@@ghotra1202 Bai mai vi mnnda kuch faisle glt lye aa free subsidies wgera hor vi ne...but ehnna beakl lokan kol oh gll tn nhi ptaa bss ekko gll ke NSA laataa....
I fully agree with you. There are very less journalists who have the courage to speak out the truth especially against the ruling government. I have listened to other journalists on different Punjabi channel whose focus is on protecting the government. Hats off to you !
ਮਿੰਟੂ ਜੀ ਅਜ ਤਾ ਤੁਸੀ ਕਮਾਲ ਈ ਕਰਤੀ।ਸਾਰੀ ਅਸਲੀਅਤ ਸਾਹਮਣੇ ਰਖ ਦਿਤੀ।ਸਚੀਆ ਸੁਣਾਈਆਂ, ਤੇ ਆਮ ਜਨਤਾ ਨੂੰ ਵੀ ਯਾਦ ਕਰਾਉਣ ਲਈ ਧਨਵਾਦ।
🙏 100,% Ryt
ਸਹੀ ਰਿਪੋਰਟ ਭਰਾ, ਇਸਨੂ ਹੰਕਾਰ ਬਹੁਤ ਹੋ ਗਿਆ ਸੀ, NSA ਬਹੁਤ ਗਲਤ ਲਾਈ
ਮਿੰਟੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਕੀ ਆਓ ਸਾਰੇ ਰਲ ਮਿਲ ਕੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ
ਮੁੱਖ ਮੰਤਰੀ ਪੰਜਾਬ ਦਾ ਹੋਵੇ ਤੇ ਡਿੱਗੇ ਜਾ ਕੇ ਦਿੱਲੀ ਦੇ ਮੁੱਖ ਮੰਤਰੀ ਦੇ ਪੈਰਾਂ ‘ਚ ਫੇਰ ਤਾਂ ਇਹੀ ਕੁਝ ਹੋਣਾ ਪੰਜਾਬ ਦੇ ਲੋਕਾਂ ਨੇ ਬਹੁਮਤ ਪੰਜਾਬ ਦੇ ਲੋਕਾਂ ਨੂੰ ਦਿੱਤਾ ਸੀ ਸਰਕਾਰ ਚਲਾਉਣ ਲਈ ਨਾ ਕਿ ਦਿੱਲੀ ਦੇ ਲੋਕਾਂ ਨੂੰ 🙏
True
Sssasasaddasxzcaxsfx
ਭਿ੍ਸ਼ਟਾਚਾਰ ਮੁਕਤ ਪੰਜਾਬ ਦਾ ਵਾਅਦਾ ਕਰਕੇ ਸੱਤਾ ਵਿਚ ਆਏ ਸੀ ਪਰ ਉਲਟਾ ਰਿਸ਼ਵਤਖੋਰਾਂ ਦਾ ਸਾਥ ਦੇਣ ਲੱਗ ਪਏ ਇਹ ਵੀ ਬਹੁਤ ਮਹਿੰਗਾ ਪੈਣਾ ਮਾਨ ਸਾਬ ਨੂੰ
ਸੱਚ ਕਹਿਣ ਦੀ ਹਿੰਮਤ ਅਤੇ ਸੱਚ ਕਹਿਣ ਦਾ ਸਲੀਕਾ। ਸ਼ੁਕਰੀਆ ਮਿੰਟੂ ਜੀ।
ਮਿੰਟੂ ਬਾਈ ਤੂੰ ਇਕੋ ਮਾਡਲ ਵੱਖ ਵੱਖ ਚੈਨਲਾਂ ਤੇ ਵੇਚੀ ਜਾਨੇ! Iworld te ਤੇਰੀਆਂ ਬਹੁਤੀਆਂ ਗੱਲਾਂ ਝਝੁਠ ਸਾਬਿਤ ਹੋਈਆਂ
ਬਹੁਤ ਨਪੇ ਤੋਲੇ ਸ਼ਬਦਾਂ ਨਾਲ ਪੰਜਾਬ ਦੇ ਹਾਲਾਤਾਂ ਨੂੰ ਜਿਸ ਤਰੀਕੇ ਨਾਲ ਮਿੰਟੂ ਜੀ ਨੇ ਪੇਸ਼ ਕੀਤਾ ਸੱਚ ਮੁੱਚ 100% ਕੜਵੀ ਸਚਾਈ ਹੈ। ਭਗਵੰਤ ਮਾਨ ਸਾਹਿਬ ਨੇ ਸ਼ੁਰੂਆਤ ਬਹੁਤ ਧਮਾਕੇਦਾਰ ਤਰੀਕੇ ਨਾਲ ਕੀਤੀ ਸੀ ਪਰ ਹੁਣ ਲਗਦਾ ਹੈ ਉਹ ਬੇਵਸ ਹੋ ਚੁੱਕੇ ਹਨ। ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਸਗੋਂ ਲੋੜ ਹੈ ਦਿੱਲੀ ਦਰਬਾਰ ਨੂੰ ਦਲੇਰੀ ਦਿਖਾਉਣ ਦੀ ਤੇ ਆਪਣੇ ਆਪ ਵਿੱਚ ਸਾਦਗੀ ਤੇ ਤਿਆਗ ਦੀ ਭਾਵਨਾ ਨਾਲ ਚਲਣ ਦੀ।
Enhu mukhymantri bsna do bhaji
ਬਿਲਕੁਲ ਸਹੀ ਗੱਲਾਂ ਕੀਤੀਆਂ ਭਗਵੰਤ ਮਾਨ ਨੂੰ ਵੀ ਹੰਕਾਰ ਜ਼ਿਆਦਾ ਹੋ ਗਿਆ ਸੀ
esnu aam punjabia da shraap pena jinna ne es gappi te bhrosa kita jhnda muh kholda hi gapp marn lyi hai
Hankariya so Mariya.
ਵਾਹ ਪਾਤਰ ਕਾਰਾਂ ਜਿਊ ਵੱਸਦਾ ਰਹੀ ਤੇਰੀ ਲੰਬੀ ਉਮਰ ਹੋਵੈ ਪੰਜਾਬ ਕੋਮੋ ਵਿੱਚ ਹੈ ਤਤੁਹਾਡੀ ਬੜੀ ਲੋੜ ਹੈ
ਹੰਕਾਰ ਨਹੀਂ ਮੀਸਣਾ ਏ। ਇਹਨੇ ਆਪਣੇ ਸਾਰੇ ਰਿਸ਼ਤੇਦਾਰ ਫਿੱਟ ਕਰਾ ਲਏ ਆ
ਬਿਲਕੁੱਲ ਸਹੀ ਆ ਬੇਟਾ। ਭਗਵੰਤ ਮਾਨ ਨੇ ਆਪਣੀ ਜਮੀਰ ਕੇਜਰੀਵਾਲ ਕੋਲ ਗਹਿਣੇ ਰੱਖ ਦਿੱਤੀ।
bhot vdia jankari
ਜੋ ਮਾਨ ਸਾਹਿਬ ਨੇ ਕੀਤਾ ਉਸ ਨੂੰ ਭੁਗਤਣਾ ਪੈਣਾ। ਰੱਬ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ।
What he did?
ਜੌ ਭੰਡ ਦੀਆਂ ਭੇਡਾਂ ਕਰ ਰਹੀਆਂ, ਓਹ ਵੀ
ਇਹ ਚਾਲੂ ਮਾਲ ਪੂਛਾ ਚੱਕੀ ਫਿਰਦਾ, ਬਗੇਰਤ ਬਈਆ ਦੇ ਸਾਲ਼ੇ ਬਣਕੇ ਗਰੀਬੀ ਚਕਣ ਨੁ ਤਿਆਰ
AAP Drama compny fail aa
Only Drama on Aam admi chenel und prime Ashia 🥁
@@ghotra1202 Bai mai vi mnnda kuch faisle glt lye aa free subsidies wgera hor vi ne...but ehnna beakl lokan kol oh gll tn nhi ptaa bss ekko gll ke NSA laataa....
@@ghotra1202ਪੰਜਾਬ ਦੇ ਪੁੱਤ ਚੱਕ ਚੱਕ ਜੇਲ੍ਹਾਂ ਵਿੱਚ ਸੁੱਟ ਦਿੱਤੇ,,
ਹੁੱਣ ਤੱਕ ਦੇ ਸੱਭ ਤੌ ਨਿਕੰਮੀ ਸਰਕਾਰ ਹੈ । ਪੰਜਾਬ ਇਸ ਤਰਾਂ ਦੀ ਸਰਕਾਰ ਨੂੰ ਅਫੋਰਡ ਹੀ ਨਹੀਂ ਕਰ ਸਕਦਾ ।
ਮਿੰਟੂ ਜੀ ਅੱਜ ਵੀ ਟਾਇਮ ਹੈ ਮਾਨ ਸਾਹਿਬ ਕੋਲ ਪੰਜਾਬੀ ਅੱਜ ਹੱਥਾਂ ਵਿੱਚ ਚੱਕ ਲੈਣਗੇ
ਪੰਥ ਨਾਲ ਧ੍ਰੋਹ ਕਮਾਕੇ ਰਾਜਭਾਗ ਲੰਮੇ ਨਹੀ ਚੱਲਦੇ ਬਾਈ ਜੀ , ਉਦਾਹਰਣ ਬਾਦਲ ਕੈਪਟਨ ਤੇ ਹੁਣ ਭੰਤਾ ।
V ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ
ਬਿਲਕੁੱਲ ਸੱਚੀ ਸਮੀਖਿਆ ਕੀਤੀ ਮਿੰਟੂ ਜੀ ਨੇ । ਸੰਭਲਣ ਦਾ ਮੌਕਾ ਹੈ ।
ਨੱਚਣ ਵਾਲੇ ਨੱਚ ਹੀ ਸਕਦੇ ਹਨ ਚੁਟਕਲੇ ਕਿੱਕਲੀ ਪਾ ਕੇ ਲੋਕਾਂ ਨੂੰ ਮੂਰਖ਼ ਬਣਾਉਂਦੇ ਸੀ ਰਾਜਨੀਤੀ ਦਾ ਕੋਈ ਤਜਰਬਾ ਨਹੀਂ ਸੀ ਆਪਣੀ ਮਨਮਰਜ਼ੀ ਨਾਲ ਚੱਲਦੇ ਸੀ ਕਿਸੇ ਅੱਛੇ ਸਿਆਸਤ ਦਾਨ ਦੀ ਗਾਈਡ ਲਾਇਨ ਨਾਲ ਨਹੀਂ ਚੱਲੇ ਜੀ ਰਾਜ ਸਭਾ ਮੈਂਬਰ ਸਾਰੇ
ਦਿੱਲੀ ਵਾਲ਼ੇ ਚਹੇਤੇ ਰਾਘਵ ਚੱਢਾ ਮਿੱਤਲ ਲਵਲੀ ਯੂਨੀਵਰਸਿਟੀ ਵਾਲੇ ਪਾਠਕ ਹੁਣ ਉਹੀ ਇਸਨੂੰ ਰੰਗ ਤਮਾਸ਼ੇ ਵਿਖਾ ਰਹੇ ਹਨ ਜੀ ਗਲਤੀ ਇਸ ਦੀ ਹੀ ਹੈ ਤਜਰਬੇ ਦੀ ਘਾਟ ਸੀ ਹੁਣ ਭੁਗਤਣੀ ਪੈ ਗਈ ਜੀ
ਮਾਨ ਸਾਹਿਬ ਨੂੰ ਪੰਜਾਬ ਦਾ ਫ਼ਿਕਰ ਘੱਟ ਆਪਣੀ ਫੈਮਲੀ ਦਾ ਫਿਕਰ ਬਾਕੀ ਜ਼ਿਆਦਾ ਰਿਹਾ ਭੈਣ ਅਤੇ ਮਾਂ ਦਾ ਕੋਈ ਕੰਮ ਨਹੀਂ ਸੀ ਰਾਜਨੀਤੀ ਵਿੱਚ ਇਹੀ ਗੱਲਾਂ ਇਸ ਨੂੰ ਲੈ ਕੇ ਬਹਿ ਗਈਆਂ , ਬਾਂਕੀ ਮਾਨ ਸਾਹਿਬ ਨੂੰ ਗਿਆਨ ਦੀ ਵੀ ਕਮੀ ਹੈ ਕਮੇਡੀ ਇੱਕ ਅਲੱਗ ਚੀਜ ਹੈ ਰਾਜਨੀਤੀ ਅਲੱਗ , ਮਿੰਟੂ ਬਾਈ ਨੇ ਬਹੁਤ ਵਧਿਆ ਮੁਲਾਂਕਣ ਕੀਤਾ ਹੈ।🙏
Very true Mintu g
ਪਹਿਲਾਂ ਤੋਂ ਹੀ ਭਗਵੰਤ ਮਾਨ ਕੇਜਰੀਵਾਲ ਲਈ ਮੁੱਖ ਮੰਤਰੀ ਲਈ ਪਸੰਦ ਨਹੀ ਸੀ ਆਣਸਾਰਦੀ ਜ਼ਰੂਰਤ ਸੀ
I fully agree with you. There are very less journalists who have the courage to speak out the truth especially against the ruling government. I have listened to other journalists on different Punjabi channel whose focus is on protecting the government. Hats off to you !
ਮਿੰਟੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਆਪ ਜੀ ਦਾ
ਹੰਕਾਰੇ ਹੋਏ ਬੰਦੇ ਨੂੰ ਕਦੇ ਅਕਲ ਨੀ ਹੁੰਦੀ❤😂🎉😢😮😅😊😊😢🎉🎉
Correct analysis. Thanks
92 ਲਾਸ਼ਾਂ ਦਾਭਗਵੰਤ ਮਾਨ ਭੌਗ ਛੇਤੀ ਪੈ ਜਾਊ
ਬੇਬਾਕ ਸਚ ਨੂੰ ਸਲੂਟ,
ਮਿੰਟੂ ਗੁਰੂਸਰੀਆ ਜੀ ਨੇ ਅੱਜ ਛਲੇਡਾ and company ਦੇ ਬਖੀਏ ਉਧੇੜ ਦਿੱਤੇ।
Absolutely 💯 %correct analysis 👌 👍
💯 % Right Sir, Thinks
ਜਿਹੜੇ ਸੂਬੇ ਵਿਚ ਵੋਟਾਂ ਹੁੰਦੀਆਂ ਵਾਹ ਵਾਹ ਕੇਜਰੀਵਾਲ ਦੀ ਕਰਜਾਈ ਪੰਜਾਬ ਹੋ ਰਿਹਾ ਹੈ ਪੰਜਾਬ ਦੇ ਮੁਲਾਜ਼ਮ ਤੇ ਹੋਰ ਵਰਗ ਸਘੰਰਸ਼ ਕਰ ਰਹੇ ਹਨ ਆਪਣੇ ਹੱਕਾਂ ਲਈ ਕਿਉਂ ਹੁਣ ਦਿੱਲੀ ਦੀਆਂ ਵੋਟਾਂ ਲਈ ਪੰਜਾਬ ਹੀ ਕਰਜਾਈ ਹੋਵੇਗਾ ਦਿੱਲੀ ਦਾ ਖਜ਼ਾਨਾ ਭਰਪੂਰ ਰਹਿਣਾ ਚਾਹੀਦਾ ਪੰਜਾਬ ਦਾ ਕਿਸ ਨੂੰ ਫਿਕਰ ਹੈ ਢਾਈ ਸਾਲ ਵਿੱਚ ਕਿਹੜਾ ਵਿਕਾਸ ਹੋਇਆ ਐਲਾਨ ਹੋ ਜਾਂਦਾ ਹੈ ਲਾਗੂ ਕੁਝ ਵੀ ਨਹੀਂ ਬਿਜਲੀ ਬੱਸਾਂ ਫ੍ਰੀ ਦੀ ਬਜਾਏ ਰੇਟ ਘੱਟ ਕੀਤੇ ਜਾਣ
ਬਿਲਕੁਲ ਸਟੀਕ ਵਿਸ਼ਲੇਸ਼ਣ
Vire mja a gha sachian gllan good sach nu salute good nice
ਅੱਜ ਆਖਾਂ ਵਾਰਸ ਸ਼ਾਹ ਨੂੰ …
ਕਿੱਤੇ ਕਬਰਾਂ ਵਿੱਚੋਂ ਬੋਲ ….🙏🙏🙏
Bohat vdhiya dhang naal punjab d current situation pesh kiti bai g ne te bhangwant d v 👏👏👏
ਮਿੰਟੂ ਜੀ ਸੰਤ ਜਰਨੈਲ ਸਿੰਘ ਜ਼ਮੀਰ ਦੇ ਮਰ ਜਾਣ ਨੂੰ ਮੌਤ ਮੰਨਦੇ ਸਨ ਇਸੇ ਤਰ੍ਹਾਂ ਅੱਜ ਭਗਵੰਤ ਮਾਨ ਜ਼ਮੀਰ ਮਾਰ ਕੇ ਰਾਜ ਕਰ ਰਿਹਾ ਹੈ ਪੰਜਾਬੀ ਇੱਕ ਗੱਲ ਕਰਕੇ ਹੀ ਮਾਣ ਰੱਖਦੇ ਹਨ ਕਿ ਉਹ ਜ਼ਮੀਰ ਨੂੰ ਮਾਰ ਕੇ ਕੰਮ ਨਹੀਂ ਕਰਦੇ ਪਰ ਭਗਵੰਤ ਮਾਨ ਨੇ ਇਸ ਗੱਲ ਨੂੰ ਝੂਠਾ ਪਾ ਦਿੱਤਾ ਹੈ
ਜੇ ਝੋਨਾ ਰੋਲ ਗਿਆ ਤਾਂ ਮਾਨ ਵੀ ਰੋਲ ਗਿਆ ਸਮਝੋ। ਜਾਂ ਕਹਿ ਲਵੋ ਝੋਨਾ ਨੂੰ ਰੋਲਣਾ ਮਾਨ ਨੂੰ ਰੋਲਣ ਦਾ ਕੇਂਦਰ ਦਾ ਤਰੀਕਾ ਹੈ ਕੇਜਰੀਵਾਲ ਨਾਲ ਮਿਲ ਕੇ।
ਲਾਲਾ ਆਰਐਸਐਸ ਦਾ ਪਿਆਰਾ pupi ਆ।
ਦੀਪ ਬਾਈ ਸਮਝਾਉਂਦਾ ਚੱਲੇ ਗਿਆ ਦਿੱਲੀ ਸਾਨੂੰ ਪੰਸਦ ਨਹੀਂ ਕਰਦੀ ਭੋਲਿਓ।
Very honest and brave reporting bro
ਬਿਲਕੁੱਲ ਸਹੀ
Sab galla bilkul sahi han bilkul agree
Very nice and sleek debate on Bhagwant Mann govt. Working style and fincial condition of punjab and defical position of CM
Very.good.❤❤❤❤❤
Very nice dear ❤
ਪੰਜਾਬ ਲਈ ਲੋਕਾਂ ਲਈ ਬਹੁਤ ਨਫੀਆਂ ਤੁਲੀਆਂ ਜਾਣਕਾਰੀਆਂ ਮਿੰਟੂ ਗੁਰਸਰੀਆ ਜੀ 👍✅ ਧੰਨਵਾਦ
ਜਿੰਨੇ ਕੰਮ ਹੋਏ ਗਲਤ ਸਾਬਿਤ ਹੋਏ .. nsa .. amritpal wala kand ... ਵਾਕਿਆ ਹੀ ਓੁਜਾੜਾ ਹੋ ਗਿਆ
ਗਿਣ ਗਿਣ ਕੇ, ਭਿਉਂ ਭਿਉਂ ਕੇ, ਮਖਮਲ ਦੀਆਂ! ਵਾਹ!
ਸੱਚ ਤੇ ਕੱਚ ਹਮੇਸ਼ਾ ਚੁੱਬਣਾ ਭੇਡਾ ਨੂੰ 😂😂😂
ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜਦੀ ਹੁੰਦੀ ਝਾੜੂ ਵਾਲਾ ਮੇਲਾ ਹੁਣ ਖਤਮ ਹੋ ਗਿਆ ਪੰਜਾਬ ਵਿੱਚੋਂ ਹੁਣ ਤੱਕ ਦੀ ਸਭ ਤੋਂ ਘਟੀਆ ਸਰਕਾਰ
Thanks 🙏mintu ji salute you
ਜੋ ਗੱਲਾਂ ਸੁਣਨ ਨੂੰ ਮਿਲਦੀਆਂ ਹਨ, ਓਹਨਾਂ ਤੋਂ ਪਤਾ ਲਗਦੈ ਮੁੱਖ ਮੰਤਰੀ ਸਾਹਬ ਨਿੱਜੀ ਪੱਧਰ ਤੇ ਆਰਥਿਕ ਤੌਰ ਤੇ ਬਹੁਤ ਮਜ਼ਬੂਤ ਹੋ ਗਏ ਨੇ! ਹੁਣ ਕੋਸ਼ਿਸ਼ ਕਰਕੇ ਜਿੰਨੀ ਹੋਰ ਸੱਤਾ ਮਾਣ ਸਕਦੇ ਹਨ ਮਾਨਣਗੇਫ਼ਿਰ ਕਿਸੇ ਬਾਹਰਲੇ ਮੁਲਕ ਵਿੱਚ ਐਸ਼ ਭਰਿਆ ਜੀਵਨ ਜਿਉਣ ਗੇ! ਪੰਜਾਬੀ ਜਾਣ ਖ਼ੂਹ ਚ!
ਜੈਸਾ ਬੀਜੋਗੇ ਵੈਸਾ ਹੀ ਵੱਢੋਗੇ😂
❤ ਲੋਕਾਂ ਦੀ ਕਿਸਮਤ
Like 👍 ❤
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਸਿੰਘਾਸਣ ਹਿਲਦੇ ਹਨ।ਪਰ ਐ ਦਿਲ ਤੁਝੇ ਕਸਮ ਹੈ ਹਿੰਮਤ ਨਾਂ ਹਾਰਨਾ ਜ਼ਿੰਦਗੀ ਕੇ ਦਿਨ ਜੈਸੇ ਵੀ ਗੁਜ਼ਾਰਨ।ਅਜੇ ਵੀ। ।
Bhut vadiya jaankari diti Mann Saab nu eh Sab kitey da bhugtna paina
Vvv nice bhai ji
Today u speak from heart no words to appreciate
Good advice 🙏
100/-ਸੱਚ ਜੀ cm ਦਾ ਅੰਤ ਬਹੁਤ ਮਾੜਾ ਹੋਊ ਮਾਨ ਨੇ ਲਈ ਪੰਜਾਬ ਦੀ ਜਾਨ
ਮਿੰਟੂ ਵੀਰ 110% ਭਗਵੰਤ ਦੀ ਔਕਾਤ ਦਿਖਾ ਤੀ
ਸਹੀ ਕਿਹਾ ਜੀ 🎉
❤
Great job bai ji
Very good job. Very nice informations sir ji.
Best video MINTU g di ❤
God bless u the way u explain news always watched salute u
Best pojetively awareness for Bhagwat Mann ji🎉
ਇੱਕ ਇੱਕ ਗੱਲ ਸੋਲਾ ਆਨੇ ਸੱਚ 👍
ਬਹੁਤ ਵਧੀਆ ਗੱਲ ਕੀਤੀ ਹੈ
Right
Bhut khoob ji
Mintu Bhaji, tusin jo kiha, 💯% khra
kiha, jiunde raho atay iss saffar nu
aeise e suaadle andaz 'ch jari rakheio. 🙏Sate Siri Akal❤
I like your videos when u bring real time data . Great work ❤❤
I am fully agree to you VeerJi.
Very very very very true 🙏 beta ji GBU 🙏🙏🙏🙏🙏
Great sir
V nice video putt
ਜਦੋ ਜ਼ਮੀਰ ਮਰ ਜੇ ਫਿਰ ਆਏਂ ਹੀ ਹੁੰਦਾ।
It’s true 22 Ji
Kamal kr ditti bai ji
Bahut Accha Mintu jee 🎉🎉🎉
ਕੁੰਵਰ ਵਿਜੇ ਪ੍ਰਤਾਪ ਨੂੰ ਖੁੱਡੇ ਲਾਈਨ ਲਾ ਕੇ ਚੰਗਾ ਨਹੀਂ ਕੀਤਾ। ਸਭਤੋਂ ਵੱਡੀ ਗਲਤੀ ਹੈ ਆਪ ਸਰਕਾਰ ਦੀ। ਲਾ ਐਂਡ ਆਰਡਰ ਕਦੇ ਨਾ ਖਰਾਬ ਹੁੰਦਾ ਅਗਰ ਕੁੰਵਰ ਨੂੰ ਗ੍ਰਹਿ ਮੰਤਰੀ ਬਣਾ ਦਿੰਦੇ।
ਵੱਡੇ ਭੁਲੇਖੇ ਚ ਹੋ ਤੁਸੀਂ
Good job. Weldon ❤❤❤❤👍👍
Mintu sahib mja a gha sach nu salute good jankari diti
Absolutely right sir
ਭਾਈ ਅਮ੍ਰਿਤਪਾਲ ਸਿੰੰਘ ਖਾਲਸਾ ਤੇ N S A ਨਜਾਇਜ਼ ਲਗਾਇਆ ਉਹ ਲੇਖਾ ਵੀ ਐਥੇ ਦੇਣਾਂ ਪੈਣਾਂ ਹੈ
Good.sir.totly.truth
Very Good Mintu ji
Good Mintu veer
Good job 👍 ❤🎉
ਢਾਈ ਸਾਲ ਵਿੱਚ ਕਿਸਾਨਾਂ ਦਾ ਪਾਈਆ ਤੈਲ ਨਹੀ ਲੱਗਿਆ ਜਰਨੈਟਰ ਵੰਦ ਪਏ ਹਨ ਕਿਸਾਨਾਂ ਨੂੰ ਬਿਜਲੀ ਸਪਲਾਈ ਵਧੀਆ ਆਈ ਹੈ
Great
ਭਗਵੰਤ ਮਾਨ ਨੂੰ ਚਾਹੀਦਾ ਕੇ, ਲੋਕਾਂ ਦੀਆਂ ਸਾਰੀਆਂ ਮੁਫ਼ਤ ਦੀਆਂ ਸਕੀਮਾਂ ਬੰਦ ਕਰ ਦੇਵੇ, ਸਾਰਿਆਂ ਨੂੰ ਬਿਜਲੀ ਦੇ ਬਿੱਲ ਲਾਵੇ, ਬੱਸਾਂ ਦਾ ਕਿਰਾਇਆ ਲਾਗੂ ਕਰੇ, ਕਣਕ ਬੰਦ ਕਰਕੇ, ਪੰਜਾਬ ਨੂੰ ਕਰਜ਼ਾ ਮੁਕਤ ਕਰੇ। ਫਿਰ ਪਤਾ ਲੱਗੇ ਕੇ ਲੋਕ ਕਿੰਨੇ ਭਗਵੰਤ ਮਾਨ ਦੇ ਨਾਲ ਆ।
Sab ton vadia patarkar …..💯
Salam ha mintu veer Good job
Good Mintu g
Good job bro
ਸਭ ਤੋਂ ਵੱਡੀ ਗਲਤੀ
ਆਪਣੇ MLA ਸਾਥੀਆਂ ਨੂੰ ਧੁਰੋਂ ਨਾਲ ਲੈ ਕੇ ਨਾ ਚੱਲਣਾ ਅ
Love veer ji
ਮਿੰਟੂ ਸਾਹਿਬ ਜੀ ਕਮਾਲ ਦਾ ਵਿਸਲੇਸ਼ਣ ਕਰ ਦਿੱਤਾ ਗੱਲ ਸਿਰੇ ਹੀ ਲਾ ਦਿੱਤੀ
Great mintu g.