Bhai mandhir Singh nu bahut sunya bhut vadia vichaar Hunde ne bhut kush sikhan nu milda. Es gall baat ch veer amritpal singh da indirectly virodh kita laggda. Ki gall sahi aa ya Minu hi laggiya?
Main problem of punjab is garib sikh ( guru ka beta). Jad tak garib sikh punjab dae c.m nahi bandaee tadtak punjab dae phala nani ho sakdae. Guru gobind Ji dae sapna ( in garib sikhan ko du patshai). Baba jiwan singh dae raah tae chalo.
Bhai mandhir singh ji bhot time ho geya tuhanu sunde nu , pr jo tuc 20.41 te bole ho k oh Bhai amritpal singh lyi hai ?? Je nahi te fer koi gal nai pr je tuc ohna nu boleya te bda dukh hoeya tuhade vicharan toh.
Kise da koi kadur nhi sara mahole kush sikh he create kar rehe ne ih vehlar lok han pta nhi ihna nu paisa kitho uda ame lok ta roti li sara din kam karde ih sara din vehle firde itho pta lagda k mahole karan li funding hundi ae
ਅਪੀਲ / ਬੇਨਤੀ
ਮੇਰੀ ਸਭ ਭੈਣਾਂ ਧੀਆ ਨੂੰ ਬੇਨਤੀ ਆ ਕਿ ਆਉਣ ਵਾਲਾ ਸਮਾਂ ਸਿੱਖਾਂ ਵਾਸਤੇ ਬਹੁਤ ਕਠਨ ਹੈ, ਤੇ ਸਾਨੂੰ ਉਸ ਸਮੇਂ ਲਈ ਤਿਆਰ ਹੋਣਾ ਹੀ ਪਵੇਗਾ। ਆਉ ਸਭ ਬੀਬੀਆ ਭੈਣਾਂ ਧੀਆ ਸਸਤ੍ਰ ਵਿਦਿਆ ਦੀ ਸਿੱਖਿਆ ਲਈਏ ਤੇ ਘੱਟ ਤੋਂ ਘੱਟ ਆਪਣਾ ਬਚਾਅ ਕਰਨ ਵਾਲੇ ਤਾਂ ਹੋ ਜਾਈਏ। ਤਾਂ ਹੀ ਤਾਂ ਸਾਡੇ ਵੀਰ ਸਿੰਘ ਬੇਫਿਕਰੇ ਹੋ ਕਿ ਦੁਸ਼ਮਣ ਨਾਲ ਲੜ ਸਕਣਗ, ਅਸੀ ਤਾਂ ਮਾਝੇ ਦੀ ਸ਼ਾਨ ਮਾਤਾ ਭਾਗ ਕੌਰ ਦੀਆਂ ਧੀਆ ਹਾਂ। ਹਾਲਾਤਾਂ ਨੂੰ ਅੱਖੋ ਪਰੋਖੇ ਕਰਨਾ ਸਾਨੂੰ ਮਹoਗਾ ਪੇ ਸਕਦਾ ਏ।
ਮੇਰੀ ਬੇਨਤੀ ਏ ਪਿੰਡਾਂ ਦੇ ਨੁਮਾਇਦਿਆਂ ਨੂੰ ਕਿ ਗੱਤਕਾ ਦੀਆਂ ਸਿਖਲਾਈ ਦੇ ਕੈਂਪ ਲਗਾਓ, ਚਾਏ ਉਸ ਵਾਸਤੇ ਦਸ ਵਾoਦ ਦੀ ਗੁਰਹੀ ਕਰੋ। ਬੀਤੇ ਸਮੇਂ ਦਏ ਹਾਲਤਾਂ ਤੋਂ ਸਾਨੂੰ ਸਿੱਖਣ ਦੀ ਲੋੜ ਹੈ ਤੇ ਆਉਣ ਵਾਲੇ ਸਮੇਂ ਲਈ ਤਿਆਰ ਹੋਣਾ ਚਾਹੀਦਾ ਹੈ
ਬਹੁਤ ਹੀ ਸਕਰਾਤਮਿਕ ਵਿਚਾਰ।
ਇਹ ਬਹੁਤ ਜਰੂਰੀ ਆ।
ਵਾਹਿਗੁਰੂ ਭਲੀ ਕਰੇ ਜੀ 🙏
ਬਿਲਕੁਲ ਸਹੀ ਕਿਹਾ ਬਾਬਾ ਜੀ 100%
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ 🙏🙏🙏🙏
Wehguru ji ka khalsa waheguru ji ki Fateh ji
ਵਾਹਿਗੁਰੂ ਜੀ ਅਜ਼ਾਦੀ ਹੀ ਹੱਲ ਹੈ ਸਿੱਖ ਕੋੌਮ ਦੇ ਲਈ ਤੇ ਦੇਸ਼ ਪੰਜਾਬ ਦੇ ਲਈ ਵਾਹਿਗੁਰੂ ਜੀ ਅਜ਼ਾਦੀ ਦੇ ਬਿਨਾਂ ਸਿੱਖ ਕੋੌਮ ਦਾ ਹੋਰ ਕੋਈ ਵੀ ਹੱਲ ਨਹੀਂ ਹੋਣਾ ਵਾਹਿਗੁਰੂ ਜੀ
ਵਧੀਆ ਜਾਣਕਾਰੀ ਦਿੱਤੀ ਜੀ ।
Wah guru payare vir g
Waheguru Ji 🌹🛐
Bhai mandhir Singh nu bahut sunya bhut vadia vichaar Hunde ne bhut kush sikhan nu milda. Es gall baat ch veer amritpal singh da indirectly virodh kita laggda. Ki gall sahi aa ya Minu hi laggiya?
Right vir ji zindabad
Waheguru
Wehaguru ji
🙏🙏🙏🙏🙏
Panjab Khalsa Raj 2024
Raj krega khalsa
Raj kre gaa khlsa aki rhe na koe guru Nanak guru Govind singh da khlsa
ਸਿੰਘ ਸਾਹਿਬ ਜੀ, ਤੁਹਾਡਾ ਅਮ੍ਰਿਤ ਪਾਲ ਬਾਰੇ ਵੀ ਕੀ ਵਿਚਾਰ ਹੈ, ਇਹ ਵੀ ਦੱਸਿਓ
Bloiya ta hai yudda ayiaiya
Video starts at 4.50 min
Main problem of punjab is garib sikh ( guru ka beta). Jad tak garib sikh punjab dae c.m nahi bandaee tadtak punjab dae phala nani ho sakdae. Guru gobind Ji dae sapna ( in garib sikhan ko du patshai). Baba jiwan singh dae raah tae chalo.
ਵਾਹਿਗੁਰੂ ਜੀ ਧੰਨ ਹੋ ਆਪ ਜੀ ਜੋ ਬਾਬਾ ਜੀਵਨ ਸਿੰਘ ਜੀ ਦਾ ਆਪ ਜੀ ਨੇ ਹਵਾਲਾ ਦਿੱਤਾ।।।
Bhai mandhir singh ji bhot time ho geya tuhanu sunde nu , pr jo tuc 20.41 te bole ho k oh Bhai amritpal singh lyi hai ?? Je nahi te fer koi gal nai pr je tuc ohna nu boleya te bda dukh hoeya tuhade vicharan toh.
Kise da koi kadur nhi sara mahole kush sikh he create kar rehe ne ih vehlar lok han pta nhi ihna nu paisa kitho uda ame lok ta roti li sara din kam karde ih sara din vehle firde itho pta lagda k mahole karan li funding hundi ae
sidha e naam laye daina c amritpal singh da , bana paa k v nafrat ne gyi thode vicho
ਵਿਪਰ ਵਾਦ ਖਤਮ ਕਰੋ
Sb nu pta hai ki education Bina koi nhi bacchu...sikhi khatam hoju Bina education de
Right
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
ਵਾਹਿਗੁਰੂ ਜੀ।
ਵਾਹਿਗੁਰੂ ਜੀ