ਕਰਤਾ ਟਰਮੀਨੇਟ CM ਨਾਲ ਚੱਲਣ ਵਾਲਾ ਡਾਇਰੈਕਟਰ ਕਮਿਊਨੀਕੇਸ਼ਨ ! ਤਲਖ ਤੇਵਰ ਦਿੱਲੀ ਦੇ...Punjab Television

Поделиться
HTML-код
  • Опубликовано: 18 ноя 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии •

  • @deepbrar.
    @deepbrar. Месяц назад +15

    ਚਲਾਕੀ ਚਾਰ ਦਿਨ ਚਮਕਦੀ ਹੈ ‬
    ‪ *ਅਤੇ ਇਮਾਨਦਾਰੀ ਪੂਰੀ ਜ਼ਿੰਦਗੀ ਭਰ*

  • @harbhajansinghsekhon2899
    @harbhajansinghsekhon2899 Месяц назад +2

    ਭਗਵੰਤ ਮਾਨ ਤਾਂ ਦਿੱਲੀ ਦੇ ਜਾਲ ਵਿੱਚ ਫਸ ਗਿਆ ਏ, ਜਿੰਨੀ ਦੇਰ ਦਿੱਲੀ ਦਾ ਸਟਾਫ ਮਾਨ ਸਾਹਿਬ ਨਹੀ ਹਟਾਉਦਾ, ਉਤਨੀ ਦੇਰ ਮਾਨ ਸਾਹਿਬ ਨੇ ਸੀਐਮ ਪੰਜਾਬ ਦੇ ਤੌਰ ਤੇ ਕਾਮਯਾਬ ਨਹੀ ਹੋਣਾ।

  • @kulwantsingh-zk8vf
    @kulwantsingh-zk8vf Месяц назад +30

    ਆਮ ਆਦਮੀ ਪਾਰਟੀ ਵਾਲੇ ਸਰਕਾਰ ਵਿਚ ਆਪਣੇ ਆਦਮੀ ਲਾਕੇ ਪੈਸੇ ਇਕੱਠੇ ਕਰਨ ਲੱਗੇ ਨੇ ਲੱਗਦਾ

  • @jaspalrai1378
    @jaspalrai1378 Месяц назад +4

    ਹੁਣ ਤਾ ਜੀ ਪੰਜਾਬ ਤੇ ਪੰਜਾਬ ਦੀ ਅਵਾਮ ਬਦਲਣ ਵਾਲੀ ਰਹਿ ਗਏ ਉਹ ਬਦਲ ਲਵੇ ਆਪ ਦੀ ਲੀਡਰਸ਼ਿਪ

  • @RajinderSingh-ui9rj
    @RajinderSingh-ui9rj Месяц назад +5

    ਜੇ ਮਾਨ ਨੇ ਕੇਜਰੀ ਦਾ ਖਹਿੜਾ ਨਾ ਛੱਡਿਆ ਤਾਂ ਲੋਕਾਂ ਨੇ ਮਾਨ ਤੋਂ ਖਹਿੜਾ ਛੁੜਾ ਲੈਣਾ
    🙏

  • @balwindercheema5147
    @balwindercheema5147 Месяц назад

    ਜਥੇਦਾਰ ਜੀ ਨੂੰ ਜਗੀਰ ਕੌਰ ਜੀ ਵਾਲਾ ਨੋਟਿਸ ਵਾਪਿਸ ਲੈਣਾ ਚਾਹੀਦਾ ਹੈ

  • @RajinderSingh-ui9rj
    @RajinderSingh-ui9rj Месяц назад

    ਜਥੇਦਾਰ
    SOLD OUT
    🙏
    ਬੀਬਾ ਦਿਸਣ ਵਾਲਾ ਸਰੋਮਣੀ ਕਮੇਟੀ ਦਾ ਪ੍ਰਧਾਨ ਇੱਕ ਬੰਦੇ ਨੂੰ ਬਚਾਉਣ ਲਈ ਸਾਰੀ ਸਿੱਖ ਕੌਮ ਨੂੰ ਜੁਆਰੀਆਂ ਵਾਂਗ ਦਾਅ ਤੇ ਲਾਈ ਜਾਂਦਾ ਹੈ ।

  • @GurpreetSingh-nt7of
    @GurpreetSingh-nt7of Месяц назад +9

    ਦਿੱਲੀ ਕੋਲ ਕਿਹੜੀ ਤਾਕਤ ਹੈ ਜਿਸ ਨਾਸ ਉਹ ਪੰਜਾਬ ਵਿੱਚ ਝੰਡੇ ਤੋ ਬਗੈਰ ਪੁੱਛੇ ਹੀ ਆਪਣਾ ਹੁਕਮ ਮਨਵਾ ਰਹੀ ਹੈ- ਦੱਸਣਾ ਕਰੋ ਜੀ

  • @PrinceKumar-cf7ek
    @PrinceKumar-cf7ek Месяц назад +1

    🙏🏻💐💐💐💐💐💐🙏🏻🤗🥰😊

  • @baljitsingh6957
    @baljitsingh6957 Месяц назад +1

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ।

  • @amrikathwal2119
    @amrikathwal2119 Месяц назад +13

    3 ਸਾਲ ਦੇ ਤਜਰਬੇ ਦੀ ਸਰਕਾਰ ਆ ਇੰਨਾਂ ਤੋਂ CM OFFICE NY CHAL REHA ਐਵੇ ਲੰਮੇ ਪਏ ਦਿੱਲੀ ਮੋਹਰੇ ਮਾਨ ਹੁਣੀ ਜ਼ੁਅਰਤ ਕਰੇ ਪਰ ਮਾਨ ਪੁੱਠੇ ਪਾਸੇ ਤੁਰਿਆ ਮਾਲੀ ਫੜਲੋ ਹੋਰ ਪੰਜਾਬ ਪੱਖੀ ਫੜਲੋ ਹੋਰ ਕੁਝ ਨਹੀ ਕੋਲ ਇਸ ਦੇ

    • @pritpalsinghbrar7984
      @pritpalsinghbrar7984 Месяц назад +2

      Bil kul nahi chal reha tusi theak kha Rahe ho CM office vich ajj tak Staybalty Dekhan vich nahi aeee

  • @amrikathwal2119
    @amrikathwal2119 Месяц назад +10

    ਸਾਡੇ ਇੱਥੇ USA ਵਿੱਚ ਸਰ ਟੀਚਰ ਪਿਸੀਪਲ ਪੁਲਿਸ ਨੂੰ ਰਾਸ਼ਟਰਪਤੀ ਨੂੰ ਵੀ ਮਿਸਟਰ ਵਾਈਡਨ ਕਹਿੰਦੇ ਕਿਸੇ ਨੂੰ ਸਰ ਨਹੀ ਨਾਮ ਲੈਕੇ ਬੁਲਾਈਦਾ ਇਥੇ ਕਿਸੇ ਨੂੰ ਸਿਰ ਤੇ ਨਹੀ ਬਿਠਾਉਂਦੇ ਲੋਕ ਪਬਲਿਕ ਮਾਲਕ ਆ ਅਫਸਰ ਨਹੀ ਇੱਥੇ

  • @baljitsingh6957
    @baljitsingh6957 Месяц назад +23

    ਜਥੇਦਾਰ ਸਾਹਿਬ ਸੁਖਬੀਰ ਵਾਲੇ ਮਾਮਲੇ ਨੂੰ ਨਜ਼ਰ ਅੰਦਾਜ਼ ਕਰਕੇ ਬੀਬੀ ਜਗੀਰ ਕੌਰ ਦੇ ਮਾਮਲੇ ਨੂੰ ਅੱਗੇ ਕਰਕੇ ਲੋਕਾਂ ਵਿੱਚ ਭੰਬਲਭੂਸਾ ਪੈਦਾ ਕਰ ਰਹੇ ਹਨ।

    • @talwinderwarring9857
      @talwinderwarring9857 Месяц назад +2

      ਇਹ ਸਾਰੇ ਇੱਕ ਕੈਟਾਗਰੀ ਦੇ ਲੋਕ ਆ, ਇਹਨਾਂ ਦੇ ਕਿਰਦਾਰ ਵਿੱਚ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਆ ਜੀ 🙏

    • @jaspalrai1378
      @jaspalrai1378 Месяц назад

      😊😊😊l😊
      L😊
      😊

  • @balwantsinghdhadda2644
    @balwantsinghdhadda2644 Месяц назад

    Very nice discussion Randhawa ji

  • @ramniksingh6132
    @ramniksingh6132 Месяц назад

    ਕੈਪਟਨ ਕੰਵਲਜੀਤ ਸਿੰਘ ਦਾ ਐਕਸੀਡੈਂਟ ਅਤੇ ਮਾਲੀ ਸਾਹਿਬ ਜੀ ਦੀ ਗ੍ਰਿਫਤਾਰੀ ਇੱਕ ਹੀ ਗੱਲ ਹੈ ਅੱਪ ਵੀਂ ਸਾਰੇ ਪੱਤਰਕਾਰ ਵੀਰ ਬਰੀ ਹੁਸ਼ਿਆਰਪੁਰੀ ਨਾਲ ਸਫਰ ਕਰੋ ਜੀ

  • @amrikathwal2119
    @amrikathwal2119 Месяц назад

    ਦਿੱਲੀ ਵਾਲਿਆਂ ਦੇ ਮਾਰੋ ੪/੪ ਟੰਬੇ ਤੇ ਕਢੋ ਪੰਜਾਬ ਚੋ ਬਾਹਰ ਪੰਜਾਬ ਫੇਰ ਬਚਣਾ

  • @gvsingh8785
    @gvsingh8785 Месяц назад +6

    Shameful on part of the judiciary to extend Maui's jail for the fault of the Govt.

  • @baljitsingh6957
    @baljitsingh6957 Месяц назад +6

    ਇਹ ਆਮ ਆਦਮੀ ਵਾਲੇ ਇਹਨਾਂ ਨਿਯੁਕਤੀਆਂ ਦਾ ਪਹਿਲੀਆਂ ਸਰਕਾਰਾਂ ਦਾ ਡੱਟ ਕੇ ਵਿਰੋਧ ਕਰਦੇ ਰਹੇ ਹਨ ਪਰੰਤੂ ਹੁਣ ਇਹ ਆਪ ਉਨ੍ਹਾਂ ਤੋਂ ਵੀ ਵੱਧ ਵੀ ਆਈਪੀ ਕਲਚਰ ਨੂੰ ਅੱਗੇ ਵਧਾ ਰਹੇ ਹਨ। ਲੋਕਾਂ ਨੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਤੋਂ ਜਵਾਬ ਮੰਗਣਾ ਹੈ।

  • @sumerkataria9314
    @sumerkataria9314 Месяц назад

    U R GREAT

  • @chalchalachal4942
    @chalchalachal4942 Месяц назад +21

    ਗੱਲ ਖੁਲ ਕੇ ਨਹੀਂ ਕੀਤੀ ਜਾਂਦੀ | ਨਾਮ ਲੈਣ ਤੋਂ ਵੀ ਕਤਰਾਂਉਂਦੇ ਹੋ । ਦਰਸ਼ਕ ਰਾਜਨੀਤਿਕ ਵਿਸ਼ਲੇਸ਼ਕ ਨਹੀਂ ਹੁੰਦੇ ! ਪੁਰੀ ਗੱਲ ਦਸਣੀ ਪੱਤਰਕਾਰਾਂ ਦਾ ਫ਼ਰਜ਼ ਹੁੰਦਾ ਹੈ !

    • @jagjitsingh7647
      @jagjitsingh7647 Месяц назад +7

      ਮਾਲੀ ਵਾਲੇ ਹਾਲ ਤੌ ਇਹ ਡਰ ਗੇ

    • @jimmykhehra7358
      @jimmykhehra7358 Месяц назад +1

      Bai ji if you can’t understand with that much detail’s…then I don’t think so you gonna understand…you better watch some other stupid channel’s…this channel is for PRO’s only…

    • @chalchalachal4942
      @chalchalachal4942 Месяц назад

      ​@@jimmykhehra7358 je thik lagda ta hi wekhde ha, Kai gallan di feedback Deni sada faraz hai, baki Sanu ki wekhna chahida hai Sanu tuhade to samjhan di lod nahi

  • @GurmukhSingh-mz5it
    @GurmukhSingh-mz5it Месяц назад

    ਰਧਾਵਾ ਜੀ ਇਸ ਵਾਰੀ ਕਾਗਜ਼ਾਤ ਕਮ ਬਹੁਤ ਹੈ ਇਕ ਵਿਆਕਤੀ ਨਾਲ ਚਾਰ ਗਵਾਹ ਚਾਹੀਦਾ ਹੈ

  • @amrikathwal2119
    @amrikathwal2119 Месяц назад +2

    ਚੁਲਾ ਟੇਕਸ ਤਾਂ ਮਾਫ਼ ਕੀਤਾ ਸੀ ਬਾਦਲ ਵੇਲੇ ਪਰ ਇਕ ਫੰਡ ਇਕੱਠਾ ਕਰਨ ਦਾ ਬਹਾਨਾ ਸਰਕਾਰ ਦਾ

  • @dilbagsinghsekhon4852
    @dilbagsinghsekhon4852 Месяц назад +4

    ਇਸ ਦਾ ਮਤਲਬ ਹੈ ਕਿ ਭਾਰਤ ਦਾ ਕਨੂੰਨ ਅੰਨਾ ਹੀ ਹੈ ਕੀ ਜੱਜ ਸਾਹਿਬ ਪੁਲਿਸ ਨੂੰ ਪੁੱਛਦੇ ਹੀ ਨਹੀਂ ਕਿ ਇਸ ਨੂੰ ਕਿਉਂ ਲੈ ਕੇ ਆਏ ਓਂ?

    • @gurdeepsingh1403
      @gurdeepsingh1403 Месяц назад

      SAB kuchh ral mil ke chalda hai, judiciary vi duddh dhoti nahi,Nashe valiya files judiciary ne hi dubb ke rakhi hai ji...

  • @bahadursingh2006
    @bahadursingh2006 Месяц назад

    ਬਿਲਕੁਲ ਸਹੀ ਗੱਲ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਭਗਵੰਤ ਸਿੰਘ ਮਾਨ ਸਾਹਬ ਜੀ ਤੋ ਕੋਈ ਅਫਸਰਸ਼ਾਹੀ ਕੰਟਰੋਲ ਨਹੀ ਹੋ ਰਹੀ ਮਾਨ ਸਾਹਬ ਜੀ ਜੋ ਵੀ ਅਫਸਰਸ਼ਾਹੀ ਨੂੰ ਹੁਕਮ ਜਾਰੀ ਕਰਦੇ ਹਨ ਉਸ ਹੁਕਮ ਨੂੰ ਕੋਈ ਮੰਨਣ ਨੂੰ ਤਿਆਰ ਨਹੀ ਜੇ ਮੁੱਖ ਮੰਤਰੀ ਸਾਹਬ ਜੀ ਪੰਜਾਬ ਦੇ ਹਤੈਸ਼ੀ ਹੁੰਦੇ ਤਾ ਉਸ ਗੁੰਡਾਗਰਦੀ ਕਰਨ ਵਾਲੇ ਅਫਸਰ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਪੰਜਾਬ ਦੀ ਅਫਸਰਸ਼ਾਹੀ ਇੰਝ ਲੱਗਦਾ ਹੈ ਕਿ ਬੇਲਗਾਮ ਹੋ ਗਈ ਹੈ

  • @Nanak-rc1go
    @Nanak-rc1go Месяц назад

    🦜 ਕਦੇ ਵੀ ਫੈਸਲਾ ਨੀ ਲੈ ਸਕਦਾ, ਸਿਰਫ ਲਿਖਿਆ ਹੋਇਆ ਹੀ ਪੜੇਗਾ। ਸ਼ਰਮ ਵਾਲੀ ਗੱਲ ਹੈ।

  • @harbanssingh7477
    @harbanssingh7477 Месяц назад

    ਕਿਤੇ ਭਗਵੰਤ ਮਾਨ, ਹੈਦਰ ਵਾਂਗੂੰ ਕੇਜਰੀਵਾਲ ਦੀ ਪੱਟੀਮੇਸ ਨਾ ਕਰ ਦੇਵੇ।

  • @gurdeepsingh1403
    @gurdeepsingh1403 Месяц назад

    AAP ਵਾਲ਼ੇ ਸ਼ਾਯਦ ਚਲਾਕੀ ਨਾਲ ਸਰਪੰਚ ਜਿਤੋਨਾ ਚਾਹੁੰਦੇ ਹਨ ਸਿਰਫ ਚਾਰ ਦਿਨ ਟਾਈਮ ਦਿਤਾ ਹੈ ਤਾਂ ਜ਼ੋ ਸਿਰਫ A,A,P ਵਾਲ਼ੇ ਹੀ ਨਾਮੀਨੇਸ਼ਨ ਕਰ ਸਕਣ ਦੂਸਰੇ ਲੋਕਾਂ ਨੂੰ ਨਾਮੀਨੇਸ਼ਨ ਹੀ ਨਹੀਂ ਕਰਨ ਦੇਣਾ ਚਾਹੁੰਦੇ ਹਨ ਜੀ, ਇਹ ਬਦਲਾਵ ਹੀ ਹੈ ਜੀ ਬਿਨਾਂ ਵੋਟਾਂ ਹੀ ਆਪਣੇ ਲੋਕ ਜਿਤਵਾ ਲੈਣਾ।

  • @shivdevsingh4287
    @shivdevsingh4287 Месяц назад +4

    ਭਗਵੰਤ ਮਾਨ ਦਾ ਤਾਂ ਲੱਗਦਾ ਹੈ ਕਿ ਫਾਹਾ ਵੱਢਿਆ ਜਾਏਗਾ ਮੁੱਖ ਮੰਤਰੀ ਤੌਰ ਤੇ, ਪਰ ਜਿਹੜਾ ਹੋਰ ਬਣੇਗਾ ਉਹ ਵੀ ਇਸਦਾ ਗੁਰੂ ਹੀ ਹੋਵੇਗਾ ਜੋ ਕੇਜਰੀਵਾਲ ਦੇ ਇਸ਼ਾਰਿਆਂ ਉੱਤੇ ਹੀ ਚੱਲੇਗਾ।

    • @harbanssingh7477
      @harbanssingh7477 Месяц назад

      ਭਗਵੰਤ ਮਾਨ, ਹੈਦਰ ਵਾਂਗੂੰ ਪੰਜਾਬ ਵਿੱਚ ਕੇਜਰੀਵਾਲ ਦੀ ਪੱਟੀਮੇਸ ਕਰ ਸਕਦਾ ਹੈ।

  • @kuldeepsinghkuldeepsingh3468
    @kuldeepsinghkuldeepsingh3468 Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bhupindercheema399
    @bhupindercheema399 Месяц назад

    SSA Ji ਪਨੂੰ ਨੂੰ ਕਦੋ ਹਟਾਉਣਗੇ ਜੀ ਬਹੁਤ ਇਮਾਨਦਾਰ ਸੀ ਡਰੱਗ ਡੀਲਰਾਂ ਨਾਲ ਪੰਗੇ ਲੈਦਾਂ -2 ਹੁਣ ਸਰਕਾਰੀ ਹੋ ਗਿਆ ਜੀ ਧੰਨਵਾਦ ਜੀ 🙏🙏

  • @GurnekSingh-l6c
    @GurnekSingh-l6c Месяц назад

    🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ 👍👌👌☝️☝️✍️💯👏👏

  • @jaswinderpal5825
    @jaswinderpal5825 Месяц назад

    Very nice

  • @bipenlekhi2709
    @bipenlekhi2709 Месяц назад +3

    ਜਿਹੜੇ ਵੱਧ ਬੋਲਦੇ ਨੇ ਬਾਹਰ ਬੁਲਨੋ ਹੱਟ ਜਾਦੇ ਜਿਵੇ ਡੀ ਐਸ ਪੀ ਬਲਵਿੰਦਰ ਸੋਖੋ ਛੇ ਮਹੀਨੇ ਦੀ ਜੇਲ ਕੱਟ ਕੇ ਆਏ ਹੁਣ ਕਿਸੇ ਦੇ ਵਿਰੁੋਧ ਬੋਲਦੇ ਨੀ

  • @dalvirDhaliwal-gc8zj
    @dalvirDhaliwal-gc8zj Месяц назад

    good job ji

  • @RajivKumar-ty2qk
    @RajivKumar-ty2qk Месяц назад +4

    ਜਿਨੇ Cmo ਚ ਲਗੇ ਹੋਣੇ ਓਨਾ ਲੁਟ ਹਦੋ ਜ਼ਾਦਾ ਕਰਲੀ ਹੋਣੀ ਏਨੁ ਕੁਜ ਪਤਾ ਨੀ ਲਗਦਾ ਹੋਣਾ ਸੁਨੇਯਾ ਕਰੋੜਾ ਅਰਬਾ ਬਾਹਰ ਭੇਜਤੇ ਕਾਰੋਬਾਰ ਸੈੱਟ ਕਰਨ ਲਈ ਏਵੇ ਥੋੜਾ Osd ਬਦਲ ਰਹੀ ਆ ਦਿੱਲੀ ਵਿਦਵਾਨ ਗੱਲ ਕਲੀਅਰ ਨੀ ਕਰਦੇ ਗੱਲ ਬਦਲਾਵ ਦੀ ਹੋ ਰਹੀ ਆ ਵਿਦਵਾਨ ਸਾਬ ਵਿੱਚ ਕੈਪਟਨ ਬਾਦਲ ਨੁੰ ਵਾੜ ਲੈਦੇ ਅਹ ਸਿਧੀ ਗੱਲ ਕਹੋ ਨਾਮ ਲੇਕੇ ਕਿਤੇ ਨੀ ਚੈਨਲ ਬੰਦ ਕਰਦੇ ਹਮੀਰ ਸਿੰਘ ਹੋਣੀ ਕਰਦੇ ਗੱਲ ਠੋਕ ਵਜਾ ਕੇ ਦੁਜੈ ਤਾਂ ਹਵਾ ਚ ਛਡੀ ਜਾਦੈ ਅਹ

  • @gurdevsingh7348
    @gurdevsingh7348 Месяц назад

    ਦੂਜੀਆਂ ਸਰਕਾਰਾਂ ਨਾਲੋਂ ਫੇਰ ਵੀ ਬੇਹਤਰ ਹੈ ਆਮ ਆਦਮੀ ਦੀ ਸਰਕਾਰ

  • @MewaSingh-q3f
    @MewaSingh-q3f Месяц назад +1

    ਡੀ ਸੀ ਪਬਲਿਕ ਸਰਵਿੰਟ ਆ ਲੋਕਾਂ ਦਾ ਨੌਕਰ ਆ ਲੋਕਾਂ ਦੇ ਟੈਕਸ ਤੋਂ ਤਨਖਾਹ ਲੈਦੇ ਨੇ

  • @deepbrar.
    @deepbrar. Месяц назад +7

    ਲੋਕ ਵੀ ਅੱਜਕਲ੍ਹ ਸ਼ੇਅਰ ਮਾਰਕੀਟ ਦੀ ਤਰਾਂ ਹੋ ਗਏ ਨੇ ‬
    ‪ *ਕਦੋਂ ਕੌਣ ਕਿੰਨਾ ਗਿਰ ਜਾਵੇ ਪਤਾ ਹੀ ਨਹੀਂ ਲੱਗਦਾ*

  • @charanjitsingh375
    @charanjitsingh375 Месяц назад

    ਜਿਹੜੀਆਂ ਗੱਡੀਆਂ ਦੇਰ ਰਾਤ ਜਾਂ ਮੂੰਹ ਨ੍ਹੇਰੇ ਲੋਕਾਂ ਨੂੰ ਚੁੱਕਣ ਲਈ ਤਿਆਰ ਰਹਿੰਦੀਆਂ ਹਨ ਓਹਨਾ ਵਿੱਚ ਅੱਜ ਵੀ ਮਾਲੀ ਸਾਹਿਬ ਨੂੰ ਲੈ ਜਾਂਦੇ।

  • @baljindersingh7802
    @baljindersingh7802 Месяц назад

    Waheguru ji

  • @manpreetsingh1971
    @manpreetsingh1971 Месяц назад

    👍👍🙏🙏

  • @amrikathwal2119
    @amrikathwal2119 Месяц назад +3

    Randhawa sab kynde hun Ki ਬਦਲਣਾ ਮੇਨ ਪੁਆੜੇ ਦੀ ਜੜ ਮੂਖਮੰਤਰੀ ਬਦਲਣਾ ਫੇਰ ਗੱਲ ਬਣੇ ਲੱਗਦਾ

  • @baljitsingh6957
    @baljitsingh6957 Месяц назад +1

    ਇਸ ਤਰ੍ਹਾਂ ਦੀਆਂ ਬੇਲੋੜੀਆਂ ਭਰਤੀਆਂ ਕਰਕੇ ਪੰਜਾਬ ਦੇ ਲੋਕਾਂ ਦੀ ਖ਼ੂਨ ਪਸੀਨੇ ਦੀ ਕਮਾਈ ਇਹਨਾਂ ਵਿਹਲੜਾਂ ਦੀ ਜੇਬ ਵਿੱਚ ਪਾਈ ਜਾ ਰਹੀ ਹੈ।

  • @ArvinderRandhawa-q9t
    @ArvinderRandhawa-q9t Месяц назад

    🙏🏻🙏🏻

  • @Ranjeetdaliwal-kz2nc
    @Ranjeetdaliwal-kz2nc Месяц назад

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @meghsinghdhindsa3195
    @meghsinghdhindsa3195 Месяц назад +7

    ਸਤਿ ਸ੍ਰੀ ਆਕਾਲ ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ

  • @angrejsingh-zk5lj
    @angrejsingh-zk5lj Месяц назад

    🙏🙏👍

  • @Djpk-gry
    @Djpk-gry Месяц назад

    Great job by this channel

  • @deepbrar.
    @deepbrar. Месяц назад +6

    ਜ਼ਹਿਰ ਦੁਕਾਨ ਤੇ ਨਕਲੀ ਅਤੇ ‬
    ‪ *ਜ਼ੁਬਾਨ ਤੇ ਅਸਲੀ ਮਿੱਲਦਾ ਹੈ*

  • @surjeetsingh8809
    @surjeetsingh8809 Месяц назад

    👍👍👍👌👌

  • @satindersingh9369
    @satindersingh9369 Месяц назад +1

    ਸ ਹਮੀਰ ਸਿੰਘ ਜੀ ਭਗਵੰਤ ਮਾਨ ਨੇ ਮੁੱਖ ਮੰਤਰੀ ਬਣਨ ਦੇ ਵਾਸਤੇ ਕੇਈਆ ਨੂੰ ਪਾਰਟੀ ਤੋਂ ਬਾਹਰ ਕਰਾਇਆ ਸੀ ਹੁਣ ਉਹਨਾਂ ਦੀ ਵਾਰੀ ਹੈ

  • @JasSandhu-j8f
    @JasSandhu-j8f Месяц назад

    ਹਮੀਰ ਸਿੰਘ ਜੀ ਜੇਕਰ ਬੀਬੀ ਜੀ ਨੂੰ ਤਲਬ ਨਹੀਂ ਕੀਤਾ ਜਾ ਸਕਦਾ , ਤਾਂ ਸੁੱਚਾ ਸਿੰਘ ਲੰਗਾਹ ਨੂੰ ਕਿਉਂ ਕੀਤਾ ਸੀ।ਉਸਦਾ ਮਸਲਾ ਵੀ ਨਿੱਜੀ ਸੀ।

  • @SukhaDoctorhouse
    @SukhaDoctorhouse Месяц назад

    100$ right jagtar Singh ji

  • @Surjeet_singh.
    @Surjeet_singh. Месяц назад +2

    ਰੰਧਾਵਾ ਸਾਬ ਪੁਛਦੇ ਨੇ ਕਿ ਹੋਰ ਕੌਣ ਹੈ ਬਦਲਣ ਵਾਲਾ, ਰੰਧਾਵਾ ਸਾਬ ਪੰਜਾਬ ਦੀ ਸੁਣੋਂ ਤਾਂ ਕੇਜਰੀਵਾਲ ਸਾਬ ਬਦਲਣ ਵਾਲੇ ਨੇ

  • @reshamsandhu9669
    @reshamsandhu9669 Месяц назад +1

    ਸ੍ਰ ਜਗਤਾਰ ਸਿੰਘ ਜੀ ਜਥੇਦਾਰ ਦੇ ਪੀ ਏ ਨੂੰ ਏਹ ਅਧਿਕਾਰ ਕਿਸ ਨੇ ਅਤੇ ਕਦੋਂ ਦੇ ਦਿੱਤੇ ਨੇ ਕਿ ਓਹ ਏਹੋ ਜਿਹੇ ਮਸਲਿਆਂ ਤੇ ਕਿਸੇ ਨੂੰ ਨੋਟਿਸ ਭੇਜ ਸਕੇ .

  • @deepbrar.
    @deepbrar. Месяц назад +4

    ਕਾਬਲ ਇੰਨੇ ਬਣੋ ਕਿ ਤੁਸੀ ਅਸਮਾਨ ਛੂ ਲਵੋ ‬
    ‪ *ਕਿਰਦਾਰ ਐਸਾ ਰੱਖੋ ਕਿ ਪੈਰ ਜ਼ਮੀਨ ਤੇ ਰਹਿਣ*

  • @HarpreetSingh-dh1ln
    @HarpreetSingh-dh1ln Месяц назад

    Good job Veerji 🙏👍👍👍

  • @rajansingh9216
    @rajansingh9216 Месяц назад

    ਕੌਮ ਦਾ ਜੱਥੇਦਾਰ ਭੂਤਾਂ ਤੋਂ ਬਹੁਤ ਡਰਦਾ

  • @ajaibsinghpanesarCanada
    @ajaibsinghpanesarCanada Месяц назад

    S S A 🙏🙏🙏🙏🙏🙏🙏🙏 to all members present at this time in program

  • @LakhwinderSingh-tp8oy
    @LakhwinderSingh-tp8oy Месяц назад

    ਸਤਿ ਸ੍ਰੀ ਆਕਾਲ ਜੀ।
    ❤❤❤

  • @baghelsinghsohi9606
    @baghelsinghsohi9606 Месяц назад

    Good program

  • @RawalMusicCompany
    @RawalMusicCompany Месяц назад +3

    ਰੰਧਾਵਾ ਸਾਹਿਬ ਭਾਜੀ ਹਮੀਰ ਸਿੰਘ ਭਾਜੀ ਜਗਤਾਰ ਸਿੰਘ ਜੀ ਮੈਂ ਤੁਹਾਨੂੰ ਰੋਜ਼ ਸੁਣਦਾ ਹਾਂ ਤੁਹਾਨੂੰ ਸੁਣ ਕੇ ਇੰਜ ਲੱਗਦਾ ਹੈ ਕਿ ਮੈਂ ਰੋਡ ਸਿਆਣਿਆਂ ਦੀ ਸੰਗਤ ਕਰਦਾ ਹਾਂ

  • @balwindercheema5147
    @balwindercheema5147 Месяц назад

    ਬੇਰੋਕ੍ਰੇਸੀ ਤੇ ਸਿਆਸੀ ਲੋਕ ਨੀ ਚਾਹੁੰਦੇ ਕਿ ਇਹ ਸਿਸਟਮ ਬਦਲੇ ਲੋਕ ਇਕਠੇ ਹੋਣ ਤਾਂ ਹਿ ਕੁਝ ਬਨ ਸਕਦਾ

  • @jarnailsingh9949
    @jarnailsingh9949 Месяц назад +1

    35595th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤

  • @gurcharansingh8698
    @gurcharansingh8698 Месяц назад +1

    Sir ki delhi de bande is tra appointment ya termission kr sakde han?

  • @kewalbansal4507
    @kewalbansal4507 Месяц назад +1

    99% ਹਵਾਲਾਤੀਆਂ ਨੂੰ ਅਦਾਲਤ ਵਿੱਚ ਵੀ ਸੀ ਰਾਹੀ ਹੀ ਪੇਸ ਕੀਤਾ ਜਾਦਾ ਹੈ ਜੀ

  • @rupindersingh6231
    @rupindersingh6231 Месяц назад

    Actually CM maan must be removed

  • @vinodbagifaridkot158
    @vinodbagifaridkot158 Месяц назад

    Beisharm Bhagwant maan hai Mali sahib strong man ji

  • @amrikathwal2119
    @amrikathwal2119 Месяц назад +1

    ਰਘਵੀਰ ਸਿੰਘ ਪੱਖਪਾਤ ਚ ਫਸ ਗਏ ਸਿਰਫ ਲਾਲਚ ਚ ਆ ਕੇ ਕਿ ਸ਼ਾਇਦ ਬਾਦਲ ਮੈਨੂ ਪੱਕੇ ਤੋਰ ਤੇ ਜਥੇਦਾਰ ਲਾ ਦੇਣਗੇ ਗੱਲ ਇਹ ਆ ਤੇ ਇੱਦਾਂ ਹੋ ਮਹੀ ਸਕਣਾ ਹੁਣ ਕੀ ਪੀ ਏ ਕੋਲ ਇੱਦਾਂ ਦੀ ਪਾਵਰ ਹੁੰਦੀ ਉਹ ਨੋਟਿਸ ਜਾਰੀ ਕਰੇ ਜੇਕਰ ਉਸ ਕੋਲ ਇਨੀ ਪਾਵਰ ਤਾਂ ਫਿਰ ਸਿੰਘ ਸਾਹਿਬ ਕੋਲ ਕੀ ਪਾਵਰ ਆ ਕੋਮ ਦੇ ਮਸਲੇ ਜੋ ਬਹੁਤ ਠੰਡੇ ਬਸਤੇ ਚ ਪਏ ਆ ਉੱਨਾਂ ਦੇ ਨਬੇੜੇ ਲਈ 5/7 PA ਹੋਰ ਲਾ ਦਿੳ ਤਾਂ ਜੋ ਜਲਦੀ ਨਿਬੇੜਾ ਹੋ ਸਕੇ

  • @rajtilak6634
    @rajtilak6634 Месяц назад

    Sir Don't worry yah Punjab Culture hai tabi to app Kahte ho Punjab politics pure Desh se alag hai result apke samne hai

  • @kamaljitsingh8901
    @kamaljitsingh8901 Месяц назад

    ਸਾਰੀ ਭਾਸ਼ਾ ਵਿਧਾਨ ਸਭਾ ਤੋਂ ਹੀ ਆ ਰਹੀ ਆ

  • @RajinderSingh-bp4br
    @RajinderSingh-bp4br Месяц назад

    ਭਰਤ ਇੰਦਰ ਚਹਿਲ ਵੀ ਅਹਿਮਦ ਡੋਗਰ ਵਾਂਗ ਪੈੜਾਂ ਕਰ ਗਿਆ ਕੂੜ ਦੀਆਂ 😊

  • @bhupindersinghmann5096
    @bhupindersinghmann5096 Месяц назад

    ਵੀਡੀਓ ਕਾਨਫਰੰਸ ਰਾਹੀ ਰੋਜ ਹੀ ਪੇਸੀਆ ਹੁੰਦੀਆ ਹਨ

  • @Nanak-rc1go
    @Nanak-rc1go Месяц назад

    ਪੁਰਾਣੀ ਸੋਚ ਬਦਲੋ ਸਰਦਾਰ ਜੀ। ਝੰਡੇ ਦੀ ਤਾਂ ਬਹੁਤ ਰੇਲ ਬਣਾਕੇ ਰੱਖਦੇ ਹੋ।

  • @pargatsingh-nf8zm
    @pargatsingh-nf8zm Месяц назад

    ਰੰਧਾਵਾ ਜੀ ਸੁਖਬੀਰ ਸਿੰਘ ਬਾਦਲ ਤਾ ਅਕਾਲੀ ਦਲ ਦਾ ਪਰਧਾਨ ਹੋ ਕੇ ਵਾਲ ਖਲਾਰ ਕੇ ਹੋਲੀ ਖੇਡਣ ਡਿਆ ਸੀ ਉਹ ਠੀਕ ਸੀ ਜਥੇਦਾਰ ਸਾਹਿਬ ਨੂੰ ਪੁਰਾਣੇ ਲੀਡਰਾ ਨੂੰ ਪੰਜ ਸਾਲ ਲਈ ਸਰਗਰਮ ਸਿਆਸਤ ਤੋ ਪਾਸੇ ਕਰ ਦੇਣਾ ਚਾਹੀਦਾ ਹੈ

  • @anilvinayak895
    @anilvinayak895 Месяц назад

    Slap on Pb.police by HC bench to withdraw PP from security duties assigned with judges ....Randhawa ji discuss this vital issue linked with national security

  • @aviroopbrar7356
    @aviroopbrar7356 Месяц назад

    These leaders were in Power and they have destroyed the system.Now they are facing the Music.

  • @KewalSingh-e9u
    @KewalSingh-e9u Месяц назад +3

    Bhand de pair heth batera ah gya jo sharab pee ke akhade vich raula paun wale nu ki pata sarkar kis tran chale gi bhand ne Punjab da beda garak karta

  • @baba__ji999
    @baba__ji999 Месяц назад

    🌹🌹🌹🙏🏻🙏🏻🙏🏻

  • @gurmailsingh994
    @gurmailsingh994 Месяц назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @amrikathwal2119
    @amrikathwal2119 Месяц назад

    ਪੰਨੂ। ਦੀ ਛਾਂਟੀ ਹੋਈ ਜਾ ਦੀਪਕ ਬਾਲੀ ਜੋ ਮਨਮੋਹਨ ਵਾਰਸ ਦਾ ਕੰਮਕਾਰ ਦੇਖਦਾ ਉੱਨਾਂ ਦੀ ਹੋਈ ਇਹ ਵੀ ਰਾਣਾ ਸੋਡੀ ਬਣੇ ਫਿਰਦੇ cm o Vich

  • @sarbhjitsran9224
    @sarbhjitsran9224 Месяц назад +1

    ਬੱਲੇ ਸਰਦਾਰ ਸਾਹਿਬ ਤੁਹਾਨੂੰ ਇਹ ਤਾਂ ਗੱਲ ਪਤਾ ਕੇ ਬੀਡੀਪੀਓ ਨੇ ਕੀ ਕਿਹਾ ਪਰ ਉਸ ਤੋਂ ਪਹਿਲਾਂ ਕੀ ਹੋਇਆ ਤੁਹਾਨੂੰ ਇਹ ਵੀ ਬਿਲਕੁਲ ਕਿਵੇਂ ਪਤਾ ਚੱਲ ਗਿਆ ਕਿਰਪਾ ਕਰਕੇ ਦੋਵੇਂ ਪੱਖ ਪੇਸ਼ ਕਰਿਆ ਕਰੋ ਵੀਡੀਓ ਬਣਨ ਤੋਂ ਪਹਿਲਾਂ ਕੀ ਹੋਇਆ ਕੀ ਤੁਸੀਂ ਬੀਡੀਪੀਓ ਜਾਂ ਹੋਰ ਕਿਸੇ ਬੰਦੇ ਦਾ ਪੱਖ ਲਿਆ ਸਰਕਾਰੀ ਬੰਦੇ ਨੂੰ ਭੰਡਣਾ ਇਕ ਬਹੁਤ ਸੌਖਾ ਫੈਸ਼ਨ ਬਣ ਗਿਆ ਯੂ ਟਿਊਬ ਤੇ ਬੈਠ ਕੇ
    ਤੇ ਜਦੋਂ ਨੇਤਾ ਵੱਲੋਂ ਬੋਲੇ ਗਏ ਅਪਸ਼ਬਦਾਂ ਨੂੰ ਭੰਡਣ ਦੀ ਗੱਲ ਆਈ ਤਾਂ ਤੁਸੀਂ ਬਿਲਕੁਲ ਹੀ ਯੂ ਟਰਨ ਲੈ ਗਏ ਇਦਾਂ ਦੇ ਬੁੱਧੀਜੀਵੀ ਹੋਣਾ ਚੰਗਾ ਨਹੀਂ ਲੱਗਦਾ

  • @mahobatpalsingh916
    @mahobatpalsingh916 Месяц назад

    raw da roll a ਸਾਰਾ

  • @sharmatenthouse1848
    @sharmatenthouse1848 Месяц назад

    Hamir Singh jagtarsingh Randhawa by sat shri akal

  • @daljitsingh-xb6bg
    @daljitsingh-xb6bg Месяц назад +2

    28:08
    ਪਠਾਣਮਾਜਰਾ ਸਰਕਾਰ

  • @Nanak-rc1go
    @Nanak-rc1go Месяц назад

    Ssa

  • @jimmykhehra7358
    @jimmykhehra7358 Месяц назад

    I think they shouldn’t change CM now…coz I think what ever he do he do betterment of Punjab…now it’s a time for him to work for Punjab and for Punjabi’s…

  • @Nanak-rc1go
    @Nanak-rc1go Месяц назад +3

    ਤਮਾਸ਼ੇ ਪਹਿਲੀਆਂ ਸਰਕਾਰਾਂ ਵੇਲੇ ਹੁੰਦੇ ਸੀ ਜੀ। ਜੋ ਦਲਾਲ ਰੱਖਦੇ ਸੀ, ਉਹ ਵੀ ਪੱਕੇ। ਅਫਸਰ ਜਲਦੀ ਬਦਲਣ ਨਾਲ ਕੋਰੱਪਸ਼ਨ ਕਰਨ ਵਾਲਿਆਂ ਦਾ ਨੈਕਸਿਜ ਨੀ ਬਣਦਾ ਜਨਾਬ ।

  • @Nanak-rc1go
    @Nanak-rc1go Месяц назад

    ਪਹਿਲਾਂ ਸਰਕਾਰ ਨਵੀਂ ਸੀ ਜਨਾਬ, ਤਜਰਬਾ ਵੱਧ ਰਿਹਾ, ਅੱਗਲੇ 2/1-2 ਸਾਲ ਹੋਰ ਸਖਤ ਫ਼ੈਸਲੇ ਲੈਣਗੇ।

  • @JasvirSingh-zu7ow
    @JasvirSingh-zu7ow Месяц назад

    ਸਤਿ ਸ਼੍ਰੀ ਅਕਾਲ

  • @sunnyrai8576
    @sunnyrai8576 Месяц назад

    Har chardey din nal Punjab anney khu vich girda jaa raha Paramatma mehar kare.

  • @shivdevsingh3626
    @shivdevsingh3626 Месяц назад

    ਸੁਖਬੀਰ ਬਾਦਲ ਨੇ ਲਾਏ ਹੋਏ ਜਥੇਦਾਰ ਨੂੰ ਆਪਣੀ ਸਿਆਸਤ ਬਚਾਉਣ ਲਈ ਸਿੱਖਾਂ ਵਾਸਤੇ ਇੱਕ ਹਊਆ ਬਣਾਇਆ ਹੋਇਐ | ਸ਼੍ਰੀ ਅਕਾਲ ਤਖ਼ਤ ਤਾਂ ਇੱਕ ਇਮਾਰਤ ਹੈ ਜੋ ਪਹਿਲਾਂ ਅਕਾਲ ਬੁੰਗਾ ਸੀ | ਹੁਣ ਉਸ ਇਮਾਰਤ ਦੀ ਖ਼ੂਬ ਦੁਰਵਰਤੋਂ ਹੋ ਰਹੀ ਹੈ | ਜਥੇਦਾਰਾਂ ਕੋਲ ਕੋਈ ਹੋਰ ਤਾਂ ਤਾਕਤ ਹੈ ਨਹੀਂ ਸਿਵਾਏ ਸਿੱਖਾਂ ਨੂੰ ਪੰਥ ਵਿੱਚੋਂ ਛੇਕਣ ਦੇ | ਸਿੱਖੀ ਵਿੱਚ ਜੋ ਨਿੱਘਾਰ ਆ ਰਿਹੈ, ਜਥੇਦਾਰਾਂ ਨੂੰ ਉਸਦਾ ਤਾਂ ਕੋਈ ਫ਼ਿਕਰ ਨਹੀਂ ਹੈ | ਬੱਸ, ਆਪਣੇ ਆਕਾ ਨੂੰ ਖੁਸ਼ ਕਰਨ ਵਿੱਚ ਲੱਗੇ ਰਹਿੰਦੇ ਹਨ | ਇਹਨਾਂ ਦੀ ਹਾਲਤ ਬੜੀ ਨਮੋਸ਼ੀ ਵਾਲੀ ਬਣੀ ਹੋਈ ਹੈ |

  • @DarshanSingh-l2d
    @DarshanSingh-l2d Месяц назад +1

    Peon. De. Power. Bdpo

  • @HARJITSINGH-qo6pl
    @HARJITSINGH-qo6pl Месяц назад

    Akali Dal Management pressurised and misguide Jathedar to divert attention of Mistakes done by Top management of Akali Dal . Same game was used with Jathedar in 2015. All Sikh Sangat should be alert .

  • @mykitchengarden58
    @mykitchengarden58 Месяц назад +1

    If cm has no power then he should resign

  • @bahadursingh2006
    @bahadursingh2006 Месяц назад

    ਬਾਈ ਜੀ ਕੇਜਰੀਵਾਲ ਨੇ ਉਨ੍ਹਾਂ ਬੰਦਿਆਂ ਨੂੰ ਮੁੱਖ ਮੰਤਰੀ ਦਫਤਰ ਵਿਚ ਭੇਜਣਾ ਚਾਹੁੰਦੇ ਹਨ ਜੋ ਦਿੱਲੀ ਸੁਪਰੀਮੋ ਦੀ ਰਬੜ ਸਟੈਪ ਬਣਕੇ ਕੰਮ ਕਰਨ ਮਾਨ ਸਾਹਬ ਜੀ ਜੇ ਤੁਸੀਂ ਪੰਜਾਬ ਦੇ ਹਤੈਸ਼ੀ ਹੁੰਦੇ ਤਾ ਦਿੱਲੀ ਦੀ ਰਬੜ ਸਟੈਪ ਬਣਕੇ ਪੰਜਾਬ ਦਾ ਨੁਕਸਾਨ ਨਾ ਕਰਦੇ ਪਰ ਹੁਣ ਬਹੁਤ ਦੇਰ ਹੋ ਚੁੱਕੀ ਹੈ

  • @sukhmandersingh1496
    @sukhmandersingh1496 Месяц назад

    ਮੰਤਰੀ ਚੁੱਪ ਰਹਿੰਦੇ ਸੀ

  • @Nanak-rc1go
    @Nanak-rc1go Месяц назад

    ਬਦਲੀਆਂ ਸਜ਼ਾ ਨੀ ਹੁੰਦੀ ਜੀ, ਨੈਕਸਜ ਟੁੱਟਦਾ ਰਹਿੰਦਾ ਜੀ।

  • @KuldeepSingh-gn7dt
    @KuldeepSingh-gn7dt Месяц назад

    ਰੰਧਾਵਾ ਜੀ
    ਐਵੇਂ ਹਾਸਾ ਠੱਠਾ ਹੈ।
    ਸੂਤਰ ਇਹ ਦਸਦੇ ਹੈ । ਤੁਸੀਂ ਸਰਪੰਚੀ ਦੀਆਂ ਵੋਟਾ ਪੁਆ ਦਿਉ ਨਹੀਂ ਤਾ ਸਰਾਬ ਮਹਿੰਗੀ ਹੋ ਸਕਦੀ ਹੈ।
    ਈ ਡੀ ਬੀ ਡੀ ਦਾ ਰੁੱਖ ਪੰਜਾਬ ਵਲ ਨਾ ਹੋ ਜਾਵੇ।

  • @brijmohanchhaperwal6425
    @brijmohanchhaperwal6425 Месяц назад +1

    Delhi वालों को माल चाहिऐ