Raja Warring on Amritpal Singh | Amritpal ਦੀ ਗ੍ਰਿਫ਼ਤਾਰੀ ਦੀ ਮੰਗ 'ਤੇ ਅੜੀ Congress | News18 Punjab

Поделиться
HTML-код
  • Опубликовано: 5 сен 2024
  • Raja Warring on Amritpal | Amritpal ਦੀ ਗ੍ਰਿਫ਼ਤਾਰੀ ਦੀ ਮੰਗ 'ਤੇ ਅੜੀ ਕਾਂਗਰਸ। Raja Warring ਨੇ ਕਿਹਾ ਕਿ ਜੇ Amritpalਧਰਮ ਦੀ ਗੱਲ ਕਰੇ, ਤਾਂ ਇਤਰਾਜ਼ ਨਹੀਂ। ਅਸੀਂ ਕਿਸੇ ਸ਼ਖਸ ਦੇ ਖਿਲਾਫ਼ ਨਹੀਂ, ਸਿਰਫ਼ ਪੰਜਾਬ ਦੀ ਚਿੰਤਾ- ਵੜਿੰਗ। ਸਾਡਾ ਮਕਸਦ ਸਿਰਫ਼ Punjab ਨੂੰ ਬਚਾਉਣਾ- Warring। 'Ajnala ਥਾਣੇ 'ਤੇ ਹਮਲਾ ਕਰਨ ਵਾਲਿਆਂ 'ਤੇ ਕਾਰਵਾਈ ਹੋਵੇ'। ਕਾਰਵਾਈ ਨਾ ਹੋਈ ਤਾਂ ਸੜਕਾਂ 'ਤੇ ਉਤਰਾਂਗੇ- Warring। Ajnala 'ਚ Guru Sahib ਦੀ ਬੇਅਦਬੀ ਹੋਈ- Warring।
    #rajawarring #ajnalaclash #amritpalsingh #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab
  • РазвлеченияРазвлечения

Комментарии • 24

  • @newzealand8421
    @newzealand8421 Год назад +10

    ਜਦ ਇਸ ਧਰਤੀ ਤੇ ਮੁਗ਼ਲਾਂ ਨੇ ਰਾਜ ਕੀਤਾ ਤਾਂ ਪੰਜਾਬੀ ਮੁਗ਼ਲ ਨਹੀਂ ਅਖਵਾਏ। ਜਦ ਅੰਗਰੇਜ਼ਾਂ ਨੇ ਚਲਾਕੀਆਂ ਨਾਲ ਸਾਡਾ ਰਾਜ ਖੋਹ ਲਿਆ ਤਾਂ ਅਸੀਂ ਬ੍ਰਿਟਿਸ਼ ਨਹੀੰ ਬਣੇ। ਤੇ ਜੇ ਹੁਣ ਸਾਡੇ ਤੇ ਭਾਰਤੀ ਰਾਜ ਕਰ ਰਹੇ ਹਨ ਤਾਂ ਅਸੀਂ ਭਾਰਤੀ ਨਹੀਂ ਬਣ ਜਾਣ ਲੱਗੇ। ਪੰਜਾਬੀ ਇਸੇ ਕਰਕੇ ਹੀ ਪੰਜਾਬੀ ਅਖਵਾਉਂਦੇ ਹਨ ਕਿਉਂਕਿ ਉਹ ਇਸ ਧਰਤੀ ਦੇ ਜਾਏ ਹਨ। ਪੰਜਾਬੀਆਂ ਨੇ ਪੰਜਾਬੀ ਹੀ ਰਹਿਣਾ।
    ਪਰ ਹੁਣ ਪੰਜਾਬੀਆਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਜੇ ਤੁਸੀਂ ਆਪਣੇ ਆਪ ਨੂੰ ਭਾਰਤੀ ਨਹੀਂ ਮੰਨਦੇ ਤਾਂ ਪੰਜਾਬ ਛੱਡ ਜਾਉ। ਇਹ ਕਹਿਣ ਵਾਲੇ ਵੀ ਉਹ ਹਨ ਜਿਹੜੇ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਦੇ ਆਗੂ ਹਨ। ਜਿਨ੍ਹਾਂ ਚਵਲਾਂ ਨੂੰ ਆਪਣੀ ਪਹਿਚਾਣ ਦਾ ਨਹੀੰ ਪਤਾ ਉਹ ਪੰਜਾਬ ਤੇ ਰਾਜ ਕਰਨ ਦਾ ਕੀ ਹੱਕ ਰੱਖਦੇ ਹਨ?
    ਪੰਜਾਬੀਆਂ ਨੇ ਪੰਜਾਬੀ ਹੀ ਰਹਿਣਾ ਹੈ। ਜਿਨ੍ਹਾਂ ਨੂੰ ਆਪਣੀ ਹੋਂਦ ਛੱਡ ਕੇ ਭਾਰਤ ਮਾਤਾ ਦੀ ਕੁੱਛੜ’ਚ ਵੜਨ ਦਾ ਜ਼ਿਆਦਾ ਸ਼ੌਕ ਹੈ ਉਹ ਪੰਜਾਬ ਛੱਡ ਜਾਵੇ। ਪਰ ਪੰਜਾਬੀਆਂ ਨੂੰ ਇਹ ਕਹਿਣ ਦਾ ਹੱਕ ਕਿਸੇ ਕੋਲ ਨਹੀੰ ਕਿ ਜੇ ਤੁਸੀੰ ਆਪਣੇ ਆਪ ਨੂੰ ਭਾਰਤੀ ਨਹੀੰ ਮੰਨਦੇ ਤਾਂ ਪੰਜਾਬ ਛੱਡ ਜਾਉ। ਜਿਹੜਾ ਬਾਹਲਾ ਭਾਰਤੀ ਹੈ ਉਹ ਯੁਮਨਾ ਪਾਰ ਲੰਘ ਜਾਵੇ। ਪੰਜਾਬ ਪੰਜਾਬੀਆਂ ਦਾ ਹੈ ਤੇ ਪੰਜਾਬੀਆਂ ਦਾ ਹੀ ਰਹੇਗਾ।
    - ਸਤਵੰਤ ਸਿੰਘ

  • @harjeeschekhonz5556
    @harjeeschekhonz5556 Год назад +8

    ਹੋਰ ਮੁੱਦੇ ਬਹੁਤ ਹਨ,,, ਪਰ ਕਾਂਗਰਸ ਸਿੱਖਾਂ ਦੀ ਕੱਟੜ ਦੁਸ਼ਮਣ ਬਣ ਚੁੱਕੀ ਹੈ….
    ਦੋਖ ਲਵੇ ਸਰਕਾਰ ਪਾ ਕੇ ਹੱਥ …..

  • @MandeepKaur-vy7cb
    @MandeepKaur-vy7cb Год назад +4

    ਰਾਜਾਂ ਵੜਿੰਗ ਨੇ ਦਰਜ਼ੀ ਦੇ ਪੈਸੇ ਦਿੱਤੇ ਨਹੀਂ ਗੱਲਾ ਕਰਦਾ ਦੂਜਿਆਂ ਦੀਆਂ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਹੈ ਕਾਂਗਰਸ ਸਰਕਾਰ ਨੇ ਪੰਜਾਬ ਦਾ ਇੰਨਾ ਤਾਂ ਮੁਗਲਾਂ ਨੇ ਵੀ ਨਹੀਂ ਕੀਤਾ ਸੀ

  • @MandeepKaur-vy7cb
    @MandeepKaur-vy7cb Год назад +3

    ਭਾਈ ਸਾਹਿਬ ਅਮਿੰਰਤਪਾਲ ਸਿੰਘ ਨੌਜਵਾਨ ਪੀੜ੍ਹੀ ਲਈ ਰਾਮਬਾਣ ਔਸ਼ਧੀ ਬਣ ਕੇ ਆਇਆ ਹੈ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਖ਼ਤ ਕਦਮ ਪੁੱਟਿਆ ਹੈ ਅੰਮਿਰਤਧਾਰੀ ਬਣਾਇਆ ਹੈ ਬਹੁਤ ਵਧੀਆ ਉਪਰਾਲਾ ਕੀਤਾ ਹੈ ਭਾਈ ਅਮਿਰਤਪਾਲ ਨੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਨਸ਼ਿਆਂ ਨਾਲ ਘਰਾਂ ਦੇ ਘਰ ਤਬਾਹ ਹੋ ਗੲਏ ਹੁਣ ਰਾਹਤ ਮਿਲੀ ਹੈ ਨਸ਼ਿਆਂ ਤੋਂ ਕੁਝ ਅਸੀਸਾਂ ਦਿੰਦੀਆਂ ਹੈਂ ਉਹ ਮਾਵਾਂ ਠੰਡੀਆਂ ਛਾਵਾਂ ਜਿੰਹਨਾਂ ਦੇ ਪੁੱਤਰ ਨਸ਼ੇ ਛੱਡ ਅਮ੍ਰਿਤਧਾਰੀ ਬਣ ਰਹੇ ਹੈਂ ਪਰ ਰਾਜਾਂ ਵੜਿੰਗ ਵਰਗੇ ਠੱਗ ਕੁੱਝ ਲੋਕ ਨਸ਼ਾ ਵੇਚਣ ਵਾਲਿਆਂ ਦੇ ਹੱਕਦਾਰ ਹੈ ਉਹ ਪੰਜਾਬ ਵਿੱਚ ਨਸ਼ਿਆਂ ਨੂੰ ਬੰਦ ਕਰਨਾ ਚਾਹੁੰਦੇ ਨਹੀਂ ਹੈ ਇਸ ਕਰਕੇ ਹੱਥ ਕੰਢੇ ਆਪਣਾਏ ਜਾਂਦੇ ਹੈ ਭਾਈ ਅਮਿਰਤਪਾਲ ਨੂੰ ਬਦਨਾਮ ਕਰਨ ਲਈ ਇਹ ਸਾਜ਼ਿਸ਼ ਖੇਡੀ ਜਾਂਦੀ ਹੈ ਇਹਨਾਂ ਲੋਕਾਂ ਨੂੰ ਨੌਜਵਾਨੀ ਨਸ਼ਿਆਂ ਨਾਲ ਮਰਦੇ ਚੰਗੇ ਲੱਗਦੇ ਹੈਂ ਪਰ ਭਾਈ ਅਮਿਰਤਪਾਲ ਸਿੰਘ ਬਹੁਤ ਹੀ ਡੂੰਘੀ ਸੋਚ ਵਿਚਾਰ ਵਾਲਾਂ ਇਨਸਾਨ ਹੈ

    • @sainitarun808
      @sainitarun808 Год назад

      Paar aajnale vich jo hoya ya oh desh ware bolda oh v ta thik nhi

  • @sukhasabarwal6641
    @sukhasabarwal6641 Год назад +2

    Raja is right 👍

  • @manmohansingh-su3sm
    @manmohansingh-su3sm Год назад +3

    Asal wich political parties nu dukh he amrit shakaunn da ea

  • @ishaan7865
    @ishaan7865 Год назад +3

    Amritpaal jindabaad

  • @swinderkang1414
    @swinderkang1414 Год назад +2

    Eh sab leader haraam da khana gije aa MLA mp lutt ke kha rahe loka nu loka de paise te maze karde aa hun ehna nu dar lagda je lok jaag gye asi ki kra ge

  • @baljindermalhotra2670
    @baljindermalhotra2670 Год назад

    Sahi gal hai

  • @Gurpalsidhuz
    @Gurpalsidhuz Год назад

    ਆ ਦੇਸ਼ ਤੇ ਆ ਪਾਰਟੀਆਂ ਕੀ ਤਰੱਕੀ ਕਰ ਸਕਦੀਆਂ ਨੇ ਇਹ ਤਾਂ ਆਪਸ ਦੇ ਵਿੱਚ ਹੀ ਲੜ ਰਹੇ ਨੇ

  • @jagjitgrewal
    @jagjitgrewal Год назад +3

    Sodha Lao Indra de andde da.

  • @matharusaab522
    @matharusaab522 Год назад +1

    ਰਾਜਾ ਵੜਿਗ਼ ਜੋਰ ਲਗਾ ਲਵੋ ਪਰ ਸਿਖੀ ਅਤੇ ਖਾਲਸਾ ਪੰਥ ਕਦੀ ਵੀ ਖਤਮ ਨਹੀਂ ਹੋਵੇਗਾ ਏਸ ਕਰਕੇ ਕੁਰਸੀ ਖਾਤਰ ਪਜਾਬ ਅਤੇ ਸਿਖ ਕੌਮ ਗਦਾਰੀ ਕਰਕੇ ਤੁਹਾਨੂੰ ਕੁਜ ਨਹੀਂ ਮਿਲ ਸਕਦਾ ਹਾ ਸਿਖ ਕੌਮ ਦਾ ਨੁਕਸਾਨ ਜਰੂਰ ਹੋਵੇਗਾ ਪਰ ਗੁਰੂ ਦਾ ਖਾਲਸਾ ਕਦੀ ਵੀ ਖਤਮ ਨਹੀਂ ਹੋਣਾ ਏਸ ਨੂੰ ਮਾਰਣ ਵਾਲੇ ਲੋਕ ਖਤਮ ਜਰੂਰ ਹੋ ਜਾਣਗੇ ਪਰ ਕੌਮ ਦੇ ਗਦਾਰਾ ਨੇ ਗਦਾਰ ਹੀ ਰੈਹਣਾ ਇਹਨਾਂ ਲੋਕਾਂ ਲਈ ਜੋ ਮਰਜੀ ਕਰ ਲਵੋ ਜੇ ਏਹਨਾਂ ਰਾਜ ਦੇਦੋ ਤਾ ਵੀ ਏਹ ਕੌਮ ਨੂੰ ਹੀ ਮਾਰਦੇ ਨੇ ਕਿਓਕੇ ਏਹਨਾਂ ਦੇ ਖੂਨ ਵਿੱਚ ਹੀ ਗਦਾਰੀ ਹੈ ਜੀ ਏਹਨਾਂ ਕੋਲੋ ਪਰਮਾਤਮਾ ਹੀ ਬਚਾ ਸਕਦਾ ਹੈ ਕੌਮ ਨੂੰ

  • @kewalmanawa3469
    @kewalmanawa3469 Год назад

    ਪਹਿਲਾਂ ਤੂੰ ਰਾਹੁਲ ਗਾਂਧੀ ਦੀ ਯਾਤਰਾ ਵਿੱਚ ਬਹੁਤ ਧੱਕੇ ਖਾਂਦੇ ਹੁਣ ਦੁਬਾਰਾ ਸੜਕਾਂ ਤੇ ਧੱਕੇ ਖਾਣੇ ਲੱਗਦਾ

  • @jatinderrandhawa8394
    @jatinderrandhawa8394 Год назад +1

    eh pehla darji de pese vaps kre fudu sala raja spring

  • @sarbjotsinghsooch826
    @sarbjotsinghsooch826 Год назад

    Waring.kon.he.waring.nu.andar.deo

  • @jattkahlon7390
    @jattkahlon7390 Год назад

    Good . Khalistania da safaya Start kro Khalistan murdabad Khalistan murdabad love you india Punjab

  • @Mnedho_Vision2050
    @Mnedho_Vision2050 Год назад

    AAP is not acting properly. Looks congress can only handle situation better.