Pendu Virsa Channel Interview|Jassa And Sukhpal Kaur interview|Pendu Virsa Video|Kaint Punjabi

Поделиться
HTML-код
  • Опубликовано: 23 дек 2024

Комментарии • 846

  • @kaintpunjabi
    @kaintpunjabi  2 года назад +208

    ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,

  • @baljinderkaur2112
    @baljinderkaur2112 2 года назад +38

    ਪੇਂਡੂ ਵਿਰਸਾ ਜੋੜੀ ਦੀ ਇੰਟਰਵਿਊ ਸੁਣ ਕੇ ਆਨੰਦ ਆ ਗਿਆ ਵਾਹਿਗੁਰੂ ਤਰੱਕੀ ਬਖ਼ਸ਼ੇ ਬਹੁਤ ਹੀ ਵਧੀਆ ਤਰੀਕੇ ਨਾਲ ਵਿਡੀਉ ਬਣਾਉਂਦੇ ਹਨ ਦੇਖ਼ ਕੇ ਆਨੰਦ ਆ ਜਾਦਾਂ ਹੈ

  • @LakhvirSingh-do6yi
    @LakhvirSingh-do6yi 2 года назад +52

    ਵਾਹਿਗੁਰੂ ਜੀ ਤੁਹਾਡੀ ਜੋੜੀ ਤੇੇ ਪਰਿਵਾਰ ਨੂੰ ਐਦਾਂ ਹੀ ਹੱਸਦਾ ਵੱਸਦਾ ਰੱਖੇ 🙏

  • @labhsingh5211
    @labhsingh5211 2 года назад +76

    ਜੱਸਾ ਸਿੰਘ ਅਤੇ ਸੁਖਪਾਲ ਕੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਹੀ ਵਧੀਆ ਦੇਸੀ ਵੀਡੀਓ ਬਣਾਉਂਦੇ ਹੋ।ਤੁਹਾਡੀ ਜੋੜੀ ਪ੍ਰਮਾਤਮਾ ਕਰੇ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ। ਲਾਭ ਸਿੰਘ, ਲਹਿਰਾ ਮੁਹੱਬਤ(ਬਠਿੰਡਾ)

  • @soniagrover8938
    @soniagrover8938 2 года назад +43

    ਪਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਹਿੰਮਤ ਬਖਸ਼ੇ ।🙏🙏🙏

  • @GurfatehHari
    @GurfatehHari Год назад +15

    ਵਾਹਿਗੁਰੂ ਜੀ ਮਿਹਰ ਕਰੇ ਸੁਖਪਾਲ ਭੈਣ ਅਤੇ ਜਿਸੇ ਵੀਰ ਤੇ ਪਰਮਾਤਮਾ ਹਮੇਸ਼ਾ ਦੋਨਾਂ ਨੂੰ ਖੁਸ਼ ਰੱਖੇ ਹੱਸਦੇ ਹੋਏ ਸੁਖਪਾਲ ਭੈਣ ਬਹੁਤ ਹੀ ਸੋਹਣੀ ਲਗਦੇ ਹਨ ਬਹੁਤ ਵਧੀਆ ਫ਼ਿਲਮਾਂ ਹੁੰਦੀਆਂ ਹਨ ਥੋੜ੍ਹੀਆਂ ਸੁਖਪਾਲ ਭੈਣ ਜੀ ਅਤੇ ਦਸਵੇਂ ਵੀਰ ਜੀ 😊 ਥੋਡੀ ਹਰ ਇਕ ਫ਼ਿਲਮ ਮੈਂ ਦੇਖਦਾ ਹਾਂ

  • @baljeetkaurgill2279
    @baljeetkaurgill2279 Год назад +7

    ਵੀਰੇ ਤੁਸੀਂ ਅੱਛੇ ਇਨਸਾਨ ਹੋ ਤਾਹੀ ਤੁਹਾਡੀ ਸੋਚ ਚੰਗੀ ਹੈ

  • @baljinderbrar2993
    @baljinderbrar2993 2 года назад +12

    ਵੀਰ ਜੀ ਅਤੇ ਭੈਣ ਜੀ ਬਹੁਤ ਬਹੁਤ ਵਧਾਈਆਂ ਪ੍ਰਮਾਤਮਾ ਤੁਹਾਡੀ ਜੋੜੀ ਬਣਾਈਂ ਰੱਖੇਂ

  • @rupinderkaur4326
    @rupinderkaur4326 2 года назад +70

    , ਮੇਰੀ ਭੈਣ ਹੱਸਦੀ ਬਹੁਤ ਸੋਹਣੀ ਲੱਗਦੀ ਆ ਰੱਬ ਤੁਹਾਨੂੰ ਇਸ ਤਰ੍ਹਾਂ ਹੀ ਖੁਸ਼ ਰੱਖਣ

    • @kaurtejay2803
      @kaurtejay2803 2 года назад +1

      Very nice video are khsu rho🙏🙏

    • @jagjitsidhu3354
      @jagjitsidhu3354 Год назад

      ਬਿੱਲਕੁੱਲ ਸਹੀ ਗੱਲ ਐ ਤੁਹਾਡੀ ਹੱਸਦਿਆਂ ਦੇ ਘਰ ਵਸਦੇ

    • @dharmpal5716
      @dharmpal5716 Год назад +1

      Khush rho beta je

    • @satvirkaur2215
      @satvirkaur2215 5 месяцев назад

      ਸੁੱਖਪਾਲ ਦੀਦੀ ਮੈ ਤੁਹਾਡੀ ਵਿਡਿਓ ਨਹੀ ਦੇਖਦੀ ਸੀ ਪਰ ਅਚਾਨਕ ਯੂ ਟਿਯੂਬ ਤੇ ਦੇਖੀ ਸੋਹਣੀ ਲਗੀ ਤੇ ਹੁਣ ਐਸਾ ਨਸਾ ਜਿਹਾ ਲੱਗੀਆ ਵਿਡਿਓ ਦੇਖੇ ਬਿਨਾ ਰਹਿ ਹੀ ਨੀ ਹੁੰਦਾ ਬਹੁਤ ਬਹੁਤ ਵੱਧੀਆ ਲੱਗਦੀਆ 🙏🏻

  • @sandeepsinghbawa9982
    @sandeepsinghbawa9982 Год назад +7

    ਵਾਹਿਗੁਰੂ ਵੀਰ ਮਨ ਨੀਵਾ ਮੱਤ ਉੱਚੀ ਬਣਾਈ ਰੱਖੇ ਇਸੀ ਤਰਾਂ (

  • @meetokaur6000
    @meetokaur6000 2 года назад +3

    ਜੇਸਾ ਬੇਟਾ ਸੁਖਪਾਲ ਤੂਹਾਡੇ ਦੋਨਾਂ ਦੀਆ ਵੀਡੀਉ ਬਹੁਤ ਹੀ ਸੋਹਣਿਆ ਲਗਦੀਆਂ ਵਾਹਿਗੁਰੂ ਜੀ ਤੁਹਾਨੂੰ ਤਰੀਕਿ ਵਗਸ਼ੇ 🌹🙏👌

  • @mewasingh6876
    @mewasingh6876 5 месяцев назад +1

    ਜੱਸੇ ਅਤੇ ਬੀਬਾ ਸੁਖਪਾਲ ਬੇਟੀ ਤੁਹਾਡੀਆਂ ਸਾਰੀਆਂ ਮੂਵੀਆਂ ਮੈਂ ਦੇਖਦਾ ਰਹਿੰਦਾ ਹਾਂ ਬਹੁਤ ਵਧੀਆ ਹੁੰਦੀਆਂ ਹਨ। ਪ੍ਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ। ਮੇਵਾ ਸਿੰਘ ਮਹਿਮੀ ਲੁਧਿਆਣਾ।

  • @navdeepbtisinghnavi7400
    @navdeepbtisinghnavi7400 5 месяцев назад +3

    ਪੇਡੂ ਵਿਰਸੇ ਨੂੰ ਪੇਸ ਕੀਤਾ ਹੈ ਇਹ 22ਜੱਸੇ ਤੇ ਸੁਖਪਾਲ ਕੌਰ ਦੀ ਜੋੜੀ ਨੂੰ ਸਲਾਮ ਪ੍ਰਮਾਤਮਾ ਇਹ ਜੋੜੀ ਨੂੰ ਪ੍ਰਮਾਤਮਾ ਤਰੱਕੀਆਂ ਵਖਸੇ

  • @navrojkaur8748
    @navrojkaur8748 2 года назад +7

    ਬਹੁਤ ਵਧੀਆ ਬੇਟੇ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਜੀ ਤੇ ਸਦਾ ਖੁਸ਼ ਰਹੋ ਬੇਟਾ ਜੀ 👌🏻👌🏻♥️♥️👌🏻👌🏻

  • @veeransharma4307
    @veeransharma4307 Год назад +3

    ਸਾਨੂੰ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਹੈ ਜੀ 👉👌🥀🌹💯

  • @jagseersinghmaan6153
    @jagseersinghmaan6153 Год назад +2

    ਬਹੁਤ ਵਧੀਆ ਵੀਡੀਓ ਹੁੰਦੀ ਹੈ ਬਾਈ ਜੱਸ ਤੇ ਭੈਣ ਜੀ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣਂ ਇਹਨਾਂ ਦਾ ਪਿਆਰ ਸਾਰੇ ਪਰਿਵਾਰ ਦਾ ਵਹਿਗੁਰੂ ਇਸੇ ਤਰਾਂ ਬਣਾਈ ਰੱਖਣ

  • @surindergill9090
    @surindergill9090 Год назад +4

    ਮੈਂ ਤਾਂ ਸਾਰੀਆਂ ਵੀਡੀਓ ਦੇਖਦੀ ਹਾਂ ਇਨ੍ਹਾਂ ਦੀਆਂ ਬਹੁਤ ਸੋਹਣੀਆਂ ਹੁੰਦੀਆਂ ਨੇ

  • @surindergill8714
    @surindergill8714 2 года назад +3

    ਮੈਂ ਹਮੇਸ਼ਾ ਇੰਨਾਂ ਦੀਆਂ ਫਿਲਮਾ ਜ਼ਰੂਰ ਵੇਖਦੀ ਹਾਂ ਬਹੁਤ ਸੋਹਿਣੀਆ ਹੁੰਦੀਆਂ ਹਨ love you brother from USA 🇺🇸🇺🇸🇺🇸🇺🇸❤️❤️❤️

  • @punjabi-ae-zubane9708
    @punjabi-ae-zubane9708 Год назад +8

    ਮਿਹਨਤੀ ਆ ਦੋਵੇਂ। ਬਹੁਤ ਵਧੀਆ ਗੱਲਬਾਤ। ਮਿਹਨਤ ਜਰੂਰ ਫਲ ਲਿਆਉਦੀ ਹੈ।

  • @sukhpalkaur7527
    @sukhpalkaur7527 2 года назад +7

    ਮੇਰੀ ਤਾਂ ਭੈਣ ਆ ਸੁਖਪਾਲ ਨਾਮ ਵੀ ਸੁਖਪਾਲ ਧੀ ਵੀ ਗਰੇਵਾਲਾ ਦੀ ਸਕਲ ਵੀ ਸੇਮ ਸਰੀਰ ਪੱਖੋ ਵੀ ਸੇਮ ਮੇਰੇ ਪਹਿਲਾਂ ਕੋਈ ਭੈਣ ਭਰਾ ਨਹੀਂ ਸੀ ਹੁਣ ਭੈਣ ਨੂੰ ਦੇਖ ਕੇ ਸਕੂਨ ਮਿਲਦਾ ਜਿਉਂਦੇ ਵਸਦੇ ਰਹੋ ਸਾਰਾ ਪਰਿਵਾਰ ਮਾਲਕ ਕਿਰਪਾ ਬਣਾਈ ਰੱਖੇ

  • @Harjeetsingh-bt9rv
    @Harjeetsingh-bt9rv 2 года назад +4

    ਬਾਈ ਜੱਸਾ ਸਿੰਘ ਤੇ ਸੁਖਪਾਲ ਕੌਰ ਜੀ ਦੀ ਇੰਟਰਵਿਊ ਵੇਖੀ ਤੇ ਸੁਣੀ ਬਹੁਤ ਵਧੀਆ ਲੱਗੀ। ਆਪ ਜੀ ਜੋੜੀ ਨੂੰ ਭਗਵਾਨ ਭੈੜੀਆਂ ਨਜ਼ਰਾਂ ਤੋਂ ਬਚਾ ਕੇ ਰੱਖੇ। ਦੋਵਾਂ ਦੇ ਸੁਭਾਅ ਬਹੁਤ ਵਧੀਆ ਲੱਗੇ ਜੀ।

  • @thebathindalover4606
    @thebathindalover4606 2 года назад +3

    ਸਾਡੇ ਲੲਈ ਜੱਸਾ ਬਾਈ ਸਟਾਰ ਨੇ ਵਹਿਗੁਰੂ ਜੀ ਚੜਦੀ ਕਲਾ ਕਰਨ ਜੀ

    • @baldevbhullar2394
      @baldevbhullar2394 Год назад +1

      ਵਾਹਿਗੁਰੂ ਬਹੁਤ ਵਧੀਆ ਏ,ਹਰ, ਵੀਡੀਉ, ਵੇਖੀਆਂ ਨੇ,5*ਪੜੀ,ਫੱਕੀਆ‌‌਼ਉਡਾਈ,ਜਾਂਦੀਏ,,ਪੱਤਰ, ਕਾਰ,ਨਾਮ, ਦੱਸਿਆ ਕਰ, ਤੇਰੀਆਂ, ਸੈਂਕੜੇ, ਇਟਰਵਿਉ, ਸੁਣੀਆਂ,ਨਾ,, ਜ਼ਰੂਰ, read more

  • @introvertyetfunny543
    @introvertyetfunny543 Год назад +6

    An extraordinarily very rare couple🥰! Loving and supportive of each other, god gifted ! ❤🎉🎉Thanks! Please don’t cry 😢! May god bless you both and keep you safe always!

  • @BuntyHimmatpuri
    @BuntyHimmatpuri Год назад +1

    ਪਰਮਾਤਮਾ ਤਹਾਨੂੰ ਹਮੇਸ਼ਾ ਖੁਸ਼ ਰੱਖੇ ਤੁਹਾਡੇ ਸਾਰੇ ਹੀ ਭਾਗ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਜਦੋ ਦਾ ਤੁਹਾਡਾ ਚੈਨਲ ਦੇਖਿਆ ਸਾਨੂੰ ਸਾਰੇ ਪਰਿਵਾਰ ਨੂੰ ਇਹ ਹੁੰਦਾ ਵੀ ਜਲਦੀ ਕੰਮ ਕਰਕੇ ਤੁਹਾਡਾ ਪ੍ਰੋਗਰਾਮ ਦੇਖੀਐ

  • @NirmalSingh-qr8sx
    @NirmalSingh-qr8sx 2 года назад +1

    ਜੱਸਾ, ਬਾਈ ਨੂੰ ਚੜ੍ਹਦੀ ਕਲਾ ਰਖੇ, ਮੈਂ ਸਾਰੀ ਵਿਡੀਉ ਦੇਖਿਆ ਬਹੁਤ ਹੀ ਵਧੀਆ ਪਰਿਵਾਰ ਵਿਡੀਉ ਹਨ, ਨਿਰਮਲ ਸਿੰਘ ਜਖੇਪਲ

  • @NavjotSingh-n9c
    @NavjotSingh-n9c 3 месяца назад

    ਪਰਮਾਤਮਾ ਤੁਹਾਡੀ ਜੋੜੀ ਬਣਾਈ ਰੱਖਣ ਸੁਖਪਾਲ ਭੈਣ ਜੀ

  • @BinduMavi-rq8zh
    @BinduMavi-rq8zh Год назад +4

    ਤੁਸੀਂ ਤਾਂ ਮੇਰੀ ਮਾਤਾ ਦੇ ਨੰ੧ ਹੋ ਕਿਸੇ ਨੂੰ ਦੇਖਦੀ ਵੀ ਨਹੀਂ ਤੁਹਾਡੇ ਬਿਨਾ ਸਾਰਾ ਦਿਨ ਥੋਡੀਆ ਗੱਲਾਂ ਕਰਦੀ ਰਹਿੰਦੀ ਹੈ, ❤❤

  • @sukhasinghsarari6699
    @sukhasinghsarari6699 2 года назад +14

    ਬਾਈ ਵੀਰ ਸਿੰਘ ਪਰਮਾਰ ਜੀ ਤੇ ਭੈਣ ਸੁਖਪਾਲ ਕੌਰ ਜੀ ਅੱਜ ਇੰਟਰਵਿਫ ਕੀਤੀ ਅਨੰਦ ਆ ਗਿਆ ਹਸਦੇ ਵਸਦੇ ਰਹੋ ਅਸੀ ਸਦਾ ਤਹਾਨੂੰ ਸਦਾ ਹਸਦੇ ਦੇਖਣਾ ਚਾਹੁੰਦੇ ਹਾ

  • @riddhisiddhi23
    @riddhisiddhi23 4 месяца назад +1

    Sahi gal vere de kmm koi v chota ni hunda bande de soch choti hundi h... Khush raho hamesha

  • @kulwinderknagra3640
    @kulwinderknagra3640 2 года назад +2

    ਸੁਭਾਅ ਬਹੁਤ ਵਧੀਆ ਹੈ ਸੁਖਪਾਲ ਭੈਣ ਜੀ ਦਾ ਹਮੇਸ਼ਾ ਹਸਦੇ ਹੀ ਰਹਿੰਦੇ ਹਨ❤

  • @jarnailsigh8643
    @jarnailsigh8643 2 года назад +1

    ਵੀਰ ਜੱਸੇ ਅਤੇ ਸੁਖਪਾਲ ਕੋਰ ਸਤਿ ਸ੍ਰੀ ਅਕਾਲ ।ਪ੍ਰਮਾਤਮਾ ਜੋੜੀ ਬਣਾਈ ਰੱਖੇ ਅਤੇ ਚੜ੍ਹਦੀ ਕਲਾ ਚ ਰੱਖੇ।ਬਹੁਤ ਵਧੀਆ ਰੋਲ ਕਰਦੇ ਹੋ ਸਲਾਗਾਯੋਗ੍ ਕਦਮ

  • @gurdassingh1977
    @gurdassingh1977 2 года назад +1

    Bari kirpa hai rab de, sunke, dilkhush,ho, giya, tusi,dono,jassa,and, sukhpal,pati,patni,ho,dhiya,de,bhagnirlegan

  • @mamtabhardwaj6833
    @mamtabhardwaj6833 7 месяцев назад

    Kini pyari te innocent jodi lgdi h veer pabi ji di...DOWN TO EARTH NE. RAB TUHANU TUHADE PRIWAR NU TE TUHADE CHAINAL PENDU VIRSA NU CHADDI KLA CH RKHE🙏

  • @jodhgill2442
    @jodhgill2442 4 месяца назад

    Boht vadia dasde pendu virsa baare hamesha khush rho jassa pa ji nd sukhpal didi

  • @jasmersingh2344
    @jasmersingh2344 2 года назад +31

    ਬਹੁਤ ਵਧੀਆ ਤੇ ਸਾਫ ਸੁਥਰੀ ਟੀਮ ਹੈ ਬਾਈ ਤੁਹਾਡੀ ਵਹਿਗੁਰੂ ਜੀ ਕਿਰਪਾ ਕਰਨ

  • @jasssidhu663
    @jasssidhu663 2 года назад +3

    ਬਹੁਤ ਹੀ ਚੰਗਾ ਲੱਗਾ ਵੀਰ ਜੀ ਤੇੇ ਭੈਣ ਜੀ ਘਰ ਵਰਗਾ ਮਹੋਲ ਵੀਡੀਓ ਬਹੁਤ ਹੀ ਵਧਿਆਂ ਹੁਂਦਿਆ ਹਨ

  • @partikbanghar4514
    @partikbanghar4514 2 года назад +1

    Love u sukhpal di nd jass veer ji.. Tuc bhut trraki kro ehi hath jod de asi rbb agge..

  • @thebathindalover4606
    @thebathindalover4606 2 года назад +1

    ਬਾਈ ਜੱਸਾ ਤੇ ਭੈਣ ਜੀ ਸੁਖਪਾਲ ਵਹਿਗੁਰੂ ਜੀ ਚੜਦੀਕਲਾ ਕਰਨ ਵਹਿਗੁਰੂ ਜੀ

  • @GurmailSingh-zg1mx
    @GurmailSingh-zg1mx 5 месяцев назад

    ਸੁਖਪਾਲ ਭੈਣ ਜੀ ਬਹੁਤ ਵਧੀਆ ਜੋੜੀ ਕੰਮ ਕਰ ਰਹੇ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਣ

  • @karmjitkaur5515
    @karmjitkaur5515 5 месяцев назад

    ਬਹੁਤ ਸੋਹਣੀ ਜੋੜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਬਣਾਈਆਂ ਰੱਖਣ ਜੀ❤❤❤❤❤❤❤❤❤

  • @jaskaranbrar2740
    @jaskaranbrar2740 2 года назад +2

    Bahut vadhia kmm jase veere te bhen sukhpal da rab ehna nu chardi kla vich rakhe . DIN DUGNI RAT CHAUGNI TARKI BAKHSHE

  • @jasmerbhinder3603
    @jasmerbhinder3603 Год назад +2

    ਇੰਟਰਵਿਊ ਦੇਖ ਕੇ ਭਾਵੁਕ ਹੋਇਆ ਵਾਹਿਗੁਰੂ ਤਰੱਕੀ ਬਖਸ਼ਣ

  • @harinderpalsingh4401
    @harinderpalsingh4401 2 года назад +11

    ਵਾਹ ਜੀ ਵਾਹ ? ਕੱਮਾਲ ਕਰ ਦਿੱਤੀ ਪੱਤਰਕਾਰਾਂ ਹੋਰ ਚੱਕਮੀ ਵੀਡੀਓ ਬੱਣਵਾ ਦੱਈ,” ਬਹੁਤ ਵੱਧੀਆ ਵਾਹਿਗੁਰੂ ਭੱਲੀ ਕਰੇ ਕਰਤਾਰ,” ਸੱਚੇ ਮਾਰਗ ਚੱਲਦਿਆਂ ਓੁਸਤੱਤ ਕਰੇ ਜੱਹਾਨ❤️💐🙏🏻🔥

  • @SukhdevSingh-rq7ph
    @SukhdevSingh-rq7ph 11 месяцев назад +6

    ਵਾਹਿਗੁਰੂ ਜੀ ਸਾਰੀ ਟੀਮ ਅਤੇ ਪੀ੍ਵਾਰ ਤੇ ਚੜਦੀ ਕਲਾ ਵਿਚ ਰੱਖਣ ਮੇਹਰ ਭਰਿਆ ਹੱਥ ਰੱਖਣ ਸਲੂਟ ਐ ਸਾਰੇ ਪਰਿਵਾਰ ਨੂੰ । ਮੇਰੇ ਵੀ ਭੈਣੇ ਤਿੰਨ ਕੁੜੀਆਂ ਨੇ ਵਾਹਿਗੁਰੂ ਦੀ ਸਦਕਾ ਅੱਜ ਕੁੜੀਆਂ ਦੇ ਕਰਮਾਂ ਨਾਲ ਜ਼ਹਾਜ਼ਾਂ ਦੀ ਸੈਰ ਕਰ ਰਹੇ ਹਾਂ (ਸੁਖਦੇਵ ਸਿੰਘ ਜੇਠੂਕੇ, ਕਨੇਡਾ ਤੋਂ )

  • @HarwinderkaurHarwinderth-ej2lv
    @HarwinderkaurHarwinderth-ej2lv Год назад +1

    ਮਾਨਸਾ ਜ਼ਿਲ੍ਹੇ ਤੇ ਮਾਣ ਹੈ god work veer ji and sister ❤❤

  • @baljitbhullar1310
    @baljitbhullar1310 2 года назад +7

    ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @charanjeetgill1708
    @charanjeetgill1708 2 года назад +2

    ਜੱਸੇ ਵੀਰ ਸੁਖਪਾਲ ਭੈਣ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਜੀ ਵਾਹਿਗੁਰੂ ਸਾਰੇ ਪਰਿਵਾਰ ਨੂੰ ਚੜਦੀ ਕਲਾ ਬਖਸ਼ੇ ਜੀ ਇਸੇ ਤਰ੍ਹਾਂ ਪਰਿਵਾਰਕ ਵੀਡੀਓ ਬਣਾਉਂਦੇ ਰਹੋ ਸਦਾ ਖੁਸ਼ ਰਹੋ

  • @AjitSingh-er1ly
    @AjitSingh-er1ly Год назад +3

    Waheguru ji kirpa karan 👍👍👍👍👍🙏🏻🙏🏻🙏🏻🙏🏻🙏🏻🙏🏻❤❤❤❤

  • @kalakamboj13
    @kalakamboj13 5 месяцев назад

    ,,ਬਾਈ ਜਸਾ ਤੇ ਸੁਖਪਾਲ ਭੈ ਣ ਦੀਆਂ ਬਹੁਤ ਸੋਨੀਆਵੀਡਿਓ ਹਨ ਜੀ ਵਾਹਿਗਰੂ ਮਹੇਰ ਕਰੇ ਜੀ

  • @bhavdeeptiwana8641
    @bhavdeeptiwana8641 2 года назад +1

    ਬਹੁਤ ਵਧੀਆ ਜੋੜੀ ਐ ਜੀ ਵਾਹਿਗੁਰੂ ਜੀ ਤੁਹਾਨੂੰ ਸਮੂਹ ਖੁਸ ਰਖੇ ਜਸਵੀਰ ਕੌਰ ਫਫੜੇ ਭਾਈਕੇ

  • @HarpreetKaur-js1vq
    @HarpreetKaur-js1vq 10 месяцев назад

    ਬਹੁਤ ਮਾੜੀ ਗੱਲ ਹੈ ਜਿਹੜਾ ਕਿਸੇ ਨੂੰ ਓਏ ਕਰਕੇ ਅਵਾਜ਼ ਮਾਰਨੀ ਅਸੀਂ ਭਾਈ ਕਿਹਕੇ ਅਵਾਜ਼ ਮਾਰਾਗੇ ਜੈਲਦਾਰ ਜੀ ਪਾਈਆਂ ਦੁੱਧ ਸਾਨੂੰ ਵੀ ਦੇ ਜਾਵੋ

  • @bhupinderkaur1215
    @bhupinderkaur1215 Год назад +1

    ਸੁਖਪਾਲ ਭੈਣ ਜੀ ਤੁਸੀਂ ਬਹੁਤ ਵਧੀਆ ਬੀਡੀਓ ਬਣਾਓਦੇ ਹੋ ਪਰਮਾਤਮਾ ਤੁਹਾਡੇ ਤੇ ਮਿਹਰ ਕਰੇ ਜੀ

  • @harpal34
    @harpal34 2 года назад +3

    Proud of our daughters also.Very nice and respectable lady and my my younger brother.Waheguru bless you.

  • @kkc6656
    @kkc6656 2 года назад +4

    Jassa and Sukhpal ji, like your work! Wishing you continued success.

  • @RekhaMakkar-v7q
    @RekhaMakkar-v7q Год назад +3

    Waheguru.g aap ko everyone khush Rakhey.g🙏🙏👍

  • @sonysidhu7451
    @sonysidhu7451 2 года назад +6

    ਤੁਹਾਡੀਆਂ ਸਾਰੀਆਂ ਵੀਡਿਉ ਬਹੁਤ ਵਧੀਆ ਅਤੇ ਪਰਿਵਾਰਕ ਹੁੰਦੀਆਂ ਜੀ ਵਾਹਿਗੂਰੁ ਜੀ 🙏🙏🙏🙏🙏🙏 ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਖੁਸ਼ ਰਹੋ ਆਬਾਦ ਰਹੋ ਜੀ ਜ਼ਿੰਦਗੀ ਜ਼ਿੰਦਾਬਾਦ ਰਹੇ 👌👌👌👌👌👌👌🥰🥰🥰🥰🥰🥰ਰੱਬ ਤੁਹਾਨੂੰ ਤਰੱਕੀਆਂ ਦੇਵੇ ਜੀ

  • @sukhmani_grewal
    @sukhmani_grewal 2 года назад +6

    Kon kon 4 month baad aa interview dekh reha hai. OO like kro te reply vi kro please 🥺

  • @husansandhu5351
    @husansandhu5351 Год назад +8

    Waheguru ji khush rahke family nu 🙏🙏

  • @gurjasssingh7849
    @gurjasssingh7849 7 месяцев назад

    ਜੱਸੇ ਵੀਰੇ ਤੁਹਾਡਾ ਸੁਭਾ ਦੋਨਾਂ ਬਹੁਤ ਚੰਗਾ ਵੀਰੇ

  • @buttasinghbssingh3742
    @buttasinghbssingh3742 2 года назад +1

    ਬਹੁਤ ਵਧੀਆਂ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤ ਰੱਖੇ

  • @sabisaini4796
    @sabisaini4796 2 года назад +20

    ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡੀ ਇੰਟਰਵਿਊ ਬਹੁਤ ਵਧੀਆ ਲੱਗੀ ਤੁਹਾਡੇ ਸਾਰੇ ਪਾਤਰ ਸਤਿਕਾਰ ਯੋਗ ਹਨ ਜਿਉਂਦੇ ਵਸਦੇ ਰਹੋ ਜੀ ।

  • @harpal34
    @harpal34 2 года назад +3

    Very few people understand importance of work.Waheguru bless you.But Milkman is very respect person and respectful work.Waheguru bless you.

  • @amarjitsangha1107
    @amarjitsangha1107 2 года назад +1

    Jasaa veer and bhan sukhpal tuodeaa galaa bhot good c dil kush ♥ hogeaa god blesses

  • @mirze_wala4419
    @mirze_wala4419 2 года назад +1

    all teem love love love u waheguru ji din dugna rat chugni trkiya bkshn🙏

  • @sarwandassmehton3421
    @sarwandassmehton3421 2 года назад +3

    Ihna vargian filma koi nahin banayoda All films The very best God bless you Pendu virsa waleyo waheguru ji AAP ji nu ise tarah tarakiyan bakshe waheguru ji Waheguru ji waheguru ji waheguru ji satnam Shri Waheguru Sahib ji Maharaj ji ki jai 🌹🌹🌹🎉🎉🎈🎈🙏🙏🙏🙏🙏🎈🎈🎉🎉🌹🌹🌹

  • @manpreet2979
    @manpreet2979 3 месяца назад

    ਨੌ ਭੈਣਾਂ ਬਾਈ ਬਹੁਤ ਵੱਡੀ ਗੱਲ ਹ ਇਨੀ ਆਬਾਦੀ ਵਧਾਉਣ ਚ ਤਾਂ ਫਿਰ ਬਹੁਤ ਵੱਡਾ ਇਹਨਾਂ ਦਾ ਹੱਥ ਹੈ😂😂😂😂😂

  • @JaspalSandhu-dx7zb
    @JaspalSandhu-dx7zb 3 месяца назад

    Very nyc interviw
    Parmatma khush Rekhe

  • @majorkhan746
    @majorkhan746 Год назад +2

    Dear Jassa and Madam Sukhpal your movies are much related to pendu virsa and are learnable. God bless both of you for sucessful.

  • @PalwinderSingh-m8z
    @PalwinderSingh-m8z 11 месяцев назад

    ਮੇਰੀ ਭੂਆ ਦਾ ਪਿੰਡ 1ਤੋ 5 ਤੱਕ ਇਹ ਪਿੰਡ ਪੜੀਆ ਬਹੁਤ ਸ਼ੋਹਣਾ ਪਿੰਡ ,ਵਧੀਆ ਪੇਂਡੂ ਵਿਰਸਾ ,ਘੈਂਟ ਪੰਜਾਬੀ ਘੈਂਟ ਸਟੋਰੀਆ ਲਵ ਯੂ ਮਨੀ,ਜੋਤ ❤

  • @amarjitkaurjaswal276
    @amarjitkaurjaswal276 5 месяцев назад

    ਤੁਹਾਡੇ ਵਿਚਾਰ ਬਹੁਤ ਵਧੀਆ 👌ਪ੍ਰਮਾਤਮਾ ਤੁਹਾਨੂੰ ਖੁਸ਼ ਰਖੇ😅😊🙏🙏

  • @nareshpuri5658
    @nareshpuri5658 2 года назад +4

    ਬਹੁਤ ਵਧੀਆ ਲੱਗੀ ਵੀਰ ਜੀ ਤੁਹਾਡੀ ਇੰਟਰਵਿਊ ਸੁਖਪਾਲ ਦੀਦੀ ਜੀ ਤੁਸੀਂ ਦਸਿਆ ਕਿ ਅਸੀਂ 9ਭੈਣਾਂ ਤਹਾਡੇ ਪਾਪਾ ਤਾਂ ਬਹੁਤ ਖੁਸ਼ਕਿਸਮਤ ਨੇ ਦੇਵੀ ਮਾਤਾ ਦੇ ਵੀ 9 ਰੂਪ ਨੇ Gbu

  • @harjantsingh8830
    @harjantsingh8830 Год назад +2

    Jassaji &jaspalkaur God bless you and your family Master Harjant singh labana

  • @RashpalSingh-he6mn
    @RashpalSingh-he6mn 5 месяцев назад

    ਬਹੁਤ ਵਧੀਆ ਗੁਰੂ ਰਾਮਦਾਸ ਜੀ ਕਿਰਪਾ ਕਰਨ ਬਾਈ ਜੀ

  • @MamtaRani-ky9gd
    @MamtaRani-ky9gd Год назад +1

    God bless veer ji sukhpal di waheguru ji kush Rakhan

    • @baldevbhullar2394
      @baldevbhullar2394 Год назад

      ਵਾਹਿਗੁਰੂ ਮਾਲਵੇ ਦੀ ਬੋਲੀ ਇਹਨਾਂ ਪਿੰਡਾਂ ਵਿੱਚ ਬਹੁਤ ਵਧੀਆ ਏ ਸੁਖਪਾਲ ਕੁੜੀਆਂ ਦੀ ਗੁਗੂ ਗਿੱਲ ਏ ਐਕਟਿੰਗ,ਸਿਰਾਏ

  • @krishansingh1314
    @krishansingh1314 2 года назад +1

    ਬਹੁਤ ਵਧੀਆ ਜੀ ਟੀਮ ਜੀ
    ਮੇਰੇ ਮਾਤਾ ਜੀ ਇਨ੍ਹਾਂ ਦੇ ਫ਼ੈਨ ਜੀ

  • @premmittal7111
    @premmittal7111 11 месяцев назад +1

    🎉🎉 very nice interview 🎉🎉 God bless you and your family 🎉🎉 ਵਾਕਿਆ ਹੀ ਦੁੱਧ ਦਾ ਕੰਮ ਬਹੁਤ ਔਖਾ ,4 ਵਜੇ ਤੋਂ ਰਾਤ 10 ਵਜੇ ਤੱਕ ਕੋਈ ਨਾਗਾ , ਨਹੀਂ ਵੀਰ ਸਿੰਘ ਪਰਮਾਰ ,(ਜੱਸਾ ਸਿੰਘ,) ਮੇਰੀ ਮਿਲਣੀ ਸਿਰਫ 10 ਮਿੰਟ ਗਿਆਨੀ ਸਵੀਟਸ 10: ਮਿੰਟ ਦਿਲ ਵਿੱਚ ਵਸ ਗਿਆ ਸੋ ੳਸ ਤੋਂ ਬਾਅਦ ਅੱਜ ਮਿਤੀ 15/1/2024ਤੱਕ ਮੈਂ ਆਪ ਜੀ ਦੀਆਂ 146ਪਲੱਸ ਮੂਵੀ ਵੇਖ ਚੁੱਕਾ ਹਾਂ 🎉🎉ਕੱਲ ਦੀ ਮੂਵੀ ਦਾ ਉਡੀਕਵਾਨ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉❤❤🎉🎉ਸੱਜਣ ਹੁੰਦੇ ਨਸ਼ਿਆਂ ਵਰਗੇ,

  • @randhirlopon1288
    @randhirlopon1288 2 года назад

    ਬਹੁਤ ਵਧੀਆ ਜਾਣਕਾਰੀ
    Thanks

  • @lovepreetkaur4997
    @lovepreetkaur4997 2 года назад +2

    Bhut hi vadiya jodi hai ji thodi rab khush rakhe ji thonu🙏❤️❤️

  • @sidhusiblings385
    @sidhusiblings385 7 месяцев назад +1

    ਸੁਖਪਾਲ ਭੁਆ ਜੀ ਹਸਦੇ ਬਹੁਤ ਸੋਹਣੇ ਲਗਦੇ ਹੋ ਸਾਡੀ ਭੂ,,।ਆ, ਜੀ ਥੋਡੇ ਵਰਗੇ ਸੀ ਹਸਦੇ ,,,,,,,ਸਨ ਭੂਆ ਜੀਹਸ ਦੇ ਰਹੋ ਤਰੜ ਜਸਨੂਰ ਰਣਵੀਰ ੍ਰਪਿੰਡ ਕਲਾਲਾ ਜਿਲਾ ਬਰਨਾਲਾ

  • @ravneetsingh1685
    @ravneetsingh1685 2 года назад

    jasa nd sukhpal vry vry vry nice gbuwaheguru ji thnu hamesha khus rkhn

  • @Narindersingh-xd7kr
    @Narindersingh-xd7kr 5 месяцев назад

    ਵੈਰੀ ਨਾਈਸ ਸੁਖਪਾਲ ਭੈਣ ਬਾਈ ਜੱਸੇ ਦਾ ਵੀ ਬਹੁਤ ਵਧੀਆ ਸੁਭਾਅ ਭੈਣੇ

  • @balwinderkaur813
    @balwinderkaur813 Год назад +3

    World de vich, ena di vedio Chaldi aa,, asi Australia vich dekhde rahe,, vadi screen te,, ❤❤,, Good Sukhpal and Family,,

  • @jaspalnijjar9636
    @jaspalnijjar9636 2 года назад +1

    Tohade interview wah kmal se pr end te Bohat emotional ho gye

  • @SukhjeetKaur-hm5ms
    @SukhjeetKaur-hm5ms 5 месяцев назад

    ਸੁੱਖਪਾਲ ਭੈਣਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਪਿਆਰ ਬਾਬਾ ਬੀਬੀ ਦਾ ਬਾਬਲ ਧੀਆਂ ਦੀ ਲੋਹੜੀ ਦਾ ਤਿਉਹਾਰ ਮਨਾਇਆ ਗੁਰੂ ਨਾਨਕ ਰਾਮਦਾਸ ਸਰੋਵਰਿ ਨਾਤੇ ਆਪਣੇ ਨਿੱਜੀ ਹਿੱਤਾਂ ਲਈ ਵਰਤੋਂ ਕਰਦੀ ਪੰਜਾਬੀ ਬਾਣਾ ਮੇਰਾ ਦੇਸ਼ ਮੇਰਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @KuldeepSingh-xv4mx
    @KuldeepSingh-xv4mx Год назад +3

    ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਤੂਹਾਨੂੰ ਚੜਦੀ ਕਲਾ ਚ ਰੱਖੇ

  • @GurtejSingh-cf8zk
    @GurtejSingh-cf8zk Год назад

    ਧੰਨਵਾਦ ਵੀਰ ਜੀ ਬਹੁਤ ਵਧੀਆ ਲੱਗਿਆ ਇੰਟਰਬਊ ਸੁਣ ਕੇ ਪਿੰਡ ਕਾਲੇਕੇ ਛਿੰਦਰ ਪਾਲ ਕੌਰ ਪੁੱਤ ਮੈਨੂੰ ਬਹੁਤ ਬਹੁਤ ਵਧੀਆ ਲੱਗਦੀਆ ਵੀਡੀਓ

  • @sheelarani6581
    @sheelarani6581 Год назад

    Jasse bhaji eh kade na socho k milk de kmm ch respect nhi hai . Sachi suchi mehnat har koi nhi kar sakda. Honest and hardwork always get respect. God bless both of you and family.

  • @AmarjitKaur-nu3ke
    @AmarjitKaur-nu3ke 2 года назад +1

    ਬਹੁਤ ਵਦੀਆ ਲੱਗੀਆ ਸੁਖਪਾਲ ਭੇਣੇ ਮੇ ਅਮਰਜੀਤ ਕੋਰ

  • @bhuvindersingh9998
    @bhuvindersingh9998 2 года назад +2

    ਵਾਹਿਗੁਰੂ ਭਲੀ ਕਰੇ ਜੀ

  • @dharampalinsaan8805
    @dharampalinsaan8805 2 года назад +1

    Sacha patshah waheguru Maharaj g aap sab pariwar g nu khoob tarrkiyan bakhshey g

  • @arshbrar6162
    @arshbrar6162 2 года назад

    ਬਹੁਤ ਜਾਦਾ ਸੋਹਣੀਆ ਵੀਡੀਉ ਹੁੰਦੀਆ ਨੇ ਪਰਿਵਾਰ ਦੇ ਵਿੱਚ ਵੇਖਣ ਵਾਲੀਆ ਹੁੰਦੀਆ ਨੇ ਲਵ ਯੂ ਬਾਈ ਜੀ ਤੇ ਭੈਣ ਜੀ ਸਦਾ ਖੁਸ਼ ਰਹੋ ਜੀ ਜੋੜੀ ਕਾਇਮ ਰਹੇ ਖੂਬ ਤਰੱਕੀਆ ਕਰੋ

  • @drmunazzaofficial6294
    @drmunazzaofficial6294 2 года назад +1

    Great actors , zabardast ,jassa n sukhpal my favorite,love from Pakistan

  • @JaswinderFoji-ki8bn
    @JaswinderFoji-ki8bn 3 месяца назад

    ਵਾਹਿਗੁਰੂ ਮਿਹਰ ਕਰੇ ਤੱਰਕੀ ਬਖਸ਼ੇ ਫੋਜੀ ਟੇਲਰ ❤❤🎉🎉

  • @drkulwindersinghdhindsa9613
    @drkulwindersinghdhindsa9613 Год назад +1

    ਜੱਸਾ ਸਿੰਘ ਸੁਖਪਾਲ ਕੌਰ ਤੁਸੀਂ ਹਮੇਸ਼ਾ ਖੁਸ਼ ਰਹਿਣਾ ਵਾਹਿਗੁਰੂ ਜੀ ਕਿਰਪਾ ਕਰੇ ਮੈਂ ਬਹੁਤ ਵੀਡੀਓ ਦੇਖਣਾ ਤੁਹਾਡੀ

  • @lovepreetkaur7195
    @lovepreetkaur7195 2 года назад +6

    Sukhpal didi and jssa vera..love you both of you🥰🥰🙏🙏🙏

  • @sidhuustadd
    @sidhuustadd 2 года назад +1

    ਮੇਰਾ ਨਾਮ ਵੀ ਸੁਖਪਾਲ ਕੌਰ ਆ ਦੀਦੀ ਮੈਂਨੂ ਤੁਹਾਡੀਆਂ ਸਾਰੀਆਂ ਵੀਡੀਓਜ਼ ਬਹੁਤ ਵਧੀਆ ਲਗਦੀਆਂ 🙏✌

  • @GurwinderSingh-k7u
    @GurwinderSingh-k7u Год назад +2

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਜੀ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ❤❤🎉🎉

  • @Gurjeetkaur-o4w
    @Gurjeetkaur-o4w 6 месяцев назад

    ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਜੀ

  • @gurbakhshishsinghsohi3084
    @gurbakhshishsinghsohi3084 2 года назад +3

    ਬਹੁਤ ਹੀ ਵਧੀਆ ਜੋੜੀ ਅਤੇ ਬਹੁਤ ਹੀ ਵਧੀਆ ਸੁਨੇਹਾ ਹੁੰਦਾ ਹਰੇਕ ਵੀਡੀਓ ਵਿੱਚ

  • @rampyari6752
    @rampyari6752 2 года назад +2

    very good ji we. don sis and bro ji we love ❤️ kam koi be mara nahi hunda app chinga hona chia pyari love 💕 you both pyari uk birmingham uk 🇬🇧