Earlier, I also wrote many times that Kejriwal is a hard-core RSS member, but people don't understand. On the other hand Mr. Bhagwant Mann was not a suitable candidate for the post of chief minister. He is mere a puppet.
Pagg ni use kiti o khud v lalachi cm d kursi li ese li aj tak chup beitha reha punjab bare bolya ni kde .glti punjabiya d v jo opposition v strong ni bna ske.ek kisan jathebadhi v jharu de nal c
वीर जी हरियाणा में कांग्रेस की हार का सबसे बड़ा कारण आपसी रंजिश और शैलजा को इगनौर करना हुड्डा के अंदर हंकार आना था और यहाँ में आ जाती है वहाँ सब कुछ ख़त्म हो जाता है और धीरे-धीरे आम आदमीं पार्टी का चेहरा सामने आ रहा है कि ये बीजेपी की बी टीम है
Mintu veer tuhada program bade chir sunda ay raha . Me kise wichar dara da samarthan nahi karda But nowsays what i feel u going to praise more to modi and amit shah wichar dara Really strange As i like u listen ur shows as u did the good analysis In harayana congress already lost the battle as they think about contest on their own as in lok sabha they fight together so they get better results Their is no jaddu by bjp or rss ok sir But u going to project their micro management as success Plz not change ur line of thinking . Bcoz bjp rss playing only caste politics that is not good for punjab
Gapoud sankh aina chir he vajjde hunde. Desh te ghar vyont te samj nal chalde. Aithe anpad mulak kinna chir chla sakde c. Lokan da Paisa te time dono waste keeta akhouti netawa ne. Baki heere labbe c basanti rang wale. Akhe Dabda kithe aa: agleyan aoukaat vikha te k Raaj nai kar sakde tusi. Sorry to say but bht mada ho reha sikhi te punjab nal jaat wale mulhote piche luk k.
ਮਿੰਟੂ ਵੀਰ ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਵਧੀਆ ਗੱਲਾਂ ਨੇ ਤੁਹਾਡੀਆਂ ਸਾਰੀਆਂ ਵੇਖ ਮਰਦਾਨਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜੋ ਦੂਜਿਆਂ ਨੂੰ ਮਾਰਦੇ
ਸਾਡੇ ਮੁੱਖ ਮੰਤਰੀ ਦੇ ਗਲ੍ਹ ਵਿੱਚ ਪੱਟਾਂ ਪਾ ਲਿਆ ਹੈ ਹੁਣ
ਬੀਜੇਪੀ iG ਕੰਵਰ ਵਿਜੇ ਪ੍ਰਤਾਪ ਨੂੰ ਮੁੱਖ ਚੇਹਰੇ ਨੂੰ ਅੱਗੇ ਲਿਆਣਗੇ .ਤੇ 1 ਇੱਕ ਕਰੋੜ ਬਿਹਾਰੀ ਤੇ 35%ਹਿੰਦੂ ਵੀ ਪੰਜਾਬ ਵਿੱਚ ਉਹਨਾਂ ਦੇ ਚੇਹਰੇ ਨੂੰ ਵੋਟ ਪਾਉਣਗੇ ਤੇ
ਬਾਕੀ ਜੱਟ sc bc obc ਇਹ ਸਾਰੇ ਅਕਾਲੀ ਕਾਂਗਰਸ ਤੇ ਝਾੜੂ ਵਿੱਚ ਵੰਡੇ ਜਾਣਗੇ ਤੇ ਬੀਜੇਪੀ 2027 ਵਿੱਚ ਜਿੱਤ ਜਾਵੇਗੀ.ਏਸੇ ਲਈ ਪੰਜਾਬ ਵਿੱਚ ਪਿੱਛਲੇ 10 ਸਾਲ ਤੋਂ ਬੜੀ ਤੇਜੀ ਨਾਲ non ਪੰਜਾਬੀਆਂ ਦੀ ਗਿਣਤੀ ਵਧਾਈ ਗਈ ਹੈ ਤੇ ਅਗਲੇ 2 ਸਾਲ ਵਿੱਚ ਹੋਰ ਵਧੇਗੀ
ਬਿਲਕੁਲ ਸਹੀ ਕਿਹਾ ਮਿੰਟੂ ਵੀਰ
ਪੰਜਾਬ ਵਿੱਚ ਝੋਨਾ ਲਗਾਉਣਾ ਬੰਦ ਹੌਵੇਗਾ ਸਰਕਾਰ ਝੋਨਾ ਬੰਦ ਕਰੇਗੀ
🙏🙏
Very good and appericate
ਬਿਲਕੁਲ
ਜੇਕਰ ਗਠਜੋੜ ਹੋ ਜਾਂਦਾ ਤਾਂ ਲਾਲਾ ਜੀ ਨੂੰ ਸਾਇਦ ਜਮਾਨਤ ਨਹੀਂ ਮਿਲਦੀ
ਪਿਆਰ ਸਤਿਕਾਰ 🙏❤️🌹👌
ਬਿਲਕੁਲ ਸਹੀ
👍 ਠੀਕ ਕਿਹਾ
ਜਿਹੜੇ ਲਾਏ ਆ, ਉਹਨਾਂ ਨੂੰ ਪੰਜਾਬ ਬਾਰੇ ਕੀ ਪਤਾ, ਕੀ ਉਹ ਪੰਜਾਬੀ ਬੋਲ ਲੈਣ ਗੇ??????
Sehr gut ❤ ✌️analysiert Muntu gursaria ji
ਜੱਟਾ ਨੇ ਅੱਜ ਤੱਕ ਏਦਾ ਸੋਚਿਆ ਨਹੀਂ ਕਿ ਕਿਹੜਾ cm jatt ਜਾ ਨਹੀਂ ਓਹਨਾ ਲਈ ਇਹ ਯ ਬਾਦਲ ਸੀ ਯ ਕੈਪਟਨ ਯ ਫੇਰ ਕਿਸਾਨ ਹਿਤੈਸ਼ੀ ਸੀ ਯ ਪੇਂਡੂ ਸੀ ਯ ਕੁਝ ਪੰਥਕ ਕਿ ਸਕਦੇ ਹੁਣ ਤੁਹੀ ਹੀ ਵੇਖਲੋ ਜਾਤ ਦੇ ਨਾਮ ਤੇ ਪਹਿਲਾ ਕੌਣ ਡੋਲ ਰਿਹਾ
Beda gark karta kejriwal ne ❤❤❤
Good judgment
Bilkul true Eh looka da Punjab nal koi lane dena ni bs Power ta loat karni a
Absolutely right
Wah minttu bai Bilkul
ਓਹ ਬੰਦਾ wto imf ਚ ਰਿਹਾ ਜਿਹੜਾ adani ਅੰਬਾਨੀ ਲਈ ਪ੍ਰੋ ਕਾਰਪੋਰੇਟ ਕੰਮ ਕਰਦੇ ਤੇ ਕੇਜਰੀਵਾਲ ਤੇ ਬੜਾ ਖਿਲਾਫ ਸੀ ਅੰਬਾਨੀ ਅਡਾਨੀ ਦੇ ਹੁਣ ਜਦੋਂ ਜੇਲ ਚ ਛਿੱਤਰ ਫੇਰੇ ਕੇਜਰੀ ਦੇ ਹੁਣ ਇਹ ਬੀਜੇਪੀ ਲਈ ਕਰ ਰਿਹਾ ਇਹ ਸਭ ਕੁਝ ਦੂਜਾ ਅਜੇ ਲੋਕਾਂ ਦਾ ਧਿਆਨ ਕਿਸਾਨਾਂ ਵੱਲ ਆ
Earlier, I also wrote many times that Kejriwal is a hard-core RSS member, but people don't understand. On the other hand Mr. Bhagwant Mann was not a suitable candidate for the post of chief minister. He is mere a puppet.
Very nice always my dear
Good job brother
🙏🙏👍👍👍👍👌👌
Main te pehle hi keha c ke bail ewe nhi mili bjp de karke hi mili te eh jitwa gae BJP nu
V nice
ਮਾਨ ਦੀ ਪੱਗ ਵਰਤੀ ਗਈ ਪੰਜਾਬ ਜਿੱਤਣ ਲਈ
ਮਾਨ ਵੀ ਕੁਰਸੀ ਲਈ ਥੱਲੇ ਲੱਗ ਹੋਇਆ ਸੀ ,....ਉਹ ਵੀ ਕਸੂਰਵਾਰ ਬਰਾਬਰ ਦਾ
Right
Maan na kaho amli kaho
Pagg ni use kiti o khud v lalachi cm d kursi li ese li aj tak chup beitha reha punjab bare bolya ni kde .glti punjabiya d v jo opposition v strong ni bna ske.ek kisan jathebadhi v jharu de nal c
वीर जी हरियाणा में कांग्रेस की हार का सबसे बड़ा कारण आपसी रंजिश और शैलजा को इगनौर करना हुड्डा के अंदर हंकार आना था और यहाँ में आ जाती है वहाँ सब कुछ ख़त्म हो जाता है और धीरे-धीरे आम आदमीं पार्टी का चेहरा सामने आ रहा है कि ये बीजेपी की बी टीम है
Gurusariaji , note today in 27 Amritpal party will win with 2/3rd seats and make punjab, punjabiat phukhi
Government.
ਪੰਜਾਬ ਦੇ ਰਿਪੋਰਟਰਸ ਨੂੰ ਬੜਾ ਦੁੱਖ ਆ ਭਾਜਪਾ ਸਰਕਾਰ ਹਰਿਆਣੇ ਵਿੱਚ ਆਈ ਦਾ ।😂😂😂😂😂😂😂
Bicharya de🌶️🌶️🌶️vadh lag gai 😂😂😂
tnnu bde dore payi jande aa ehnu dekh dekh k
Je ਦਿਲੀ ਚ ਹਾਰ ਗਏ ਕੇਜਰੀਵਾਲ ਸਾਹਿਬ ਤਾਂ ਲਿੱਖ ਕੇ ਰੱਖ ਲਓ ਫਰਵਰੀ 2025 ਚ ਕੇਜਰੀਵਾਲ C,M, ਬਣੂਗਾ ਪੰਜਾਬ ਚ, ਆਹ 5 ਮਹੀਨੇ ਭਗਵੰਤ ਮਾਨ ਤੇ ਤਵਾ ਰੱਖਿਆ ਜਾਊਗਾ, ਰਜ ਕੇ ਬਦਨਾਮੀ ਕਰੀ ਜਾਊਗੀ ਮਾਨ ਸਾਹਿਬ ਦੀ,
SBGAI
ਕੇਜਰੀਵਾਲ ਗਿਆ
Punjab nu cast te dham nu side krke jive kisan Delhi beithe c.eda eka krna chahida.je punjab da kuj sochna .
Veer.ji.satsriakal.ji.punjab.nu.ta1947.nu.basti.da.rup.de.ditta.c
Heading is wrong for news
Es sab layi zimewar b tan asi e han g
Beda gark krata ji ehna hath command de k
Congress di internal fighting and oneupmanship di bimari ihna nu electorate wins nhi hon dinde.
Hariana de jaat bahut jiada jatiwadi hai, inha ne sarkara se bahut hitt poore ne jaatt de hankaar ch ,
ਝਾੜੂ ਵਾਲੇ, ਦਿੱਲੀ ਦੇ ਦਿਉ ਪੰਜਾਬ ਲੈ ਲੋ ਵਾਲਾ ਸਮਝਾਉਤਾ ਲੱਗਦਾ ਮਿੰਟੂ ਗੁਰੂਸਰੀਆ ਜੀ ਹਰਿਆਣਾ ਜਤਾਉਣ ਤੋਂ ਇਹੀ ਲਗਦਾ
Panjab nu U.T. alaian jawe
Barnol nal dho la je bjp jit 🌶️🌶️🌶️🌶️vadh lag gai thik hoju😂😂😂😂😂😂😂😂😂😂
Mintu veer tuhada program bade chir sunda ay raha .
Me kise wichar dara da samarthan nahi karda
But nowsays what i feel u going to praise more to modi and amit shah wichar dara
Really strange
As i like u listen ur shows as u did the good analysis
In harayana congress already lost the battle as they think about contest on their own as in lok sabha they fight together so they get better results
Their is no jaddu by bjp or rss ok sir
But u going to project their micro management as success
Plz not change ur line of thinking .
Bcoz bjp rss playing only caste politics that is not good for punjab
Tuhada matlab aap bjp dee b team a ?
Hun punjab ch v bjp aaogi ??
Ki Tulsi haryana vich Cong chahudy ho Ji's ny sikha nall....
BJP ta app ik hi a RSS di a teama na A ta B
Jut cm bune hun tak
Gapoud sankh aina chir he vajjde hunde. Desh te ghar vyont te samj nal chalde. Aithe anpad mulak kinna chir chla sakde c. Lokan da Paisa te time dono waste keeta akhouti netawa ne. Baki heere labbe c basanti rang wale. Akhe Dabda kithe aa: agleyan aoukaat vikha te k Raaj nai kar sakde tusi. Sorry to say but bht mada ho reha sikhi te punjab nal jaat wale mulhote piche luk k.
ਤੇਰੀ ਕਿਓ ਪਾਟ ਰਹੀ ਆ 😂😂😂
Sharm kha veer bolna seekh la
Looks like you are a RSS ‘ s spokesperson
ਸੂਵੇ ਖੋਤੀ ਤੇ ਬੁੱਡ ਘਮਿਆਰ ਦੀ ਪਾਟਣ ਡੲਈ ਆ 😂😂😂😂
Delhi ਗਿਆ ਕਦੇ ਪਿਛਲੇ ਪੰਜਾਂ ਕੋ ਮਹੀਨਿਆਂ ਵਿੱਚ ਜੇ ਨਈ ਗਿਆ ਤੇ ਡਰਾਈਵਰਾਂ ਕੋਲੋ ਪੁੱਛ ਲਾ ਜਿਹੜੇ ਜਿਹੜੇ ਜਾਂਦੇ ਰੋਜ ਵੀ ਕੇਹਦੀ ਪਾਟੀ ਅਹ 😂😂
Nam de pishey ਸਿੰਘ ਲਗਾਇਆ Tey boli dekh lawo .