ਓ ਤੇਰੀ! ਹਾਈਵੇ 'ਤੇ ਪਲਟ ਗਿਆ ਟਰੱਕ !ਭਾਈ- ਭਾਈ ਕਰਦਾ ਰਹਿ ਗਿਆ ਕਲੀਨਰ,ਡਰਾਈਵਰ ਨੇ ਥਾਂਈ ਛੱਡੇ ਸਾਹ

Поделиться
HTML-код
  • Опубликовано: 31 янв 2025

Комментарии • 33

  • @sahilgaming9116
    @sahilgaming9116 11 дней назад +13

    ਬਹੁਤ aokhi ਜ਼ਿੰਦਗੀ ਹੈ driver & ਕੰਡਕਟਰ ਦੀ

  • @SukhantSukhant-u7n
    @SukhantSukhant-u7n 11 дней назад +7

    ਵਾਹਿਗੁਰੂ ਮੇਹਰ ਕਰੀ ਡਰਾਈਵਰ ਬੀਰਾ ਤੇ ਅਤੇ ਪੁਲਿਸ ਵਾਲਿਆਂ ਨੂੰ ਬੇਨਤੀ ਹੈ ਕਿ ਕੁਝ ਕ ਪੇਸੈ ਆ ਪਿਛੇ ਡਰਾਈਵਰ ਬੀਰਾ ਨੂੰ ਨਾਂ ਤੰਗ ਕਰੇਆ ਕਰੋਂ ਕਿਉਂਕਿ ਕਿਸਾਨ ਤੇ ਡਰਾਈਵਰ ਬੀਰ ਅੱਨ ਦਾਤਾ ਨੇ ਇੱਨਾਂ ਦਾ ਵੀ ਪਰਵਾਰ ਹੈ ਕਿਰਪਾ ਕਰਕੇ ਸਾਰੇ ਦੇਸ਼ ਦੇ ਜਿੰਨੇ ਵੀ ਪੁਲਿਸ ਵਾਲੇ ਯਾ ਆਰਟੀਉ ਖਾਂਣ ਕੁਤੇ ਨੇ ਬਾਈ ਹੱਥ ਬੰਨ ਕੇ ਬੇਨਤੀ ਹੈ ਕਿ ਬਾਈ ਡਰਾਈਵਰ ਤੇ ਕਿਸਾਨ ਨੂੰ ਨਾਂ ਤੰਗ ਕਰੇਆ ਕਰੋਂ ਵਾਹਿਗੁਰੂ ਮੇਹਰ ਕਰੇਂ ਸਾਰੇ ਡਰਾਈਵਰ ਬੀਰਾ ਤੇ ਅਤੇ ਕਿਸਾਨ ਬੀਰਾ ਤੇ ਬੱਸ ਹੱਥ ਬੰਨ ਕੇ ਬੇਨਤੀ ਹੈ 🙏🙏

  • @PaliSingh-xr6jn
    @PaliSingh-xr6jn 11 дней назад +5

    ਬੌਹੇਤ ਔਖੀ a ਡਰਾਈਵਰ ਆ ਦੀ ਜਿੰਦਗੀ ਦਿਨ ਚ ਰੋਟੀ ਨਸੀਬ ਹੁੰਦੀ ਰਾਤ ਨੂੰ rto ਨਈ ਸੌਣ ਦਿੰਦੇ ਸਾਰੀ ਸਾਰੀ ਰਾਤ ਚਲਣਾ ਪੈਂਦਾ ਬਾਈ ਜੌ ਵੀ ਹੋਇਆ ਬੋਹਤ ਮਾੜਾ ਹੋਇਆ ਸੋਟੇ ਵੀਰ ਹੌਸਲਾ ਰੱਖ ਕੁਦਰਤ ਦੇ ਮੂਹਰੇ ਕਿਸੇ ਦਾ ਜੋਰ ਨਈ ਚਲਦਾ ਹੁਣ ਇਹ ਭਾਣਾ ਮਿੱਠਾ ਕਰਕੇ ਮੰਨਣਾ ਹੀ ਪਾਉ ਸੋਟੇ ਵੀਰ

  • @Nihal___gill
    @Nihal___gill 11 дней назад +3

    ਵਾਹਿਗੁਰੂ ਜੀ

  • @AmanPreet-jy5nt
    @AmanPreet-jy5nt 4 дня назад

    Waheguru ji waheguru ji waheguru ji❤❤❤

  • @PargatSingh-vo5ob
    @PargatSingh-vo5ob 7 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @samhundal7466
    @samhundal7466 5 дней назад

    Waheguru ji 😢😢😢😢

  • @MALHIBALRAJSINGHMALHIBAL-oi9fk
    @MALHIBALRAJSINGHMALHIBAL-oi9fk 6 дней назад

    ਵਾਹਿਗੁਰੂ ਜੀ ਮੇਹਰ ਕਰੋ

  • @EkamJot-y5k
    @EkamJot-y5k 5 дней назад

    Bhagwan sab te Meher rakhe

  • @sanjusanjay5116
    @sanjusanjay5116 6 дней назад

    Waheguru ji Mehar Karo

  • @Indianngameryt
    @Indianngameryt 11 дней назад +1

    Waheguru ji

  • @MALHIBALRAJSINGHMALHIBAL-oi9fk
    @MALHIBALRAJSINGHMALHIBAL-oi9fk 6 дней назад

    ਵਾਹਿਗੁਰੂ ਜੀ ਮੇਹਰ ਕਰੋ ਹਰ ਇਕ ਇਨਸਾਨ ਦੀ

  • @gurpreetsinghsinghisking7914
    @gurpreetsinghsinghisking7914 4 дня назад

    Wahaguru ji mahair kareyo

  • @parveensehgal7955
    @parveensehgal7955 11 дней назад +2

    Very Sad news

  • @sahilgaming9116
    @sahilgaming9116 11 дней назад +2

    So sad

  • @gurdevrandhawa6974
    @gurdevrandhawa6974 8 дней назад

    Waheguru ji sarbat Da bhala krna

  • @ParamjitkaurBal-z1p
    @ParamjitkaurBal-z1p 7 дней назад

    🙏🙏

  • @sadhsingh2036
    @sadhsingh2036 11 дней назад +1

    ਬਹੁਤ ਦੁਖ ਹੋਇਆ ਸਾਡਾ ਇੱਕ ਵੀਰ ਹੋਰ ਹਾਦਸੇ ਦਾ ਸਿਕਾਰ ਹੋਇਆ ,ਕਾਰਨ ,ਸਰੇਆਮ ਜੋ ਤੁਸੀ ਟਾਇਰ ਦਿਖਾ ਰਹੋ ਬਿਲਕੁਲ ਘਸਿਆ ਏ ਤੇ ਅਗਲਾ ਟਾਇਰ ਵੀ ਬਿਲਕੁਲ ਘਸਿਆ ਸੀ ਉਹ ਚਲਦੀ ਗੱਡੀ ਦਾ ਫਟ ਗਿਆ ਤੇ ਹਾਦਸਾ ਹੋ ਗਿਆ ,ਬਿਲਕੁਲ ਮਾਲਕ ਦੀ ਗਲਤੀ ਕਾਰਨ ਹੋਇਆ ਜਦੋ ਕੇ ਕੁਛ ਕੁ ਮਾਲਕ ਕਹਿੰਦੇ ਉਸਤਾਦ ਜੀ ਹੋਲੀ ਹੋਲੀ ਚੱਕਰ ਲਾ ਲੁੳਉ ਅਗਲੇ ਚੱਕਰ ਬਦਲਾ ਗੇ ਪਰ ਇਹ ਬੇਗੋਰੀ ਏ ,ਮਾਲਕ ਭਰਾਵੋ ਸਾਨੂੰ ਕੁਛ ਦਿਉ ਜਾ ਨਾ ਦਿਉ ਅਗਲੇ ਟਾਇਰ ਨਵੇ ਜਰੁਰ ਪਾਉ ਗੱਡੀਆ ਨੁੰ,,ਕੁਛ ਕੁ ਲੋਕ ਨਾ ਇਸ ਤਰਾ ਦੇ ਬਾਕੀ 90 ਪ੍ਰੈਸਟ ਮਾਲਕ ਬਹੁਤ ਸਿਆਣੇ ਹਨ ਕਿਉਕੇ ਸੜਕਾ ਵਧੀਆ ਹੋਣ ਕਾਰਨ ਤਕਰੀਬਨ ਗੱਡੀਆ ਤੇਜ ਈ ਚੱਲਦੀਆ ਹਨ

    • @balwantsinghbajwa963
      @balwantsinghbajwa963 11 дней назад

      ਬਾਈ ਜੀ ਅੱਜ ਕੱਲ ਤੁਹਾਨੂੰ ਪਤਾ ਹੈ ਕੀ ਬੱਚਤ ਕੀ ਹੈ ਸਿੰਗਲ ਮਾਲਕ ਕੀ ਕਰੇ ਹੋ ਸਕਦਾ ਮਾਲਕ ਖੁਦ ਹੀ ਹੋਵੇ

  • @gurbachansingh8705
    @gurbachansingh8705 11 дней назад +3

    Bahut Mara how h waheguru mehar kre

  • @KuldeepSingh-l9h6g
    @KuldeepSingh-l9h6g 7 дней назад +1

    Wahiguru Ji Kirpa Kro Sab te ❤

  • @nitinmohanakajoshbrolin1841
    @nitinmohanakajoshbrolin1841 7 дней назад

    Jag jundyan de mele

  • @JasbirSingh-hx5nf
    @JasbirSingh-hx5nf 11 дней назад +2

    Jgha da namm v dass diya kro.emme na gall bda chadda ke krya kro.

    • @HardeepBrar-u5w
      @HardeepBrar-u5w 11 дней назад

      Jammu tyo amritsar NH highway te hoya g

  • @NarinderSharma-o9q
    @NarinderSharma-o9q 11 дней назад

    Grinder na cutting kar lo Bahar kar lo. Bai g

  • @jaspalsinghgill1166
    @jaspalsinghgill1166 11 дней назад

    Fojiyan to ghatt nhi hunde truck driver

  • @Gurjitsingh-r9y
    @Gurjitsingh-r9y 7 дней назад

    Aa kudi boldi dekho kida apney aap nu bohat he unda , uch koti de ancker dasan de koshish kar rae c jo k asal vich hay ne
    Baki a durkatna ta bohat mand paagi hoe aa bohat dukh hoeya sun k
    Par aa madam over acting de dukaan aa

  • @JaswinderSingh-rp1sr
    @JaswinderSingh-rp1sr 11 дней назад +1

    ਵਾਹਿਗੁਰੂ ਜੀ

  • @surjithanda5043
    @surjithanda5043 11 дней назад

    Waheguru ji

  • @hansraj2398
    @hansraj2398 11 дней назад +1

    So sad

  • @GurmailSingh-j8w
    @GurmailSingh-j8w 11 дней назад

    ਵਾਹਿਗੁਰੂ ਜੀ

  • @babaljhajj8187
    @babaljhajj8187 11 дней назад

    Waheguru ji

  • @gurkirpalsingh2974
    @gurkirpalsingh2974 3 дня назад

    Waheguru ji