ਮੁੰਡਾ ਮੁੰਡੇ ਨਾਲ ਵਿਆਹ ਕਰਵਾਉਣ ਲਈ ਅਪਰੇਸ਼ਨ ਕਰਵਾ ਬਣਿਆ ਕੁੜੀ😢ਧੋਖਾ ਮਿਲਿਆ ਹੁਣ ਮਾਰਦਾ ਧਾਹਾਂ Riya Jatti Interview

Поделиться
HTML-код
  • Опубликовано: 19 окт 2024

Комментарии • 544

  • @ravigrewal9369
    @ravigrewal9369 2 года назад +134

    ਹੇ ਵਾਹਿਗੁਰੂ ਇਨਾਂ ਵੱਡਾ ਧੋਖਾ ਇੱਕ ਇਨਸਾਨ ਦਾ ਵਾਜੂਦ ਹੀ ਖਤਮ ਕਰ ਦਿੱਤਾ।😢😢😢😢

    • @wanghaili8904
      @wanghaili8904 2 года назад

      OH JANAB INSSAN DA APNA DIMAG INSSANI DIMAG VI WAHEGURU NE DITTA, BUT EH LOKA BHEN CHODAUNI A NE, BAKRIYAN WALA DIMAG LE LIYA

  • @ramansodhi9540
    @ramansodhi9540 2 года назад +124

    ਕੌਣ ਕੌਣ COMMENT Vekhan ਆਇਆ ,,,,,, ਸੀ 😊😁

  • @nirmalkaur7683
    @nirmalkaur7683 2 года назад +27

    ਜੇ‌ ਕੁੜੀ ਨਾਲ ਵਿਆਹ ਕਰਵਾ ਕੇ ਵੀ ਬੱਚੇ ਨਾ ਹੋਣ ਫੇਰ ਰੱਬ ਅੱਗੇ ਕੀ ਜੋਰ‌ ਐ

  • @harcharansingh1737
    @harcharansingh1737 2 года назад +71

    ਜੋ ਰਬ ਦਾ ਮਜਾਕ ਬਣਾਉਦੇ ਨੇ ਉਹਨਾਂ ਦਾ ਹਾਲ ਇਸੇ ਤਰ੍ਹਾਂ ਹੁੰਦਾ
    ਕੁਦਰਤ ਨੇ ਤੇਰੇ ਨਾਲ ਅਜੇ ਹੋਰ ਨਿਆਂ ਕਰਨਾ ਹੈ ਤੈਨੂੰ ਤਾਂ ਪਰਮਾਤਮਾ ਦੇ ਦਰ ਤੇ ਵੀ ਬਹੁਤ ਸਜਾ ਮਿਲੇਗੀ
    ਤੁਸੀਂ ਲੋਕਾਂ ਨੇ ਮਜਾਕ ਬਣਾ ਰਖਿਆ ਤੂੰ ਮਾਪਿਆ ਦਾ ਵਜੂਦ ਖਤਮ ਕੀਤਾ ਤੁਹਾਨੂੰ ਤਾਂ ਬਹੁਤ ਭੈੜੀ ਸਜਾ ਮਿਲਣੀ ਚਾਹੀਦੀ ਹੈ
    ਤੁਸੀਂ ਇਨਸਾਨ ਦੇ ਨਾਂ ਤੇ ਕਲੰਕ ਹੋ ਗੰਦੇ ਸਵਾਦ ਦੀ ਖਾਤਰ ਕੀ ਚੰਦ ਚੜਾਇਆ
    ਇਹ ਦੁਨੀਆਂ ਤੁਹਾਥੋਂ ਸਖਤ ਨਫਰਤ ਕਰਦੀ ਹੈ
    ਤੁਸੀਂ ਕੋਈ ਚੰਗਾ ਕੰਮ ਨਹੀਂ ਕੀਤਾ

    • @amankalsikalsi1544
      @amankalsikalsi1544 2 года назад

      Java ryt

    • @mangatkular5941
      @mangatkular5941 2 года назад +6

      ਕਿਸ ਪਾਸੇ ਨੂੰ ਤੁਰ ਪਏ ਨੇ ਇਥੇ ਇਸ ਦੁਨੀਆਂ ਤੇ ਚੰਗੀਆਂ ਕਹਿੰਦੇ ਕਹਾਉਂਦੀਆਂ ਕੁੜੀਆਂ ਨਾਲ ਧੋਖਾ ਹੋ ਰਿਹਾ ਹੈ। ਤੂੰ ਕਿਸ ਪਾਸੇ ਨੂੰ ਤੁਰ ਪਿਆ

    • @jassisingh6319
      @jassisingh6319 2 года назад +3

      Chel yaar peta nehi ki ki likh reha tu rab ne seja diti ye vo tenu beda peta k rab seja de reha te rab nu manda k nehi tenu pata ki aa isde life bare ki hoya kyu Hoya kive hoya.ki sawad le leya o pra tenu peta duniya vich ki hunda ki nehi ehe v ik bimari bol khuch v bol ehe sab kyia naal hunda body munde di feeling kudiya wali ja body kudi di feeling mundya walia hundi aa oh ohna nu v smjh nehi aunda k ki ho reha ohna naal.

    • @amankalsikalsi1544
      @amankalsikalsi1544 2 года назад

      @@mangatkular5941 ryt ji

  • @vishalsingh-qt6er
    @vishalsingh-qt6er 2 года назад +63

    ਮੰਦਭਾਗਾ ਬੋਲ ਨਾ ਬੋਲੀਏ ,, ਭਾਈ ਕਰਤਾਰੋ ਡਰੀਏ

  • @akalsarsahib8711
    @akalsarsahib8711 2 года назад +22

    ਪੱਤਰ ਕਾਰ ਵੀ ਸਵਾਦ ਲੈਂਦੇ ਨੇਂ

  • @rupindersingh6247
    @rupindersingh6247 2 года назад +21

    ਗੱਲ ਦੋਹਾਂ ਧਿਰਾਂ ਦੀ ਸੁਣਨੀ ਚਾਹੀਦੀ ਆ , ਜਿਹਨੇ ਆਪਣੇ ਮਾਂ ਬਾਪ ਦੀ ਇੱਜਤ ਨੀ ਰੱਖੀ ਉਹ ਕਿਸੇ ਦੀ ਕੀ ਇੱਜਤ ਰੱਖੂ ਜੀ
    ਤੈਨੂੰ ਸਾਲੀ ਸ਼ਰਮ ਕਰਨੀ ਚਾਹੀਦੀ ਸੀ ਕਿ ਮੁੰਡੇ ਤੋ ਕੁੜੀ ਬਣ ਗਿਆ

  • @user-im9lq4dk4o
    @user-im9lq4dk4o 2 года назад +12

    ਪਹਿਲਾ ਵੀ ਗੇਅ ਸੀ ਕਿਡੀ ਬਹਾਦਰੀ ਵਾਲੀ ਕਹਾਣੀ ਸੁਣਾ ਰਹਿਆ

  • @harrykang6478
    @harrykang6478 2 года назад +15

    ਮੁੰਮੇ ਇਹਦੇ ਬਹੁਤ ਹੀ ਜ਼ਿਆਦਾ ਵਧੀਆ ਤੇ ਅੱਤ ਆ ਇਹਨੂੰ ਸਵਾਦ ਸੀ ਦੇਣ ਦਾ ਉਹਨੂੰ ਸਵਾਦ ਸੀ ਲੈਣ ਦਾ ਹੁਣ ਉਹਨੂੰ ਇਹਦੀ ਲੈ ਕੇ ਸਵਾਦ ਨਹੀਂ ਆਉਂਦਾ ਹੋਣਾ ਤਾਂ ਦੂਰ ਹੋ ਗਿਆ

  • @mohindersandhar4736
    @mohindersandhar4736 2 года назад +42

    ਜੋ ਕੁਦਰਤ ਦੇ ਖਿਲਾਫ ਚਲਦਾ ਹੈ ਓਸ ਨੂੰ ਸਜਾ ਮਿਲਣੀ ਚਾਹੀਦੀ ਹੈ ਕੋਈ ਗ਼ਲਤ ਨਹੀਂ ਹੋਇਆ ਕਲਯੁੱਗ ਦਾ ਯੁੱਗ ਹੈ ਇਹ ਸਜਾ ਕੋਈ ਸਜਾ ਨਹੀਂ ਇਸ ਨੂੰ ਇਸਤੋਂ ਵੀ ਮਾੜੀ ਸਜਾ ਮਿਲਣੀ ਚਾਹੀਦੀ ਹੈ

  • @manpreetdheer3059
    @manpreetdheer3059 2 года назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @saimak7151
    @saimak7151 2 года назад +32

    Mai khud ik Transgender aa....Tu Gender Change apne layi kraya hoyega....ohne tere naal pyaar kita c...tu ohde naal... Kudiyan mundeya de v relationship tutt jaande oh eda media ni bulande.... Pyaar vich Dhakka ni hunda.... Duniya de har kam vich dhakka ho skda...Es kam vich koi dhakka nai... Pyaar ik Natural feeling aa...j ohde Dil v tere lyi pyaar nai te eh sab kr k ki fayda?

    • @HiHello-ye1mv
      @HiHello-ye1mv 2 года назад +1

      Right sister'ji

    • @sellisaab8414
      @sellisaab8414 2 года назад +1

      100%👍👍👍👍

    • @amunstoppable8294
      @amunstoppable8294 2 года назад +2

      Yes am also a transwomen ......pr ewe da kuj ni hundaa....eh surgery ik trah gender correction lyi aa na ki sex purpose lyi ......boys jo khud nu boy di body ch like jail feel krde ohna lyi ....ki ohh khull k jee skn apniaa reejan puriya krr skn ......pr ehh km glt aa .....kisse picche lgg k bhut glt kita tu Riya.....hun v bhla ehde vich ee aa ki Arjun da piccha shd ty Joo hun tu aone shreer nal krr lya ohde vich e satisfied rehh ty khush reh ....koi faida ni milnaa .....jo person tere nl hun ni khd da pya 🙏🏻

    • @harryghali4331
      @harryghali4331 2 года назад

      Ryt

    • @saimsingh1122
      @saimsingh1122 2 года назад

      @@amunstoppable8294 kitho ho tuc sis I am also trans

  • @manjitkaur1705
    @manjitkaur1705 2 года назад +112

    ਗੁਰੂ ਨਾਲ ਜੋੜਨਾ ਚਾਹਿਦਾ ਬੰਦੇ ਨਾਲ ਜੋੜਨਾ ਇਹ ਹਾਲ ਹੋਣੇ ਹੈ😡😡🙏🙏

    • @dilpreetsingh7179
      @dilpreetsingh7179 2 года назад +1

      Ana visvas marda insaan nu vr ji 🙏🙏🙏🙏

    • @amankalsikalsi1544
      @amankalsikalsi1544 2 года назад

      Eh v shi a

    • @amankalsikalsi1544
      @amankalsikalsi1544 2 года назад +1

      U say from

    • @dilpreetsingh7179
      @dilpreetsingh7179 2 года назад

      #Amankalsi bro apa patiale toh ji ..Yarra ajj toh 15 saal tak visvas bilkul alop ho jana ..kise ne kise de nal v nhi turia Krna .ana bura tym aon wala ..te raip .crime . Te dhokhe te jhooth aam jiha ho jana

    • @amankalsikalsi1544
      @amankalsikalsi1544 2 года назад

      @@dilpreetsingh7179 java shi a veer

  • @ravidasiaroyal7406
    @ravidasiaroyal7406 2 года назад +19

    ਪਹਿਲਾਂ ਓਸ ਡਾਕਟਰ ਨੂੰ ਲੱਭੋ ਜਿਹਨੇ ਇਹ ਸਭ ਕੁੱਝ ਕਰਨ ਦਾ ਕੰਮ ਕੀਤਾ ਹੈ

    • @SukhpalSingh-iv6he
      @SukhpalSingh-iv6he 2 года назад +1

      jhooth bol rha eh koi gender change nhi karvya ehne
      kinner aa eh

  • @sunnysandhu8850
    @sunnysandhu8850 2 года назад +40

    ਸਾਡੇ ਪਿੰਡ ਦਾ ਰੋਡੂ ਬਾਬਾ ਅਜੇ ਕੁਵਾਰਾ ਹੀ ਆ, ਉਹ ਨਹੀਂ ਧੋਖਾ ਦਿੰਦਾ! ਆ ਜਾ ਫਿਰ ਪਾ ਲੈ ਚਾਦਰ!😀😁😂🤣🤣😄😅

    • @rianariana4919
      @rianariana4919 2 года назад +1

      Hyee rbba

    • @Malwa_belt173
      @Malwa_belt173 2 года назад +1

      ਭੈਣੀ ਜੱਸਾ ਵਾਲਾ ਰੋਡੂ ਬਾਬਾ😃

    • @amankang8531
      @amankang8531 2 года назад

      😂😂😂😂😂

  • @AmritPal-ev9il
    @AmritPal-ev9il 2 года назад +16

    ਜਿਹੜੀ ਚੀਜ਼ ਮਹਾਰਾਜ ਨੇ ਬਣਾਈ ਉਹਦੇ ਨਾਲ ਖਿਲਵਾੜ ਨਹੀ ਕਰਨਾ ਚਾਹੀਦਾ ਹੁਣ ਪਛਤਾਉਣ ਦਾ ਕੀ ਫਾਇਦਾ

  • @poojakunake3828
    @poojakunake3828 2 года назад +9

    Waheguru ji mehr kre ehna te kyu Jo glti hoi aa o maffi vali ta nhi but fr waheguru ji mehr kro

  • @jarmejasinghbrar9111
    @jarmejasinghbrar9111 2 года назад +32

    ਏਦਾਂ ਕਹਿੜਾ ਜੀ ਕਰਦਾ ਸੀ ਮੁੰਡੇ ਤੋਂ ਕੁੜੀ ਬਣਨ ਦਾ,, ਇਸ ਤਰ੍ਹਾਂ ਦੇ ਮੁੰਡਿਆਂ ਦੇ ਵੱਸ ਦੀ ਗੱਲ ਨਹੀਂ ਹੁੰਦੀ ਅੰਦਰ ਕੁਦਰਤ ਵੱਲੋਂ ਕੁੜੀਆਂ ਵਾਲੇ ਹਰਮੋਨੀਅਮ ਹੋਣ ਕਰਕੇ ਕੁਦਰਤ ਵੱਲੋਂ ਹੀ ਇਸ ਤਰ੍ਹਾਂ ਦੇ ਮੁੰਡਿਆਂ ਅੰਦਰ ਕੁੜੀਆਂ ਵਾਲੇ ਲੱਛਣ ਹੁੰਦੇ ਹਨ ਜਹਿੜੇ ਇੰਨਾ ਨੂੰ ਮੁੰਡਿਆ ਵੱਲ ਖਿੱਚ ਦੇ ਹਨ

    • @PardeepSingh-gu1lq
      @PardeepSingh-gu1lq 2 года назад

      ੲਿਸ ਦਾ ੲਿਲਾਜ਼ ਹੋ ਜਾਂਦਾ ਹੈ

    • @amankalsikalsi1544
      @amankalsikalsi1544 2 года назад

      🤔🤔

    • @amankalsikalsi1544
      @amankalsikalsi1544 2 года назад

      Hun bot kuj hunda veer

    • @voiceoftruth7563
      @voiceoftruth7563 2 года назад +3

      Lok sirf mjaak udonde aa.
      Eh lashn bchpn to e hunde aa. Tahi ta gay bolya jnda.
      Pr apne punjabia nu eh sb mjaak lgda. So sad

    • @voiceoftruth7563
      @voiceoftruth7563 2 года назад

      @@PardeepSingh-gu1lq koi ilaaj ni esda. Eh bchpn to e paida hunde a girl harmones boy vich. Esda ilaaj nhi koi tahi ta courts ne kuj hkk ditty aa ehna nu. J ilaj hunda esda fr sare set ho jnde👍

  • @gursahibromana9568
    @gursahibromana9568 2 года назад +4

    ਇਸ ਤਰ੍ਹਾਂ ਦੇ ਲੋਕਾਂ ਨੇ ਕੁਦਰਤ ਨੂੰ ਧੋਖਾ ਦਿੱਤਾ ਹੈ ਇਸ ਨਾਲ ਇਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਹੈ

  • @ਵਾਹਿਗੁਰੂਜੀਕਾਖਾਲਸਾਵਾਹਿਗੁਰੂ-ਮ1ਜ

    interview ਜੋ ਦੂਸਰਾ ਮੁੰਡਾ ਹੈ ਉਸਦੀ ਵੀ ਕਰੋ ਫੇਰ ਪਤਾ ਚਲੇਗਾ ਨੀਚੋਂ ਕੀ ਗੱਲ ਐ ਤੇ ਪਤਾ ਲੱਗੇਗਾ

    • @saimak7151
      @saimak7151 2 года назад +1

      @@ManuBajwa488 haan... Neeche di payi aa

    • @kauramarjeet6916
      @kauramarjeet6916 2 года назад

      😂😁😁😃😃😃😃😃😃😃😃😃😁😁😁😁🤣🤣

    • @kauramarjeet6916
      @kauramarjeet6916 2 года назад +1

      @@ManuBajwa488 😂😂😂😂😂😂😀😀😀😁😁😃😃🤣🤣

  • @simrangalib6759
    @simrangalib6759 2 года назад +10

    Eda ni Krna chida munde nu saja milni chidi a kde bhi kisse te blind trust ni Krna chida ehna nu insaf milna chida a asi tuhdi support krde a sis

  • @harcharansingh1737
    @harcharansingh1737 2 года назад +2

    ਇਹੋ ਜੇ ਲੋਕਾਂ ਦੀ ਇਟਰਵਿਉ ਕਰਕੇ ਪਤਰਕਾਰ ਵੀ ਗਲਤ ਕੰਮ ਨੂੰ ਬਢਾਵਾ ਦੇ ਰਿਹਾ ਹੈ ਪਰਮਾਤਮਾ ਕਰੇ ਪਤਰਕਾਰ ਦਾ ਮੁੰਡਾ ਵੀ ਇਸੇ ਤਰ੍ਹਾਂ ਕਰੇ

  • @paramjeetkaur5602
    @paramjeetkaur5602 2 года назад +44

    Jo v hoya galat hoya ..loke ehda mazak udda rhe aa ...jehre mazak bnode aa kl nu ohna de ghar v eho jeha bcha janam le sakda ..ess lyi ehnu. Vichare nu mada chnga bol k maran nu mazboor na kro .. waheguru ji

    • @gurmukhsinghgurmukhsingh8165
      @gurmukhsinghgurmukhsingh8165 2 года назад +1

      Ryt di tuc sahi keha 👍👍

    • @GaganKumar-my5vn
      @GaganKumar-my5vn 2 года назад +1

      Right Mam

    • @voiceoftruth7563
      @voiceoftruth7563 2 года назад +1

      Ryt ji

    • @kaur7324
      @kaur7324 2 года назад

      Ryt

    • @voiceoftruth7563
      @voiceoftruth7563 2 года назад +5

      ਇਹਨੂੰ ਸਾਰੇ ਪਾਸੇ ਲਾਹਨਤ ਪੈ ਰਹੀ ਆ ਵਿਚਾਰੀ ਨੂੰ।
      ਰਵੀ ਪਹਿਲਾ ਗੇ ਹੋਣਾ ਜੋ ਇਸ ਮੁੰਡੇ ਵੱਲ ਆਕਰਸਿਤ ਹੋਗਿਆ ਤੇ ਸਮੇ ਦੇ ਨਾਲ physical relations ਬਣਾ ਬੈਠਾ। ਹੁਣ ਇਸਤੇ ਕੀ ਬੀਤ ਰਹੀ ਹੋਣੀ ਇਸਦੇ ਦੁੱਖ ਦਾ ਅੰਦਾਜਾ ਆਪਾ ਨੀ ਲਗਾ ਸਕਦੇ, ਮਾੜਾ ਨੀ ਬੋਲਣਾ ਚਾਹੀਦਾ ਯਰ ਕਿਸੇ ਨੂੰ

  • @technicalkaran9260
    @technicalkaran9260 2 года назад +11

    Jo kuj v jindgi vich karna hai soch k karna chaida hai Riya nu insaf milna chahida hai ene ta payar keeta te osne nki socya Riya bare🙏🙏🙏🙏

  • @kantasharmak4844
    @kantasharmak4844 2 года назад +9

    ਵਾਹਿਗੂਰੂ ਜੀ 🙏🙏

  • @avtarsingh7721
    @avtarsingh7721 2 года назад +3

    ਨਹੀ,ਤਾ,ਬਹੁਤ ਹੀ, ਚੰਗੇ, ਕਾਰਨਾਮਾ,ਕੀਤਾ ਹੈ, ਤੈਨੂੰ, ਸਰਮ,ਨਹੀ ਉਹਦੀ ਮਾਂ, ਪਿਓ,,ਦੀ,ਇੱਜਤ, ਰੋਲ,ਦਿੱਤੀ,ਹੈ

  • @kspanjwarh
    @kspanjwarh 2 года назад +23

    ਕਦਰਾਂ ਕੀਮਤਾਂ ਨੂੰ ਪਿੱਠ ਦੇਕੇ ਮਨਮੁਖਾਂ ਦੀ ਐਸੀ ਦਸ਼ਾ ਹੋਣਾ ਵੀ ਕੁਦਰਤੀ ਕਾਨੂੰਨ ਹੈ,।

  • @amansandhu6654
    @amansandhu6654 2 года назад +35

    Yrrr tu ena pyar kise kuri nal kita hunda te ajj changa bhala ghar vasda hona c ......ana pagal ho gya yrr tu ohde piche

  • @gagangaggu4628
    @gagangaggu4628 2 года назад +2

    ਮਾਂ ਪਿਯੋ ਦੇ ਖਿਲਾਫ ਜਾਣਾ ਤੇ ਕੁਦਰਤ ਦੇ ਖਿਲਾਫ ਜਾਣਾ ..ਜਿੰਦੇ ਜੀ ਨਰਕ ਚ ਜਾ ਕੇ ਸਿੰਗਾਸੰਨ ਲਾਉਣ ਵਾਲੀ ਗੱਲ ਆ ..ਓ ਬਾਅਦ ਵਿਚ ਹੀ ਪਤਾ ਲੱਗਦਾ ਕੇ ਨਰਕ ਆਹੀ ਹੁੰਦਾ ...

  • @No_Name9046
    @No_Name9046 2 года назад +1

    ਸੱਚ ਨੂੰ ਹਮੇਸ਼ਾ ਦਬਾਇਆ ਜਾਂਦਾ ਹੈ!
    ਤੇ ਝੂਠ ਨੂੰ ਪੂਰੀ ਸਪੋਟ ਕੀਤੀ ਜਾਂਦੀ ਹੈ !ਐ ਦੁਨੀਆ ਹੀ ਇਦਾ ਦੀ ਆ ! ਬਾਕੀ ਵਾਹਿਗੁਰੂ ਜਰੂਰ ਇਨਸਾਫ ਕਰੇਗਾ 🙏🏻! ਦੁਨੀਆਂਵੀ ਅਦਾਲਤ ਵਿੱਚੋ ਤਾਂ ਅਰਜੁਨ ਬੱਚ ਜਾਇਗਾ ਪਰ ਉਸ ਅਕਾਲ ਪੁਰਖ ਦੀ ਅਦਾਲਤ ਵਿੱਚੋ ਬਚਣਾ ਔਖਾ ਹੈ🙏🏻

  • @jyotimehra5610
    @jyotimehra5610 Год назад

    You are right

  • @poojakunake3828
    @poojakunake3828 2 года назад +8

    Waheguru sab theek krdu behne mereye 😔😔

  • @dhiansingh3103
    @dhiansingh3103 2 года назад +4

    ਗੱਲ ਸੁਣ ਰੀਆ/ਰਵੀ ਰੱਬ ਨਿਆਣਾ ਨਹੀਂ, ਉਸਨੇ ਜੌ ਤੇਰੇ ਅੰਗ ਲਾਏ ਸੀ ਕੀ ਉਹ ਠੀਕ ਨਹੀਂ ਸਨ। ਜੇਕਰ ਰੱਬ ਨੂੰ ਜਰੂਰਤ ਹੁੰਦੀ ਤਾਂ ਉਸਨੇ ਪਹਿਲਾਂ ਹੀ ਭਾਵ ਜਨਮ ਤੋਂ ਹੀ ਇਸਤਰੀ ਪੈਦਾ ਕਰਨਾ ਸੀ ਤੈਨੂੰ, ਅੰਗਾਂ ਵਿਚ ਤਬਦੀਲੀ ਕਰਨੀ ਰੱਬੀ ਹੁਕਮਾਂ ਦੀ ਉਲੰਘਣਾ ਕੀਤੀ ਉਸਦੀ ਸਜਾ ਮਿਲੀ ਹੈ ਤੈਨੂੰ।

  • @gurpreetpreet1487
    @gurpreetpreet1487 2 года назад +4

    Shi gl aw ਇਨਸਾਫ ਦਵਾਉਨਾ ਚਾਹੀਦਾ y nu

  • @mintu139
    @mintu139 2 года назад +7

    Waheguru meher kare 🙏🏻

  • @satwindersingh8729
    @satwindersingh8729 2 года назад +17

    ਹੁਣ ਤਾਂ ਤੱਕੇ ਖਾ

  • @jagdevsinghsingh4949
    @jagdevsinghsingh4949 2 года назад +10

    Waheguru Wehaguru ji.

  • @navi7517
    @navi7517 2 года назад +1

    ਰੱਬ ਰੱਬ ਰੱਬ ਕਰੋ ਹੋਣ ਹੋਰ ਕਜੁ ਨੀ ਹੋਣਾ ਤੇਰਾ ਤੂੰ
    ਗਲਤੀ ਕਰ ਲਈ

  • @mmd24newstv15
    @mmd24newstv15 2 года назад +2

    ਮੁੰਡੇ ਦੇ ਵੀ ਬਿਆਨ ਕਰਵਾਓ ਜੀ

  • @satinder7735
    @satinder7735 2 года назад +5

    Omg 😱 itna bada risk kaise le leya aapne. Ik baar bhi nahi socha apne ma baap ke bare me .very sad

  • @sandeepduggal6606
    @sandeepduggal6606 2 года назад +1

    ਜੱਟ ਹੁਣ ਜੱਟੀ ਇਹ ਸਰਾ ਲੁਚ ਪੁਣਾ ਤੁਹਾਡੇ ਹਿਸੇ ਹੀ ਆਈਆਂ 😃

  • @princekaler5917
    @princekaler5917 Год назад

    ਮੁੰਡੇ ਲਈ ਮਾੜੀ ਗੱਲ ਆ ਯਰ ਏਦਾਂ ਨਹੀਂ ਕਰਨੀ ਚਾਹੀਦੀ ਸੀ ਕਿਸੇ ਨਾਲ ਅਗਲੇ ਨੇ ਆਪਣਾ ਸਾਰਾ ਕੁਝ ਛਡਿਆ 🙏

  • @CRAZY4STORE
    @CRAZY4STORE 2 года назад

    Yr kini chngi kudi aa.soach bht vdea riya.waheguru mehr kre g

  • @navjot473
    @navjot473 2 года назад +6

    Pyar karna changi gal a but bilkul ankha band kar k pyar karna galt a maa bap jina ne pal k ena bda kita ona nu je ena pyar kita jave ta maa bap v khush or parmatma v khush hovega tuhade te

    • @navi7517
      @navi7517 2 года назад +1

      ਆਏ ਪਿਆਰ ਨੀ ਜੀ ਆਏ ਬੱਸ ਗਲਤ ਗਲ ਆਏ

  • @lakhwinderlucky4448
    @lakhwinderlucky4448 2 года назад +1

    ਪਹਿਲਾ ਸੋਚਣਾ ਸੀ ਅਪਣੇ ਮਾ ਬਾਪ ਬਾਰੇ 🙏🙏

  • @jassjot4801
    @jassjot4801 2 года назад +2

    Ki bnu duniya ਦਾ , sade ਵਰਗੇ ਆਮ ਇਨਸਾਨ ਨੂੰ ਏਹੋ ਜਿਹੀ video ਦੇਖ ਕੇ ਵੀ ਡਰ ਲੱਗਦਾ, ਲੋਕੀਂ ਪਤਾ ਨ੍ਹੀ ਏਹੋ ਜਿਹਾ ਕਦਮ ਕਿਵੇਂ ਚੁੱਕ ਲੈਂਦੇ ne,

  • @sarpanchsaab5505
    @sarpanchsaab5505 2 года назад +3

    O balle ohh jatta tere 🥀

  • @balligill3207
    @balligill3207 2 года назад +23

    ਥੋੜੀ ਦੇਰ ਹੋਰ ਬੱਸ ਦੁਨੀਆ ਖ਼ਤਮ,

    • @anukaur5772
      @anukaur5772 2 года назад +2

      Inj na keh vir..me ta jindgi ch dukh e dekhe a...hun sukh dekh len de 4 din mera ta koi ni maa na baap bhen na bhai..ek beti a bus jo sb kuj a..me apni beti li jinaa a

  • @chanangill9173
    @chanangill9173 2 года назад +4

    Waheguru Waheguru Waheguru

  • @englishwitheasyway4734
    @englishwitheasyway4734 Год назад

    We are human beings understand u comments are not 🚭 wrong but I pray may god bless everyone not only my family ik unkaar satnam waheguru god will bless you god Knows everyone.

  • @kuldeepkaur791
    @kuldeepkaur791 2 года назад

    Justice justice justice for. Ravi please 🙏🙏🙏

  • @ghumansaab3051
    @ghumansaab3051 2 года назад +1

    God will help uhh

  • @kaurpreetvirk839
    @kaurpreetvirk839 2 года назад +4

    Kde v kise da bharosa jitt k us naal dhokha na kro bhave kudi a bhave munda🙏

    • @sukhwantsingh2385
      @sukhwantsingh2385 2 года назад

      Ohh ta thik h ji prr ene kudrat nl aap खिलवाड़ krya h

    • @kaurpreetvirk839
      @kaurpreetvirk839 2 года назад

      @@sukhwantsingh2385 ryt💯

    • @jassbrar7764
      @jassbrar7764 2 года назад

      @@sukhwantsingh2385 chl bhosdi dye tere vrge pyar fsa Ke lutttde aa

    • @jassbrar7764
      @jassbrar7764 2 года назад

      @@kaurpreetvirk839 rehn do tusi

    • @kaurpreetvirk839
      @kaurpreetvirk839 2 года назад +1

      @@jassbrar7764 ki rehn do?

  • @Sukhdeepsandhu87
    @Sukhdeepsandhu87 2 года назад +30

    ਕੀ ਯਰ ਕਿੰਨੇ ਪਾਗ਼ਲ ਲੋਕ ਆ ਯਰ‌। ਆਵਦਾ ਸੰਦ ਹੀ ਕਟਾਤਾ।

  • @forhuminetyhuminety6770
    @forhuminetyhuminety6770 2 года назад +1

    You never think about yours parents About yourself

  • @harpinderbhullar5719
    @harpinderbhullar5719 2 года назад +10

    ਇਹ ਟੈਂਪੂ ਉਸ ਮੁੰਡੇ ਪਿਛੇ ਪਾਗਲ ਹੋ ਗਿਆ ਇਸ ਤਰਾ ਕਿਉ ਕੀਤਾ ਦੂਜੇ ਮੁੰਡੇ ਨੂੰ ਵੀ ਸਜਾ ਸਖਤ ਹੋਣੀ ਚਾਹੀਦੀ ਆ ਕਿਉ ਕੀ ਅਰਜਨ ਨੇ ਸਰਜਰੀ ਕਿਉ ਕਰਵਾਉਣ ਲਈ ਕਿਹਾ ਤੇ ਰੱਬ ਨਾਲ ਖਿਲਵਾੜ ਨਾ ਕਰੋ

    • @simrangalib6759
      @simrangalib6759 2 года назад

      Veere tempu koi shonk nal ni bnda joh hunda usnu pta hunda kive zindagi kadni a joh log ni hunde buss bol hi sakhde a putha sidha

  • @deepsamra3003
    @deepsamra3003 2 года назад +2

    Waheguru g

  • @tarsemsingh3211
    @tarsemsingh3211 Год назад

    ਬਹੁਤ ਬਹੁਤ ਗਲਤ ਕੀਤਾ

  • @sunilsoma456
    @sunilsoma456 2 года назад +9

    Waheguru ji 🙏🏻

  • @jagdishkaur4198
    @jagdishkaur4198 2 года назад +10

    Kise de pihse lgke jindgi kharb krli waheguru hi rakha🙏🙏

  • @rehillkang8561
    @rehillkang8561 2 года назад +2

    Eda e hona chida Kudrat nl shed shad krage te Kudrat hr ik cheez bhut proper bnodi Kudrat nu accept krna chida

  • @sajansingh5067
    @sajansingh5067 2 года назад +9

    Sar ehna da connect no. Send karo
    asi naal ha ehna de te ehna nu insaf v divava ge

  • @amandeepbrar5133
    @amandeepbrar5133 2 года назад

    ਮੈਨੂੰ ਇਕ ਗੱਲ ਸਮਝ ਨਹੀਂ ਆਉਂਦੀ ਕੇ ਇਸਨੇ ਲਿੰਗ ਕਿਉਂ ਬਦਲਿਆ???

  • @lahoriyajatt8656
    @lahoriyajatt8656 2 года назад

    News de niche kabir khan di ads aa raia ohde nal gal karo nale ohnu pta lagju oh kine joga 😁

  • @manjitfagura8533
    @manjitfagura8533 2 года назад +8

    Kudratat nal khilwar krna bhut mari gal

  • @jotdhillondhillon2126
    @jotdhillondhillon2126 2 года назад +1

    ਜੱਟਾ ਦਾ ਪੁੱਤ ਪਾਗ਼ਲ ਕਰਤਾ ਅਰਜਨ ਨੇ ਪਾਗ਼ਲ ਕਰਤਾ ਇਹਨਾਂ ਵੇ ਬਣ ਗਿਆ ਮੈ ਮੁੰਡੇ ਤੋਂ ਕੁੜੀ ਵੇ ਜੱਟ ਇਹ ਕੁਛ ਨਹੀਂ ਕਰਦੇ ਜੀ ਜਦੋਂ ਸਾਨੂੰ ਪਤਾ ਵੀ ਸਾਡੀ ਲਾਈਫ ਅਲੱਗ ਵਾਂ ਇਹ ਕਰਦੀ ਵਾਂ ਅਰਜਨ ਨੂੰ ਪਿਆਰ ਜੀ ਪਿਆਰ ਬਹੁਤ ਕੁਛ ਕਰਵਾ ਜਾਂਦਾ ਵਾਂ ਓਹਦਾ ਮਨ ਭਰ ਗਿਆ ਉਹਨੇ ਛਡ ਤਾਂ ਵਾਂ ਜੀ ਹੁਣ ਕਰੇ ਕਿ ਪਿਆਰ ਤਾਂ ਪਿਆਰ ਵਾ ਜਾਨ ਨਿਕਲ਼ਦੀ ਵਾ ਜੀ ਪਿਆਰ ਤਾਂ ਸਬ ਕਰਦੇ ਨੇ ਕਿਸਮਤ ਹਾਰ ਦੀ ਵਾ ਜੀ

  • @punjabasrdhillon2705
    @punjabasrdhillon2705 2 года назад +2

    hadd hogi lokka wali .....Dhan Guru Ramdas ji kirpa krn sab ty 🙏🙏

  • @sukhwindersingh2162
    @sukhwindersingh2162 2 года назад +1

    ਬਾਈ ਜੀ ਕਿਹਦਾ ਦਿਲ ਨਹੀਂ ਕਰਦਾ ਕੇ ਉਸ ਦੇ ਬੱਚੇ ਹੋਣ ਉਸਨੇ ਸੂਚੀਆਂ ਕਿ ਇਹਨੇ ਕੀੜਾ ਮਾਂ ਬਣਨਾ

  • @abhirajput4301
    @abhirajput4301 2 года назад

    Me v aapni story shere karni mere nal v buthe bura hoyea .I am gay .plz meri v help karo .mere boyfrd ne mera 12 lahk kha liyea.plz help me😭😭😭

  • @jasvinderbatra4201
    @jasvinderbatra4201 2 года назад +15

    Eho jihe loka layi time waste na karo repoter sahib

  • @jaskarankaur4105
    @jaskarankaur4105 2 года назад

    Nice

  • @shubsingh8854
    @shubsingh8854 2 года назад

    ਰੱਬ ਦਾ ਨਾ ਲੈ ਕੇ ...ਜਿੰਦਗੀ ਦੀ ਨਵੀ ਸੁਰੂਅਾਤ ਕਰੋ ..🙏

  • @RoopSingh-fy5dy
    @RoopSingh-fy5dy 2 года назад

    Waheguru mehar kre

  • @gagangaggu4628
    @gagangaggu4628 2 года назад +1

    ਅੱਜ ਕੱਲ ਦਾ ਯੂਥ ਪੰਜਾਬੀ ਕਲਚਰ ਨੂੰ ਛੱਡ ਕੇ ਵੈਸਟਰਨ ਨੂੰ ਅਪਣਾ ਕੇ ਬਹੁਤ ਖੁਸ਼ ਹੁੰਦਾ ..ਪਰ ਓ ਖ਼ੁਸ਼ੀ ਬੋਹਤ ਘੱਟ ਸਮੇ ਲਈ ਹੁੰਦੀ ਆ ..ਸੋ ਸਬ ਨੂੰ ਬੇਨਤੀ ਆ ..ਆਪਣੇ ਮਾਂ ਪਿਯੋ ਦਾ ਧਿਆਨ ਰੱਖੋ ਵਡਿਆ ਦੀ ਇਜ਼ਤ ਕਰੋ ..ਆਪਣੇ ਧਰਮ ਨਾਲ ਜੁੜ ਕੇ ਰਹੋ ..ਬੋਹਤ ਖ਼ੁਸ਼ ਰਹੋ ਗੇ ..

  • @manikaushik40
    @manikaushik40 2 года назад

    Wmk

  • @preetsingh-sy6oz
    @preetsingh-sy6oz 2 года назад

    Waheguru ji mehar kro sbna te

  • @husansingh5915
    @husansingh5915 2 года назад

    ਤੇਰੀ ਬਹੁਤ ਬੜੀ ਗ਼ਲਤੀ ਆ ਕਿਉ ਕਿ ਤੁਸੀਂ ਆਪਣੇ ਮਾਪਿਆ ਦੀ ਇੱਜ਼ਤ ਵਲ ਧਿਆਨ ਨਹੀਂ ਦਿੱਤਾ

  • @montusingh6702
    @montusingh6702 2 года назад +3

    Wait karo bus loko duniya da end hon he wala rabb da palla fadlo bach jo

  • @سيفالهاجري-ت1ن
    @سيفالهاجري-ت1ن 2 года назад

    Sade pind 1 baba pema hai je khe tah gall kra dvA

  • @kaurs2063
    @kaurs2063 2 года назад +12

    Govt is also responsible for this . Eda de marriges te ban lgna chahida he . Te Doctors jo operate karde a Gender change lae ...os te strictly ban lgge .

    • @saimak7151
      @saimak7151 2 года назад

      Govt is not responsible for anything...there are some people like me who have a strong will to be a woman... Mai v gender kreya...pr apne layi apni khushi lyi... Kise munde ya so called "Arjun" layi nahi

    • @divinesoul9929
      @divinesoul9929 2 года назад

      Sister
      Yes government is responsible for this
      Par pata h kyu ?
      Government ne ek 2 boys ki shaadi legal nhi kari h india m
      Isliye iss bichare ko apna gender change krwana pada
      Agar 2 boys ke beech shaadi legal hoti india m to ye gender kyu change krte
      Canada ho gaya, USA etc inn countries m same sex marriage legal h
      Indian government ko same sex marriage legal krni chahiye

    • @saimak7151
      @saimak7151 2 года назад

      @@divinesoul9929 gender change kr k bhi shaadi legal nahi hai..... "Transgender naal marriage v legal nai aa veer g

  • @dalvindersingh4224
    @dalvindersingh4224 Год назад

    ਕਿਸੇ ਤੇ ਵੀ ਅੱਖਾਂ ਬੰਦ ਕਰ ਕੇ ਭਰੋਸਾ ਨਹੀਂ ਕਰਨਾ ਚਾਹੀਦਾ।

  • @elitewarrior4290
    @elitewarrior4290 2 года назад +7

    Parmatma ne jo bnaee o thik hai

  • @jindasekhon2918
    @jindasekhon2918 2 года назад +1

    Tadi ta done hathan nal vjji aa veere

  • @tarsemsingh7650
    @tarsemsingh7650 2 года назад

    Waheguru g sab da bhala kre

  • @reshamsingh329
    @reshamsingh329 2 года назад +1

    ਤੋ ਅਾਪਣਾ ਯਾਤਰ ਕਿੳੁ ਕਟਾ ਪਾਗਲ.ਸੀ ਅਾਪਣੀ.ਜਿੰਦਗੀ.ਤਾ ਵੇਖ ਲੇਦਾ

  • @jassrandhawa9228
    @jassrandhawa9228 2 года назад +10

    Rabb nal mjak krna but mhga pe gya bibi nuuu

  • @toorasaab8233
    @toorasaab8233 2 года назад +1

    Yaar aah riya jatti sahi aah kita es salle ne v galat aah par munde ne ehnu dohka dita aah

  • @HarpreetSingh-px3kf
    @HarpreetSingh-px3kf 2 года назад

    Jekar har koi es tarah operation baare soche taan rab nu vi sochan layi majboor hona pavega ke kudi banawa ja na kyon ki munde aap hi kudian bani ja rahe aa operation karwa ke

  • @binderpaldhaliwal1704
    @binderpaldhaliwal1704 2 года назад +12

    If people try to be god as changing gods given sure they will suffer and dont do drama now no sympathy dont say you are Jut

  • @preetikaur1179
    @preetikaur1179 2 года назад +8

    A pyr ni hawas a .hun rabb jane galt kon a .glti ta doha di a .

  • @luckycherry85
    @luckycherry85 2 года назад

    ਬਹੁਤ ਮਾੜੀ ਗੱਲ ਆ

  • @charanjitchani6139
    @charanjitchani6139 2 года назад +2

    Jatta de munde🤰🤰🤰🤰🤰👌👌👌👌

  • @bikkersingh2435
    @bikkersingh2435 4 месяца назад

    So sad

  • @JasbirSingh-zg5sd
    @JasbirSingh-zg5sd 2 года назад

    Dunia dhia jutia kha tara nal aeho honia chaida ha

  • @rampalpalirampalpali9985
    @rampalpalirampalpali9985 2 года назад +5

    Hun matbal smj aa hi gya matbal ki

    • @kaur7324
      @kaur7324 2 года назад

      Mjak na udda

  • @sandydhillon9456
    @sandydhillon9456 2 года назад +3

    Bohat madhi gal a kisi di life kharab kardena 🙏

  • @Psimansingh
    @Psimansingh 2 года назад +1

    ਕੁਦਰਤ ਦੇ ਖ਼ਿਲਾਫ਼ ਜਾਣ ਦਾ ਨਤੀਜਾ ਮਾੜਾ ਹੁੰਦਾ ਹੈ।

  • @balvirkaur9020
    @balvirkaur9020 2 года назад +1

    Pls tusi ਵਿਚਾਰੀ ਨੂੰ ਅਪਨਾ ਲਿਓ ਕਉ ਕਿਸੇ ਦੀ life khrb keede rabb tou daro

  • @shonkilovely590
    @shonkilovely590 2 года назад

    rabb nu pubb samjage fr eda e hundA ...

  • @maninderjitsingh9779
    @maninderjitsingh9779 2 года назад +30

    Very good ehna Fuddu loka nl ej hi hona chaida jo Rab nu challenge krdy ny