ਫ਼ਿਲਮਾਂ ਦੇ ਬਾਦਸ਼ਾਹ Mehar Mittal ਦੀ ਜਿੰਦਗੀ ਬਾਰੇ Podcast | Akas | EP 46

Поделиться
HTML-код
  • Опубликовано: 6 фев 2025
  • Podcast with Shamsher Sandhu | Akas | EP 46
    ਫ਼ਿਲਮਾਂ ਦੇ ਬਾਦਸ਼ਾਹ Mehar Mittal ਦੀ ਜਿੰਦਗੀ ਬਾਰੇ Podcast
    #meharmittal #shamshersandhu #podcast #akas
    'ਅਕਸ' Podcast ਚੈਨਲ 'ਤੇ ਤੁਹਾਨੂੰ ਵੱਖੋ-ਵੱਖਰੇ ਦਿਲਚਸਪ ਕਿੱਸੇ-ਕਹਾਣੀਆਂ ਤੇ ਰੰਗ-ਬਰੰਗੀ ਦੁਨੀਆ ਦੇ ਤਜ਼ਰਬੇ ਸੁਣਨ ਨੂੰ ਮਿਲਦੇ ਰਹਿਣਗੇ।
    ABC PUNJAB ਦੀ ਟੀਮ ਨੂੰ ਤੁਹਾਡੇ ਅਣਮੁੱਲੇ ਸੁਝਾਅ ਦਾ ਇੰਤਜ਼ਾਰ ਰਹੇਗਾ .....

Комментарии •

  • @globaltryst713
    @globaltryst713 2 месяца назад +40

    ਸ਼ਮਸ਼ੇਰ ਸੰਧੂ ਜੀ ਕੋਲ ਗੱਲਾਂ ਅਤੇ ਟੋਟਕਿਆਂ ਅਥਾਹ ਭੰਡਾਰ ਹੈ ਤੇ ਇਹਨਾਂ ਨੂੰ ਕੋਈ ਕਿਤਾਬ ਵੀ ਲਿਖਣੀ ਚਾਹੀਦੀ ਹੈ

  • @JagdevBawa-b1k
    @JagdevBawa-b1k 2 месяца назад +10

    ਸੰਧੂ ਸਾਹਿਬ ਜੀ ਤੁਹਾਡੇ ਉਪਰਾਲੇ ਨਾਲ ਸਾਡੇ ਭਵਾਨੀਗੜ੍ਹ ਸਭਿਆਚਾਰਕ ਮੇਲੇ ਤੇ ਆਏ ਸੀ ਮੇਹਰ ਮਿੱਤਲ ਸਾਹਿਬ ਜੀ ਨਾਲ ਤੁਸੀਂ ਵੀ ਆਏ ਸੀ ਮੈਂ ਤੁਹਾਡੇ ਨਾਲ ਤਕਰੀਬਨ ਦੋ ਘੰਟੇ ਨਾਲ ਰਹਿਆਂ 🙏🙏

  • @ravithind5005
    @ravithind5005 2 месяца назад +10

    ਬੜਾ ਸੁਨਿਹਰੀ ਯੁੱਗ ਸੀ ਮਿਹਰ ਮਿੱਤਲ ਜੀ ਵਾਲਾ ਪਿਆਰ ਬਹੁਤ ਸੀ ਇੱਕ ਦੂਜੇ ਨਾਲ ਧੰਨਵਾਦ ਮਿਹਰਬਾਨੀ ਸ਼ੁਕਰੀਆ ਦੋਵੇਂ ਵੀਰਾਂ ਦਾ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ।।

  • @Gurlalsinghkang
    @Gurlalsinghkang 2 месяца назад +11

    ਬਿਲਕੁਲ ਦਰੁਸਤ ਫਰਮਾਇਆ ਜੀ ❤❤❤

  • @priyavartsharma568
    @priyavartsharma568 2 месяца назад +2

    ਸ਼ਮਸ਼ੇਰ ਸੰਧੂ ਸਾਹਿਬ ਬਹੁਤ ਸਮਝਦਾਰ ਅਤੇ ਸੁਲਝੇ ਹੋਏ ਸਾਹਿਤਕਾਰ ਹਨ। ਵਾਹਿਗੁਰੂ ਉਨ੍ਹਾਂ ਦੀ ਉਮਰ ਲੰਬੀ ਕਰੇ । ਖੁਸ਼ਹਾਲ ਰਹਿਣ।

  • @nirmalghuman6077
    @nirmalghuman6077 2 месяца назад +16

    ਫਿਲਮ ਚੰਨ ਪ੍ਰਦੇਸੀ ਦੀ ਸ਼ੂਟਿੰਗ ਦੌਰਾਨ ਮਿਹਰ ਮਿੱਤਲ ਸਾਹਿਬ ਨਾਲ ਕੋਲ ਬਹਿ ਕੇ ਗੱਲਬਾਤ ਕਰਨ ਦਾ ਮੌਕਾ ਮਿਲਿਆ, ਉਹ ਵੀ ਜ਼ਿੰਦਗੀ ਦੇ ਯਾਦਗਾਰ ਪਲ ਸੀ😘😘😘
    ਤਕਰੀਬਨ ਹਰ ਫਿਲਮ ਚ ਹੀ ਇਹ ਹੁੰਦਾ ਸੀ ਕਿ ਫਿਲਮ ਦੇ ਬਾਕੀ ਕਲਾਕਾਰਾਂ ਨੂੰ ਤਾਂ ਕਹਾਣੀ ਮੁਤਾਬਕ ਉਹਨਾਂ ਦੇ ਡਾਇਲਾਗ ਪੇਪਰ ਤੇ ਲਿਖ ਕੇ ਦਿੱਤੇ ਜਾਂਦੇ ਸੀ ਤੇ ਉਹ ਡਾਇਲਾਗ ਯਾਦ ਕਰਕੇ ਪਹਿਲਾਂ ਰਿਹਰਸਲ ਕਰਕੇ ਫੇਰ ਸੀਨ ਹੁੰਦਾ ਸੀ, ਕਈ ਵਾਰ ਉਹ ਸੀਨ ਸ਼ੂਟ ਹੁੰਦੇ ਸਮੇਂ ਉਹ ਆਪਣੇ ਡਾਇਲਾਗ ਭੁੱਲ ਵੀ ਜਾਂਦੇ ਸੀ ! ਫੇਰ ਵਾਰ ਵਾਰ ਰੀਟੇਕ ਹੁੰਦੇ ਸੀ !
    ਪਰ ਮਿੱਤਲ ਸਾਹਿਬ ਸੀਨ ਦੀ ਸਿਚੂਏਸ਼ਨ ਮੁਤਾਬਕ ਮੌਕੇ ਤੇ ਖੁਦ ਹੀ ਆਪਣੇ ਡਾਇਲਾਗ ਬਣਾ ਲੈਂਦੇ ਸੀ, ਉਹਨਾਂ ਲਈ ਸਕ੍ਰਿਪਟ ਦੀ ਕੋਈ ਪਾਬੰਦੀ ਨਹੀਂ ਹੁੰਦੀ ਸੀ !
    ਜੋ ਲੋਕ ਸ਼ੂਟਿੰਗ ਦੇਖ ਰਹੇ ਹੁੰਦੇ ਸੀ, ਤਾਂ ਮਿੱਤਲ ਸਾਹਿਬ ਓਹ ਸੀਨ ਕਈ ਵਾਰ ਕਰਕੇ ਦਿਖਾਉਂਦੇ ਹੁੰਦੇ ਸੀ ਤੇ ਸਾਰੀ ਪਬਲਿਕ ਨੂੰ ਕਿਹਾ ਜਾਂਦਾ ਸੀ ਕਿ ਸਾਰੇ ਜਣੇ ਹੁਣ ਖੁੱਲ੍ਹ ਕੇ ਹੱਸ ਲੋ, ਬਾਅਦ ਚ ਜਦੋਂ ਕੈਮਰਾ ਚੱਲ ਰਿਹਾ ਹੋਵੇਗਾ ਫੇਰ ਕਿਸੇ ਨੇ ਨਹੀਂ ਹੱਸਣਾ😂😂😂😂

    • @sukhdeepsekhon9168
      @sukhdeepsekhon9168 2 месяца назад

      ਵਾਹ ਜੀ ਧੰਨਵਾਦ ਬਹੁਤ ਚੰਗਾ ਟੈਮ ਸੀ ਉਹ

  • @jagmeetteona6186
    @jagmeetteona6186 2 месяца назад +13

    ਸਾਡੇ ਗੁਆਂਢ ਪਿੰਡ ਦਾ ਚੁੱਘੇ ਖੁਰਦ ਦਾ ਜੰਮਪਲ ਸੀ ਮੇਹਰ ਮਿੱਤਲ ਪੰਜਾਬੀ ਫਿਲਮ ਇੰਡਸਟਰੀ ਦਾ ਬੇਤਾਜ ਬਾਦਸ਼ਾਹ ਪੰਜਾਬੀ ਕਾਮੇਡੀ ਦੇ ਕਿੰਗ ❤

  • @NirmalSingh-bz3si
    @NirmalSingh-bz3si 2 месяца назад +8

    ਸੰਧੂ ਸਾਹਿਬ ਵੀ ਇਕ ਸਾਰੇ ਸੱਭਿਆਚਾਰ ਦੀ ਇਕ ਕਿਤਾਬ ਹੀ ਨੇ ਇਨਾ ਦੀ ਉਮਰ ਲੰਮੀ ਹੋਵੇ ,,ਸਸਅ

  • @Gurlalsinghkang
    @Gurlalsinghkang 2 месяца назад +6

    ਬਿਲਕੁਲ ਬਾਈ ਸ਼ਮਸ਼ੇਰ ਸੰਧੂ ਜੀ 🙏

  • @jaggi.braich9558
    @jaggi.braich9558 Месяц назад

    ਬਹੁਤ ਵਧੀਆ ਯਾਦਾਂ ਸਾਂਝੀਆਂ ਕੀਤੀਆਂ ਸੰਧੂ ਸਾਬ ਤੇ ਭੁੱਲਰ ਸਾਬ ਵਧੀਆ ਉਪਰਾਲਾ ਹੈ ਹੋਰ ਵੀ ਕਲਾਕਾਰਾਂ ਦੀਆਂ ਸਾਂਝੀਆਂ ਕਰਦੇ ਰਹੋ ।

  • @punjabiludhiana332
    @punjabiludhiana332 2 месяца назад +11

    ਮੁੱਲਾਪੁਰ ਦਾਖਾ ਵਿੱਚ ਸਾਡੀ ਵਰਕਸ਼ਾਪ ਸੀ ਜੀਪ ਦਾ ਕੰਮ ਕਰਾਉਣ ਆਏ ਸੀ ਕਈ ਬੰਦੇ ਸੀ ਜਿੰਨਾ ਵਿੱਚ ਗੱਗੂ ਗਿੱਲ ਤੇ ਯੋਗਰਾਜ ਸੀ ਉਦੋਂ ਕਹਿੰਦੇ ਸੀ ਇਹ ਐਕਟਰ ਆ ਨਾਲ ਪਿੰਡ ਤਲਵੰਡੀ ਵਿੱਚ ਫ਼ਿਲਮ ਦੀ ਸੂਟਿਗ ਚੱਲਦੀ ਆ ਬਹੁਤ ਘੈਟ ਲੱਗਦੇ ਸੀ ਦੋਨੋ । ਉਦੋਂ ਗੱਗੂ ਗਿੱਲ ਦੀ ਪਹਿਲੀ ਫ਼ਿਲਮ ਸੀ ਕੋਈ ਨਹੀ ਜਾਣਦਾ ਸੀ ਬਾਅਦ ਵਿੱਚ ਕਿੰਨੇ ਵੱਡੇ ਕਲਾਕਾਰ ਬਣਗੇ ।
    ਮੁੱਲਾਪੁਰ ਵਾਲਾ ਸੁਖਜਿੰਦਰ ਸ਼ੇਰੇ ਨੇ ਫ਼ਿਲਮ ਬਣਾਈ ਸੀ । ਸ਼ੇਰਾ ਗੱਡੀ ਦਾ ਕੰਮ ਸਾਡੇ ਕੋਲੋ ਕਰਾਉਂਦਾ ਸੀ । ਉਸ ਨਾਲ ਆਏ ਸੀ ।ਸ਼ੇਰੇ ਦੀ ਆਪਣੀ ਦੁਕਾਨ ਸੀ ਸਾਡੀ ਦੁਕਾਨ ਦੇ ਨਾਲ ਹੀ ।ਇੰਜਣਾਂ ਦੀਆ ਨਿਉਜਲਾ ਗਰੈਡ ਕਰਦਾ ਸੀ ਸ਼ੇਰਾ । ਗੱਗੂ ਗਿੱਲ ਨਵੇਂ ਨਵੇਂ ਸੀ ਪਹਿਲੀ ਫ਼ਿਲਮ ਸੀ । ❤❤❤❤

  • @Gurlalsinghkang
    @Gurlalsinghkang 2 месяца назад +8

    ਸ਼ਮਸ਼ੇਰ ਸਿੰਘ ਸੰਧੂ ਬਾਈ ਜੀ ਗੁੱਡ ਇਨਸਾਨ ਹਨ ❤❤❤

  • @gurjeetsingh5877
    @gurjeetsingh5877 2 месяца назад +12

    ਲਾਭ ਹੀਰੇ ਬਾਈ ਦਾ ਪੌਡਕਾਸਟ ਜ਼ਰੂਰ ਕਰੋ ਭੁੱਲਰ ਵੀਰੇ

  • @Gurlalsinghkang
    @Gurlalsinghkang 2 месяца назад +11

    ਚੁੱਘਾ ਖੁਰਦ ਬਠਿੰਡੇ ਜਿਲ੍ਹੇ ਦਾ ਪਿੰਡ ਹੈ ਸ਼ਮਸ਼ੇਰ ਸਿੰਘ ਸੰਧੂ ਵੀਰ ਜੀ ❤

  • @punjabiludhiana332
    @punjabiludhiana332 2 месяца назад +12

    ਜੱਟ ਤੇ ਜ਼ਮੀਨ ਫ਼ਿਲਮ ਦੀ ਸੂਟਿਗ ਮੋਕੇ ਵੇਖਿਆ ਸੀ ਮਿੱਤਲ ਸਾਹਿਬ ਨੂੰ । ਪਿੰਡ ਤਲਵੰਡੀ ਖੁਰਦ ਨੇੜੇ ਮੁੱਲਾਪੁਰ ਦਾਖਾ ਜਿਲਾ ਲੁੱਧਿਆਣਾ ਵਿੱਚ ।
    ਜਿੱਥੇ ਸੂਟਿਗ ਦੇ ਆਖ਼ਰੀ ਦਿਨ ਵਰਿੰਦਰ ਤੇ ਅਟੈਕ ਹੋਇਆ ਸੀ ।ਤੇ ਉਸ ਦੀ ਮੌਤ ਹੋ ਗਈ ਸੀ ॥

    • @sukhdeepsekhon9168
      @sukhdeepsekhon9168 2 месяца назад +1

      ਵਰਿੰਦਰ❤❤ ਬਹੁਤ ਸ਼ਾਨਦਾਰ ਹੀਰੋ ਸੀ ਜੀ

  • @mandeep1789
    @mandeep1789 Месяц назад

    ਮੇਹਰ ਮਿੱਤਲ ਜੀ ਬਹੁਤ ਵਧਿਆ ਕਲਾਕਾਰ ਸੀ
    ਬਹੁਤ ਫ਼ਿਲਮਾਂ ਵੇਖੀਆਂ ਮਿੱਤਲ ਸਾਬ ਦੀਆਂ

  • @CanadaKD
    @CanadaKD 2 месяца назад +2

    ਧੰਨਵਾਦ ਭੁੱਲਰ ਸਾਹਿਬ ਅਤੇ ਸੰਧੂ ਸਾਹਿਬ ਸੁਆਦ ਆ ਗਿਆ ਅੱਜ ਪਤਾ ਨਹੀਂ ਲੱਗਿਆ ਟਰੱਕ ਤੇ ਕਦੋਂ ਟਾਈਮ ਲੰਘ ਗਿਆ।

  • @dhadikamalsinghbaddowal5167
    @dhadikamalsinghbaddowal5167 Месяц назад

    ਸੰਧੂ ਸ਼ਮਸ਼ੇਰ ਬੰਦਾ ਬਾ ਕਮਾਲ ਜੀ
    ਰੱਖਦਾ ਜੋ ਬੜੇ ਉੱਚੇ ਹੈ ਖਿਆਲ ਜੀ
    ਕਲਾਕਾਰ ਦਿਲ ਚ ਵਸਾਏ ਏਸਨੇ
    ਯਾਦਾਂ ਦੇ ਚਿਰਾਗ ਨੇ ਜਗਾਏ ਏਸਨੇ
    ਰੌਸ਼ਨ ਦਿਮਾਗ ਬੜਾ ਉੱਚ ਕੋਟੀ ਦਾ
    ਕਰਦਾ ਬਿਆਨ ਹੈ ਗਿਆਨ ਚੋਟੀ ਦਾ
    ਕਲਮ ਦਾ ਵੀ ਧਨੀ ਲਿਖੇ ਗੀਤ ਹਿੱਟ ਜੀ
    ਪੰਜਾਬੀ ਸੱਭਿਆਚਾਰ ਦੇ ਜੋ ਆਉਣ ਫਿਟ ਜੀ
    “ਬੱਦੋਵਾਲ਼” ਦਿਲੋਂ ਸਤਿਕਾਰ ਜੀ
    ਚੜਦੀ ਕਲਾ ਚ ਰੱਖੇ ਕਰਤਾਰ ਜੀ

  • @bhoopsingh6745
    @bhoopsingh6745 2 месяца назад +4

    ਸੰਧੂ ਸਾਹਿਬ ਦੀ ਗੱਲ ਸੱਚ ਹੈ ਮਿੱਤਲ ਸਾਹਿਬ ਦਾ ਪਿੰਡ ਚੁੱਘਾ ਖੁਰਦ ਬਠਿੰਡਾ ਤੋ 8 ਕਿਲੋਮੀਟਰ ਦੂਰ ਹੈ ਮੈ ਪੁਰਾਣਾ ਘਰ ਦੇਖਿਆ

  • @RajKumar-bf9gj
    @RajKumar-bf9gj 2 месяца назад +4

    Sandhu saab thank you Mehar mittal saab naal Gopal Sehgal,kharaity bhengey di yaad kara diti.

  • @ksbagga7506
    @ksbagga7506 18 дней назад

    ਇਕ ਨਿੱਘੀ ਸ਼ਰਧਾਂਜਲੀ।
    ਧੰਨਵਾਦ ਜੀ।

  • @rajwantsinghgill-jh1cx
    @rajwantsinghgill-jh1cx 2 месяца назад

    ਆਸ਼ਾ ਸ਼ਰਮਾ ਮੇਰੇ ਹਿਦੀ ਟੀਚਰ ਬਰਨਾਲੇ।ਬਹੁਤ ਹੀ ਸਾਹਿਤਕ ਰੂਚੀ ਦੇ ਮਾਲਕ।ਸ਼ੇਅਰ ਸ਼ਾਇਰੀ ਦੇ ਸ਼ੌਕੀਨ।

  • @balbirsinghchawla
    @balbirsinghchawla 2 месяца назад +3

    All pod cast or discussion with Shamsher Sandhu are totally enjoyable and interesting. Never get bored while listening to Sandhu Saab. He looks quite young, considering his experience and age. Keep healthy and lively life

    • @Ss-ey7wy
      @Ss-ey7wy 2 месяца назад

      Yes sandu is Good, be continued with every singer He knowledge of book Sandhu ❤❤❤❤

  • @BalwinderSingh-iv6tg
    @BalwinderSingh-iv6tg Месяц назад

    Bhullar sahib tuhde podcast, shamsher nu hassda hassda vekhann nu hi vekhde aa ji, tuhada bahout dhanwad, ehna da mukh,te hassa sohna lagdai, maan bti

  • @kamaldeepdhillon8487
    @kamaldeepdhillon8487 2 месяца назад

    THE LIVING LEGEND OF PUNJAB SHAMSHER SANDHU SAAB, LOVE &RESPECT FROM TORONTO

  • @jobsindubai4648
    @jobsindubai4648 2 месяца назад +4

    ਸ਼ਮਸ਼ੇਰ ਸੰਧੂ ਪੰਜਾਬੀ ਸਾਹਿਤ ਅਤੇ ਇਨਡਰਸੀ ਦੀ ਉਹ ਲਾਇਬਰੇਰੀ ਆ ਜਿਸ ਵਿੱਚ ਹਰ ਇੱਕ ਸਿੰਗਰ, ਅਦਾਕਾਰ ਅਤੇ ਹੌਰ ਪੰਜਾਬੀ ਸਾਹਿਤ ਨਾਲ ਸਾਂਝ ਰੱਖਣ ਵਾਲੇ ਮਹਾਨ ਵਿਅਕਤੀਆਂ ਦੀਆਂ ਕਿਤਾਬਾਂ ਪਈਆਂ ਹਨ।
    ਸਾਨੂੰ ਇੱਕ ਇੱਕ ਕਰਕੇ ਪੜਣ ਦਾ ਮੌਕਾ ਮਿਲ ਰਿਹਾ ਹੈ।
    ਬਹੁਤ ਸਾਰਾ ਧੰਨਵਾਦ ਅਕਸ ਦੀ ਸਾਰੀ ਟੀਮ ਦਾ .... 🙏🙏🙏

  • @drrajeshattri5258
    @drrajeshattri5258 2 месяца назад +1

    It's always a pleasure to listen to Sandhu Sahab. Extremely interesting talk.

  • @dilpreetsingh-di3gy
    @dilpreetsingh-di3gy 2 месяца назад +1

    Bahut hi vdhia Interview U BOTH R GREAT PERSON.

  • @varinderkumar1000
    @varinderkumar1000 2 месяца назад

    Thank You Sandhu Saab, always love and enjoy your interviews. Rabb tuhadi umar lambi kare 🙏🙏

  • @mrothello7403
    @mrothello7403 15 дней назад

    We used to as kids watch lot of Pakistani punjabi films but also watch punjabi films from charda Punjab of veerinder sir & mittal sir, mr guggu gill, mr yograj all are legends

  • @arshdeepsingh2309
    @arshdeepsingh2309 2 месяца назад +1

    ਸੁੰਦਰ ਬਹੁਤ ਸੁੰਦਰ ਵੀਰ ਸੰਧੂ ਵੀਰ ਭੁੱਲਰ ਜੀਉ ਸਤਿ ਸ੍ਰੀ ਅਕਾਲ ਜੀਉ.

  • @nirmalchoudhary9190
    @nirmalchoudhary9190 2 месяца назад +1

    ਰੂਪ ਸ਼ੁਕੀਨਣ ਦਾ ਫਿਲਮ ਵਿੱਚ ਮੈ ਨਹੀਂ ਜਾਣਾ ਰੋਡੂ ਦੇ ਇਹਨਾਂ ਤੇ ਫ਼ਿਲਮਾਇਆ ਗਿਆ ਸੀ ਜੀ

  • @kamalkaila8083
    @kamalkaila8083 2 месяца назад +2

    आप जी दी बोलचाल दा अंदाज लहजा बहुत ही मीठा दिल नू जीत लेन वाला है बहुत खुशी अपनापन महसूस होता है ❤❤❤

  • @HarjinderSingh-o6i
    @HarjinderSingh-o6i 2 месяца назад

    ਸੰਧੂ ਸਾਅਬ ਲੱਗਦਾ ਤੁਸੀ ਬੁੱਢੇ ਹੋਣਾ ਭੁੱਲਗੇ ਰੱਬ ਕਰੇ ਇਸੇ ਤਰਾ ਜਵਾਨ ਬਣੇ ਰਹੋ luv u

  • @sitaldhanjal1909
    @sitaldhanjal1909 2 месяца назад

    ਸੰਧੂ ਸਾਬ ਜੀ ਇੱਕ ਖੁੱਲੀ ਕਿਤਾਬ ਏ ਸਾਰੇ ਸਾਹਿਤ ਕਾਰ ਗਾਇਕ ਕਮੇਡੀ ਕਲਾਕਾਰਾ ਨਾਲ ਪਿਆਰ ਸੀ

  • @AshokKumar-ke8km
    @AshokKumar-ke8km 2 месяца назад +14

    ਬਾਕੀ ਗੱਲਾਂ ਦੀਆਂ ਗੱਲਾਂ, ਸੰਦੂ ਦੀਆਂ ਗੱਲਾਂ ਉਹਦੇ ਗੀਤਾਂ ਤੋਂ ਵੀ ਉਤੇ

  • @Ranvirkumarguesser6
    @Ranvirkumarguesser6 27 дней назад +1

    Naa agali de naa pichhali de balhare jaea gabli de,,,,MM s dilogue

  • @ManjeetKaur-f5f5u
    @ManjeetKaur-f5f5u Месяц назад

    Ss sandhu di knowledge te yadashatt nu salam ji

  • @ksbrar4612
    @ksbrar4612 2 месяца назад +1

    ਬਹੁਤ ਵਧੀਆ ਲੱਗਿਆ ਸੰਧੂ ਸਾਹਿਬ podcaste ਕਰਦੇ ਰਿਹਾ ਕਰੋ ਜੀ ਧੰਨਵਾਦ

  • @GurmitBSingh
    @GurmitBSingh 2 месяца назад +1

    Very classic realistic Simplicity DA lajwab khushal show JIO !!

  • @deepsoni2208
    @deepsoni2208 2 месяца назад

    Shamsher Sandhu Saab great personality Sandhu Saab diya gallan sunke raj hi ni aunda jee krda sara din suni jayie bhut great personality a Sandhu Saab thanks bhullar Saab ❤

  • @inderpaul9264
    @inderpaul9264 2 месяца назад +3

    Great comedian mittal saab

  • @bnewsharyana7885
    @bnewsharyana7885 20 дней назад

    संधू साहब में आज भी मेहर मित्तल साहब की आवाज निकाल लेता हूं मैं इसका बड़ा फैन था इसकी हर पंजाबी फिल्म देखता था जब भी वीसीआर गांव में आता था

  • @hakamsingh8884
    @hakamsingh8884 15 дней назад

    ਬਹੁਤੇ ਕਲਾਕਾਰ ਆਪਣੀ ਚੜ੍ਹਤ ਦੇ ਸਮੇ ਪੈਸਾ ਸੰਭਾਲ ਨਹੀਂ ਸਕੇ ਅਖੀਰ ਤੇ ਤੰਗੀਆਂ ਤੁਰਸ਼ੀਆਂ ਨਾਲ ਲੜਦੇ ਚਲੇ ਗਏ।

  • @avtarkhokhar5370
    @avtarkhokhar5370 2 месяца назад +6

    Mehar mittal ji eho jahe kalakar c jina nu dekhde hi haasi nikldi c. Bahut bade kalakar c.

  • @PravitSingh-jk8vc
    @PravitSingh-jk8vc Месяц назад

    Thnxxx main mehar mitaal saabb vare bhoot kuj janna chunda c

  • @SanjeevSharma-bj6zl
    @SanjeevSharma-bj6zl 2 месяца назад +2

    ਬਹੁਤ ਖੂਬ

  • @harpreetsinghwarraich8126
    @harpreetsinghwarraich8126 2 месяца назад +1

    MEHAR MITAL SAAB SADDA VIRSA HA THX FOR TRI BUTE MITTEL SB

  • @SurjitSingh-zc5zq
    @SurjitSingh-zc5zq 2 месяца назад

    ਵਧੀਆ। ਜੀ ਬਹੁਤ ਵਧੀਆ thanks

  • @jaswindersingh6410
    @jaswindersingh6410 22 дня назад

    ਸਾਡੇ ਏਧਰ ਗਿੱਦੜਬਾਹੇ ਬਠਿੰਡੇ ਆਲੇ ਬਾਣੀਆਂ ਦੀ ਠੇਠ ਮਲਵਈ ਬੋਲੀ ਬਹੁਤ ਮਜੇਦਾਰ ਹੈ!

  • @Gurlalsinghkang
    @Gurlalsinghkang 2 месяца назад +46

    ਕੁਝ ਲੋਕ ਮਿੱਹਰ ਮਿੱਤਲ ਨੂੰ ਮਿਹਰ ਮਿਤਰ ਹੀ ਕਹਿਦੇ ਸੀ

    • @Sukh_Brar_Malwa_Reaction
      @Sukh_Brar_Malwa_Reaction 2 месяца назад +6

      ਬਾਈ ਜੀ ਮਿੱਹਰ ਮਿੱਤਲ ਨਹੀ ਮੇਹਰ ਮਿੱਤਲ ਨਾਮ ਸੀ ਕਮੇਡੀ ਕਿੰਗ ਦਾ

    • @rajvirbrar631
      @rajvirbrar631 2 месяца назад +6

      Haa ji,ਸਾਡੇ ਏਰੀਏ ਵਿੱਚ ਤਾਂ ਸਾਰੇ ਲੋਕ ਹੀ ਮੇਹਰ ਮਿੱਤਰ ਕਹਿੰਦੇ ਸੀ । ਰਤੀਆ ਹਰਿਆਣਾ

    • @cowboy5262
      @cowboy5262 2 месяца назад +8

      ਮੇਲ ਮਿਤਰ

    • @Sukh_Brar_Malwa_Reaction
      @Sukh_Brar_Malwa_Reaction 2 месяца назад +4

      @@cowboy5262 ਹਾਂ ਜੀ ਬਾਈ ਜੀ ਜਿਆਦਾ ਲੋਕ ਮੇਹਲ ਮਿੱਤਰ ਹੀ ਕਹਿੰਦੇ ਸਨ

    • @sureshthakur-wi2zs
      @sureshthakur-wi2zs 2 месяца назад +2

      Right said
      Almost 90%

  • @vprrecords5588
    @vprrecords5588 2 месяца назад

    Greatest writer Shamsher sandhu🎉❤❤❤❤

  • @gurdevsingh-zc5xw
    @gurdevsingh-zc5xw 2 месяца назад

    Sandhu sahib is encyclopedia of punjabi cinema and music industry .

  • @nachattersingh8315
    @nachattersingh8315 2 месяца назад +2

    ,, ਮੈਨੂੰ ਲੱਗਦਾ ਕਲਾਕਾਰ ਆਪਣੇ ਬਾਰੇ ਓਨਾ ਨਹੀਂ ਜਾਣਦੇ ਹੋਣੇ ਜਿਨ੍ਹਾਂ ਸੰਧੂ ਸਾਹਿਬ ਕਲਾਕਾਰਾਂ ਬਾਰੇ ਜਾਣਦੇ ਨੇ

  • @raghveersingh153
    @raghveersingh153 2 месяца назад

    ਸੰਧੂ ਸਾਹਿਬ ਜੀ ਆਪ ਜੀ ਦੇ ਅਤੀ ਪਵਿੱਤਰ ਚਰਨਾਂ ਕਮਲਾਂ ਤੇ ਅਰਬਾਂ ਖਰਬਾਂ ਵਾਰ ਨਮਸਕਾਰ।

    • @inderlehal9688
      @inderlehal9688 Месяц назад

      ਦੱਸ ਯਾਰ ਏਦੇ ਚਰਨ ਪਵਿੱਤਰ ਕਿਦਾ ਹੋ ਗਏ respect ਕਰੋ ਪਰ ਚਰਨ ਪਵਿੱਤਰ ਸਾਧੂ ਮਹਾਤਮਾ ਦੇ ਹੀ ਹੁੰਦੇ ਹਨ ਵੀਰ ਜੀ

  • @KulwinderSingh-rk9gi
    @KulwinderSingh-rk9gi 4 дня назад

    ਵਰਿੰਦਰ ਬਾਰੇ ਵੀ ਜਾਣਕਾਰੀ ਦਿਊ ਭੁੱਲਰ ਸਾਬ ਜੀ

  • @N-jf1mk
    @N-jf1mk 2 месяца назад +2

    ਉਸ ਵੇਲੇ ਦੁਨੀਆਂ ਉੱਝ ਵੀ ਸੋਖੀ ਸੀ ਕੋਈ ਫਿਕਰ ਫਾਕਾ ਨਹੀ ਸੀ ਦੁਨੀਆ ਉਝ ਵੀ ਹੱਸਦੀ ਖੇਡਦੀ ਸੀ ਹੁੱਣ ਤਾ ਹਾਸੇ ਹੀ ਗਾਇਬ ਹੋ ਗਏ ਲੋਕਾਂ ਦੇ ਮੁੱਖ ਤੇ ਉਦਾਸੀ ਛਾਈ ਪਈ ਐ

  • @kulwinderbains9817
    @kulwinderbains9817 Месяц назад

    ਨਾਨਕ ਨਾਮ ਜਹਾਜ ਹੈ ਫਿਲਮ ਵੀ ਬਹੁਤ ਵਧੀਆ ਸੀ

  • @Astro-doc
    @Astro-doc Месяц назад

    Mehar Mittal ji nu koti koti naman

  • @ranjeetbrar1829
    @ranjeetbrar1829 2 месяца назад +3

    ❤❤ waah ji ❤❤ good ❤❤

  • @RealMe-w7j2t
    @RealMe-w7j2t 2 месяца назад +3

    Very good Mehar mater

  • @chamkaur_sher_gill
    @chamkaur_sher_gill 2 месяца назад +5

    ਸਤਿ ਸ੍ਰੀ ਅਕਾਲ ਵੀਰ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @SukhwantKanwal-z1p
    @SukhwantKanwal-z1p 29 дней назад

    Sandhu saab may he live long

  • @sukhdevbrar1823
    @sukhdevbrar1823 2 месяца назад

    ਸੰਧੂ ਸਾਹਿਬ,ਸੰਨ 1974 ਵਿੱਚ ਫਿਲਮ ਮਿੱਤਰ ਪਿਆਰੇ ਨੂੰ ਆਈ ਸੀ,ਜੋ ਬੂਟਾ ਸਿੰਘ ਸ਼ਾਦ ਜੀ ਦੀ ਸੀ ਉਸ ਵਿੱਚ ਵੀ ਮਿੱਹਰ ਮਿੱਤਲ ਸਾਹਿਬ ਦਾ ਕਾਫੀ ਰੋਲ ਸੀ। ਮਾਰਿਆ ਕੁੱਕੜ ਪਾਤੇ ਮੋਛੇ, ਆਦਿ ਡਾਇਲਾਗ ਸੰਨ ‌। ਸਾਡੇ ਇਲਾਕੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਵੀ ਇਸ ਦੀ ਸ਼ੂਟਿੰਗ ਹੋਈ ਸੀ।

  • @gurliakatsinghmalhi2909
    @gurliakatsinghmalhi2909 2 месяца назад

    Good ਭੁੱਲਰ ਜੀ and good ਸੰਧੂ ਸਾਬ ਜੀ and good taking

  • @sukhadhamrait1545
    @sukhadhamrait1545 2 месяца назад +3

    love from new zealand

  • @DavinderSingh-mr9qo
    @DavinderSingh-mr9qo 2 месяца назад

    Very nice podcast ..one more podcast with Sandhu Sab❤❤

  • @IqbalsinghBanwait-ur5vm
    @IqbalsinghBanwait-ur5vm 2 месяца назад

    ਮੇਹਰ ਮਿੱਤਲ ਜੀ ਦੀ ਫਿਲਮ ਦੋ ਮਦਾਰੀ ਦੇ ਹੀਰੋ ਸਨ

  • @avtarsingh2531
    @avtarsingh2531 Месяц назад

    ਭੁੱਲਰ ਸਾਬ੍ਹ ਕਿਰਪਾ ਕਰਕੇ ਬੂਟਾ ਸਿੰਘ ਸ਼ਾਦ ਜੀ ਬਾਰੇ ਜਾਣਕਾਰੀ ਦਿਓ ਜੀ ਧੰਨਵਾਦੀ ਹੋਵਾਂਗੇ।

  • @MohinderSharma-jc9pi
    @MohinderSharma-jc9pi 2 месяца назад

    Shamsher Sandu sahib you are really nice ❤

  • @BzbBzbjnzjs
    @BzbBzbjnzjs 2 месяца назад

    Sandhu❤ sahib koal aath bhandaar aa gallan da hakeem pur kabbadi mele te dekhia c❤❤

  • @KulwantSingh-wh8nj
    @KulwantSingh-wh8nj 25 дней назад

    19:58 ਪਾਸ ਪੁੜਾ 😂😂😂

  • @balrajsinghgill2412
    @balrajsinghgill2412 2 месяца назад +4

    ਮੇਲ ਮਿੱਤਰ ਹਾਸਿਆਂ ਦਾ ਬਾਦਸ਼ਾਹ ਸੀ ਸੰਧੂ ਸਾਹਿਬ ਯਾਰੀ ਜੱਟ ਦੀ ਫਿਲਮ ਵਿੱਚ ਮੇਲ ਮਿੱਤਰ ਨੇ ਬਹੁਤ ਤਕੜੇ ਰੋਲ ਕੀਤੇ ਨੇ ਕਹਿੰਦਾ ਬਾਈ ਜੀਤਿਆ ਸਰਪੰਚ ਫਿਲਮ ਚ ਵੀ ਵਧੀਆ ਰੋਲ ਮੇਮ ਨਾਲ ਬੜੀ ਕਮੇਡੀ ਕਰਦੇ ਆ

    • @azharg5959
      @azharg5959 Месяц назад

      Film hi bht pyari thi bht bar Dekhi humni

  • @gurjeetsingh5877
    @gurjeetsingh5877 2 месяца назад +6

    ਮੇਹਲ ਮਿੱਤਲ ਨੂੰ ਪਿੰਡਾ ਵਾਲੇ ਟੱਲੀ ਰਾਮ ਕਹਿੰਦੇ ਸੀ,,,,, ਸੰਧੂ ਸਾਹਿਬ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਮੇਹਲ ਮਿੱਤਲ ਪੈਸੇ ਦ ਦਾ ਜ਼ਿਆਦਾ ਹੀ ਲਾਲਚੀ ਸੀ ਬੰਦੇ ਜਾ ਦੋਸਤ ਤੋਂ ਵੱਧ ਅਹਿਮੀਅਤ ਪੈਸੇ ਨੂੰ,,,,,

    • @PSK_Media_Group-Punjab
      @PSK_Media_Group-Punjab 2 месяца назад +5

      ਨਈ ਬਿਲਕੁਲ ਵੀ ਲਾਲਚੀ ਨਹੀਂ ਸਨ ਮਿੱਤਲ ਸਾਹਿਬ. ਮੈਂ ਬਹੁਤ ਨਜ਼ਦੀਕ ਤੋਂ ਮਿਲਦਾ ਰਿਹਾ ਓਹਨਾ ਨੂੰ ਤੇ ਬਾਹਰਲੇ ਟੂਰ ਵੀ ਕਿਤੇ ਜਿੱਥੇ 2-3 ਤਿੰਨ ਮਹੀਨੇ ਇਕੱਠੇ ਰਹਿੰਦੇ ਸੀ. ਮੈਂ ਆਪਣੀ ਜ਼ਿੰਦਗੀ ਚ ਐਨਾ ਸਾਦਾ ਬੰਦਾ ਨਈ ਦੇਖਿਆ. ਪੈਸੇ ਦੀ ਕਦੇ ਵੀ ਓਹਨਾ ਨੇ ਪਰਵਾਹ ਨਹੀਂ ਕੀਤੀ. ਇਹ ਐਵੇਂ ਬਹੁਤ ਸਾਰੀਆਂ ਗੱਲਾਂ ਫਜ਼ੂਲ ਬੋਲੀ ਜਾਂ ਰਿਹਾ

    • @ssgg2004
      @ssgg2004 2 месяца назад +1

      Phir vi bania si

    • @kamalsharma430
      @kamalsharma430 2 месяца назад

      Sirf bania ees karke jelsi nahi honhi chaidhi oh bahut hee chnghe insaan see

    • @ssgg2004
      @ssgg2004 2 месяца назад

      @ No ,i am his fan. He was a very good comedian.

    • @PravitSingh-jk8vc
      @PravitSingh-jk8vc Месяц назад

      Banaia c Paisa. Ta. Sab nu pehla hi rakhana cahida. Satish kaul da ki hall Hoya baki kine video aunde ne kala Kara de. V aw haal aw Falana Paisa pehla hi rakhya jave

  • @teenagereducation-m6f
    @teenagereducation-m6f Месяц назад

    Respected brother well information

  • @amrikhothi8593
    @amrikhothi8593 20 дней назад

    Very nice thanks

  • @GurdeepSingh-zx8tn
    @GurdeepSingh-zx8tn Месяц назад

    ਸਮਸ਼ੇਰ ਸੰਧੂ ਜੀ ਦੀ ਕਮਾਲ ਦੀ ਯਾਦਾਸਤ ਆ

  • @inderlehal9688
    @inderlehal9688 Месяц назад

    ਬਾਕਮਾਲ ਅਦਾਕਾਰ ਪਰ.ਪੇਸੈ ਦੇ ਮਾਮਲੇ ਚ ਨੰਗ ਬੁੱਖ ਹੀ ਸੀ ਓਹ ਗੱਲ.ਸੱਚੀ ਆ ਕੀ ਪੇਸੈ ਤੋ ਬਿਨਾ ਫ਼ਿਲਮੀ ਲੋਕ ਵੱਡੀ ਉਂਗਲੀ ਤੇ ਮੂਤਦੇ ਵੀ ਨਹੀ ਬਾਕੀ ਸੰਧੂ ਸਾਹਿਬ ਨੇ ਦੱਸਿਆ ਬਹੁਤ.ਰੋਚਕ ਤਰੀਕੇ ਨਾਲ.ਬਾਕੀ ਬੰਦਾ ਪੇਸੈ ਦਾ ਪੁੱਤ ਹੀ ਸੀ ਪਰ.ਐਕਟਰ ਸਿਰਾ ਸੀ ,ਪੁੱਤ ਜੱਟਾਂ ਦੇ ਵਿੱਚ ਮੇਰਾ ਡੇਬੂ ਲੜ ਗਿਆ ਨੀ ਬੱਕਰੀ ,ਚੋਰੀ ਕਰਕੇ ਖਾਣੀ ,ਚੰਨ ਪ੍ਰਦੇਸੀ ਸੀ toliet ਵਾਲਾਂ ਸੀਨ .legend always

  • @Gurlalsinghkang
    @Gurlalsinghkang 2 месяца назад

    ਵਾਹ ਜੀ ਵਾਹ ਸੰਧੂ ਵੀਰ ਜੀ ❤❤❤

  • @sukhadhamrait1545
    @sukhadhamrait1545 2 месяца назад +3

    good sir

  • @BakilChand-iv7oc
    @BakilChand-iv7oc 2 месяца назад

    Shamsher Sandhu ji aapka bahut bahut dhanyvad

  • @nirmalchoudhary9190
    @nirmalchoudhary9190 2 месяца назад +1

    ਆਖਿਰੀ ਉਮਰ ਵਿੱਚ ਮਿੱਤਲ ਸਾਹਿਬ ਜੀ ਨੇ ਓਮ ਸ਼ਾਂਤੀ ਵਾਲਿਆਂ ਤੋਂ ਨਾਮ ਸ਼ਬਦ ਲੈਣ ਲਿਆ ਸੀ ਉਹਨਾਂ ਦੇ ਸ਼ਗਿਰਦ ਬਣ‌ ਗੲਏ ਸਨ ਇਹ ਉਹਨਾਂ ਨੇ ਸਾਨੂੰ ਦੱਸਿਆ ਸੀ ਯੂਨੀਵਰਸਿਟੀ ਜੀ

    • @PravitSingh-jk8vc
      @PravitSingh-jk8vc Месяц назад

      Ji rajisthan ch kise asharam ch rehan lag paye c

  • @happy1123u
    @happy1123u 2 месяца назад

    Sandhu sabh nu sun ky majja aa janda

  • @madanlal2746
    @madanlal2746 2 месяца назад

    Baji sss Akal ji Baji bahut hi vadia laga ji aap ji da aa Vala program lete siri Maher mitel sahib ji da aap ji hamesha hi kush Raho ji jo key har haftey koy na koy nva program push kardey ho parmatma aap ji nu hamesha kush Rakey ji 🙏

  • @ProGaming-yq7fe
    @ProGaming-yq7fe 2 месяца назад +1

    Sandu. Saab. Great. Man

  • @sukhmindersingh5332
    @sukhmindersingh5332 2 месяца назад

    ਬਹੁਤ ਵਧੀਆ ਬਾਈ ਜੀ

  • @surindergrewal6088
    @surindergrewal6088 2 месяца назад +2

    Yet nice ji

  • @harbantsingh1522
    @harbantsingh1522 2 месяца назад

    ਆਸਰਾ ਪਿਆਰ ਦਾ ਪੰਜਾਬੀ ਫਿਲਮ ਰਾਏਕੋਟ ਵਿੱਚ 19 8182 ਦੇ ਵਿੱਚ ਲਗਭਗ ਸਲਮਾ ਬਣਿਆ ਪਹਿਲੀ ਫਿਲਮ ਜਗਪਾਲ ਪੈਲਸ ਰਾਏਕੋਟ ਲੁਧਿਆਣੇ ਵਿੱਚ ਆਸਰਾ ਪਿਆਰ ਦਾ ਲੱਗੀ ਸੀ ਅਸੀਂ ਵੀ ਦੇਖਣਗੇ ਸੀ ਬੜਾ ਚਾਅ ਹੁੰਦਾ ਸੀ ਸਲਮਾਂ ਦੇਖਣ ਦਾ ਅਸੀਂ ਵੀ ਐਡੀ ਵੱਡੀ ਫਿਲਮ ਐਡੇ ਵੱਡੇ ਵੱਡੇ ਬੰਦੇ ਟਰੱਕ ਬੱਸਾਂ ਵਿੱਚ ਭੱਜੀਆਂ ਫਿਰਦੀਆਂ ਮਗਰਲੇ ਪਾਸੇ ਦੀ ਜਾ ਕੇ ਦੇਖਿਆ ਕੁਛ ਵੀ ਨਹੀਂ ਸੀ ਉਹ ਸਕਰੀਨ ਤੇ ਹੀ ਚੱਲਦਾ ਸੀ ਕਾਲਾ ਸਿੰਘ ਭੱਟੀ ਰਾਏਕੋਟ ਲੁਧਿਆਣਾ

  • @sukhdeepsekhon9168
    @sukhdeepsekhon9168 2 месяца назад

    ❤❤❤ ਮੇਰਹ ਮਿੱਤਲ❤

  • @sharmatenthouse1848
    @sharmatenthouse1848 2 месяца назад +4

    Samsher sandhu jagtarsingh bhullar by sat shri akal

  • @sonygill1311
    @sonygill1311 2 месяца назад

    ਏਸੇ ਤਰ੍ਹਾਂ ਵਰਿੰਦਰ ਦਾ ਪੂਰਾ ਈਪੀਸੋਟ ਕਰੋ ਜੀ

  • @sukhsandhu1857
    @sukhsandhu1857 27 дней назад +1

    Gurdas mann nal rurka kalan jalandhar melee vich 2 vaar mehar mittal dikha a

  • @jagtarchhit1459
    @jagtarchhit1459 2 месяца назад

    ਸੰਧੂ ਸਾਹਿਬ ਜੀ ਫ਼ਿਲਮ ਦਾ ਨਾਮ ਸੀ
    ਆਸਰਾ ਪਿਆਰ ਦਾ

  • @Tarandeep.Singhgill
    @Tarandeep.Singhgill 2 месяца назад +2

    Very nice sir

  • @JagjitSingh_
    @JagjitSingh_ 2 месяца назад

    ਭੁੱਲਰ ਸਾਹਿਬ ਤੁਸੀਂ ਸੰਧੂ ਸਾਹਿਬ ਨਾਲ ਮੇਹਰ ਮਿੱਤਲ ਦੀਆਂ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਤੁਹਾਡੇ ਧਿਆਨ ਵਿੱਚ ਇੱਕ ਗੱਲ ਹੋਰ ਲਿਆ ਦਿਆਂ ਹੁਣ ਗਿੱਦੜਬਾਹਾ ਵਿੱਚ ਗੁਰਦਾਸ ਮਾਨ ਦਾ ਭਰਾ ਗੁਰਪੰਥ ਮਾਨ ਅਤੇ ਮਿਹਰ ਮਿੱਤਲ ਦੇ ਭਤੀਜੇ ਪ੍ਰੇਮ ਦੀ ਸਾਂਝੀ ਆੜਤ ਦੀ ਦੁਕਾਨ ਹੈ ਜਗਜੀਤ ਸਿੰਘ ਸਾਬਕਾ ਸਰਪੰਚ ਪਿੰਡ ਲੂਲਬਾਈ ਜਿਲਾ ਬਠਿੰਡਾ ਹਾਲ ਅਬਾਦ ਗਿੱਦੜਬਾਹਾ

  • @SurinderSingh-mx1yi
    @SurinderSingh-mx1yi 2 месяца назад

    ਬਹੁਤ ਹੀ ਵਧੀਆ

  • @tarsemsinghrajput6675
    @tarsemsinghrajput6675 2 месяца назад +5

    ਲਵ ਯੂ ਸੰਧੂ ਸਾਬ੍ਹ 🙏🏽👌🏽👍✌🏽❤️💕

  • @muhammedkhalid1125
    @muhammedkhalid1125 6 дней назад

    Garet 🎉

  • @muhammedkhalid1125
    @muhammedkhalid1125 2 месяца назад

    Very good comedy metal saab zaberdast

  • @ਮੇਹਨਤੀਪਰਿੰਦੇ

    ਲਾਭ ਹੀਰਾ ਨਾਲ ਮੁਲਾਕਤ ਕਰੋ ਜੀ