ਗੋਰੇ ਅਤੇ ਮੇਮਾਂ [Gore Ate Mema] 🔴 RANJIT BAWA 🔴 Latest New Punjabi Songs 2020 🔴New Punjabi Songs 2020

Поделиться
HTML-код
  • Опубликовано: 8 сен 2024
  • Facebook : / infomalwatv1
    Facebook : / malwapunjabiculturalli...
    instagram - / malwatv
    Malwa Tv Android App Download
    bit.ly/3oHd16X
    Website: www.malwatv.com
    For LIVE STREAMING of EVENTS by Malwa TV.com
    Please Contact :- +919815974251
    Any other info : info@malwatv.com
    Content Copyright By MalwaTV.com
    Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
    Marriage Ceremony!!!
    If you have family event that you would like to share with your friends & family who are unable attend the function. Our live service will sure your family can part of the celebration as well now.
    Digital Partner - Kirat Entertainment Network

Комментарии • 564

  • @prabhjitsinghbal
    @prabhjitsinghbal Год назад +16

    ਰਣਜੀਤ ਬਾਵੇ ਨੇ ਚਰਨ ਲਿਖਾਰੀ ਨੂੰ ਸਟੇਜ ਤੇ ਸੱਦਿਆ ਧੰਨਵਾਦ ਬਾਵੇ ਦਾ ਪਰ ਕੈਮਰਾ ਮੈਨ ਨੂੰ ਲਾਹਣਤਾਂ ਦਾ ਟੋਕਰਾ ਵੀ ਤੇ ਦੁਰ ਲਾਹਣਤ ਜਿਸਨੇ ਚਰਨ ਲਿਖਾਰੀ ਦਿਖਾਇਆ ਨਹੀ ਤੇਰਾ ਸੜਜੇ ਕੈਮਰਾ ਨਾਲੇ ਡਿਗ ਜੇ ਤੂੰ ਸਮੇਤ ਕੈਮਰੇ ਜਿਹੜਾ ਗਰੀਬ ਨੂੰ ਨਹੀ ਦਿਖਾ ਰਿਹਾ ਪਰ ਚਰਨ ਲਿਖਾਰੀ ਦੀ ਕਲਮ ਨੂੰ ਸਲਾਮ

  • @jahdishbains8983
    @jahdishbains8983 Год назад +12

    ਚਰਨ ਲਿਖਾਰੀ ਵੀਰ ਦੀ ਕਲਮ ਬਹੁਤ ਵਧੀਆ ਹੈ।
    ਰਣਜੀਤ ਬਾਵਾ ਜੀ ਦਾ ਕੋਈ ਮੁਕਾਬਲਾ ਹੀ ਨਹੀਂ।

  • @pb13army79
    @pb13army79 2 года назад +17

    ਸੂਲਟ ਆ ਬਾਈ ਚਰਨ ਤੇ ਉਸਦੀ ਕਲਮ ਨੂੰ ✍️

    • @prabhjitsinghbal
      @prabhjitsinghbal Год назад

      ਆਪਣੀ ਕਲਮ ਵੀ ਰੁਖ਼ ਕਰਨ ਵਾਲੀ ਆ ਸੂਲ਼ ਟ ਹੋਰ ਕੁਝ ਹੁੰਦਾ ਇਹਨੂੰ ਤਾਂ ਸਲੂਟ ਕਹਿ ਸਕਦੇ

  • @mintusound9870
    @mintusound9870 3 года назад +34

    ਚਰਨ ਲਿਖਾਰੀ ਨੂੰ ਦਿਖਾਉਣਾ ਚਾਹੀਦਾ ਸੀ ਇਨ੍ਹਾਂ ਵਧਿਆ ਗਾਣਾ। ਲਿਖਿਆ ਸੀ

  • @harpreetpreet9032
    @harpreetpreet9032 3 года назад +44

    ਸਾਡੇ ਬਟਾਲੇ ਦੀ ਸ਼ਾਨ ਆ ਬਾਵਾ ਵੀਰ

  • @amritdhaliwal9107
    @amritdhaliwal9107 4 года назад +280

    ਵੀਰ ਜਦੋ ਚਰਨ ਲਿਖਾਰੀ ਨੂੰ ਸਟੇਜ ਉਤੇ ਬੁਲਾ ਲਿਆ ਤਾ ਕੈਮਰਾ ਲੋਕਾ ਉਪਰ ਕਰ ਦਿਤਾ ! ਬਹੁਤ ਗਲਤ ਗੱਲ ਆ ਵੀਰ! ਦਿਖਾਉਣਾ ਚਾਹੀਦਾ ਸੀ!

    • @ankushphullo7995
      @ankushphullo7995 4 года назад +15

      Main vi aahi comment krn lgya c camera alea tera prauhna staje te aaya camera hi ni krea odhr

    • @jaskaranjassi425
      @jaskaranjassi425 3 года назад +12

      shi gal a y maddi gal a

    • @LovepreetSingh-re8bb
      @LovepreetSingh-re8bb 3 года назад +9

      Camra man galat krgya

    • @amanbrar3075
      @amanbrar3075 3 года назад +10

      Sharm auni chahidi ae eho jehi soch wale bande nu.

    • @BSRay-wo3un
      @BSRay-wo3un 3 года назад +12

      Camra men sala fudu banda👊👊

  • @rakeshupneja6734
    @rakeshupneja6734 3 года назад +131

    ਸੋਮਨਾਥ ਦਾ ਮੰਦਰ ਜੇਕਰ ਗਜਨੀ ਲੁੱਟਦਾ ਨਾ...
    ਡੋਗਰਿਆਂ ਦੀ ਸ਼ੈ ਤੇ ਗੋਰਾ ਹੀਰਾ ਘੁੱਟਦਾ ਨਾ...
    ਲਹੋਰ ਤੇ ਅੱਖਾਂ ਹੁੰਦੀਆਂ ਨਾਂ ਜੇ ਆਂਢ ਗੁਆਂਢ ਦੀਆਂ...
    ਸਾਡੇ ਗੋਰੇ ਪਾਉਂਦੇ ਪੱਠੇ ,ਮੇਮਾਂ ਭਾਂਡੇ ਮਾਂਜਦੀਆਂ...
    ਵਾਹ...

    • @Manpreet79980
      @Manpreet79980 3 года назад +1

      Wa

    • @birpalsingh4150
      @birpalsingh4150 2 года назад

      ਵੀਡਿਓ ਬਨਾਉਣ ਵਾਲਾ ਮਾਦਰ chod ਦੇਖਲਾ ਸਾਲ਼ੇ ਨੇ ਗਰੀਬ ਬੰਦਾ ਤੇ ਓਨੀ ਦੇਰ ਕੈਮਰਾ ਨਿ ਮਾਰਿਆ ਜਿਨੀ ਦੇਰ ਓ ਸਟੇਜ ਤੇ ਰਿਹਾਂ ਗੰਦੇ ਲੋਕ

  • @bhagwantdc4554
    @bhagwantdc4554 3 года назад +10

    ਚਰਨ ਬਾਈ ਨੂੰ ਸਟੇਜ ਤੇ ਵਿਖਾਇਆ ਨਹੀਂ। ਜੀਹਨੇ ਵੀ ਇਹ ਬੇਈਮਾਨੀ ਕੀਤੀ ਰੱਬ ਕਰਕੇ ਉਹਦੇ ਹੱਥ ਟੁੱਟ ਜਾਣ। ਇੱਕ ਫੱਕਰ ਗੀਤਕਾਰ ਨਾਲ ਨਿਰੀ ਬੇਇਨਸਾਫੀ ।

  • @MohinderSingh-rw1cn
    @MohinderSingh-rw1cn 2 года назад +28

    ਰਣਜੀਤ ਬਾਵਾ ਜੀ ਬਿਲਕੁੱਲ ਸਹੀ ਗੀਤ ਗਾਇਆ , ਚਰਨ ਲਿਖਾਰੀ ਦੀ ਬਹੁਤ ਵੱਧੀਆ ਕਲਮ

  • @ranjitmalhi1773
    @ranjitmalhi1773 3 года назад +64

    ਰਣਜੀਤ ਬਾਵਾ ਨੇ ਉਚੇਚੇ ਤੌਰ ਤੇ ਚਰਨ ਲਿਖਾਰੀ ਨੂੰ ਸਟੇਜ ਤੇ ਬੁਲਾ ਕੇ ਤਾੜੀਆਂ ਮਾਰਨ ਲਈ ਆਖਿਆ ਸੀ ਏਨਾਂ ਵਧੀਆ ਗੀਤਕਾਰ ਸਿੰਗਰ ਨੇ ਭਰੇ ਪੰਡਾਲ ਵਿੱਚ ਉਸਨੂੰ ਦਰਸ਼ਕਾਂ ਦੇ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੂਰੀ ਵੀਡੀਓ ਵਿੱਚ ਉਸ ਗਰੀਬੜੇ ਜਿਹੇ ਭਲੇਮਾਣਸ ਗੀਤਕਾਰ ਦਾ ਚਿਹਰਾ ਹੀ ਨਹੀਂ ਦਿਖਾਇਆ ਗਿਆ, ਭਰਾਵੋ ਗਰੀਬ ਦਾ ਕੋਈ ਨਹੀਂ ਬਣਦਾ। ਜੇ ਕਿਤੇ ਕਿਸੇ ਫੁਖਰੇ ਗੀਤਕਾਰ ਨੇ ਘਸੀ ਜਹੀ ਜੀਨ ਪਾ ਕੇ 40/50ਰੂਪੈ ਵਾਲੀ ਐਨਕ ਲਾਈ ਹੁੰਦੀ ਤਾਂ ਕਈਆਂ ਨੇ ਉਹਦੇ ਨਾਲ ਫੋਟੋਆਂ ਖਿਚਵਾਉਣੀਆਂ ਸਨ,

    • @deepukaul7966
      @deepukaul7966 Год назад +1

      Sahi aa janab ,

    • @AmarjeetKaur-py7wd
      @AmarjeetKaur-py7wd Год назад +2

      Charan likhari varga koi v writer nai hai pr grib hon krke koi b sanmant nai karda isnu change likhariya da maan krya kro veero ❤

    • @FatehSingh-rl8ps
      @FatehSingh-rl8ps Год назад

      Bai bc camere 📸 aale te bhot gussa aya aa sale te , Baki bai Charan veer simple rehnde aa ohna nu foki vah vah di lod nhi , sade dil ch bhot respect aa vr lyi

    • @GurdeepDhillon1984
      @GurdeepDhillon1984 Год назад

      Vir ji hire nu kemrea di lorr nhi charan sade dhilla vich vasda a

    • @ranjitmalhi1773
      @ranjitmalhi1773 Год назад

      @@GurdeepDhillon1984 very good thanks ji

  • @usamawahla4584
    @usamawahla4584 3 года назад +7

    From Bahawalnagar
    PuNjaB_Zindabad🇵🇰

  • @veeruveeruveeru4404
    @veeruveeruveeru4404 6 месяцев назад +2

    ਦੋ ਕਲਾਕਾਰਾ ਨੂੰ ਸੁਣੀਆ ਅੱਜ ਤੱਕ ਐਨੀ ਰੀਜ ਨਾਲ ਇਕ ਬਾਵਾ ਤੇ ਦੂਜਾ ਸਿੱਧੂ ਮੂਸੇ ਵਾਲਾ

  • @cuteanimals9681
    @cuteanimals9681 3 года назад +66

    ਚਰਨ ਲਿਖਾਰੀ good salute aa ji

  • @jagmohansarao5273
    @jagmohansarao5273 3 года назад +9

    ਮੀਮਾ ਭਾਂਡੇ ਮਾਂਜਣੇ,,, ਕਿਆ ਬਾਤ ਹੈ ❤️❤️❤️❤️❤️

  • @captmultan8792
    @captmultan8792 Год назад +2

    Ba kmaal Kalam...charan likhaari ..Awaaz Bawa bai...wah

  • @tersemsingh8658
    @tersemsingh8658 3 года назад +78

    ਜਦੋ ਵੀਰ ਚਰਨ ਲਿਖਾਰੀ ਸਟੈਜ ਤੇ ਆਇਆ ਤਾ ਵੀਡਿਉ ਵਾਲੇ ਗਦਾਰ ਨੇ ਕੈਮਰਾ ਪਾਸੇ ਕਰਤਾ ਸਟੈਜ ਤੋ ਬਾਵਾ ਸਾਹਿਬ ਚਰਨ ਵੀਰ ਦੀ ਇੱਜਤ ਕਰੋ

    • @harsimranjitsinghsidhu3435
      @harsimranjitsinghsidhu3435 3 года назад

      Po

    • @varunkaushal5714
      @varunkaushal5714 2 года назад +1

      Ode wrga koi sau likhari na paida hoya na hona
      Ode likhe hoye geeta to mshoor ho k onu boht bnde bhulge

    • @boharsingh2
      @boharsingh2 2 года назад +1

      Rabb kre kemra man nu sazzs mile kan na challe gaddar admi da charan nal dhokha keeta gadar ne

  • @GurjitDhiman
    @GurjitDhiman 3 года назад +7

    Bave Bai Balle Balle 👍👍 Yaar I love you bai

  • @malkitsingh3476
    @malkitsingh3476 3 года назад +66

    ਅੰਮ੍ਰਿਤਸਰ ਦੀ ਸ਼ਾਨ ਆ ਬਾਵਾ ਵੀਰ

  • @tirathjohal3785
    @tirathjohal3785 3 года назад +15

    ਬਾਵਾ 👍👍❤❤

  • @bharmaltoksiya1931
    @bharmaltoksiya1931 3 года назад +5

    Charn likhari good job 🙏 salute

  • @sukhrajsingh7479
    @sukhrajsingh7479 3 года назад +11

    ਗਲਤ ਗਲ ਆ ਕੈਮਰੇ ਵਾਲੇ ਬਾਏ ਵਾਸਤੇ

  • @harindersingh2688
    @harindersingh2688 3 года назад +4

    ਕੈਂਟ ਲਿਖਿਆ

  • @GurwinderSingh-hx9jt
    @GurwinderSingh-hx9jt 3 года назад +17

    Punjab de great singer Bawa ji

  • @kapoorsingh6294
    @kapoorsingh6294 4 года назад +14

    jindabad Ranjit bava ji 👌👌👌

  • @harvindersingh8040
    @harvindersingh8040 9 месяцев назад

    Roti koi ni chhad da per mei ustad Carn Lihkri GDei geet nu salam

  • @gopipanjab713
    @gopipanjab713 3 года назад +33

    ਸਲੂਟ ਅਾ ਚਰਨ ਬਾੲੀ ਨੂੰ

  • @RaviKumar-sq9nd
    @RaviKumar-sq9nd 3 года назад +13

    Love you ❤️ Ranjit bawa

  • @RaviKumar-sq9nd
    @RaviKumar-sq9nd 3 года назад +7

    Charn Bai ji love you

  • @atherjavid4555
    @atherjavid4555 3 года назад +7

    I am full support panjab farmer 🇵🇰🇵🇰🇵🇰🇵🇰💚💚

  • @jagdishbhatti6862
    @jagdishbhatti6862 3 года назад +31

    ਪੂਰੀ ਵੀਡਿਉ ਦੇਖੀ ਪਰ ਚਰਨ ਲਿਖਾਰੀ ਉੱਪਰ ਕੈਮਰਾ ਨਹੀਂ ਮਾਰਿਆ

  • @manjeetnagrakabbadi9287
    @manjeetnagrakabbadi9287 3 года назад +9

    ਚਰਨ ਨੂੰ ਪੈਸੇ ਦੀ ਘਾਟ ਨਹੀ ਹੋਣੀ ਚਾਹੀਦੀ ਜਿਵੇਂ ਦੀ ਕਲਮ

  • @deviltiwanapro5531
    @deviltiwanapro5531 2 года назад +2

    ਕੀ ਗੱਲ ਚਰਨ ਗੀਤਕਾਰ ਨਾਲ ਵੈਰ ਆ ਜਦੋ ਚਰਨ ਸਟੇਜ ਤੇ ਆਇਆ ਤੇ ਕੈਮਰਾ ਲੋਕਾ ਤੇ ਘੁੰਮਾ ਦਿੱਤਾ ਜਦੋ ਸਟੇਜ ਤੋ ਚਰਨ ਚਲਾ ਗਿਆ ਤਾ ਫਿਰ ਕੈਮਰਾ ਸਟੇਜ ਤੇ ਲੈ ਆਦਾਂ

  • @jassisingh2548
    @jassisingh2548 3 года назад +3

    Love you charn bhaji

  • @lakhbirsingh7444
    @lakhbirsingh7444 2 года назад +1

    Ranjit Bawa zindabad

  • @jagvirsinghbenipal5182
    @jagvirsinghbenipal5182 2 года назад +5

    ਬਹੁਤ ਵਧੀਆ ਬਾਈ ਜੀ 👌👌👌👌

  • @harwindersinghmorcha7663
    @harwindersinghmorcha7663 3 года назад +9

    Punjabi colture Ranjit bawa gi good

  • @mrjalal3061
    @mrjalal3061 3 года назад +2

    22 g siraaaaaaaaaa

  • @bittukhaibal7920
    @bittukhaibal7920 3 года назад +1

    ਬਹੁਤੇ ਪੰਜਾਬੀਆਂ ਨੂੰ ਤਾਂ ਹੁਣ ਤਕ ਇਹ ਵੀ ਸ਼ਮਝ ਨੀ ਆਈ ਕਿ ਪੰਜਾਬ ਦੀ ਹੀ ਵੰਡ ਕਿਉਂ ਕਰਵਾਈ ਕੰਜਰਾਂ ਨੇ ਕਦੋਂ ਸ਼ਮਝ ਆਵੇਗੀ ਪੰਜਾਬੀਆਂ ਨੂੰ ਗੱਲ ਸ਼ਮਝ ਤੋਂ ਪਰ੍ਹੇ ਆ ਹੁਣ ਤਾਂ ਇੱਕ ਹੀ ਹੱਲ ਹੈ ਪੰਜਾਬ ਦੀ ਅਜਾਦੀ ਇਸ ਤੋਂ ਘੱਟ ਕੁੱਝ ਵੀ ਨਹੀਂ ਪੰਜਾਬ ਅਤੇ ਪੰਜਾਬੀਆਂ ਦੇ ਭਲੇ ਲਈ ਹੁਣ ਤਾਂ ਇੱਕ ਹੀ ਹੱਲ ਹੈ
    ⛳🌹ਖਾਲਸਿਤਾਨ🌹⛳
    ⛳🌹ਖਾਲਸਿਤਾਨ ਜ਼ਿੰਦਾਬਾਦ🌹⛳

  • @jagpalkhan5799
    @jagpalkhan5799 4 года назад +7

    Salute AA G 🙏 Charan likhari Saab Horan nu te Salaam AA G ohna di kalm nu te soch nu,atey Bawe Veer Horan nu v Dilon salute AA G 🙏 parmatma AAP sabh nu hamesha charrdi kla ch rakhey te lamiya umra Bakhshey gbu 🙏 UR dhanwadi 🙏 PAPPI MAHOLI 🙏

  • @goldycheema1592
    @goldycheema1592 3 года назад +6

    Ranjit bawa 👍👍👍💖💖💖🙏🙏🙏

  • @sunnysangram2461
    @sunnysangram2461 3 года назад +48

    ਕਿਸਾਨ ਮਜਦੂਰ ਏਕਤਾ ਜ਼ਿਨਦਬਾਦ

  • @abdurrehmanyousuf2347
    @abdurrehmanyousuf2347 Год назад

    5:07 behtreen....G o shera

  • @bhimsekha5105
    @bhimsekha5105 3 года назад +2

    Very good nikke vir

  • @_panjab_1984
    @_panjab_1984 Год назад +2

    ਬਹੁਤ ਬੁਰਾ ਲੱਗਿਆ ਯਾਰ ਏਨੀ ਵਧੀਆ ਕਲਮ ਦੇ ਮਾਲਿਕ ਨੂੰ ਕੈਮਰੇ ਵਿਚ ਨਹੀਂ ਦਿਖਾਇਆ

  • @hardipbains3053
    @hardipbains3053 4 года назад +2

    Mera ki kasor vi Ranjit bawa paji Da songs ki ek ek line Sachi Hai

  • @VinodKumar-hn8dg
    @VinodKumar-hn8dg Год назад +2

    ਚਰਨ ਬਾਈ ਜੀਉਂਦੇ ਰਹੇ

  • @ranbirsingh3672
    @ranbirsingh3672 3 года назад +3

    I love u veer ji sacch gaona te sach e gao rabb tere naal a

  • @kuldipbajwa8385
    @kuldipbajwa8385 4 года назад +7

    ਬਹੁਤ ਵਧੀਆ ਜੀ ਬਾਵਾ ਸਾਬ

  • @balwinderbinder2348
    @balwinderbinder2348 4 года назад +15

    Nice person ranjeet bawa

  • @rameshsindha1503
    @rameshsindha1503 2 года назад +1

    Gurdaspur di shan

  • @RandhirSingh-kh7rb
    @RandhirSingh-kh7rb 4 года назад +44

    ਜਿਉਂਦਾ ਰਹਿ ਮੇਰੇ ਵੀਰ 🌹

  • @balwinderrandhawavlogsafar6252
    @balwinderrandhawavlogsafar6252 2 года назад

    G to eat bawa is the grear batala nàhi pure
    Punjab de maan aa ji bawe vargekalakaar

  • @HarpalSingh-zx1gv
    @HarpalSingh-zx1gv 3 года назад +2

    Charn likhari sira a veer God bless you both of you.

  • @mrboys5896
    @mrboys5896 4 года назад +10

    ਮਜਾ ਆਗਿਆ ਗਾਣਾ ਸੁਣ ਕੇ

  • @ajaychopra5909
    @ajaychopra5909 2 месяца назад

    Jinni baar v suneya oni baar hi roya

  • @arshdeep6202
    @arshdeep6202 3 года назад +1

    Eh te shed kade nahin ho sakda
    We punjabi especially jatt Sikhs are too eager to do these two jobs in America and Canada any way the song is very melodious ranjit bawa is really good performer
    British were very shrewd and manipulative inspite very few in number these firangi were able to keep us sleep for so many years almost for 200 years it is we indians who had been servants and maids for these firangi bawa is right if only there was unity among us ,***** but that was very rare so it was we Indians who had done these two things for firangis

  • @sandeepdeepdeep7706
    @sandeepdeepdeep7706 3 года назад +7

    Siiiirrrraaaa bai

  • @bhurasingh8283
    @bhurasingh8283 3 года назад +4

    live king Bawa shab👌👌👌👌

  • @raviwalasra4522
    @raviwalasra4522 3 года назад +7

    Love u cheran veer God bless you

  • @baggasandhu8025
    @baggasandhu8025 4 года назад +11

    ਬਾਵਾ ਬਾਈ ਜੀ ਤੈਨੂੰ ਲਵ ਯੂ ਰਾਜੀ ਹਰੋ ਮੱਟੂ ਕਮਾਲਕੇ ਮੋਗਾ

  • @dr.gurdassinghchahal60
    @dr.gurdassinghchahal60 3 года назад +11

    ਵੀਰ ਜੀ ਜੇ 1984 ਦੇ ਸਮੇ ਮਾਨਸਾ ਤੇ ਬਠਿੰਡਾ ਹੁੰਦਾ ਨਾ ਦਿੱਲੀ ਖਾਲੀ ਹੁੰਦੀ ਠੀਕ ਏ ਬਾਜ਼ੀ

    • @ravinderchahal8700
      @ravinderchahal8700 3 года назад

      Veer hi samj ni lggi ki keha
      Je mansa bathinda na hunda fr ki...

  • @didarsingh9522
    @didarsingh9522 3 года назад +2

    Bai ji charn Lekhari Nu Satej Te Bla Ke Dakhia Keion Nee

  • @nattrajoana7332
    @nattrajoana7332 4 года назад +23

    ਕੁੜੀ ਜਿਹੀ ਨੇ ਗੀਤ ਦਾ ਸਾਰਾ ਜਲੂਸ ਕੱਢਤਾ ਜੀ

  • @jaswinderkaur4765
    @jaswinderkaur4765 3 года назад +2

    Kamaal karti wahiguru Bless you

  • @gurlalgill3669
    @gurlalgill3669 3 года назад +5

    ਅਖਾੜਿਆ ਦੀ ਸ਼ਾਨ ਰਣਜੀਤ ਬਾਵਾ

  • @mohinderkaur7867
    @mohinderkaur7867 2 года назад +1

    Waah ji very nice song ji

  • @SukhwinderSingh-ql6bt
    @SukhwinderSingh-ql6bt 4 года назад +1

    Gore Pande Pathe memma bhande majdiya .
    V. Good .
    Mera ki kasoor so much beutiful Song also.

  • @dalvirdalvir4912
    @dalvirdalvir4912 3 года назад +2

    Charn veer kmall da banda

  • @Singhdave196england
    @Singhdave196england 4 месяца назад

    Wah yaar kia baat hai charn likhari di charn likhari di kalam nu alaam jeonda reh bai

  • @gurpreetgill8555
    @gurpreetgill8555 Год назад +1

    Great veer bawa

  • @malkitsingh6537
    @malkitsingh6537 3 года назад +1

    👌👌👌👌👌👌👌👌👌👌

  • @kambojkala9342
    @kambojkala9342 2 года назад +12

    ਬਾ ਕਮਾਲ ਅਵਾਜ ਵੀਰ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ

  • @GurmitSingh-ne2os
    @GurmitSingh-ne2os 3 года назад +3

    Super song veer gg waheguru g mehar rakhe tohade te g

  • @honeyghai7587
    @honeyghai7587 Год назад +1

    ਕੀ ਗੱਲ ਬਾਈ ਜਦੋਂ ਚਰਨ ਬਾਈ ਸਟੇਜ ਤੇ ਆਇਆ ਤਾਂ ਕੈਮਰਾ ਕਿਉੰ ਦੂਜੇ ਪਾਸੇ ਕੀਤਾ ਗਿਆ ਬਾਬੇ ਬਾਈ ਜੇ ਤੂੰ ਗਾ ਰਿਹਾ ਤਾਂ ਕਲਮ ਚਰਨ ਦੀ ਹੀ ਆ ਸਮਜ ਯਾਰ ਕੁਛ ਏਦਾ ਨੀ ਕਰੀਦਾ

  • @jagdipsingh1945
    @jagdipsingh1945 3 года назад +6

    Big salute To charan Bai ji..... Ranjit bawa v bhut sae ja rea.... Big respect

  • @lachhmansidhu9607
    @lachhmansidhu9607 Год назад +1

    Good song

  • @Pinukamboj
    @Pinukamboj 2 года назад +1

    Charan likhari 💯 ❤️

  • @jagmohansarao5273
    @jagmohansarao5273 3 года назад +1

    Verry noice omg ❤️ bro jagmohan Sarao

  • @lakhveer5206
    @lakhveer5206 2 года назад +2

    ਪੰਜਾਬੀ ਜਾ ਕੇ ਕਨੇਡਾ ਵਿੱਚ ਅੰਗਰੇਜ਼ਾਂ ਦੇ ਗਾਵਾ‌ ਨੂੰ ਪੱਠੇ ਪਾਉਂਦੇ ਤੇ ਔਰਤਾਂ ਵੀ ਕੰਮ ਕਰਦੀਆ

  • @karanaujla3177
    @karanaujla3177 3 года назад +3

    charan likhari jeonda reh veer bht vadya likheya

  • @swarnjeet8128
    @swarnjeet8128 3 года назад +1

    ਜੱਟ ਨੂੰ ਤਾ ਗੀਤਾ ਨੇ ਹੀ ਮਾਜ ਤਾ ਅਸੀਂ ਗੋਰਿਆਂ ਦੇ ਫਾਰਮ ਵਿੱਚ ਕੰਮ ਕਰਦੇ ਅਸੀਂ ਗੋਰਿਆਂ ਦੀਆ ਗਾਵਾਂ ਨੂੰ ਪੱਠੇ ਪਾਉਂਦੇ ਵੀਰ ਤੂ ਸਾਡਾ ਕੰਮ ਨਾ ਗਵਾ ਦੀ ਸਾਨੂੰ ਪੁਛ ਕੇ ਵੇਖ ਅਸੀਂ ਵਿਦੇਸ਼ਾਂ ਵਿੱਚ ਕੀ ਕਰਦੇ

  • @JagrajJagrajSingh-qc1wu
    @JagrajJagrajSingh-qc1wu Год назад +1

    Love you bhai

  • @palsingh787
    @palsingh787 Год назад

    आपके इतने सभ्यता भरे गाने होने के कारण ही आप हमारे फैमस है

  • @rajmixchannel4843
    @rajmixchannel4843 3 года назад

    Very nice ji

  • @gurpreetgurpreetsingh4891
    @gurpreetgurpreetsingh4891 Год назад +2

    ਗਾਣਾ ਉਲਟ ਹੈਹੁਣ ਕੀ ਹੈ ਪੰਜਾਬੀ ਗੋਰਿਆਂ ਦੇ ਕਰਦੇ ਕੰਮ ਤੇ ਪੰਜਾਬਣਾ ਵਿਦੇਸ਼ਾ ਵਿਚ ਭਾਡੇਂ ਮਾਜਦੀਆਂ

  • @AmritpalSingh-fz6hp
    @AmritpalSingh-fz6hp 3 года назад +2

    Wah ji wah Ranjeet Bawa

  • @manmeetgill9364
    @manmeetgill9364 3 года назад +2

    Charan likhari ji 👌👌👌❤️❤️❤️❤️

  • @harrybains501
    @harrybains501 4 года назад +30

    Charan likhari y nu finacely v majboot kro jo jo maa boli punjabi lai enne sohne geet likh riha

  • @HarpalSingh-Aj-Ay
    @HarpalSingh-Aj-Ay 3 года назад +4

    ਜੀਊਦਾ ਰਹੋ ਵੀਰ ਘਰ ਸੁਣਨ ਵਾਲੇ ਗੀਤ

  • @sajanbutter4578
    @sajanbutter4578 3 года назад +2

    Nice Ranjit bawa

  • @rameshgodara1525
    @rameshgodara1525 4 года назад +3

    Bawa bhai kmal kr di veere

  • @BalwinderSingh-kv2vg
    @BalwinderSingh-kv2vg 2 года назад +1

    Baba veer is very very nice ji 🙏 👍 👌

  • @nirmal9641
    @nirmal9641 Год назад

    A hundi a gayki wah ji wah

  • @onkarsinghpurewal990
    @onkarsinghpurewal990 3 года назад +9

    Great singer nice song bhai chha giya bhai chha giya . waheguru tendrust aur chardikala vich rakhe

  • @shubdeepsandhu9617
    @shubdeepsandhu9617 Год назад +2

    ਵਾਹ ਵਿਰੇ ਬਹੁਤ ਵਦੀਆਂ ❤❤

  • @kiranjitdhaliwal8458
    @kiranjitdhaliwal8458 4 года назад +19

    Great singer

  • @RamSingh-pu7ve
    @RamSingh-pu7ve Год назад

    Wah g wah....

  • @Inder2916
    @Inder2916 3 года назад +6

    Real legend

  • @rekhakayet1839
    @rekhakayet1839 3 года назад +2

    Ranjit bawa vry best singer of punjab

  • @darshansingh2806
    @darshansingh2806 Год назад +1

    Charan👍👍✌️