Afghani ਕੁੜੀ ਨੂੰ ਪੰਜਾਬੀ ਮੁੰਡੇ ਨਾਲ ਵਿਆਹ ਕਰਨਾ ਪੈ ਗਿਆ ਮਹਿੰਗਾ,Taliban ਵਲੋਂ ਜਾਨ ਤੋਂ ਮਾਰਨ ਦੀ ਮਿਲ ਰਹੀ ਧਮਕੀ

Поделиться
HTML-код
  • Опубликовано: 21 сен 2022
  • #AfghaniGirl #PunjabiBoy #dainiksavera
    Watch and Download All Over World
    FACEBOOK: / dainiksaverapunjab
    WEBSITE: www.dainiksaveratimes.com
    INSTAGRAM: / dainik.savera
    PLAY STORE: bit.ly/2TajL9G
    APPLE APP STORE: apple.co/3aI0NyB
    TWITTER: / saveratimes
    TELEGRAM: t.me/dainiksaveratv
    EPAPER: bit.ly/2TajL9G
    WHATSAPP GROUP: chat.whatsapp.com/CTXHSZgwjgf...
    Subscribe to our other Popular RUclips Channels:
    Dainik Savera : / dainiksaveravideos
    Savera StarTalks : / @saverastartalks
    Savera Punjab : / @saverapunjab
    Savera Music : / @saveramusicvideo
    Savera Health : / @saverahealth
    Savera Dharam : / @dainiksaveradharam
    Hulchul TV : / saveratv
    Dainik Savera TV
    Contact : +91-81948-55555
    Content Copyright @ Dainik Savera TV

Комментарии • 267

  • @bahadursingh5896
    @bahadursingh5896 Год назад +82

    ਮੇਰੇ ਘਰ ਅਉ ਮੈ ਤੁਹਾਡੇ ਦੋਨਾਂ ਵਾਸਤੇ ਜਾਨ ਦੇ ਸਕਦਾ ਹਾਂ। ਕਿੰਨਾ ਸੋਹਣਾ ਜੌੜਾ ਕਿੰਨੀ ਸੋਹਣੀ ਆ ਗਲਾਂ ਕਰਦੀ ਆ ਪੰਜਾਬੀਓ ਤੁਹਾਡੀ ਵਿਸ਼ਵ ਦੇ ਵਿੱਚ ਪਹਿਸ਼ਨ ਹੈ ਇਨ੍ਹਾਂ ਦੀ ਮੱਦਦ ਕਰੋ ਜੈ ਕਿਤੇ ਇਨ੍ਹਾਂ ਨੂੰ ਖਤਰਾ ਹੈ ਤਾਂ ਬੇਸ਼ਕ ਮੇਰੀ ਜਾਨ ਚਲੀ ਜਾਵੇ ਇਨਾ ਦੀ ਜਾਨ ਬਚਾਉਣ ਲਈ ਮੇ ਜਾਨ ਦੇ ਸਕਦਾ ਹਾਂ ਰੱਬ ਰਾਖਾ ਜਿੰਦਾਬਾਦ ਰੱਬ ਤੁਹਾਡੀ ਮੱਦਦ ਕਰਦਾ ਰਹੇਗਾ ਯਾਦ ਰੱਖਿਓ ਰੱਬ ਨੂੰ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਵੇਗਾ

    • @trading365
      @trading365 Год назад +3

      Baiji. Tuhadi Jaan leyke Fer unha de Jaan ley lain gey.ki Fark pae nda 2 kill or 3 kill. Today's afghans have gorilla skill set that Sikhs use to have in 17' 18 th century. Hope these people use professional help from army to have valid strategy. Right now they seems sitting duck.

    • @americanstorm1158
      @americanstorm1158 Год назад +1

      ਮੋਦੀ ਜੀ ਹੀ ਬਚਾ ਸਕਦੇ ਨੇ। I love you modi ji ♥

    • @prayrakbansal4855
      @prayrakbansal4855 Год назад

      @@americanstorm1158 modi ne theka nahi leya akhela akhela Hindu te Sikh nu bachaun lyi khud lado apne lyi. Eve ta use time Guru teg bahadur ji ne pandita nu bachaya tha lekin oh chale gye te hun pher pandita nu attakdwadi kaum killed kar rehi hai is lyi kisse te nirbar na raho ekta hi ik takat hai jehri dujhe nu harra sakdi hai . Otherwise no

  • @bahadursingh5896
    @bahadursingh5896 Год назад +50

    ਚੁਸਤ ਰਹੋ ਕਿਸੇ ਦੇ ਉੱਤੇ ਭਰੋਸਾ ਨਹੀਂ ਕਰਣਾ ਫੂਨ ਬਦਲਦੋ ਸਿਮ ਬਦਲੋ ਆਪਣੇ ਅਫ਼ਗਾਨੀ ਜੌ ਚੰਡੀਗੜ੍ਹ ਵਿੱਚ ਹਨ ਉਨ੍ਹਾਂ ਉਪਰ ਭਰੋਸਾ ਨਹੀਂ ਕਰਣਾ ਚਾਹੀਦਾ

  • @sonyhanda5173
    @sonyhanda5173 Год назад +41

    ਅਸੀ ਸਰਦਾਰ ਹਰਿ ਸਿੰਘ ਨਲੂਆ ਦੇ ਵਾਰਿਸ ਆ ਯਾਰ ਫੇਰ ਤੁਸੀ ਕਯੋਂ ਡਰਦੇ ਹੋ ਅਸੀ ਤੇਰੇ ਨਾਲ ਆ ਪਰਵਾਹ ਨਾ ਕਰ 22 g

    • @bajwajattbajwa2104
      @bajwajattbajwa2104 Год назад

      Bai Tare warge comnt kar sakde a bus bahppe only note he gin sakde a nale eh munda Sikh nahi hindu a Je help karni a kol Ja ehde te interview kar sala hoya gala Karan nu

    • @YadvinderBrar1412
      @YadvinderBrar1412 Год назад

      @@bajwajattbajwa2104 shi gl a comment ta aye krde a lok v jive hune ohna kol jake bchaa lain ge sab kuch teo...

    • @harsimratsingh7491
      @harsimratsingh7491 Год назад

      Galla kehniya asan ne kush v ho sakda je asal sikh oo ta ohna di ghar ja ke protect karo je nahi kar sakde ta chup raho

  • @gurjindersinghsandhu2701
    @gurjindersinghsandhu2701 Год назад +45

    ਕਿੰਨੇ ਖੁੱਸ਼ ਆ ਵਿਚਾਰੇ ਪਰ ਸਾਲੇ ਧਰਮ ਦੇ ਠੇਕੇਦਾਰ ਟਿਕਣ ਨਹੀ ਦੇਂਦੇ ਅਫਗਾਨ ਚ ਜੰਮਣ ਵਾਲੀ ਕੁੜੀ ਆਪਣੀ ਖੁੱਸ਼ੀ ਨਾਲ ਚੱਜਦਾ ਕੱਪੜਾ ਨਹੀ ਪਾ ਸਕਦੀ ਵਿਆਹ ਨਹੀ ਕਰਾ ਸਕਦੀ ਪੜ ਨਹੀ ਸਕਦੀ ਤੇ ਫਿਰ ਨਰਕ ਹੀ ਆ ਇਹਨਾਂ ਚੀਜਾਂ ਬਾਰੇ ਉਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਆਪਣੇ ਬੱਚਿਆ ਦਾ ਬੇੜਾ ਗਰਕ ਕਿਓ ਕਰ ਰਹੇ ਹੋ ਦੁਨੀਆਂ ਦੇ ਨਾਲ ਬਦਲੋ

    • @sunaynawatts
      @sunaynawatts Год назад +1

      Afgan modern desh tha, Rasshian ke Comerade ne barbad kar diya. Rasshian ke kabje ke pehle Afgan kya tha veh internet per search kar le chutiye. Abhi bhi tum logo ke desh Rus ne ukrain me tabahi machai hui hai. Lal jhande vale sale, puri dunia ke liye khatra hai.

    • @ishreetbrar8431
      @ishreetbrar8431 Год назад +1

      Nice bai

  • @bahadursingh5896
    @bahadursingh5896 Год назад +60

    ਗੁਰੂ ਘਰ ਜਰੂਰ ਜਾਇਆ ਕਰੇ ਸਾਰਾ ਪੰਜਾਬ ਤੁਹਾਡੀ ਮੱਦਦ ਕਰੇਗਾ ਡਰਨਾ ਨਹੀਂ ਰੱਬ ਰਾਖਾ ਜਿੰਦਾਬਾਦ

    • @devil.com1070
      @devil.com1070 Год назад +10

      Keun oh ta muslim girl hai je oh na b jaygi kudi guru ghar ta fir Punjab help nahi karega fir yarr eve na krya karo kisi da dharm tabdeel. Karwona galt hai

    • @prayrakbansal4855
      @prayrakbansal4855 Год назад

      @new account • 8.8B views • 3 seconds ago nahi galat gal kahi hai jaroori nahi Guru Ghar Jan nal Banda thik ho sakda hai guru ji di har wakt yadh yakhn nal bhi thik ho sakda hai.ok

    • @prayrakbansal4855
      @prayrakbansal4855 Год назад +1

      @new account • 8.8B views • 3 seconds ago tu meri gal samjhya nahi mai ki likheya pehla read kar.

    • @AmandeepSingh-ud5wp
      @AmandeepSingh-ud5wp Год назад

      @@devil.com1070 thik bat e bai.

  • @ravishekhe3172
    @ravishekhe3172 Год назад +51

    ਵਾਹਿਗੁਰੂ ਜੀ ਇਸ ਜੋੜੀ ਤੇ ਮੇਹਰ ਭਰਿਆ ਹੱਥ ਰੱਖਣ ਜੀ

  • @lakvirsinghsomalsomal4396
    @lakvirsinghsomalsomal4396 Год назад +2

    ਬੇਟੀ ਦਾ ਸੁਭਾਅ ਬਹੁਤ ਹੀ ਨਰਮ ਹੈ ਜਦੋਂ ਬੇਟੀ ਨੂੰ ਚੰਗਾ ਲੱਗਦਾ ਹੈ ਇੱਥੇ ਰਹਿਣਾ ਫੇਰ ਉਨ੍ਹਾਂ ਨੂੰ ਤੰਗ ਹਰਾਸਮਿੰਟ ਕਰਨਾ ਨਹੀਂ ਚਾਹੀਦਾ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀਉ 🙏🙏🙏🙏🙏

  • @myland973
    @myland973 Год назад +3

    ਵੇਸੇ ਤਾਂ ਮਾਂ ਬਾਪ ਦਾ ਕਰਜ਼ਤੇ ਸਾਡੇ ਤੇ ਕੀਤੇ ਐਹਸਾਨ ਅਸੀ ਪੁਰੀ ਜਿੰਦਗੀ ਚੁਕਾ ਨਹੀ ਸਕਦੇ । ਬੇਟਾ ਮਾਂਪੇ ਭਾਈਆ ਤੇ ਕੀ ਗੁਜਰੀ ਹੋਵੇ ਗੀ। ਅੱਲਾ ਕਰੇ ਕਿ ਸਭੱ ਦੀ ਸਹਿਮਤੀ ਬਣੇ।🙏

  • @meharsingh9033
    @meharsingh9033 Год назад +8

    ਸਹਿਰ ਬਦਲ ਕੇ ਕਿਤੇ ਹੋਰ ਚਲੇ ਜਾਓ। ਤੇ ਸਿਮ ਵੀ ਬਦਲ ਦਿਓ। ਆਪਣਾ ਬਚਾਅ ਕਰੋ।

  • @jungmahal8417
    @jungmahal8417 Год назад +5

    ਤੁਹਾਡਾ ਪਿਆਰ ਹੀ ਤੁਹਾਡੀ ਤਾਕਤ ਹੈ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖ਼ਸ਼ੇ 🙏

  • @amarjitamar5864
    @amarjitamar5864 Год назад +17

    इस मुदे ते पंजाब सरकार पंजाब पुलिस को पहल ते अधार तू कारवाई करनी चाहिए ताकि कोई साला इन दोनों पती पत्नी पर बूरी नज़र ना डाल पाए ओर दोनों सुरक्षित रखें और खुश रहे

    • @Legalanalyst
      @Legalanalyst Год назад

      Ja panjabi chajj naal likh ja Hindi ki mix-up kari jana murakh 🤣

    • @harsimratsingh7491
      @harsimratsingh7491 Год назад +2

      @@Legalanalyst te eh punjab police di gall karda jedi punjab ya dilli police lorence warge gangster nu security waste rakhi aa jinna di laperwahi karke sidhu da katal hoya te mastermind bande pakde ni gye ohna to kis tarah ummid kitti ja sakdi aa v enna di protection kar lenge

  • @sukhpalsingh1573
    @sukhpalsingh1573 Год назад +19

    ਬਹੁਤ ਖੁਸ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਊ

  • @tarwinderpalsingh2358
    @tarwinderpalsingh2358 Год назад +19

    ਵਾਹਿਗੁਰੂ ਜੀ ਮੇਹਰ ਰੱਖਣਾ ਦੋਵਾਂ ਤੇ ਬਹੁਤ ਹੀ ਸੋਹਣੀ ਜੋੜੀ ਆ। ਹਸਦੇ ਵਸਦੇ ਰਹੋ। ਬੱਸ ਭਰੋਸਾ ਉਸ ਵਾਹਿਗੁਰੂ ਤੇ ਰੱਖੋ

    • @americanstorm1158
      @americanstorm1158 Год назад +1

      ਮੋਦੀ ਜੀ ਹੀ ਬਚਾ ਸਕਦੇ ਨੇ

  • @deeparsh223
    @deeparsh223 Год назад +2

    ਕਿਰਤ ਕਰੋ ਨਾਮ ਜਪੋ ਵੰਡ ਛਕੋ ਨਾਨਕ ਸਾਹਿਬ ਜੀ ਦੇ ਅਭਿਆਨ ਤਹਿਤ ਚੜ੍ਹਦੀ ਕਲਾ ਵਿਚ ਰਹੋ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖੋ।

  • @jaspreetkaur-bc5fl
    @jaspreetkaur-bc5fl Год назад +5

    ਵਾਹਿਗੁਰੂ da nam lea kero bouhat sohani ਜੋੜੀ h ਵਾਹਿਗੁਰੂ ji mehar kero

  • @satnaam8759
    @satnaam8759 Год назад +21

    God Bless you both. Wish you long loving life. Stay strong.

  • @kaydhillon5426
    @kaydhillon5426 Год назад +13

    Be strong my darling Doughter and son you looking beautiful couples god bless you both always

  • @gurmukhsingh-qv4nj
    @gurmukhsingh-qv4nj Год назад +8

    Guru gobind singh ji ਕਿਰਪਾ ਕਰੋ ਇਸ ਪਰਿਵਾਰ ਤੇ

  • @GurpreetSingh-ix3rp
    @GurpreetSingh-ix3rp Год назад +7

    ਪੰਜਾਬੀ ਤੁਹਾਡੇ ਨਾਲ ਹਨ ਫਿਕਰ ਨਹੀਂ ਕਰਨਾ।

  • @BaazSingh950
    @BaazSingh950 Год назад +16

    Punjabi Zindabad 💪

  • @harpalsandhu9242
    @harpalsandhu9242 Год назад +14

    ਬਾਈ ਜੀ ਲੈਣ ਨਈ ਆਏ ਓਹ ਮਾਰਨ ਆਏ ਨੇ ਹੋਸ਼ਿਆਰ ਰਹਿਣਾ

  • @northerninsecticides2335
    @northerninsecticides2335 Год назад +16

    Khushi se koi jeeta h...
    Khushi se us ko jeene do....
    Waheguru ji mehar kreo bacheya te....

  • @AmarjitSingh-sm5bm
    @AmarjitSingh-sm5bm Год назад +15

    ਵਾਹਿਗੁਰੂ ਜੀ ਮੇਹਰ ਕਰੋ ਜੀ ਸਭ ਤੇ ਜੀ ਮੇਹਰ

  • @Silentpunjab
    @Silentpunjab Год назад +8

    Waheguru ji mehar parya hath rakhan gy tuhade ty🙏🙏🙏🙏🙏

  • @karamjitsekhon498
    @karamjitsekhon498 Год назад +2

    Khush raho parmatma aap ke support main ha...God bless you

  • @amansidhu5770
    @amansidhu5770 Год назад +24

    waheguru ji kirpa karn
    bht shoni jodi aa❤️

  • @jatinnigaah7525
    @jatinnigaah7525 Год назад +11

    Waheguru mehar kri ihna te

  • @ravinderkaur-zg1ph
    @ravinderkaur-zg1ph Год назад +5

    ਗੁਰੁਦਵਾਰੇ ਜਾਇਆ ਕਰੋ ਦੋਨੋ ਵਾਹੇਗੂਰੁ ਜੀ ਮੇਰੇ ਕਰਨ ਗ

  • @sonidhot7486
    @sonidhot7486 Год назад +9

    Waheguru ji mehar karan iss jodi te

  • @MohitKumar-yo6hu
    @MohitKumar-yo6hu Год назад +12

    Bhagwan aap ki jori ko sda slamat rkhe🙏🙏

    • @trading365
      @trading365 Год назад

      bhai salmat tey 32 bore rakhu. Bhagwan enki jodi ko 32 bore dey.

    • @YuktaKhosla
      @YuktaKhosla Год назад

      Yes dro na pls ek vese tan Muslim ldkian di zindagi sunke hi Rona aa jandea himmat rkho pls GBU both 🙏🙏

    • @ShoaibKhan-th3rc
      @ShoaibKhan-th3rc 2 дня назад

      Oh ye Bhagwan Kaia hota Hai

  • @basantmehet1781
    @basantmehet1781 Год назад +6

    Godbless you be strong.

  • @deepmanngurdaspuria5794
    @deepmanngurdaspuria5794 Год назад +5

    Punjab police'nu chaida yr pra nu security deve.waheguru ji mehr kre

  • @jsbedi60
    @jsbedi60 Год назад +3

    God Bless this couple.
    As for those Afghan people who come to Chandigarh to threaten them, Chandigarh police should arrest them and teach them a lesson

  • @BalwantSingh-rz4ch
    @BalwantSingh-rz4ch Год назад

    ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ ਜੀ

  • @harwindersingh2529
    @harwindersingh2529 6 месяцев назад

    ਮੈੰ ਇਹ ਪ੍ਰੋਗਰਾਮ ਜਨਵਰੀ 24 ਚ ਦੇਖਿਆ ਸਦਾ ਸਲਾਮਤ ਰਹੋ ਹੌਂਸਲਾ ਮਜਬੂਤ ਰਖੌ ਪੁਲਸ ਪ੍ਰਸ਼ਾਸਨ ਦੀ ਸਪੋਟ ਵੀ ਜਰੂਰ ਲਵੋ ਸਰਕਾਰ ਵਲੌ ਆਪਣੇ ਕੋਲ ਦੋਵੇ ਜੀ ਵੈਪਨ ਰਖੌ ਡਬ ਚ ਵਿਆਹ ਕਰ ਲਿਆ ਬਸ ਕਰ ਲਿਆ ਖੁਸ਼ ਰਹੋ ਬਸ ਖੁਸ਼ ਰਹੋ ਡਰ ਕੇ ਨ ਜੀੳ ਪਹਾੜ ਜਿਡਾ ਹੌਂਸਲਾ ਰਖ ਕੇ ਜੀੳ

  • @vishalsing6604
    @vishalsing6604 Год назад +2

    God bless you

  • @gursimratbala5360
    @gursimratbala5360 Год назад +4

    Bhenn aci tuhade nall aa waheguru te bharosa rakho sab thik hou

  • @rajvirbrar631
    @rajvirbrar631 Год назад +1

    ਵਾਹਿਗੁਰੂ ਇਸ ਜੋੜੀ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੀ

  • @maanjass9904
    @maanjass9904 Год назад +4

    Baba nanak ji mehar krn jodi te 🙏

  • @harnoorsingh3595
    @harnoorsingh3595 Год назад +7

    Waheguru mehar kare

  • @jassi.tv6860
    @jassi.tv6860 Год назад +6

    God blessing🙏

  • @KuldeepKaur-zz7mm
    @KuldeepKaur-zz7mm Год назад +8

    Waheguru ji 🙏 aap te Mehr kare 🙏🙏

    • @dhillonsaab1956
      @dhillonsaab1956 Год назад

      Good soch

    • @americanstorm1158
      @americanstorm1158 Год назад

      ਕੁਲਦੀਪ ਕੌਰ ਜੀ ਮੋਦੀ ਜੀ ਹੀ ਬਚਾ ਸਕਦੇ ਨੇ ਮਹਾਨ ਸੁਪਰ ਸਟਾਰ ਨੇ ਮੋਦੀ ਜੀ

  • @majoruppal7552
    @majoruppal7552 Год назад +10

    Bless you

  • @jaswinderrandhawa3246
    @jaswinderrandhawa3246 Год назад +5

    Koi ni veer waheguru ji mehr karn gy 🙏

  • @vijaythakur4071
    @vijaythakur4071 Год назад +4

    Dono khush raho

  • @RajpalSingh-jz3dj
    @RajpalSingh-jz3dj Год назад +3

    Waheguru waheguru waheguru waheguru waheguru waheguru ji

  • @JaskaranSingh-mi8ly
    @JaskaranSingh-mi8ly Год назад +2

    In Afghanistan nothing changes, They never let her merry to non Muslims, They got very old thinking, we all with you guys no need to scared, we all proud of you Never ever go back to Afghanistan ,Police Should help you and gave you 24 hours protection

    • @sports_fan073
      @sports_fan073 21 день назад

      Lekin punjab pehle jaisa nhi rha , pehle Punjabi Sikh afganio ko dauda. Ke marte the aur aaj whi afgani hamre Punjab me aake dhmaki de rhe hai , kya hogya hai sikho ko ?

  • @eshalallbehary8951
    @eshalallbehary8951 Год назад +3

    So cuet love story nice couples god bls u 👍 bro and sister 🤲❤️

  • @jassveersingh6630
    @jassveersingh6630 Год назад +6

    Pyar karna jaise koi bahut bdha gunah ho gyaa rab se droo jeene do inko aap dro mat khuda par bhrosa rakhna aap

  • @AmarjitSingh-sm5bm
    @AmarjitSingh-sm5bm Год назад +4

    ਵਾਹਿਗੁਰੂ

  • @jaswinderjaswinderdeol2847
    @jaswinderjaswinderdeol2847 Год назад +7

    Inna noo security diti jave

  • @harry5727
    @harry5727 Год назад +10

    Be strong

  • @surjitbuttar6673
    @surjitbuttar6673 Год назад +5

    Don’t worry Good bless be strong

  • @jotpannu7855
    @jotpannu7855 Год назад +6

    Talibana da jamai bn gaya munda hun raj kru talibana upr❤

  • @gauravkhatri6073
    @gauravkhatri6073 Год назад +3

    Sara Punjab veere tuhade nal a

  • @diljitmalhi9799
    @diljitmalhi9799 Год назад +4

    God bless you both 🙏

  • @seekoop42
    @seekoop42 Год назад +2

    Waheguru ji waheguru ji waheguru ji waheguru ji

  • @gursaabkahalsa3491
    @gursaabkahalsa3491 Год назад +7

    Riste.dar.hi.taleban.ban.jate.he.our.koi.ni.veer.ji.jio.our.maje.karo.rab.rakha.

  • @farmer4456
    @farmer4456 Год назад +4

    Interview ch dssna ni chahida ki chandigarh rah rhe h

  • @gurneetsingh7730
    @gurneetsingh7730 Год назад +3

    Very nice couple God bless you both always 🙏🙏

  • @amarjitdhillon7116
    @amarjitdhillon7116 Год назад +1

    Waheguru ji Mehar karn

  • @PrinceKumar-cf7ek
    @PrinceKumar-cf7ek Год назад +4

    God bless🙏 💐💐💐💐💐💐🙏

  • @divinepower8528
    @divinepower8528 Год назад +2

    Please give protection to both couple.
    Lord Bless and Protect both of you.
    🙏

  • @amritdubai7028
    @amritdubai7028 Год назад +5

    God bless you ❤️

  • @lovelylovely9483
    @lovelylovely9483 Год назад +4

    united india police ssps. must protect this couple nd afghaan Embassy nd UNO office must deploy Safety Gaurds to Couple. nd be on utmost Vigil..amen

  • @rakeshmp7174
    @rakeshmp7174 Год назад +2

    Waheguru ji meher kran ge ❤

  • @sadiqmasih4983
    @sadiqmasih4983 Год назад +2

    GOD BLESSED YOU JI

  • @HarjitSingh-oo6gk
    @HarjitSingh-oo6gk Год назад +3

    bless you

  • @SurSur-kw5oy
    @SurSur-kw5oy Год назад +2

    Wahe Guru Rakha,

  • @gurbakshsingh2794
    @gurbakshsingh2794 Год назад +2

    Sarkar help kro anna di rikhiaa kiti jave p punjab police p care kro vaheguru ji Maher kro 🙏

  • @dilbaghsingh6537
    @dilbaghsingh6537 Год назад +3

    Sada khus rho rub rakha

  • @anmolpreet6228
    @anmolpreet6228 Год назад +2

    God bless the couple

  • @jaswindersingh8680
    @jaswindersingh8680 Год назад +4

    Ehna nu security davo

  • @lovepreetsingh-fs2yc
    @lovepreetsingh-fs2yc Год назад +3

    god bless you

  • @gauravkhatri6073
    @gauravkhatri6073 Год назад +1

    Waheguru 🙏

  • @RanjitSingh-ou4hz
    @RanjitSingh-ou4hz Год назад +1

    Don't worry waheguru g mehar karna

  • @AmanDeep-mw3dh
    @AmanDeep-mw3dh Год назад +1

    Waheguru.maher.kare

  • @baljinderkumar4428
    @baljinderkumar4428 Год назад +1

    Well dun je bhout bdyia

  • @rajbirkaurmattu4564
    @rajbirkaurmattu4564 Год назад +1

    God blassj u➕🙏🙏💞u happy

  • @GurdeepKaur-ty4yj
    @GurdeepKaur-ty4yj Год назад +1

    Very nice Bahu Rani God bless you

  • @sukhwindersingh45
    @sukhwindersingh45 Год назад +1

    Parmatma iss sohni jori nu har buri najar to bacha k rakhe chardikala vich raho 🙏

  • @guriranjeetdhillon6350
    @guriranjeetdhillon6350 Год назад +1

    Waheguru ji mehar karoo as jodi te

  • @vanshrana7682
    @vanshrana7682 Год назад

    wonderful love story god help them

  • @ksharma965
    @ksharma965 Год назад +7

    Very nice couple , bless you both 😂🎉😂

  • @Satpal_singh_jagat
    @Satpal_singh_jagat Год назад +1

    Vaheguru. Ji. Ena. Te. Kirpa. Rakhi. Bahut. Soni. Jodi. Hai

  • @ankhideep2545
    @ankhideep2545 Год назад +2

    we support u jida muslim sikh kudi viyah kar lainde asi tuhadi support karde va

  • @kamalsidhu4621
    @kamalsidhu4621 Год назад +10

    God bless you 🙏 . Don't worry be strong. aapna address chang kr k phone number v chance kr dyo. Oh tuhada phone📞 tress kr k tuhanu lab sakde aa.

  • @surinderkaur4312
    @surinderkaur4312 Год назад +2

    Waheguru ji tuhade sir ute hatth ha

  • @ginniginni7001
    @ginniginni7001 Год назад +3

    Plz police ana de bhut help kara

  • @AvtarSingh-qx1zh
    @AvtarSingh-qx1zh Год назад

    God Bless you

  • @khushikhushi-qj2zp
    @khushikhushi-qj2zp Год назад +1

    Bhagwan app dono ki jodi ko sda salamat rkhe par bharosa ki karna kisi pe

  • @Harbhajansingh-my4ki
    @Harbhajansingh-my4ki Год назад +7

    Wheguru tohadi hefijat kare

  • @lakvirsinghsomalsomal4396
    @lakvirsinghsomalsomal4396 Год назад

    Waheguru Ji kirpa karan jio 🙏🙏🙏🙏🙏🙏🙏🙏🙏

  • @sunehmaan23
    @sunehmaan23 Год назад

    Piyar ik bhut hi vadiaaaa ehsas hai .ih ohi jann sakda jine Kita hove..

  • @rajusingh-1130
    @rajusingh-1130 Год назад

    Waheguru g mehr karnge

  • @InderjeetSingh-gw2kj
    @InderjeetSingh-gw2kj Год назад +3

    Je kitte apni sikh dharm di kudi ne Afghani nl viah krwaea hunda fr sikh kehda jr lainde ohh v apni tha shi a

  • @NavdeepSingh-qj9nn
    @NavdeepSingh-qj9nn Год назад +2

    Very nice

  • @basantmehet1781
    @basantmehet1781 Год назад

    Godbless you.

  • @tejindersingh2716
    @tejindersingh2716 Год назад

    Parmatma aap dono ki jodi salamat rakhe..

  • @sarbjitchallsarbjitchall7440
    @sarbjitchallsarbjitchall7440 Год назад +2

    Very good cople