ਅੰਮ੍ਰਿਤਪਾਲ ਨੇ ਜਿਮਨੀ ਚੋਣਾਂ ਵਿੱਚ ਨਹੀਂ ਐਲਾਨਿਆ ਕੋਈ ਉਮੀਦਵਾਰ | Harpreet Singh Makhu | Amritpal Singh |

Поделиться
HTML-код
  • Опубликовано: 29 июн 2024
  • ਅੰਮ੍ਰਿਤਪਾਲ ਨੇ ਜਿਮਨੀ ਚੋਣਾਂ ਵਿੱਚ ਨਹੀਂ ਐਲਾਨਿਆ ਕੋਈ ਉਮੀਦਵਾਰ || Harpreet Singh Makhu || ਹਰਪ੍ਰੀਤ ਸਿੰਘ ਮਖੂ || #amritpalsingh #rajdevsingh
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe RUclips : - / @harpreetsinghmakhu9752
    Follow on Facebook : - / hsmakhu

Комментарии • 145

  • @jasvirmaan2074
    @jasvirmaan2074 11 дней назад +13

    ਭਾਈ ਸੰਦੀਪ ਸਿੰਘ ਸੰਨੀ ਨੂੰ ਜਰੂਰ ਜਿਤਾਉਣਾ ਚਾਹੀਦਾ।🙏💯✌️✌️

  • @bhagwantsinghdhillon9877
    @bhagwantsinghdhillon9877 11 дней назад +41

    ਭਾਈ ਹਰਪ੍ਰੀਤ ਸਿੰਘ ਮਖੂ ਜੀ ਆਪ ਜੀ ਦਾ ਬਹੁਤ ਧੰਨਵਾਦ ਜੀ ਆਪ ਜੀ ਸਾਰੇ ਵੀਰਾਂ ਨਾਲ ਗੱਲਬਾਤ ਕਰਦੇ ਜੀ ਬਾਕੀ ਮੀਡੀਆ ਤਾਂ ਸੈਂਟਰ ਸਰਕਾਰ ਦਾ ਵਕਾਓ ਮੀਡੀਆ ਹੈ

  • @rimpybaude4089
    @rimpybaude4089 11 дней назад +28

    ਆਪਾ ਵਿੱਚ ਪਾਟ ਨਾ ਜਾਇਓ ਕਿਰਪਾ ਕਰਕੇ

  • @user-bn8kw5if7w
    @user-bn8kw5if7w 11 дней назад +29

    ਭਾਈ ਅੰਮ੍ਰਿਤਪਾਲ ਸਿੰਘ ਜੀ ਪੰਜਾਬ ਦੇ ਮੁੱਖ ਮੰਤਰੀ ਹੋਣਗੇ

    • @RajveerSingh-gy3vm
      @RajveerSingh-gy3vm 11 дней назад

      ਭਾਈ ਸਾਬ ਜੀ ਜੇਕਰ ਉਨ੍ਹਾਂ ਦੇ ਨਾਲਦੇ ਸਿੰਘ ਉਨ੍ਹਾਂ ਤੋਂ ਬਾਗੀ ਹੋ ਰਹੇ ਨੇਂ ਤਾਂ ਕੋਈ ਗੱਲ ਜ਼ਰੂਰ ਹੋਵੇਗੀ।ਐਡੀ ਛੇਤੀ ਮੁੱਖ ਮੰਤਰੀ ਦੇ ਅਹੁਦੇ ਨਾਂ ਵੰਡ ਦਿਆ ਕਰੀਏ। ਸਮਾਂ ਸਭ ਕੁਝ ਸਾਫ ਕਰ ਦੇਵੇਗਾ। ਗੁਰਮੀਤ ਸਿੰਘ ਬੁੱਕਣ ਵਾਲਾ, ਕੁਲਵੰਤ ਸਿੰਘ ਰਾਉਕੇ ਤੇ ਦਲਜੀਤ ਸਿੰਘ ਕਲਸੀ ਬੇਦਾਗ਼ ਸ਼ਖਸੀਅਤਾਂ ਨੇਂ ਕੌਮ ਦੇ ਲਈ ਸਭ ਕੁਝ ਦਾਅ ਤੇ ਲਾ ਕੇ ਲੜਨ ਵਾਲੇ ਜਿੰਨਾਂ ਤੇ ਅੱਖਾਂ ਮੀਟ ਕੇ ਭਰੋਸਾ ਕੀਤਾ ਜਾ ਸਕਦਾ ਹੈ।ਇਹ ਇਨਸਾਨ ਬਾਈ ਦੀਪ ਸਿੱਧੂ ਨਾਲ ਅਖੀਰ ਤੱਕ ਬਿਨਾਂ ਕਿਸੇ ਲਾਲਚ ਚੰਲੇ ਸੀ ਤੇ ਇਹਨਾਂ ਨੇ ਹੀ ਭਾਈ ਅਮ੍ਰਿੰਤਪਾਲ ਸਿੰਘ ਨੂੰ ਜੱਥੇਬੰਦੀ ਦਾ ਮੁੱਖ ਸੇਵਾਦਾਰ ਥਾਪਿਆ ਸੀ। ਤੁਸੀਂ ਤਾਂ ਸ਼ਾਇਦ ਸਿੰਘ ਦੇ ਪੰਜਾਬ ਆਉਣ ਤੇ ਹੀ ਉਸ ਨਾਲ ਜੁੜੇ ਹੋਵੋਂਗੇ। ਜ਼ਿਆਦਾ ਪਤਾ ਤਾਂ ਇਹਨਾਂ ਸਿੰਘਾਂ ਨੂੰ ਹੀ ਐ ਇਹਨਾਂ ਦੀ ਕਿਸੇ ਵੀ ਸਟੇਟਮੈਂਟ ਤੋਂ ਬਿਨਾਂ ਕੁਝ ਨਹੀਂ ਕਿਹਾ ਜਾ ਸਕਦਾ।

    • @jaswinderjaswinder9101
      @jaswinderjaswinder9101 10 дней назад

      Sahi kiha

  • @ConfusedBabyTurtles-xb9hn
    @ConfusedBabyTurtles-xb9hn 11 дней назад +24

    ਜ਼ਿਮਨੀ ਚੋਣਾਂ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ। ਭਾਈ ਅੰਮ੍ਰਿਤਪਾਲ ਸਿੰਘ ਰਿਹਾ ਹੋ ਕੇ ਪੰਜਾਬ ਵਿੱਚ ਪੂਰਾ ਨੈੱਟਵਰਕ ਸਥਾਪਤ ਕਰੇ, ਲੋਕਾਂ ਵਿੱਚ ਵਿਚਰ ਕੇ ਆਪਣੇ ਵਿਚਾਰ ਪ੍ਰਗਟ ਕਰੇ। ਪੂਰੀ ਤਿਆਰੀ ਕਰ ਕੇ ਚੋਣਾਂ ਲੜ੍ਹਨ।

  • @ParminderSingh-nd2vr
    @ParminderSingh-nd2vr 11 дней назад +40

    ਜਿਹੜ੍ਹਾ ਵੀ ਬੰਦੀ ਸਿੰਘ ਹੋਵੇਗਾ. ਪੰਥ ਉਸਦੇ ਨਾਲ ਖੜ੍ਹਾ ਹੋਵੇਗਾ ਸਮੂਹ ਕਾਂਗਰਸ ਸਮੇਤ

    • @nritapxx6810
      @nritapxx6810 11 дней назад

      Sare leader jail ch good idea

  • @farmarfarming3846
    @farmarfarming3846 11 дней назад +26

    ਇਹ ਤਰੀਕਾ ਹੁੰਦਾ ਸਿੱਖਾਂ ਨੂੰ ਇੱਕ ਦੂਜੇ ਦੇ ਮੂਹਰੇ ਖੜ੍ਹਾ ਕਰਨ ਦਾ

  • @angrejparmar6637
    @angrejparmar6637 11 дней назад +14

    ਮੈਂ ਰਾਜਦੇਵ ਸਿੰਘ ਖਾਲਸਾ ਜੀ ਨੂੰ ਇੱਕੋ ਵਾਰੀ ਮਿਲਿਆ, ਮੈਨੂੰ ਅਣਜਾਣ ਆਦਮੀ ਨੂੰ ਬਿਨਾਂ ਚਾਹ ਪਾਣੀ ਤੋਂ ਉਹਨਾਂ ਆਉਣ ਨਾ ਦਿੱਤਾ ਤੇ ਮੈਂ ਕਦੇ ਦੋਬਾਰਾ ਮਿਲਣ ਵੀ ਨਾ ਗਿਆ ਕਿਉਂਕਿ ਮੈਂ ਤਾਂ ਇਕ ਅਣਜਾਣ ਆਦਮੀ ਸੀ ਉਹਨਾਂ ਵਾਸਤੇ ਪਰ ਜਦੋਂ ਸਰਦਾਰ ਸਾਹਿਬ ਜੀ ਨੇ ਭਾਜਪਾ join ਕੀਤੀ ਮੈਂ ਸੋਚਣ ਲਈ ਮਜਬੂਰ ਹੋਇਆ ਸ਼ਾਹਿਦ ਕੋਈ ਪੰਜਾਬ ਦਾ ਭਲਾ ਹੋਣਾ ਹੋਵੇ ਪਰ ਉਹ ਵਾਪਿਸ ਆ gay ? ਮੇਰਾ ਕਹਿਣ ਦਾ ਮਤਲਬ ਇਹ ਆ ਕੇ ਖਾਲਸਾ ਜੀ ਕਦੇ ਝੂਠ ਨੀਂ ਬੋਲਦੇ ਤੇ ਕਿਸੇ ਨਾਲ ਕਿਸੇ ਵੀ ਤਰਾਂ ਦੀ ਕੋਈ ਇਖਲਾਕ ਤੋਂ ਇਧਰ ਉਧਰ ਨਹੀਂ ਜਾਂਦੇ. ਮੈਨੂੰ ਇਹ ਵੀ ਪਤਾ ਹੁਣੇ ਕਈ ਕੁੱਕੜ ਤਿੰਗ ਤਿੰਗ ਕੇ ਬਾਂਗਾਂ ਦੇਣਗੇ ਸੋਧ ਦਿਆਂਗੇ ? ਖਾਲਸਾ ਜੀ ਮੇਰੇ ਦਿਲ ਚ ਵਸੇ ਹੋਏ han

    • @nritapxx6810
      @nritapxx6810 11 дней назад

      Modi de bhagat v modi di eda e tareef karde hunde. Tusi nawi paneeri o ਅੰਧਭਗਤਾ ਦੀ

    • @jaswinderjaswinder9101
      @jaswinderjaswinder9101 10 дней назад

      Tenu ki problem aa​@@nritapxx6810

    • @angrejparmar6637
      @angrejparmar6637 10 дней назад

      @@nritapxx6810 ਤੇਰੀ ਮੈਂ ki ਮੱਕੀ ਵੱਢ ਲਈ ਬਈ. ਮੈਨੂੰ ਤਾਂ ਦੁੱਖ ਹੋਇਆ ਸੀ ਕੇ ਖਾਲਸਾ ਭਾਜਪਾ ਚ ਕਿਉਂ ਗਿਆ, ਮੈਸੇਜ ਪੜਨੇ sikho, ਤੇਰੇ ਵਰਗੇ ਸੁਜਾਖੇ ਹੀ ਦੁਨੀਆਂ ਚਲਾ ਰਹੇ ਹਨ ?

    • @nritapxx6810
      @nritapxx6810 10 дней назад

      @@angrejparmar6637 rss de parallel ek rashtrya sikh sangat v chalda ude ch aje v member e Tera Rajdev khalsa…..

  • @sherpunjabde1174
    @sherpunjabde1174 11 дней назад +7

    ਹਰਪ੍ਰੀਤ ਮੱਖੂ ਲੱਖ ਦੀ ਲਾਹਣਤ ਤੇਰੇ ਤੇ ਦੱਲਿਆ ਤੂੰ ਨਾ ਬਾਜ ਆਈ ਤੂੰ ਆਪਣੇ ਦਿੱਲੀ ਵਾਲੇ ਮਾਲਕਾ ਨੂੰ ਖੁਸ਼ ਕਰਨ ਲਈ ਕੋਈ ਨਾ ਕੋਈ ਐਸੀ ਖਬਰ ਚਲਾਈ ਰੱਖੀ ਜਿਹਦੇ ਨਾਲ ਸਾਡੇ ਪੰਥਕ ਸੋਚ ਵਾਲੇ ਲੋਕ ਇੱਕਠੇ ਨਾ ਹੋ ਜਾਣ ਦੱਲਿਆ ਤੇਰਾ ਬਾਪ ਵਕੀਲ ਸਾਫ ਸਾਫ ਕਹਿ ਰਿਹਾ ਮੇਰੀ ਅੰਮ੍ਰਿਤਪਾਲ ਸਿੰਘ ਨਾਲ ਆਖਰੀ ਵਾਰ 5 ਜੂਨ ਨੂੰ ਗੱਲਬਾਤ ਹੋਈ ਤੇ ਅੱਜ 30 ਜੂਨ ਹੋ ਗਈ ਜੇ ਤੂੰ ਵਕੀਲ ਨੂੰ ਇਹ ਕਿਉ ਨੀ ਕਿਹਾ ਕੀ ਪਤਾ ਹੁੰਦਾ ਕੀ ਤੁਹਾਡੀ ਗੱਲ ਹੋਈ ਨੂੰ ਇਕ ਮਹੀਨਾ ਹੋ ਚੱਲਾ ਕੀ ਪਤਾ ਹੁੰਦਾ ਕੀ ਅੰਮ੍ਰਿਤਪਾਲ ਸਿੰਘ ਨੇ ਇਹ ਇਲੈਕਸ਼ਨ ਲੜਾਉਣ ਵਾਲਾ ਫੈਸਲਾ ਬਾਅਦ ਵਿੱਚ ਲਿਆ ਹੋਵੇ

    • @ManjitSingh-nc7dy
      @ManjitSingh-nc7dy 10 дней назад +1

      ਬਿਲਕੁਲ ਸਹੀ ਆ ਮੱਖੂ ਦੱਲੀ ਦਾ ਦੱਲਾ

  • @gurcharansingh9095
    @gurcharansingh9095 11 дней назад +16

    2027 ਦੀ ਚੋਣ ਲੜੀ ਜਾਵੇ ਜੀ

  • @hazurkhehra6838
    @hazurkhehra6838 11 дней назад +21

    Amritpal singh nu cm banao ji plz share masle Hal ho jange ji plz 🙏🏻

  • @jamadesigallan5356
    @jamadesigallan5356 9 дней назад

    ਆਜਾਦ ਉਮੀਦਵਾਰ ਵਜੋਂ ਐਲਾਨ ਤਾਂ ਹੁਣ ਕੀਤਾ ਗਿਆ 5 ਜੂਨ ਕਦੋਂ ਸੀ ਹੁਣ ਤਾਂ ਦੋ ਤਿੰਨ ਜੁਲਾਈ ਹੋ ਗਈ, ਮਖੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਾਂ ਇਹਨਾਂ ਨੂੰ ਇਕੱਠੇ ਨਹੀਂ ਹੋਣ ਦੇਣਾ ਏਦਾਂ ਹੀ ਲੜਾਈ ਚੱਲਿਓ ਵਾਹ ਮਖੂ ਵਾਹ, ਚੇਹਰੇ ਨਕਾਬ ਲਹਿਦਾ ਜਾ ਰਿਹਾ ਹੈ

  • @jasbirvirk7132
    @jasbirvirk7132 11 дней назад +1

    ਵਾਹਿਗੁਰੂ ਜੀ ਜ਼ਿਮਨੀ ਚੋਣ ਨਾ lari ਜਾਵੇ ਤਾਂ ਚੰਗਾ ਗੱਲ ਹੈ ਕਿਤੇ bechti ਨਾ ਹੋ ਜਾਵੇ

  • @rashpalsingh5699
    @rashpalsingh5699 11 дней назад +6

    ਮੱਖੂ ਯਾਰ ਇੱਕੋ ਮੁੱਦੇ ਤੇ ਇੱਕੋ ਦਿਨ ਵਿਚ ਕਿੰਨੀਆ ਇੰਟਰਵਿਯੂਆਂ ਪਾ ਦਿੰਦੇ ਓ, ਅੰਦਾਜ਼ਾ ਹੈ ਤੁਹਾਨੂੰ, ਕਿ ਲੋਕ ਕਰਫਿਊਜ਼ ਵੀ ਹੁੰਦੇ ਹੋਣਗੇ, ਇਨਵੈਟੀਗੇਟ ਕਰ ਲਿਆ ਕਰੋ ਯਾਰ ਕਿ ਕੌਣ ਠੀਕ ਕਹਿ ਰਿਹੈ, ਫੇਰ ਨਸ਼ਰ ਕਰਿਆ ਕਰੋ ।

    • @BhupinderSingh-gv3fj
      @BhupinderSingh-gv3fj 11 дней назад

      Sikh panth de pehle hi bahut dushman hai Makhu sahab jyada aah lag rhe

  • @gurmalsingh.....689
    @gurmalsingh.....689 11 дней назад +1

    ਰਾਜਦੇਵ ਸਿੰਘ ਵਕੀਲ ਅਤੇ ਪੱਤਰਕਾਰ ਮਖੂ ਅੱਗ ਅਤੇ ਪਟਰੌਲ ਦਾ ਕੰਮ ਕਰਦੇ ਹਨ

  • @balrajsingh534
    @balrajsingh534 11 дней назад +3

    He Mere Waheguru Ji Mere Punjab Te Mehar Bharia Huth Sada Rakhe Ji

  • @gurjantaulakh9867
    @gurjantaulakh9867 11 дней назад +9

    ਵੀਰ ਹਰਪ੍ਰੀਤ ਸਿੰਘ ਮੱਖੂ ਜੀ ਇਹ ਜਾਣਕਾਰੀ ਜ਼ਰੂਰ ਦੇਣਾ ਕੇ ਲੋਕ ਕਹਿੰਦੇ ਹਨ ਕੇ ਸਰਦਾਰ ਰਾਜਦੇਵ ਸਿੰਘ ਖ਼ਾਲਸਾ ਜੀ ਵੀ ਆਰ ਐਸ ਨਾਲ ਜੁੜੇ ਹੋਏ ਹਨ ਕੀ ਇਹ ਸੱਚ ਹੈ ਜ਼ਰੂਰ ਦੱਸਣਾ ਮੱਖੂ ਵੀਰ ਜੀ

    • @davygrup1717
      @davygrup1717 11 дней назад +4

      3 ਵਾਰ ਕਲੀਅਰ ਕਰਤਾ ਮੱਖੂ ਸਾਬ ਨੇ ਤੁਸੀਂ ਉਹ ਕਾਲ ਰਿਕਾਰਡਿੰਗਾਂ ਨਹੀ ਸੁਣੀਆਂ ,ਉਹ ਕਿਸੇ rss ਦੇ ਮੈਂਬਰ ਨਹੀਂ ਹੈਗੇ

    • @gurjantaulakh9867
      @gurjantaulakh9867 11 дней назад +2

      @@davygrup1717 ਵੀਰ ਜੀ ਜੇਕਰ ਮੈਂ ਸੁਣੀ ਹੁੰਦੀ ਤਾਂ ਮੈਨੂੰ ਪੁੱਛਣ ਦਾ ਕੀ ਫਾਇਦਾ

    • @adityajeetsingh7426
      @adityajeetsingh7426 11 дней назад +1

      @@gurjantaulakh9867 ekk interview vch v clear kita adv Rajdev singh ji ne

    • @malkitsingh-bh7sd
      @malkitsingh-bh7sd 11 дней назад

      In 2015, Khalsa was back in the news when he joined the Rashtriya Sikh Sangat - the Sikh wing of the Rashtriya Swayamsevak Sangh (RSS). He was chosen as the leader of the Malwa region by the RSS and it was widely reported that Khalsa intended to dispel the notion about the Sangh among Sikhs.

    • @malkitsingh-bh7sd
      @malkitsingh-bh7sd 11 дней назад

      Check on google

  • @BantaSingh-tt8zt
    @BantaSingh-tt8zt 11 дней назад +6

    ਵੇਖੋ ਸਿੱਖ ਬੁੱਧੀਜੀਵੀ ਕਿਵੇਂ ਮੰਗ ਕਰ ਰਹੇ ਨੇ ਭਾਈ ਛਾਬ ਨੂੰ ਮੁੱਖ ਮੰਤਰੀ ਬਨਾਉ ਕੋਈ ਕਹਿੰਦਾ ਅਕਾਲ ਤਖ਼ਤ ਦੇ ਜਥੇਦਾਰ ਬਨਾਵੋ ਕੋਈ ਅਕਾਲੀ ਦਲ ਦਾ ਪ੍ਰਧਾਨ ਤੇ ਕੋਈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਹ ਦੱਸੋ ਜਿਹੜੇ ਵਿਚਾਰੇ ਨਾਲ ਸੀ ਡਾਂਗਾਂ ਤੇ ਭਰਾਵੋ ਇਹਨਾਂ ਨੂੰ ਸਭ ਤੋਂ ਵੱਧ ਪਈਆਂ ਨੇ ਤੇ ਸਾਰੇ ਅਹੁਦਿਆਂ ਤੇ ਇਕੋ ਪਰਿਵਾਰ ਦਾ ਕਬਜ਼ਾ ਪ੍ਰਧਾਨ ਮੰਤਰੀ ਬਾਜੇ ਕਾ ਅਜ਼ੇ ਵੀ ਸੇਕ ਕਰਦਾ ਹੋਵੇ ਗਾ ਵਕੀਲ ਸਾਬ ਐਮ ਪੀ ਚੋਣਾਂ ਵਿੱਚ ਇੱਕ ਨਹੀਂ ਇਹ ਤੇਰਾਂ ਦੇ ਤੇਰਾਂ ਖ਼ੜੇ ਕਰਦੇ ਲੋਕਾਂ ਨੇ ਵੋਟਾਂ ਪਾ ਦੇਣੀਆਂ ਸੀ ਅਸੀਂ ਤੁਹਾਡੇ ਮੂੰਹੋਂ ਇਕ ਵਾਰ ਵੀ ਸ਼ਿਵਾਏ ਭਾਈ ਸਾਬ ਤੋ ਬਿਨਾਂ ਕਿਸੇ ਦੂਜੇ ਭਾਈ ਸਾਬ ਦਾ ਨਾਂ ਨਹੀਂ ਸੁਣੀਆਂ ਹਦ ਹੋ ਗਈ ਕੀ ਪ੍ਰਧਾਨ ਮੰਤਰੀ ਬਾਜੇ ਕਾ ਮੂੰਜੀ ਦਿਆਂ ਪੈਲੀਆਂ ਵਿੱਚ ਇਹਨਾਂ ਤੋਂ ਘੱਟ ਭਜਿਆ ਸੀ ਮੱਖੂ ਸਾਬ ਦੁਜੇ ਸਿਘਾਂ ਦਾ ਹਾਲ ਚਾਲ ਆਸਾਮ ਵਿੱਚ ਜਾ ਕੇ ਦਸਿਆ ਕਰੋ

    • @khalsafreefire9273
      @khalsafreefire9273 11 дней назад +2

      ਮੁੰਜੀ ਦਾ ਮੌਸਮ ਨ੍ਹੀ ਸੀ ਗਾ ਭਾਉ ਜੀ ਸਿਆਲ ਵਿੱਚ ਕਣਕ ਹੁੰਦੀ ਏ। 😂।ਨਾਲੇ ਤੁਹਾਡੇ ਕਿਉ ਖੁਰਕ ਹੁੰਦੀ ਏ ਅੰਮ੍ਰਿਤਪਾਲ ਸਿੰਘ ਦੇ ਨਾਂ ਤੋਂ।

    • @harmanjeetsingh8308
      @harmanjeetsingh8308 11 дней назад

      🔥🌶️🌶️🐏🐑💯🤮🪰🪲

    • @ManjitSingh-nc7dy
      @ManjitSingh-nc7dy 10 дней назад +1

      ​@@khalsafreefire9273ਟੁਰਫਿਟੇ ਮੂਹ ਤੇਰੀ ਜਿਮਣ ਵਾਲੀ ਤੇ

    • @mangelsingh4749
      @mangelsingh4749 10 дней назад

      Ena.vicho.bhajea.kihra.ne.c.vadea.surmea.ne.jananea.vala.kaprea.

  • @azadsingh8356
    @azadsingh8356 11 дней назад +2

    Not Vakeel Rajdeep Singh but Vakeel Rajdev Singh. Rajdev Singh ne bahut chir pahilan gall kiti si Bhai Amritpal Singh naal.

  • @singhkarnail3953
    @singhkarnail3953 11 дней назад +2

    WAHEGURU JI KA KHALSA WAHEGURU JI KI FATEH MAKHU SAHIB JI 🙏🙏🙏🙏🙏🙏🙏🙏🙏

  • @BalwinderSingh-tk6hc
    @BalwinderSingh-tk6hc 10 дней назад

    Makhu Sahib Ji Very good Vichar Chardhika zindabad

  • @hazurkhehra6838
    @hazurkhehra6838 11 дней назад +14

    Punjab da ek hi Hal amritpal singh nu cm banao ji plz share masle Hal ho jange ji plz 🙏🏻

  • @sikanderjitdhaliwal2078
    @sikanderjitdhaliwal2078 11 дней назад +1

    ਕਈ ਵਾਰ ਜੇਹਲ ਵਿੱਚ ਬੈਠਾ ਬੰਦਾਂ ਸੋਚਦਾ ਕਿ ਸ਼ਾਇਦ ਜੇਹਲ ਵਿੱਚ ਬੈਠਿਆਂ ਨੂੰ ਲੋਕ ਜਿਤਾ ਦੇਣਗੇ, ਇਹ ਸੌਖਾ ਕੰਮ ਨਹੀਂ ਅਮ੍ਰਿਤਪਾਲ ਅਤੇ ਸਰਬਜੀਤ ਖ਼ਾਲਸੇ ਵਰਗੀ ਮਹਿੰਮ ਵਾਰ ਵਾਰ ਨਹੀ ਬਣਦੀ ਬੜੀ ਮਿਹਨਤ ਦੀ ਲੋੜ ਹੈ

  • @JaggiTania-ks6rg
    @JaggiTania-ks6rg 10 дней назад

    Nice information

  • @AbhiTaj-jr3wv
    @AbhiTaj-jr3wv 11 дней назад +1

    ਜਰ ਓ ਨਾਲ ਰਹਿੰਦੇ ਨੇ ਸਾਰਾ ਦਿਨ ਓਨਾ ਦੀ ਸਲਾਹ ਤਾਂ ਜਰੂਰ ਲਈ ਹੋਵੇ ਗੀ

  • @ranamann9952
    @ranamann9952 11 дней назад +2

    Waheguru g

  • @GurmailKour-ps5jq
    @GurmailKour-ps5jq 11 дней назад

    Waheguru ji

  • @defullterdhillon
    @defullterdhillon 11 дней назад

    ਲਉ ਜੀ ਸਾਫ ਹੋ ਗਿਆ ਭਾਈ ਅਮਿ੍ਤਪਾਲ ਪਾਰਟੀ ਦੇ ਪਰਧਾਨ ਆ ਉਹ ਲੈਣ ਗੇ ਉਮੀਦਵਾਰ ਦਾ ਨਾਮthanx ji ❤

  • @indarjitsingh1228
    @indarjitsingh1228 11 дней назад +7

    We support bajeke make him win in votes 👍🌹🌷🙏🙏
    We support Daljit Singh kalsi make him win in votes 👍🌹🌷🙏🙏❤💖💯♥💞🚩👍100%√

  • @jamadesigallan5356
    @jamadesigallan5356 9 дней назад

    ਇੱਥੇ ਆਪਸ ਵਿੱਚ ਹੀ ਫਟ ਜਾਣਾ ਸਾਰਿਆਂ ਨੇ ਜੇਕਰ ਚੋਣ ਲੜ ਵੀ ਲੈਂਦੇ ਆ ਤੇ ਅੰਮ੍ਰਿਤਪਾਲ ਸਿੰਘ ਨੂੰ ਕੀ ਇਤਰਾਜ ਆ ਅੰਮ੍ਰਿਤਪਾਲ ਸਿੰਘ ਨੂੰ ਸਹਿਮਤੀ ਦੇਣੀ ਚਾਹੀਦੀ ਹੈ ਕਿਉਂਕਿ ਸਾਰੇ ਲੋਕਾਂ ਨੇ ਇਹਨਾਂ ਗੱਲਾਂ ਤੋਂ ਨਾਰਾਜ਼ਗੀ ਪ੍ਰਗਟਾਈ ਹੈ ਵੀ ਸਾਡੇ ਕਿੰਨੇ ਮੁੰਡੇ ਜੇਲਾਂ ਦੇ ਵਿੱਚ ਤੁਹਾਨੂੰ ਤੇ ਇਕੱਲੇ ਅੰਮ੍ਰਿਤ ਪਾਲ ਕਰਕੇ ਵੋਟ ਨਹੀਂ ਪਈ ਸਾਰਿਆਂ ਕਰਕੇ ਪਈ

  • @manmohamsingh3775
    @manmohamsingh3775 11 дней назад

    ਏਹ ਸਾਰੇ ਇਸੇ ਬਹਾਨੇ ਜੇਲ ਤੋਂ ਬਾਹਰ ਆਉਣਾ ਚਾਂਹਦੇ ਹਨ ਹੁਣ ਤੰਗ a ਗਏ ਅੰਦਰ

  • @JapalSing
    @JapalSing 11 дней назад +1

    Sat shri akaal makhu ji tusi jao Veer cal gal baat karo Ji far daso oo khe kahanda hai ji

  • @sukhwindersinghshahzada8416
    @sukhwindersinghshahzada8416 11 дней назад +1

    ❤❤❤

  • @defullterdhillon
    @defullterdhillon 11 дней назад

    ਕਲਸੀ ਦਾ ਗਲਤ ਕਰ ਰਹੇ ਵਹੀਰ ਖਰਾਬ ਹੋਜੂ ਸਾਰੀ ਕਲਸੀ ਨੂੰ ਵੋਟ ਨੀ ਪੈਣੀ ਏਥੋ ਸਨੀ ਨੂੰ ਖਲੋਣ ਦਉ ਸ਼ਨੀ ਦੀ ਹਵਾ ਹੈ ਜਿੱਤ ਜੂ ਗਾ

  • @mangelsingh4749
    @mangelsingh4749 10 дней назад

    Bhaesaab.jinu.surma

  • @KaramveerSingh-po5kn
    @KaramveerSingh-po5kn 11 дней назад +9

    Oh v amritpal Singh khalsa nal bandi singh asi ta ohna de v spot krage

  • @user-fl9xc5js8h
    @user-fl9xc5js8h 11 дней назад +6

    2027 ch Bhai Amrit pal Singh Khalsa ji nu Punjab da cm banao agar Punjab da pala chonde ho sare masle hall ho jaan gai

  • @jamadesigallan5356
    @jamadesigallan5356 9 дней назад

    ਉਹਨਾਂ ਨੇ ਅਜ਼ਾਦ ਕਿਹਾ

  • @gurmeetsingh-zb6vv
    @gurmeetsingh-zb6vv 11 дней назад +2

    ਲੱਵੋ ਸੁਣੌ ਲੱਵੌ ਵੀਰ ਹਰਪਰੀਤ ਮੱਖੂ ਜੀ ਸਿੱਖ ਕੌਮ ਡੁੱਬੀ ਤੇ ਡੁੱਬੀ ਦੁਸਮਨਾ ਨੁ ਬਹਾਨਾ ਮਿਲ ਗਿਆ ਸਿੱਖਾ ਨੁ ਦੌ ਫਾੜ ਨਹੀ ਪੰਜ ਫਾੜ ਕਰਨ ਦਾ ਧਿਆਨ ਰੱਖੇਔ ਸਿੱਖ ਅੱਜ ਵੀ ਡੁਬੇ ਤੇ ਕੱਲ ਵੀ ਡੁੱਬੇ ਹੁੱਣ ਸਿੱਖ ਕੌਮ ਦਾ ਤਮਾਸਾ ਸਾਰੀ ਦੁਨੀਆ ਵੇਖੁ ਗੀ ਯਾਦ ਰੱਖੈਔ

    • @harmanjeetsingh8308
      @harmanjeetsingh8308 11 дней назад

      ਵੀਰੇ ਇਹ ਗੱਲਾਂ ਰਾਜਨੀਤੀ ਦਿਆਂ ਨੇ ਆਪਣੇ ਆਂਮ ਬੰਦੇਆਂ ਦੇ ਸਮਝ ਨਹੀ ਸਕਣੀਆਂ,ਭਾਈ ਅੰਮ੍ਰਿਤਪਾਲ ਸਿੰਘ ਰਾਜਨੀਤਿਕ ਸੂਝ ਰੱਖਦੇ ਹਨ ਇਸ ਲੱਈ ਉਹ ਜਿਨ੍ਹਾਂ ਚਿਰ ਆਪ ਬਾਹਰ ਨਹੀ ਔਦੇ ਉਹ ਕਿਸੇ ਵੀ ਦੂਸਰੇ ਬੰਦੇ ਵਾਸਤੇ ਕੋਈ ਭਾਈ ਅੰਮ੍ਰਿਤਪਾਲ ਸਿੰਘ ਕੋਈ ਵੀ ਇਹੋ ਜਿਆ ਕੰਮ ਨਹੀ ਕਰਨ ਗੇ ਜਿਸਨਾਲ ਬਣੀ ਬਣਾਈ ਇੱਜ਼ਤ ਮਿੱਟੀ ਹੋ ਜਾਵੇ,ਬੇ ਸ਼ਕ ਭਾਈ ਸਾਬ ਦੀ ਅੰਦਰੂਨੀ ਤੌਰ ਤੇ ਸਹਮਤੀ ਹੋਵੇਂ ਪਰ ਖੁਲਕੇ ਸਮਰਥਨ ਨਹੀ ਕਰਨ ਗੇ ਕਿਉ ਕੇ ਸਰਕਾਰਾਂ ਨੇ ਵੀ ਪੂਰਾ ਜੋਰ ਲੌਣਾ ਭਾਈ ਸਾਬ ਦੇ ਕਿਰਦਾਰ ਨੂੰ ਧੁੰਦਲਾ ਕਰਨ ਲੱਈ ਇਸ ਲੱਈ ਸਾਨੂੰ ਸਾਰਿਆਂ ਨੂੰ ਵੀ ਇਹ ਨਹੀ ਸੋਚਣਾ ਚਾਹੀਦਾ ਕੇ ਸ਼ਾਇਦ ਪਤਾ ਨਹੀ ਅੰਦਰ ਸਿੰਘ ਸਾਰੇ ਆਪਸ ਵਿਚ ਇਕ ਦੂਜ਼ੇ ਨਾਲ ਨਰਾਜ ਨੇ ਯਾਂ ਪਤਾ ਨੀ ਆਪ ਵਿਚ ਇਕ ਦੂਜੇ ਨਾਲ ਬੋਲਦੇ ਨੇ ਕੇ ਨਹੀ ਬਾਕੀ ਸਿੰਘ ਸਾਰੇ ਕੱਠੇ ਨੇ ਤੇ ਕੱਠੇ ਰਿਹਣਗੇ ਇਹ ਮੇਰਾ ਪੱਕਾ ਵਿਸ਼ਵਾਸ ਹੈ ਕਿਉ ਕੇ ਇਨ੍ਹਾਂ ਰਾਹਾਂ ਤੇ ਤੁਰਨ ਵਾਲੇ ਕੋਈ ਆਂਮ ਬੰਦੇ ਨਹੀ ਹੁੰਦੇ

    • @MandeepKaur-vy7cb
      @MandeepKaur-vy7cb 11 дней назад +1

      ਕੁੱਝ ਸਾਡੇ ਆਪਣੇ ਹੀ ਅਖੌਤੀ ਪੰਥਕ ਆਗੂ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਇਹਨਾਂ ਗਦਾਰਾਂ ਦੀਆਂ ਦੁਕਾਨਦਾਰੀਆਂ ਬੰਦ ਹੋ ਗੲਈਆ ਸੀ ਭਾਈ ਅਮਿਰਤਪਾਲ ਸਿੰਘ ਦੇ ਅੱਗੇ ਆਉਣ ਨਾਲ ਇਹਨਾਂ ਗਦਾਰਾਂ ਨੇ 50 ਸਾਲਾਂ ਵਿੱਚ ਕੁੱਝ ਨਹੀਂ ਕੀਤਾ ਭਾਈ ਅਮਿਰਤਪਾਲ ਸਿੰਘ ਨੇ ਛੇ ਮਹੀਨੇ ਵਿੱਚ ਕਰ ਦਿੱਤਾ ਸੀ ਸਾਡੇ ਕੁੱਝ ਆਪਣੇ ਪੰਥਕ ਆਗੂ ਵੀ ਭਾਈ ਅਮਿਰਤਪਾਲ ਸਿੰਘ ਨੂੰ ਬਦਨਾਮ ਕਰਨਾ ਚਾਹੁੰਦੇ ਹੈਂ

  • @hazurkhehra6838
    @hazurkhehra6838 11 дней назад +6

    Amritpal singh jinabab

  • @DarshanSingh-bc7pq
    @DarshanSingh-bc7pq 11 дней назад +9

    ਮਖੂ ਬਿਲਕੁਲ ਝੂਠ ਬੋਲ ਰਹੇ ਹਨ ਕੱਲ੍ਹ ਤਾ ਓਹਨਾ ਨੇ ਬਾਜੇ ਕੇ ਦੇ ਪਿਤਾ ਨਾਲ ਗੱਲਬਾਤ ਕੀਤੀ ਹੈ ਬਾਜੇ ਕੇ ਦੇ ਪਿਤਾ ਨੇ ਸ਼ਰੇਆਮ ਕਿਹਾ ਕਿ ਸਾਡੀ ਗੱਲ ਅਮ੍ਰਿਤਪਾਲ ਨਾਲ ਹੋਈ ਹੈ ਓਹਨਾ ਨੇ ਸਾਨੂੰ ਹਰੀ ਝੰਡੀ ਦਿੱਤੀ ਹੈ ਕਿ ਤੁਸੀਂ ਗਿਦੜਬਾਹਾ ਤੋ ਚੋਣ ਲੜੋ ਇਹ ਸਾਰੀ ਗੱਲ ਮਖੂ ਨਾਲ ਹੋਈ ਹੈ ਫਿਰ ਮਖੂ ਸਵੀਕਾਰ ਕਿਉ ਨਹੀ ਕਰਦੇ ਕਿ ਸਾਡੀ ਗੱਲਬਾਤ ਬਾਜੇ ਕੇ ਪਿਤਾ ਨਾਲ ਹੋਈ ਹੈ ਸਾਡੇ ਕੋਲ ਪੱਕਾ ਸਬੂਤ ਹੈ ਇਹ ਝੂਠ ਕਿਉਂ ਬੋਲਦੇ ਹੈ

  • @OppoOppo-bs2vk
    @OppoOppo-bs2vk 11 дней назад +1

    Only Amritpal Singh khalsa

  • @hazurkhehra6838
    @hazurkhehra6838 11 дней назад +11

    2027 ch amritpal singh nu cm banao ji plz share masle Hal ho jange ji plz 🙏🏻

  • @ManpreetSingh-po8ox
    @ManpreetSingh-po8ox 11 дней назад +2

    ਗੁਡ

  • @jiwansinghazrot7567
    @jiwansinghazrot7567 10 дней назад

    Asi sab ik jaise hi lok ha.( kursi kursi kursi) sab nu chahidi hai ( panth jawe tathe khooo vich)

  • @KawalSembi
    @KawalSembi 11 дней назад

    Bhae amrital singh zindabad❤

  • @gurlabhsingh8072
    @gurlabhsingh8072 11 дней назад +1

    ਮੁੱਖ ਮੰਤਰੀ ਬਣਾ ਬਹੁਤ ਦੂਰ ਦੀ ਕੌਡੀ

  • @jiwansinghazrot7567
    @jiwansinghazrot7567 10 дней назад

    Ik kahani hai ki ( kekde ik tha ikathe chhad do oh kise nu bhi bahar nahi jaan dende ( ik duje dian latan khichde ne)

  • @sukhbahal2982
    @sukhbahal2982 11 дней назад

    Jathedar Jagtar singh hawara noo v election ldao

  • @gurmukhsingh9520
    @gurmukhsingh9520 11 дней назад

    First try to free Amritpal Singh

  • @Doaba1313
    @Doaba1313 11 дней назад +1

    ਮੱਖੂ ਸਾਬ ਮੈ ਤਾਂ ਤੁਹਾਨੂੰ ਬਹੁਤ ਸਿਆਣਾ ਤੇ ਪੰਥ ਦਰਦੀ ਬੰਦਾ ਸਮਝਦਾ ਸੀ ਪਰ ਅੱਜ ਵਾਲੀ ਵੀਡੀਓ ਨੇ ਸਾਫ ਕਰ ਦਿੱਤਾ ਕੀ ਤੁਸੀ ਵੀ ਗੋਦੀ ਮੀਡੀਆ ਤੋ ਘੱਟ ਨੀ ਵਕੀਲ ਸਾਬ ਕਹਿ ਰਹੇ ਕੀ ਮੇਰੀ ਅੰਮ੍ਰਿਤਪਾਲ ਸਿੰਘ ਨਾਲ 5 ਜੂਨ ਨੂੰ ਆਖਰੀ ਗੱਲਬਾਤ ਹੋਈ ਤੇ ਅੱਜ 30 ਜੂਨ ਹੋ ਗਈ ਤੁਸੀ ਵਕੀਲ ਸਾਬ ਨੂੰ ਇਹ ਵੀ ਪੁੱਛ ਸਕਦੇ ਸੀ ਕੀ ਪਤਾ ਹੁੰਦਾ ਕੀ ਹੁਣ ਇਹਦੇ ਦਿਨ ਹੋ ਗਏ ਕੀ ਅੰਮ੍ਰਿਤਪਾਲ ਨੇ ਬਾਕੀ ਦੇ ਸਿੰਘਾ ਨਾਲ ਸਲਾਹ ਕਰ ਲਈ ਹੋਵੇ ਪਰ ਤੁਸੀ ਇਹ ਨੀ ਪੁੱਛਿਆ ਕਿਉਂਕਿ ਜੇ ਇਹ ਪੁੱਛਦੇ ਫਿਰ ਤੁਹਾਡੀ ਖਬਰ ਦਾ ਮਸਾਲੇਦਾਰ ਟਾਈਟਲ ਨਹੀ ਲਿਖ ਹੋਣਾ ਸੀ ਮੱਖੂ ਸਾਬ ਸ਼ਰਮ ਕਰੋ ਥੌੜੀ ਜਿਹੀ ਨਾ ਕਰੋ ਇਹ ਕੰਮ 🙏

    • @sherpunjabde1174
      @sherpunjabde1174 11 дней назад

      ਵੀਰ ਜੀ ਇਹ ਮੱਖੂ ਦੇਖਣ ਨੂੰ ਸਿੱਖ ਲੱਗਦਾ ਪਰ ਅਸਲ ਵਿੱਚ ਇਹ ਦਿੱਲੀ ਦਾ ਦੱਲਾ ਪੰਜਾਬ ਵਿੱਚ ਫਿੱਟ ਕੀਤਾ ਹੋਇਆ ਤੁਸੀ ਪਰਖ ਕੇ ਦੇਖ ਲਿਉ ਇਹਦੇ ਚੈਨਲ ਤੇ ਵੀਡੀਓ ਚੈੱਕ ਕਰ ਲਿਉ ਇਹ ਪੰਥ ਨੂੰ ਇੱਕਠਾ ਘੱਟ ਤੇ ਤੋੜਨ ਦਾ ਕੰਮ ਜਿਆਦਾ ਕਰਦਾ ਐਵੇ ਨੀ ਲੋਕ ਕਹਿੰਦੇ ਕੀ ਇਹ ਦਿੱਲੀ ਦੀ ਬੋਲੀ ਬੋਲਦਾ ਅੱਜ ਇਹਦੀ ਇਹ ਵੀਡੀਓ ਨੇ ਸਾਬਤ ਵੀ ਕਰ ਦਿੱਤਾ ਪਰ ਸਾਡੇ ਕੁਝ ਕੁ ਭੋਲੇ ਭਾਲੇ ਲੋਕ ਅਜੇ ਵੀ ਨੀ ਸਮਝਦੇ ਉਹ ਅਜੇ ਵੀ ਇਹਨੂੰ ਪੰਥਕ ਸਮਝੀ ਫਿਰਦੇ

  • @ManjitSingh-nc7dy
    @ManjitSingh-nc7dy 10 дней назад

    ਇਕ ਵੀ ਨੀ ਜਿਤਦਾ ਭੁਲ ਜੋ ਹੁੰਣ

  • @Gurjit759
    @Gurjit759 11 дней назад +1

    Sare hi Jaan pahchan da Tarika Lahb rahe sarkar ne ahna deya sab salima fel kar beniya hai

  • @sukhjindersingh3605
    @sukhjindersingh3605 11 дней назад

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ

  • @gurindersinghmaan1766
    @gurindersinghmaan1766 4 дня назад

    ਹਰਪ੍ਰੀਤ ਸਿੰਘ ਮੱਖੂ ਸਾਬ ਕਿੰਨਾ ਬੋਲਦੇ ਓ ਸਿਰ ਦੁਖਣ ਲੱਗ ਜਾਂਦਾ ਇੱਕ ਗੱਲ ਨੂੰ ਘੁਮਾ ਘੁਮਾ ਕੇ ਕਰਨਾ ਤੇ ਦੂਜੀ ਗੱਲ ਭਾਈ ਅਮ੍ਰਿਤਪਾਲ ਸਿੰਘ ਨੇ ਮੌਜੂਦਾ MP ਤੇ ਸਿੱਖਾਂ ਲੀਡਰ ਨੇ ਤੁਹਾਡਾ ਫ਼ਰਜ਼ ਬਣ ਦਾ ਓਹਨਾ ਦਾ ਪੂਰਾ ਨਾਮ ਲਿਖਣਾ

  • @AmrikSingh-mt4gi
    @AmrikSingh-mt4gi 11 дней назад

    Na,ko,parti,dnai ji

  • @gurlabhsingh8072
    @gurlabhsingh8072 11 дней назад +2

    ਇਹਨਾਂ ਤੋਂ ਨਾ ਤਾਂ ਕੜੀ ਰਿਜਣੀ ਅਤੇ ਨਾ ਹੀ ਡੁਲਣੀ ਹੈ ਇਹਨਾਂ ਦੇ ਆਪਣੇ ਸਾਰੇ ਹੀ ਨਹੀਂ ਅੰਮ੍ਰਿਤ ਪਾਲ ਸਿੰਘ ਦੇ ਪਿੱਛੇ ਤੋ

  • @JogaSingh-br8yw
    @JogaSingh-br8yw 11 дней назад

    Vah yaari tutt gi... Ah bandha ta shuru to galt se advocate.... Yaar bai saab bas ikali sarkar nai. Baki veera de ve oni je kurbani aa... Bas tutt ge aapas ch. Tusi bas aahi o

  • @sherpunjabde1174
    @sherpunjabde1174 11 дней назад

    ਉਹ ਪੰਜਾਬ ਦੇ ਲੋਕੋ ਇਹ ਮੱਖੂ ਤੇ ਯਕੀਨ ਕਰਨਾ ਛੱਡ ਦੋ ਅਸੀ ਤਾਂ ਤੁਹਾਨੂੰ ਬਹੁਤ ਸਮੇ ਦੇ ਕਹਿ ਰਹੇ ਹਾਂ ਕੀ ਇਹਦੀ ਦਿਖ ਭਾਵੇ ਸਿੱਖਾ ਵਾਲੀ ਪਰ ਇਹਦੇ ਅੰਦਰ ਸਿੱਖਾ ਪ੍ਰਤੀ ਜਿੰਨਾ ਜਾਹਿਰ ਹੈ ਉਹਨਾਂ ਸ਼ਾਇਦ ਕਿਸੇ ਆਰ ਐਸ ਐਸ ਵਾਲੇ ਦੇ ਮੰਨ ਵਿੱਚ ਵੀ ਨੀ ਹੋਣਾ ਐਵੇ ਨੂੰ ਇਹਨੂੰ ਅਕਾਲ ਚੈਨਲ ਵਾਲਿਆ ਕੰਮ ਤੋ ਕੱਢਿਆ ਸੀ ਉਹ ਪੰਥਕ ਚੈਨਲ ਹੈ ਉਹ ਇਹ ਮੱਖੂ ਦੀਆ ਅੰਦਰ ਦੀਆ ਚਾਲਾ ਨੂੰ ਸਮਝ ਗਏ ਸੀ ਪਰ ਤੁਸੀ ਪੰਜਾਬੀਓ ਸੱਚ ਵਿੱਚ ਹੀ ਬਹੁਤ ਭੋਲੇ ਹੋ ਤੁਹਾਨੂੰ ਹਰੇਕ ਪੱਗ ਤੇ ਵਾਲਾ ਆਪਣਾ ਬੰਦਾ ਲੱਗਦਾ ਅਜੇ ਵੀ ਸਮਝ ਜਾਊ 🙏

  • @RAMSINGH-rt1lx
    @RAMSINGH-rt1lx 11 дней назад

    59 Khali------ Sathaan bharo cm banaou fer Khali ----------- Sathaan ve ban sakda hai

  • @user-ie6wi9jw5h
    @user-ie6wi9jw5h 11 дней назад

    Makhu 3 footia

  • @gurmeetdhillon5201
    @gurmeetdhillon5201 11 дней назад +1

    Bahi Amritpal singh sahib ji jindabaad jindabaad jindabaad jindabaad jindabaad jindabaad jindabaad jindabaad jindabaad 👌 👍 ❤❤❤❤

  • @user-lm3bm7dt8p
    @user-lm3bm7dt8p 11 дней назад

    Prava pehle din to keh rhe dibrugarh 2 dhare a sirf prdhan mntri bajeka de pita te munde ne keha bakia ne apne vlo elaan kita

  • @karamsinghsandhu1489
    @karamsinghsandhu1489 11 дней назад

    Amritpal ne koi party nhee bnai is layee sare independent hi ladange

  • @AmarSinghKhalsa315
    @AmarSinghKhalsa315 11 дней назад +2

    ਖ਼ਾਲਸਾ ਰਾਜ ਦਾ ਪਹਿਲਾ ਪ੍ਰਧਾਨ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਹੋਣਗੇ

  • @dayasinghsandhu6269
    @dayasinghsandhu6269 11 дней назад

    ਮੱਖੂ ਤਾ ਵਕੀਲ ਨੂੰ ਹੋਰ ਕੋਈ ਕੰਮ ਨਹੀਂ ਮੱਖੂ ਨਾ ਪੈਸਾ ਖਾਣਾ ਦਾ ਵਧੀਆਂ ਕੰਮ ਲੱਭ ਲਾਏ ਯਾਰੋ ਇੱਕ ਮੁੱਦੇ ਤੇ ਇੱਕ ਦਿਨ ਵਿੱਚ ਕਿੰਨੀਆਂ ਇੰਟਰਵਿਯੂਆ ਪਾ ਦਿੱਤੀ ਅੰਦਾਜਾਹੈਤੁਹਨੂੰ ਕਿ ਲੋਕ ਕਰਫਿਊਜ ਵੀ ਹੁੰਦਾਹੋਣਗੇ ਬੰਦਾ ਪਹਿਲਾਪਤਾ ਕਰੋ ਇਹ ਗੱਲ ਠੀਕ ਹੈ ਫੇਰ ਬੰਦਾ ਨਸਂਰ ਕਰ ਨਹੀਂ ਤਾ ਲੋਕ ਆਖਣੇ ਗਾਏ ਤੁਸੀ ਵੀ ਗੋਦੀ ਮੀਚੀਆਂ ਤੋ ਘੱਟ ਨਹੀਂ ਇਹ ਆਰ ਐਸ਼ ਦਾ ਵਕੀਲ ਕਹਿਕਹੇ ਕੀ ਮੇਰੀ ਗੱਲ 5ਜਨ ਹੋਈ ਹੈ ਗੱਲ-ਬਾਤ ਤਾ ਅੱਜ 1ਜਲਈ ਹੁਣ ਕਿਹਾੜਾ ਸੱਚ ਹੈ ਤਾਕਿਹਾੜਾ ਝੂਠ

  • @gurusingh613
    @gurusingh613 11 дней назад

    Kio ona ne bhar ne aana

  • @gurjantaulakh9867
    @gurjantaulakh9867 11 дней назад +3

    ਮੱਖੂ ਵੀਰ ਜੀ ਅੱਜ ਮੈਂ ਇੱਕ ਆਡੀਓ ਸੁਣੀ ਹੈ ਉਸ ਵਿੱਚ ਤਾਂ ਇੱਕ ਵਿਅਕਤੀ ਸ਼ਰੇਆਮ ਕਹਿ ਰਿਹਾ ਹੈ ਕੇ ਦੀਪ ਵੀਰ ਜੀ ਨੂੰ ਮਰਵਾ ਕੇ ਅਮਿ੍ਰਤਪਾਲ ਸਿੰਘ ਬੀਜੇਪੀ ਦਾ ਏਜੰਟ ਹੈ ਬਾਕੀ ਵੀਰ ਜੀ ਵਾਹਿਗੁਰੂ ਜੀ ਨੂੰ ਆਪ ਹੀ ਪਤਾ ਹੈ

    • @khushhaalpreetkaurkhalsa
      @khushhaalpreetkaurkhalsa 11 дней назад +3

      ਜੋ ਕੋਈ ਕਹਿੰਦਾ ਉਹੀ ਗੱਲ ਮੰਨ ਲਿਆ ਕਰੋ ਬੀਜੇਪੀ ਦੇ ਪਹਿਲਾਂ ਕਿੰਨੇ ਬੰਦੇ ਐਨ ਐਸ ਏ ਕੱਟ ਰਹੇ ਨੇ

    • @SharrySingh-ri8fb
      @SharrySingh-ri8fb 11 дней назад +3

      BJP ਦੇ ejent ਜੇਲ੍ਹਾਂ ਵਿਚ ਕਿੰਨੇ ਬੰਦ ਨੇ ਦਸਿਓ

    • @gurpalsingh6647
      @gurpalsingh6647 11 дней назад

      Bjp da ta pta ni par katal wali gall sach a, ik bannda rato raat baharle mulak ton aa k pardhan banje, dekha koi hor na ban geya pardhan ,naale aithe keda bannde ni c.

  • @kasardass9753
    @kasardass9753 11 дней назад

    Aup soh ta chak la

  • @User-Wm9DqKVTMz0H
    @User-Wm9DqKVTMz0H 11 дней назад +1

    Hindu must get United only vote for hindu candidate . Aa sikh ikkathy ho raye hindu de khilaf . .🙏 Nahi te Punjab vh hindu utte dhakka hon wala🙏🙏

    • @grewalll
      @grewalll 11 дней назад +3

      Helly doggy kdo dhkka kita sikha te lindus te

    • @grewalll
      @grewalll 11 дней назад +1

      Ramraj vich tn sade nal ro rea dhkka clearly seen in any way whether it is farmers protest or ourbandhisingh who have completed their punishment

    • @User-Wm9DqKVTMz0H
      @User-Wm9DqKVTMz0H 11 дней назад

      @@grewalll hale ram Raj nahi aaya but jina nu apna smjhya se apne putt nishwar kite nava panth khada kita ohi hun hindu se khilaf .. kal yug ch pra pra nu kade ga aa mousam aa gaya .. koi gal nahi hindu pehle v apne dharm nu bacha ke rakhya aage v hindu apne aap bacha laange ..jai shree ram 🙏

    • @User-Wm9DqKVTMz0H
      @User-Wm9DqKVTMz0H 11 дней назад

      Hindu ne jo path nu paida kita ohhi panth hun hindu de killaf ho gaya bohat madi gal apan apne pariwar nu hun tutda vekh raya .. united we are strong divided we are slave of other 🙏 waheguru khotiyan nu bakhsh de 🙏

    • @grewalll
      @grewalll 11 дней назад +1

      @@User-Wm9DqKVTMz0H kashmiri pandits 😂😂!!! Kis kol aye c

  • @user-ie6wi9jw5h
    @user-ie6wi9jw5h 11 дней назад

    Makhu jalalat

  • @kulbirdhillon243
    @kulbirdhillon243 11 дней назад

    Eh gslat statement nahi aa eh mahaul bannaun da tareeka hai vatta mar k vekheya janda k kinna ku rea tion hunda

  • @User-Wm9DqKVTMz0H
    @User-Wm9DqKVTMz0H 11 дней назад

    Punjab ch sare napunsik ho gaye hun ki🤔 hun aa stiti aa gai jail ch band bande ghambir dhara under band hege ohh punjqb nu chalan ge .. punjab da dimag kharab ho gaya yaan sari socity redical ho gai ... President rule might be interacted.. there is no difference between sikh and muslim both are same

  • @charanjitbasra4543
    @charanjitbasra4543 10 дней назад

    2027 ਞਿਚ ਅਮਰਤਪਾਲ ਨੂੰ CM ਬਣਾਤੇ ਤੁਸੀਂ ਗਾਲਾ ਹੀ ਕੰਢਣੀਆ ਨਾਲ਼ੇ ਤੁਹਾਨੂ ਅਮਰਤਪਾਲ ਦੀ ਅਸਲੀਅਤ ਪਤਾ ਲਿੰਗ ਜੂੰ ਪੈਸੇ ਇਕੱਠੇ ਕਰਨੇਆ

  • @user-qj5yx8ew2q
    @user-qj5yx8ew2q 11 дней назад +1

    Bhai Amritpal Singh Khalsa zindabad

  • @user-ie6wi9jw5h
    @user-ie6wi9jw5h 11 дней назад

    Makhu tukar baj

  • @user-ie6wi9jw5h
    @user-ie6wi9jw5h 11 дней назад

    Makhu jaleel

  • @LalliTarnTaran
    @LalliTarnTaran 10 дней назад

    ਡਿਬੜੂਗੜ ਵਾਲੇ ਆਪਸ ਵਿੱਚ ਪਾਟੇ ਹੋਏ ਲੱਗਦਾ

  • @Gurbani_on_time
    @Gurbani_on_time 11 дней назад +1

    ਮਖੂ ਤੂੰ ਹਮੇਸ਼ਾਂ ਹੀ ਸਿੱਖੀ ਵਿਰੋਧੀ ਹੀ ਰਿਹਾ

    • @angrejparmar6637
      @angrejparmar6637 11 дней назад +1

      ਨਹੀਂ ਏਨੀ ਜਲਦੀ ਸਰਟੀਫਿਕੇਟ ਕੇਵਲ ਸਿੱਖ ਹੀ ਦਿੰਦੇ ਹਨ ਕਿਉਂਕਿ ਉਹ ਜਾਂ ਤਾਂ ਇੰਨੇ ਸਿਆਣੇ ਹੁੰਦੇ ਹਨ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਉਹ ਜ਼ੁਰੂਰੀ ਸਮਜਦੇ ਹੀ ਨਹੀਂ ਤੇ ਜਾਂ ਇੰਨੇ ਹੀਣੇ ਹਨ ਕੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਉਹ ਕਹਿ ki ਰਹੇ ਹਨ. Sorry

  • @Brar0321
    @Brar0321 7 дней назад

    Fuddu aw saare eh ehna nu aaye aw v asi MLA mp bn jaayiye
    Ehna nu es tra nhi Krna chahida baaki ehna nu apas ch or Bhai Amritpal Singh Khalsa ji hona nl vichaar Krna chahida hai baaki Bhai Amritpal Singh Khalsa ji jindabad Bhai sarbjeet singh Khalsa ji jindabad faridkot Wale Bhai sunny ji jindabad ❤❤❤

  • @sarojnoor367
    @sarojnoor367 11 дней назад

    Makhu sab g sikh hi sikh da dushman ho gia hai. Sandeep singh sunny kaum da hira hai. Us ne kaum sir chadi bhaji modi hai. Jo sikh kaum nu badnam suri krda si ate dhian bhaina dian gandian gala kadhda si.

  • @user-ie6wi9jw5h
    @user-ie6wi9jw5h 11 дней назад

    Makhu makhi mar

  • @gurlabhsingh8072
    @gurlabhsingh8072 11 дней назад

    ਉਧੜ ਗਈ ਖੁੱਦੋ ਆਪਸ ਵਿੱਚ ਹੀ ਬਿਆਨ ਨਹੀਂ ਰਲਦੇ ਇਹਨਾਂ ਦੇ

  • @user-ky3kl5ng7j
    @user-ky3kl5ng7j 11 дней назад

    Mritpal.da.daa.lag.gia.ave.mashro.makhu.ta.bilkul.tookerboch.hi.ban.goa.

  • @IbaddatKaur
    @IbaddatKaur 11 дней назад

    Jina chir panth vich khilara nahi panda ,tuci na hatio

  • @GurnamSingh-hc6hx
    @GurnamSingh-hc6hx 11 дней назад +1

    2027De.elakshan.ldo.khlsa.ji

  • @inderjitbhathal1739
    @inderjitbhathal1739 11 дней назад +1

    Ki hosh uaadu sach aya,daso ,kom de herre ne saare hi

  • @sukhsahni2640
    @sukhsahni2640 11 дней назад

    Bhai saab ne ki fesla lena o ta hje agencya ne fesla kr k Bhai saab nu dasn ge fer elan hobega

  • @rajinder.singhrandhawa1560
    @rajinder.singhrandhawa1560 11 дней назад +2

    Waheguru ji