Gopi hun gap cover nahi hona veere, jinnia marji videos bnva lo youtubers ton. Kiyu chavala marde ho. Ohje vehalad eh bhukha le ke reporter bne firde aw.
Police report ki karni c , Sara drama karia pre planned aw. Eh gopi di bhain kitho aw gayi hun , jehri kehndi lakhe varge sharif aw. Eh janani v bohot tej lagdi aw.
ਪਾਰਸ ਚੁੱਕਣ ਵਾਲੇ ਨੂੰ ਚਾਰਜ ਚੋਰ ਕੌਣ।ਏ ਦੱਸੋ। ਗੋਪੀ ਬਾਈ ਜਿੰਦ ਵਾਦ ❤❤❤😂😂😂
ਪੱਤਰਕਾਰ ਨੂੰ ਜੇ ਪੁੱਛੇ ਕੀ ਪੰਜਾਬ ਦੇ ਹੋਰ ਬਹੁਤ ਮੁੱਦੇ ਨੇ
ਜੱਟਾਂ ਦੇ ਅੱਗੇ ਥੋੜ੍ਹੇ ਬਾਬੇ ਨੇ ਜਿਹੜੇ ਹੁਣ ਗੋਪੀ ਨੂੰ ਬਾਬਾ ਬਣਾਈ ਜਾਂਦੇ ਨੇ ?
Bahut vadda masla thanx media
ਅੱਡਾ ਵੀ ਵੱਡਾ ਮਸਲਾ ਹੈਨੀ ਜਹਿੜਾ ਕੱਲ ਦਾ ਮੀਡੀਆ ਤੇ ਚੱਲ ਰਿਹਾ ਹੈ
Hnji shi a 😂😂
ਇਸ ਕੰਮ ਲਈ ਗੋਪੀ ਨੇ ਮੀਡੀਆ ਵਾਲੇ ਨੂੰ ਪੈਸੇ ਦਿੱਤੇ ਆ ਨਹੀਂ ਇਹਨਾ ਨੂੰ ਕੀ ਲੈਣਾਂ ਦੇਣਾ ਪਰਸ ਨਾਲ ਤੇ ਗੋਪੀ ਤੋਂ ਇਹ ਭੈਣ ਜ਼ਰੂਰ ਸਹੀ ਕਹਿ ਰਹੀ ਆ ਬਾਕੀ ਗੋਪੀ ਨੇ ਚਾਰਜ ਕੱਢ ਲਿਆ ਉਹਦੇ ਕੋਲ ਚਾਰਜਰ ਨਹੀਂ ਸੀ ਫੋਨ ਤਾਂ ਸੀਗਾ ਉਹਦੇ ਕੋਲ ਗੋਪੀ ਝੂਠਾ ਦੀ ਪੰਡ ਆ
ਗੱਲ ਜੀ ਸਹੀ ਬਣਦੀ ਨਹੀਂ ਕਹੀ ਜਾਂਦੀ ਆ ਚਾਰਜ ਕੱਢ ਲਿਆ ਜਿਸ ਨੇ ਚਾਰਜ ਕੱਢਿਆ ਉਹ ਮੋਬਾਇਲ ਵੀ ਕੱਢ ਸਕਦਾ ਸੀ ਗੱਲ ਦੋਨੇ ਪਾਸੇ ਹੀ ਲੱਗਦੀ ਹੈ ਜਿੱਧਰ ਮਰਜ਼ੀ ਲਾ ਲਓ
ਚਾਰਜ ਦਾ ਰੰਗ ਚਿੱਟਾ ਵਧੀਆ ਲੱਗਾ ਤਾਂ ਚੋਰੀ ਕਰ ਲਿਆ ਮੋਬਾਈਲ ਦਾ ਰੰਗ ਵਧੀਆ ਨਹੀਂ ਲੱਗਾ ਤਾਂ ਨੀ ਚੋਰੀ ਕੀਤਾ ਗੋਪੀ ਨੇ ਬਾਬੇ ਨੂੰ ਕਿਹਾ ਪਰਸ ਵਾਲੀ ਜਨਾਨੀ ਭਾਲ ਕੇ ਲਿਆ ਤਾਂ ਹੀ ਸੰਭਵ ਹੋਇਆ
ਭਾਣਜੇ ਨੂੰ ਦੇਣਾ ਸੀ ਸੌਰੀ 😂😂 ਭਤੀਜੇ ਨੂੰ ਦੇਣ ਚੱਲੀ ਆ 😂😂😂
Kyu tu boda Dani aa
@BinderkaurBinderkaur-ee8guਨੰਬਰ ਨਹੀਂ ਦਿੱਤਾ
Kini vadi gl pta lg gayiii yrrr Gud job veer di shrm kr yr kissana kol ja jithe kdo de behte aaa
Journalists also have no other work to do.
kise grib di interview krlo
koi grib di help krduga
Gopi hun gap cover nahi hona veere, jinnia marji videos bnva lo youtubers ton.
Kiyu chavala marde ho. Ohje vehalad eh bhukha le ke reporter bne firde aw.
Bakvas
Far kidi k gal aw ho b sakda
Bhai sharm karo
Police report ki karni c , Sara drama karia pre planned aw. Eh gopi di bhain kitho aw gayi hun , jehri kehndi lakhe varge sharif aw.
Eh janani v bohot tej lagdi aw.
ਗਵਾਹ ਤਾਂ ਬੇਟੀ ਤੇ ਬੇਟਾ ਹੀ ਆ 😂😂 ਹੋਰ ਤਾਂ ਕੋਈ ਨਹੀਂ ਤੂੰ ਵੀ ਇਹ ਵੀਡੀਓ ਸਕ੍ਰਿਪਟ ਕਰਕੇ ਬਣਾਈ ਆ
😂