੇ ਲਈ ਤੂੰ ਹੀ ਸੱਭ ਤੋ ਉੱਪਰ ਸੀ ਤੇ ਹਮੇਸ਼ਾ ਰਹੇਗਾ 💔💕

  • @nayru4357
    @nayru4357 2 года назад +163

    ਬੇਸਬਰੀ ਨਾਲ ਇੰਤਜ਼ਾਰ... ਮਹਾਨ ਕਦੇ ਨਹੀਂ ਮਰਦੇ 🙏ਤੁਸੀਂ ਸਾਡੇ ਦਿਲਾਂ ਵਿੱਚ ਸਦਾ ਲਈ ਰਹੋਗੇ

    • @jassminhas2255
      @jassminhas2255 2 года назад

      Ryt

    • @OldSchool3
      @OldSchool3 2 года назад +1

      *They can't kill sidhu*
      *They separated a son from his mother*

    • @Dj-jx3iq
      @Dj-jx3iq 2 года назад

      😞😞🙏🙏

    • @musicz22
      @musicz22 2 года назад

      What does it mean

    • @Rvindar09
      @Rvindar09 2 года назад

      Comments Target

  • @navbhullar246
    @navbhullar246 2 года назад +329

    ਹੋਇਆ ਕੀ ਜੇ ਜੱਟਾਂ ਤੂੰ ਜਹਾਨੋਂ ਤੁਰਿਆ..
    ਦਿਲਾਂ ਵਿਚ ਯਾਰਾਂ ਦੇ ਆਬਾਦ ਰਹੇਗਾ❤️
    #SIDHUMOOSEWALA
    #JHOTTA
    #LEGENDNEERDIES

    • @akasharyan
      @akasharyan 2 года назад

      Don't Read My Name.

    • @jattkingtv
      @jattkingtv 2 года назад

      ruclips.net/video/73wAl55oHis/видео.html
      SYL ਗੀਤ ਨੇ ਤੌੜੇ 5 ਞੱਡੇ ਰਿਕਾਰਡ..

    • @satnamsandhu583
      @satnamsandhu583 2 года назад

      @@akasharyan theek aa baii nhii vekhde 😂😂

    • @akasharyan
      @akasharyan 2 года назад

      @@satnamsandhu583 Dil Se Bura Lagta Hai Bhai... 🥲🥲
      Emotional Damage 🥲

  • @drevjotsingh5041
    @drevjotsingh5041 2 года назад +161

    ਬਹੁਤ ਹਿੱਮਤ ਚਾਹਿਦੀ ਇੱਸ ਵਿਸ਼ੇ ਤੇ ਗਲ ਕਰਨ ਲਈ! Legend never die ❤️

    • @avtarsandhu2332
      @avtarsandhu2332 2 года назад

      ਸਿੱਧੂ ਮੂਸੇਆਲਾ 🚜✍️✍️✍️🔥🔥🔥♥️♥️♥️♥️

  • @abusaif5613
    @abusaif5613 5 месяцев назад +12

    khalitan 🎉🎉 Will be...,..soooon❤❤

  • @sandeepkhehra175
    @sandeepkhehra175 2 года назад +706

    ਦਿਲ ਵਿੱਚ ਹੈ ...ਦਿਲ ਦਾ ਨਹੀਂ ਮਾੜਾ Sidhu moose wala can’t ban our hearts

    • @MissionFat2FitIndia
      @MissionFat2FitIndia 2 года назад +20

      change location settings

    • @manpreetbrar4327
      @manpreetbrar4327 2 года назад +13

      Salute to his parents also, enna sher putt jmmia

    • @what_s_new_1997
      @what_s_new_1997 2 года назад +6

      @@MissionFat2FitIndia no one can stop us

    • @what_s_new_1997
      @what_s_new_1997 2 года назад +1

      @@MissionFat2FitIndia 👍👍👏👏

    • @OhiSandhu
      @OhiSandhu 2 года назад +2

      @@MissionFat2FitIndia fer he cmnt kr rea oh

  • @meofme830
    @meofme830 Год назад +103

    ਜਿੰਨਾ ਤੱਕ ਸਰੀਰ ' ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸੀ ਤੇ ਹਮੇਸ਼ਾ ਰਹੇਗਾ ਸਾਡੇ ਲਈ ਤੂੰ ਹੀ ਸਭ ਤੋਂ ਉਪਰ

  • @tan8813
    @tan8813 2 месяца назад +22

    He was killed because of this song

  • @pinturj4762
    @pinturj4762 2 года назад +146

    ਸੱਚੀਆਂ ਰੂਹਾਂ ਕਦੇ ਮਰਦੀਆਂ ਨਹੀਂ ਹੁੰਦੀਆਂ, ਸਦਾ ਲਈ ਅਮਰ ਹੋ ਜਾਂਦੀਆਂ ਨੇ।।।।
    "LEGEND'S NEVER DIE" **

    • @chiku_entertainment
      @chiku_entertainment 2 года назад +1

      Nice song

    • @Ruchii.i
      @Ruchii.i 2 года назад

      Bhai hindi mein bhi to bata do 🤪

    • @karamjitsingh7010
      @karamjitsingh7010 2 года назад

      30 million comments sidhu new song syl 👍👍👍👍👍👍Comment karo friends 👍

    • @amankaur6090
      @amankaur6090 2 года назад

      30 Million 3 Crore Comments Hurry Up .... J tuc sidhu da record bnana ta... Ajj pta laggu kon asli punjabi .... Jaldi jaldi Legend 🦅

    • @Ruchii.i
      @Ruchii.i 2 года назад

      @Shinda pb11 thank uhh g

  • @moneypurba4399
    @moneypurba4399 2 года назад +265

    ਸਰੀਰ ਦਾ ਮਰਨਾ ਮੌਤ ਨੀ ਹੁੰਦਾ।
    ਅਸਲ ਚ' ਜਮੀਰ ਦਾ ਮਰ ਜਾਣਾ ਮੌਤ ਹੁੰਦਾ ।
    ਸੱਚ ਹੋਗੀ ਗੱਲ ।
    #sidhu# ਵੀਰ ਜਿਉਦਾ ਹੀ ਰਹੁ ੴ🙏🏻

  • @varindrsingh
    @varindrsingh 2 года назад +205

    ਬਾਈ ਦਾ ਇਹ ਰੁਤਬਾ ਸੀ ਜਾਣ ਤੋ ਬਾਦ ਵੀ 24 ਘੰਟਿਆ ਦੇ ਅੰਦਰ ਹੀ 16.5 million , 2m+ likes 👌👌
    ਸੱਚੀ ਕਹਿ ਗਿਆ ਜੱਟ ਦਾ ਮੁਕਾਬਲਾ ਹੈ ਨੀਂ
    Any indian artist can't beat him🔥🔥🔥

  • @Mrunknown-od1jw
    @Mrunknown-od1jw 4 месяца назад +56

    love from lahore punjab pakistan

  • @withkoll5242
    @withkoll5242 2 года назад +138

    ਕਈਆਂ ਤੋਂ ਜਿਉਂਦੇ ਜੀ ਵੀ ਕੁਝ ਨਹੀਂ ਹੁੰਦਾ, ਪਰ ਸਿੱਧੂ ਮਰ ਕੇ ਵੀ ਲੋਕਾਂ ਦੀਆਂ ਜਮੀਰਾ ਜਗ੍ਹਾ ਗਿਆ 💞love you aa Bai ❤❤❤❤
    Legend never die❤❤

    • @Gianna_ai
      @Gianna_ai 2 года назад +1

      Here finally ruclips.net/video/-V7hzFcqvWA/видео.html

    • @thebadboi8020
      @thebadboi8020 2 года назад

      Yeah trueee

    • @lakhibhattiwal7657
      @lakhibhattiwal7657 2 года назад +4

      ਕਾਵਾਂ ਦੀਆਂ ਡਾਰਾਂ ਕੋਲੋ ਦੱਸ ਬਾਜ਼ ਕਦੋਂ ਡਰਦੇ ਨੇ
      ਲੋਕ ਸਲਾਮਾਂ ਉਹਨੂੰ ਕਰਦੇ ਜਿਹੜੇ ਸੂਰਜ ਵਾਂਗੂ ਚੜ੍ਹਦੇ ਨੇ
      ਕੌਲੀ ਚੱਟ ਬੰਦਿਆ ਦੀ ਔਕਾਤ ਹੁੰਦੀ ਜ਼ੀਰੋ
      ਜੱਗ ਤੇ ਨਾਮ ਉਹਦਾ ਬਣਦਾ ਜਿਹੜੇ ਸੀਨਾ ਤਾਣ ਸਿਸਟਮ ਦੇ ਨਾਲ ਲੜਦੇ ਨੇ
      ✍️ Lakhi Bhattiwal

    • @diya2480
      @diya2480 2 года назад

      💎💎💎💎

    • @ramanpreetsingh6967
      @ramanpreetsingh6967 2 года назад

      Shi a

  • @leadsgenerator1554
    @leadsgenerator1554 2 года назад +208

    ਅੱਜੇ ਮੁੱਕਿਆ ਨੀ 🔥
    ਦਿਲਾ ਤੇ ਹਮੇਸ਼ਾ ਰਾਜ ਕਰੇਗਾ ਜੱਟਾ
    Legend never die ❤

    • @simransidhuproduction
      @simransidhuproduction 2 года назад +1

      Let's make it Trending....#1🥺 miss you legend ....💔💔💔

    • @gtrinsanegaming3759
      @gtrinsanegaming3759 2 года назад

      Hindu community ne marvayaa hai bai nu saare shooter hindu sii and HANUMAN DEH VAANAR SENA DE SEE..RSS da v hath hai eidey piche ..please KHALISTAN BANAO KOI PAISIAN DI LODH HAAI TAN SAARE BAI AUSTRALIA VICHON DOLLAR PEJAAN GAY ..AK47 He JAWAAB HAI EH HINDUAN LAYI ..KHALISTAN ZINDABAD ..MAA DI LUN DE DEO HINDUAN DI ..EHNA NEE MARVAYA BAI NU

  • @angelreyes4651
    @angelreyes4651 4 месяца назад +7

    That Cali beat tho 🔥 shout out straight from Cali my boy 💯

  • @hardialsinghdhaliwal328
    @hardialsinghdhaliwal328 2 года назад +491

    ਦਿਲ ਤੇ ਸ਼ਾਅ ਗਿਆ 👌👌Miss you jatta❤❤❤

  • @AllahWallay-b4h
    @AllahWallay-b4h Месяц назад +2

    Last hero + villain last gangster of India we love you Bai from Pakistan Lahore

  • @dolly9861
    @dolly9861 2 года назад +92

    This world🌎 have no second person like ਸਿੱਧੂ moose wala 😭😭

  • @BHUPINDER55484
    @BHUPINDER55484 2 года назад +257

    Don't cry, just see the sky and say
    ਦਿਲ ਦਾ ਨੀ ਮਾੜਾ
    ਤੇਰਾ ਸਿੱਧੂ ਮੂਸੇਆਲਾ.
    He still alive in his music. Waheguru bai nu apne charna de vich thha deve.

  • @warraich-wv5yi
    @warraich-wv5yi 4 месяца назад +26

    He was pioneer of Punjabi Nationalism.... He was not a singer, He was a Leader!

  • @itz_jerry315
    @itz_jerry315 2 года назад +274

    ਮੁਕਿਆ ਨੀ ਹਜੇ Legends never die sidhu 22 ❤️👌

  • @rohitsohal5339
    @rohitsohal5339 8 месяцев назад +3

    I have interview tomorrow but Siddhu is motivation all time.... Eminem is out of my list since I heard Siddhu Moosewala. I wish you stayed bit longer coz you had so much to give our Punjab and its Music.

  • @twosisterminivlogandvideo
    @twosisterminivlogandvideo 2 года назад +170

    ❤️ਦਿਲ ਦਾ ਨੀ ਮਾੜਾ ਸਾਡਾ ਸਿੱਧੂ ਮੂਸੇਵਾਲਾ❤️
    Forever in our hearts💕

  • @AbhiSingh-mn5oj
    @AbhiSingh-mn5oj 2 года назад +203

    Lets make this song world wide a legendary track 🙂🔥
    In the memory of sidhu bhai g ❤️

  • @lovelysaini320
    @lovelysaini320 7 месяцев назад +30

    4 March 2024 who listen ???

  • @MrVampire88
    @MrVampire88 2 года назад +208

    Boht aaye Boht aunnge, par Punjab de muddeya di gal kise ni chaki, Sidhu ajj apni singing te lekhki poori kargya.
    A life well lived. Thank you Sidhu #justiceforsidhumoosewala

    • @sukhjaud
      @sukhjaud 2 года назад +4

      Baut karde pubjab bare gal .

    • @SahilpbX7
      @SahilpbX7 2 года назад +5

      Punjab nu jodn wale ni todn aale gaane hi gaye ehne ajj tk👎

    • @jaggibains275
      @jaggibains275 2 года назад +2

      Babbu maan ne kiti aa gall

    • @gamechanger7032
      @gamechanger7032 2 года назад

      na na hor ehi tan hai ik jo Punjab de mudde di gal krda. Congress ch maa chudaan gyaa c ? 84 de kaatilaan nal

    • @karamjitsingh866
      @karamjitsingh866 2 года назад

      30 million comments sidhu new song syl 🔥🔥🔥🔥🔥🔥🔥

  • @sarabjeetkaur4720
    @sarabjeetkaur4720 2 года назад +215

    Miss you bro..legends never die.ਦਿਲਾ ਚ ਵਸਿਆ ਹੋਇਆ ਝੋਟਿਆ। 😘

    • @babber2536
      @babber2536 2 года назад +2

      1) 1947 ਵਿੱਚ ਇੰਡੀਆ ਆਜ਼ਾਦ ਹੁੰਦੇ ਹੀ ਜ਼ਰਾਇਮ ਪੇਸ਼ਾ ਕੌਮ ਦਾ ਖ਼ਿਤਾਬ ਮਿਲਿਆ , ਸਾਡੀ ਹੀ ਸੋਨੇ ਦੀ ਚਿੜ੍ਹੀ (ਪੰਜਾਬ ) ਨੂੰ ਵੰਡ ਕੇ ਲਖਾ ਸਿੱਖ ਪਰਿਵਾਰਾਂ ਨੂੰ 10-10 20-20 ਕਿੱਲਿਆ ਦਿੱਯਾ ਜਮੀਨਾਂ ਛੱਡ ਪਾਕਿਸਤਾਨ ਤੋਂ ਏਦਰ ਆ ਕੇ ਗਰੀਬਾਂ ਵਾਂਗੂੰ ਗੁਜ਼ਾਰਾ ਕਰਨਾ ਪਿਆ।
      2) 1955 ਵਿੱਚ ਦਰਬਾਰ ਸਾਹਿਬ ਤੇ ਪਹਿਲਾ ਹਮਲਾ। 200 ਦੇ ਕਰੀਬ ਸਿੱਖ ਸ਼ਹੀਦ ਅਤੇ 40 ਹਜ਼ਾਰ ਗਿਰ਼੍ਫਤਾਰਿਯਾਂ ।
      3) ਬਹੁਤ ਲੜਾਈ ਤੋਂ ਬਾਅਦ ਛੋਟਾ ਜਿਹਾ ਪੰਜਾਬੀ ਸੂਬਾ ਮਿਲਿਆ। ਪਰ ਚੰਡੀਗੜ੍ਹ ਖੋਹ ਲਿਆ। ਹਰਿਆਣਾ ਖੋਹ ਲਿਆ ਅੱਤੇ ਹਿਮਾਚਲ ਪ੍ਰਦੇਸ਼ ਵੀ ਖੋਹ ਲਿਆ , ਕਿਉਂਕਿ ਬਹੁ ਭਾਰੀ ਹਿੰਦੂ ਜਨਸੰਖਿਆ ਦੁੱਜੀਆ ਭਾਸ਼ਾਵਾਂ ਦਾ ਸਮਰਥਨ ਪੰਜਾਬ ਵਿਚ ਰਹਿ ਕੇ ਕਰ ਰਹੀਆ ਸਨ।
      4) ਪਾਣੀ ਤੇ ਬਿਜਲੀ ਖੋਹ ਲਏ। ਤੇ ਪੰਜਾਬ ਵਿੱਚੋ ਕੰਮ ਕਾਰ ਖਤਮ ਕੀਤੇ ਗਏ । ਪੰਜਾਬ ਦੀ ਇਕਨੋਮਿਕ ਤਾਕਤ ਨੂੰ ਨੰਬਰ 2 ਤੋਂ ਨੰਬਰ 13 ਤੇ ਲਿਆ ਕੇ ਹੋਰ ਵੀ ਗਰੀਬ ਕੀਤਾ ਗਿਆ ।
      5)ਫਿਰ ਅਨੰਦਪੁਰ ਸਾਹਿਬ ਦੇ ਮਤੇ ( resolution) ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਦਰਬਾਰ ਸਾਹਿਬ ਤੇ ਟੈਂਕਾਂ ਨਾਲ ਹਮਲਾ। ਹਜ਼ਾਰਾਂ ਸਿੱਖ ਸ਼ਰਧਾਲੂ ਸ਼ਹੀਦ ਕੀਤੇ , ਅੱਤੇ ਸਾਡੀ ਹੀ ਕੌਮ ਨੂੰ ਅੱਤਵਾਦੀ ਦਾ ਟੈਗ ਦੇ ਦਿੱਤਾ ਗਿਆ ।
      6) ਫਿਰ operation blackthunder ਤੇ operation woodrose ਚ ਸਿੱਖਾ ਦਾ ਪਿਛੋਕੜ ਖਤਮ ਕਰਨ ਵਾਸਤੇ ਹਜ਼ਾਰਾਂ ਲਖਾ ਨਿਰਦੋਸ਼ ਜਵਾਨਾਂ ਜੋਹ 12 ਤੋਂ 50 ਸਾਲ ਦੀ ਉਮਰ ਵਿੱਚ ਜਿਆਦਾ ਸਨ , ਓਹਨਾ ਦਾ ਫ਼ੇਕ ਐਨਕਾਉਂਟਰ ਕਰਕੇ ਸ਼ਹੀਦ ਕੀਤਾ ਗਿਆ , ਲਾਸ਼ਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਸਾੜਿਆ ਗਿਆ , ਸਮੁੰਦਰਾ ਨਦੀਆਂ ਚ ਡੋਬਿਆ ਗਿਆ । ਕੁੜੀਆ ਦੀਆ ਇਜ਼ਤਾ ਲੁੱਟ ਥਾਣਿਆ ਵਿਚ ਭਾਰਤੀ ਪੁਲਿਸ , CIA , CRP , BSF ਨੇ ਦ੍ਰੇਂਦਗੀ ਦਾ ਸਬੂਤ ਦਿੱਤਾ । ਫੇਸਬੁੱਕ ਤੇ ENSAAF ਪੇਜ ਉੱਤੇ ਤੁਸੀ ਇਸਦੇ ਤੱਥ ਲੱਭ ਸਕਦੇ ਹੋ।
      7) ਨਵੰਬਰ 84 ਵਿੱਚ ਭਾਰਤ ਦੇ 110 ਸ਼ਹਿਰਾਂ ਵਿੱਚ 30 ਹਜ਼ਾਰ ਦਾ ਕਤਲ। ਦਿੱਲੀ ਵਿੱਚ ਵਿਧਵਾ ਕਲੋਨੀ ਬਣਾਈ। ਹਰਿਆਣੇ ਦੇ ਪਿੰਡ ਹੋਂਦ ਚਿੱਲੜ ਦੀ ਹੋਂਦ ਰਾਤੋ ਰਾਤ ਖ਼ਤਮ।
      8) ਡੇਢ ਲੱਖ ਤੋਂ ਜਿਆਦਾ ਨੌਜ਼ਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ। ਤੇ ਮਾਰਨ ਵਾਲਿਆਂ ਨੂੰ ਇਨਾਮ ਅਤੇ ਉੱਚੇ ਦਰਜੇ ਮਿਲੇ। ਕੋਇ ਸੱਜਾ ਨੀ ਮਿਲੀ ।
      9)ਸਜ਼ਾ ਪੂਰੀ ਹੋਣ ਦੇ ਵਾਬਜ਼ੂਦ ਵੀ ਬਹੁਤ ਸਾਰੇ ਸਿੱਖ ਨੌਜਵਾਨ ਜੇਲ੍ਹਾਂ ਵਿੱਚ ਬੰਦ। ਕਿਤਾਬਾਂ ਰੱਖਣ ਦੇ ਦੋਸ਼ ਵਿੱਚ ਉਮਰ ਕੈਦ। UAPA ਵਰਗੇ ਗੰਦੇ ਕਾਨੂੰਨ ਬਣਾਏ ਗਏ , ਤਾਂਜੋ ਕਿਸੇ ਨੂੰ ਇਹਨਾਂ ਭਾਰਤੀ ਕੁਕਰਮਾਂ ਦਾ ਪਤਾ ਨਾ ਲੱਗੇ।
      10) ਹਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ , ਸਿਖਾ ਦੇ ਕੇਸਾਂ ਦੀ ਬੇਅਦਬੀ , ਸਿੱਖ ਕੱਕਾਰਾਂ ਦੀ ਬੇਅਦਬੀ , ਸਿੱਖ ਇਤਿਹਾਸ ਦੀ ਬੇਅਦਬੀ ।
      11) ਹੁਣ ਕਾਨੂੰਨ ਬਣਾ ਕੇ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਚ ਹੁੰਦੀ ਰਹੇਗੀ ।
      ਸੂਚੀ ਬਹੁਤ ਲੰਮੀ ਹੈ।
      ਏਨਾ ਕੁਛ ਹੋਣ ਦੇ ਬਾਅਦ ਬਹੁਤ ਲੋਕਾਂ ਨੂੰ ਇਸਦਾ ਹੱਲ ਆਜ਼ਾਦੀ ਲੱਗਦਾ ਹੈ, ਤੇ ਕੁਛ ਲੋਕਾਂ ਨੂੰ ਇਸਦਾ ਹੱਲ ਤਿਰੰਗੀ ਚੁੱਕ ਕੇ ਧਰਨਾ ਦੇਣਾ ਲੱਗਦਾ ਹੈ। ਸੋਚ ਆਪੋ ਆਪਣੀ ਹੈ।
      ਸਿਖਾ ਨੂੰ ਜਾਣ ਬੁੱਝਕੇ ਭਾਰਤੀ , ਇੰਡੀਅਨ , ਅਤੇ ਹਿੰਦੂ ਹਿੰਦੂ ਆਖਿਆ ਜਾਂਦਾ ਹੈ । ਜੱਦ k ਸਾਡੇ ਇਤਿਹਾਸ ਵਿਚ ਸਿੱਖ ਮਹਾਰਾਜੇ ਤੇ ਸੂਰਮੇ ਇਨਸਾਨੀਅਤ ਦੇ ਹੱਕਾ ਤੇ ਜ਼ਾਲਮਾਂ ਖਿਲਾਫ ਲੜ ਕੇ ਖਾਲਸਤਾਨ ਰਾਜ ਨੂੰ ਕਾਇਮ ਕਰਨ ਵਾਲੇ ਸਨ । ਕੋਈ ਬੰਦ ਬੰਦ ਕਿਸੀ ਜ਼ਮੀਨ ਯਆਂ ਔਰਤ ਯਾਂ ਪੈਸੇ ਪਿੱਛੇ ਕਿਉਂ ਕਟਵਾਊ ? ਜੋਹ v ਕੀਤਾ ਧਰਮ ਦੀਨ ਦੇ ਕਰਕੇ ਕੀਤਾ ।
      ਸੂਰਾ ਸੋ ਪਹਿਚਾਣੀਏ ਜੋਹ ਲੜੇ ਦੀਨ ਕੇ ਹੇਤੁ ।
      ਪੁਰਜਾ ਪੁਰਜਾ ਕਟਿ ਮਰੈ , ਕਬੁਹ ਨਾ ਸ਼ਾਡੇ ਖੇਤ ।
      ਜੱਦ ਕਿ ਅਮਰੀਕਾ ਕੈਨੇਡਾ , ਇੰਗਲੈਡ ਪਹਿਲਾ ਤੋਂ ਹੀ ਸਿਖਾ ਨੂੰ ਵੱਖਰੀ ਕੌਮ ਦਾ ਮਾਣ ਸਤਕਾਰ ਆਪਣੇ constitution ਦੇ ਚੁੱਕੇ ਹਨ ।
      ਭਾਰਤੀ constitue ਵਿਚ ਸਿਖਾ ਦੇ ਅਨੰਦ ਕਾਰਜ ਯਾਨੀ ਕੇ ਵਿਆਹ ਨੂੰ ਹਿੰਦੂ ਮੈਰਿਜ ਐਕਟ ਹੇਂਠਾ ਲੰਘਣਾ ਪੈਂਦਾ ਹੈ ।
      ਅਗੋ ਫੈਸਲਾ ਤੁਹਾਡਾ ਹੈ , ਕੇ ਤੁਸੀਂ ਆਪਣੀ ਪਹਿਚਾਣ (ਸਿੱਖੀ) ਬਚਾਉਣੀ ਹੈ ਯਾਂ ਫੇਰ ਖੁਦ ਤਾਂ ਗੁਲਾਮੀ ਕਰਨੀ ਹੀ ਹੈ ਨਾਲ ਹੀ ਆਪਣੇ ਬੱਚਿਆਂ ਨੂੰ ਵੀ ਕਰਵਾਉਣੀ ਹੈ ,ਤੇ ਲਟਰ ਜਾਤ ਪਾਤ ਸ਼ਰਾਬ ਬੀੜੀ , ਅਸ਼ਲੀਲ ਗਾਣਿਆਂ ਦਾ ਨਿਸ਼ਾਨਾ ਬਣਾਕੇ ਆਪਣੇ ਹੈ ਸਿਰ ਸਵਾਹ ਪਵਾਉਣੀ ਹੈ ।
      ਸਿੱਖ ਇਤਿਹਾਸ ਦੇ ਨਾਲ। ਵੀ ਸ਼ੇਡ ਸ਼ਾੜ ਕੀਤੀ ਜਾ ਰਹੀ ਹੈ ,
      ਜੀਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਹਿੰਦੂ ਰਾਜ ਦਸਣਾ ,
      ਭਗਤ ਸਿੰਘ ਨੂੰ ਇੰਡੀਅਨ ਕਹਿਣਾ ਤੇ ਟੋਪੀ ਪਵਾਉਣਾ ,
      ਅਤੇ ਵਿਸ਼ਵ ਭਰ ਦੀ ਜੰਗ ੧ (ww ੧) ਅੱਤੇ ਵਿਸ਼ਵ ਭਰ ਦੀ ਜੰਗ ੨ ਵਿਚ ਹੋਏ ਲਖਾ ਸਿਖਾ ਦੀ।ਕੁਰਬਾਨੀ ਨੂੰ ਇੰਡੀਅਨ ਕਹਿਣਾ ,।ਜੱਦਕਿ ਓਹ ਪੰਜਾਬ ਨੂੰ ਅਜਾਦ।ਕਰਵਾਉਣ ਵਾਸਤੇ ਸ਼ਹੀਦ ਹੋਏ ਸਨ । Treaty of Punjab ਦੇ ਬਾਰੇ ਜਰੂਰ।ਪੜ੍ਹੋ ।yu

    • @manpreetbrar4327
      @manpreetbrar4327 2 года назад

      @@babber2536 enlightening, thanks for educating veer.

    • @nishapal2191
      @nishapal2191 2 года назад

      Sahi h

    • @sarabjeetkaur4720
      @sarabjeetkaur4720 2 года назад

      @@babber2536 ਧੰਨਵਾਦ ਵੀਰ ਸਿੱਖ ਇਤਿਹਾਸ ਬਾਰੇ ਦੱਸਿਆ।

    • @tamandeep2985
      @tamandeep2985 2 года назад

      🙏🙏🙏🙏🙏

  • @Serdansur
    @Serdansur 2 месяца назад +3

    That west coast beat is fire and the message and his voice is amazing 🎉🎉🎉

  • @salimakhtar4449
    @salimakhtar4449 2 года назад +155

    ਬਹੁਤ ਸੋਹਣਾ ਗਾਇਆ ਤੇ ਲਿਖਿਆ ਹੈ ਬਾਈ ਜੀ ਸਦਾ ਹੀ ਸਾਡੇ ਦਿਲਾਂ ਵਿਚ ਵੱਸਦੇ ਰਹੋਗੇ। ਇੱਕ ਇੱਕ ਗੱਲ ਦਿਲ ਨੂੰ ਟੁੰਬਦੀ ਹੈ। salute #legendsidhumossewala

  • @parambatth2634
    @parambatth2634 2 года назад +266

    ਸਲੂਟ ਆ ਕਲਮ ਨੂੰ, ਮਰਨ ਤੋਂ ਬਆਦ ਵੀ ਸਰਕਾਰ ਦੇ ਸਾਹ ਅੌਖੇ ਆਉਣ ਲਾਤੇ.. Legends never die 💪🏻🔥❤

    • @vishalamrutkar2251
      @vishalamrutkar2251 2 года назад

      Kuch maja nahi aya song main

    • @manjindersinghpadda9613
      @manjindersinghpadda9613 2 года назад +8

      @@vishalamrutkar2251 then why you still listening 👂🏻😂🤣🤣

    • @lovedeepkaur2907
      @lovedeepkaur2907 2 года назад +13

      @@vishalamrutkar2251 yahi toh khaas baat hai Sidhu bro k songs ki ..jisko mja nhi aata vo v vaar vaar sunta hai 😁😁😁.. Proud to be punjabi nd sidhu baaii ji ❤️🙏🏻

    • @vishalamrutkar2251
      @vishalamrutkar2251 2 года назад

      @@lovedeepkaur2907 brother muze uska ye song achha nahi laga baki thode bahot jo age gaye hai vo achhe the aur doosri bat main to pehli bar sun raha tha ye song vo bhi dost ne suggest kiya isliye baki main KK ke song sunta hu

    • @_Megasthenes_
      @_Megasthenes_ 2 года назад +3

      Dang idk Punjabi but the English translation is killing me hahaha

  • @RanaIbrahim-b4n
    @RanaIbrahim-b4n 18 дней назад +1

    Love you Sidhu from Pakistan

  • @sukhhrandhawa1278
    @sukhhrandhawa1278 2 года назад +212

    ਕਈ ਜਿਉਂਦੇ ਮਰੇ ਆ ਇੱਥੇ ਪਰ ਤੂੰ ਮਰ ਕੇ ਜਿਉਂਦਾ ਹੋ ਗਿਆ। ਹਮੇਸ਼ਾ ਦਿਲਾਂ ਵਿਚ ਵੱਸਦਾ ਰਹੇਗਾ ਮਿੱਤਰਾ 💙💙

    • @gauravdhiman6135
      @gauravdhiman6135 2 года назад +1

      ❤️

    • @anujsingla3572
      @anujsingla3572 2 года назад +1

      Ryt

    • @KamalSharma-bw8nh
      @KamalSharma-bw8nh 2 года назад

      Pardhaan eh topia wale aali gll kyo kahi?? Haryana te Himachal bhaalde pr hindu di respect te hai nahi, Paani punjab kol v nahi rehna hmesha li, But ehni neevi soch “ Sarbat da bhala” kehn aalea li waah waah honi chahidi a

    • @riskyyes4583
      @riskyyes4583 2 года назад

      30 million comments kr do

    • @pmpmedia3066
      @pmpmedia3066 2 года назад

      Ryt

  • @tegsingh7484
    @tegsingh7484 2 года назад +412

    Moosewala was the only Punjabi Artist who openly and bravely spoke for Punjab 💔🦁, Even after his Death felt like he came again 😭

  • @deepakdeep8415
    @deepakdeep8415 2 года назад +209

    ਅਜੇ ਮੁੱਕਿਆ ਨੀਂ⛳,,,,,,,Legends Never Die ❤️✊

  • @naqashriaz6140
    @naqashriaz6140 Месяц назад +2

    Love from Sialkot Punjab Pakistan ❤

  • @mksmks1098
    @mksmks1098 2 года назад +172

    Punjab history is well told in 4 minutes song. Salute to moosewala Legend 💪

  • @karanchunia2744
    @karanchunia2744 2 года назад +114

    ਸੱਚੀਆ ਰੂਹਾਂ ਕਦੇ ਮਰਦੀਆ ਨਹੀਂ ਹੁੰਦੀਆਂ, ਸਦਾ ਲਈ ਅਮਰ ਹੋ ਜਾਂਦੀਆ ਨੇ___!!!!
    ____Legend _never_ die***

    • @yuvrajgulliyanshorts4560
      @yuvrajgulliyanshorts4560 2 года назад

      ruclips.net/user/shortsvYi3rs7b7_8?feature=share

    • @ronny9149
      @ronny9149 2 года назад +2

      Sanu sada moose ala de deyo 😭

    • @Rajdeepsandhu
      @Rajdeepsandhu 2 года назад

      ruclips.net/video/181gQLKmPtA/видео.html

    • @SonyProducerDXXX
      @SonyProducerDXXX 2 года назад

      🙏🙏🙏🙏🙏🙏🙏🙏🙏🙏

    • @happybajwa4831
      @happybajwa4831 2 года назад +1

      ਅੱਤ ਗੀਤ ਆ, ਸੁਣਕੇ ਪੱਟ ਤੇ ਥਾਪੀ ਵੱਜਦੀ ਆ

  • @navishelly
    @navishelly 2 года назад +230

    Sidhu really had guts to talk about truth! He pointed out something we forgot about. Munda ta sau c ohde geet….. ne. Legend🙏🏻🙏🏻

    • @No_Name9046
      @No_Name9046 2 года назад +2

      💔😭

    • @SB-no9pz
      @SB-no9pz 2 года назад +2

      Dil da ni mada sadda sidhu moosewala ❤️

    • @osama9923
      @osama9923 2 года назад

      That's why raw and Indian government killed him

    • @sukhjeetpannu5755
      @sukhjeetpannu5755 2 года назад +2

      Definitely.

    • @amushasharma7304
      @amushasharma7304 2 года назад +2

      Yr isi politics ki vjhe se.. he died..yehi sidhu ki din raat controversy rheti h
      Rip ❤️

  • @AbdulRehman-jp8mn
    @AbdulRehman-jp8mn 6 дней назад +1

    Sidhu bhai love from Pakistan

    • @StaySafe-n7l
      @StaySafe-n7l 3 дня назад

      Hold strong don’t give up ✊ 🇵🇰 don’t forget you have Sikh allies

  • @aryamanarora9439
    @aryamanarora9439 2 года назад +111

    Gone but never forgotten

    • @wasimwasi353
      @wasimwasi353 2 года назад +1

      Syl search krny py sin gana show q ho rha ??? ..

    • @farihashafqat9192
      @farihashafqat9192 2 года назад +1

      No not Gone ☝️🌠🌟

    • @sahildeepdeep3085
      @sahildeepdeep3085 2 года назад +1

      @@wasimwasi353 dont know bro agai sidhu moosewala likho to yhi ata

    • @rahulmaroju
      @rahulmaroju 2 года назад

      @@wasimwasi353 ara na bro

    • @sunilkumar-cp4vn
      @sunilkumar-cp4vn 2 года назад

      @@wasimwasi353 bhai Sidhu moosewala channel Subscribe kiya h to apne aap show ho jaayega... 1st number pr

  • @VisioningXGman
    @VisioningXGman 2 года назад +100

    The story behind this song and just the presentation is fantastic muahhh long live Sidhu 🔥🔥🔥❤️❤️❤️🙏🏽🙏🏽🙏🏽

    • @shreyash9278
      @shreyash9278 2 года назад +1

      Real Rockstar 🔥🔥🔥🔥🔥🔥