Kise v writer nu apne haq de paise muhon bol k mngne chahi de ne kyuki apa kine writers da interview dekhea jis vich pta lgea ki singers writers naal maadi krde ne baki bawa te charn da rishta eh dove hi jaande ne
Likhan te gaun waleya ch comparison karna sahi nhi haiga oh vakhri gal hai ke ajj kal gaun wale sahi nhi rhe but kuldeep manak saab misaal ne gaun waleya vich
1 lakh rupya mangda pehla new writer kolo ranjit bawa or kehnda ha may writer nu paidy denda ha mera ek frnd ha amritsr to ha us ny bawa ji nal cont kita se ok us ny manu daseya se ji baki ase be ena dy fan ha ager jy schi eh new writer nu unha da man tan krdy ny
ਚਰਨ ਲਿਖਾਰੀ ਦੀ ਕਲਮ ਬਹੁਤ ਵਧੀਆ ਚਲਦੀ ਆ ਤੇ ਬਾਵੇ ਦੀ ਗਾਇਕੀ ਅੱਤ ਆ 👌👌👍👍
ਚਰਨ ਲਿਖਾਰੀ ਲਈ ਲਾਈਕ
ਜੋ ਗੀਤਕਾਰ ਇੱਕ ਗਾਣੇ ਦਾ 2, 3 ਲੱਖ ਲੈਂਦੇ ਨੇ ਉਹ ਚਰਨ ਲਿਖਾਰੀ ਦੀ ਗੀਤਕਾਰੀ ਦੇ ਨੇੜੇ ਤੇੜੇ ਵੀ ਨਹੀਂ ਚਰਨ ਦੀ ਲਿਖਤ ਬਹੁਤ ਵਧੀਆ ਤੇ ਦਿਲ ਨੂੰ ਸਕੂਨ ਦੇਣ ਵਾਲ਼ੀ ਹੈ ਪਰ ਸਟਾਰ ਬੰਦੇ ਨੂੰ ਪੈਸਾ ਬਣੂਦਾ ਚੰਗੀ ਕਲਾ ਤਾਂ ਗ਼ਰੀਬੀ ਥੱਲੇ ਦੱਬ ਜਾਂਦੀ ਹੈ
Right bro
ਸਹੀ ਗੱਲ ਵੀਰ ❤❤ਚਰਨ ਲਿਖਾਰੀ ਸਾਬ ਰੂਹ ਦੀ ਖੁਰਾਕ ਆ ਬਹੁਤ ਵਧੀਆ ਗੀਤਕਾਰ ਆ
Chor
ਰਣਜੀਤ ਬਾਵਾ ਵਧੀਆ ਗਾਇਕ ਚਰਨ ਲਿਖਾਰੀ ਵਧੀਆ ਗੀਤਕਾਰ
ਚਰਨ.िਲਖਾਰੀ.ਜੀ.ਬਹੁਤ.ਹੀ.ਵਧੀਆ.िਲਖਦਾ.ਹੇ
❤ *ਚਰਨ ਲਿਖਾਰੀ ਜੋਰਦਾਰ ਤਾੜੀ* 👏👏
ਬਾਵੇ ਬਾਈ ਨੇ ਚਰਨ ਲਿਖਾਰੀ ਵੀਰ ਨੂੰ ਗੀਤ ਦਾ 1 ਲੱਖ ਦਿੱਤਾ ਸੀ , ਨਵੇਂ ਲਿਖਾਰੀ ਨੂੰ ਏਨੇ ਪੈਸੇ ਮੈਨੂੰ ਨਹੀਂ ਲਗਦਾ ਸਾਰੇ ਸਿੰਗਰ ਦਿੰਦੇ ਹੋਣਗੇ।
vire banda bohttt sahi likhari bhlamanas sahi d parkh karn wala jrorr help kryo os bnde di bawe vir jini v ho ske
Oh nawa ni c kamal heer manmohan dheera gill b gaa chukke ne
ਚਰਨ ਭਰਾ ਨਵਾ ਨਹੀਂ ਸੀ ... ਪਹਿਲੀ ਤਾਂ ਆਹੀ ਗੱਲ clear ਕਰੋ, ਤੇ ਸਮਝੋ, 2004 ਵਿਚ ਵਾਰਿਸ ਭਰਾਵਾਂ ਦਾ ਪੰਜਾਬੀ ਵਿਰਸਾ ਆਇਆ ਸੀ ਓਸ ਵਿਚ ਚਰਨ ਦੀ ਸ਼ਾਇਰੀ ਸੀ, ਇਹ ਨਾਮ ਵੀ ਮਨਮੋਹਨ ਹੋਰਾਂ ਨੇ ਦਿੱਤਾ ਚਰਨ ਨੂੰ "ਲਿਖਾਰੀ" , ਲੱਖਾਂ ਤੋ ਉੱਪਰ ਦੇ ਆ ਓਹਦੇ ਗੀਤ,
Tu praa kehdi duniya ch ghumm reha .charn koi new likhari nhi hai .gitkari ta ode khoon de ander rachi hoi aa.sadu bnda hai
ਰਾਤ ਨਹੀਂ ਸੁਪਨਾ ਬਦਲਦਾ ਹੈ, ਮੰਜਿਲ ਨਹੀਂ ਨਜਰਿਆ ਬਦਲਦਾ ਹੈ, ਜਜਬਾ ਰੱਖੋ ਹਰ ਪਲ ਜਿੱਤਣ ਦਾ, ਕਿਉਕਿ ਕਿਸਮਤ ਬਦਲੇ ਨਾ ਬਦਲੇ.. ਪਰ ਵਖਤ ਜਰੂਰ ਬਦਲਦਾ ਹੈ(
ਬਾਵਾ ਵੀਰ ਨੀ ਮਾੜੀ ਕਰ ਸਕਦਾ ਬੰਦਾ ਅੱਤ ਆ ਬਾਵਾ ਜੀ
ਵੀਰੇ ਪੈਸਾ ਬੜਾ ਕੁਝ ਕਰਵਾ ਦਿੰਦਾ ਪੈਸਾ ਤਾਂ ਭਰਾਵਾਂ ਵਿੱਚ ਪਾੜ ਪਾ ਦਿੰਦਾ
ਸਹੀ ਕਿਹਾ ਬਾਈ ਜੀ
ਅੱਜ ਕੱਲ੍ਹ ਨਵੇਂ ਗੀਤਕਾਰਾਂ
ਤੋਂ ਪੈਸੇ ਲਏ ਜਾਂਦੇ ਨੇ
ਮੈ ਅਪਣੇ ਅੱਖੀ ਵੇਖਿਆ 🙏💯
ਓਹ ਤਾਂ ਵਿਚਾਰਾ ਸਾਧ ਬੰਦਾ ਬਾਈ ਓਹ ਮਰਦੇ ਦਮ ਤੱਕ ਨਹੀਂ ਕਹਿੰਦਾ ਕਿ ਕਿਸੇ ਨੇ ਉਸਦੇ ਨਾਲ ਮਾੜਾ ਕੀਤਾ ਇਹ ਤਾਂ ਉਸਨੂੰ ਵਰਤਣ ਵਾਲੇ ਖੁਦ ਸੋਚਣ ਕਿ ਅਸੀਂ ਚਰਨ ਬਾਈ ਨਾਲ ਗਲਤ ਕੀਤਾ ਜਾਂ ਸਹੀ
ਚਰਨ ਦੀ ਕਲਮ ਇੱਦਾਂ ਲਿਖਦੀ ਆ,ਜਿਵੇਂ ਗੁਰੂਆਂ ਨੇ ਬਾਣੀ ਲਿਖੀ ਹੋਵੇ,ਪਰ ਬਾਣੀ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ।ਚਰਨ ਨੂੰ ਕੁਦਰਤ ਵਲੋਂ ਅਸ਼ੀਰਵਾਦ ਹੈ।
ਬਿਲਕੁਲ ਸੱਚ ਹੈ ਵਿਰੇ
ਰੱਬ ਦਾ ਬੰਦਾ ਵੀਰ ਚਰਨ ਲਿਖਾਰੀ ਵੀਰ 🙏🏻
❤ RANJIT 22 JI GOOD 👍 22JI
ਵੀਰੇ ਜੇ ਗਲ ਕਰੀਏ ਰੁਤਬੇ ਦੀ ਕਿ ਗਾਉਣ ਵਾਲਾ ਜਾਂ ਲਿਖਣ ਵਾਲਾ ਤਾਂ ਗੱਲ ਇਥੇ ਆ ਕਿ ਦੋਹਾਂ ਦਾ ਰੁਤਬਾ ਬਹੁਤ ਵਧੀਆ ਹੁੰਦਾ ਹੈ ਇਹ ਵੀ ਇਕ ਟੀਮ ਵਰਕ ਹੈ , ਕਿਉਕਿ ਜੇਕਰ ਲਿਖਣ ਵਾਲਾ ਚੰਗਾ ਲਿੱਖ ਦੇਵੇ ਤੇ ਗਾਉਣ ਵਾਲਾ ਉਸ ਵਿਚ ਜਾਨ ਨਾ ਪਾ ਸਕੇ ਤਾਂ ਫਿਰ ਚੰਗਾ ਲਿਖਿਆ ਵੀ ਮਿੱਟੀ ਹੋ ਜਾਦਾ ਜੇਕਰ ਲਿਖਣ ਵਾਲਾ ਚੰਗਾ ਨਾ ਲਿਖੇ ਪਰ ਗਾਉਣ ਵਾਲਾ ਜਾਨ ਪਾਉਣ ਦੀ ਕੋਸ਼ਿਸ ਕਰਨ ਤਾ ਫਿਰ ਵੀ ਉਹ ਗੱਲ ਨਹੀ ਬੰਨਣੀ ਰਣਜੀਤ ਤੇ ਚਰਨ ਜੀ ਦੀ ਜੋੜੀ ਬਕਮਾਲ ਏ ਕਿਉਕਿ ਚਰਨ ਨੇ ਲਿਖਣ ਚ ਕੋਈ ਕਸਰ ਨਹੀ ਛੱਡੀ ਤੇ ਬਾਵਾ ਜੀ ਨੇ ਗਾਉਣ ਚ , ਜੇਕਰ ਚਰਨ ਦੀ ਕਲਮ ਬਾਵੇ ਨੂੰ ਨਾਮ ਦੇ ਕੇ ਗਈ , ਉਥੇ ਈ ਬਾਵੇ ਜੀ ਅਵਾਜ ਵੀ ਚਰਨ ਜੀ ਨੂੰ ਨਾਮ ਦੇ ਗਈ। ਸੋ ਬਹੁਤ ਵਧੀਆ।
ਚਰਨ ਜੀ ਹੋਰਾਂ ਵਾਕਿਆ ਹੀ ਕਦੇ ਬਾਵੇ ਬਾਰੇ ਕੁੱਝ ਗਲਤ ਨਹੀ ਕਿਹਾ ਬਸ ਕੁਝ ਮੀਡੀਆ ਈ ਵੀਊ ਲੈਣ ਲਈ ਏਵੇ ਕਰਦਾ।
ਮੈ ਤਾਂ ਕਹਿੰਦਾ ਕਿ ਬਾਵੇ ਤੇ ਚਰਨ ਦੀ ਏਵੇ ਈ ਜੋੜੀ ਬਣੀ ਰਹੇ ।
ਬਾਬਾ ਬੰਦਾ ਧੋਖੇਬਾਜ਼ ਅਤੇ ਲਾਲਚੀ ਨਹੀਂ ਲਗਦਾ ਇਹਨੇ ਚਰਨ ਨੂੰ ਜ਼ਰੂਰ ਖੁਸ਼ ਕੀਤਾ ਹੋਣਾਂ
ਬਾਵਾ ਸੱਚਾ ਬੰਦਾ ਹੈ।
ਗੀਤਕਾਰ ਨਾਲ ਹਮੇਸ਼ਾ ਮਾੜੀ ਹੁੰਦੀ ਆ
ਬਾਵਾ ਰਣਜੀਤ ਸਿੰਘ ਲਾਵ ਜੂ
Charan likhari👌👌👌👌 geetkar waheguru chardikala Cho rakhe 🙏🙏🙏
ਚਰਨ ਬਾਈ ਜ਼ਿੰਦਾ ਬਾਦ
Very well handled 👍
Bawa saab di gayaki best lagdi !!
ਗੀਤਕਾਰ ਦਾ ਰੁਤਬਾ ਵੱਡਾ ਹੁੰਦਾ ਜਿਸਨੇਂ ਇੰਨੀ ਮੇਹਨਤ ਕੀਤੀ ਹੁੰਦੀ ਆ ਗੀਤ ਲਿਖ ਕੇ ।
ਚਰਨ ਲਿਖਾਰੀ ਰੱਬ ਦਾ ਬੰਦਾ ਹੈ ਓਹਨੇ ਕਦੇ ਰਣਜੀਤ ਨੂੰ ਮਾੜਾ ਨਹੀਂ ਕਿਹਾ ਇਹ ਸਾਡੇ ਪਿੰਡ ਹੀ ਪੜਿਆ ਪਰ ਹੁਣ ਪਿੰਡ ਹੀ ਨਹੀਂ ਵੜਿਆ ਮੇਰੇ ਤੋਂ ਰਣਜੀਤ ਇਕ ਕਲਾਸ ਅੱਗੇ ਸੀ ਵਡਾਲਾ ਗ੍ਰੰਥੀਆਂ ਗੁਰਦਾਸਪੁਰ ਤੋਂ ਓਹ ਰੱਬ ਦਾ ਬੰਦਾ ਹੈ ਚਰਨ 🙏🏻❤
Bawa veer eda ni kar skda
Hun vi te aghe vi kadi ni love you bawa veer👍👍
Ranjit bawa is good man, good singer, good actor, he is very honest far charan likhari,
Sira charn likhari.
ਰਣਜੀਤ ਬਾਵਾ ਵੀਰੇ ਕਦੇ ਵੀ ਧੋਖਾ ਲਿਖਾਰੀ ਨਹੀਂ ਕਰਦਾ ਧੋਖਾ ਤਾਂ ਗਾਇਕ ਕਰਦੇ ਨੇ ਮੈਂ ਅੱਜ ਤੱਕ ਇਹ ਨਹੀਂ ਸੁਣਿਆ ਕਿਸੇ ਗੀਤਕਾਰ ਨਾਲ ਧੋਖਾ ਕਿਸੇ ਲਿਖਾਰੀ ਨੇ ਕੀਤਾ ਹੋਵੇ
Yarra da yaar bawa
My big bro zindabad👍
Bawaa 💯 siraa bndaa ✔
Charan veer 👍👍👍👍👍👍👍
Charan .......ta Charan Sirra Lyrics
Bawa bro .......Great O Tuc
Main jnnda happy paji nu sade lage de n bhut good n paji
Bawa saab❤❤
ਨਾਲ ਰੱਖੋ ਬਾਈ ਨੂੰ
Sirra banda charan likhari
Ranjit vere god bless u
Charan na app dsya..lakh dita bawa...chaj de vichar ch
ਰਣਜੀਤ ਬਾਵਾ ❤❤
ਬਈ ਬਾਬੇ ਨੇ ਚਰਨ ਨੂੰ ਉਸ ਦੇ ਗਾਣੇ ਦਾ ਸੱਭ ਤੋਂ ਵੱਧ ਇਕ ਲੱਖ ਰੁਪਏ ਦਿੱਤੇ ਸੀ ਇਹ ਗੱਲ ਚਰਨ ਨੇ ਆਪ ਦੱਸੀ ਸੀ
Bai charan da koi pta. Adress hi de dyo. Asi v paise de dya ge. Gaane da
@@RavinderSingh-of4zj ਮੇ ਤਾਂ ਆਪ ਲੱਬ ਦਾ ਫਿਰਦਾ
@@raghvirsingh6866 nice paaji😂🤣 j jabbh j te menu v dasso j. Menu pta rab jaroor dy ga chan. Nu labbh
Me milva dinda va par sach dasso kuj mul v paoge k comments ch gussiyaa hi poran aaye j
@@RavinderSingh-of4zj Swarn Tehne kol hona Charan da no.
Charan likhari sira banda bai ji.jis ne sab da kita pr ohda koi ni hoyea
ਭਾਜੀ ਮੈਂ ਸੂਫ਼ੀ ਗਾਇਕ ਜਿਵੇਂ ਕੀ ਉਸਤਾਦ ਜਨਾਬ ਸਰਦੂਲ ਸਿਕੰਦਰ ਜੀ ਮਾਸਟਰ ਸਲੀਮ ਜੀ ਜਿਵੇਂ ਕੀ ਲੇਖਕ ਸਾਡੇ ਉਸਤਾਦ ਲਾਲ ਹਥੌਲੀ ਵਾਲਾ ਉਹਨਾ ਵਰਗਾ ਨਾ ਕੋਈ ਹੈ ਨਾਂ ਹੋਣਾ ਹੋਰ ਵੀ ਸੱਤਾ ਕੋਟਲੀ ਵਾਲਾ ਜੀ ਦੀਪ ਅਲਾਚੌਰੀਆ ਜੀ ਗੁਣਾਚੌਰੀਆ ਜੀ ਵਿਨੋਦ ਭਾਜੀ ਤੇ ਅੱਜ ਚਰਨ ਭਾਜੀ ਵੀ ਉਹਨਾ ਵਿੱਚ ਆਉਂਦੇ ਕਮਾਲ ਦੇ ਲੇਖਕ ਨੇਂ ਬਾਵਾ ਭਾਜੀ ਦਾ ਵੀ ਮੈਂ ਫੈਂਨ ਆ
Full sport aa bawa saab ji
Charan likhari ❤️❤️❤️
Ranjit bawa veere v siraaaa
❤❤❤
Ranjeet baaba note name he is Brand
Great singer
Bawa bro bahut vadia insan ne personaly janda
Hun
charan likhari wargi kalam kise kol ni hegi down to earth banda aa
God bless you brother
Hamesha rutba geetkar da wada rahega
Good👍
Att Ranjit bawe veer
ਜੇਕਰ ਗੀਤਕਾਰ ਦਾ ਰੁਤਬਾ ਵੱਡਾ ਹੁੰਦਾ ਤਾਂ ਫਿਰ ਪੈਸਾ ਵੀ ਗੀਤਕਾਰ ਨੂੰ ਵੱਧ ਮਿਲਣਾ ਚਾਹੀਦਾ ਪਰ ਇੱਥੇ ਤਾਂ ਇਹ ਹੋ ਰਿਹਾ ਜੇਕਰ ਕਿਸੇ ਗੀਤਕਾਰ ਨੇ ਗੀਤ ਰਿਕਾਰਡ ਕਰਾਉਣਾ ਹੋਵੇ ਤਾਂ ਕਲਾਕਾਰ ਉਸ ਤੋਂ ਮਿਊਜ਼ਿਕ ਦੇ ਪੈਸੇ ਮੰਗ ਰਹੇ ਨੇ
very good g
So high thinking
Charan lakhari sirra
Love u bro
ਹਰ ਕਿੱਸੇ ਨੂੰ ਸਭ ਦੀ ਮੇਹਨਤ ਦਾ ਪੈਸਾ ਦੇਣਾ ਚਾਹੀਦਾ ਆ ਕਿੱਸੇ ਦਾ ਹੱਕ ਮਾਰਕੇ ਤੁਹਾਡਾ ਚੰਗਾ ਕਿੰਦਾ ਹੋ ਸਕਦਾ ਰੱਬ ਤੋ ਡਰੋ
Charan Likhari ne khud dasya ke Bawe nu us nu 1 lakh ditta see ek gane da. Bawa ne poora insaaf keeta Likhari de naal.
Wah g wah
ਬਾਵਾ ਇॅਕ ਵਧੀਅਾ ਇਨਸਾਨ ਅੈ ਚॅਜ ਦਾ िਵਚਾਰ ਚ ਚਰਨ ਨੇ ਅਾਪ ਮੰिਨਅਾ ਕੇ ਬਾਵੇ ਨੇ ਮੇਰਾ ਜੋ ਹॅਕ ਬਣਦਾ ਹਮੇਸਾ िਦॅਤਾ
Respect bro
Chran da Home ta dakh lo bawa ji chran good man 👍👍👍👍👍
Yes
❤❤❤😊
Bawa SAAB jindabad 💪💪
ਚਰਨ ਲਿਖਾਰੀ ਦੀ ਕਲਮ ਅਮਰ ਐ
Dowan.veran.lai.love.u.aa
Very good brother
Bawa tan dil jet da lokan de
Chran lakhri good man 👍👍👍👍👍
ਸਾਡੇ ਨੇ ਮਾੜੀ ਕੀਤੀ ਰਣਜੀਤ ਬਾਵੇ ਨੇ ਪੁੱਛੂ ਇਸ ਨੂੰ ਜੀਨ ਗਾਣੇ ਦੇ ਲਿਖਾਰੀ ਸਿੰਘ ਕਲਵਿੰਦਰ ਨੂੰ ਕੀ ਦਿੱਤਾ
💯💯❤
good o veer
Heera banda Bawa sir
ਬਾਈ ਜੀ ਬਥੇਰਾ ਸੰਪਰਕ ਕੀਤਾ ਤੁਸੀ ਕਿਸੇ ਦੀ ਨੀ ਮਦਦ ਕਰਦੇ।ਤੁਹਾਡੀ ਮੈਨੇਜਮੈਂਟ ਲਾਰੇ ਲਾ ਕੇ ਬਾਦਅ ਵਿੱਚ ਫੋਨ ਵੀ ਨੀ ਚਕਦੀ।ਆਮ ਨਹੀ ਤੁਸੀ ਵੀ ਮਸਹੂਰ ਬੰਦਿਆਂ ਦੇ ਹੀ ਗੀਤ ਗਾਉਦੇ ਹੋ।🙏🏻🙏🏻
Charan likhari best
😍❤️🙏🙏
🙏🙏🙏
nice
ਚਰਨ ਲਿਖਾਰੀ 22 ranjit ਬਾਵਾ
Good Ranjit
Paji mera v song da wa deo bawa pabi nu
Very good waba
Kise v writer nu apne haq de paise muhon bol k mngne chahi de ne kyuki apa kine writers da interview dekhea jis vich pta lgea ki singers writers naal maadi krde ne baki bawa te charn da rishta eh dove hi jaande ne
Ranjit bawa sacha banda koi glt ni kiha dabbi rakh baai sach lokan de chubda hunda
ਰਣਜੀਤ ਬਾਵਾ ਚਰਨ ਲਿਖਾਰੀ ਦੀ ਬਹੁਤ ਮਦਦ ਕਰਦਾ ਹੈ, ਚਰਨ ਲਿਖਾਰੀ ਵੀ ਕਹਿੰਦਾ ਹੈ,,,
Good aa
Ranjeet baba jindabad
Likhan te gaun waleya ch comparison karna sahi nhi haiga oh vakhri gal hai ke ajj kal gaun wale sahi nhi rhe but kuldeep manak saab misaal ne gaun waleya vich
Bawa lay like
Writer he big hunda g sahi kiha ver ne
Maadi ki kiti aa?? Headline chjj di likh lya kro oa kio gaalan sunan da shaunk a
ranjit bawa aap gareeb cho nagoya oh kise da haqq maran aala ganda nhi batale alle eda de nhi hunde
Bawa ghint bnda
ਮੈ , ਮੈ, ਮੈ
ਚਰਨ ਲਿਖਾਰੀ ਦੇ ਗਾਣਆ ਦਾ ਵਿੱਚ ਇੱਕ ਬਖਰਾ ਹੀ ਸੁਕੂਨ ਦਿੰਦੇ
ਮੈ ਮੈ ਮੈ
👍
Yrr bawe warga banda ni hega
1 lakh rupya mangda pehla new writer kolo ranjit bawa or kehnda ha may writer nu paidy denda ha mera ek frnd ha amritsr to ha us ny bawa ji nal cont kita se ok us ny manu daseya se ji baki ase be ena dy fan ha ager jy schi eh new writer nu unha da man tan krdy ny